Meet Gurpreet Jangiana | Kabaddi Player | 365 Unfiltered with Pardeep Taina | Kabaddi365

Поділитися
Вставка
  • Опубліковано 18 гру 2024

КОМЕНТАРІ •

  • @kabbadidajanoon8665
    @kabbadidajanoon8665 3 роки тому +89

    ਖਿਡਾਰੀ ਦੇ ਨਾਲ ਨਾਲ ੲਿਨਸਾਨ ਵੀ ਬਹੁਤ ਵਧੀਅਾ gurpreet ਵੀਰ ....

  • @dhillonmuktsarwala5376
    @dhillonmuktsarwala5376 3 роки тому +36

    ਹੀਰਾ ਬੰਦਾ ਝੋਟਾ ਜੰਗੀਆਣੇ ਵਾਲਾ ਗਿੱਲ ਆਪਣਾ ਰਿਸ਼ਤੇਦਾਰ ਆ ਗੁਰਪ੍ਰੀਤ ਜੰਗੀਆਣਾ ਪਿੰਡ ਚ ਜਾ ਕੇ ਦੇਖੋ ਲੋਕ ਗੁਣ ਗਾਉਦੇ ਨਹੀ ਥੱਕ ਦੇ

  • @kabaddi365
    @kabaddi365  3 роки тому +337

    ਗੁਰਪ੍ਰੀਤ ਜੰਗੀਆਣਾ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਜਰੂਰ ਦੱਸਣਾ | ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸੁਬਸਕ੍ਰਾਈਬ ਨਹੀਂ ਕੀਤਾ, ਤਾਂ ਸਾਡੇ ਇਸ ਚੈਨਲ ਨੂੰ ਕਰ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਤੁਹਾਡੇ ਨਾਲ ਇਹੋ ਜਿਹੀਆਂ ਹੋਰ ਵੀ ਸਖਸ਼ੀਅਤਾਂ ਨਾਲ 365 Unfiltered ਦੇ ਜਰੀਏ ਰੂਬਰੂ ਕਰਵਾਈਏ | ਧੰਨਵਾਦ
    Instagram Gurpreet Jangiana : instagram.com/gurpreet.jangiana/

    • @harrykang6478
      @harrykang6478 3 роки тому +11

      ਗੁਰਪ੍ਰੀਤ ਬਹੁਤ ਵਧੀਆ ਖਿਡਾਰੀ ਆ ਅਣਖ ਨਾਲ ਖੇਡਦਾ ਅਤੇ ਗਰੀਬ ਪਲੇਅਰਾਂ ਦੀ ਬਹੁਤ ਮਦਦ ਕਰਦਾ ਕਿਸੇ ਦਾ ਮਾੜਾ ਨਹੀਂ ਸੋਚਦਾ ਦਿਲ ਦਾ ਹੀਰਾ ਬੰਦਾ ਬਾਈ

    • @harpinderbrar342
      @harpinderbrar342 3 роки тому +4

      Bai Jiwan Manuke Gill di interview kro

    • @SatnamBhangu
      @SatnamBhangu 3 роки тому +1

      Bohat kant

    • @swarnjitchahal8958
      @swarnjitchahal8958 3 роки тому +8

      ਗੁਰਪ੍ਰੀਤ ਵਧੀਆ ਇਨਸਾਨ ਆ ਪਰ ਪ੍ਰਦੀਪ ਬੰਦਾ ਤੂੰ ਵੀ ਘੈਂਟ ਆ ਪਰ ਕੋਚ ਚਾਉਕੇ ਦੇ ਕਤਲ ਨੂੰ ਇਨਸਾਫ ਦਿਵਾਉਣ ਸਬੰਧੀ ਧਰਨੇ ਤੇ ਤੁਹਾਡਾ ਵੀ ਪਹੁੰਚਣਾ ਜ਼ਰੂਰੀ ਸੀ ਤੁਸੀਂ ਧਰਨੇ ਦੀ ਲਾਈਵ ਚਲਾ ਦਿਦੇ ਤਾਂ ਧਰਨਾ ਤੇ ਇਕੱਠ ਹੋਰ ਵਧਣਾ ਸੀ ।

