ਕੈਨੇਡਾ 'ਚ ਪੀਂਦੇ ਖੂਹ ਦਾ ਪਾਣੀ Canada Best House Tour , V9 Punjabi Interview

Поділитися
Вставка
  • Опубліковано 29 вер 2023
  • @V9Punjabi Mandeep Singh Tut, Balwinder Singh Peace River, Alberta
    a special tour of Balwinder Singh's house, which has some unique things at their house. They are well at home. Balwinder Singh has more than 18 vintage tractors and many pet animals like horses, cows, dogs, peacocks, and yacks.
    #balwindersingh #mandeeptut #canada #v9punjabi #punjabiinterview #interview #punjabinews #canada house #besthouse

КОМЕНТАРІ • 330

  • @V9Punjabi
    @V9Punjabi  8 місяців тому +5

    Part -2 ua-cam.com/video/AS-fFXibDWw/v-deo.htmlsi=fA8ZADyk5y5DMRkK

  • @yuvidhiman
    @yuvidhiman 7 місяців тому +35

    ਸਵਰਗ ਆ ਜਮ੍ਹਾ.... ਨਾ ਕਿਸੇ ਨਾਲ ਈਰਖਾ ਨਾ ਕਿਸੇ ਧਰਮ ਦੀ ਕਿਚ ਕਿਚ..... ਕੁਦਰਤ ਨਾਲ ਪਿਆਰ 🙏🙏🙏

  • @ManjitSingh-gu5gi
    @ManjitSingh-gu5gi 8 місяців тому +102

    ਰਾਜਿਆਂ ਵਾਂਗ ਜਿੰਦਗੀ ਜਿਉਂ ਰਹੇ ਹਨ ਜਥੇਦਾਰ ਸਾਹਿਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ

    • @rajinderjitsingh506
      @rajinderjitsingh506 8 місяців тому +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

    • @GurjeetSingh-sj8mp
      @GurjeetSingh-sj8mp 7 місяців тому +1

      vear good gBBP g

  • @surindersinghdugriwala3767
    @surindersinghdugriwala3767 8 місяців тому +24

    ਪੰਜਾਬ ਵਿੱਚ ਹੋਣ ਜਾ ਵਿਦੇਸ਼ ਵਿੱਚ ਹੋਣ ਪੰਜਾਬੀ ਮਿਹਨਤ ਨਾਲ ਨਾਮ ਚਮਕਾ ਹੀ ਦਿੰਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਹਮੇਸਾ ਰਹਿੰਦੀ ਹੈ ਜੀ ਸੱਚੇ ਸੁੱਚੇ ਬੰਦਿਆ ਤੇ ਜੀ

  • @varinderkaur7268
    @varinderkaur7268 8 місяців тому +19

    ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੋਈ ਹੈ ਬਹੁਤ ਵਧੀਆ ਲੱਗਾ ਪਹਿਲਾਂ ਵਾਲੇ ਸਮੇਂ ਬਹੁਤ ਵਧੀਆ ਹੁੰਦੇ ਸੀ ਇਸ ਤਰ੍ਹਾਂ ਲਗਦਾ ਸੀ ਜਿਵੇਂ ਅਸੀਂ ਪਹਿਲੇ ਵਾਲੇ ਸਮੇਂ ਆ ਗਏ ਭਾਈ ਸਾਹਿਬ ਜੀ ਤੇ ਭੈਣ ਜੀ ਨੇ ਸਿੱਖੀ ਸੰਭਾਲੀ ਹੋਈ ਹੈ ਪਾਤਸ਼ਾਹ ਜਦੋਂ ਅਸੀਂ ਕਨੇਡਾ ਜਾਈਏ ਉਹਨਾਂ ਨਾਲ ਮੇਲ ਕਰਾਉਣਾ ਜਿਹਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨਵਾਦ ਭਰਾ ਦਾਜਿਹਨਾ ਨੇ ਇਹਨਾਂ ਦੇ ਦਰਸ਼ਨ ਕਰਵਾਏ

  • @davindersinghgillgill3629
    @davindersinghgillgill3629 8 місяців тому +68

    ਸਰਦਾਰ ਬਲਵਿੰਦਰ ਸਿੰਘ ਜੀ ਸਹੀ ਮਾਅਨਿਆਂ ਵਿੱਚ ਕੁਦਰਤੀ ਤੌਰ ਤੇ ਜ਼ਿੰਦਗੀ ਜਿਊਂਦੇ ਹਨ,ਜੋਂ ਇਹਨਾਂ ਨੂੰ ਪਰਮਾਤਮਾ ਦੇ ਜੋਂ ਕੁਦਰਤ ਦਾ ਕਾਦਰ ਹੈ ਉਸ ਦੇ ਨੇੜੇ ਰਹਿੰਦੇ ਹਨ। ਪਰਮਾਤਮਾ ਇਨ੍ਹਾਂ ਦੀ ਉਮਰ ਲੰਬੀ ਕਰੇਂ, ਇਹ ਬਹੁਤ ਹੀ ਸੁਚੱਜੇ ਇਨਸਾਨ ਹਨ। ਇਹ ਅਸਲ ਵਿਚ ਜ਼ਿੰਦਗੀ ਕੱਟ ਰਹੇ ਹਨ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @Harrysandhu35128
      @Harrysandhu35128 8 місяців тому +7

