Meet Nanni Gopalpuria | Kabaddi Player | 365 Unfiltered with Pardeep Taina | Kabaddi365

Поділитися
Вставка
  • Опубліковано 1 лют 2025

КОМЕНТАРІ • 544

  • @avtarsingh1943
    @avtarsingh1943 3 роки тому +99

    ਨੰਨੀ ਗੋਪਾਲਪੁਰਈਆ ਵੀ ਸਿਰੇ ਦਾ ਰੇਡਰ ਆ, ਬਾਈ ਨੇ ਬਹੁਤ ਹੀ ਸਾਫ ਸੁਥਰੀ ਖੇਡ ਖੇਡੀ ਆ, ਪਰਦੀਪ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਖਿਡਾਰੀਆਂ ਨਾਲ ਬਹੁਤ ਖੁਲ ਕੇ ਤੇ ਸਾਫ ਸੁਥਰੀਆਂ ਗਲਾ ਕੀਤੀਆ, ਤੇ ਦੂਜੀ ਗੱਲ ਕੀ ਸੰਦੀਪ ਲੁਧਰ ਨਾਲ ਜਰੂਰ ਇੰਟਰਵਿਊ ਕਰੋ ਜੀ

  • @marktoronto3255
    @marktoronto3255 3 роки тому +10

    ਨੰਨੀ ਗੋਪਾਲਪੁਰੀਆ #ਦੁਆਬੇ ਦੀ ਸ਼ਾਨ
    ਝੋਟੇ ਜਿਨੀ ਜਾਨ ❤❤🇧🇭 💪💪

  • @JagtarSingh-jb3hv
    @JagtarSingh-jb3hv 3 роки тому +11

    42ton44:30 mints te dil dian glaan kitian veer ne kisani sangharsh lyi asin tan ajj v dilon naal an veer tusin takde ho k sangharsh kro
    asin Punjab nu hameshan e chardi kala ch dekhna chounde an
    Lots of blessings for you from Melbourne Australia 🇦🇺 🙏🏻

  • @Amnindertiwana1989
    @Amnindertiwana1989 3 роки тому +4

    Pehla nani vare soch hor he c ...but yaar sachi aj di ehe mulakaat dekh k sachi bhut pyara bnda lgga
    Ehe v sade aale sultan vangu guru di rzza wala haq mangn wala bnda jeyoooo sare Waheguru mehar tkde rkhe

  • @37records92
    @37records92 3 роки тому +6

    ਬਹੁਤ ਸੂਝਵਾਨ ਬੰਦਾ ਨੰਨੀ,,,
    ਵੀਰ ਦੀਆਂ ਗੱਲਾਂ ਤੋਂ ਵੀਰ ਦਾ ਕਿਰਦਾਰ ਨਜ਼ਰ ਆਉਂਦਾ ❤️❤️❤️❤️

  • @haarisch7524
    @haarisch7524 3 роки тому +17

    Zabardast ...MAIN PAKISTAN MILYA SI NANI PRAA NU WORLD CUP 2020 TE LAHORE...KAMAL BANDA TE KAINT RAIDER ..LOVE RESPECT❤️❤️♥️♥️💕💕 FROM PAKISTAN GREECE🇬🇷🇬🇷🇵🇰🇵🇰🇵🇰♥️

  • @gurcharangill7636
    @gurcharangill7636 3 роки тому +7

    Nani bai pehla player dekia aine vadia soch jeonda rae waheguru mehar Karan bai te

  • @harindersingh266
    @harindersingh266 3 роки тому +7

    ਬਹੁਤ ਵਧੀਆ ਮੁਲਾਕਾਤ ਵੀਰ ਨੰਨੀ ਵੀਰ ਬਹੁਤ ਵਧੀਆ ਸਾਦਗੀ ਵਾਲੇ ਸੁਭਾਅ ਦਾ ਮਾਲਿਕ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਪਰਦੀਪ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋਂ ਚੜਦੀ ਕਲਾ ਵਿੱਚ ਰਹੋ। 👍🙏🏻👏