    • @mehakjotsingh291
      @mehakjotsingh291 3 роки тому +1

      Bai g dalveer manana di interview karo g please

  • @amritmadahar6247
    @amritmadahar6247 3 роки тому +146

    ਪ੍ਰਦੀਪ ਬਾਈ ਦੀ ਵੀ ਇੰਟਰਵਿਊ ਕਰਨੀ ਚਾਹੀਦੀ ਦਿਲੋ ਪਿਆਰ ਕਰਦਾ ਮਾ ਖੇਡ ਕਬੱਡੀ ਨੂੰ

  • @kabaddionlynews3058
    @kabaddionlynews3058 3 роки тому +45

    ਇੱਕ ਵਧੀਆ ਖਿਡਾਰੀ ਦੇ ਨਾਲ ਨਾਲ ਗੁਰਪ੍ਰੀਤ ਵੀਰ ਇਨਸਾਨ ਵੀ ਬਹੁਤ ਵਧੀਆ

  • @ਟਰੱਕਾਂਵਾਲੇ-ਯ8ਮ

    ਸਾਡੇ ਆਲੇ ਸਾਨ ਦੀ ਕੋਈ ਨੀ ਰੀਸ ਕਰ ਸਕਦਾ
    ਬਹੁਤ ਵਧੀਆ ਦਿਲ ਖੁਸ਼ ਕਰਤਾ ਵੱਡੇ ਵੀਰ

  • @umairdoger8918
    @umairdoger8918 3 роки тому +8

    Pardeep veery me tuada bara wada fan aa. bhai Allah teanu hamesha sehatmand rakhy ty tsi eda e kabaddi de shan wadandy rawo...Gurpreet VeeR Tsi v Great o Love U from Nankana Sahib Punjab Pakistan❤️🙏

  • @rashpindersinghrai2224
    @rashpindersinghrai2224 3 роки тому +1

    ਗੁਰਪ੍ਰੀਤ ਜੰਗੀਆਂਣਾ ਬਹੁਤ ਵਧੀਆ ਪਲੇਅਰ ਤਾਂ ਹੈ ਪਰ ਉਸ ਤੋਂ ਵਧੀਆ ਕੀਤੇ ਇਨਸਾਨ ਆ ਬਾਈ ਨੂੰ ਮਿਲੇ ਤਾਂ ਨੀ ਪਰ ਪਰਦੀਪ ਬਾਈ ਨੇ ਦੋ ਇੰਟਰਵਿਊ ਕੀਤੀਆਂ ਏਨੀਆਂ ਵਧੀਆ ਗੱਲਾਂ ਕੀਤੀਆਂ ਬਾਈ ਨੇ ਦਿਲ ਖੁਸ਼ ਕਰਤਾ ਸੱਚੀ ਏਦਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਨੇ ਮੈਨੂੰ ਬਾਈ ਬਹੁਤ ਘੈਂਟ ਲਗਦਾ ਪਰਦੀਪ ਬਾਈ ਵੀ ਸਿਰਾ ਬੰਦਾ ਜਿਉਂਦੇ ਵਸਦੇ ਰਹੋ ਵੀਰੋ

  • @waheguru2117
    @waheguru2117 3 роки тому +12

    ਵਧੀਆ ਇਨਸਾਨ ਆ ਬਾਈ, ਖਿਡਾਰੀਆ ਦੀ ਮੱਦਦ ਕਰਦਾ, ਨਹੀਂ ਅੱਜਕਲ ਕਿਹੜਾ ਕਿਸੇ ਨੂੰ ਪੁੱਛਦਾ। god bless you brother

  • @nexion5144
    @nexion5144 3 роки тому +1

    ਸਭ ਤੋ ਵॅਧ ਨੌਲਜ ਵਾਲਾ ਪਲੇਅਰ ਹੈ ਬਾਈ ਗੁਰਪ੍ੀਤ ਜੰਗੀਅਾਣਾ,(ਸੰਗਤ ਦਰਬਾਰਸਰ ਅਾਸਰਮ ਲੋਪੋ ਸੰਤ ਜਗਜੀਤ िਸੰਘ ਜੀ ਬਾਬਾ ਜੋਰਾ िਸੰਘ ਜੀ)

  • @khushmindersingh9744
    @khushmindersingh9744 3 роки тому +44

    ਜੀਵਨ ਮਾਣੂੰਕੇ ਗਿੱਲਾਂ ਵਾਲੇ ਦੀ interview ਕਰੋ ਬਾਈ ਜੀ ਜਲਦੀ

  • @sukh8152
    @sukh8152 3 роки тому

    ਬਹੁਤ ਵਧੀਆ ਗੁਰਪ੍ਰੀਤ ਵੀਰ ਵੀ ਜੋ ਸੋਚ ਬਹੁਤ ਵਧੀਆ ਤੇ ਵੱਡੀ ਆ ਕੇ ਖੇਡ ਕਬੱਡੀ ਲਈ ਮੰਤਰੀ ਬਣਨ ਦੀ ਮੰਗ ਕਰਦਾ ਤੇ ਇਕ ਜਗ੍ਹਾ ਤੇ ਕਬੱਡੀ ਕਰਾਉਣ ਲਈ ਮੰਗ ਕਰਦਾ ਵਾਹਿਗੁਰੂ ਮਿਹਰ ਕਰੇ ਵੀਰ ਤੇ

