ਵਿਆਹ ਤੋਂ ਪਹਿਲਾਂ ਹੀ ਆ ਹਾਲ, ਜ਼ਿੰਦਗੀ ਕਿਵੇਂ ਕੱਟੂ? Dhadrianwale

Поділитися
Вставка
  • Опубліковано 2 січ 2025

КОМЕНТАРІ •

  • @SatnamSingh-oc4gs
    @SatnamSingh-oc4gs 3 місяці тому +49

    ਭਾਈ ਸਾਹਿਬ ਜੀ ਮੈਨੂੰ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਜੀ ਦਿਮਾਗ ਦੀਆਂ ਸਾਰੀਆ ਸੈਟਿੰਗ ਹੋ ਜਾਦੀਆ ਨੇ

  • @dalbirgrewal6469
    @dalbirgrewal6469 3 місяці тому +34

    ਸੱਚੀ ਗੱਲ ਹੈ ਜੀ ਭਰੋਸਾ ਕਰਨਾ ਪੈਣਾ ਭਰੋਸੇ ਤੋਂ ਬਿਨਾ ਕੁੱਝ ਨਹੀਂ ਜ਼ਿੰਦਗੀ ਚ

  • @SandeepSingh-ky1wj
    @SandeepSingh-ky1wj 3 місяці тому +22

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @SukhwinderKaur-co7fs
    @SukhwinderKaur-co7fs 3 місяці тому +16

    ਬਹੁਤ ਵਧੀਆ ਵਿਚਾਰ ਹਨ ਭਾਈਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjeetkaur9238
    @gurjeetkaur9238 3 місяці тому +25

    ਵਾਹਿਗੁਰੂ ਜੀ🙏ਤਨ,ਮਨ,ਜਿੰਦਗੀਆਂ,ਰਿਸ਼ਤੇ ਸੰਵਾਰ ਕੇ ਇੱਕ ਵਧੀਆ ਸਮਾਜ ਸਿਰਜਣ ਵਿੱਚ ਯੋਗਦਾਨ ਪਾ ਰਹੇ ਓ ਜੀ ਇੱਕ ਸਕੂਨ ਭਰੀ,ਚੜਦੀ ਕਲਾ ਵਾਲੀ ਜਿੰਦਗੀ ਬਸਰ ਕਰ ਰਹੇ ਆਂਜੀ ਤਹਿ ਦਿਲੋਂ ਦਿਲੋਂ ਸ਼ੁਕਰੀਆ ਜੀ 🙏🙏ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ🙏

  • @sharanjeetsinghsandhu7635
    @sharanjeetsinghsandhu7635 3 місяці тому +13

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @simranpreetkaur5913
    @simranpreetkaur5913 3 місяці тому +13

    ਬਿਲਕੁਲ ਸੱਚ ਭਾਈ ਸਾਹਿਬ ਜੀ 😊🙏🙏🙏🙏

  • @gurjeetkaur9238
    @gurjeetkaur9238 3 місяці тому +24

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ ਸਰਬੱਤ ਦਾ ਭਲਾ ਹੋਵੇ ਜੀ🙏🙏

  • @pritamsingh5053
    @pritamsingh5053 3 місяці тому +10

    🙏🙏♥️♥️ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @SandeepSingh-ky1wj
    @SandeepSingh-ky1wj 3 місяці тому +30

    🌺🌺🌺🌺🌺🌺🌺🌺🌺🌺🌺🌺🌺🌺
    🙏🏻 ਅੱਜ ਦਾ ਵਿਚਾਰ 🙏🏻
    ਮਾਂ--ਪਿਓ ਵੀ ਘਰ ਦੇ ਜਿੰਦਰੇ ਦੀ ਇੱਕ ਚਾਬੀ ਵਾਂਗ ਹੀ
    ਹੁੰਦੇ ਨੇ ਜਦੋਂ ਕਿਤੇ ਇਹ ਚਾਬੀ ਗੁਆਚ ਜਾਂਦੀ ਹੈ
    ਤਾਂ ਫੇਰ ਘਰੋ ਤੁਰਨ ਲੱਗਿਆਂ ਹਰ ਦਰਵਾਜ਼ੇ
    ਨੂੰ ਜਿੰਦਰਾ ਮਾਰਨਾ ਪੈਂਦਾ ਹੈ ।🙏🏻🙏🏻🌳🌳🌺🌺🌳🌳🌺

