ਆਜੋ ਅਮਰੀਕਾ ਵਿੱਚ ਤੌੜੀ ਚ” ਸਾਗ ਬਣਾਈਏ | Dhadrianwale

Поділитися
Вставка
  • Опубліковано 27 жов 2024

КОМЕНТАРІ • 199

  • @kaurharjit4321
    @kaurharjit4321 4 місяці тому +15

    ਵੀਰ ਜੀ ਸਾਗ ਬਣਾਉਣਦੇ ਸਮੇਂ ਮਾਤਾ ਜੀ ਦੀ ਯਾਦ ਵਾਰ ਵਾਰ ਆਈ ਹੋਵੇਗੀ।🌿🥬🌽🙏🏻

  • @bikkarsingh2957
    @bikkarsingh2957 4 місяці тому +32

    ਸਰੋਂ ਨਾਲੋਂ ਤੋੜੀਏ ਦਾ ਸਾਗ ਵਧੀਆ ਬਣਦਾ ਹੈ, ਕੁੜੱਤਣ ਨਹੀਂ ਹੁੰਦੀ 🙏🏾🙏🏾🙏🏾

  • @apsmanak7656
    @apsmanak7656 4 місяці тому +23

    ਗੁਰੂ ਫਤਿਹ ਭਾਈ ਸਾਹਿਬ ਜੀ,, ਗੁਰੂ ਫਤਿਹ

  • @gurtejsinghsidhu9161
    @gurtejsinghsidhu9161 4 місяці тому +19

    ਪੰਜਾਬ ਚ ਸਰਕਾਰ ਬਣਾਈ ਜਾ ਰਹੀ ਹੈ ਭਾਈ ਸਾਹਿਬ ਤੁਸੀ ਤੋੜੀ ਚ ਸਾਗ ਬਣਾ ਰਹੇ ਹੋ ਧੰਨਵਾਦ ਜੀਉ।

  • @PremjeetKaur-bs1bc
    @PremjeetKaur-bs1bc 4 місяці тому +10

    ਜੀ ਵਾਹਿਗੁਰੂ ਜੀ।। ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ ਪਿਆਰ ਕਰਨੇ ਵਾਲੀ ਸਾਧ ਸੰਗਤ ਜੀ। ਸਭਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਦਿਲੋ ਸਤਿ ਸ੍ਰੀ ਅਕਾਲ ਜੀ।।।

  • @gurjantsingh1369
    @gurjantsingh1369 4 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਭਾਈ ਸਾਹਿਬ ਜੀ 🙏🙏
    ਥੋੜਾ ਬਹੁਤ ਸਾਡੇ ਵਾਸਤੇ ਵੀ ਲੈ ਆਇਓ 🙏

  • @Mannatmalhi1313
    @Mannatmalhi1313 4 місяці тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @veerpalsidhu8986
    @veerpalsidhu8986 4 місяці тому +15

    ਬਹੁਤ ਵਧੀਆ ਬਣਿਆ ਸਾਗ ਤਾਂ ਭਾਈ ਸਾਹਿਬ ਜੀ ਦੇਖ ਕੇ ਜੀਅ ਕਰ ਗਿਆ ਖਾਣ ਨੂੰ ਪੰਜਾਬ ta ਹੁਣ ਕੀਤੇ ਨੀ ਹੋਣਾ 😊

  • @harpalsinghhandahanda9798
    @harpalsinghhandahanda9798 4 місяці тому +11

    ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਨਾਲ ਲੋਕਾਂ ਨੂੰ ਤਾਂ ਕੋਈ ਸਿੱਖਿਆ ਨਹੀਂ ਮਿਲਦੀ ਇਹਨਾਂ ਵਿਚੋਂ

    • @LakhwinderLucky-ht5iw
      @LakhwinderLucky-ht5iw 4 місяці тому +2

      Saag bnana aaju😂

    • @BovanRai
      @BovanRai 3 місяці тому +1

      Loka nu tn sikheya milgi...
      Tuhada shyd dimag ghttt h...

