Meet Gurjeet Toot | Retired Kabaddi Player | 365 Unfiltered With Pardeep Taina | Kabaddi365

Поділитися
Вставка
  • Опубліковано 18 гру 2024

КОМЕНТАРІ • 2,3 тис.

  • @kabaddi365
    @kabaddi365  3 роки тому +817

    ਜੇਕਰ ਤੁਸੀ ਚਲਦੀ ਵੀਡੀਉ ਦੌਰਾਨ ਕੁਮੈਂਟ ਬੌਕਸ ਵਿਚ ਕੁੱਝ ਬੁਰਾ ਲਿਖਣ ਲਈ ਆਏ ਹੋ, ਤਾਂ ਮੇਰੀ ਬੇਨਤੀ ਹੈ ਕਿ ਇਸ ਨੂੰ ਪੂਰਾ ਜਰੂਰ ਦੇਖ ਲਉ, ਜੇਕਰ ਤੁਸੀ ਇਸ ਗੱਲਬਾਤ ਵਿੱਚੋ ਕੁੱਝ ਸਿੱਖਿਆ ਹੈ ਤਾਂ ਇਸ ਨੂੰ ਦੂਜਿਆਂ ਤੱਕ ਸ਼ੇਅਰ ਜਰੂਰ ਕਰੋ। ਧੰਨਵਾਦ ! Pardeep Taina

    • @dhillonhappy7718
      @dhillonhappy7718 3 роки тому +32

      Bai time time di gl a bnda ni maada hunda kdde v time e maada hunda rbb wlon din sidhe hone chaide a nhi kisse da ji ni krda hunda lokan ton glt sun nu

    • @tungwalilala
      @tungwalilala 3 роки тому +11

      Bai kro yr interview lala tungwali di

    • @amrinderbrar7763
      @amrinderbrar7763 3 роки тому +8

      Best player forever❤️

    • @manpreetsharma2380
      @manpreetsharma2380 3 роки тому +5

      Siraaaaaa gal baat ❤️❤️❤️

    • @iqbalmehron6432
      @iqbalmehron6432 3 роки тому +7

      ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਭਰਾ ਨੂੰ ਤਰੱਕੀਆਂ ਬਕਸ਼ੇ 🙏

  • @amannmarahar1637
    @amannmarahar1637 3 роки тому +56

    ਕੋਈ ਸਮਾਂ ਸੀ ਜਦੋਂ ਬਾਈ ਦਾ ਗਾਣਿਆਂ ਚ ਵੀ ਨਾਂਮ ਆਉਂਦਾ ਸੀ।
    ਵਾਹਿਗੁਰੂ ਮੇਹਰ ਕਰੇ ਗੁਰਜੀਤ ਬਾਈ ਤੇ 🙏🙏

  • @punjab-records451
    @punjab-records451 10 місяців тому +6

    Je ajj Khed da hunda bai Tan Fortuner, Jameena, Canada America Di PR aam gall c Pala And dulla dekho ajj. Ron aaunda dekh ke😢😢😢

  • @Meharsinghofficial629
    @Meharsinghofficial629 3 роки тому +112

    ਬਾਈ ਗੁਰਜੀਤ ਤੂਤ ਨੇ ਦੁਨੀਆਂ ਜਿੱਤੀ ਆ ਇਹ ਸੱਚ ਹੈ। ਦਿਲੋਂ ਸਲੂਟ ਆ ਬਾਈ ਨੂੰ।

  • @navdeepsinghbrarnavdeepsin5103
    @navdeepsinghbrarnavdeepsin5103 9 місяців тому +2

    ਕੋਈ ਕਰਮਾ ਦਾ ਦੋਅਰ ਹੁੰਦਾ ਵੀਰ ਹੋਸਲਾ ਕਰ ਜਿੰਦਗੀ ਜਿੰਦਾਬਾਦ ਭਰਾ 🙏

  • @DeepakRai-rv5wj
    @DeepakRai-rv5wj 3 роки тому +7

    Gurjeet veer teri interview sun k dil ron lag gya veer nsha sad de veer teri phalan vargi soni soort dakhan nu dil karda parmatma veer di issha poori karde is nu foran contries set kar deo ji

  • @kamalveer3951
    @kamalveer3951 3 роки тому +50

    ਦੁਨੀਆਂ ਮਨਾਈ ਆ ਬਾਈ ਗੁਰਜੀਤ ਨੇ ਆਪਣੇ ਟਾਇਮ 🙏

  • @JaskaranSingh-bp9lr
    @JaskaranSingh-bp9lr 3 роки тому +19

    ਬਹੁਤ ਹੀ ਘੈਂਟ ਪਲੇਅਰ ਸੀ ਭਾਈ।ਮੈਂ ਵੀ ਬਹੁਤ ਮੈਚ ਦੇਖੇ ਸੀ ਗੁਰਜੀਤ ਦੇ।ਨਸ਼ੇ,ਮਾੜੀ ਸੰਗਤ, ਮਾੜੇ ਯਾਰ ਲੈ ਕੇ ਬਹਿ ਗਏ।ਗੁਰਜੀਤ ਤੂਤ ਦੀ ਇੰਟਰਵਿਊ ਤੋਂ ਨਵੇਂ ਪਲੇਅਰ ਬਹੁਤ ਕੁਝ ਸਿਖ ਸਕਦੇ ਆ।

  • @MandeepSingh-iz2ek
    @MandeepSingh-iz2ek 3 роки тому +45

    Yaar hor gallan dia gallan ... bande ne sach bahut bolea.... galti v mann reha apdi .. blame v kise te ni...... salute a veer tnu.. baba tnu fer shingar bnawe grounda da as a legend player👏

  • @DavinderSingh-rh8vp
    @DavinderSingh-rh8vp 3 роки тому +92

    ਬਾਈ ਦਿਲੋਂ ਸਲਾਮ ਆ 🙏 ਕਬੱਡੀ ਦੇ ਜੱਟ ਨੂੰ ❤ 1 ਸਕਿੰਟ ਵੀ ਸਕਿੱਪ ਨੀ ਕੀਤੀ 💯 ਸੱਚੀ ਰੂਹ ਦਾ ਮਾਲਕ ਇਨਸਾਨ 🙏 ਬਾਬਾ ਸੁੱਖ ਰੱਖੇ ਵੱਡੇ ਵੀਰ ਨੂੰ

  • @nindilakha8095
    @nindilakha8095 3 роки тому +262

    ....."ਤੂੰਤਾਂ'' ਦਾ ਼ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ ❤️🔥🔥❤️💪💪💪......

