ਅਮਰੀਕਾ 'ਚ ਰਹਿੰਦੇ AMISH ਲੋਕ - ਨਾ ਬਿਜਲੀ ਵਰਤਦੇ - ਨਾ ਫੌਨ - ਨਾ ਕਾਰ । ਟਾਂਗੇ ਤੇ ਆਉਂਦੇ ਜਾਂਦੇ । USA Canada 35

Поділитися
Вставка
  • Опубліковано 12 тра 2024
  • Google Location : maps.app.goo.gl/WBAmp2tB4111y...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 299

  • @NishanSinghAustralia
    @NishanSinghAustralia  Місяць тому +51

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @user-wv8wv2lk5g
    @user-wv8wv2lk5g Місяць тому +95

    ਪਹਿਲੀ ਵਾਰ ਉ ਲੋਕ ਵੀ ਦੇਖਣ ਨੂੰ ਮਿਲ ਗਏ ਜੋ ਅਪਣੀ ਦੂਨੀਆ ਤੋ ਵਖਰੇ ਤੇ ਅਪਣਾ ਕਲਚਰ ਤੇ ਵਿਰਸਾ ਸਾਬ ਕੇ ਰਖਿਆ ਹੈ 🙏🙏🙏🙏🙏

    • @PradeepSingh-ze8ks
      @PradeepSingh-ze8ks Місяць тому +1

      Tu samnbh La veer aaj to phone use krna band kr de

  • @bikarjitsingh34bikarjitsin10
    @bikarjitsingh34bikarjitsin10 Місяць тому +55

    ਬਹੁਤ ਵਧੀਆ ਖਾਲਸਾ ਜੀ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹਾਂ ਤੋਂ ਅਕਲ ਲੈਣੀ ਚਾਹੀਦੀ ਹੈ ਤੇ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ

  • @karanvirdhillon3115
    @karanvirdhillon3115 Місяць тому +73

    75 ਪ੍ਰਤੀਸ਼ਤ ਤਾਂ eh ਲੋਕ ਵਸੇ ਹੀ ਸੁੱਖੀ ਹੋ ਗਏ ਹੋਣਗੇ 😊😊❤❤

  • @Jasvir-Singh8360
    @Jasvir-Singh8360 Місяць тому +37

    ਵੀਰ ਨਿਸ਼ਾਨ ਸਿੰਘ ਆਸਟ੍ਰੇਲੀਆ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ

  • @arshpreetjandu8162
    @arshpreetjandu8162 Місяць тому +30

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ 👍🙏

  • @rajinderkaur0927
    @rajinderkaur0927 Місяць тому +22

    ਸਿੱਖਣ ਨੂੰ ਬਹੁਤ ਕੁਝ ਮਿਲਿਆ ਵੀਰ ਜੀ । ਆਪ ਜੀ ਦਾ ਬਹੁਤ ਧੰਨਵਾਦ 🙏🙏🙏

  • @kakabullethomeroyalenfield7297
    @kakabullethomeroyalenfield7297 Місяць тому +35

    🙏ਉਹ ਦਿਨ ਵੀ ਦੂਰ ਨਹੀਂ। ਸਾਨੂੰ ਸਬਨੂੰ ਆਹ ਜ਼ਿੰਦਗੀ ਜੀਣੀ ਪੈ ਜਾਣੀ ਹੈ। ਸਮਾਂ ਬਹੁਤ ਛੇਤੀ ਆ ਰਿਹਾ 🙏 ਸਾਦੀ ਜ਼ਿੰਦਗੀ 🙏

    • @cpgill1988
      @cpgill1988 28 днів тому +1

      koe maarhi nahin bahut vdhia Jindagi hai TV mobile to bina. mai practical krk vekhya Ji.

    • @PreetSingh-pp5rb
      @PreetSingh-pp5rb 8 днів тому +1

      Hnji Waheguru ji, sma a reha hai ....

  • @ManjitSingh-hq5wn
    @ManjitSingh-hq5wn Місяць тому +12

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਗੰਦੇ ਗੀਤ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਮੀਟ ਸ਼ਰਾਬ ਆਂਡੇ ਨਸ਼ੇ ਸਦਾ ਵਾਸਤੇ ਛਡ ਦਿਉ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕਰਕੇ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @windersingh9211
    @windersingh9211 Місяць тому +7

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਲੋਕਾਂ ਦਾ ਜੀਵਣ ਵਿਖਾਉਣ ਲਈ 👏👏👏👏👏