    • @BovanRai
      @BovanRai 3 місяці тому +1

      Luv From Dubai

  • @parmjeetdha3681
    @parmjeetdha3681 4 місяці тому +3

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @bainsfamily4734
    @bainsfamily4734 4 місяці тому +9

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻

  • @jaspreetbhullar8398
    @jaspreetbhullar8398 4 місяці тому +5

    ਵਾਹ ਜੀ ਵਾਹ ਭਾਈ ਸਾਹਿਬ ਜੀ 🤩🙏 ਵਿਦੇਸ਼ ਵਿੱਚ ਦੇਸੀ ਸਟਾਈਲ 👏🏻👏🏻 ਕਿਆ ਬਾਤ ਹੈ ਜੀ ❤️👏🏻🙏 ਸਾਗ ਬਣਿਆ ਦੇਖਣ ਵਿੱਚ ਹੀ ਬਹੁਤ ਸਵਾਦਿਸ਼ਟ ਲੱਗ ਰਿਹਾ ਹੈ 😋❤ ਦੇਖ਼ ਕਿ ਗੁਰਦੁਆਰਾ ਪਰਮੇਸ਼ਵਰ ਦਵਾਰ ਦਾ ਲੰਗਰ ਦਾ ਸਵਾਦ ਚੇਤੇ ਆ ਗਿਆ ਜੀ ☺️🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @jasvindercharl5795
    @jasvindercharl5795 4 місяці тому +3

    ਵਾਹ ਜੀ ਵਾਹ ਬਹੁਤ ਵਧੀਆ ਜੀ ਇੰਡੀਆ ਵਾਂਗ ਲੱਗਾ ਜੀ ਬਹੁਤ ਮੰਨ ਖੂਸ਼ ਹੋਇਆ ਜੀ ਬਹੁਤ ਬਹੁਤ ਧੰਨਬਾਦ ਜੀ 🙏❤🙏

  • @surjitgill662
    @surjitgill662 4 місяці тому

    ਭਾਈ ਜੀ ਤੁਹਾਨੂੰ ਤੇ ਸਾਰੇ ਕੰਮਾਂ ਦੀ ਨੌਲਜ ਹੈ ਨਾਲੇ ਰਬ ਦੀ ਤੇ ਰਬ ਦੇ ਜੀਆਂ ਦੀ ਸੇਵਾ
    ਉਹੋ ਆਪੇ ਛਲੀ ਭੁਨ ਲੀ ਆਪੇ ਹੀ ਖਾ ਰਹੇ ਹੋ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 4 місяці тому +6

    ਵਾਹਿਗੁਰੂ ਜੀ🙏🏻👍🏻🙏🏻👍🏻🙏🏻👍🏻🙏🏻👍🏻🙏🏻

  • @GurpreetSingh-zi1hx
    @GurpreetSingh-zi1hx 4 місяці тому +3

    ਵਾਹਿਗੁਰੂ ਜੀ 🌹 🙏

  • @hansaliwalapreet812
    @hansaliwalapreet812 4 місяці тому +1

    Khalsa ji 🙏 aap ji ne bhout pyari information diti ha saag bnawn dii❤❤❤🎉🎉

  • @amritpalkaur2063
    @amritpalkaur2063 4 місяці тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਹੋਕੇ ਢੱਡਰੀਆਂ

  • @HarjinderSingh-cc2yu
    @HarjinderSingh-cc2yu 4 місяці тому +3

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @surjitgill662
    @surjitgill662 4 місяці тому +7

    ਭਾਈ ਸਾਹਿਬ ਆਪ ਵੀ ਵਿਆਹ ਕਰਾਵੋ ਬਾਬਾ ਜੀ 🎉🎉🎉🎉

  • @rajinderkaur1886
    @rajinderkaur1886 4 місяці тому +6

    ਬਹੁਤ ਸੁਦਰ ਜੀ

  • @sharanjeetsinghsandhu7635
    @sharanjeetsinghsandhu7635 4 місяці тому +2

    Guru fateh bhai sahib ji waheguru ji ka khalsa waheguru ji Ki fateh jio ❤️🙏

  • @bhagwantkaur674
    @bhagwantkaur674 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗ ਬਣ ਰਹੀ ਹੈ ਜੀ ਨਾਲੇ ਫੁੱਲ ਇਨਜੋਏ❤❤❤❤❤❤