  • @ਹਰਮਨਵਾਂਦਰ
    @ਹਰਮਨਵਾਂਦਰ 3 роки тому +75

    ਬਾਈ ਹੁਸਿਆਰੇ ਬੋਪਰ ਦੀ ਇੰਟਰਵਿਊ ਕਰ ਲਓ ਜੀ plz ਭਰਾ ਪਰਦੀਪ 🙏🙏🙏

  • @GurvinderSingh-kj4mr
    @GurvinderSingh-kj4mr 3 роки тому +1

    ਗੁਰਪ੍ਰੀਤ ਬਾਈ ਗਾਣਾ ਬਹੁਤ ਸੋਹਣਾ ਸੀ ਜਿਹੜਾ ਤੁਸੀਂ ਦੱਸਿਆ ਸੀ ਇਕ ਪਿੰਡ ਸਾਡੇ ਦਾ ਮੁੰਡਾ ਸੀ!! ਬੜਾ ਪਿਆਰਾ ਗਾਣਾ ਏ ।।

  • @gurpreet-2213.
    @gurpreet-2213. 3 роки тому +11

    Gurpreet y tera ਧੰਨਵਾਦ vadia player de nall vadia insan aa y janda reha dharne ch

  • @gurpreetsinghsandhu3023
    @gurpreetsinghsandhu3023 3 роки тому +2

    ਜਜਵਾਤੀ ਬੰਦਾਂ ਗੁਰਪ੍ਰੀਤ ਬਹੁਤ ਜ਼ਿਆਦਾ

  • @gillkamal1104
    @gillkamal1104 3 роки тому +5

    Dil da heera banda bai Gurpreet
    Waheguru bai nu and parivar nu hamesha khush rakhe ❤️

  • @angrejram8346
    @angrejram8346 3 роки тому

    ਬਾਈ ਜੀ ਹੀਰਾ ਬੰਦਾ ਬਾਈ ਜੀ ਗੱਲਾਂ ਚੰਗੀਆਂ ਲੱਗਦੀਆਂ ਰੱਬ ਤੇਰੀ ਉਮਰ ਲੰਬੀ ਹੋਵੇ ਗੁਰਪ੍ਰੀਤ ਜੰਗੀਆਣਾ

  • @haarisch7524
    @haarisch7524 3 роки тому +16

    SHUKRIYA PARDEEP PRAAA WAIT KR RAYA CI VLOG DA LOVE YOU❤️❤️❤️💜💙💚💟💟💚💙💙💜 FROM GREECE🇬🇷🇬🇷AND PAKISTAN🇵🇰🇵🇰

  • @gkhan4342
    @gkhan4342 3 роки тому

    ਬਾਈ ਗਰਪ੍ਰੀਤ ਬਹੁਤ ਵਧੀਆ ਪਲੇਰ ਆ ਅਤੇ ਇਨਸਾਨ ਉਸ ਤੋਂ ਵੀ ਵਧੀਆ ਰੱਬ ਹੋਰ ਤਰੱਕੀਆਂ ਬਖਸੇ

  • @unitedcolors2920
    @unitedcolors2920 3 роки тому +16

    ਚੰਗਾ ਸੁਭਾਅ ਬਾਈ ਦਾ

  • @DharamSingh-ni4tg
    @DharamSingh-ni4tg 3 роки тому +1

    ਨਜਾਰਾ ਆ ਗਿਆ ਬਾਈ ਯਰ ਅੱਜ. ਗੱਲਾਂ ਬੁਹਤ ਘੈਂਟ ਕਰੀਆ ਗੁਰਪ੍ਰੀਤ ਨੇ

  • @rinkurampuriyavlogs4118
    @rinkurampuriyavlogs4118 3 роки тому +3

    Pardeep bai ji tuhadi eh koshish bahut vadiya...mai sariya interviews dekhiya....difrant style aa bahut vadiya....te bai gurpreet ustaad ji... always respect..🙏👌👍

  • @jagmeetmaan2508
    @jagmeetmaan2508 3 роки тому

    Gurpreet bai jma Sach bolda bahut vadai insaan AA Bai rooh khus ho gyi gallan sun k bai deyea