  • @GurpreetSingh-qe1ng
    @GurpreetSingh-qe1ng 3 роки тому +2

    ਕਬੱਡੀ ਜ਼ਿੰਦਾਬਾਦ 22ਪਰਦੀਪ ਬਹੁਤ ਬਹੁਤ ਧੰਨਵਾਦ ਜੀ ਨੱਨੀ ਨੇ ਬਹੁਤ ਵਧੀਆ ਗੱਲ ਕੀਤੀਆਂ

  • @supreetkaur8964
    @supreetkaur8964 3 роки тому +1

    Phaji to be Honest kayi players di interviews dekhi but nanni phaji di video Kasam nal asar kargayi bahut hi positive te honest bande a salute a phaji nu te Pardeep phaji tuhanu Waheguru ji sada chardikala Tandrusti ty Khushian Bakshan

    • @supreetkaur8964
      @supreetkaur8964 3 роки тому

      Pardeep phaji je ho sake tan ke tusi apna contact number de sakde ok je tan possible a tanhi other wise koi problem nahi🙏🏻8968158827 eh mera number a phaji

  • @narinderjitboparai5684
    @narinderjitboparai5684 3 роки тому

    ਪਰਦੀਪ ਜੀ ਨੰਨੀ ਗੋਪਾਲ ਪੁਰ ਨਾਲ ਇੰਟਰਵਿਊ ਕੀਤੀ, ਬਹੁਤ ਵਧੀਆ ਸੀ ਮਨ ਨੂੰ ਖੁਸ਼ੀ ਹੋਈ ।ਬਹੁਤ ਹੀ ਵਧੀਆ ਇੰਟਰਵਿਊ ਦਾ ਮਹੌਲ ਸੀ ਨੰਨੀ ਜੀ ਨੇ ਬਹੁਤ ਵਧੀਆ ਆਪਣੀ ਉਸਾਰੂ ਸੋਚ ਦਾ ਕਬੱਡੀ ਪ੍ਰਤੀ ਪ੍ਰਗਟਾਵਾ ਕੀਤਾ। ਕਬੱਡੀ ਨੂੰ ਅਗਾਂਹ ਲਿਜਾਣ ਲਈ ਆਪਣੀਆਂ ਭਾਵਨਾਵਾਂ ਪ੍ਰਗਟਾਈਆ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @rakeshsahota2237
    @rakeshsahota2237 3 роки тому +2

    ਸਿਰਾ ਰੇਡਰ ਨੰਨੀ ਬਾਈ ਬਾਈ ਜੀ ਸੰਘਰਸ਼ ਵਿੱਚ ਵੀ ਤੁਹਾਡਾ ਵੱਡਾ ਰੋਲ ਹੈ ਅਤੇ ਤੁਸੀ ਏਕੇ ਇਤਫ਼ਾਕ ਗੱਲ ਕਹੀ ਪਰ ਜਦੋਂ ਮਜ਼ਦੂਰਾ ਨਾਲ ਧੱਕੇਸ਼ਾਹੀ ਜਾ ਕਈ ਪੰਚਾਇਤਾਂ ਵਿੱਚ ਕਿਸਾਨ ਮਤੇ ਪਾਉਂਦੇ ਨੇ ਆਪਾਂ ਨੂੰ ਉਹਾਨਾ ਦੇ ਵੀ ਵਿਰੋਧ ਵਿੱਚ ਆਉਣਾ ਚਾਹੀਦਾ ਹੈ ਤਾਂ ਹੀ ਏਕਤਾ ਰਹੂ ਸਾਰੇ ਹੀ ਪਲੇਅਰ ਨੂੰ ਭਾਰਤ ਵਾਸੀਆਂ ਨੂੰ ਕਿਸੇ ਨਾਲ ਵੀ ਕਿਤੇ ਵੀ ਧੱਕਾ ਹੋਵੇ ਆਵਾਜ਼ ਚੁੱਕਣੀ ਚਾਹੀਦੀ ਹੈ 🙏🙏🙏🙏🙏