  • @davidbhai9107
    @davidbhai9107 Місяць тому +3

    ਇਹਨਾਂ ਲੋਕਾਂ ਨੇ ਧਰਮ ਅਤੇ ਮਸੀਹੀ ਵਿਸ਼ਵਾਸ ਨੂੰ ਸੰਭਾਲ ਕੇ ਰੱਖਿਆ ਹੈ. ਜਿਸ ਨੂੰ ਦੁਨਿਆਵੀ ਲੋਕ ਤੁਸ਼ ਕਹਿੰਦੇ ਹਨ. ਪ੍ਰਭੂ ਇਹਨਾਂ ਲੋਕਾਂ ਨੂੰ ਨਿਆ ਦੇ ਦਿਨ ਤੱਕ ਸੰਭਾਲੇ ਅਤੇ ਬਰਕਤ ਦੇਵੇ.

    • @satinder1968
      @satinder1968 29 днів тому +3

      They are not Christians as said by Singh saab in this video at 11.59 minutes Amish are the Jewish People who follow the lifestyle of their Ancestors till today.

  • @JaswinderSingh-io7uo
    @JaswinderSingh-io7uo Місяць тому +6

    ❤❤❤ ਜਿਥੇ ਮਰਜੀ ਭੱਜ ਲਵੋ ਅਖੀਰ ਬੰਦਾ ਤੱਕ ਹਾਰ ਕੇ ਸਕੂਨ ਦੀ ਜ਼ਿੰਦਗੀ ਬਤੀਤ ਕਰਨਾ ਚਾਹੀਦਾ ਹੈ ਜੀ ❤❤❤ ਇਹ ਲੋਕ ਜੀ ਰਹੇ ਹਨ ❤❤❤

  • @dialoguewithmanhar
    @dialoguewithmanhar Місяць тому +12

    Waheguru, the Amish people are sooo beautiful in their simplicity.

  • @kuldeepsingh-cy8jt
    @kuldeepsingh-cy8jt Місяць тому +13

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ ❤

  • @tarlochanrai6339
    @tarlochanrai6339 Місяць тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁਤ ਹੀ ਵਧੀਆ ਲੱਗੀ ਵੀਡੀਓ

  • @baljitsingh8757
    @baljitsingh8757 Місяць тому +2

    Waheguru ! Bhai sahib ਜੀ ਸਾਡੇ ਤੇ ਵੀ ਗੁਰੂ ਕਿਰਪਾ ਕਰੇ ਸਾਨੂੰ ਨੂੜ ਸਾਦਾ ਜੀਵਣ ਜਿਉਣਾ ਆ ਜਾਵੇ 🙏🌹

  • @GurwinderSinghFatehgarhsahib
    @GurwinderSinghFatehgarhsahib Місяць тому +7

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਵੀ ਕੌਮ ਇਧਰਲੇ ਪਾਸੇ ਨੂੰ ਮੋੜੇਗੀ ਫਿਰ ਰਾਜ ਹੱਥ ਹੋਣਾ ਗੱਲਾਂ ਦੇ ਨਾਲ ਨੇ ਖਾਸ ਕਿਧਰੇ ਸਾਰੀ ਇੱਧਰਲੇ ਪਾਸੇ ਨੂੰ ਮੁੜਨ ਕੁਦਰਤ ਨੂੰ ਪਿਆਰ ਕਰਨ ਪ੍ਰਮੇਸਰ ਨੂੰ ਪਿਆਰ ਫਿਰ ਹੀ ਆਪਸ ਵਿੱਚ ਪਿਆਰ ਬਹਾਲ ਹੋ ਸਕਦਾ ਫਿਰ ਹੀ ਪਰਮੇਸ਼ਰ ਦਾ ਰਾਜ ਹੋ ਸਕਦਾ ਖਾਲਸੇ ਦਾ ਰਾਜ ਹੋ ਸਕਦਾ

  • @nirbhaisingh8894
    @nirbhaisingh8894 Місяць тому +8

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

    • @naviii949
      @naviii949 Місяць тому +1

      🙏🙏🙏🙏🙏❤️❤️❤️❤️❤️

  • @harishnarula4235
    @harishnarula4235 6 днів тому

    Behad khubsurat video,,, ਰੋਕ ਨਹੀਂ ਸਕਿਆ, ਸ਼ੇਅਰ ਕੀਤੀ ਜੀ ਦੋਸਤਾਂ ਨਾਲ।

  • @shawindersingh6931
    @shawindersingh6931 Місяць тому +12

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਬਹੁਤ ਵਧੀਆ ਨੇ ਇਹ ਲੋਕ ਜਿਨ੍ਹਾਂ ਨੇ ਆਪਣਾ ਪੁਰਾਤਨ ਵਿਰਸਾ ਸਾਂਭ ਕੇ ਰੱਖਿਆ l