  • @mintudhindsa7264
    @mintudhindsa7264 3 роки тому +3

    ਕਈ ਕੇਹ ਦਿੰਦੇ ਆ ਗੁਰਪ੍ਰੀਤ ਦੀ ਇੰਟਰਵਿਊ ਵਾਰ ਵਾਰ ਕਿਉਂ ਹੁੰਦੀ ਆ, ਭਰਾਵੋ ਇੰਟਰਵਿਊ ਵੀ ਓਹਦੀ ਹੀ ਹਊਗੀ ਜਿਹਦੇ ਵਿੱਚ ਕੋਈ ਗੱਲਬਾਤ ਹਊਗੀ ਜਿਹਦੀ ਲੋਕ ਗੱਲ ਸੁਣਦੇ ਹੋਣਗੇ ਜਿਹਨੂੰ ਬੋਲਣ ਦਾ ਕੋਈ ਸਲੀਕਾ ਹੋਵੇ, ਬਾਕੀ ਖਿਡਾਰੀ ਹੋਰ ਵੀ ਬਹੁਤ ਨੇ ਪਰ ਕੋਈ ਕੋਈ ਖਿਡਾਰੀ ਇੰਟਰਵਿਊ ਦੇਕੇ ਖੁਸ਼ ਨੀ ਹੁੰਦਾ ਕਿਸੇ ਕਿਸੇ ਵਿੱਚ ਸਟਾਰੀ ਵੜ ਜਾਂਦੀ ਆ ਕੋਈ ਕੋਈ ਸੰਗ ਵੀ ਜਾਂਦਾ ਬਹੁਤ ਗੱਲਾਂ ਨੇ ਬਾਕੀ ਰਹੀ ਗੱਲ ਗੁਰਪ੍ਰੀਤ ਜੰਗੀਆਣੇ ਨੂੰ 21 ਸਾਲ ਹੋ ਗਏ ਖੇਡਦੇ ਨੂੰ ਕਬੱਡੀ ਏਨੇ ਲੰਬੇ ਕਬੱਡੀ ਦੇ ਸਫ਼ਰ ਵਿੱਚ ਬੰਦੇ ਤੇ ਕੋਈ ਦਾਗ ਨੀ, ਗੁਰਪ੍ਰੀਤ ਵੱਡੇ ਛੋਟੇ ਹਰੇਕ ਟੂਰਨਾਮੈਂਟ ਤੇ ਖੇਡ ਲੈਂਦਾ ਤਕੜੇ ਮਾੜੇ ਹਰੇਕ ਖਿਡਾਰੀ ਨਾਲ ਟੀਮ ਬਣਾਕੇ ਕਦੇ ਪੈਸੇ ਲਈ ਨੀ ਖੇਡਿਆ ਕਦੇ ਫਿਕਸ ਦਾ ਨੀ ਕਦੇ ਨਸ਼ੇ ਵਗੈਰਾ ਦਾ ਨੀ ਹਮੇਸ਼ਾ ਅਣਖ਼ ਨਾਲ ਖੇਡਿਆ ਗਰੀਬ ਖਿਡਾਰੀਆਂ ਦੀ ਮੱਦਦ ਵੀ ਪੂਰੀ ਕੀਤੀ ਆ ਧਰਤੀ ਨਾਲ ਜੁੜਿਆ ਹੋਇਆ ਬੰਦਾ ਸਾਰੇ ਪੰਜਾਬ ਹਰਿਆਣੇ ਵਿੱਚ ਫੁੱਲ ਇੱਜਤ ਕਰਦੇ ਆ ਸਾਰੇ ਲੋਕ ਖਿਡਾਰੀ ਵਗੈਰਾ,, ਮਾਣ ਆ ਗੁਰਪ੍ਰੀਤ ਜੰਗੀਆਣੇ ਭਰਾ ਤੇ ਆਪਾਂ ਨੂੰ🙏🙏

  • @gulzarbhullar1796
    @gulzarbhullar1796 3 роки тому

    ਸਾਡੇ ਇਲਾਕੇ ਦਾ ਮਾਣ ਹੈ ਗੁਰਪ੍ਰੀਤ ਵੀਰ। ਹੋਰ ਤਰੱਕੀ ਬਖਸ਼ੇ ਪਰਮਾਤਮਾ

  • @sukhmandhillon6474
    @sukhmandhillon6474 3 роки тому +5

    ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਇਨਸਾਨ ਗੁਰਪ੍ਰੀਤ

  • @gursharandeepgill3789
    @gursharandeepgill3789 3 роки тому

    Pardeep g bhut bhut thanks

  • @lksarao3026
    @lksarao3026 3 роки тому +6

    Gurpreet jangiana love u veer ❤❤

  • @gurtejsingh77
    @gurtejsingh77 3 роки тому

    ਬਹੁਤ ਵਧੀਆ ਕਿਹਾ ਗੁਰਪ੍ਰੀਤ ਬਾਈ ਨੇ ਲੱਖੇ ਸਿਧਾਣਾ ਬਾਰੇ ਸਾਰੇ ਸਾਥ ਦਿਓ ਬਾਈ ਦਾ

  • @rajwindersran1117
    @rajwindersran1117 3 роки тому +7

    ਯੋਧੇ ਸ਼ਹਿਣੇ ਵਾਲੇ ਦੀ ਵੀ interview ਲੈ ਲਉ ਬਾਈ ਜੀ ਮੁੰਡੇ ਦਾ ਅੱਜ ਕੱਲ ਪੂਰਾ ਨਾਮ ਚੱਲਦਾ

  • @hardeepsinghhappy7713
    @hardeepsinghhappy7713 3 роки тому

    ਜੰਗੀਆਣਾ ਵਾਲਾ ਕਬੱਡੀ ਦੀ ਫਿਕਰ ਕਰਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @ravinderkaler5729
    @ravinderkaler5729 3 роки тому +17