      ਜ਼ਿੰਦਗੀ ਕੱਟ ਨਹੀਂ ਰਹੇ. Eh jindgi jee rhe han .means they are enjoying their life

    • @Harrysandhu35128
      @Harrysandhu35128 8 місяців тому

      In fact, Sardar Sahab ji is enjoying life, if life is cut off, you are the people who spend money by calculating and thinking and dying while your neighbors earn so much, we are going to die of hunger, actually. It is called cutting life or in other words coming to Tarreya

    • @jimmysingh9054
      @jimmysingh9054 8 місяців тому

      Bai g tuci Zindagi cut rhe hone a sardaar sahib g life enjoy kar rhe a te bejubaan nu v roti de rhe a waheguru ehna nu lmbi age deve

  • @amanjitsingh7218
    @amanjitsingh7218 8 місяців тому +134

    ਇੰਗਲਿਸ਼ ਨੀ ਬੋਲਣੀ ਹਿੰਦੀ ਨੀ ਬੋਲਣੀ ਸਿਰਫ ਪੰਜਾਬੀ ਬੋਲਣੀ ਪੰਜਾਬ ਨਾ ਜੁੜੇ ਆ ਬਾਹਰ ਜਾ ਕੇ ਧੰਨਵਾਦ ਜੀ

    • @jashpalsingh1875
      @jashpalsingh1875 7 місяців тому +3

      ਇਹ rajian ਰੂਹਾਂ ਆ❤❤❤❤

    • @AmarjitSingh-rt2cz
      @AmarjitSingh-rt2cz 6 днів тому

      Veer ji maf karna agar rajje ruh wale hunde te apne punjab nu na chad ke jande gai te dollar lai

  • @surjitkaur1895
    @surjitkaur1895 8 місяців тому +24

    ਬਹੁਤ ਬਹੁਤ ਵਧੀਆ ਅਤੇ ਮਿਹਨਤ ਵਾਲੀ ਅਸਲੀ ਜ਼ਿੰਦਗੀ ਜੀਓ ਰਹੇ ਹਨ। ਵਾਹਿਗੁਰੂ ਜੀ ਹਮੇਸ਼ਾਂ ਮੇਹਰ ਭਰਿਆ ਹੱਥ ਰਖਣਾ ਜੀ।

  • @GurwinderSingh-zi4fd
    @GurwinderSingh-zi4fd 8 місяців тому +57

    ਕਾਦਰ ਦੀ ਕੁਦਰਤ ਨਾਲ ਜੁੜੇ ਹੋਏ ਇਨਸਾਨ,,ਬਹੁਤ ਵਧੀਆ ਲੱਗਿਆ ਵੇਖ ਕੇ ,ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਰੱਖਣ ਜੀ,ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਜੀ,

    • @kuljitsingh763
      @kuljitsingh763 8 місяців тому +2

      ਬਹੁਤ ਹੀ ਪੰਜਾਬੀਆ ਦੀ ਮਿਹਨਤ ਲਗਨ ਨੂੰ ਸਲੂਟ ਹੈ ਮਨ ਬਾਗੋ ਬਾਗ ਹੋ ਗਿਆ ਹੈ ਨੇ ਵਿਰਲੇ ਹੈ ਘਣੇ ਫੈਲ ਫ਼ਖ਼ਰ ਸੰਸਾਰ

    • @surindersinghdeol
      @surindersinghdeol 8 місяців тому +1

      😅

  • @shamdhiman8717
    @shamdhiman8717 8 місяців тому +20

    ਮਾਂ। ਬੋਲੀ। ਪੰਜਾਬੀ। ਦੇ। ਪਰਵਾਸ। ਪ੍ਰਚਾਰ। ਲਈ। ਧੰਨਵਾਦ। ਬਾਪੂ। ਜੀ। ਦਾ। ਪੁਰਾਣਾ। ਦਿੱਖ

  • @Panjgrain
    @Panjgrain 8 місяців тому +27

    ਜੰਗਲ ਚ ਮੰਗਲ ਲਾਈ ਬੈਠਾ ਬਾਪੂ❤

  • @karmjeethans6194
    @karmjeethans6194 8 місяців тому +11

    ਬਹੁਤ ਵਧੀਆ ਲੱਗਿਆ ਦੇਖ ਕੇ ਰੂਹ ਖੁਸ ਹੋ ਗਈ ਕਿੰਨੀ ਮੇਹਨਤ ਵੀਰ 👍🙏🏻

  • @amanjitsingh7218
    @amanjitsingh7218 8 місяців тому +21

    ਬਾਬੇ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ

  • @kamaljitkaur-ri1lx
    @kamaljitkaur-ri1lx 8 місяців тому +13

    ਵਾਹਿਗੁਰੂ ਜੀ ਬਹੁਤ ਧੰਨਵਾਦ ਪੰਜਾਬੀ ਵਿਰਸਾ ਸੰਭਾਲਿਆ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏

  • @shersingh3615
    @shersingh3615 8 місяців тому +7

    ਵਾਹ ਕਿੰਨਾ ਪਿਆਰ ਮਾਂ ਬੋਲੀ ਨਾਲ ।।ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਰੱਖੇ ।। ਸ਼ੇਰ ਸਿੰਘ FZK. V p o koharian wali

  • @bahadursingh2006
    @bahadursingh2006 4 місяці тому +2

    ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਤੇ ਕੁਦਰਤ ਨਾਲ ਹੋਏ ਇਸ ਪਰਿਵਾਰ ਨੂੰ ਸਲੂਟ ਹੈ ਧੰਨਵਾਦ

  • @JaspinderSingh-op4lj
    @JaspinderSingh-op4lj 8 місяців тому +9

    ਦੁਨੀਆਂ ਪਰੇ ਤੋਂ ਪਰੇ ਬਹੁਤ ਜਾਣਕਾਰੀ ਭਰਪੂਰ ਵੀਡੀਓ ਧੰਨਵਾਦ ਜੀ

  • @beyond661
    @beyond661 8 місяців тому +7

    ਸੱਚਮੁੱਚ ਬਾ ਕਮਾਲ। ਅੰਕਲ ਆਹੀ ਜ਼ਿੰਦਗੀ ਜਿਊਣ ਨੂੰ ਮਜ਼ਾ ਆ

  • @Kiranpal-Singh
    @Kiranpal-Singh 8 місяців тому +6

    ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ, ਸਾਦਾ-ਨਿਰਛਲ-ਕੁਦਰਤੀ ਜੀਵਨ ਬਤੀਤ ਕਰ ਰਹੇ ਹਨ, ਸਾਡੇ ਲਈ ਪ੍ਰੇਰਨਾ ਸਰੋਤ ਹੈ !

  • @jagveersingh6497
    @jagveersingh6497 4 місяці тому +2

    ਦਿਲ ਖੁਸ਼ ਹੋ ਗਿਆ, ਪ੍ਮਾਤਮਾ ਤੁਹਾਡੀ ਸੋਚ ਵਾਲੇ ਹੋਰ ਇਨਸਾਨ ਪੈਦਾ ਕਰੇ।ਧੰਨਵਾਦ ਜੀ।

  • @amansohivlogs227
    @amansohivlogs227 8 місяців тому +21

    ਮੈਂ ਸਾਰੀਆਂ ਵੀਡੀਓਸ ਦੇਖਣ ਤੋਂ ਬਾਅਦ ਹੀ ਕਮੈਂਟ ਕਰ ਰਿਹਾ ਹਾ ਜੋ ਕੁਛ ਮੇਰੇ ਦਿਲ ਨੂੰ ਸਹੀ ਲੱਗਿਆ ਉਸੇ ਤਰਾਂ ਹੀ ਕਮੈਟ ਕਰ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਖੁੱਸ ਰੱਖਣ ਅਤੇ ਤਰੱਕੀ ਬਖਸਣ ਅਤੇ ਤੁਸੀ ਇਸੇ ਤਰਾਂ ਦੀਆਂ ਚੰਗੀਆਂ ਵੀਡੀਓਸ ਅੱਪਲੋਡ ਕਰਦੇ ਰਹੋ ਅਤੇ ਜਿੰਨਾਂ ਮੇਰੇ ਤੋ ਹੋ ਸਕਿਆ ਮੈਂ ਤੁਹਾਡਾ ਚੈਨਲ ਵੀ ਹੋਰਨਾ ਤੋ ਸਬਸਕਰਾਇਵ ਕਰਵਾਉ ਅਤੇ ਵੀਡੀਓਸ ਸ਼ੇਅਰ ਕਰਾਂਗਾ ਅਤੇ ਲਾਇਕ ਵੀ ਕਰਦਾ ਰਹੁਗਾ ਜੀ 😊❤️

    • @V9Punjabi
      @V9Punjabi  8 місяців тому +2

      ਧੰਨਵਾਦ ਜੀ ❤

  • @Lovenature-nt8zm
    @Lovenature-nt8zm 8 місяців тому +17

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @narindersingh4446
    @narindersingh4446 8 місяців тому +7