  • @kdsingh7309
    @kdsingh7309 3 роки тому

    ਵਾਹ ਬਈ ਵਾਹ ਸਵਾਦ ਲਿਆ ਦਿੱਤਾ ,, ਵਧੀਆ ਗੱਲਾਂ ਕੀਤੀਆਂ,, ਨੰਨੀ ਗੋਪਾਲਪੁਰ ਪੂਰਾ ਬੰਬ ਖੇਡਿਆ ਪਿਛਲ਼ੇ ਸਾਲਾਂ ਚ ,, ਝੋਟੇ ਜਿੰਨੀ ਜਾਨ ਵਾਲ਼ਾ ਰੇਡਰ ਮੰਨਿਆ ਗਿਆ ਜੀ ਕਬੱਡੀ ਦਾ ,, ਸੌਖਾ ਜਿਆ ਤਾਂ ਨ੍ਹੀ ਫੜ੍ਹ ਹੋਇਆ ਕਦੇ ਵੀ ਕਿਸੇ ਜਾਫੀ ਤੋਂ ,, ਪਤੰਦਰ ਅਗਲੇ ਦੀ ਵੀ ਬੱਸ ਕਰਵਾ ਦਿੰਦਾ ਸੀ ,,ਖੇਡ ਦੇ ਨਾਲ ਨਾਲ ਸੁਭਾਅ ਵੀ ਚੰਗਾ ,, ਕਦੇ ਗਰਾਊਂਡ ਚ ਰੌਲ਼ਾ ਪਾਉਂਦੇ ਹੋਏ ਨੂੰ ਵੀ ਨਹੀਂ ਦੇਖਿਆ ਭਰਾਵਾ ,, ਕੈਮ ਹੋਜਾ ਨੰਨੀ ਭਰਾ ਫੇਰ ਦੇਖਾ ਦੇ ਝਟਕਾ ਕੇਰਾਂ ,, ਬਾਕੀ ਪਰਦੀਪ ਬਾਈ ਤੁਹਾਡੀ ਵੀ ਜਿੰਨੀ ਤਰੀਫ ਕੀਤੀ ਜਾਵੇ ਉਨੀ ਘੱਟ ਆ ,, ਪਰਦੀਪ ਬਾਈ ਮਿਲਾਂਗੇ ਤੁਹਾਨੂੰ ਬਾਈ ਛੇਤੀ ਹੀ ,, ਸਿਰਾ ਕੰਮ ਕਰ ਰਹੇ ਹੋ ਯਰ ਦਿਨ ਪਰ ਦਿਨ,, ਬਾਬਾ ਏਵੇਂ ਹੀ ਕਿਰਪਾ ਰੱਖੇ 🙏

  • @jassadhami8678
    @jassadhami8678 3 роки тому +1

    ਨੰਨੀਆਂ ਗੁਪਾਲਪੁਰੀਆਂ ਬਾਈ ਵੀ ਸਿਰੇ ਦਾ ਰੇਡਰ ਆਂ ..Pakistan ਵਿੱਚ ਵੀ ਧੱਕ ਬੜੀ ਪਾਈ ਸੀ 💪💪💪💪💪ਬਹੁਤ ਵਧੀਆਂ ਸੁਭਾਅ ਆ 22ਨੰਨੀ ਤੇ ਫਰਿਆਦ ਅਲੀ ਦਾ 👍👍👌👌👌👌Best of luck👌👌

  • @kalkatsabi502
    @kalkatsabi502 11 місяців тому

    ਬਾਈ ਨੰਨੀ ਬਹੁਤ ਹੀ ਸੋਹਣੀ ਇੰਟਰਵਿਊ ਆ 2ਮਿੰਟ ਲਈ ਸ਼ੁਰੂ ਕੀਤੀ ਸੀ ਦੇਖਣੀ ਪਰ ਸਾਰੀ ਦੇਖਕੇ ਸੁੱਤਾ 👍👍

