@@GurpreetSingh-ui7vq Bai ji asi aap gulam bne ne.. asi apna punjab ap ni sambheya dujeya den hath de dita.. asi eh gal nhi keh skde veer ji.. asi ap angreji school che pa dinde ne jithe punjabi 2nd language b nhi hundi.. bhot glan ne bai apni ijaat apne hath hundi eh kahawat tan hi bni aa..
Amazingly grounded and full of humility Lochab family. Challenging to find such grounded families in Punjab. Hard work, growth and HUMILITY is a rare combination.
vah oh punjabio afrika c v pb vasah ditta parmatma tuhanu chardi kala c rakhe asi pb rehendey tuhadi chardi kala di kamna karde ha ripan te khusi ji da sab dikhan lai te is parivar da dil dia gahrain to dhanwad
Village: Isapur ( Landa )district Sangrur .I am belong to same village ) thank you very much for showing us these people of my village.we had heard about them but had never seen them.
ਸਲੂਟ ਹੈ ਇਹੋ ਜਿਹੇ ਹੀਰਿਆਂ ਨੂੰ ਜਿੰਨਾ ਨੇ ਸਿੱਖੀ ਭੇਸ ਤੇ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਮਾਣ ਆ ਸਾਨੂੰ ਸਾਡੇ ਮਿਹਨਤੀ ਤੇ ਗੁਰੂਆਂ ਦੇ ਫਲਸਫੇ ਤੇ ਚੱਲਣ ਵਾਲੇ ਪੰਜਾਬੀਆਂ ਤੇ
ਲੋਚਾ ਨਹੀਂ lochab ਪਰਿਵਾਰ ਹੈ ਸਹੀ ਲਿਖੋ 32:45 32:45
Jida Khushi tanu Punjab sut pona to much lgda ohh dekha Punjab to dur reha ka Punjabi sut Pye frdi a
ਕਮਾਲ ਕਰ ਦਿੱਤੀ ਬਈ ਪੰਜਾਬੀਆਂ ਨੇ❤❤
ਸਾਡੇ ਇੱਥੇ ਤਾਂ ਲੋਕ ਪਾਗ਼ਲ ਨੇ ਆਪਣੇ ਬੱਚਿਆਂ ਨੂੰ ਕ੍ਰਿਚਨ ਸਕੂਲ ਵਿੱਚ ਦਾਖਲਾ ਲੈਣ ਲਈ
ਸਲੂਟ ਆ ਬਾਈ ਨੂੰ ਜਿੰਨੇ ਪੰਜਾਬੀ ਭਾਸ਼ਾ ਖ਼ਾਤਰ ਸਕੂਲ ਬਣਾਂ ਲਿਆ,
ਮੇਰੀਆ ਅੱਖਾ ਵਿੱਚ ਅੱਥਰੂ ਆ ਗਏ ਸਰਦਾਰ ਸਾਹਿਬ ਦਾ ਗੁਰੂ ਨਾਲ ਪਿਆਰ ਦੇਖ ਕੇ 🙏
ਬਾਈ ਸਰਦਾਰ ਸਾਹਿਬ ਨੂੰ ਦੇਖ ਕੇ ਦਿਲ ਖੁਸ਼ hogya sachhi waheguru ji da kinna mehar ਭਰਿਆ ਹੱਥ ਹੈ ਇਹਨਾਂ ਤੇ ਅਤੇ ਬਾਈ ਕਲਸੀ ਬਾਈ ਵੀ ਬਹੁਤ ਵਧੀਆ ਇਨਸਾਨ ਨੇ ਸਾਰੇ ਪੰਜਾਬੀ ਪਰਿਵਾਰ ਵਿਦੇਸ਼ਾਂ ਵਾਲੇ ਹੱਸਦੇ ਵਸਦੇ ਰਹਿਣ waheguru ji ਮੇਹਰ ਕਰਨ
ਦੇਸ਼ਾਂ ਪ੍ਰਦੇਸ਼ਾਂ ਪੰਜਾਬੀ ਦਾ ਸਿਰ ਉੱਚਾ ਰੱਖਣ ਵਾਲੇ ਸਰਦਾਰਾਂ ਨੂੰ ਮੇਰਾ Salute 🙏🙏
❤
Very nice
ਸਰਦਾਰੀ ਪੂਰੀ ਕਾਇਮ ਰੱਖੀ ਏ ਸਰਦਾਰਾਂ ਨੇ, ਲੋਚੋ ਪਰਿਵਾਰ ਦੀ ਸਾਦਗੀ ਮੇਲ ਮਿਲਾਪ ਤੇ ਅੰਕਲ ਜੀ ਦੀ ਹਿੰਮਤ ਸੁਭਾਅ ਬਾ ਕਮਾਲ
ਬਹੁਤ ਖੁਸ਼ੀ ਹੋਈ।
ਸਰੀ ਟੀਮ ਦਾ ਦਿਲੋਂ ਧੰਨਵਾਦ।
From Amritsar
ਲੋਚੋ ਨਹੀਂ ਜੀ ਲੋਹਚਵ ਹੈ ਗੋਤ ਹੈ ਈਸਾਪੁਰ ਲੰਡਾ ਨੇੜੇ ਮਾਲੇਰਕੋਟਲਾ
@@lakhwindersinghdhillon2797 ok frind
ਤੇਰੇ ਸਦਕੇ ਜਾੱਵਾਂ ਰੀਪਣ ਕੋਮੰ ਦੀਆਂ ਮੱਲਾਂ ਤੇ ਚਾਨਣ ਪਾ ਰਿਹੇ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖ਼ਸ਼ਣ
ਅਸਲੀ ਕਨੇਡਾ ਤਾਂ ਅਫ਼ਰੀਕਾ ਵਿਚ ਹੈ ! ਪੰਜਾਬੀਓ ਏਧਰ ਵੀ ਧਿਆਨ ਦਿਓ ! ਹੱਡ ਭੰਨਵੀਂ ਮਿਹਨਤ ਨਾਲ ਹੀ ਕਾਮਯਾਬੀ ਮਿਲਦੀ ਹੈ! ਸ਼ਾਬਾਸ਼ ਵੀਰੋ ! ਪਰਮਾਤਮਾ ਦਾ ਮਿਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰਹੇ ! ਕਾਮਯਾਬੀ ਤੁਹਾਡੇ ਪੈਰ ਚੁੰਮਦੀ ਰਹੇ 🙏💓?
