Amrik Khosa Kotla | Kabaddi Commentator | Interview | Pardeep Taina | Kabaddi365

Поділитися
Вставка
  • Опубліковано 1 лют 2025

КОМЕНТАРІ • 684

  • @husanpreetsinghsekhon2058
    @husanpreetsinghsekhon2058 4 роки тому +262

    ਵੀਰੋ ਆ ਜੋ ਅਨਲਾਈਕ ਕਰਨ ਵਾਲੇ ਆ ਇਹਨਾਂ ਦਾ ਮੂੰਹ ਬੰਦ ਕਰਦੋ ਲਾਈਕ ਠੋਕ ਠੋਕ ਕੇ
    ਅਮਰੀਕ ਵੀਰ ਬਹੁਤ ਪਿਆਰਾ ਇਨਸਾਨ ਆ ਜੇ ਅਮਰੀਕ ਵੀਰ ਦੇ ਹੌਂਸਲੇ ਨੂੰ ਪਿਆਰ ਹੋ ਤੇ ਕਰਦੋ ਫਿਰ ਲਾਈਕ ਜਰੂਰ ਕਰਿਓ ਮਿਹਰਬਾਨੀ ਜੀ

    • @babalbhangu2205
      @babalbhangu2205 4 роки тому +4

      Heera punjab d amrik bai

    • @doctoriqbal3788
      @doctoriqbal3788 4 роки тому +2

      veer ehe lok gatt dimaag wale insan ne dr khan

    • @videosforyou9715
      @videosforyou9715 4 роки тому +3

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣDRF

    • @sukhdeepcheema2118
      @sukhdeepcheema2118 4 роки тому

      @@BoSS-tu1df computer of kabaddi🤼 amrik khosa kotla

    • @gindamanuke3768
      @gindamanuke3768 4 роки тому

      \

  • @pardeepsingh-ok5jt
    @pardeepsingh-ok5jt 4 роки тому +121

    ਪਰਦੀਪ ਵੀਰ interview ਤੋਂ ਪਹਿਲਾਂ ਦੱਸ ਦਿਆਂ ਕਰੋ ਤੇ ਸਾਡੇ ਵੀ ਕੁਝ ਸਵਾਲ ਹੁੰਦੇ ਜੋ ਅਸੀਂ comment ਚ ਦੱਸ ਦੇਈਏ ਤਾਂ ਤੁਸੀਂ ਪੁੱਛੋ
    ਜਵਾਬ ਜਰੂਰ ਦਿਓ

  • @gagansohi6272
    @gagansohi6272 4 роки тому +102

    ਅਮਰੀਕ ਜਿੰਨਾ ਵਧੀਆ ਕੁਮੈਂਟੇਟਰ ਆ ਉਸ ਤੋਂ ਵੀ ਵਧੀਆ ਇਨਸਾਨ ਆ

  • @jasssandhu4904
    @jasssandhu4904 4 роки тому +23

    ਸਭ ਤੋਂ ਪਹਿਲਾਂ ਮਾਝੇ ਨੇ ਹਿੱਟ ਕੀਤਾ ਅਮਰੀਕ ਨੂੰ ਸ਼ੋਅ ਮੈਚਾਂ ਚ

  • @pannug6317
    @pannug6317 4 роки тому +62

    Amreek layi ta 100 like vi ghat a banda dil da saaf a ..sirraa launda 👍❤👌

  • @kakasingh6537
    @kakasingh6537 4 роки тому +15

    ਬਹੁਤ ਵਧੀਆ ਵੀਰ ਦਾ ਸੁਭਾਅ
    ਵਾਹਿਗੁਰੂ ਜੀ ਵੀਰ ਨੂੰਚੜ੍ਹਦੀ ਕਲਾ ਵਿੱਚ ਰੱਖਣਾ🙏

  • @brownboy1993
    @brownboy1993 4 роки тому +8

    ਅਮਰੀਕ ਖੋਸਾ ਕੋਟਲਾ ਬਹੁਤ ਵਧੀਆ ਇਨਸਾਨ ਤੇ ਕੁਮੈਂਟੇਟਰ ਆ ਦਿਲੋਂ ਸਲੂਟ ਆ ਅਮਰੀਕ ਨੂੰ ਤੇ ਅਮਰੀਕ ਦੀ ਕੁਮੈਂਟੇਟਰੀ ਨੂੰ 👍👍👌👌ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਭਰਾ ਨੂੰ 🙏🙏🙏🙏