  • @u.pdepunjabipind1620
    @u.pdepunjabipind1620 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏 ਬਹੁਤ ਰੀਜ ਨਾਲ ਤੁਸੀਂ ਸਾਰਿਆਂ ਵੀਰਾਂ ਨੇ ਮਿਲ ਕੇ ਸਾਗ ਬਣਾਇਆ ਦੇਖਣ ਵਿੱਚ ਬਹੁਤ ਸਵਾਦ ਲੱਗ ਰਿਹਾ ਦੇਖ ਕੇ ਖਾਣ ਨੂੰ ਮਨ ਕਰ ਆਇਆ ਪਰ ਇੰਡੀਆ ਵਿੱਚ ਤਾਂ ਅੱਜ ਕੱਲ ਸਾਗ ਹੈ ਨੀ ਅਕਟੂਬਰ ਦੇ ਮਹੀਨੇ ਵਿੱਚ ਮਿਲੂ
    ਵੀਡੀਓ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🌹🌹

  • @bikkarsingh2957
    @bikkarsingh2957 4 місяці тому +11

    ਆਲਣ ਕਹਿੰਦੇ, ਲਾਉਣਾ ਕਹਿੰਦੇ।🙏🙏🏾

  • @amninderattrivlog5080
    @amninderattrivlog5080 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।🙏🏻

  • @GurpreetSingh-cf9ok
    @GurpreetSingh-cf9ok 4 місяці тому

    ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ ਜੀ

  • @KarmjeetSingh-nb1tu
    @KarmjeetSingh-nb1tu 4 місяці тому +5

    ਛੜੇ ਨਹੀ ਇਹ ਸਾਰੇ ਖੁਸਰੇ ਹਨ ਢੰਡਰੀਆ ਵਾਲੇ ਦੇ

  • @GurnamsinghSingh-n2t
    @GurnamsinghSingh-n2t 4 місяці тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Paramjitsingh-on5eo
    @Paramjitsingh-on5eo 4 місяці тому +4

    Waheguru ji ka Khalsa waheguru ji ki Fateh ji 🙏❤️🙏❤️🙏🙏♥️🌹♥️🌹🙏🙏♥️🌹🙏🌹🌹🌹♥️🌹🙏

  • @kanwalkaur9045
    @kanwalkaur9045 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਤੂਹਾਡੇ ਤੇ ਮੇਹਰ ਕਰੇ ਅਸੀਂ ਪਟਿਆਲਾ ਤੋਂ ਬਹੂਤ ਜਿਆਦਾ ਵਦਿਆ ਕੰਮ ਕਰ ਰਹੇ ਹੋ

  • @sehajsingh1060
    @sehajsingh1060 4 місяці тому +5

    Whaguru ji Kalsa whaguru ji fatha ❤

  • @SukhwinderSingh-wq5ip
    @SukhwinderSingh-wq5ip 4 місяці тому

    ਵਾਹਿਗੁਰੂ ਜੀ

  • @hansaliwalapreet812
    @hansaliwalapreet812 4 місяці тому +1

    WAHEGURU ji ka Khalsa WAHEGURU ji ki fateh bhai Saab ji 🙏 ❤

  • @surjitgill662
    @surjitgill662 4 місяці тому

    ਹਾਹਾਹਿਹਾ ਬਾਬਾ ਜੀ ਅਲਣ ਵੀ ਪਾਉਣ ਜਾਣਦੇ ਹਨ
    ਭਾਈ ਜੀ ਆਪਣੀ ਮਾਤਾ ਜੀ ਕੋਲੋ ਸਭ ਜਾਚ ਸਿਖਦੇ ਰਹੇ

  • @yousafch728
    @yousafch728 4 місяці тому

    Wah ji wah Pakistan punjab yaad agaya ☺️ bohat sohna banaya tussi saag!