ਪੰਜਾਬੀ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਮਾਂ ਬੋਲੀ ਗੁਰਮੁੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪੰਜਾਬੀ ਬੋਲਦੇ ਬਿੱਲਕੁਲ ਬਨਾਵਟੀਪਣ ਨਹੀਂ ਲੱਗ ਰਿਹਾ।।
ਪੰਜਾਬੀ ਬਾਹਰਲੇ ਮੁਲਕਾਂ ਵਿੱਚ ਅਜ਼ਾਦ ਹਨ ਪਰੰਤੂ ਭਾਰਤ ਵਿੱਚ ਸਿੱਖ ਕੌਮ ਗੁਲਾਮ ਹੈਂ ਗਲਾਮੀ ਦੇ ਕਾਰਨ ਸਿੱਖਾਂ ਦਾ ਪੰਜਾਬ ਵਿੱਚ ਹਾਲ ਗੰਭੀਰ ਹੁੰਦਾ ਜਾਂ ਰਿਹਾ ਹੈ
@@GurpreetSingh-ui7vqਹਾਂਜੀ
@@GurpreetSingh-ui7vq ਆਪਣੇ ਆਪ ਨੂੰ ਅਸੀਂ ਆਪ ਆਪਣੇ ਵਿਚਾਰਾਂ ਨਾਲ ਗੁਲਾਮ ਬਣਾਇਆ ਹੋਇਆ ਹੈ ਜਾਂ ਕਹੋ ਕਿ ਸਾਡੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾ ਰਹੀ ਹੈ। ਇਸ ਦੀ ਬਜਾਏ ਅਸੀਂ ਇਹ ਕਿਉੰ ਨਹੀਂ ਸੋਚਦੇ ਕਿ ਇਹ ਸਾਡੇ ਗੁਰੂਆਂ ਦੀ ਧਰਤੀ ਹੈ ਅਤੇ ਇਹ ਸਾਡੀ ਆਪਣੀ ਮਾਂ ਹੈ। ਇਸ ਨੂੰ ਆਪਣਾ ਸਮਝਣਾ ਹੈ ਤੇ ਇਸ ਦੀ ਸਾਜ ਸੰਭਾਲ ਅਸੀਂ ਆਪ ਕਰਨੀ ਹੈ ਅਤੇ ਰੱਖਿਆ ਕਰਦੇ ਆਏ ਹਾਂ ਤੇ ਕਰਨੀ ਵੀ ਹੈ।।
Right
@@GurpreetSingh-ui7vq Bai ji asi aap gulam bne ne.. asi apna punjab ap ni sambheya dujeya den hath de dita.. asi eh gal nhi keh skde veer ji.. asi ap angreji school che pa dinde ne jithe punjabi 2nd language b nhi hundi.. bhot glan ne bai apni ijaat apne hath hundi eh kahawat tan hi bni aa..
ਜਿਥੇ ਜਾਣ ਪੰਜਾਬੀ ਆਪਣਾ ਦੇਸ਼ ਵਸਾ ਲੈਂਦੇ ❤❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਬੋਹਤ ਵੱਡੇ ਮਾਣ ਵਾਲੀ ਗੱਲ ਐ ਪੰਜਾਬੀਆ ਨੇ ਸਾਰੀ ਦੁਨੀਆ ਵਿਚ ਬੱਲੇ ਬੱਲੇ ਕਰਾਈ ਹੋਈ ਆ 👌👌👌💯💯
Veer ਅਫਰੀਕਾ ਵਿਚ ਤਾਂ ਸੋਚਿਆ ਵੀ ਨਹੀਂ ਸੀ ਕਦੇ ਵੀ ਏਨੇ ਅਮੀਰ ਪੰਜਾਬੀ ਰਹਿੰਦੇ ਨੇ
ਧੰਨਵਾਦ ਰੀਪਨ ਵੀਰ ਤੁਹਾਡਾ
ਓਹ ਡਿੱਠਾ jo ਕਦੇ ਸੋਚਿਆ ਵੀ ਨਹੀਂ ਸੀ।
ਬਹੁਤ ਵਧੀਆ ਵਲੋਗ, ਪੰਜਾਬੀਅਤ ਸੰਭਾਲ ਰੱਖੀ ਹੋਈ, ਬਹੁਤ ਬੜੀ ਗੱਲ ਹੈ, ਅਕਾਲ ਪੁਰਖ ਨੇ ਪੰਜਾਬੀਆਂ ਨੂੰ ਹਿੰਮਤ ਦਿੱਤੀ ਹੈ, ਇੰਨੇ ਵੱਡੇ ਕੰਮ ਸੰਭਾਲਣ ਦੀ,ਅਕਾਲ ਪੁਰਖ ਤੰਦਰੁਸਤ ਰੱਖਣ ਇੰਨ੍ਹਾਂ ਪੰਜਾਬੀ ਵੀਰਾਂ ਨੂੰ, ਪੰਜਾਬੀ ਟਰੈਵਲ ਕੱਪਲ ਦਾ ਧੰਨਵਾਦ।
🙏🙏
ਧੰਨਵਾਦ ਬਾਈ ਜੀ, ਨਿਮਾਣੇ ਨੂੰ ਯਾਦ ਕਰਨ ਲਈ, ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਪੰਜਾਬੀਆਂ ਤੇ ਅਤੇ ਇਸ ਤਰ੍ਹਾਂ ਹੀ ਕਿਰਪਾ ਬਣੀ ਰਵੇ।