  • @kuldeepsidhu2536
    @kuldeepsidhu2536 4 роки тому +20

    ਮਿੱਟੀ ਵਿੱਚੋਂ ਹੀਰਾ ਉੱਗਿਆ। ਅਮਰੀਕ ਖੋਸਾ ਕੋਟਲਾ।
    ਅਵਾਜ ਸੁਣ ਕੇ ਬਿਨ ਮੈਚ ਤੋਂ ਕਮੇਟਰੀ ਸੁਣ ਨੂੰ ਦਿਲ ਕਰਦਾ 🥰👍👍👍👍

  • @dkc821
    @dkc821 4 роки тому +5

    ਅਮਰੀਕ ਦੀਆਂ ਗੱਲਾਂ ਤੋਂ ਉਸ ਸੰਘਰਸ਼ ਦੀ ਮਹਿਕ ਆਉਂਦੀ ਹੈ ਜੋ ਹੋਰਨਾਂ ਨੂੰ ਜਿੰਦਗੀ ਵਿੱਚ ਕੁੱਝ ਕਰ ਕੇ ਵਿਖਾਉਣ ਲੲੀ ਪ੍ਰੇਰਨਾ ਦਿੰਦੀ ਹੈ ਜਿਉਂਦਾ ਰਹਿ ਵੀਰ

  • @sunilsirsa4386
    @sunilsirsa4386 4 роки тому +63

    ਕਮੈਂਟੇਟਰਾਂ ਤੋਂ ਬਿਨਾਂ ਕਬੱਡੀ ਦਾ ਲੁਤਫ਼ ਨਹੀਂ ਆਉਂਦਾ

  • @Jassmann5459
    @Jassmann5459 4 роки тому +6

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾ ਕੇ ਅਮਰੀਕ ਵੀਰ ਤੇ ਮਹਿਰ ਕਰਣ ਇਹ ਘੋੜੇ ਵਾਗੋ ਭੱਜੇ ਦੋੜੈ । ਪਰਮਾਤਮਾ ਵੀਰ ਨੂੰ ਹਮੇਸ਼ਾ ਚੜਦੀਕਲ੍ਹਾ ਚ ਰੱਖਣ ।

  • @gurisingh9211
    @gurisingh9211 3 роки тому +2

    ਕਬੱਡੀ ਦਾ ਕੰਪਿਉਟਰ ਆ ਅਮਰੀਕ ਖੋਸਾਂ
    ਜਿਉਦਾਂ ਵਸਦਾਂ ਰਹਿ ਵੀਰ

  • @jagdeeshbrar8047
    @jagdeeshbrar8047 4 роки тому +6

    22 ਪ੍ਰਰਦੀਪ ਤੁਸੀਂ ਬਹੁਤ ਵਧੀਆ interview ਕਰ ਦੇ ਹੋ ਗੇਸਟ ਨੂੰ ਪੁਰਾ ਮੋਕਾ ਦੀਦੇ ਹੋ

  • @ਪਿੰਡਾਂਆਲੇ-ਠ8ਝ
    @ਪਿੰਡਾਂਆਲੇ-ਠ8ਝ 4 роки тому +2

    ਕਬੱਡੀ ਦਾ ਕੰਮਪੀਉਟਰ ਆ ਬਾਈ ਅਮਰੀਕ ਸਿੰਘ ਖੋਸਿਆ ਵਾਲਾ
    ਬਾਈ ਜਿਉਦਾਂ ਵਸਦਾ ਰਹਿ ਵਾਹਿਗੁਰੂ ਤੈਨੰ ਲੰਬੀਆਂ ਉਮਰਾਂ ਬਖਸ਼ਣ ਜੀ

  • @bakhshishsingh5298
    @bakhshishsingh5298 4 роки тому +2

    ਅਮਰੀਕ ਖੋਸਾ ਕੋਟਲਾ ਵਾਲਾਂ ਬਹੁਤ ਵਧੀਆਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਤੇ 👌🙏🙏

  • @harpaldhaliwal7411
    @harpaldhaliwal7411 4 роки тому +81

    ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਅਮਰੀਕ

  • @kakachaunda3752
    @kakachaunda3752 4 роки тому +2

    ਅਮਰੀਕ ਜਿੰਨਾ ਵਧੀਆ ਕੁਮੈਂਟਰ ਏ ਉਨ੍ਹਾਂ ਹੀ ਵਧੀਆ ਇਨਸਾਨ ਏ God bless you bro ਰੱਬ ਤੁਹਾਨੂੰ ਹੋਰ ਤਰੱਕੀ ਦੇਵੇ 🙏🙏🙏🙏🙏🙏 ਪਰਦੀਪ ਵੀਰ ਤੁਸੀਂ ਬਹੁਤ ਵਧੀਆ interview krde o g 🙏🙏🙏🙏🙏🙏