  • @soniasingh2883
    @soniasingh2883 3 місяці тому +12

    ਹਮਸਫ਼ਰ ਸਮਝਣ ਵਾਲਾ ਹੋਣਾ ਚਾਹੀਦਾ, ਜਿੰਦਗੀ ਦਾ ਹਰ ਦੁੱਖ ਹੱਸ ਕੇ ਲੰਘ ਜਾਂਦਾ ❤

  • @ManjitKaur-wl9hr
    @ManjitKaur-wl9hr 3 місяці тому +29

    ਗੂੜ੍ਹ ਗਿਆਨ ਨਾਲ਼ ਭਰਪੂਰ ਵਿਚਾਰਾਂ , ਧੰਨਬਾਦ ਭਾਈ ਸਾਹਿਬ ਜੀਓ 🙏🙏🙏🙏🙏

  • @ManpreetSingh-kf8ii
    @ManpreetSingh-kf8ii 3 місяці тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️

  • @ranibabli7278
    @ranibabli7278 3 місяці тому +8

    Baba ji mai tuwade sare program dekhdi ha man nu badi Santi mildi hai

  • @jaspreetbhullar8398
    @jaspreetbhullar8398 3 місяці тому +5

    ਵਾਹ ਜੀ ਵਾਹ 🙏🏻 ਰਿਸ਼ਤਿਆਂ ਵਿੱਚ ਸਕਾਰਾਤਾਮਕ ਊਰਜਾ ਭਰਦੇ ਹੋਏ ਬੇਸ਼ਕੀਮਤੀ ਵਿਚਾਰਾਂ ਜੀ ❤🙏🏻
    ਹਰ ਰਿਸ਼ਤੇ ਵਿੱਚ ਅਸੀਂ ਦੋਸਤੀ ਵਾਂਗ ਸਾਂਝ ਰੱਖੀਏ ਤਾਂ ਹਰ ਰਿਸ਼ਤਾ ਸਾਡੇ ਲਈ ਅਹਿਮ ਤੇ ਪਿਆਰਾ ਹੋਵੇਗਾ ਜੀ😊🙏🏻

  • @harpreetsinghmehra4783
    @harpreetsinghmehra4783 3 місяці тому +16

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @Deepali899
    @Deepali899 2 місяці тому +2

    ਸਮਝਣ ਵਾਲੇ ਬਹੁਤ ਘੱਟ ਹੁੰਦੇ ਆ ਵਾਹਿਗੁਰੂ ਜੀ

  • @parmjeetdha3681
    @parmjeetdha3681 3 місяці тому +10

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @parmjeetdha3681
    @parmjeetdha3681 3 місяці тому +16

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮਜੀ 🙏🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 3 місяці тому +128

    ਸਾਡੇ ਰੋਜ਼ਾਨਾ ਦੇ ਵਾਹ ਪੈਂਦੇ ਰਿਸ਼ਤਿਆਂ ਨੂੰ ਸੰਵਾਰ ਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ ਵਾਲੇ ਆਪ ਜੀ ਦੇ ਅੰਮ੍ਰਿਤਮਈ ਬਚਨਾਂ ਲਈ ਕੋਟਨਿ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 3 місяці тому +13

      ਭੈਣ ਜੀ ਤੁਹਾਡੇ ਵਿਚਾਰਾਂ ਨੂੰ ਹਰ ਰੋਜ਼ ਪੜ੍ਹ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਜੀ 😘 ਤੇ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ ਜੀ 😊 ਬਹੁਤ ਬਹੁਤ ਧੰਨਵਾਦ ਜੀ ❤🙏🏻