,,Ballu ਰਟੈਂਡਾ,,
ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਹੱਡ ਤੋੜ ਮੇਹਨਤ ਨਾਲ ਆਪਣਾ ਲੋਹਾ ਮੰਨਵਾ ਹੀ ਲੈਂਦੇ ਹਨ
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕੀਨੀਆ ਵਿਚ ਪੰਜਾਬੀ ਦੁਬਈ ਦੇ ਸ਼ੇਖਾਂ ਤੋਂ ਘੱਟ ਨਹੀਂ ਜੀ।ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਜੀ ।
ਮਿਹਨਤ ਨੂੰ ਫਲ ਲੱਗਦੇ ਨੇ,ਐਥੇ ਚਾਰ ਪੈਸੇ ਹੋਣ ਤਾਂ ਕਿਸੇ ਦੂਜੇ ਨੂੰ ਬੰਦਾ ਹੀ ਨਹੀਂ ਸਮਝਦੇ।
🙏🙏
ਕੀਨੀਆ ਚ ਪੰਜਾਬੀਆਂ ਦੀ ਬੱਲੇ ਬੱਲੇ ਦੇਖ ਕੇ ਦਿਲ ਗੱਦ ਗੱਦ ਹੋ ਗਿਆ rippan ਭਾਜੀ
ਕੀਨੀਆ ਦੇ ਸਾਰੇ ਪਰਿਵਾਰ ਨੂੰ ਵਾਹੇਗੂਰ ਜੀ ਚੜਦੀ ਕਲਾ ਵਿਚ ਰੱ ਰੱਖਣ ਜੀ
ਕਿਸੇ ਦੀ ਤਰੱਕੀ ਪਿੱਛੇ ਮਿਹਨਤ ਬਹੁਤ ਹੁੰਦੀ ਹੈ,ਲੰਬੇ ਅਰਸੇ ਤੋ ਰਹਿਣ ਦੇ ਬਾਵਜ਼ੂਦ ਪੰਜਾਬੀ ਬੁਹੁਤ ਸੋਹਣੀ ਬੋਲਦੀ ਹੈ,ਪੰਜਾਬੀ ਮਾਂ ਬੋਲੀ ਨੂੰ ਆਪਣੀਆਂ ਅਗਲੀਆਂ ਪੀੜੀਆਂ ਤੱਕ ਸਲਾਮਤ ਰੱਖਣ!
ਸਾਨੂੰ ਵੀ ਲੈਜੋ ਸਰਦਾਰ ਜੀ,ਭਲਾ ਕਰੇ ਪਰਮਾਤਮਾ ਜੀ
ਨਸ਼ਿਆਂ ਨੇ ਮਾਰਤਾ ਪੰਜਾਬ ਬਾਈ ਜੀ 🙏੯੯੧੫੩ ੯੯੪੩੬
Sanu v la jao sardar ji kekneya
Parmatma bala karaga ji🙏
ਰਿਪਨ ਬਾਈ ਜਿਹੜਾ ਮਿਸਤਰੀ ਗੱਲ ਕਰਨਾ ਚਾਹੁੰਦਾ ਸੀ ਉਹਨੂੰ ਤੁਸੀਂ ਅਣਦੇਖਿਆਂ ਕਰ ਦਿੱਤਾ
ਕੀਨੀਆ ਵਾਲਿਆਂ ਦੇ ਪੰਜਾਬੀਅਤ ਲਈ ਵਾਕਈ ਦਾਦ ਦੇਣੀ ਬਣਦੀ ਆ। ਬਹੁਤ ਮਿਹਨਤ ਕੀਤੀ ਆ ਤੇ ਨਾਮ ਵੀ ਬਣਾਇਆ। ਬੜੇ ਸ਼ੇਰ ਦਿਲ ਲੋਕ ਆ ਪੰਜਾਬੀ ਕੀਨੀਆ ਵਾਲੇ। ਅਜਿਹੇ ਲੋਕਾਂ ਨਾਲ ਮਿਲਾਉਣ ਲਈ , ਕਾਰੋਬਾਰ ਅਤੇ ਸਕੂਲ ਵੀ ਦਿਖਾਉਣ ਲਈ ਭਾਵੇਂ ਬੰਦ ਹੀ ਸੀ ਰਿਪਨ ਅਤੇ ਖੁਸ਼ੀ ਤੁਹਾਡਾ ਬਹੁਤ ਸਾਰਾ ਧੰਨਵਾਦ ਜੀ।
ਬਹੁਤ ਹੀ ਵਧੀਆ ਲੱਗਾ ਆਪਣੇ ਭੈਣ ਭਰਾਵਾਂ ਦਾ ਕੰਮ ਦੇਖ ਕੇ
ਬਹੁਤ ਖੁਸ਼ੀ ਦੀ ਗੱਲ ਆ ਜੀ
ਵਾਹਿਗੁਰੂ ਚੜ੍ਹਦੀ ਕਲਾ ਰੱਖੇ
ਦੁਨੀਆਂ ਚ ਜਿਥੇ ਜਿਥੇ ਵੀ ਪੰਜਾਬੀ ਰਹਿੰਦੇ ਨੇ ਬਹੁਤ ਮਿਹਨਤ ਕੀਤੀ ਏ ।ਪਰ ਜਿੰਨਾ ਕੁ ਅਸੀਂ ਕੀਨੀਆ ਵਾਰੇ ਸੁਣਿਆ ਸੀ ।ਪਰ ਤੁਸੀਂ ਵੱਖਰਾ ਹੀ ਦਿਖਾਇਆ। ਸ਼ਾਇਦ ਕਿਸੇ ਨੇ ਨਹੀਂ ਦਿਖਾਇਆ। ਜਿਊਂਦੇ ਵਸਦੇ ਰਹੋ ।ਧੰਨਵਾਦ।
10000(ਦਸ ਹਜ਼ਾਰ) ਏਕੜ ਆਪਣੇ ਪੰਜਾਬ ਵਿੱਚ 8 ਪਿੰਡਾਂ ਦੇ ਬਰਾਬਰ ਹੁੰਦੀ ਐ।😮😮👍👍
🙏🙏
There is no one left from old pioneers who set up eldoret Sikh community.