  • @avtarsingh1943
    @avtarsingh1943 4 роки тому +1

    ਅਮਰੀਕ ਖੋਸਾ ਕੋਟਲਾ ਕਬੱਡੀ ਦਾ ਕੰਪਿਊਟਰ ਦਿਮਾਗ ਆ , ਕੁਮੈਂਟਰੀ ਬਹੁਤ ਜਿਆਦਾ ਵਧੀਆ ਤੇ ਸੋਹਣੀ ਕਰਦਾ ਬਾਈ ਪਰਮਾਤਮਾ ਬਾਈ ਨੂੰ ਹੋਰ ਤਰੱਕੀ, ਤੰਦਰੁਸਤੀ ਤੇ ਖੁਸੀਆ ਬਖਸ਼ੇ ਜੀ।

  • @brownboy1993
    @brownboy1993 4 роки тому +1

    ਪਿੰਕਾ ਸੇਖੋਂ ਤੇ ਮੰਨਾ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ ਅਮਰੀਕ ਦਾ ਵੀਜ਼ਾ ਲਵਾ ਕੇ, ਕਬੱਡੀ ਨੂੰ ਬਹੁਤ ਦੇਣ ਆ ਪਿੰਕਾ ਸੇਖੋਂ ਤੇ ਮੰਨਾ ਭਾਜੀ ਦੀ ਵੀ,,,

  • @SurinderSingh-zo9hg
    @SurinderSingh-zo9hg 4 роки тому +2

    ਪਰਦੀਪ ਵੀਰ ਪਰਮਾਤਮਾ ਦੁਨੀਆ ਦੀਆਂ ਤਮਾਮ ਖੁਸ਼ੀਆ ਦੇਵੇ ਤੁਸੀਂ ਅਮਰੀਕ ਵੀਰ ਦੇ ਦਿਲ ਦੀਆਂ ਗੱਲਾਂ ਸਾਰੇ ਵੀਰਾਂ ਨਾਲ ਸਾਝੀਆ ਕਰਵਾਈਆਂ ਬਹੁਤ ਬਹੁਤ ਧੰਨਵਾਦ 👌👌👌👌👌👌

  • @kulveersingh387
    @kulveersingh387 4 роки тому +3

    ਪਰਦੀਪ ਬਾਈ ਵੀ vadiya ਇਨਸਾਨ ਹੈ god bless you amrik ਬਾਈ

  • @parmjitsinghsingh9560
    @parmjitsinghsingh9560 4 роки тому +27

    ਬਹੁਤ ਵਧੀਆ ਇਨਸਾਨ ਆ ਵੀਰ

    • @satwindersidhu1106
      @satwindersidhu1106 2 роки тому

      ਬਾਈ ਅਮਰੀਕ ਦੀ ਕਮੈਂਟਰੀ ਬਹੁਤ ਘੈਂਟ ਹੈ

  • @balkarchattha82
    @balkarchattha82 4 роки тому +1

    ਟਹਿਣਾ ਵੀਰ ਤੁਹਾਡੀਆਂ ਸਾਰੀਆਂ ਇੰਟਰਵਿਊ ਵਿੱਚੋ ਬੈਸਟ ਆ ਇਹ ਇੰਟਰਵਿਊ god bless you all

  • @rajveersohal2124
    @rajveersohal2124 4 роки тому +4

    Amrik ਬਹੁਤ ਵਧੀਆ ਇਨਸਾਨ ਹੈ,, ਬਹੁਤ ਵਧੀਆ interview,

  • @Jaspreetsinghg151
    @Jaspreetsinghg151 4 роки тому

    ਬਾਈ ਦੀ ਮਿਹਨਤ ਤੇ ਹਿੰਮਤ ਨੂੰ ਸਲਾਮ ਆ ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਵੀਰ ਨੂੰ

  • @ranjeetsandhu3289
    @ranjeetsandhu3289 4 роки тому +3

    Amrik di commentry ton bina kabbdi adhoori aa siraa karda bai poora jaan pa dinda jede v match vich bolda heera banda amreek veer jeonda vasda rahe rabb lambi omer kare sade veer di ajj de time da star comantater aa