    ਅੰਕਲ ਦਾ ਲਿਵਿਗ ਸਟਾਇਲ ਕੁਦਰਤੀ ਆ 👌👌👍👍

  • @user-le4fg3gs6j
    @user-le4fg3gs6j 8 місяців тому +12

    ਬਾਪੂ ਮੈਨੂੰ ਲੇ ਜਾ ਬੋਹਤ ਵਦੀਆ ਜ਼ਿੰਦਗੀ

  • @amansohivlogs227
    @amansohivlogs227 8 місяців тому +12

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕਰ ਰਹੇ ਹੋ ਜੋ ਤੁਸੀਂ ਬਾਪੂ ਜੀ ਦਾ ਕਾਰੋਬਾਰ ਦਿਖਾਇਆ ਦੇਖ ਕੇ ਦਿਲ ਖੁਸ ਹੋ ਗਿਆ ਅਜੋਕੇ ਵੇਲੇ ਅਸੀ ਲੋਕ ਪੰਜਾਬ ਵਿੱਚ ਰਹਿੰਦੇ ਹੋਏ ਵੀ ਸ਼ਭ ਕੁੱਛ ਬਜ਼ਾਰ ਤੋਂ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ ਪਰ ਹੋਣਾ ਇਹ ਚਾਹੀਦਾ ਸੀ ਕਿ ਅਸੀਂ ਆਪਣੇ ਖਾਣ ਲਈ ਜੈਵਿਕ ਖੇਤੀ ਕਰਦੇ ਅਤੇ ਲੋੜੀਂਦਾ ਸਮਾਨ ਘਰ ਹੀ ਤਿਆਰ ਕਰਦੇ ਪਰ ਬਾਪੂ ਜੀ ਨੇ ਆਪਣੀ ਜਿਦਗੀ ਬਹੁਤ ਸੋਹਣੀ ਬਣਾਈ ਹੋਈ ਹੈ ਜੋ ਕਿ ਉਹ ਹੱਥੀਂ ਮਿਹਨਤ ਕਰਕੇ ਆਪਣੇ ਜੀਵਨ ਵਿੱਚ ਸੁੱਧ ਖਾਂਦੇ ਅਤੇ ਸੁੱਧ ਜ਼ਿੰਦਗੀ ਜੀਓ ਰਹੇ ਹਨ ਮੈਂ ਬਾਪੂ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਜੇਕਰ ਹੋ ਸਕਿਆ ਤਾਂ ਜ਼ਿੰਦਗੀ ਵਿੱਚ ਬਾਪੂ ਜੀ ਨੂੰ ਜ਼ਰੂਰ ਮਿਲਾਂਗਾ ਅਤੇ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੋ ਬਹੁਤ ਸੋਹਣੀ ਜਾਣਕਾਰੀ ਪ੍ਰਦਾਨ ਕਰ ਰਹੇ ਹੋ ❤

  • @randhirdhaliwal6548
    @randhirdhaliwal6548 8 місяців тому +7

    ਸਰਦਾਰ ਜੀ ਵੀਡੀਓ ਦੀਕ ਕੇ ਨਜਾਰਾ ਆ ਗਿਆ

  • @shagandeep8772
    @shagandeep8772 8 місяців тому +12

    ਬਹੁਤ ਵਧੀਆ ਜੀ ❤

  • @ekamjotsingh8568
    @ekamjotsingh8568 8 місяців тому +6

    ਬਹੁਤ ਵਧੀਆ ਜੀ ਗੁਰੂ ਨਾਨਕ ਦੇਵ ਜੀ ਦੇ ਫਲ ਸਫ਼ੇ ਤੇ ਚੱਲ ਰਹੇ ਹਨ ਕਿਰਤੀਆਂ ਕਿਸਾਨ

  • @surjeetsighsonu7896
    @surjeetsighsonu7896 8 місяців тому +9

    ਬਹੁਤ ਵਧੀਆ ਲੱਗਿਆ ਵੀਰ ਜੀ ਧੰਨਵਾਦ 🙏🏽

  • @parminderrandhawa2803
    @parminderrandhawa2803 8 місяців тому +9

    ❤ ਬਹੁਤ ਵਧੀਆ ਜੀ ❤

  • @jasdeepkaur3136
    @jasdeepkaur3136 7 місяців тому +3

    Wow. I’m in awe of his lifestyle. He is living a very rich life in more ways than one. Salute to this man. This is the true meaning of living free. I also liked how his wife stayed by side the entire time! What a wholesome video!!!

  • @balwinderjunday8434
    @balwinderjunday8434 8 місяців тому +9

    Feel very happy to see our Punjabi brother and his family. Appreciate to hardworker man.

  • @balrajsandhu8084
    @balrajsandhu8084 8 місяців тому +7

    Sardar saab ji Tuhanu Sare parivar nu bahaut bahaut mubarka Jo l’ideatrice de najdik Rajinder ho jado v Canada aage tuhade kol one month rahi he J tusi anast diti jug jug jivo .

  • @pardesipardesi8931
    @pardesipardesi8931 8 місяців тому +5

    Dhan Guru Nanak Ji
    Good job Singh Sahib,🙏🌷🌷

  • @nirmalsinghmalhi1795
    @nirmalsinghmalhi1795 8 місяців тому +3

    Bht sohni video... Guru Nanak Patshah Chardikala bakshe Parivaar nu.....