    ਸੰਵਾਦ ਆ ਗਿਆ ਵਾਈ interview da

  • @parmjeetkaur2699
    @parmjeetkaur2699 3 роки тому +1

    Gurpreer veera
    Punjab wala Jone Cena va
    Sohni shakal te sohni seerat da malik hai veera
    WAHEGURU JI Veere nu Chadhdi kla bakhshish krn JI

  • @brownboy1993
    @brownboy1993 3 роки тому +27

    ਵਿੱਕੀ ਹਰੀਕੇਕਲਾਂ ਦੀ ਵੀ ਜ਼ਰੂਰ ਇੰਟਰਵਿਊ ਕਰੋ ਪ੍ਰਦੀਪ ਜੀ,,

  • @gagandppe6541
    @gagandppe6541 3 роки тому

    ਬਹੁਤ ਵਧੀਆ ਇਨਸਾਨ ਬਾਈ ਗੁਰਪ੍ਰੀਤ
    ਫੱਕਰ ਬੰਦਾ ਵੀਰ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ ਮੇਰੇ ਸੋਹਣੇ ਵੀਰ

  • @satnamsinghgholia3923
    @satnamsinghgholia3923 3 роки тому +38

    ਜੀਵਨ ਮਾਣੂੰਕੇ ਦੀ ਇੰਟਰਵਿਊ ਕਰੋ ਪਰਦੀਪ ਬਾਈ।

  • @thepurelife-hardeepkhosa604
    @thepurelife-hardeepkhosa604 3 роки тому

    ਬਾਈ ਬਹੁਤ ਵਧੀਆ ਪਲੇਅਰ ਆ ਗੁਰਪ੍ਰੀਤ ਜੰਗੀਆਣਾ ਪਲੇਅਰ ਤਾਂ ਹੈ ਹੀ ਵਧੀਆ ਇਨਸਾਨ ਉਸ ਤੋ ਵੀ ਵਧੀਆ। ਮਾੜ੍ਹਿਆ ਨਾਲ ਖੜ੍ਹਣ ਵਾਲਾ, ਸੱਚਾ ਬੰਦਾ ਅਣਖ ਜੀ ਨਾਲ ਕਬੱਡੀ ਖੇਡਦਾ। ਹੱਕ ਲੈਦਾ ਕਮੇਟੀਆਂ ਤੋ ਵਾਧੂ ਕਰਾਇਆ ਨੀ ਇਕੱਠਾ ਕਰਦਾ। ਘੈਟ ਬੰਦਾ ਇੰਟਰਵਿਊ ਤੋ ਪਹਿਲਾ ਵੀ ਪਤਾ ਸੀ ਕਿ ਬਹੁਤ ਵਧੀਆ ਬੰਦਾ। ਕਬੱਡੀ ਨੂੰ ਨਵੇ ਮੁੰਡਿਆ ਨੂੰ ਬਹੁਤ ਦੇਣ ਆ ਬਾਈ ਦੀ।
    ਬਾਬਾ ਨਾਨਕ ਹੋਰ ਤਕੜਾ ਕਰੇ ਬਾਈ ਨੂੰ ਤੇ ਏਦਾਂ ਹੀ ਕਬੱਡੀ ਲਈ ਕੰਮ ਕਰਦਾ ਰਹੇ। ਧੰਨਵਾਦ ਬਾਈ।🙏🏻♥️😚

  • @Singhboy749
    @Singhboy749 3 роки тому +3

    hustinder sirra singer aa pind sade da munda song vakia sirra.

  • @gurdasjagmal9044
    @gurdasjagmal9044 3 роки тому

    Bai Gurpreet di soch hi bahut uchhi a Hun takk di sabton best interview a pardeep veer bahut navian gllan c

  • @harwinderkang6231
    @harwinderkang6231 3 роки тому +5

    Sira gurpreet paji 💪💪😊👌👌

  • @taridhillon3890
    @taridhillon3890 3 роки тому +1

    ਬਹੁਤ ਵਧੀਆ ਪਲੇਅਰ ਆ ਗੁਰਪ੍ਰੀਤ ਬਾਈ ਉਹਨਾਂ ਹੀ ਵਧੀਆ ਇਨਸਾਨ ਆ ਬਾਈ ❤️❤️❤️

  • @apdhanoa1503
    @apdhanoa1503 3 роки тому +4

    Pardip bai good interview.. keep it up
    If possible make website for all the players. So new players inspire from there biographies.🙏