ਸਭ ਤੋਂ ਵਡੀ ਖੁਸ਼ੀ ਦੀ ਗਲ ਇਹ ਹੈ ਕਿ ਬਾਹਰਲੇਦੇਸ਼ ਵਿਚ ਰਹੇ ਕਿ ਸਿਖੀ ਨੂੰ ਸੰਭਾਲਿਆ ਹੈ। ਪੂਰਾ ਪੰਜਾਬੀ ਪਹਿਰਾਵਾ, ਕਲਚਰ ਤੇ ਸਭਿਆਚਾਰ ਸੰਭਾਲਿਆ ਹੈ। ਬਹੁਤ ਬਹੁਤ ਮੁਕਾਰਕਾਂ ਜੀ। ਜਦੋਂ ਬੰਦਾ ਵਡਾ ਕਾਰੋਬਾਰੀ ਤੇ ਮਾਇਆਧਾਰੀ ਹੋ ਜਾਂਦਾ ਹੈ ਤਾਂ ਹੰਕਾਰ ਵਿਚ ਆਪਣੇ ਆਪ ਦਾ ਸਭ ਕੁਝ ਭੁਲਾ ਦੇਂਦਾ ਹੈ। ਆਪਣਾ ਧਰਮ ਵੀ ਗੁਵਾ ਦੇਂਦਾ ਹੈ। ਪਰ ਸਦਕੇ ਇਹਨਾ ਦੇ ।
ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੀਰਾਂ ਨੇ ਨਮਕ ਤੋਂ ਬਿਨਾਂ ਹਰ ਤਰਾਂ ਸਬਜ਼ੀ, ਅਨਾਜ਼ ਉਗਾਉਂਦੇ ਇਹਨਾਂ ਦੀ ਮਿਹਨਤ ਨੂੰ ਸਲਾਮ 🌹🌹🌹🌹🙏🙏
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੰਜਾਬੀਆਂ ਦੇ ਕੰਮ ਵਿਖਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਜੀ ਸਭਨਾ ਉਤੇ ਮੇਹਰ ਪਰਿਆ ਹੱਥ ਰੱਖੇ ਜੀ
ਵਾਕਿਈ ਕੀਨੀਆਂ ਵਾਲੇ ਪੰਜਾਬੀ ਮਹਾਂਰਾਜੇ ਹਨ,,,,, ਅਤੇ ਰਾਜੇ ਵੀਰੇ ਵਰਗੇ ਹੀਰੇ ਹਨ,,,, ਬਾਦਸ਼ਾਹਾਂ ਵਾਂਗ ਆਓ ਭਗਤ ਕੀਤੀ,,, ਧੰਨਵਾਦ ਯੋਧਿਓ,,, ਸਤਿ ਸ੍ਰੀ ਆਕਾਲ ਜੀ 🙏🏻🙏🏻♥️ ਵਾਹਿਗੁਰੂ 🙏🏻🙏🏻
Ppppppppppppppppppppppppppppppppppppppppppp
@@surinderbrar7184ਇਹ ਕੀ ਆ ਭਰਾ ਜੀ?
🙏🏻
ਰਿਪਨ ਬਾਈ ਇਲਾਕੇ ਚ ਰਹਿੰਦੇ ਸਿੱਖਾਂ ਦੀ ਗਿਣਤੀ ਵੀ ਦੱਸਿਆ ਕਰੋ l ਲੋਕਾਂ ਦੇ ਸੰਬੰਧ ਸਿੱਖਾਂ ਨਾਲ ਕਿਹੋ ਜਹੇ ਨੇ ਇਹ ਵੀ ਦੱਸਿਆ ਕਰੋ l ਪੰਜਾਬੀ ਭਾਸ਼ਾ ਪੜਨੀ ਲਿਖਣੀ ਆਉਂਦੀ ਹੈ ਇਹ ਵੀ ਪੁੱਛਿਆ ਕਰੋ l ਪੰਜਾਬ ਗੇੜਾ ਕਦੋਂ ਲੱਗਦਾ ਹੈ ਇਹ ਵੀ ਪੁੱਛਿਆ ਕਰੋ l ਜੇ ਹੋਰ ਪੰਜਾਬੀ ਆਉਣਾ ਚਾਉਣ ਉਹਨਾਂ ਲਈ ਕੀ ਸਲਾਹ ਇਹ ਵੀ ਪਤਾ ਕਰਿਆ ਕਰੋ
ਸਵਾਦ ਆ ਗਿਆ ਜੀ ਵੀਡੀਓ ਵੇਖ ਕੇ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲਾਇਆ ਕਰੋ ਰਿਪਨ ਬੇਟਾ ਜੀ ।❤
ਵਾਹਿਗੁਰੂ ਜੀ ਮਿਹਰ ਬਰਕਤਾ ਵਰਤ ਰਹੀਆ ਨੇ ਪੰਜਾਬ ਤੋ ਦੂਰ ਵਿਦੇਸਾ ਵਿਚ ਪੰਜਾਬੀਆਂ ਨੇ ਤਰੱਕੀਆਂ ਦੇ ਝੰਡੇ ਗੱਡੇ ਹੋਏ ਨੇ🙏
Thank you 🙏🙏
ਬਹੁਤ ਮਾਣ ਮਹਿਸੂਸ ਹੁੰਦਾ ਏ, ਦੇਖ ਕੇ ਪੰਜਾਬ ਵਾਲਿਆਂ ਦੇ ਕਾਰੋਬਾਰ ਕੀਨੀਆ ਚ, ਪਰਮਾਤਮਾ ਦੀ ਕਿਰਪਾ ਬਹੁਤ,
ਇਹ ਕਦੇ ਦਿਖਾਇਆ ਹੀ ਨੀ ਕਿਸੇ ਨੇ,
ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਸਭ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪੰਜਾਬੀਆਂ ਨੂੰ ਸ਼ਤ ਸ੍ਰੀ ਅਕਾਲ ਜੀ ਹੋਰ Punjab travel couple ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏
🙏🙏
@@harvinderlochab6678bahut khushi hoi apne sikha nu ena kaamyab dekh ke, waheguru chardi kala ch rakhe, tarakkia bakhse