  • @ManjitKaur-fg9iy
    @ManjitKaur-fg9iy 8 місяців тому +5

    ਸਰਦਾਰ ਬਲਵਿੰਦਰ ਸਿੰਘ ਜੀ ਦਾ ਫੋਨ ਨੰਬਰ ਚਾਹੀਦਾ ਹੈ ਸਾਡੇ ਕੋਲ ਯੌਰਪੀਅਨ ਸਿਟੀਜ਼ਨਸ਼ਿਪ ਹੈ ਅਸੀਂ ਵੀ ਕਨੇਡਾ ਇਸ ਏਰੀਆ ਵਿੱਚ ਮੂਵ ਹੋਣਾ ਚਾਹੁੰਦੇ ਹਾਂ

  • @Ravinder324R
    @Ravinder324R 7 місяців тому +2

    ਦਿਲ ਖੁ਼ਸ਼ ਹੋ ਗਿਆ ਦੇਖ ਕੇ।ਪਰ ਦਸਿਆ ਨਹੀਂ ਕਿਥੇ ਹੈ?ਵਾਹਿਗੁਰੂ ਮਿਹਰ ਕਰੇ🎉

  • @singh17karnail
    @singh17karnail 8 місяців тому +3

    ਬਹੁਤ ਵਧੀਆ। ਸ਼ਾਬਾਸ਼।

  • @SurinderSingh-ln3pv
    @SurinderSingh-ln3pv 8 місяців тому +4

    ਅੱਜ ਤੌ 25/30 ਸਾਲ ਪਹਿਲਾਂ ਸਾਡੇ ਪੰਜਾਬ ਚ ਵੀ ਇਸੇ ਤਰਾਂ ਖੇਤੀ ਹੁੰਦੀ ਸੀ ਬੋਤੇ ਨਾਲ ਖੂਹ ਚੌ ਬਲਦਾਂ ਨਾਲ ਖੇਤੀ ਕਰਦੇ ਸੀ ਬਿਨਾ ਦਵਾਈ ਤੇ ਬਿਨਾ ਖਾਦ ਫਸਲਾਂ ਹੁੰਦੀਆਂ ਸੀ ਪਰ ਹੁਣ ਤਾਂ ਤਕਰੀਬਨ ਸਾਰੇ ਕਿਸਾਨ ਨਾਮ ਦੇ ਕਿਸਨ ਨੇ ਕੰਮ ਕੋਈ ਨਹੀ ਕਰਦੇ ਖਾਸ ਕਰਕੇ ਸਾਡੇ ਮੁਹਾਲੀ ਏਰੀਏ ਚ ਸਾਰੇ ਬਿਮਾਰ ਨੇ ਪਾਣੀ ਖਤਮ ਕਰ ਦਿਤਾ ਧਰਤੀ ਚੋ ਹੁਣ ਸਾਡਾ 70% ਨੋਜਵਾਨ ਬਹਾਰ ਜਾ ਰਿਹਾ ਹੈ 30/40 ਸਾਲਾਂ ਵਿਚ ਕਨੇਡਾ ਜੋ ਝੀਲ ਦਾ ਦੇਸ ਕੁਹਾਉਦਾ ਹੈ ਇਹ ਵੀ ਪੰਜਾਬ ਵਾਗੂ ਰੇਗਿਸਤਾਨ ਬਣਾ ਦੇਣਾ ਪੰਜਾਬੀਆਂ ਨੇ ਪੰਜਾਬ ਵੀ ਪੰਜ ਦਰਵਾਜ਼ਾ ਦੀ ਧਰਤੀ ਸੀ ਤਾਂ ਕਨੇਡਾ ਤਾਂ ਕੀ ਚੀਜ ਹੈ ਅਪਣੇ ਵਾਲੀਆਂ ਨੇ ਰੇਹ ਸਪਰੇਅ ਝੋਨਾ ਨਰਮਾ ਲਾਕੇ ਸਤੀਆ ਨਾਲ ਕਰ ਦੇਣਾ ਧਰਤੀ ਦਾ

    • @dhillonsingh1350
      @dhillonsingh1350 8 місяців тому

      ਸਾਡੇ ਬਠਿੰਡੇ ਜਿਲ੍ਹੇ ਵਿਚ ਵੀ ਬਹੁਤ ਬਿਮਾਰ ਨੇ ਲੋਕ😢

  • @user-xo9no4rn1s
    @user-xo9no4rn1s 8 місяців тому +5

    ਵਾਹਿਗੁਰੂ ਜੀ

  • @sukhwinderrehill9590
    @sukhwinderrehill9590 8 місяців тому +4

    Bhut bdia ji mehar kre waheguru ji sabte kirpa rehmat bxe 🙏🙏

  • @preetlyons8018
    @preetlyons8018 8 місяців тому +6

    Simple, healthy, pour lifestyle.