  • @educationatoz8303
    @educationatoz8303 3 роки тому

    ਪ੍ਰਦੀਪ ਵੀਰ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਤੁਸੀਂ ਇੱਕ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਮਯਾਬ ਵੀ ਹੋਏ ਹੋ ਇਹੋ ਜਿਹੇ ਉਪਰਾਲੇ ਕਰਦੇ ਰਹੋ ਦਾਤਾ ਤੱਰਕੀ ਹੀ ਬਖਸ਼ੇਗਾ 🙏🏻🙏🏻🙏🏻🙏🏻

  • @navisharma5143
    @navisharma5143 3 роки тому +3

    Bai interview Thodiya bhut kaintt ne

  • @RamanKumar-be2og
    @RamanKumar-be2og 3 роки тому

    jma hi rabb ropi unsaan aa ustad gurpreet ik verra bithu sidhu ihna kol mehnat krda aa ohdi v kafi hlp krde aa jma nice bnda jr kafi plyr jo apni khed nu agge rakh k gal krde aa bt ustaad ne bilkul v ida di gal ni kri lv u dilo ustaad g nu

  • @VarinderSingh-vg9xg
    @VarinderSingh-vg9xg 3 роки тому +3

    💖💖💖💖💖💖

  • @ਚਮਕੌਰਸਿੰਘ-ਗ1ਞ
    @ਚਮਕੌਰਸਿੰਘ-ਗ1ਞ 3 роки тому +2

    ਪ੍ਰਦੀਪ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਸਤਿ ਸ੍ਰੀ ਅਕਾਲ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ

  • @angrejsingh661
    @angrejsingh661 3 роки тому +4

    Gurpreet nice bnda yr 🥰

  • @nikasaddowalia3841
    @nikasaddowalia3841 3 роки тому

    ਗੁਰਪ੍ਰੀਤ ਬਾਈ ਖਿਡਾਰੀ ਨਾਲ ਇਨਸਾਨ ਵੀ ਬਹੁਤ ਵਧੀਆ ਵੀਰ ਜੀ

  • @PardeepSingh-rr2lk
    @PardeepSingh-rr2lk 3 роки тому +27

    ਪ੍ਰਦੀਪ ਬਾਈ ਇੰਦਰਜੀਤ ਤੁਫਾਨ ਦੀ ਵੀ ਇੰਟਰਵਿਊ ਕਰੋ ਜੀ ਉਹ ਵੀ ਗੁਰਪ੍ਰੀਤ ਵਾਂਗੂੰ ਘੈਂਟ ਆ

  • @GurvinderSingh-kj4mr
    @GurvinderSingh-kj4mr 3 роки тому +1

    ਗੁਰਪ੍ਰੀਤ ਬਾਈ ਦਿਲਦਾਰ ਬੰਦਾ ਏ !!! ਨਜ਼ਾਰਾ ਆ ਗਿਆ ਗੱਲਾਂ ਸੁਣਕੇ !!

  • @gilljaspal2900
    @gilljaspal2900 3 роки тому +44

    Pardeep veer ਕੋਚ ਚੋਕਾ ਦਾ ਸਾਥ ਨੀਂ ਦਿੱਤਾ 365ਅਲਾ ਜਾ teo ja ka live krda da ta ke honda se

  • @fitnessfreak1939
    @fitnessfreak1939 3 роки тому +2

    Sade area da maan a Gurpreet bai izzat imandari da pakka sada bhra👌👍

  • @ਹਰਮਨਵਾਂਦਰ
    @ਹਰਮਨਵਾਂਦਰ 3 роки тому +13

    ਸੁਣਲਾ ਭਰਾ ਬਣ ਕੇ sayre bopar ਦੀ ਇੰਟਵਿਊ ਕਰਲਾ🙏🙏

  • @harrydhaliwal4997
    @harrydhaliwal4997 3 роки тому

    ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ । ਬਹੁਤ ਵਧੀਆ ਗੱਲਾਂ ਕੀਤੀਆਂ ਗੁਰਪ੍ਰੀਤ ਨੇ

  • @dogsloverso01
    @dogsloverso01 3 роки тому +4

    Ghaint bnda gurpreet jangiane ala

  • @balkarandhaliwal1369
    @balkarandhaliwal1369 3 роки тому +1

    ਸਿਰਾ ਬੰਦਾ ਬਾਈ ਗੁਰਪੀ੍ਤ

  • @arshdeepgill4969
    @arshdeepgill4969 3 роки тому +3

    Siraaaa 22

  • @ashrafali304
    @ashrafali304 3 роки тому +1

    Gurpreet khra bnda ty pardep Bai tusin ghaint o Love you Bai

  • @ManjinderSingh-oy3xk
    @ManjinderSingh-oy3xk 3 роки тому +5

    Pardeep veer ik ਬੇਨਤੀ aa ਹੱਥ ਜੋੜ ke jerhi ਗੁਰਪ੍ਰੀਤ ਵੀਰ ਨੇ hetar ਵਾਲੀ gl ਕੀਤੀ o ਦੀ clip ਕੱਟ ke ਜ਼ਰੂਰ payio jerha ਸਟੇਟਸ lg je