  • @kamaljitsingh99620
    @kamaljitsingh99620 Місяць тому +1

    ਬਹੁਤ ਹੀ ਵਧੀਆ ਸਿਆਣਾ ਸਮਾਜ ਼ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ❤❤❤❤❤

  • @SukhwinderSingh-wq5ip
    @SukhwinderSingh-wq5ip Місяць тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @hsgill4083
    @hsgill4083 Місяць тому +7

    ਬਹੁਤ ਵਧੀਆ ਵੀਡੀਓ ਧੰਨਵਾਦ ਜੀ

  • @sukhdevkaur9697
    @sukhdevkaur9697 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤

  • @sukhwindersingh-fu4rq
    @sukhwindersingh-fu4rq Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-zz4sc6nl4o
    @user-zz4sc6nl4o Місяць тому

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @savjitsingh8947
    @savjitsingh8947 Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @amrindersingh9685
    @amrindersingh9685 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurmeetSingh-yb6zi
    @GurmeetSingh-yb6zi Місяць тому +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।

  • @gurpreetbrar262
    @gurpreetbrar262 Місяць тому +5

    Ethe hi rabb da banda bhagti kar sakda bde maasoom chehre han saare. Nirvair lok han.

  • @punjabilife8819
    @punjabilife8819 Місяць тому

    ਖੂਬਸੂਰਤ ਜਾਣਕਾਰੀ ਖ਼ਾਲਸਾ ਜੀ 🙏🏻

  • @gurwantsandhu2699
    @gurwantsandhu2699 Місяць тому +6

    ਬਹੁਤ ਵਧੀਆ ਵਾਹਿਗੁਰੂ ਜੀ

    • @WorldRider007
      @WorldRider007 Місяць тому

      ua-cam.com/video/9NX4-9nxeZk/v-deo.html

  • @amarjeetkaur6225
    @amarjeetkaur6225 Місяць тому +1

    ਵਾਹਿਗੁਰੂ ਜੀ🙏

  • @BaljinderKaur-xx5wg
    @BaljinderKaur-xx5wg Місяць тому +1

    ਬਹੁਤ ਵਧੀਆ ਲਗਾ ਇਹ ਵੀਡੀਓ ਵੇਖ ਕੇ ਕਾਸ਼ ਅਸੀ ਵੀ ਉੱਥੇ ਰਹਿੰਦੇ😊

  • @narinderkour4478
    @narinderkour4478 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @riyasatepunjabi
    @riyasatepunjabi Місяць тому

    ਵਾਹਿਗੁਰੂ ਜੀ

  • @Gurbanipf5rh
    @Gurbanipf5rh Місяць тому

    Very valuable information। Thanks waheguru Ji

  • @gurcharansingh7094
    @gurcharansingh7094 Місяць тому

    ਧੰਨਵਾਦ ਵੀਰ ਜੀ।

  • @swaransingh483
    @swaransingh483 Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ

  • @AbcDef-uo6pu
    @AbcDef-uo6pu Місяць тому +11

    ਬਹੁਤ ਵਧੀਆ ਕੰਮ ਕਰਨ ਦਾ ਤਰੀਕਾ🎉

  • @user-fl6ep9ve1c
    @user-fl6ep9ve1c Місяць тому

    👌🙏👏❤️🌹 Waheguru Kirpa Kare Akal Purakh Sahaye hoveJi Aap Sab te
    Nanak Naam Chardi Kla Tere Bhane Sarbat da Bhala hove Ji
    Very Nice Keep it up
    Best Wishes to you SinghSahib

  • @noblesinghraina
    @noblesinghraina Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏

    • @WorldRider007
      @WorldRider007 Місяць тому

      ua-cam.com/video/9NX4-9nxeZk/v-deo.html

  • @navgill8140
    @navgill8140 Місяць тому

    absolutely beautiful. thank you for sharing veer ji.

  • @pretamkaurmann1680
    @pretamkaurmann1680 Місяць тому +2

    Same in Ontario, Canada, places like Kitchener, Orangeville etc

  • @ranjeetsinghsingh9248
    @ranjeetsinghsingh9248 Місяць тому

    ਸਤਿਨਾਮ ਵਾਹਿਗੁਰੂ ਜੀ

  • @sandeepgrewal8942
    @sandeepgrewal8942 Місяць тому

    Main bht vaar load le k gia ehna communities ch. bht sade te khush dil look han. Mobile phn v kise ik adhe kol hunda .