  • @saviedhandavlogs9848
    @saviedhandavlogs9848 8 місяців тому +2

    I never seen this kind of kind mam.. animal lover.. love u sardar ji

  • @jagjeetsinghbrar9584
    @jagjeetsinghbrar9584 8 місяців тому +5

    🙏🙏 ਬਹੁਤ ਵਧੀਆ ਜੀ

  • @kaur_narinder
    @kaur_narinder 8 місяців тому +1

    ਵਾਹ ਜੀ ਵਾਹ ਵੀਰ ਜੀ

  • @butasingh7964
    @butasingh7964 7 місяців тому +1

    ਬਾਪੂ ਜੀ ਤੁਹਾਨੂੰ ਜ਼ਰੂਰ ਮਿਲਣਾ ਭਮਾਂ ਦੋ ਸਾਲ ਲੱਗ ਜਾਣ ਜਦੋਂ ਕੇਨਾਡਾ ਆਇਆ

  • @jasvindersingh5166
    @jasvindersingh5166 8 місяців тому +6

    V.nice Dhan Dhan Sri Guru Gobind Singh ji Maharaj apni Maher bnai rakhan ji Vaheguru ji Vaheguru ji Vaheguru ji Vaheguru ji Vaheguru ji

  • @harbansbhullar7318
    @harbansbhullar7318 8 місяців тому +3

    ਬਹੁਤ ਅੱਛਾ

  • @darshansinghdevgun9561
    @darshansinghdevgun9561 8 місяців тому +5

    Waheguru ji 🙏🙏
    God bless you paaji ❤❤🎉🎉

  • @gurajaibsighgurajaibsingh3974
    @gurajaibsighgurajaibsingh3974 8 місяців тому +3

    ਅੰਕਲ ਦੀ ਅਵਾਜ ਬਿਲਕੁਲ ਯੋਗਰਾਜ ਵਰਗੀ ਆ

  • @MasseyGujjar
    @MasseyGujjar День тому

    ਬਹੁਤ ਵਧੀਆ ਬਾਈ ਜੀ

  • @BalvirSingh-sk1dt
    @BalvirSingh-sk1dt 8 місяців тому +2

    Very good very nice waheguru ji chardikalan Rekhe ji

  • @gurmeetsinghgurmeetsingh2599
    @gurmeetsinghgurmeetsingh2599 7 місяців тому +1

    ਵੀਰ ਜੀ ਮੈਂ ਅਨੰਦ ਪੁਰ ਸਾਹਿਬ ਪੰਜਾਬ ਤੋਂ ਹਾ। ਤੁਹਾਡਾ ਠਾਠ ਬਾਠ ਦੇਖ ਕੇ ਰੂਹ ਖੁਸ਼ ਹੋ ਗਈ। ਕਾਸ਼ ਮੈਨੂੰ ਵੀ ਇਹ ਦੇਖਣ ਦਾ ਕਿਤੇ ਮੌਕਾ ਮਿਲੇ

  • @parmjitmajri1984
    @parmjitmajri1984 7 місяців тому +3

    Waheguru ji mehar bharwa hath rakhan

  • @sukhjinderathwal357
    @sukhjinderathwal357 8 місяців тому +4

    Good uncle ji att

  • @GurdevSingh-vd5ie
    @GurdevSingh-vd5ie 8 місяців тому +31

    ਸਰਦਾਰ ਜੀ।। ਘੋੜੇ ਪਾਲਣ ਦਾ। ਖ਼ਰਚਾ ਹੀ ਬਹੁਤ ਹੈ।ਪਤਾ ਨੀ ਤੁਸੀਂ ਐਨਾਂ ਖ਼ਰਚਾ। ਕਿਵੇਂ ਸੇਹਨ ਕਰਦੇ ਹੋ।। ਗੱਲ ਪੰਜਾਬ ਪਿੰਡ ਦੀ।ਘੋੜਾ ਪਾਲਕ ਨੂੰ ਵੇਖਕੇ।ਬਾਈ ਨੂੰ ਪੁੱਛਿਆ ਕਿੰਨਾ ਖਰਚ ਹੈ। ਇੱਕ ਘੋੜੇ ਦਾ।।ਅਖੇ ਹਜ਼ਾਰ ਰੁਪਏ ਪਰ ਦਿਨ।। ਮਹੀਨੇ ਦਾ ਤੀ ਹਜ਼ਾਰ।।🎉 ਦੁੱਜੇ ਪਾਸੇ ਦਸ ਪੰਦਰਾਂ ਹਜ਼ਾਰ ਦੀ ਨੋਕਰੀ ਲੱਭਣੀ ਹੋਏ।।ਗੁਥੰਮ ਗੁਥਾ।। ਕੋਈ ਟੈਂਕੀ ਤੇ ਚੜ ਜਾਂਦਾ। ਕੋਈ ਕੋਈ ਧਰਨੇ ਲੋਉਦਾਂ।। ਮੈਨੂੰ ਨੌਕਰੀ ਦਿਊ।।ਵੀ ਪੰਚੀ ਹਜ਼ਾਰ ਦੀ 😢😢😢😢