ਸਿੱਖਾ ਦਾ ਫਲਸਫਾ ਬਾਬੇ ਨਾਨਕ ਸਾਹਿਬ ਜੀ ਦਾ ਕਿਰਤ ਕਰੋ ਵੰਡ ਛਕੋ ਕਾਇਮ ਰੱਖਿਆ ਪੰਜਾਬੀ ਭਰਾਵਾ ਨੂੰ ਦਿਲੋ ਸਲੂਟ ਹੈ ਵੀਰਾ ਨੂੰ ਮਨ ਖੁਸ਼ ਹੋ ਗਿਆ ਵੀਡੀਓ ਦੇਖ ਕਿ ਹੀ
ਪੰਜਾਬੀ ਕਿਸੇ ਵੀ ਥਾਂ ਹੋਵੇ ਗੁਰੂ ਸਾਹਿਬਾਨਾਂ ਦੀ ਮੇਹਰ ਹੁੰਦੀ ਹੈ ਉਸ ਤੇ। ਬਲੋਗ ਦੇਖ ਕੇ ਬਹੁਤ ਵਧੀਆ ਲੱਗਿਆ।
ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ
ਵਾਹ ਪੰਜਾਬੀਓ
ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰਁਖੇ।
ਬਹੁਤ ਵਧੀਆ ਲੱਗਾ।
ਕੀਨੀਆ ਦੇ ਪੰਜਾਬੀਆਂ ਦਾ ਕਾਰੋਬਾਰ ਦੇਖ ਕੇ ਰੂਹ ਖੁਸ਼ ਹੋ ਗਈ ਸੁਭਾਅ ਵੀ ਬਹੁਤ ਵਧੀਆ ਲੱਗਾ
ਵਾਹ ਜੀ ਵਾਹ ਜਿਉਦੇ ਰਹੋ ਪੰਜਾਬੀਉ। ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਕਲਸੀ ਵੀਰ ਰਾਜਾ ਤੇ ਸਾਰੇ ਪੰਜਾਬੀ ਬਹੁਤ ਵਧੀਆ ਲੱਗੇ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਇਹ ਸੱਭ ਕੁਝ ਦੇਖ ਕੇ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਸਦਾ ਖੁਸ਼ ਰਹਿਣ ਤੁਸੀਂ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਪਰਮਾਤਮਾ ਤਹਾਨੂੰ ਤੰਦਰੁਸਤੀ ਤੇ ਚੜ੍ਹਦੀਆ ਕਲਾ ਬਖਸ਼ੇ ਜੀ। ਰਿਪਨ ਖੁਸ਼ੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ❤️❤️🙏🏻🙏🏻
ਸਕੂਲ ਵੀ ਸਿਰਾਂ ਬਣਾਇਆ ਬਹੁਤ ਵਧੀਆ ਉਪਰਾਲਾ ਖਾਲਸਾ ਜੀ ਪੰਜਾਬੀ ਨਾਲ ਜੋੜਨ ਦਾ
ਸਿੰਘਾਂ ਨੇ ਪੂਰੀ ਦੁਨੀਆਂ ਤੇ ਚੱੜਦੀ ਕਲਾ ਦੇ ਝੰਡੇ ਗੱਡੇ ਨੇ ਥੋਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ ਏਹ ਸਭ ਕੁੱਝ ਦਿਖਾਇਆ ਮੋਕਾ ਮਿਲਿਆ ਤਾਂ ਆਪ ਨਾਲ ਮਿਲਾਂਗੇ
ਰਾਮ ਸਿੰਘ ਅਹਿਮਦਗੜ੍ਹ ਮੰਡੀ
ਪੰਜਾਬੀ ਫਿਲਮਾ ਦਾ ਹੀਰੋ ਹੁੰਦਾ ਸੀ ਸੁਖਜਿੰਦਰ ਸੇਰਾ ਓਦੀ ਜੁਗਾਨਡਾ ਵਿੱਚ ਜਮੀਨ ਹੈ
ਬਹੁਤ ਵਧੀਆ ਜਾਣਕਾਰੀ ਦੇ ਰਹੋ ਜੀ ਮਨ ਖੁਸ਼ ਹੋ ਜਾਂਦਾ ਪੰਜਾਬੀ ਗੁਰਸਿਖਾ ਦੀ ਮਿਹਨਤਾਂ ਦੇ ਸਦਕਾ ਕੀਤੀਆਂ ਕਾਮਯਾਬੀਆਂ ਦੇਖ ਕੇ 👍
ਨਜਾਰਾ ਅਾ ਗਿਆ ਦੇਖ ਕੇ ਧੰਨਵਾਦ ਰਿੰਪਨ
Punjabi ਜੋੜੀ ਦਾ ਬੋਹਤ ਧੰਨਵਾਦ ehna ਕੁਝ ਦਿਖਾਉਣ ਲਈ 🙏
ਵੇਰੀ2 ਗੁੱਡ ਰਿਪਨ ਜੀ ਨਹੀਂ ਰੀਸਾ ਤੁਹਾਡੀਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ👍👍👍👏👏👏👏👏❤️❤️
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਵੀਰਾਂ ਦੀ ਖੇਤੀਬਾੜੀ ਅਫਰੀਕਾ ਵਿੱਚ ਦਰਸ਼ਨ ਕਰਵਾਏ ਰਿਪਨ ਵੀਰ ਜੀ ਤਹਾਨੂੰ ਜਨਮਦਿਨ ਮੁਬਾਰਕ ਰਿਪਨ ਵੀਰ ਜੀ ਤਹਾਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਰਿਪਨ ਜੀ ਤੁਹਾਡਾ ਇਹ ਵਲ਼ੋਗ ਦੇਖ ਕੇ ਕੀਨੀਆ ਵਿੱਚ ਰਹਿੰਦੇ ਖੁਸ਼ਹਾਲ ਪੰਜਾਬੀ ਪਰਿਵਾਰਾਂ ਦਾ ਕਾਰੋਬਾਰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਅਤੇ ਮਾਨ ਮਹਿਸੂਸ ਹੋਇਆ🙏🙏🙏🙏🙏। ਵੱਲੋਂ ਪਿੰਡ ਬਰੇ ਬਲਾਕ ਬੁਢਲਾਡਾ ਜਿਲਾ ਮਾਨਸਾ