    • @SurinderSingh-ry6si
      @SurinderSingh-ry6si 3 роки тому +1

      Bilkul sahi gal veer es song to e pta lga c gurjit da fer youtube to naam parke kabddiya dekhia gurjit dia

    • @happybatth187
      @happybatth187 4 місяці тому

      Angrej ali ਦਾ ਗਾਣਾ ਸੀ।

  • @sandeepsidhu3159
    @sandeepsidhu3159 3 роки тому +18

    ਉਮੀਦ ਤੋਂ ਬਹੁਤ ਪਰੇ ਦੀ ਗੱਲ ਹੈ ਗੁਰਜੀਤ ਇਕ ਟਰੈਡ ਸੀ ਸਮਾ ਇੱਕ ਮੌਕਾ ਦਿੰਦਾ ਸਭ ਨੂੰ

  • @pardeepchahal-vr2xt
    @pardeepchahal-vr2xt 3 роки тому +148

    ਮੀਕ ਦੇ ਸਿਰ ਤੇ ਹੱਥ ਫੇਰ ਆਉਣ ਵਾਲਾ ਗੁਰਜੀਤ ਅੱਜ ਹਾਲਾਤਾਂ ਨੂੰ ਦੇਖ ਕੇ ਰੋਣਾ ਆ ਗਿਆ

    • @NavdeepSingh-yd9uh
      @NavdeepSingh-yd9uh 3 роки тому +7

      ਇਹ ਵੀ ਕਿਸਮਤ ਆ ਪਰ ਬਾਈ ਗ਼ਲਤ ਸਗੰਤ ਦਾ ਗ਼ਲਤ ਨਤੀਜਾ

  • @HarpalSingh-uv9ko
    @HarpalSingh-uv9ko 3 роки тому +35

    Dil ghatda a Yr ustad wal dekh k. Bacha lao hire bande nu WAHEGURU JI WAHEGURU JI kirpa Karo eh hira banda nasha shad deve.

  • @vickynumberdar6088
    @vickynumberdar6088 3 роки тому +25

    ਬਾਈ interview ਛੱਡ ਕੇ ਅੱਜ ਤੂੰ ਗੁਰਜੀਤ ਨਾਲ ਦਿਲ ਦੀਆਂ ਗੱਲਾਂ ਕੀਤੀਆਂ,ਇਹ ਅੰਦਾਜ਼ ਵਦੀਆ ਲਗਿਆ

  • @gurpreetsinghsandhu474
    @gurpreetsinghsandhu474 8 місяців тому +4

    ਗੁਰਜੀਤ ਕੋਈ ਨਹੀਂ ਖੜ੍ਹਦਾ ਸਿਰਫ ਪਰਿਵਾਰ ਖੜ੍ਹਦਾ, ਆਪੇ ਦਿਲ ਵੱਡਾ ਕਰਨਾਂ ਪੈਂਦਾ। ਮੈ ਵੀ ਜਿੰਦਗੀ ਦੇ ਬੜੇ ਸਾਲ ਗਾਲੇ ਐਨਾਂ ਕੰਮਾਂ ਚ । 2008 ਚ ਏਅਰਫੋਰਸ ਚ ਸਿਲੇਕਟ ਹੋਗਿਆ ਸੀ ਪਰ ਛੱਡ ਕੇ ਬੀਟੈਕ ਕਰਨ ਲੱਗ ਗਿਆ । 3 ਸਾਲ ਵਧੀਆ ਪੜ੍ਹਾਈ ਕੀਤੀ , ਜੇ ਚੌਥਾ ਵੀ ਉਮੇਂ ਨਿਕਲ ਜਾਂਦਾ ਤਾਂ IAS ਕਲੀਅਰ ਕਰ ਸਕਦਾ ਸੀ ਪਰ ਅਖੀਰਲੇ ਸਾਲ ਕਹਾਣੀ ਵਿਗੜਗੀ । ਫੇਰ 8-10 ਸਾਲ ਗਾਲੇ , ਹੁਣ ਜਵਾਕ ਹੋਇਆਂ ਤੇ ਅਕਲ ਆਈ ਵੀ ਕੁਜ਼ ਹੋਗਿਆ ਮੇਰੇ ਬਿਨਾਂ ਕੌਣ ਸਾਭੂ । ਵੀਰ ਅਜੇ ਵੀ ਥੋੜ੍ਹਾ ਨਸ਼ੇ ਚ ਲੱਗਦਾ। ਥੋੜ੍ਹਾ ਥੋੜ੍ਹਾ ਕਰਕੇ ਜਮਾਂ ਬੰਦ ਕਰਦੇ ,ਆਪ ਹੀ ਖੜ੍ਹਨਾ ਪੈਦਾ ਆਪਣੇ ਨਾਲ।

  • @HoneySingh-gj1er
    @HoneySingh-gj1er 3 роки тому +32

    ਚੰਗਾ ਸਮਾਂ ਬਹੁਤ ਸਨਮਾਨਿਤ ਕੀਤਾ ਗਿਆ ਉਹ ਹੀ ਪਲੇਅਰ ਦਾ ਬੁਰਾ ਸਮਾਂ ਆਉਣ ਤੇ v ਸਾਥ ਦੇਣ ਜ਼ਰੂਰੀ

  • @jagga3715
    @jagga3715 3 роки тому +137

    ਬਾਈ UA-cam ਤੇ ਚੈਨਲ ਬਣਾ ਵੀਰ ਤੇਰੇ ਫੈਨ ਬਹੁਤ ਆ ਲੋਕ ਸਾਥ ਦੇਣ ਗੇ ਵਧੀਆ ਕਮਾਈ ਦਾ ਸਾਧਨ ਬਣਜੂ ਗਾ 🙏🙏

  • @SukhwinderSingh-qi2yp
    @SukhwinderSingh-qi2yp 3 роки тому +122

    ਰੋਣ ਆਉਂਦਾ ਬਾੲੀ ਗੁਰਜੀਤ ਨੂੰ ਦੇਖ ਕੇ ਕਿਸੇ ਟਾਈਮ ਸਿੱਕਾਂ ਚੱਲ ਦਾ ਸੀ ਬਾਈ ਦਾ

    • @sheetaldas3132
      @sheetaldas3132 3 роки тому

      ਸਹੀ ਗੱਲ ਆ ਬਾਈ ਜੀ ਰੋਣਾ ਆਉਂਦਾ ਬਾਈ

    • @baljindersingh1898
      @baljindersingh1898 2 роки тому

      Sahi ਕਿਹਾ ਵੀਰ 👍🙏🙏

  • @hakamkharoud8252
    @hakamkharoud8252 3 роки тому +6

    Ajj takk di sabh ton best interview aa yr.... Bande ne ron laa dita jma hii... Kina seyana banda te kida star c banda.... Gallan kiniya deeply krda....

  • @FaislaAbbasJatt
    @FaislaAbbasJatt Рік тому +7

    🥺😢Allah Pak Bhiraa Nu Sada Slamat Rakhe Babar Shar C Gurjeet Toot🦁🦁🦁❤️🇵🇰✅

  • @rohitchandpuri5151
    @rohitchandpuri5151 3 роки тому +184

    ਅਗਰ ਗੁਰਜੀਤ ਤੂਤ ਦੀ ਕੋਈ ਮਦਦ ਨਾ ਕੀਤੀ ਤਾਂ ਕੋਈ ਫਾਇਦਾ ਨੀ ਕਬੱਡੀ ਦੀ ਐਨੀ ਤਰੱਕੀ ਦਾ,ਲੱਖ ਲਾਹਨਤਾ ਐ ਸਾਰਿਆ ਨੂੰ

    • @jivansingh4022
      @jivansingh4022 3 роки тому +2

      Right veer 👍, asi fan aa Bai de 💪

    • @jaswindersingh-ho2pd
      @jaswindersingh-ho2pd 2 роки тому

      sahi gal veere

    • @deepsinghsingh7080
      @deepsinghsingh7080 Рік тому

      Bai yrr nashya ne Khali yrr panjab di kabaddi

    • @deepsinghsingh7080
      @deepsinghsingh7080 Рік тому

      Nahi tan panjab di takar Cha hona ni c koi kheda Cha

    • @ravneetsingh7176
      @ravneetsingh7176 Рік тому +1

      Aaj Gurjeet toot veer miliya mainu agge nalo bahut takda hoya lagda. C veer. Dekh ke veer nu bahut khushi hoi❤️👍🙏

  • @bikramjitgill1729
    @bikramjitgill1729 3 роки тому +69

    ਤਰਸ ਆਉਦਾ ਬਾਈ ਦੇ ਹਾਲਾਤ ਦੇਖ ਕੇ ਵਾਹਿਗੁਰੂ ਜੀ ਮਿਹਰ ਕਰਿਉ

    • @PakkePindaAale
      @PakkePindaAale 3 роки тому +3

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

    • @khusimehra1791
      @khusimehra1791 3 роки тому

      Shi gal aa bai bhut dars onda yr

  • @entertainment4523
    @entertainment4523 Рік тому +1

    20:55 Gurjeet Sihaan teri soch nu salaam aa waheguru nehar kare.