  • @sukhsukh9425
    @sukhsukh9425 3 роки тому

    Super hit talk pardeep bai love you so much and Gurpreet bai
    Bhut match dekhe aw bai de akha nal hit banda bai love you 💖💖💖💖💖

  • @HarpreetSingh-le8kp
    @HarpreetSingh-le8kp 3 роки тому +4

    ਬਹੁਤ ਵਧੀਆ ਇਨਸਾਨ ਐਂ ਗੁਰਪ੍ਰੀਤ

  • @harinderbhullar8866
    @harinderbhullar8866 3 роки тому +1

    Buht nice Gurpreet veer

  • @amritgharu7580
    @amritgharu7580 3 роки тому +24

    Baggi Paramjit puria di interviews pado

  • @Labhayoutuber
    @Labhayoutuber 3 роки тому

    Legend Bnda Jangiane Ala Jatt Babe di Kirpa Nal Ajj v Guddi Asmani Tiki Khdi aaaa Waheguru Hmesa Apne Ustad nu Hasda Vasda Rakhe💕💕💕💕💕💕💕💕💕💕💕💕💕💕💕💕💕💕💕💕💕💕💕💕💕💕💕

  • @karankaran-xh8wx
    @karankaran-xh8wx 3 роки тому +4

    Very good job

  • @sehajbirsingh953
    @sehajbirsingh953 3 роки тому

    Vir main kise viah te ess bnde de naal hi reha. Menu ni si pta k ehe ik bohat vdia kabbadi player aa. Baad vich menu kisse ne dseya ehh ghaint player, fr hi main interview dekh ayyea. Bohat down to earth bnda.

  • @gurpeetsing6444
    @gurpeetsing6444 3 роки тому +3

    gurpreet gill siraaa yi tu yr

  • @DalveerSingh-xe3wm
    @DalveerSingh-xe3wm 3 роки тому +2

    ਜਦੋਂ ਗੁਰਪ੍ਰੀਤ ਬਾਈ ਨੇ ਨੰਨੀ ਨੂੰ ਜੱਫ਼ਾ ਲਾਇਆ ਸੀ ਧੂੜਕੋਟ ਮੈਂ ਵੀ ਗਰਾਉਂਡ ਦੇ ਬਾਹਰ ਸੀ ਬਹੁਤ ਜੋਸ਼ ਆਇਆ

  • @guriaujla7067
    @guriaujla7067 3 роки тому +5

    Taja da interview karo Paji 🙏🙏

  • @gopichakbhaika6008
    @gopichakbhaika6008 3 роки тому

    ਘੈਂਟ ਬੰਦਾ ਗੁਰਪ੍ਰੀਤ ਵੀਰ ਮੈਂ ਮਿਲਿਆ ਵਾਂ ਵੀਰ ਨੂੰ

  • @harjeetsinghharjeetsingh7183
    @harjeetsinghharjeetsingh7183 3 роки тому +10

    ਡਾਕਟਰ ਕਲ਼ੋਕੇ ਦੀ ਇੰਟਰਵਿਊ ਵੀ ਕਰੋ

  • @ChahalFilmschahalfilms
    @ChahalFilmschahalfilms 3 роки тому +1

    Siraaaa gurpreet jagiana

  • @manpreetgill3970
    @manpreetgill3970 3 роки тому +6

    Pardeep Paje Sandeep ludhar d interview jaroor karo 👍❤️

  • @gorasingh644
    @gorasingh644 3 роки тому +1

    Ghaint banda Gurpreet jangiana

  • @ਹਰਮਨਵਾਂਦਰ
    @ਹਰਮਨਵਾਂਦਰ 3 роки тому +30

    ਵੀਰ ਬਣ ਕੇ ਮਿੰਨਤ ਆ ਹੁਸਿਆਰੇ ਬੋਪਰ ਦੀ ਇੰਟਰਵਿਊ ਕਰ ਲਾ ਭਰਾ Plz ਮਿੰਨਤ ਆ

  • @raghvirsidhu8330
    @raghvirsidhu8330 3 роки тому +1

    Gal krn da trika bhot vdia gurpreet bai da nd down to earth aa 👍👌🏻

  • @thuglife5479
    @thuglife5479 3 роки тому +4

    inderjeet kalsean de interview kro plz🙏

  • @gurpreetsidhu4395
    @gurpreetsidhu4395 3 роки тому

    Vadia interview bai di Sachiyian Gallan Kabbadi Bare Bai Bahut khul k Bolyea Sare plyaer nhi Bolde eve thanks bai Gurpreet