  • @ManjitKaur-wl9hr
    @ManjitKaur-wl9hr 4 місяці тому +3

    ਬਹੁਤ ਵਧੀਆ ਜੀ 🙏🙏

  • @AminaKahli-sd1ct
    @AminaKahli-sd1ct 4 місяці тому +1

    Idan lagyia jidan parmatma app eh sbkuz kr rahey hundey aa sachi rbb idan hi ro bro ho ke aundey hn koi pehchan leinda hai te koi sadey. Bargey...bot khushi hoi dekhke

  • @PalaDriver-m3m
    @PalaDriver-m3m 4 місяці тому

    ਬਾਬਾ ਜੀ ਖ਼ੁਸ਼ ਰਹੋ ਬੱਸ ਕੀਤੇ ਵੀ ਰਹੋ

  • @inderjeetkaur3274
    @inderjeetkaur3274 4 місяці тому +1

    Wah ji wah very nice thanks bahi shib ji

  • @harjinderkaur6685
    @harjinderkaur6685 4 місяці тому

    Bhi shib ji mu vich pani ash Gaya ❤️❤️❤️👍👍👍🌾🌾

  • @rajinderkaur3731
    @rajinderkaur3731 4 місяці тому +4

    ❤❤❤❤😊😊😊😅 ਵਹੁਤ ਵਹੁਤ ਵਧੀਆ ਹੈ ਜੀ ਵਾਹਿਗੁਰੂ ਵਾਹਿਗੁਰ

  • @manjitkaursandhu4785
    @manjitkaursandhu4785 4 місяці тому +2

    Gur fateh Bhai Shab Ji 🙏🙏🙏🙏

  • @gurjindersingh4666
    @gurjindersingh4666 4 місяці тому +3

    Dhanbad.Bhai.Shib.Ji

  • @balbaljatt9800
    @balbaljatt9800 4 місяці тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @bikkarsingh2957
    @bikkarsingh2957 4 місяці тому +6

    ਭਾਈ ਸਾਹਿਬ ਸਾਰਾ ਟੱਬਰ ਕੰਮ ਲਾ ਲਿਆ 🙏🙏🙏🙏

  • @inderjeetkaur3274
    @inderjeetkaur3274 4 місяці тому +1

    Waheguru ji k kalsha waheguru ji k fathy 🙏🌹

  • @AmandeepKaur-ju1zy
    @AmandeepKaur-ju1zy 4 місяці тому

    ਵਾਹ ਜੀ ਵਾਹ ਕਿਆ ਬਾਤ ਹੈ ਕਿਆ ਮੋਜਾਂ ਨੇ ਮੱਕੀ ਦੀ ਰੋਟੀ ਸਰਸੌਂ ਦਾ ਸਾਗ ਖਾਣ ਨੂੰ ਬੜਾ ਸੁਆਦ ਸਭ ਭੈਣ ਭਰਾਵਾਂ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ

  • @ashwanikumar6889
    @ashwanikumar6889 4 місяці тому

    Satnam waheguru ji Dhan Dhan Guru Nanak ji

  • @narinderpalsingh5349
    @narinderpalsingh5349 4 місяці тому

    ਬਹੁਤ ਵਧੀਆ ਬਾਬਾ ਜੀ ❤

  • @seerasingh4698
    @seerasingh4698 4 місяці тому +6

    Waheguru ji 🙏

  • @KamaljitKaur-fy3uu
    @KamaljitKaur-fy3uu 4 місяці тому +1

    ਸਦਕੇ ਜਾਈਏ ਜੀ 🙏ਹੇ ਮਹਾਰਾਜ 😳ਸਾਗ ਵੀ ਬਣਾ ਲੈਂਦੇ ਜੀ 😍ਕਿਆ ਬਾਤ ਐ🙌ਆਪ ਤਾਂ ਸਰਬ ਗੁਣ ਸੰਪੰਨ ਓ ਜੀ 🙏ਸਾਨੂੰ ਤਾਂ ਆਪਣੇ ਆਪ ਤੇ ਸ਼ਰਮ ਆਉਣ ਲੱਗ ਪਈ ਦੇਖ ਕੇ ਜੀ 🙏ਸੱਚੀਂ