  • @sahisingh1307
    @sahisingh1307 3 роки тому +6

    ਬਾਈ ਤੂਤ ਦੀ ਗੱਲ ਸਿਰਾ ,ਵੀ ਜ਼ੁਬਾਨ ਦਾ ਕੋਈ ਮੁੱਲ ਨਹੀਂ,ਆਪਣੇ ਅੱਜ ਦੇ ਸਮਾਜ ਵਿਚ ਬਜੁਬਾਨੇ ਲੋਕ ਅੱਗੇ ਆ,ਸੱਚੇ ਲੋਕ ਪਿੱਛੇ ਰਹਿ ਜਾਂਦੇ ਨੇ

  • @sandeepkabaddi6428
    @sandeepkabaddi6428 3 роки тому +102

    ਬਾਈ ਉਏ ਆ ਕੀ ਬਨ ਗਿਆ 😓😓
    ਕੀ ਗੇਮ ਸੀ ਕੀ ਸ਼ਰੀਰ ਸੀ ਯਰ ਤੇਰਾ
    ਤੂੰ ਤਾਂ ਭਰਾਵਾਂ ਸਾਡਾ ਆਦਰਸ਼ ਸੀ 😭
    ਰਬੱ ਮਿਹਰ ਕਰੇ 🙏🙏🙏

    • @gurdeepsinghgurdeep2528
      @gurdeepsinghgurdeep2528 3 роки тому +1

      ਸਹੀ ਗੱਲ ਆ ਵੀਰ ਤੇਰੀ ਮਨ ਖਰਾਬ ਹੋ ਗਿਆ ਵੀਰ ਹਾਲਾਤ ਵੇਖ ਕੇ

    • @sidhuz5793
      @sidhuz5793 3 роки тому +2

      🙏🏻🙏🏻

  • @maninasibpura8326
    @maninasibpura8326 3 роки тому +122

    ਨੰਗਲ ਅੰਬੀਆ ਆਲਿਆ ਨੂੰ ਚਾਹੀਦਾ ਵੀਰ ਦੀ ਮਦਦ ਕੀਤੀ ਜਾਵੇ ਪੰਜਾਰ ਹਜਾਰ ਨਾਲ ਕੋਈ ਫਰਕ ਨੀ ਪੈਦਾ ਹੋਰਾ ਪਲੇਅਰ ਨੂੰ ਵੀ 10 ਲੱਖ ਦੇ ਕਿਸੇ ਨੂੰ ਅੱਠ ਲੱਖ ਦੇ ਪਰ ਇਹ ਪਲੇਅਰ ਬਾਰੇ ਵੀ ਸੋਚੋ ਕੁਝ ਯਾਰ ਬਹੁਤ ਪਲੇਅਰ ਸੀ ਵੀਰ love you 22

    • @Munishsharmaofficial
      @Munishsharmaofficial 3 роки тому +1

      Rajniti bande be bai

    • @Munishsharmaofficial
      @Munishsharmaofficial 3 роки тому +1

      Oh taa dulhe de aginst ne jisnu jaffa ni laa skde

    • @harjeetsinghharjeetsingh7183
      @harjeetsinghharjeetsingh7183 3 роки тому +3

      ਇਸਦੇ ਮੱਦਦ ਨਹੀਂ ਕਰਦਾ ਬਈ ਕਿਓਕਿ ਇਹ ਵਿਚਾਰਾ ਮਾਲਵੇ ਦਾ ਆਮ ਪਲੇਅਰ ਆਹ

  • @pishourasingh3795
    @pishourasingh3795 3 роки тому +21

    ਮਾਹਾਰਾਜ ਮਿਹਰ ਭਰਿਆ ਹੱਥ ਰੱਖਣ ਗੁਰਜੀਤ ਵੀਰ ਤੇ

  • @lovelytoot6367
    @lovelytoot6367 3 роки тому +5

    ਪਰਦੀਪ ਬਈ ਜ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਬਾਈ ਜ਼ੀ ਦੇ ਨਾਲ ਆਕੇ ਖੜੇ ਓਂ 🙏🙏🙏🙏

  • @jasmeetkaur3167
    @jasmeetkaur3167 3 роки тому +2

    Rona aa jnda veer nu dekh k .. wmk fir ohi gurjeet ban jave.. bht maan gurjeet te .. aj v j dsi da k toot to aa te canada vich v lok kehnde gurjeet de pind to te bht maan mehsoos hunda...bacheya naal bht hi pyar bhra da.. bahan naal jhootde rehna gurjeet diyan 😓khed de rehna.. wmk fir ohi gujeet ban jave .. please help kro..👏

  • @yadwindersinghgillgill8103
    @yadwindersinghgillgill8103 3 роки тому +20

    ਮਨ ਬਹੁਤ ਉਦਾਸ ਹੋਇਆ ਗੁਰਜੀਤ ਨੂੰ ਦੇਖ ਕੇ

  • @ਰਿੰਪੀਬਰਾੜਗੱਜਣਵਾਲਾ

    ਜਿਉਦਾ ਰਹਿ ਜੀਣ ਜੋਗੇਆ,,,, ਹੌਸਲੇ ਬੁਲੰਦ ਰੱਖੀਏ

  • @JaskaranSingh-bp9lr
    @JaskaranSingh-bp9lr 3 роки тому +9

    ਭਾਈ ਅੱਜ ਵੀ ਗੁਰਜੀਤ ਤੂਤ ਮਾਣ ਵਾਲਾ ਨਾਮ ਆ।ਤੂੰ ਦਿਲ ਨਾ ਛੋਟਾ ਕਰ।ਹਿੰਮਤ ਕਰ ਬਾਈ।ਤੂੰ ਤਾਂ ਸਿਕੰਦਰ ਆ ਪੰਜਾਬੀਆਂ ਦਾ।ਤੂੰ ਸਾਰਾ ਕੁਝ ਕਰ ਸਕਦਾ।ਪਰਮਾਤਮਾ ਮੇਹਰ ਕਰੂੰਗਾ ਬਾਈ।