    • @KamaljitKaur-fy3uu
      @KamaljitKaur-fy3uu 3 місяці тому

      @@jaspreetbhullar8398 🙏🙏

    • @KamaljitKaur-fy3uu
      @KamaljitKaur-fy3uu 3 місяці тому

      @@jaspreetbhullar8398 🙏🙏

    • @rajvir_singh256
      @rajvir_singh256 3 місяці тому +1

      ਵੀਡੀਓ ਆਈ ਨੂੰ 15 ਘੰਟੇ ਹੋਏ ਨੇ, ਤੁਹਾਡਾ ਕਮੈਂਟ 20 ਘੰਟੇ ਦਿਖਾ ਰਿਹਾ। ਤੁਹਾਡੇ ਕੋਲ ਵੀਡੀਓ ਪਹਿਲਾ ਆ ਜਾਂਦੀ ਆ ਜਾ ਫੇਰ ਚੈਨਲ ਨਾਲ ਕੋਈ ਸਬੰਧ ਆ ਜੀ

    • @KamaljitKaur-fy3uu
      @KamaljitKaur-fy3uu 3 місяці тому

      @@rajvir_singh256 ਹਾਹਾਹਾਹਾ,,, ਨਹੀਂ ਵੀਰ ਕਮੈਂਟਸ ਪੂਰੀ ਰਾਤ ਈ ਖੁੱਲ੍ਹੇ ਹੁੰਦੇ,,,12 ਕੁ ਵਜੇ ਪਾ ਦਿੰਦੇ ਹੁੰਦੇ ਵੀਡੀਓ emm pee ਚੈਨਲ ਵਾਲੇ ਤੇ ਕਈ ਵਾਰ ਪਤਾ ਹੁੰਦਾ ਕਿ ਕਿਸ ਟੌਪਿਕ ਤੇ ਹੈ ਕਿਉਂਕਿ ਮੈਂ ਦਿਵਾਨ ਪੂਰਾ ਸੁਣਿਆ ਹੁੰਦਾ,,,ਜਿਸ ਵਿੱਚੋਂ ਉਹ ਕਲਿੱਪ ਹੁੰਦਾ

  • @buntykhosla5718
    @buntykhosla5718 3 місяці тому +11

    ਇਹਨਾਂ ਚੰਗੀਆਂ ਗਲਾਂ ਕਰਕੇ ਹੀ ਤੁਹਾਨੂੰ ਭਾਈ ਸਾਹਿਬ ਭਰਾ ਕਹਿਣ ਨੂੰ ਦਿਲ ਕਰਦਾ ਜੁੱਗ ਜੁੱਗ ਜੀਉ

  • @GurpreetSingh-zi1hx
    @GurpreetSingh-zi1hx 3 місяці тому +10

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹🙏

  • @NavdeepKaur-f8t
    @NavdeepKaur-f8t 3 місяці тому +7

    Waheguru ji ka Khalsa waheguru ji ki Fateh g 🙏🙏🙏🙏🙏

  • @pushpendersingh5289
    @pushpendersingh5289 3 місяці тому +6

    U r right, great message. baba ji

  • @gureksinghgill8279
    @gureksinghgill8279 3 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏

  • @nehakaushal4307
    @nehakaushal4307 3 місяці тому +5

    waheguru g ka khalsa waheguru g ke fetha baba g ❤❤❤

  • @Gurmit.dhaliwal007
    @Gurmit.dhaliwal007 3 місяці тому +3

    ਬਹੁਤ ਵਧੀਆ ਵਿਚਾਰ ਹਨ। ਭਾਈ ਸਾਹਿਬ ਜੀ।

  • @SatwantSingh-in5fr
    @SatwantSingh-in5fr 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🏵️

  • @DarshanBaidwan-uc4ig
    @DarshanBaidwan-uc4ig 3 місяці тому +1

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਜੀ ਵਲੋ ਦਰਸ਼ਨ ਸਿਘ ਬੈਦਵਾਣ ਸੁਹਾਣਾ ਐਸ ਏ ਐਸ ਨਗਰ ਮੋਹਾਲੀ 🙏🙏