  • @kuldeepmahlakotli6010
    @kuldeepmahlakotli6010 4 роки тому

    ਅਮਰੀਕ ਬਹੁਤ ਵਧੀਆ ਬੁਲਾਰਾ ਹੈ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਵੀਰ ਦੀ

  • @rinkusharma4360
    @rinkusharma4360 4 роки тому +4

    Motivation bht mildi aa 22 a interview too 22
    Bht struggle kita Amrik ne
    Ta hi aj aa din dekhe aa

  • @unitedcolors2920
    @unitedcolors2920 3 роки тому

    Down to earth, ਇਨਸਾਨ ਆ ਬਾਈ, ਪ੍ਰਦੀਪ ਬਾਈ ਬਹੁਤ ਵਧਿਆ ਸੁਭਾਅ ਦੇ ਮਾਲਕ ਨੇ

  • @jaspalsingh4458
    @jaspalsingh4458 4 роки тому +2

    ਬਿਲਕੁਲ ਸਹੀ ਕਿਹਾ Amrik 22 ਜੀ ਨੇ

  • @PardeepSingh-mu2pu
    @PardeepSingh-mu2pu 4 роки тому +35

    Siraaa ਬੰਦਾ ਅਮਰੀਕ

  • @sukhjindersingh3562
    @sukhjindersingh3562 4 роки тому +1

    ਬਹੁਤ ਸੋਹਣਾ ਬੋਲਦਾ ਹਨਾ ਹਨਾ ਹਨਾ ਹਨਾ
    ਗੱਲ ਗੱਲ ਤੇ ਹਨਾ ਆਖਣਾ ਵੀ ਬਹੁਤ ਵਧੀਆ ਲੱਗਦਾ ਵੀਰ ਦਾ

  • @sukhdeepsidhu857
    @sukhdeepsidhu857 4 роки тому

    ਅਮਰੀਕ ਬਾਈ ਬੰਦਾ ਬਹੁਤ ਘੈਂਟ ਇਕ ਬਾਈ ਵਾਰ ਵਾਰ ਹਨਾ ਹਨਾ ਹਨਾ ਕਰਦਾ ਵਾਲਾ ਘੈਂਟ ਲਗਦਾ ਹਨਾ ਹਨਾ ਹਨਾ ਹਨਾ ਹਨਾ ਹਨਾ ਕਰਦਾ ਬਾਈ ਵਾਲਾ ਘੈਂਟ ਲਗਦਾ ਗੱਲ ਗੱਲ ਤੇ ਹਨਾ

  • @baathsaab2226
    @baathsaab2226 4 роки тому +11

    Amrik bahut vadia insaan aa bai love you 😘 ustadd bro tainu waheguru khush rakhan

  • @boghadhillon12
    @boghadhillon12 Рік тому

    ਵਧੀਆਂ ਬਾਈ 💯🎊🎉👍 ਮੇਲਾ ਤਾਂ ਲੋਕਾਂ ਨਾਲ ਹੀ ਹੁੰਦਾ ਬਾਈ 💯 ਸਹੀ ਆ ਬਾਈ

  • @gillrauke7551
    @gillrauke7551 4 роки тому +1

    ਬੜਾ ਚੰਗਾ ਲੱਗਾ ਅਮਰੀਕ ਵੀਰ ਦੀ ਜ਼ਿੰਦਗੀ ਬਾਰੇ ਸੁਣਕੇ ਪ੍ਰਦੀਪ

  • @naibsinghladhar2818
    @naibsinghladhar2818 4 роки тому

    ਬਹੁਤ ਵਧੀਆ ਗੱਲਾ ਕਰੀਆ ਅਮਰੀਕ ਬਾਈ ਜੀ

  • @kabadhiharyanafan7689
    @kabadhiharyanafan7689 4 роки тому +5

    Super star commentator amrik ,,,,,,Mnna phle half dekya Bai ka interview fer mera Dill nhi manya dobara fer dekya. Bai amrik Love you Bro 👌💪🙏

  • @amarveersinghdhaliwal9751
    @amarveersinghdhaliwal9751 4 роки тому +8

    Amrik Khosa kotla 👌👌🤘🤘❤️❤️😘😘

  • @Canadian_farmer
    @Canadian_farmer 4 роки тому +5

    2011 ਚ ਅਸੀਂ ਅਮਰੀਕ ਨੂੰ ਪਿੰਡ ਦੇ ਮੈਚ ਤੇ ਬੁਲਾਇਆ ਸੀ ਓਦੋ ਸਿਰਫ 1500 ਰੁਪਏ ਚ ਕੁਮੈਂਟਰੀ ਕਰਕੇ ਗਇਆ ਸੀ ਬਾਈ