  • @rockchahal2508
    @rockchahal2508 Рік тому +1

    ਤੂਤ ਤੂਤ ਈ ਆ ਸਿਰਾਂ ਬੰਦਾ ਮੈਂ ਵੀਰ ਦੇ ਇੱਕ ਵਾਰ ਘਰ ਗਿਆ ਸੀ ਬਹੁਤ ਇੱਜ਼ਤ ਕੀਤੀ ਸੀ ਵੀਰ ਨੇ

  • @jaspreetsinghdhaliwal5029
    @jaspreetsinghdhaliwal5029 3 роки тому +1

    ਬਾਈ ਜੀ ਮੈਂ ਕਦੇ ਕਬੱਡੀ ਖੇਡਿਆ ਨੀ ਕਬੱਡੀ ਦੇਖ ਦਾ ਬਹੁਤ ਪਰ ਬਾਈ ਦੀ ਗੱਲਾਂ ਸੁਣ ਕੇ ਰੋਣਾ ਆ ਗਿਆ

  • @sewakkailash637
    @sewakkailash637 3 роки тому +42

    ❤️ਵੀਰੇ ਪਹਿਲਾ ਕਬੱਡੀ ਦਾ hero ਸੀ ਤੇ ਰਹੇਗਾ ❤️ਵੀਰੇ ਦਿਲ ਦੇ ਵੀ hero ਹੋ. Love u vere❤️

    • @kdmaan500
      @kdmaan500 3 роки тому

      Help kriye toot di yaar

  • @ManpreetSingh-ln4xm
    @ManpreetSingh-ln4xm 3 роки тому +32

    ਵੀਰ ਦੀ ਹਾਲਤ ਦੇਖ ਕੇ ਮਮਨ ਰੋ ਪਿਆ , ਜੇ ਕੋਈ ਹੈਲਪ ਕਰ ਸਕਦਾ ਤਾਂ ਜਰੂਰ ਕਰੋ ,ਤਾਂ ਜੋ ਗੁਰਜੀਤ ਵੀਰ ਆਪਣੇ ਪਰਿਵਾਰ ਦੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰ ਸਕੇ , ਤੇ ਇਸ ਨਸ਼ੇ ਦੀ ਦਲਦਲ ਚੋ ਨਿਕਲ ਸਕੇ ,ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ

    • @PakkePindaAale
      @PakkePindaAale 3 роки тому +1

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

    • @gurdeepdeep4912
      @gurdeepdeep4912 3 роки тому +1

      Bai kde kiniyaa nu khusiya dinda c apni kabddi nal..ajj sb dekh k mann sad ho gya yrr bai...😔😔😔😔

  • @ਹਰਜੀਤਸਿੰਘਖਾਲਸਾਰੰਘਰੇਟਾ

    ਸਮਾਂ ਸਮਾਂ ਸਮਰਥ ਹੈ,ਪਰਮਾਤਮਾ ਦੇ ਰੰਗ ਸਬ

  • @maanmaan354
    @maanmaan354 3 роки тому +11

    Gurjeet 22 best rader good interview👍💪🇵🇰

  • @lakhisohi9
    @lakhisohi9 3 роки тому +59

    ਮੈ ਹਾਲੇ ਦੋ ਕੁ ਮਿੰਟ ਦੀ ਵੀਡੀਓ ਦੇਖੀ ਆ ਬਸ ਪਰ ਗੁਰਜੀਤ ਤੁਤ ਦੀ ਹਾਲਤ ਦੇਖਕੇ ਰੋਣ ਆ ਗਿਆ
    ਕਿਆ ਸੋਹਣਾ ਤਕੜਾ ਗੱਭਰੂ ਸੀ ਯਰ
    ਕਿ ਬਣ ਗਿਆ

  • @pishourasingh3795
    @pishourasingh3795 3 роки тому +17

    ਗੁਰਜੀਤ ਵੀਰ ਬਹੁਤ ਵਧੀਆ ਸੀ ਯਾਰ ਗੱਲ ਸੁਣ ਕੇ ਹੋਰ ਹੀ ਮਨ ਜਿਹਾ ਹੋ ਗਿਆ ਕਰੋੜਾਂ ਦਾ ਬੰਦਾ ਕੱਖੋਂ ਹੌਲਾ ਹੋਇਆ ਬੈਠਾ

  • @parmindersunny4058
    @parmindersunny4058 3 роки тому +19

    ਤਕੜਾ ਚੋਟੀ ਦਾ ਰੇਡਰ ਸੀ ਬਾੲੀ
    ਰੂਹ ਨੂੰ ਖੁਸ਼ ਕਰਨ ਵਾਲਾ ਸਰੀਰ ਸੀ
    ੲਿਕ ਸਮੇਂ ਸਾਰੇ ਮੂਹਰੇ ਲਾੲੇ ਅਾ ੳੁਸਤਾਦ ਨੇ
    ਬਾੲੀ ਤਕੜਾ ਹੋ ਕੇਰਾ ਵਾਪਸੀ ਕਰ ਅਜੇ ਤਾਂ ਰੇਡਾਂ ਪਾ ਦੁਨੀਅਾਂ ਨਚਾੳੁਣੀਅਾ ਅਾ👍👌✊

  • @faridsingh6942
    @faridsingh6942 3 роки тому +11

    ਪਰਦੀਪ ਵੀਰੇ ਗੁਰਜੀਤ ਦੀ ਇੱਟਾਰਵਿਓ ਸੁਣ ਕੇ ਅੱਖਾਂ ਵਿੱਚ ਹੰਜੂ ਆ😭 ਏਡਾ ਤਕੜਾ ਹੋ ਕੇ ਲੋਕਾਂ ਨੇ ਕਿੱਥੇ ਲਿਆ ਛੱਡਿਆ। ਮੈ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕੀ ਗੁਰਜੀਤ ਤੂਤ ਦੀਆਂ ਮਨੋਕਾਮਨਾ ਪੂਰਿਆ ਹੋਣ

  • @jasvindersingh7745
    @jasvindersingh7745 3 роки тому

    ਬਾਈ ਦੀ ਇੰਟਰਵਿਊ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ।ਤੇ ਪਹਿਲਾਂ ਵੀਰ ਦੀ ਕਿਤਾਬ ਮਸਤ ਕਬੱਡੀ ਫੈਨੇ ਖਾਂ ਗੁਰਜੀਤ ਤੂਤ ਪੜੀ ਤੇ ਕਿਵੇਂ ਵੀਰ ਨੇ ਕੱਬਡੀ ਲਈ ਸ਼ਘੰਰਸ਼ ਤੇ ਕਿੰਨੀਆਂ ਮੁਸ਼ਕਲ ਦਾ ਸਾਹਮਣਾ ਕੀਤਾ ਵਾਹਿਗੁਰੂ ਜੀ ਮੇਹਰ ਕਰਣ ਵੀਰ ਤੇ

  • @actorgopirai747
    @actorgopirai747 3 роки тому +5

    Main bai da fan a bhut wada . Waheguru kare bai thik te tandrust rehe

  • @ਰਿੰਪੀਬਰਾੜਗੱਜਣਵਾਲਾ

    ਪ੍ਰਦੀਪ ਵੀਰੇ ਬਹੁਤ ਵਧੀਆ ਕੀਤਾ ਭਲਵਾਨ ਨੂੰ ਲੋਕਾਂ ਦੇ ਰੂਬਰੂ ਕਰਕੇ,,,, ਧੰਨਵਾਦ 365 ਦਾ। 🙏🙏

  • @amansingh-ud3ir
    @amansingh-ud3ir 3 роки тому +234

    ਕੋਈ ਸਮਾਂ ਸੀ ਗੁਰਜੀਤ ਦਾ ਵੀ ❤️ ਅੱਜ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਮੇਹਰ ਕਰੇ ਵੀਰ ਤੇ