  • @JasbirSingh-iq1ev
    @JasbirSingh-iq1ev 3 місяці тому +5

    ਬਿਲਕੁਲ ਸਹੀ ਕਿਹਾ ਜੀ

  • @Gurvindersinghvirk53
    @Gurvindersinghvirk53 3 місяці тому +3

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕

  • @jagirsingh7381
    @jagirsingh7381 3 місяці тому +3

    ਵਾਹ ਜੀ ਵਾਹ ਬਹੁਤ ਵਧੀਆ ਵੀਚਾਰ 💯

  • @gurjeetsingh9370
    @gurjeetsingh9370 2 місяці тому +1

    ਬਿਲਕੁਲ ਸਹੀ ਵਿਚਾਰਾਂ ਬਾਈ ਜੀ ❤🎉

  • @sachinmall7811
    @sachinmall7811 3 місяці тому +2

    ਧੰਨਵਾਦ ਬਾਬਾ ਜੀ ਬਹੁਤ ਚੰਗਾ ਤਰੀਕਾ ਸਮਝਾਇਆ

  • @gsdakha3763
    @gsdakha3763 3 місяці тому +5

    ਸਹੀ ਗੱਲ ਹੈ ਜੀ 👌🏻👍

  • @Harpreet-sz2vg
    @Harpreet-sz2vg 3 місяці тому +1

    ਗੱਲਾਂ ਕਰਨੀਆਂ ਬਹੁਤ ਸਾਉਖੀਆਂ
    ਭਾਈ ਸਾਹਿਬ ਵਿਆਹ ਕਰਵਾ ਕੇ ਦੇਖੋ ki ਭਾ ਪੈਂਦੀ ਆ

  • @gurinderkaur5637
    @gurinderkaur5637 3 місяці тому +3

    ਞਾਹ ਭਾਈ ਸਾਹਿਬ ਜੀ ਸਚਾਈ ਬਿਆਨ ਧੰਨਵਾਦ ❤❤

  • @pankajnanda8844
    @pankajnanda8844 3 місяці тому +2

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @RamShyam-bp3ru
    @RamShyam-bp3ru 3 місяці тому +1

    Waheguru waheguru waheguru ji jug jug jeeo we are proud of you veer ji good luck take care God bless you 🎉🎉🎉🎉🎉🎉🎉🎉🎉🎉🎉🎉🎉

  • @arshpreetjandu8162
    @arshpreetjandu8162 3 місяці тому +5

    ਕਿਆ ਬਾਤ ਐ 👍🙏

  • @gurmeetsingh-gw9vj
    @gurmeetsingh-gw9vj 3 місяці тому +3

    ਸਤਿਨਾਮ ਵਾਹਿਗੁਰੂ ਜੀ

  • @RamShyam-bp3ru
    @RamShyam-bp3ru 3 місяці тому +1

    Wah ji wah very nice 🎉🎉🎉🎉🎉🎉🎉🎉🎉🎉🎉🎉🎉 waheguru waheguru waheguru ji

  • @DarshanBaidwan-uc4ig
    @DarshanBaidwan-uc4ig 3 місяці тому +1

    ਭਾਈ ਸਾਹਿਬ ਜੀ ਬੀਲਕੋਲ ਠੀਕ ਹੈ ਜੀ👍👍🙏

  • @DarshanBaidwan-uc4ig
    @DarshanBaidwan-uc4ig 3 місяці тому +1

    ਵਾਹਿਗੁਰੂ ਜੀ ❤🙏🙏👍👏🏻☝️✍️ ਇਕ ਹੈ ਜੀ

  • @raikotiamunda
    @raikotiamunda 3 місяці тому

    ਬਹੁਤ ਬਹੁਤ ਧੰਨਵਾਦ ਵੀਰ ਜੀ ਮੈ ਪਹਿਲੀ ਵਾਰ ਦਵਿਨ ਕਾਲਾਂਵਾਲੀ ਮੰਡੀ ਵਿੱਚ ਸਨਿਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @manjitkaursandhu4785
    @manjitkaursandhu4785 3 місяці тому +1

    jug jug jeo Bhai Shab Ji 🙏🙏♥️🙏🙏👌👌🙏🙏Thanks ji🙏🙏

  • @gurpreetsingh-kn9so
    @gurpreetsingh-kn9so 3 місяці тому +1

    Bhut vdiaa baba g sahi gall aa baba g

  • @manjinderkaur769
    @manjinderkaur769 3 місяці тому +3

    Very Good baba ji ❤❤

  • @mintusingh8728
    @mintusingh8728 3 місяці тому +5

    ਭਾਈ ਸਹਿਬ ਇੱਕ ਵਾਰ ਮਿਲਣਾ ਆਪ ਨੂੰ

  • @manjitkaursandhu4785
    @manjitkaursandhu4785 3 місяці тому +1

    Bulkul sahi aa ji ajj de tm koi v kisa de gal samjan nu tyar nhi ...saver nhi kisa ch v as lai resta jada tut rha na ji 🙏🙏