  • @BhimSingh-mw8qn
    @BhimSingh-mw8qn 8 місяців тому +7

    ਬਾਪੂ ਦਾ ਪੰਜਾਬ ਵਿੱਚ ਕਿਹੜਾ ਪਿੰਡ ਹੈ ਬਹੁਤ ਵਧੀਆ ਲੱਗਾ ਗੱਲਾਂ ਸੁਣਕੇ

    • @inderdhaliwal3730
      @inderdhaliwal3730 8 місяців тому +1

      Paji Sade pind de a
      VPO Madhopur teh. Phagwara

    • @sumandeepkaur998
      @sumandeepkaur998 8 місяців тому

      ⁠canada ch kehdi city ch rhnde ne bapu ji veere

  • @kulwantkaur1692
    @kulwantkaur1692 8 місяців тому

    ਸੱਤ ਸ਼੍ਰੀ ਆਕਾਲ ਭਾਜੀ ਅੱਜ ਜੋਂ ਕੁਸ਼ ਵੇਖਿਆ ਵੇਖ ਕੇ ਬਹੁਤ ਖੁਸ਼ ਹੋਇਆ ਐਨੇ ਟਰੈਕਟਰ ਐਨੇ ਪਸ਼ੂ ਏਡਾ ਫਾਰਮ ਇਹ ਕਿਵੇਂ ਬਣਿਆ ਹੋਵੇ ਗਾ ਸਭ ਕੁਝ ।ਐਨੀ ਸੋਹਣੀ ਜਾਣਕਾਰੀ ਦੇ ਰਹੇ ਨੇ ਐਨੇ ਫੁੱਲ ਵਿਖਾ ਦਿੱਤੇ ਮੈ ਤਾਂ ਹੈਰਾਨ ਹੀ ਹੋ ਰਹੀ ਹਾਂ ਇਹ ਸਭ ਕੁਝ ਦੇਖ ਕੇ ਵਾਕਿਆ ਹੀ ਇਹ ਗੁਰੂ ਨਾਨਕ ਦਾ ਹੀ ਤਾਂ ਘਰ ਹੈ ਜਿੱਥੇ ਕਿਸੇ ਚੀਜ ਦੀ ਕਮਾਈ ਨਹੀਂ।

  • @surindersandhu2863
    @surindersandhu2863 8 місяців тому +2

    Sardar ji ki soch bahut achhi he, Kisi prakar ka koi gamand nhi he, Desi life jita he, inke vichar sun ker bahut achha laga, I salute to this sardar ji

  • @qrssesfrsqqzdeag3614
    @qrssesfrsqqzdeag3614 4 місяці тому +1

    Sardar ji jindabad 👌🌷

  • @sutanterpal966
    @sutanterpal966 8 місяців тому +10

    It is an informative channel, keep bringing these kind of videos.

    • @V9Punjabi
      @V9Punjabi  8 місяців тому

      Thanks, will do!

  • @pardeepsingh3334
    @pardeepsingh3334 8 місяців тому +2

    🙏🏻🙏🏻Sat sri akaal sareya nu ji 🙏🏻🙏🏻
    Vídeo dekh k rooh nu skoon mileya..
    Bapu diyan gallan baatan wah kmaal ne ji rooh nu skoon den waliyan bapu diyan gallan ji

  • @Gurtalman
    @Gurtalman 8 місяців тому +2

    Brilliant

  • @darshinsidhu6718
    @darshinsidhu6718 8 місяців тому +7

    Very good farm 👍

  • @singhharjit3007
    @singhharjit3007 8 місяців тому +4

    Very good

  • @SatpalSingh-ev1yl
    @SatpalSingh-ev1yl 8 місяців тому +4

    ਵਾਹਿਗੁਰੂ ਜੀ ਤੁਸੀਂ ਅਪਣਾ ਮੋਬਾਈਲ ਨੰਬਰ ਭੇਜੋ.ਮਿਹਰਬਾਨੀ ਹੋਵੇਗੀ ਜੀ.

  • @JatinderMahal
    @JatinderMahal 8 місяців тому +2

    Amazing video, good work V9 team!

  • @robikumer1543
    @robikumer1543 8 місяців тому +6

    Waheguru ji meher kre 🙏❤️❤️

  • @darshanbrar5687
    @darshanbrar5687 8 місяців тому +3

    Very good Job Bai Ji

  • @dhanwantbhullar42
    @dhanwantbhullar42 8 місяців тому +1

    Vry nice ji

  • @khushk7953
    @khushk7953 8 місяців тому +9

    I loved his family. His family members are so cute. Better than Indian politicians

  • @harpalkaka7324
    @harpalkaka7324 Місяць тому

    ਬਹੁਤ ਵਧੀਆ। ਸਿੰਘ। ਜੀ

  • @tejindersingh5748
    @tejindersingh5748 8 місяців тому +2

    Uncle ji great

  • @harkiratrandhawa2969
    @harkiratrandhawa2969 8 місяців тому +5

    Waheguru ji

  • @user-wc1sl7hn6y
    @user-wc1sl7hn6y 8 місяців тому +1

    ❤ Rubi rooh ho bapu ji ❤
    Dil Khush Ho Gaya g

  • @kamalvirk......8071
    @kamalvirk......8071 4 місяці тому

    Love u uncle ji ......tuc jindagi jeen di ik library ho...ik book nal nahi kah skde ....tuhade farm te aeni history paii a.....bhot dil khus hoea ..saadi genration bhot jaldi angry dipress te stressful ho jaandi ...aunty ji v saade bhot shaant ne...