    • @MandeepSingh-ix6cp
      @MandeepSingh-ix6cp 3 роки тому +6

      Bai gurjeet da ph number koi de skda apa maddat krni chunde aa toota ale gurjeet eh bnda khidari nai c eh kabaddi da ek brand c mada changa time chlda rehnda bnde te apa pra di maddat krna chaune aa 4 ja 5 lakh di koi sidha contact dave pra jo sidhi rakam ode tak ponch ske

    • @jaspreetjaspreetsingh8
      @jaspreetjaspreetsingh8 3 роки тому

      @@MandeepSingh-ix6cp bai je tu hun madat karni aa ta kuj madat hun dilbag commenter di kar

    • @amansingh-ud3ir
      @amansingh-ud3ir 3 роки тому

      @@MandeepSingh-ix6cp Bai pardeep nall contact kr kabaddi 365 Alle nall ehi tainu ohde tak pounch da kru Bai

    • @MandeepSingh-ix6cp
      @MandeepSingh-ix6cp 3 роки тому

      @@amansingh-ud3ir bai pardeep da koi contact number mil skda aa bahut bahut dhanwad dasn layi 🙏🙏

    • @amansingh-ud3ir
      @amansingh-ud3ir 3 роки тому

      @@MandeepSingh-ix6cp Instagram te message krlo

  • @jassgill9131
    @jassgill9131 3 роки тому +8

    Veer roona a gya yr 😥 bht vdda player c gurjeet veer 🙏❤️

  • @tayyabbhatti747
    @tayyabbhatti747 3 роки тому +7

    Yaar Main Hiran ho gya dkh k ..Bro A legend player A ... Thanks Kabaddi 365 .. Sano roo bA roo kita.👌👌👌😊

  • @jindercheema33984
    @jindercheema33984 3 роки тому +18

    ਕੌਣ ਨੀ ਜਾਣਦਾ ਤੂੰਤਾ ਵਾਲੇ ਗੁਰਜੀਤ ਨੂੰ 👏🏻🤟time c ik din 22 da. vahut end game c

  • @gurpreetbrar7335
    @gurpreetbrar7335 3 роки тому +17

    ਵਡਾ ਦੁੱਖ ਆਇਆ ਗੁਰਜੀਤ ਨੂੰ ਵੇਖ k 🙏

  • @avtarsingh1943
    @avtarsingh1943 3 роки тому +18

    ਗੁਰਜੀਤ ਤੂਤ ਸਾਡੇ ਮਾ ਖੇਡ ਕਬੱਡੀ ਦਾ ਸੁਪਰ ਸਟਾਰ ਰੇਡਰ ਸੀ, ਵਾਹਿਗੁਰੂ ਮਿਹਰ ਕਰੇ ਬਾਈ ਜੀ ਤੇ ਸਾਨੂੰ ਇਸ ਤਰ੍ਹਾਂ ਦੀਆਂ ਇੰਟਰਵਿਊ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰਦੀਪ ਬਾਈ ਜੀ ਥੋਡਾ ਵੀ ਬਹੁਤ ਬਹੁਤ ਧੰਨਵਾਦ ਆ

  • @MANPREETMOHIE71
    @MANPREETMOHIE71 Рік тому +3

    ਇਕ ਤੂਤਾਂ ਦਾ ਗੁਰਜੀਤ ਕੁੜੇ
    ਜੀਹਦੀ ਕਬੱਡੀ ਨਾਲ ਪ੍ਰੀਤ ਕੁੜੇ 🙌👌👌👌♥️🔥🔥🔥🔥

  • @deepinnocent3702
    @deepinnocent3702 3 роки тому +2

    ਗੁਰਜੀਤ ਬਾਈ ਸਿਰਾ ਪਲੇਅਰ ਰਿਹਾ ਕਬੱਡੀ ਦਾ।।ਮਾੜਾ ਟਾਈਮ ਦੱਸ ਕੇ ਨੀਂ ਆਉਂਦਾ ਪਰ ਇਹਦੇ ਚ ਬਾਈ ਦਾ ਆਪਣਾ ਵੀ ਕਸੂਰ ਆ ਕਿ ਉਹ ਰਸਤਾ ਭਟਕ ਗਿਆ। ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਤਾਂ ਉਹਨੂੰ ਭੁੱਲਿਆ ਨੀ ਕਹਿੰਦੇ।।ਅਜੇ ਵੀ ਵਕਤ ਆ ਬਾਈ ਨਸ਼ਿਆਂ ਦਾ ਖਹਿੜਾ ਛੱਡ ਤੇ ਆਪਣੇ ਪਰਿਵਾਰ ਦਾ ਸੋਚ।।ਸਭ ਠੀਕ ਹੋ ਜਾਣਾ ਵੀਰ।। ਬਾਕੀ ਬਾਈ ਜੋ ਹਾਲ ਅੱਜ ਦੇ ਪਲੇਅਰਾ ਦਾ ਹੈ ਬਹੁਤ ਮਾੜਾ।। ਨਵੇਂ ਪਲੇਅਰ ਸਾਰੇ ਟਰਮਨ,, ਫੋਰਟ ਬਿਨ ,, ਸਟੀਰਾਇਡਸ ਤੇ ਲੱਗ ਗਏ।। ਜਿੰਦਗੀ ਖਰਾਬ ਹੋ ਰਹੀ ਆ ਤੇ ਕਬੱਡੀ ਵੀ ਬਦਨਾਮ ਹੋ ਰਹੀ ਆ। ਸਾਡੀ ਕਬੱਡੀ ਖੇਡ ਨੀ ਮਾੜੀ ਆ ਜੋ ਕਮੇਟੀਆਂ ਵੱਡੇ ਇਨਾਮ ਰੱਖਦੀ ਆ ਉਹ ਇਨਾਮ ਛੋਟੇ ਰੱਖਣ। ਨਵੇਂ ਪਲੇਅਰਾਂ ਨੂੰ ਮੋਕਾ ਮਿਲੇ।। ਸਾਰੇ ਪਲੇਅਰਾਂ ਨੂੰ ਬਰਾਬਰ ਸਮਝੋ।।ਖਰਚਾ ਸਭ ਨੂੰ ਬਰਾਬਰ ਦੇਣ।। ਟਾਈਮ ਤੇ ਮੈਚ ਸ਼ੁਰੂ ਤੇ ਖਤਮ ਹੋਣ।। ਇੱਦਾਂ ਹੀ ਨਸ਼ਾ ਖਤਮ ਹੋਣਾ ਬਾਈ। ਨਹੀਂ ਤਾਂ ਹੋਰ ਮਾਵਾਂ ਦੇ ਪੁੱਤ ਗਲਤ ਰਾਹ ਤੁਰਨਗੇ।। ਵਾਹਿਗੁਰੂ ਸੁਮੱਤ ਬਖਸ਼ੇ 🙏🙏

  • @Amarjitsingh-ir2nq
    @Amarjitsingh-ir2nq 3 роки тому +20

    Gurjeet 22 nu 2007 vich dhimanwali kabbadi cup te mile c aapne samay wich kabadi da Hero' player c👍