  • @jaspalsingh4458
    @jaspalsingh4458 4 роки тому +2

    Pradip ਭਾਜੀ Amrikਤੋ ਇਹ ਗੱਲ ਜ਼ਰੂਰ ਪੱਛਿੳਉ ਕਿ ਦੁੱਲੇ ਨੇ ਕਿਨੇ ਪੈਸੇ 1 Match ਦੇ ਕੁਮੈਟਰੈਟਰਾ ਨਾਲ ਕਿੰਨੇ ਪੈਸੇ ਦੇਣੇ ਕੀਤੇ ਹਨ

  • @ਪਾਲੇਜਲਾਲਪੁਰੀਏਦਾਫੈਨ

    ਪਰਦੀਪ ਬਾਈ ਜੀ ਬਹੁਤ ਵਧੀਆ ਕੀਤਾ ਅਮਰੀਕ ਦੀ ਇੰਟਰਵਿਊ ਕਰਕੇ

  • @arwindersingh680
    @arwindersingh680 4 роки тому +1

    Bhut vadiya sawal pusaya y ji Tuci

  • @gurminderdhaliwal6988
    @gurminderdhaliwal6988 4 роки тому +1

    ਫੈਡਰੇਸ਼ਨ ਖ਼ਤਮ ਕਰੋ. ਸਾਰੇ player ਇਕ ਫੈਡਰੇਸ਼ਨ ਵਾਸਤੇ ਖੇਡਣ 🙏🙏

  • @lovepreetgurjar8620
    @lovepreetgurjar8620 3 роки тому

    Amrik khosa kotla very nice person parmatma tandrusti bakshi amrik khosa kotla nu। 🙏🙏

  • @parmindeerkala4930
    @parmindeerkala4930 4 роки тому

    ਬਾਈ ਜੋ ਸਵਾਲ ਕੀਤਾ ਜੋ ਬਾਈ ਨੇ ਜਵਾਬ ਦਿੱਤਾ ਇਕ ਥਾਂ ਤੇ ਸਾਰੇ ਇੱਕਠੇ ਪਲੇਅਰ ਤੇ ਪੋਲਟੇਸਕ ਕਥਮ ਹੋ ਜੇ ਤੁਸੀਂ ਬਹੁਤ ਗੋਰ ਨਾਲ ਦੇਖਿਆ ਵੀਰ ਨੂੰ ਇਹ ਗੱਲ ਵੀਰ ਤੇਰੇ ਦਿਲ ਵਿੱਚ ਘਰ ਕਰ ਗੀ ਤੇਰੇ ਦੇਖਣੀ ਤੋ ਲਗਦਾ ਸੀ

  • @Harkiratsingh-tv5re
    @Harkiratsingh-tv5re 4 роки тому +40

    ਜੱਗੂ ਹਾਕਮਵਾਲੇ ਦੀ interview kro y g

  • @rajagosal1527
    @rajagosal1527 4 роки тому

    ਪਰਦੀਪ ਵਰਗੀ ਇੰਟਰਵਿਊ ਕੋਈ ਨੀ ਲੈ ਸ਼ਕਦਾ ਸ਼ਵਾਲ ਬਹੁਤ ਵਧੀਆ ਕਰਦਾ ਲਵਜੁ ਵੀਰ ਜਿਉਂਦਾ ਰਹਿ

  • @BRARTVUK
    @BRARTVUK 4 роки тому +28

    Sandeep doda de interview kro please

  • @gurtejgill6342
    @gurtejgill6342 3 роки тому

    Fan amrik khosa kotla da love u 22 gbu

  • @parkaashsingh396
    @parkaashsingh396 4 роки тому +1

    Interview ਬਹੁਤ ਵਧੀਆ ਲੱਗਾ👍🏼👍👍🏼

  • @hardeepbrar8
    @hardeepbrar8 4 роки тому

    ਅਮਰੀਕ ਘੈਂਟ ਬੰਦਾ ਅਸੀਂ ਹੋਰ ਬਹੁਤ ਸਵਾਲ ਜਵਾਬ ਸੁਣਨਾ ਚਾਹੁੰਦੇ ਸੀ ਪਰ ਸਾਰੀ ਇੰਟਰਵਿਊ ਦੋ ਤਿੰਨ ਯਾਦਾਂ ਦੱਸਣ ਚ ਲੰਘਾ ਤੀ