Proud to be Punjabi and Sikh ❤❤❤
ਸੱਚੀ ਕੀਨੀਆ ਦੀ ਵੀਡਿਉ ਦੇਖ ਦਿਲ ਬਹੁਤ ਖੁਸ਼ ਹੋਇਆ ਇਹ ਸਭ ਦੇਖਕੇ ਲੱਗਦਾ ਹੈ 🇨🇦🇬🇧🇺🇸🇦🇺ਨਾਲੋ 100%ਵਧੀਆਂ ਹੈ ਸੱਚੀ ਸ਼ਾਨ ਨਾਲ ਰਹਿੰਦੇ ਆ ਬਲਕਿ 🇨🇦🇦🇺🇬🇧🇺🇸ਵਿੱਚ ਤਾਂ ਘਰ ਦੇ ਜਿੰਨੇ ਜੀਅ ਸਾਰੇ ਕੰਮਾਂ ਤੇ ਦੋੜੇ ਫਿਰਦੇ ਅਸੀ ਵੀ 🇨🇦ਰਹਿੰਦੇ ਹਾ ਪਰ ਇਹ ਦੇਖ ਲੱਗਦਾ ਹੈ ਕੀਨਿਆਂ best ਹੈ ਦਿਲੋ ਧੰਨਵਾਦ ਰਿਪਨ ਤੇ ਖੁਸ਼ੀ ਸਾਡੀ ਸਾਰਿਆਂ ਦੀ ਸੋਚ ਬਦਲਣ ਲਈ ਨਹੀ ਤਾਂ ਅਫਰੀਕਾ ਕੀਨਿਆਂ ਲਈ ਗਲਤ ਨਜਰੀਆ ਸੀ
ਸਲੂਟ ਹੈ ਪੰਜਾਬੀਓ ਸਰਦਾਰੋ ਬੱਲੇ-ਬੱਲੇ ਕਰਵਾ ਕੇ ਰੱਖੀ ਪਈ ਐ ਪੂਰੀ ਦੁਨੀਆ ਵਿੱਚ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਵੀਰ ਤੁਹਾਡਾ ਬਹੁਤ ਬਹੁਤ ਧਨਵਾਦ ਬਹੁਤ ਸੋਹਣੀ ਬੋਲੀ ਵੀਰ ਤੇ ਭੈਣ ਦੀ ਕੀਨੀਆ ਵਿੱਚ ਪਜਾਬੀਆ ਦਾ ਕਾਰੋਬਾਰ ਦੇਖ ਕੇ ਬਹੁਤ ਮਾਣ ਹੋਇਆ ਸੁਕਰ ਹੈ ਵਾਹਿਗੂਰੂ ਦਾ
ਰਿਪਨ ਵੀਰੇ ਤੁਆਹਾਡਾ ਇਹ ਵਲੋਗ ਦੇਖਕੇ ਕਿੰਨਾ ਹੋਸਲਾ ਤੇ ਜਾਣਕਾਰੀ ਮਿਲੀ ਤੇ ਖੁਸ਼ੀ ਕਿੰਨੀ ਹੋਈ ਦਸ ਹੀ ਨਹੀਂ ਸਕਦੇ ਬਹੁਤ ਬਹੁਤ ਵਧੀਆ
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਅਫ਼ਰੀਕਾ ਵਿੱਚ ਵੱਸਦੇ ਪੰਜਾਬੀਆਂ ਨੂੰ
ਕਲਸੀ ਵੀਰ ਤੇ ਰਾਜੇ ਵੀਰ ਘੈਂਟ ਘੈਂਟ ਹਨ
ਬਾਕੀ ਲਾਸਟ ਵਿਚ ਲਫ਼ਜ਼ਾਂ ਵਿੱਚ ਬਿਆਨ ਕਰਨਾ ਔਖਾ ਤਾਰੀਫ ਕਰਨ ਦੇ ਵੀ ਅਸੀਂ ਕਾਬਲ ਨਹੀਂ ਹਾ ਇਹਨਾਂ ਦੀਆਂ ਕੀਤੀਆਂ ਹੋਈਆਂ ਅਣਥੱਕ ਮਿਹਨਤਾਂ ਨੂੰ
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਰਿੱਪਨ ਵੀਰ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਜਿਹਨਾਂ ਨੇ ਸਾਨੂੰ ਏਦਾਂ ਦੇ ਮਾਣ ਮੱਤੇ ਪੰਜਾਬੀਆਂ ਨਾਲ ਮਿਲਾਇਆ ਜਿਹਨਾਂ ਨੇ ਪੰਜਾਬ , ਪੰਜਾਬੀਅਤ ਤੇ ਸਿੱਖੀ ਨੂੰ ਬਾਹਰਲੇ ਮੁਲਕਾਂ ਚ ਕਾਇਮ ਰੱਖਿਆ ਏ।
Punjabi always hard work & brave people in the world 🌎.....@
Sachi uncle ji bhut nice ne down to earth person sada ta je kise kol 7 kille ne apne app nu rab smjn lg jnde
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਮਿਹਨਤ ਗੁਰੂ ਤੇ ਭਰੋਸਾ ਹੁਕਮ ਦੀ ਰਜ਼ਾ ।ਵਾਹਿਗੁਰੂ ਆਪ ਭਾਗ ਲਾੳਦਾ ਹੈ।
ਮੈ ਹਿਸਾਬ ਲਾੲਿਅਾ ਆਪਣੇ ਪੰਜਾਬੀ 2 ਤਰਾਂ ਦੇ ਨੇ .ਇਕ ਤਾਂ ਉਹ ਜਿਹੜੇ ਕੁੱਝ ਨੀ ਕਰਦੇ ਜਿਵੇਂ ਕੇ ਮੈ 😊ਤੇ ਇਕ ਉਹ ਜਿਨ੍ਹਾਂ ਪੂਰੀ ਅੱਤ ਕਰਾਈ ਏ
ਵੀਰ ਜੀ ਧੰਨਵਾਦ ਜੀ ਇਹ ਸਭ ਦਿਖਾਉਣ ਲਈ, ਮੇਰਾ ਪੁੱਤਰ ਇਕ ਗੇਮ ਖੇਡਦਾ ਹੁੱਦਾ ਇਹ ਸਾਰੇ ਸੰਦ ਉਸ ਗੇਮ ਵਿੱਚ ਹਨ ਪਰ ਅੱਜ ਆਪਣੇ ਪੰਜਾਬੀ ਕੋਲ ਦੇਖ ਕੇ ਬਾਲਾ ਖੂੱਸ ਹੋਇਆ ,ਵਸਦੇ ਰਹੋ ਖੂੱਸ ਰਹੋ