  • @mannamanpreetshota2224
    @mannamanpreetshota2224 3 роки тому +38

    ਸੈਦੋ ਦੀ ਟੀਮ ਲਈ ਬਹੁਤ ਸਮਾਂ ਖੇਡੀਆਂ ਤੂੰ ਪਰ ਸੈਦੋਕੇ ਦੇ ਸਾਰੇ ਖਿਡਾਰੀ ਬਾਹਰ ਹਨ ਫਿਰ ਵੀ ਤੈਨੂੰ ਬਾਹਰ ਲੈ ਜਾਂਦੇ

  • @ਕੰਮਾਂਚੜ੍ਹੇਵਣ-ਙ9ਧ

    ਗੁਰਜੀਤ ਭਲਵਾਨ ਜੀ ਵੀਰ ਜੀ💖 ਤੁਹਾਡੇ ਲਈ ਦਿਲ ਚ ਬਹੁਤ ਬਹੁਤ ਪਿਆਰ ਆ ਜੀ😘 ...ਤੁਸੀਂ ਘੈਂਟ ਓ

  • @tamanbal6817
    @tamanbal6817 3 роки тому +160

    ਕਦੇ ਸਿੱਕਾ ਚਲਦਾ ਸੀ ਤੂਤਾਂ ਦੇ ਗੁਰਜੀਤ ਦਾ,,,ਸਮਾਂ ਸਮਰੱਥ ਹੈ ਮਿੱਤਰੋ

    • @PakkePindaAale
      @PakkePindaAale 3 роки тому +4

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

    • @tamanbal6817
      @tamanbal6817 3 роки тому +2

      @@PakkePindaAale ....Good bro...pr movie vich sab sachh hove,,,baki aapa support krangey bro

  • @sbhatia4548
    @sbhatia4548 3 роки тому +10

    He’s talking about absolute facts..I used to watch him in 2007 Canada cup he was on the top but in this Game no one gives a #%!!# when u need someone very badly for emotional mental and financially support..God bless him and u Paji who is putting their efforts to show real things behind the curtains of this game #APPRECIATE

  • @ਮੂਸਾਜੱਟ5911
    @ਮੂਸਾਜੱਟ5911 2 роки тому +1

    Heera vnda gurjeet bhra❤️❤️
    Thinku so much pardeep veree
    Rbb thonu humesa kuss rkhe 🙏✌️

  • @ਹਰਪ੍ਰੀਤਭਲਵਾਨਝੰਡੇਆਣਾ

    ਕੋਈ ਗੱਲ ਨਹੀਂ ਬਰਾਦਰ,, ਅਸੀਂ ਤੇਰੇ ਨਾਲ ਆ।

  • @lakhadugal3296
    @lakhadugal3296 3 роки тому +21

    Super Star Gurjeet toot
    Apne time da vadiya player c y

  • @ranasab8269
    @ranasab8269 3 роки тому +32

    Best interview ever I seen...❤️🇵🇰

  • @rajudhindsha9615
    @rajudhindsha9615 Рік тому

    ਮੈਂ ਇਹਨੂੰ ਇੰਟਰਵਿਊ ਨੀਂ ਕਹਿਣਾ ਼ਏ ਦਿਲ ਦੀਆਂ ਗੱਲਾਂ ਸੀ ਼਼ਰੱਬ ਕਰੇ ਗੁਰਜੀਤ ਵੀਰ ਦੇ ਸਭ ਦੁੱਖ ਦੂਰ ਹੋ ਜਾਣ ਵਾਹਿਗੁਰੂ ਜੀ

  • @sportsmania1992
    @sportsmania1992 3 роки тому +8

    Ankha m pani aagya bhai... love from narwana(haryana)

  • @JaspalSingh-br6cl
    @JaspalSingh-br6cl 3 роки тому +9

    Gurjeet paji so great man god bless you 🙏🙏🌹🌹🌹

  • @VarinderSingh-uz9dt
    @VarinderSingh-uz9dt 3 роки тому +189

    ਹਾਏ ਓਏ ਬਾਈ ਰੋਣ ਨਿਕਲ ਗਿਆ ਯਰ ਗੁਰਜੀਤ ਨੂੰ ਦੇਖ ਕ

    • @jagwindergondara7855
      @jagwindergondara7855 3 роки тому +1

      shi gal a veer teri

    • @kangsukh2151
      @kangsukh2151 3 роки тому +3

      Sahi gal a bai...main tan app heran reh gya ...ke gurjeet toot a

    • @PakkePindaAale
      @PakkePindaAale 3 роки тому +4

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

    • @garryrai3877
      @garryrai3877 3 роки тому +1

      Saala sachioo ron niklada gurjeet nu dekh ke

    • @avtarsingh-qk4gm
      @avtarsingh-qk4gm 3 роки тому +1

      Bilkul yrr dil bra udas hoea 😥

  • @gurusandhu3578
    @gurusandhu3578 3 роки тому +554

    ਵੀਰੇ ਜਿਸ ਵੀ ਖਿਡਾਰੀ ਕੀ ਇਨਟਵੀਓ ਕਰਦੇ ਹੋ ਉਸ ਦਾ ਪੈਅ ਟੀ ਐਮ ਨੰਬਰਦਿਆ ਕਰੋ ਤੇ ਤੁਹਾਡੀ ਵੀਡਿਓ ਕੇ 10 ਲੱਖ ਬੰਦਾ ਵੇਖਦਾ ਤਾ ਉਸ ਵਿਚੋ 5 ਲੱਖ ਬੰਦਾ ਜੇ ਇੱਕ ਰੁਪਏਆਂ ਵੀ ਖਿਡਾਰੀ ਨੂੰ ਪਾਉਦਾ ਤੇ ਉਸ ਦੀ ਬਹੁਤ ਮਦਦ ਹੋ ਸਕਦੀ ਏ ਧੰਨਵਾਦ

    • @brownboy1993
      @brownboy1993 3 роки тому +17

      ਸਹੀ ਗੱਲ ਕੀਤੀ ਆ ਜੀ

    • @gopisingh1069
      @gopisingh1069 3 роки тому +10

      Bilkul veere pehla te ehne de coach te promoters naal gal keeti jave but ahi problem aa bhaji kabaddi player de backbone nhi bnda koyi jado halaat mare hon

    • @kabaddipagepb9112
      @kabaddipagepb9112 3 роки тому +5

      Shi y g🙏🙏

    • @lakhwindersidhu1727
      @lakhwindersidhu1727 3 роки тому +5

      Sahi gll aa y

    • @PakkePindaAale
      @PakkePindaAale 3 роки тому +14

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

  • @raufdogar7389
    @raufdogar7389 2 роки тому +1

    I watched from Pakistan🇵🇰 ur es bhai ki mai ne vedio aik clip mai dkhi hum sub dua krte hain k Allah pak es bhai ki mushkil asan farme ur es k lye asaniyan peda farme ta k es bhai k lifestyle bhter hu ske kyn k insaniyat bht bdi chez hai Allah pak is bhai pr apna reham kre ameen