  • @Mohanjit-Kaur
    @Mohanjit-Kaur Місяць тому

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tablaamanpreetsingh2602
    @tablaamanpreetsingh2602 Місяць тому

    Bhot vdia Jankari ditti bhai saab ji,,,

  • @AmritSingh-vp7sj
    @AmritSingh-vp7sj Місяць тому

    V good video ji
    Waheguru ji mehar Karan aap ji utte

  • @SurinderSingh-mn2yb
    @SurinderSingh-mn2yb 21 день тому

    ਵਾਹਿਗੁਰੂ

  • @sukhwindergrewal1356
    @sukhwindergrewal1356 Місяць тому

    Thank you Sir God bless you Sir Waheguru ji Mehar Kario ji Waheguru ji

  • @paramjitsinghsingh251
    @paramjitsinghsingh251 Місяць тому

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @pwngrewal8829
    @pwngrewal8829 Місяць тому

    Bhut vdhiya

  • @jaspalsingh150
    @jaspalsingh150 Місяць тому

    I didnt know about these people. Thanks for telling us.

  • @karajsingh1313
    @karajsingh1313 Місяць тому

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @user-ck1be8dk3n
    @user-ck1be8dk3n Місяць тому +2

    ਚੰਗੇ ਇਨਸਾਨ ਚੰਗਾ ਸਾਧਾ ਜੀਵਨ ਜਿਉਣ ਲਈ ਹੀ ਸਮਾਂ ਕੱਢਦੇ ਹਨ। ਮੂਰਖ ਸਿਰਫ ਪਦਾਰਥ ਵਾਦ ਇਕੱਠਾ ਕਰਨ ਚ ਆਪਣਾ ਕੀਮਤੀ ਸਮਾਂ ਗੁਆ ਬੈਠਦੇ ਹਨ

  • @jagdishsingh0210
    @jagdishsingh0210 Місяць тому

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @DavinderSingh-lm3jv
    @DavinderSingh-lm3jv 22 дні тому +1

    Great people's 👌👌👌

  • @DilbagSingh-db6zp
    @DilbagSingh-db6zp Місяць тому

    ਬਹੁਤ ਹੀ ਵਧੀਆ ਸਿਖਣ ਨੂੰ ਮਿਲਿਆ

  • @jogindersingh4350
    @jogindersingh4350 Місяць тому

    Waheguru ji ka khalsa waheguru ji waheguru jiwaheguru ji waheguru waheguru jiwaheguru ji waheguru waheguru ji waheguru jiwaheguru ji 💐🌹👍💕💖💞🇸🇪🇸🇪🇸🇪💐

  • @abbrar1324
    @abbrar1324 Місяць тому

    Great people they are ..inspiring example for whole world

  • @baljindersingh7802
    @baljindersingh7802 Місяць тому

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @baljinderkaur1145
    @baljinderkaur1145 Місяць тому

    Thanks for making and sharing these different beautiful videos 📹.

  • @user-yp8xi7xr3n
    @user-yp8xi7xr3n Місяць тому

    maja a gya veer g .vedio dekh ke God bless u all

  • @SunderSingh-zu9fc
    @SunderSingh-zu9fc Місяць тому +1

    Bahut badhiya hai

  • @jagseerwarach4409
    @jagseerwarach4409 Місяць тому

    Awesome 👏

  • @ManjitSingh-pb1uk
    @ManjitSingh-pb1uk Місяць тому

    Wahaguru ji ka Khalsa waheguru ji ke fatha ji 🙏

  • @Gurbanipf5rh
    @Gurbanipf5rh Місяць тому

    They are so simple ,, they come infront of social media।
    Blended with nature ❤❤

  • @GagandeepSingh-kr3qu
    @GagandeepSingh-kr3qu Місяць тому

    ਵਾਹਿਗੁਰੂ ਜੀ 🙏🙏💐💐💐💐

  • @jaswinderbrar7137
    @jaswinderbrar7137 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shreekrishnaproperties7142
    @shreekrishnaproperties7142 Місяць тому