  • @gurdeepkaurbains5183
    @gurdeepkaurbains5183 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਹਾਜ਼ਾ ਵਾਲੇ ਅੱਡੇ ਤੋ ਜੀ ਮੋਹਾਲੀ ਮੈ ਵੀ ਸਾਗ ਬਣਾ ਕੇ ਖਾਦਾ ਘਰ ਦਾ ਸਾਰੀਆਂ ਸਬਜੀਆਂ ਘਰੇ ਬੀਜੀਆਂ ਨੇ ਅਲੱਗ ਸੁਆਦ ਹੀ ਹੁੰਦਾ ਐ ਬਾਈ 🎉🎉🎉🎉❤❤❤❤❤❤
    ❤ਭਾਈ ਸਾਹਿਬ ਜੀ ਕਦੋ ਆਉਣਾਂ ਵਾਪਸ ਜੀ

  • @gurinderkaur5637
    @gurinderkaur5637 4 місяці тому +13

    ਞਾਹ ਸਤਿ ਸੀਅਆਕਲ ਭਾਈ ਸਾਹਿਬ ਜੀ ਆਸੀ ਕੈਨੇਡਾ ਤੌ ਞੇਖ ਰਹਾ ਜੀ❤❤😂😂

  • @Satvirkaur
    @Satvirkaur 4 місяці тому +2

    waheguruji 🙏🏻🙏🏻
    Very nice baba Ji 👏👏👌👌

  • @BalwinderSingh-qe8jv
    @BalwinderSingh-qe8jv 4 місяці тому +4

    God bless you veer ji

  • @ministories_narinder_kaur
    @ministories_narinder_kaur 4 місяці тому

    ਬਹੁਤ ਹੀ ਜ਼ਿਆਦਾ ਵਧੀਆ

  • @sukhvinderkaur6283
    @sukhvinderkaur6283 4 місяці тому

    Pure diamond💎💎💎💎💎💎💎♦♦♦♦♦♦♦♦♦♦♦♦💎💎💎💎💎💎💎💎💎💎💎💎 babaji sat shri akalji 🙏🙏🙏🙏🙏

  • @priyaattri2258
    @priyaattri2258 4 місяці тому

    Waheguru je apni mahar kru mera ta

  • @bittubansa3810
    @bittubansa3810 4 місяці тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @Parvinderkaur-ns2es
    @Parvinderkaur-ns2es 4 місяці тому +2