  • @harnamsingh258
    @harnamsingh258 Рік тому +1

    ਪ੍ਰਦੀਪ ਵੀਰ ਜੀ ਮੈਨੂੰ ਇੰਦਾ ਲੱਗਦਾ ਏ ਗੁਰਜੀਤ ਬਾਈ ਨੂੰ ਬਹੁਤ ਹੀ ਢੰਗ ਨਾਲ ਨਸ਼ੇ ਤੇ ਲਾਇਆ ਗਿਆ ਏ ਕਿ ਕਿਤੇ ਸਾਥੋਂ ਅੱਗੇ ਨਾ ਨਿਕਲ ਜਾਵੇ ਗੁਰਜੀਤ ਬਾਈ ਲ ਹੈ ਸੋਚ ਸਮਝਕੇ ਟ੍ਰੈਪ ਲਾਇਆ ਗਿਆ ਬਾਈ ਨੂੰ ਨਸ਼ਿਆਂ ਤੇ ਗਿਆ 😢 ਪ੍ਰਦੀਪ ਵੀਰ ਜੀ ਮੈਂ ਇੰਟਰਵਿਊ ਦੇਖਦੇ ਦੇਖਦੇ ਕਿੰਨੀ। ਵਾਰ ਵਾਰ ਅੱਖਾਂ ਪਰ ਪਰ ਗਈਆਂ ਨੇ 😢 ਮੈਂ ਸੋਚ ਕੇ ਹੈਰਾਨ ਹੋ ਗਿਆ ਐਡਾ ਬੜਾਂ ਸਟਾਰ ਬੰਦਾ ਕਿਸ ਰਾਹ ਤੇ ਚਲਾ😢 ਗਿਆ ਬਾਕੀ ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ ਬਿਲਕੁਲ ਠੀਕ ਹੋ ਜਾਵੇ ।
    ਵੀਰ ਜੀ ਮੈਂ ਪਹਿਲਾਂ ਦੀ ਫੋਟੋ ਦੇਖੀ ਤੇ ਹੁਣ ਬਾਈ ਨੂੰ ਦੇ ਕੇ ਮੇਰਾ ਰੋਣਾ ਨਿਕਲ਼ ਗਿਆ 😢 ਕਿ ਬਾਈ ਕਿਧਰ ਨਸ਼ੇ ਦੀ ਦਲਦਲ ਵਿੱਚ ਫਸ ਗਿਆ 😢

  • @warisBrar-vs8kd
    @warisBrar-vs8kd 3 роки тому +174

    ਬਾਈ ਦੀ ਮੱਦਦ ਹੋ ਸਕਦੀ ਆ ਜਿਹੜੇ ਬੰਦੇ ਬਾਈ ਨੂੰ ਪਿਆਰ ਕਰਦੇ ਆ 500 ਇਕ ਇਕ ਬੰਦਾ ਪਾਵੇ ਤਾਂ ਬਾਈ ਦੀ ਮੱਦਦ ਹੋ ਸਕਦੀ ਆ ਮਹੀਨੇ ਬਾਅਦ 500 ਕੋਈ ਬਾਲਾ ਨੀ ਇਕ ਬੰਦੇ ਲਈ ਬਣਾਓ ਗਰੁੱਪ ਵੀਰ ਸ਼ੁਰੂ ਕਰੋ

  • @jaspreetbilla130
    @jaspreetbilla130 3 роки тому +13

    ਬਾਈ ਗੁਰਜੀਤ ਦਿੱਲ ❤️ ਦਾ ਸਾਫ਼ ਬੰਦਾ
    ਵਾਹਿਗੁਰੂ ਭਲੀ ਕਰੇ 🙏

  • @gillsaab4011
    @gillsaab4011 3 роки тому +4

    ਸਮਾਂ ਸਮਰਥ ਬਾਈ ਜੀ।। ਸਹਿਜ ਚ ਰਹਿਣਾ ਚਾਹੀਦਾ ਇਹੀ ਸਿਖਿਆ ਇਸ ਵੀਡੀਓ ਤੋਂ

  • @merimaamerarabbhappy9083
    @merimaamerarabbhappy9083 2 роки тому +1

    Satnam Waheguru ji Mehar kari veer te

  • @SURJITSINGH-lq5dm
    @SURJITSINGH-lq5dm 3 роки тому +1

    ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਏ ਮੇਹਰ ਕਰ ਦਿਓ ਵੀਰ ਤੇ ਜਲਦੀ ਠੀਕ ਹੋਕੇ ਦੁਆਰਾ ਨਵੀਂ ਜਿੰਦਗੀ ਦੀ ਸੁਰੂਆਤ ਕਰੇ ਕਬੱਡੀ ਦਾ ਹੀਰਾ ਹੈ ਬਾਈ ਗੁਰਜੀਤ ਸਿੰਘ ਤੂਤਾਂ ਵਾਲਾ

  • @gopisingh1069
    @gopisingh1069 3 роки тому +12

    Legend player aa gurjeet toot well done pardeep bhaji keep it up 👍

  • @warisBrar-vs8kd
    @warisBrar-vs8kd 3 роки тому +51

    ਬਾਈ ਰੋਣ ਆਉਂਦਾ ਕੀ ਤੋਂ ਕੀ ਬਣ ਗਿਆ ਦਿਲ ਟੁੱਟ ਗਿਆ

  • @nexion5144
    @nexion5144 3 роки тому +19

    ਯਾਰ ਗੁਰਜੀਤ ਤਾ ਜਮਾ ਹੀ ਘੋਰੀ ਹੋਇਅਾ िਪਅਾ 😢😥😰😱😭😭😭😭

  • @factspk373
    @factspk373 3 роки тому +2

    ਬੜਾ ਦੁੱਖ ਹੁੰਦਾ ਬਾਈ ਨੂੰ ਦੇਖ ਕੇ। ਬਾਈ ਵਰਗਾ ਕੋਈ ਪਲੇਅਰ ਨੀ ਦੀ ਪੰਜਾਬ ਚ 2006-2010 ਤੱਕ ਕੋਈ ਤੋੜ ਨੀ ਸੀ। ਕਾਲਖ ਕਬੱਡੀ ਕੱਪ ਤੇ ਬਾਈ ਨੂੰ ਮਿਲੇ ਸੀ। ਰੱਬ ਮੇਹਰ ਕਰੇ ਬਾਈ ਜਲਦੀ ਨਿਕਲੇ 🙏🙏

  • @harrydhaliwal4997
    @harrydhaliwal4997 3 роки тому

    ਬਾਈ ਯਾਰ ਅੱਖਾਂ ਭਰ ਆਈਆਂ । ਬੰਦਾ ਟੋਪ ਤੇ ਸੀ। ਵਾਹਿਗੁਰੂ ਮਿਹਰ ਕਰੇ ਗੁਰਜੀਤ ਤੇ

  • @goldysidhu4970
    @goldysidhu4970 3 роки тому +21

    ਬਾਈ ਪ੍ਰਦੀਪ ਸਿਰਾ ਬਾਈ ਤੂ ਖਿਡਾਰੀਆਂ ਦੇ ਜੀਵਨ ਵਾਰੇ ਕੋਲ ਪੁੱਛ ਪੜਤਾਲ ਕਰਦਾ 🥰

  • @ramandeepwander9454
    @ramandeepwander9454 3 роки тому +58

    ਬਾਈ ਜਲਦੀ ਠੀਕ ਹੋ ਕੇ ਗਰਾਊਂਡ ਵਿੱਚ ਇੱਕ ਵਾਰ ਫਿਰ ਵਾਪਸੀ ਕਰ ਵਾਹਿਗੁਰੂ ਤੰਦਰੁਸਤੀ ਬਖ਼ਸ਼ੀ ਬਾਈ ਨੂੰ