  • @Aslam-vo8bi
    @Aslam-vo8bi 3 роки тому +3

    👍👍👍

  • @avhisudan6289
    @avhisudan6289 3 роки тому +1

    Vdiya Player de nal nal vdiya Insaan Gurpreet 22
    Lv U frm Jammu

  • @TarlochanSingh-lw1oi
    @TarlochanSingh-lw1oi 3 роки тому +4

    Hosyara bopar interview ji ❤️🙏🏻🙏🏻

  • @_Khed_kabaddi_
    @_Khed_kabaddi_ 3 роки тому

    Bahut vadiya bnda bai Gurpreet
    2012 ch mere pind match c mai gurpreet nu khedn lyi kiha.gurpreet bahut bimar c dr.ne rest dasi c ehna bimar c k jyada turna ferna v mna kita c dr. Ne pehla tan gurpreet ne eh sab dasiya k mai bimar ha khedna nhi te mai baki di team bhej dewaga.
    par mere var var kehn te bai Gurpreet aap aya nal team lai k. Sade odo 50+ teama inter c eko team ne bina ਕਿਰਾਇਆ (ਪੇਸੈ) lain ton khedi c JANGIANA
    apan Dil ton fan aa Bai de Naam nd Game de
    Luve u Gurpreet Bro
    Waheguru hmesha chardikla ch rakhe❤

  • @manpreetsingh-bg3oq
    @manpreetsingh-bg3oq 3 роки тому +3

    ਸੁਖਾ ਭੰਡਾਲ ਦੀ interview karo y plz

  • @munishkumar8574
    @munishkumar8574 3 роки тому

    Bhut vdiya y ji.. interview.... gurpreet nyc bnda y .. jindabad kabbdi

  • @JagtarSingh-xy9ji
    @JagtarSingh-xy9ji 3 роки тому +26

    ਆ ਇੰਟਰਵਿਊ ਵਿੱਚ ਗੁਰਪ੍ਰੀਤ ਨੇ ਪ੍ਰਦੀਪ ਨੂੰ ਠੰਡਾ ਨੀ ਪਿਆਇਆ ਯਰ ,,

  • @Ladi-eh7gh
    @Ladi-eh7gh 3 роки тому

    Gurpreet jangiana bhra heera bnda te nek dil insan aw

  • @varunguptagarggupta3318
    @varunguptagarggupta3318 3 роки тому +5

    GAINT JATT GAINT VEERA GAINT KABBADI PLAYER GURPREET JUNGIANA ❤️👍 LOVE 'YOU VEER

  • @gurjeetbenipal3283
    @gurjeetbenipal3283 3 роки тому +1

    Nice Gurpreet bro god job prdeep veer

  • @babalmalhi3198
    @babalmalhi3198 3 роки тому +3

    ❤️❤️

  • @ssukhwantsinghbrar795
    @ssukhwantsinghbrar795 3 роки тому +1

    Bahut Ghaint banda Gurpreet.

  • @shamli2440
    @shamli2440 3 роки тому +10

    Hyye kbbdi 🙌😇

  • @ManpreetSingh-fx2ik
    @ManpreetSingh-fx2ik 3 роки тому +1

    ਪ੍ਰਦੀਪ ਵੀਰੇ ਨਛੱਤਰ ਦਹਿਲੀਜ ਕਬੱਡੀ ਕੂਮੈਟਰ ਦੀ ਇੰਟਰਵਿਊ ਵੀ। ਜ਼ਰੂਰ ਕਰੋ ਪੁਰਾਣੇ ਕੂਮੈਟਰ ਹਨ ਧੰਨਵਾਦ

  • @faryaad.khatna8892
    @faryaad.khatna8892 3 роки тому +8

    Pradeep ustad bhai fariyad Ali .de..interview jarur.kro

  • @kabaddilovers5311
    @kabaddilovers5311 3 роки тому +1

    Cra lata veer love you Gurpreet veer

  • @Conestoga.desire2learn
    @Conestoga.desire2learn 3 роки тому +3

    Sirra player te insaan Gurpreet jangiana,,bai Manne Lalpuria te Jiwan manuke Di interview jrur karo..

  • @ManinderSingh-xf3gy
    @ManinderSingh-xf3gy 3 роки тому +1

    Baut vadia gurpreet bai

  • @ranasangatpuria7959
    @ranasangatpuria7959 3 роки тому +3

    Matte gurdaspuria2 di krooo veer

  • @JaskaranSingh-bp9lr
    @JaskaranSingh-bp9lr 3 роки тому +1

    ਬਹੁਤ ਹੀ ਘੈਂਟ ਪਲੇਅਰ ਆ ਬਾਈ।ਆਪਣਾ ਪਸੰਦੀਦਾ ਪਲੇਅਰ।