ਪਹਿਲੀ ਵਾਰ ਵੇਖਿਆ ਕੀਨੀਆਂ ਵਿੱਚ ਇੰਨੀ ਤਰੱਕੀ।ਸਾਡੇ ਪਿੰਡ ਦੇ ਕਾਫੀ ਲੋਕ ਅਫਰੀਕਾ ਆਏ ਸੀ।ਚਾਲੀ ਕੁ ਸਾਲ ਪਹਿਲਾਂ ਉਹ ਪਿੰਡ ਜਾਣੋ ਹਟ ਗਏ ।ਹੁਣ ਪਤਾ ਈ ਨਹੀਂ ਕਿੱਥੇ ਆ।
ਪੰਜਾਬੀਆਂ ਵਾਰੇ ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਬਹੁਤ ਵਧੀਆ ਲੱਗਿਆ ਜੀ।ਚੜ੍ਹਦੀ ਕਲਾ ਰਹੇ।
Aaj da vlog dekh ke dil khush ho gya waheguru aap dona te kirpa banaie rakhe
34:22 ਲੋਚਾ ਨਹੀਂ lochab ਪਰਿਵਾਰ ਹੈ ਜੀ
ਲੋਚਾ ਨਹੀਂ lochab ਪਰਿਵਾਰ ਹੈ ਜੀ
ਵਿਦੇਸ਼ਾਂ ਵਿੱਚ ਵੀ ਅਪਣੀ ਬੋਲੀ ਤੇ ਵਿਰਸਾ ਸੰਭਾਲ ਕੇ ਰੱਖਿਆ ਸੋਹਣਾ ਕਾਰੋਬਾਰ ਵੇਖ ਕੇ ਬਹੁਤ ਖੁਸ਼ੀ ਹੋਈ।ਸ੍ਰ ਜੀ ਨੂੰ ਪਿਆਰ ਸਹਿਤ ,ਗੁਰੂ ਫਤਹਿ ਜੀ ॥
ਸਲਾਮ ਆ ਸਰਦਾਰ ਜੀ ਨੂੰ। ਲੰਡੇ ਪਿੰਡ ਦੇ ਬੱਚੇ ਬਹੁਤ ਪੜੇ ਨੇ ਸਾਡੇ ਕੋਲ।
ਰਿਟਾਇਰਡ ਲੈਕ ਕੁਠਾਲਾ (ਮਲੇਰਕੋਟਲਾ)
ਬਹੁਤ ਵਧੀਆ ਜੀ ਪੰਜਾਬੀ ਬੋਲਦੇ ਹਨ ਅਤੇ ਸਿੱਖੀ ਸਰੂਪ ਵਿੱਚ ਹੈ ਧੰਨਵਾਦ
ਸਾਨੂੰ ਮਾਣ ਹੈ ਸਾਡੇ ਪੰਜਾਬੀ ਭਰਾਵਾਂ ਤੇ🙏🙏
ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਏਦਾਂ ਹੀ ਸਦਾ ਚੜਦੀ ਕਲਾ ਤੇ ਖੁਸ਼ੀਆਂ, ਪੰਜਾਬੀਅਤ ਤੇ ਗੁਰ ਸਿੱਖੀ ਦੀ ਬਖਿਸ਼ਸ਼ ਬਖਸ਼ੀ ਰੱਖਣਾ ਪਰਿਵਾਰ ਨੂੰ।
Amazingly grounded and full of humility Lochab family. Challenging to find such grounded families in Punjab. Hard work, growth and HUMILITY is a rare combination.
ਮਿਹਨਤ ਨਾਲ ਸਭ ਕੁਝ ਬਣ ਜਾਂਦਾ ਜੇ ਵਾਹਿਗੁਰੂ ਦੀ ਕਿਰਪਾ ਹੋ
Proud to be punjabi ❤❤❤
ਬਹੁਤ ਤਰੱਕੀ ਕੀਤੀ ਪੰਜਾਬੀਆਂ ਨੇ ਦੇਖ ਕੇ ਖੁਸ਼ੀ ਹੁੰਦੀ ਹੈ।
ਪੰਜਾਬੀਆ ਦੀ ਕੋਈ ਰੀਸ ਨਹੀਂ ਕਰ ਸਕਦਾ
ਦੂਜਾ ਸਿਖੀ ਕਾਮਯਾਬ ਰੱਖੀ ਧੰਨਵਾਦ ਗਰੀਬ ਸਿੱਖਾਂ ਨੂੰ ਉਪਰ ਚੱਕੋ
ਚੱਕੋਗ
ਲੋਚਾ ਨਹੀਂ ਵੀਰ lochab ਪਰਿਵਾਰ ਹੈ ਸਹੀ ਲਿਖੋ ਕਿਰਪਾ ਕਰਕੇ 32:45
ਵਾਹਿਗੁਰੂ ਜੀ ਦੀ ਕਿਰਪਾ ਹੈ ਇਸ ਪਰਿਵਾਰ ਤੇ ਵਾਹਿਗੁਰੂ ਜੀ ਨੇ ਆਪਣੇ ਸਿਖਾਂ ਨੂੰ ਸਾਰੇ ਸੰਸਾਰ ਤੇ ਬਹੁਤ ਮਾਣ ਬਖਸ਼ਿਆ ਹੈ।ਵਾਹਿਗੁਰੂ ਜੀ ਚੜ੍ਹਦੀ ਵਿਚ ਰੱਖੇ।
Babaji bless you 🙏
🙏🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
ਬਹੂਤ ਹੀ ਬਧੀਆ ਸੋਨਾ ਪੰਜਾਬੀ ਪਰਿਵਾਰ
Proud to be punjabi or sikh bhaicharey nu ❤❤
ਬਹੁਤ ਵਧੀਆ ਲੱਗਿਆ ਪੰਜਾਬੀਆਂ ਦੇ ਵੱਡੇ ਵੱਡੇ ਕਾਰੋਬਾਰ ਦੇਖ ਕੇ l ਵਾਹਿਗੁਰੂ ਹੋਰ ਤਰੱਕੀਆਂ ਕਰੇ ਸਾਰੇ ਪੰਜਾਬੀਆਂ ਦੀਆਂ l ਖੁਸ਼ ਰਹਿਣ ਸਾਰੇ l ਬਾਈ ਰਿਪਨ ਜੀ ਖੁਸ਼ੀ ਇਹਨਾਂ ਦੀ ਬਹੁਤ ਮਿਹਨਤ ਹੈ ਵਾਹਿਗੁਰੂ ਚੜ੍ਹਦੀਕਲਾ ਰੱਖੇ l