    • @kangsukh2151
      @kangsukh2151 3 роки тому

      Good waheguru ji

    • @ranjitkaler7044
      @ranjitkaler7044 3 роки тому +2

      ਕਬੱਡੀ ਦਿਲੋ ਖੇਡੀ ਕਰਕੇ ਤਾ ਬਾੲੀ ੲਿਸ ਮਾੜੇ ਵਕਤ ਵਿੱਚ ਫਸਿਅਾ ਹੋੲੀਅਾ ਹੁਣ ਕਦੇ ਬੰਦਾ ਕਬੱਡੀ ਹੀ ਖੇਡੀ ਜਾੳੁ ਹੁਣ ਤਾ ਕੋੲੀ ਬੰਦੇ ਮੱਦਦ ਕਰਕੇ ਕਨੇਡਾ ਜਾ ਕਿਤੇ ਹੋਰ ਵਧੀਅਾ ਦੇਸ ਵਿੱਚ ਸੱਦ ਲੈਣ ਬਸ

    • @PakkePindaAale
      @PakkePindaAale 3 роки тому

      ਬਾਬਾ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਕਦੋਂ ਲੈ ਆਉਦਾ ਕੋਈ ਪਤਾ ਨੀਂ ਲੱਗਦਾ 🙏🏻🙏🏻 ਆਪਾਂ ਸ਼ੌਰਟ ਮੂਵੀ ਬਣਾਵਾਂਗੇ ਬਾਈ ਦੀ ਲਾਈਫ ਤੇ ਸਾਰਾ ਕੁਝ ਦਿਖਾਂਵਾਂਗੇ ਆਜੋ ਆਪਣੇਂ ਚੈਨਲ ਤੇ ਬਰੋ

  • @Sonuhoneyvlogs
    @Sonuhoneyvlogs 3 роки тому +4

    Me rabb nu ardas krda veer nu mann snman milna cahida big fan Gurjeet bai da 🙏🙏🙏

  • @bwoodsmash9289
    @bwoodsmash9289 2 роки тому +1

    ਐਡਾ ਸੋਹਣਾ ਸੁਨੱਖਾ ਗੁਰਜੀਤ ਦਿਲ ਹਾਰ ਕੇ ਜਿੰਦਗੀ ਦੀ ਬਾਜ਼ੀ ਹਾਰੀ ਬੈਠਾ ਵੀਰ ਤੇਨੂੰ ਜਰੂਰ ਸਪੋਰਟ ਕਰਾਂਗੇ ।

  • @harwindersikri402
    @harwindersikri402 2 роки тому

    pardeep pji tuhdy man vich bhut galla .. aa rahyiea but kr ni pa rahe... yr sachhi rona aunda wa ,🙏🙏

  • @sunnysidhu8629
    @sunnysidhu8629 3 роки тому +11

    My life turning point
    Aa interview paji thank you 🙏
    Bht bht kuj sochan samjan wla 🙏🙏🙏🙏

  • @manpreetsinghmanna4886
    @manpreetsinghmanna4886 3 роки тому +5

    Waheguru ji Mehar kro veer te 🙏🙏🙏🙏🙏😭😭😭😭😭😭

  • @gobindkotli5002
    @gobindkotli5002 3 роки тому +21

    ਤੂਤਾਂ ਦਾ ਗੁਰਜੀਤ ਨੀ ਕਹਿੰਦੇ ਰੇਡਰ ਚੋਟੀ ਦਾ ❤️❤️❤️❤️❤️❤️❤️❤️❤️❤️❤️❤️❤️ WMK 🙏🏻

  • @riastali6471
    @riastali6471 2 роки тому +2

    Pardeep bhai vadia intrweiw love u frm pakistan am kabaddi commentator aj girjeet wal wekh k boht dukh hoya kasm

  • @bawabrar2382
    @bawabrar2382 Рік тому +1

    ਜਿਉਦਾ ਰਹਿ ਬਾਈ ਸਾਡੇ ਏਰੀਏ ਦੀ ਸਾਨ ਆ ਗੁਰਜੀਤ ਬਾਈ

  • @ironmanironman6390
    @ironmanironman6390 2 роки тому +3

    I remember watching Gurjeet play in Vancouver he was one of the best … god bless you bro

  • @sarbjitdhaliwal2545
    @sarbjitdhaliwal2545 3 роки тому +7

    Super Star player ਸੀ, ਰੱਬ ਤਰੱਕੀਅਾਂ ਬਖ਼ਸੇ

  • @happybhanger6698
    @happybhanger6698 3 роки тому +6

    ਬਹੁਤ ਬਹੁਤ ਧੰਨਵਾਦ ਬਾਈ ਜੀ

  • @rinkubudhabaria6729
    @rinkubudhabaria6729 3 роки тому

    ਬਹੁਤ ਵਧੀਆ ਪਰਦੀਪ ਭਾਜੀ ਤੁਸੀਂ ਕਬੱਡੀ ਦੇ ਸਟਾਰ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋ, ਪੁਰਾਣੇ ਖਿਡਾਰੀਆਂ ਨਾਲ ਵੀ , ਜਿਹੜੇ ਪੁਰਾਣੇ ਸਟਾਰ ਖਿਡਾਰੀ ਰਹੇ ਨੇ , ਗੁਰਜੀਤ ਵੀਰ ਵਰਗੇ ਜੌ ਮਾੜੇ ਹਾਲਾਤਾਂ ਵਿੱਚੋਂ ਗੁਜਰ ਰਹੇ ਨੇ ਉਨ੍ਹਾਂ ਦੀ ਵੀ ਜਰੂਰ ਮੱਦਦ ਹੋਣੀ ਚਾਹੀਦੀ ਏ ,

  • @parmitsingh9473
    @parmitsingh9473 3 роки тому

    Love u vir... Gurjet Gurjet hundi c.. I'm cry.. Good luck vir..

  • @satti.Talwan
    @satti.Talwan 3 роки тому +5

    Apa bai nu dekhya khed de nu top te c bai
    Waheguru lami umar kare
    Help krni chahidi aa kabaddi wale veera nu bai gurjit di 🙏🏻

  • @vatanpunjab1947
    @vatanpunjab1947 3 роки тому +25

    ਗੁਰਜੀਤ ਤੂਤ ਇੱਕ ਹੀਰਾ -ਹੀਰਾ
    ਇਹੋ ਜਿਹਾ ਹੀਰਾ ਤਾ ਇੱਕ ਸਰਕਾਰੀ
    ਕੋਚ ਹੋਣਾ ਚਾਹੀਦਾ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ

  • @dilpreetdhudi191
    @dilpreetdhudi191 3 роки тому +6

    Bai yr love you so much gurjeet Miss you Teri game nu dil too 😘😘😘

  • @jaskarandhillon1628
    @jaskarandhillon1628 2 роки тому +1

    Pardeep bhaji thodiya video vekh mre jindgi vich bahut change aaya.. waheguru thonu chardi kla vich rakha 👍

  • @yaadofficial5275
    @yaadofficial5275 3 роки тому +1

    ਸੱਚੀਆਂ ਤੇ ਖਰੀਆਂ ਗੱਲਾਂ ਕਰੀਆਂ ਗੁਰਜੀਤ ਬਾਈ ਨੇ🙏🙏