  • @sukhdeepsidhu857
    @sukhdeepsidhu857 4 роки тому

    ਬਾਈ ਅਮਰੀਕ ਦੀ ਸੋਚ ਬਹੁਤ ਵਧੀਆ ਲੱਗੀ ਵੀਰੇ ਜਿਉਂਦਾ ਰਹਿ

  • @amritsandhu8530
    @amritsandhu8530 3 роки тому

    Good luck Amrik bai ji khich ke rakh kamm nu...
    365 valeya tenu v gud luck a khich ke rakho kmm nu bai ji

  • @harryprince4256
    @harryprince4256 4 роки тому

    Amrik bhaji mein thode to bhot kuj sikhiya bhaji dilo love u j kite tuc menu mile ja mein thonu miliya ik huge jroor kraga but bhaji dilo love u tuc Sadi kabaddi de here o love u bhaji fr Dil to🤩😍😍😍😍😍😘😘😘😘

  • @naveedulhasan
    @naveedulhasan 4 роки тому

    Amrik veer lub you sooooo much tosi bht wdya bnday o sachiooo Allah pak hor izat dewy tuhanuu

  • @kashmirsinghsangha1209
    @kashmirsinghsangha1209 4 роки тому +46

    Aman lopo di koi ni sunda yrr bnda vdia schi gall krda

    • @mandeepsharma8412
      @mandeepsharma8412 4 роки тому

      sahi gal aw

    • @mankowale8103
      @mankowale8103 4 роки тому +1

      Aman lopo very good bnda aa ji

    • @NavjotSingh-nz8tf
      @NavjotSingh-nz8tf 4 роки тому +3

      Veere phla bolda c sach hun ghat gya...yr oh commentory krda changi..but nal de commentator nu vich bolde nu bht cutda...ohder jaffa lg rha hunda aap boln lg jao vich...

    • @FlopTV5036
      @FlopTV5036 4 роки тому +1

      ਛੋਟੇ ਅਮਨੇ ਦੀ interview kro ver ji

    • @ekamjotgill1154
      @ekamjotgill1154 4 роки тому

      Nyi veer Aman lopo nu main sant jarnail Singh bhindravale bare ik song likhea c main Aman lopo nu keha c veer a Mera song boldo tuc par Aman ne mainu jvab deta c

  • @jagseermahal8272
    @jagseermahal8272 4 роки тому +21

    ਬਾਈ ਰਵੀ ਸਾਹੋਕੇ ਦੀ interview kro

  • @naveedulhasan
    @naveedulhasan 4 роки тому

    Pardeep veer tosi v great o bht ghaint Kam krdy wa tosi bht achay promoter o kabadi di dunia vich

  • @VikasSharma-iw2jw
    @VikasSharma-iw2jw 2 роки тому

    ਹੀਰਾ ਬੰਦਾ ਹੈ ਬਾਈ ਭਗਵਾਨ ਬਲ ਬਖਸ਼ਣ 🙏

  • @Faridkotia01
    @Faridkotia01 4 роки тому +2

    Amrik bai yr terian gallan dil ❤️ shu jndia jeonda vsda rh👍❤️❤️❤️❤️❤️❤️❤️❤️❤️❤️

  • @sewaksingh1951
    @sewaksingh1951 4 роки тому +2

    Kisan majdur ekta jindabad waheguru mehar kare

  • @buggakabaddilover640
    @buggakabaddilover640 4 роки тому +4

    Amrik jammaa e end Banda a...
    Love you veer❣️❣️❣️❣️

  • @BhupinderSingh-de5jc
    @BhupinderSingh-de5jc 4 роки тому

    ਬਹੁਤ ਵਧੀਆ ਅਮਰੀਕ ਸਿਆਂ ਖਿੱਚ ਕੇ ਰੱਖ ਕੰਮ

  • @GurdeepSingh-lg9zc
    @GurdeepSingh-lg9zc 4 роки тому

    Amrik bai g sat sri akal👏🙏apa poori video dekhi 👌bhut hi bdya lgya👆glla sun k👌🔝love you so much veer ❤gd luck 🙏sda hi hsda rhe veer 😛match dekhn da swad hi bakhra hunda jdo y amrik huuurrrr huuuurrrr krounda hunda 🎤🎤🔝🔝✅✅🕐🕐⏰⏰🔛🔛