🙏🙏
🙏🙏
ਜ਼ਿਲਾ ਸੰਗਰੂਰ ਪਾਂਦੇ ਜੀ ਇਹੇ ਪਿੰਡ ਸ਼ੇਖੂਪੁਰ ਤੇ ਕਾਤੋਰੈ ਫਰਮਿਹਿ ਤੇ ਲੱਡਾ ਤੇ ਭੂਦਨੇ ਤੇ ਬੱਕਣੇ ਵਾਲੇ ਮਾਰੋਲਾਕੋਟਲ ਦੇ ਨਾੜੇ ਪਾਂਦੇ ਨੇ ਇਹੇ ਪਿੰਡ ਜੀ
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਜਾਣਕਾਰੀ ਧੰਨਵਾਦ
Salute to uncle ji and whole Punjabi community 👍
ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਪਰਮਾਤਮਾ ਤਰੱਕੀਆਂ ਬਖ਼ਸ਼ੇ
Waheguru ji chardi kla ch rakhan sare Punjabia nu bhut vadia ne uncle ji king 👑 sab vadia bande ne
vah oh punjabio afrika c v pb vasah ditta parmatma tuhanu chardi kala c rakhe asi pb rehendey tuhadi chardi kala di kamna karde ha ripan te khusi ji da sab dikhan lai te is parivar da dil dia gahrain to dhanwad
Sare african punjabi ate Locha Family te bohat maan h , again thanks ripan & khushi
ਬਲੇ ਜਟਾ ਬਲੇ ਕਲ ਕੌਡੀ ਨੀ ਸੀ ਪਲੇ ਅੱਜ ਤੇਰਾ ਸਿਕਾ ਸਾਰੇ ਦੇਸ਼ ਵਿੱਚ ਚੱਲੇ ਵਜਰਾਂ ਪਹਾੜਾ ਤੇ ਉਜਾੜਾ ਨੂੰ ਸਵਾਰ ਕੇ ਕਿਡਾ ਤੂੰ ਜਵਾਨ ਕੀਤਾ ਦੇਸ਼ ਨੂੰ ਉਸਾਰ ਕੇ ਵਾਹਿਗੂਰੁ ਚੜਦੀ ਕਲਾ ਬਖਸ਼ੇ ਸਾਰਿਆਂ ਨੂੰ
Dhan Guru Nanak Dev g Mhar kro 🙏🙏 Sab Ta 👏👏
ਜਿਉਂਦੇ ਵੱਸਦੇ ਰਹੋ ਗੁਰੂਆਂ ਨੂੰ ਯਾਦ ਰੱਖਿਓ
Village: Isapur ( Landa )district Sangrur .I am belong to same village ) thank you very much for showing us these people of my village.we had heard about them but had never seen them.
ਮੈਂ ਰੜ ਤੋ
Contact them and welcome back to the native village
ਰਿਪਨ ਵੀਰ ਜੀ ਇਹਨਾਂ ਅੰਕਲ ਹੋਣਾ ਨੂੰ ਆਖੋ ਕੇ ਕਿਸੇ ਗਰੀਬ ਕਿਸਾਨ ਲੜਕੇ ਨੂੰ ਵੀਜਾ ਦੇ ਦੇਣ ਕੋਈ ਇਹਨਾਂ ਨੂੰ ਯਾਦ ਕਰੂਗਾ ਕੇ ਇਹਨਾ ਨੇ ਕਿਸੇ ਦਾ ਭਲਾ ਕੀਤਾ ਏ
ਨਿਮਰਤਾ ਨੂੰ ਸਲਾਮ
ਸਿੰਘਾ ਦੀ ਹਮੇਸ਼ਾ ਚੜਦੀ ਕਲਾ ਰਹਿੰਦੀ ਹੈ। ਇਹਨਾਂ ਦੀ ਮੇਹਨਤ ਅਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਤੇ ਏਨੀ ਬਖਸ਼ਿਸ਼ ਕੀਤੀ ਹੈ।
Ripan ji, mic ਦੂਸਰੇ ਬੋਲਣ ਵਾਲੀਆਂ ਨੂੰ ਵੀ ਦਏ ਕਰੋ, ਤਕੀ ਉਹਨਾਂ ਦੀ ਆਵਾਜ਼ clear AA ਸਕੇ
ਕੀਨੀਆ ਵਿੱਚ ਬਹੁਤ ਬਹੁਤ ਧੱਕੜ ਪੰਜਾਬੀ ਰਹਿ ਰਹੇ ਹਨ 👍
ਬਹੁਤ ਵਧੀਆ ਲੱਗਿਆ ਪੰਜਾਬੀ ਵੀਰਾਂ ਦੇ ਕਾਰੋਬਾਰ ਦੇਖ ਕੇ
Very good hospitality by kalsi 22,raja 22 & all kenyan families nice to see !
रूह खुश हो गई ये वलोग देख के 22 जी।