    Khooob khooob khooob🎉🎉🎉🎉🎉🎉❤❤❤❤❤😊😊😊😊

  • @bablihunjan3737
    @bablihunjan3737 4 місяці тому +2

    Waheguru Waheguru ji very good 👍 really good 👍 ❤❤❤❤❤

  • @gurtejsingh8241
    @gurtejsingh8241 4 місяці тому

    ਬਾਈ ਸਾਹਿਬ ਪਰਮੇਸਰ ਦਵਾਰ ਕਦੋਂ ਆਉਣਾਂ ਜੀ

  • @Bittu-y5o
    @Bittu-y5o 4 місяці тому

    Satnam sri waheguru ji

  • @DSProductions
    @DSProductions 4 місяці тому +3

    🙏🏼

  • @gurimaan9814
    @gurimaan9814 4 місяці тому +3

    🙏🙏🙏🙏🙏

  • @rajwindersingh-tc6mv
    @rajwindersingh-tc6mv 4 місяці тому +1

    Waheguru 🙏🙏🙏🙏🙏🙏

  • @MandeepSingh-zn6sh
    @MandeepSingh-zn6sh 4 місяці тому

    ਝੱਟਕਾ ਕਰ ਲੈਣਾ ਸੀ ਬੱਕਰੇ ਦਾ ਬਾਬਾ ਜੀ ਡਲੇ ਮਹਾਂ ਪ੍ਰਸਾਦ 😄

  • @davindersingh8256
    @davindersingh8256 4 місяці тому +3

    ❤❤

  • @chamkoursingh4190
    @chamkoursingh4190 4 місяці тому +4

    Wow❤

  • @balbirkaur7137
    @balbirkaur7137 4 місяці тому

    Good job

  • @SarbjitKaur-i8z
    @SarbjitKaur-i8z 4 місяці тому +1

    Waheguru ji waheguru ji Wmk ❤❤❤❤❤❤❤❤❤❤

  • @SudeshRani-oi9vw
    @SudeshRani-oi9vw 4 місяці тому +1

    Wahe Guru ji 🙏🙏

  • @manreetsinghpopli2587
    @manreetsinghpopli2587 4 місяці тому +2

    🙏🙏🙏🙏

  • @Sarbjitkaurs
    @Sarbjitkaurs 4 місяці тому +2

    Very nice video 🙏

  • @sharanbenipal4876
    @sharanbenipal4876 4 місяці тому +1

    Waheguru ji 🙏🏻🙏🏻🙏🏻🙏🏻🙏🏻

  • @JaswinderKaur-xi8ww
    @JaswinderKaur-xi8ww 4 місяці тому +1

    Waheguru ji 🙏 🙏 🙏 🙏 🙏 🙏 🙏

  • @deepkaur8148
    @deepkaur8148 4 місяці тому

    Waheguru ji Waheguru 🙏

  • @veenakumari473
    @veenakumari473 4 місяці тому +1

    SSA babaji il wari milna jroor tuhanu

  • @harjitkaur3753
    @harjitkaur3753 4 місяці тому +2

    Wah ji wah 🙏🙏🙏🙏

  • @manjeetkaur816
    @manjeetkaur816 4 місяці тому

    Waheguru ji

  • @cricketfactsclub8528
    @cricketfactsclub8528 4 місяці тому

    Muh me paani a gya wow

  • @MerapunjabPB03
    @MerapunjabPB03 4 місяці тому +1

    ਵਿੱਚੋਂ ਪਾਣੀ ਕੱਢਣ ਨਾਲ ਰਸ ਨਿੱਕਲ ਜਾਂਦਾ ਹੈ ਸਾਗ ਦਾ

  • @Bhupinderkaur-oo7wi
    @Bhupinderkaur-oo7wi 4 місяці тому +1

    Very very nice❤❤❤🙏🙏🙏

  • @sukhchainsingh9549
    @sukhchainsingh9549 4 місяці тому

    Kudrat nu piar karn wala bai sab

  • @ParminderSingh-oz7ol
    @ParminderSingh-oz7ol 4 місяці тому +2

    ਬਹੁਤ ਵਧੀਆ ਭਾਈ ਸਾਹਿਬ ਜੀ😅

  • @harinderbal505
    @harinderbal505 4 місяці тому

    Enjoy yourself baba ji
    When will you come to Canada?

  • @kulwantsinghgill3031
    @kulwantsinghgill3031 4 місяці тому +1

    Guru Fateh ji ❤❤❤

  • @davinderkaur469
    @davinderkaur469 4 місяці тому +3

    Sat sriakal

  • @iammesandhu
    @iammesandhu 4 місяці тому

    ਇਹ ਬਲੌਗ ਬਣਾਓ ਤੋ ਕੀ ਸਿੱਖਿਆ ਮਿਲਦੀ ?? ਇਹਦੇ ਲਈ ਆਪਣਾ ਪਰਸਨਲ ਚੈਨਲ ਬਣਾ ਲਓ

  • @kaurbrar5463
    @kaurbrar5463 4 місяці тому

    Wow so yammy ❤

  • @JaswinderKaur-kq4gv
    @JaswinderKaur-kq4gv 4 місяці тому +3

    ❤❤❤❤❤❤❤❤❤❤❤❤

  • @ravinderkaur9995
    @ravinderkaur9995 4 місяці тому

    Waheguru ji mahar kro ji

  • @pardeepsinghsingh7928
    @pardeepsinghsingh7928 4 місяці тому +1

    Waheguru je ❤❤

  • @satinderhundal3165
    @satinderhundal3165 4 місяці тому +2

    Looks yummy yummy 😋

  • @VijayDadar-u7o
    @VijayDadar-u7o 3 місяці тому

    Tusu kudrat nal juthe ho bout vdia gl aa veer g

  • @ManinderDeepSandhu
    @ManinderDeepSandhu 4 місяці тому

    Ja baba path kar ja ka😊

  • @tilakrajsharma2897
    @tilakrajsharma2897 4 місяці тому +1

    राम

  • @Kamalsainiitaly-
    @Kamalsainiitaly- 4 місяці тому

    Nice 👍

  • @sukhvinderkaur3285
    @sukhvinderkaur3285 4 місяці тому

    । बहूत टेसटी साग है महू चो पानी आ गया है