  • @sandhujatt3553
    @sandhujatt3553 4 роки тому

    ਵਾਹਿਗੁਰੂ ਮਿਹਰ ਕਰੀਂ ਅਮਰੀਕ ਵੀਰ ਤੇ

  • @makhankalas660
    @makhankalas660 4 роки тому

    ਬਹੁਤ ਵਧੀਆ ਅਮਰੀਕ ਵੀਰ ਪਰਦੀਪ ਵੀਰ ਜੀ

  • @FlopTV5036
    @FlopTV5036 4 роки тому +2

    ਬਹੁਤ ਵਧੀਅਾ enterview ver ji

  • @khushdeep8376
    @khushdeep8376 4 роки тому

    ਵੈਰੀ।ਨਾਇਸ।ਅਮਰੀਕ। ਵੀਰੇ

  • @gurjitsingh6253
    @gurjitsingh6253 4 роки тому +1

    Banda ghaint aw wadha veer waheguru hamesha chardikla ch rakhio veer nu🙏🙏🙏

  • @AvtarSingh-ch8vg
    @AvtarSingh-ch8vg 3 роки тому

    ਅਮਰੀਕ ਦੇ ਉਸਤਾਦ ਦੀ ਇੰਟਰਵਿਊ ਕਰੋ ਪ੍ਰਦੀਪ ਜੀ

  • @HarpreetSingh-rd9bi
    @HarpreetSingh-rd9bi 4 роки тому +28

    Inderjit kalsian di interview kro plz

  • @gurjeetkalyan2769
    @gurjeetkalyan2769 4 роки тому

    ਕੁਮੈਂਟੇਟਰਰਾ ਦਾ ਬੱਬੂ ਮਾਨ ਆ ਅਮਰੀਕ ਵੀਰ ਬਹੁਤ ਵਧੀਆ ਇਨਸਾਨ ਆ ਵੀਰ

  • @narinderjitboparai5684
    @narinderjitboparai5684 4 роки тому

    ਪਰਦੀਪ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਅਮਰੀਕ ਜੀ ਦੇ ਨਾਲ ਇੰਟਰਵਿਊ ਕੀਤੀ ਹੈ। ਅਮਰੀਕ ਜੀ ਦੀ ਗੱਲਬਾਤ ਸੁਣ ਕੇ ਮਨ ਨੂੰ ਖੁਸ਼ੀ ਹੋਈ ਕਿ ਅਮਰੀਕ ਨੇ ਜਿੰਦਗੀ ਚ ਕਾਮਯਾਬੀ ਲਈ ਬਹੁਤ ਜਿਆਦਾ ਸਘੰਰਸ ਕੀਤਾ ਤੇ ਵਾਹਿਗੁਰੂ ਨੇ ਉਹਦੀ ਝੋਲੀ ਵਿਚ ਜਿੱਤ ਪਾਈਹੈ ਵਾਹਿਗੁਰੂ ਮਿਹਰ ਕਰੇ ਅਮਰੀਕ ਇਸ ਤਰ੍ਹਾਂ ਮਾ ਖੇਡ ਕਬੱਡੀ ਦੀ ਸੇਵਾ ਕਰਦਾ ਰਹੇ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @preetsoundjeonwala6577
    @preetsoundjeonwala6577 4 роки тому +2

    Superrrrrrrr interview kabaddi 365 de

  • @jaisindhu3300
    @jaisindhu3300 4 роки тому

    22 Amrik love u h thonu
    Thodiya gllan battan bhot bdiya lgdiyan ne 22🙏🙏🙏🙏

  • @kabaddilovers_7518
    @kabaddilovers_7518 4 роки тому

    Sira bnda y amrik y teriya gala sun k rohna v aounda te hasa v aounda jeonda vasda reh evi din dugni ratt cugani tarkhiya kre Love you ha vrr

  • @gurigk4820
    @gurigk4820 4 роки тому +1

    Bohat vaddia y ji

  • @rohitmehra1702
    @rohitmehra1702 4 роки тому

    Ghant bnda amrik bai ..dove ghant a pardeep te amrik bai .hmesha postive gallan leaunde samne ..full of positive attitudes ..gud nature both are you ..salute keep it up bai.parmatma chardi kala ch rhky

  • @sonysran903
    @sonysran903 4 роки тому

    Pardeep vera dhanvad a tuhda tusei rab ruha nal mulakat karvonda o...rab tuhnu trakea baksha ...mai bot pyr krda tuhanh..