    Bahut he vadeya

  • @BarindersinghENKM-iv9qs
    @BarindersinghENKM-iv9qs Місяць тому

    Bhut bhut Vidya ji

  • @pavitersingh5467
    @pavitersingh5467 Місяць тому

    Very nice paji

  • @davindersingh7106
    @davindersingh7106 Місяць тому

    Bhot vadiya laga ji

  • @baljindersingh6341
    @baljindersingh6341 Місяць тому

    Waheguru ji ka khalsa Waheguru ji ki Fatah veer ji very nice vedio thanks

    • @WorldRider007
      @WorldRider007 Місяць тому

      ua-cam.com/video/9NX4-9nxeZk/v-deo.html

  • @SarbCreation
    @SarbCreation Місяць тому +1

    ਸਤਿ ਸ਼੍ਰੀ ਅਕਾਲ ਜੀ 🙏

  • @rk___1516
    @rk___1516 Місяць тому +1

    ਬੋਤ ਵਧੀਆ .... video 📸.....❤

  • @Gopy_Pannu_Turh
    @Gopy_Pannu_Turh Місяць тому

    ਬਹੁਤ ਵਧੀਆ

  • @gurmailsingh3766
    @gurmailsingh3766 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @happySingh-zo8xi
    @happySingh-zo8xi Місяць тому

    Dhan guru Ramdas ji

  • @jasveerkaur4219
    @jasveerkaur4219 Місяць тому

    Waheguru ji 🙏🙏

  • @narindersingh6616
    @narindersingh6616 Місяць тому

    Waheguru Ji 🙏🙏

  • @surjitkaursidhu257
    @surjitkaursidhu257 Місяць тому

    Waheguru ji ❤

  • @romrombhai-qs9vw
    @romrombhai-qs9vw Місяць тому

    Waheguru.ji

  • @rhinosingh3235
    @rhinosingh3235 Місяць тому

    WAHEGURU JI

  • @ManpreetSingh-th7ov
    @ManpreetSingh-th7ov Місяць тому

    We like simple life. Chal kapat sa pare loog soo good 👍

  • @baljinderkaur1145
    @baljinderkaur1145 Місяць тому

    Very nice and cleen talking special pure language not mix language that's grate

  • @ramindercheema4495
    @ramindercheema4495 Місяць тому

    Thanku veer ji eni vedea vedio deckhand lai

  • @jagjeetbajwa7135
    @jagjeetbajwa7135 Місяць тому

    Waheguru Satnam ji

  • @tarlochansinghdupalpuri9096
    @tarlochansinghdupalpuri9096 Місяць тому +6

    ਬਿਲਕੁਲ ਭਾਈ ਸਾਹਬ ਜੀ, ਜਦੋਂ ਮੈਂ ਸਿਟੀਜ਼ਨ ਸ਼ਿਪ ਦਾ ਟੈਸਟ ਦਿੱਤਾ ਸੀ ਤਾਂ ਅਮਰੀਕਾ ਦੇ ਤੇਰਾਂ ਕਬੀਲਿਆਂ ਵਿੱਚ ਸ਼ਾਮਲ ‘ਅਮੀਜ਼ਾ’ ਲੋਕਾਂ ਬਾਰੇ ਪੜ੍ਹਿਆ ਸੀ! ਕਈ ਸਾਲ ਪਹਿਲਾਂ ਇੱਕ ਪਾਗਲ ਜਿਹੇ ਨੇ ਇਨ੍ਹਾਂ ਲੋਕਾਂ ਦੇ ਸਕੂਲ ਵਿੱਚ ਗੋਲ਼ੀ ਚਲਾ ਕੇ ਕਈ ਬੱਚੇ ਮਾਰ ਦਿੱਤੇ ਸੀ !
    -ਤਰਲੋਚਨ ਸਿੰਘ ਦੁਪਾਲ ਪੁਰ

  • @baljindershergill8011
    @baljindershergill8011 Місяць тому

    very nice

  • @buttasingh4347
    @buttasingh4347 Місяць тому

    Waheguru ji

  • @ajitpalkharoud7608
    @ajitpalkharoud7608 Місяць тому

    Wahaguru g

  • @jps4954
    @jps4954 Місяць тому +3

    🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ❤👌💐👍❤️‍🔥❤️‍🩹💛💚😍 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🪯 ☪️ ⚛️ ✝️ 🙏

  • @singhbindi9806
    @singhbindi9806 Місяць тому

    Waheguru ji chadi akla vich rahe 🙏🙏🙏🙏🙏🙏

  • @GurpreetSingh-sy9bx
    @GurpreetSingh-sy9bx Місяць тому

    Beautiful place ❤

  • @harvelsingh3088
    @harvelsingh3088 Місяць тому

    waheguru ji

  • @clarityamazon9220
    @clarityamazon9220 Місяць тому

    Waah

  • @user-cm1uo7if3i
    @user-cm1uo7if3i Місяць тому

    Waheguru

  • @user-dx6xg7yk2h
    @user-dx6xg7yk2h Місяць тому +4

    Punjaab nu te -mobile ne jakar ke rakh tey kise nu kise naal koi matlaw nahi