  • @rarshamkaur1977
    @rarshamkaur1977 8 місяців тому +4

    Very nice❤

  • @jasdeepgill8550
    @jasdeepgill8550 8 місяців тому

    Wah g wah bahut vadhia Sardaar saab jug jug jevo ji👏👏👏👏❤❤❤❤❤❤

  • @hardeepsingh322
    @hardeepsingh322 8 місяців тому +1

    Goodnews

  • @ranjit900
    @ranjit900 7 місяців тому +1

    ਬਾਬਾ ਜੀ ਪਿੰਡ ਮਾਧੋਪੁਰ ਫਗਵਾੜਾ ਤੋਂ ਐ ਤੀਹ ਬੱਤੀ ਸਾਲ ਹੋਗੇ ਫਗਵਾੜੇ ਮਿਲਦੇ ਹੁੰਦੇ ਸੀ ਉਸ ਟਾਈਮ ਇੰਨਾ ਨੇ ਨਵੀ ਮਹਿੰਦਰਾ ਜੀਪ ਲਿਆਦੀ ਸੀ ਲਾਲ਼ ਰੰਗ ਦੀ ਸਾਡੇ ਇਲਾਕੇ ਵਿੱਚ ਪਹਿਲੀ ਸੀ ਨਵੀਂ ਨਹੀਂ ਸਭ ਕੱਟ ਵੱਢ ਕੇ ਬਣਾਉਂਦੇ ਸਨ ਉਸ ਟਾਈਮ ਨੱਬੇ ਦੀਆਂ ਗੱਲਾਂ

  • @HarjinderSingh-vk5hb
    @HarjinderSingh-vk5hb 8 місяців тому +3

    ❤❤❤❤❤❤

  • @user-sm1eg3pu1d
    @user-sm1eg3pu1d 8 місяців тому +1

    Very very nice Waheguru ji

  • @rajinderbarnala8778
    @rajinderbarnala8778 8 місяців тому +3

    ਬਾਪੂ ਜੀ ਸ਼ਤਿ ਸ਼ੀਰੀ ਅਕਾਲ very nice ਕੁਨਟੈਕਟ ਨੰਬਰ ਦੇਣਾ ਜੀ wmk

  • @sarbjitkaur2648
    @sarbjitkaur2648 8 місяців тому +3

    waheguru ji chardikla ch rakhe ji

  • @simarjeetkaur2585
    @simarjeetkaur2585 8 місяців тому +2

    Very nice 🎉

  • @Canadawalabai
    @Canadawalabai 6 місяців тому

    Assi gaye c uncle de ghar bahut hi wadia insaan a uncle , bahut jyada helpfull ne ehh , sadi bahut help kiti c te sanu langar shakka ke bhejya c

  • @balwantsinghdhadda2644
    @balwantsinghdhadda2644 8 місяців тому +2

    Very nice ji

  • @user-om2vd6kh8j
    @user-om2vd6kh8j Місяць тому

  • @user-nl2oz1ii7j
    @user-nl2oz1ii7j Місяць тому

    ਵਹਿਗੁਰੂ ਮਿਹਰ ਰੱਖੇ ਜੀ

  • @harbanskumar197
    @harbanskumar197 8 місяців тому +4

    good...job...singh...ji

  • @user-kj4bv2rh1b
    @user-kj4bv2rh1b 8 місяців тому +5

    Waheguru ji 🙏🙏🙏🙏🙏

  • @jasbirkaur5322
    @jasbirkaur5322 8 місяців тому

    So nice interview

  • @balrajsidhu9724
    @balrajsidhu9724 8 місяців тому +3

    Good luck

  • @bpwc5440
    @bpwc5440 8 місяців тому +1

    Very good sar thanks

  • @nirmalsingh4807
    @nirmalsingh4807 7 місяців тому +1

    Salute. Aa. Aap. Ji. Nu

  • @milwantsingh8796
    @milwantsingh8796 8 місяців тому +4

    Akal purkh sahib di kirpa kite Hoi hai ,eh bhai sahib ji han akal purkh sahib di kirpa di nishani,akal purkh sada he sikh kom nu aho jahia ruha baxe sadi aho ardas

  • @mjsg8476
    @mjsg8476 8 місяців тому +5

    Amazing family 😮

  • @vanshikamehra2413
    @vanshikamehra2413 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @baldevram6191
    @baldevram6191 8 місяців тому +1

    Nice Waheguru Ji ❤

  • @tajindartajindar4025
    @tajindartajindar4025 8 місяців тому

    ਪੰਜਾਬ ਪੰਜਾਬੀ ਜਿੰਦਾਬਾਦ❤❤❤❤