  • @PremjeetKaur-bs1bc
    @PremjeetKaur-bs1bc 3 місяці тому +1

    ਜੀ।ਧਂਨ। ਸ਼੍ਰੀ ਵਾਹਿਗੁਰੂ ਜੀ।

  • @DeepkinuKinu
    @DeepkinuKinu Місяць тому

    Waheguru ji 🙏🏻❤️ waheguru ji 🙏🏻❤️🌸🌸🌸🌸🌸🌸

  • @JagdevSinghPannu-zx9dm
    @JagdevSinghPannu-zx9dm 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmukhdhaliwal4111
    @gurmukhdhaliwal4111 3 місяці тому

    waheguru waheguru waheguru waheguru waheguru waheguru waheguru waheguru waheguru waheguru waheguru waheguru waheguru ji sd da pala kareo ji

  • @RajwinderKaur-hy2og
    @RajwinderKaur-hy2og 3 місяці тому +4

    Waheguru ji ka khalsa waheguru ji ki fateh bhai sahib ji🙏🙏

  • @SukhwinderKaur-z6i
    @SukhwinderKaur-z6i 3 місяці тому +2

    Shi a Ji waheguru ji ❤❤❤❤❤❤❤❤❤

  • @Uttkarsh-q3q
    @Uttkarsh-q3q 2 місяці тому

    Jai guru ji shukrana guru ji shukrana guru ji ❤❤❤❤❤❤❤❤❤❤❤❤o

  • @ranjitsinghjawanda8634
    @ranjitsinghjawanda8634 3 місяці тому +1

    ਵਾਹਿਗੁਰੂ❤❤❤❤

  • @entertainmentpetsanimal
    @entertainmentpetsanimal 3 місяці тому +1

    ਸ਼ਾਤ ਸ਼ੀ ਆਕਲ ਭਾਈ ਸਾਹਿਬ

  • @TryTre-b3h
    @TryTre-b3h 3 місяці тому +3

    Waheguru ji 🙏

  • @amitsandhu_
    @amitsandhu_ 3 місяці тому +1

    ਵਾਹਿਗੁਰੂ ਜੀ

  • @aishveersinghvlog3362
    @aishveersinghvlog3362 3 місяці тому

    Ena Sohan samjaya baba g tuse ohde laye tuhada buhat buhat Dhanwaad ❤

  • @Lovenature-nt8zm
    @Lovenature-nt8zm 3 місяці тому +6

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @KirandeepRatanpal
    @KirandeepRatanpal 25 днів тому

    I m impressed for this motivation talks .

  • @SukhwinderSingh-wq5ip
    @SukhwinderSingh-wq5ip 3 місяці тому +1

    ਵਾਹਿਗੁਰੂ ਜੀ ❤❤

  • @onkarsingh3341
    @onkarsingh3341 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepkaur1505
    @kuldeepkaur1505 3 місяці тому +1

    thanks bhai sahib jee very best views your

  • @MandeepkaurGill-jm9im
    @MandeepkaurGill-jm9im 3 місяці тому +1

    Ek dum right

  • @Bollywood_Movie_No._1
    @Bollywood_Movie_No._1 3 місяці тому +2

    Waheguru waheguru ji 🌹🎂❤️❤️🌹

  • @davinderjeetsohal3582
    @davinderjeetsohal3582 3 місяці тому

    Very....nice. Thinking....Bhai sahib g di,,,very true 🌹🌹🌹👌👌👌🙏🙏🙏

  • @rimpykaur5733
    @rimpykaur5733 3 місяці тому +2

    Good baba ji

  • @GagandeepKaur-vx5in
    @GagandeepKaur-vx5in 3 місяці тому

    Bilkul shi smjana kita veer ji

  • @harbanskhattra584
    @harbanskhattra584 3 місяці тому +1

    Waheguru ji mehar kre

  • @lkaur4992
    @lkaur4992 3 місяці тому

    Waheguru ji.....nice thoughts 🎉

  • @LakhwinderSingh-ic1eg
    @LakhwinderSingh-ic1eg 3 місяці тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @AmrinderSingh-nc7ls
    @AmrinderSingh-nc7ls 3 місяці тому +2