  • @Romey_montreal
    @Romey_montreal 4 роки тому

    Bai m koi eda emotional bnda nhi..... par suh lge parmatma di tenu dekh ke rona nikl gya..... jidan asi hoge bhra tenu oh khushi dewa ge sanmaan ch jini tricycyle jini hoi c tenu yarra dil jitt lya yr

  • @harryprince4256
    @harryprince4256 4 роки тому

    Bhaji nu full hosla do bhot chge insaan a bhaji jida bahro disde aa sachmuch ohda de e insaan kyu k insaan da chehra of e pareya janda but fr bhaji dilo duava hamesha happy rho mata pita de sewa krfe rho te rbb verge darshka nu v pyar krde raho good bless u bhaji

  • @rsawan5704
    @rsawan5704 4 роки тому +1

    Amrik paji i love you jar

  • @deepaulakh6622
    @deepaulakh6622 4 роки тому +1

    Plz pardeep brother ਨਿੱਕੂ ਕਲਿਆਣ ਦੀ ਇੰਟਰਵਿਊ ਕਰੋ

  • @jindsingh1306
    @jindsingh1306 4 роки тому +4

    Pardeep does good job as well like pro👍

  • @khushmindersingh9744
    @khushmindersingh9744 4 роки тому +8

    ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ

  • @kabirndtv4652
    @kabirndtv4652 4 роки тому

    ਅਮਰੀਕ ਵੀਰ ਜੀ ਜੀਉਦੇ ਰਹੋ ?
    ਤੁਸੀ ਬਹੁਤ ਵਧੀਆ ਇਨਸਾਨ ਹੋ

  • @GurdeepSingh-lg9zc
    @GurdeepSingh-lg9zc 4 роки тому +6

    👆🔝👉Ghaint banda amrik bai👌❤ love you so much veer ❤👍god bless you👈💯✅

  • @doctoriqbal3788
    @doctoriqbal3788 4 роки тому

    mehanat da mull paya parmatma ne Amreek ik honsle wala insan hai ajj de time wich pore body wale kam nahi karde bhai ne mehanat keti mehanat da fall Rab jaroor dinda hai kabaddi ne amreek nu bhout kuch dita hai jo ajj amreek hai oh kabaddi karke hai allha veer nu chrdi kalan wich Rakhe dr khan

  • @mallhidaudhar8677
    @mallhidaudhar8677 4 роки тому

    Very nice Amrik khosa Kotala;;;;God bless you

  • @seepapunia5864
    @seepapunia5864 4 роки тому

    ਸਿਰਾ ਬੰਦਾ ਅਮਰੀਕ ਵੀਰ 👌👌👌

  • @marjanagrewal7352
    @marjanagrewal7352 4 роки тому

    End gal bat a bahi saab ji kush raho sare Jane god blesing

  • @karanbirsarkaria
    @karanbirsarkaria 4 роки тому +3

    Bhut wadia comentor
    Hero banda duniya da...
    Par pardeep paji mra iko e cmnt hunda k gopi frandipur di interview kro pls

  • @doctoriqbal3788
    @doctoriqbal3788 4 роки тому

    pardeep veer sab tu best interview hai Amrik veer de soch bhout badia te sachi hai har ik insan de soch amrik de soch wargi hove mainu nahi lagda k kise insan da madda keta javega allha mere veer nu jaldi U S A da visa mille amrik veere hun ta bus teri U S A wali tamana Reha gayi hai oh v hun jaldi pori hovegee kyou k main dil tu tere layi douaa mangi hai allha ne mere veer nu sab kuch dita hai jerha insan Rab tu mangda hai koyu k Amrik bhai ne kise da madda nahi sochyea dr khan

  • @rakeshsahota2237
    @rakeshsahota2237 4 роки тому

    Pardeep bai ji very nice interview bai Amrik de ta kiya kehne match da rang bun dinda bai pura swad aa giya gallbatt da jio bro

  • @JaskaranSingh-bp9lr
    @JaskaranSingh-bp9lr 4 роки тому +1

    Super star aa bhai...Amrik no.1 commentator aa kabaddi ch

  • @luckyluckymaan6287
    @luckyluckymaan6287 4 роки тому

    Sirra Banda ai amrik 22. Baba hor tarakkiyan vakhshe

  • @gursharangrewal7926
    @gursharangrewal7926 4 роки тому

    22 miis uuuu amrekkkk love u veeree

  • @sallanbaldev6704
    @sallanbaldev6704 4 роки тому +19

    Pitho wale jatt di interview karo

  • @sukhmandeepsingh808
    @sukhmandeepsingh808 3 роки тому

    ੴ ਨੀਲੀ☝ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ....
    ਤੇਰੇ ਆਸਰੇ ਖੁਆਬ ? ਵੱਡੇ ਦੇਖੀ ਬੈਠੇ ਆ.ੴ🙏🙏