    Baba g 2nd part be banyo isda meri wife be 2 saal hoge apne gher gai ohi hun jake case krta jhutha mere tey nale pariwar tey ajj kal talak bhut ho rhe

  • @kulwantsinghgill3031
    @kulwantsinghgill3031 3 місяці тому +1

    Guru Fathe ji❤❤❤

  • @manjitkaursandhu4785
    @manjitkaursandhu4785 3 місяці тому

    Waheguru ji 🙏🙏Thanks ji 🙏🙏

  • @PremSingh-ed6bh
    @PremSingh-ed6bh 3 місяці тому +1

    😢heart ♥ tough

  • @gurtejguri7288
    @gurtejguri7288 Місяць тому

    ਸਹੀ ਹੈ ਜੀ

  • @GURYASHBHAUR
    @GURYASHBHAUR 3 місяці тому +2

    Very Very nice

  • @simrandhaliwal4404
    @simrandhaliwal4404 3 місяці тому

    Bhut shi gallan sariya

  • @desraj7114
    @desraj7114 3 місяці тому

    ਭਾਈ ਸਾਹਿਬ ਜੀ ❤

  • @RajwinderSingh-xj4jj
    @RajwinderSingh-xj4jj 3 місяці тому

    100%Sach a ji❤

  • @SoniBhullar-li6ms
    @SoniBhullar-li6ms 3 місяці тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amanlahoria9232
    @amanlahoria9232 3 місяці тому

    Bohot jyada vdiya lgya ❤❤❤

  • @ajaibsingh4219
    @ajaibsingh4219 3 місяці тому +1

    Very nice

  • @sidhu9472
    @sidhu9472 3 місяці тому +3

    ❤❤

  • @asharaniChahal
    @asharaniChahal 3 місяці тому +2

    🙏🏻🙏🏻🙏🏻❤️❤️

  • @sunnydehlon3818
    @sunnydehlon3818 3 місяці тому +2

    👍🏻👍🏻👍🏻🙏🏻🙏🏻🙏🏻🙏🏻🙏🏻

  • @KulwinderSingh-jf7oy
    @KulwinderSingh-jf7oy 3 місяці тому

    ਭਾਈ ਸਾਬ ❤❤

  • @rajdeep-gk8jq
    @rajdeep-gk8jq Місяць тому

    Shi aa ji bilkul

  • @manjitkaur7399
    @manjitkaur7399 3 місяці тому +2

    🙏🙏🙏🙏🙏

  • @lavisingh503
    @lavisingh503 3 місяці тому +4

    ਬਾਬਾ ਜੀ ਸਿੱਧਾ ਕਿਉਂ ਨੀਂ ਕਹਿਂਦੇ ਕੇ ਬੀਬੀਆਂ ਉਵਰਥਿੰਕੀਗ ਕਰਦੀਆਂ ਬੀਬੀਆਂ ਦਾ ਸੱਬ ਤੋਂ ਵੱਡੀ ਕਮੀ ਇਹਨਾਂ ਚ ਸਬਰ ਨਹੀਂ ਹੁੰਦਾ ਸਾਰੀਆਂ ਨਹੀਂ 95 ਪਰਸੈਂਟ

  • @poonamkumaripoonam1394
    @poonamkumaripoonam1394 24 дні тому

    Waheguru

  • @SudeshRani-oi9vw
    @SudeshRani-oi9vw 3 місяці тому

    Wahe Guru ji 🙏🙏

  • @KalaSandhu-ek8it
    @KalaSandhu-ek8it 3 місяці тому +1

    🎉🎉🎉🎉❤

  • @meghar6253
    @meghar6253 3 місяці тому

    Jai guru g
    Kon sune meri. guru hi sune mere.....

  • @Manpreetrai-555
    @Manpreetrai-555 2 місяці тому

    ❤❤❤❤❤❤❤❤❤❤

  • @Beantkaur-n9p
    @Beantkaur-n9p 3 місяці тому

    Right bhai sahib ji