  • @gurpindersinghsidhu1816
    @gurpindersinghsidhu1816 3 роки тому

    Swaad aa gya bai dia galla sunn k..parmatma ne takat de nal nal vadia sovh v bakshi aa bhra nu,jeonda vasda rawe bai🙏🙏

  • @ਚਮਕੌਰਸਿੰਘ-ਗ1ਞ
    @ਚਮਕੌਰਸਿੰਘ-ਗ1ਞ 3 роки тому +15

    ਪਰਦੀਪ ਵੀਰ ਜੀ ਤੇ ਨੰਨੀ ਵੀਰ ਜੀ ਸਤਿ ਸ੍ਰੀ ਅਕਾਲ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋਂ ਹੀ ਵੇਖ ਰਹੇ ਹਾਂ ਪ੍ਰੋਗਰਾਮ

  • @JagsirSingh-tf8xk
    @JagsirSingh-tf8xk 3 роки тому +7

    5911att jit ke poora name bn geya c Nanni da❤️❤️❤️

  • @happychoudhari6765
    @happychoudhari6765 3 роки тому +22

    ਨੰਨੀ ਗੁਪਲਪੁਰੀਆ ਸਿਰੇ ਦਾ ਰੇਡਰ ਸੀ ਕਿਸੇ ਟਾਇਮ ਅੱਤ ਕਰਵਾਈ ਬਾਈ ਨੇ

  • @gurindersingh8839
    @gurindersingh8839 3 роки тому +3

    Sirra Raider Veer kamalpure 5911 jitia c bai ne pura fasva match c

  • @marktoronto3255
    @marktoronto3255 3 роки тому +2

    ਨੰਨੀ ਬਹੁਤ ਵਧੀਆ ਇਨਸਾਨ ਆ ਤੇ ਖਿਡਾਰੀ ਵੀ ਲਵ ਯੂ ਭਾਜੀ #ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾🌾 🙏🙏

  • @simra.gurusar
    @simra.gurusar 3 роки тому

    Jinne v players dia interview hun tkk hoyia saria nalo siraa bnda mainu nanni laggia__ 👌🏻👌🏻 sira bnda

  • @sufipunjabde6103
    @sufipunjabde6103 3 роки тому

    ਨੰਨੀ ਬਾਈ ਜੀ ਬੋਹੁਤ ਵਧੀਆ ਸੋਚ ਵਾਲੇ ਬੰਦੇ ਨੇ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @pawandeepsondhi6089
    @pawandeepsondhi6089 3 роки тому +6

    Sirraa Nanni Gopalpuriaaa..💪💪💪

  • @rupinderzaildar7865
    @rupinderzaildar7865 3 роки тому +4

    Hasda vasda rkhe waheguru players sab nu game hamesha vdia chldi rhe te pardeep paji tusi be hamesha hasde vasde rhoo

  • @sukh.preetdoad2209
    @sukh.preetdoad2209 3 роки тому +1

    ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @jasspreetsingh9025
    @jasspreetsingh9025 3 роки тому +22

    22 ਜੀ ਖਿਡਾਰੀਆ ਦਾ ਪਿੰਡ ਗੁਰੂਘਰ ਵੀਡੳ ਚ ਦਿਖਆ ਕਰੋ 22 ਜੀ

  • @Gdhillon333
    @Gdhillon333 3 роки тому +1

    Bahout vdyia subah te soch a veer di

  • @GURJANTSINGH-zq4px
    @GURJANTSINGH-zq4px 3 роки тому +2

    Y nanni sirrra insaan a yr pahla vaar interview suni sirra veer

  • @khizarhayyat4997
    @khizarhayyat4997 3 роки тому +2

    Boht wadiya gala kitiya Bhai ALLAH PAK kamyabi dy kisana nu

  • @hardeepsinghhappy7713
    @hardeepsinghhappy7713 3 роки тому

    ਨੰਨੀ ਦਾ ਵੀ ਸਿੱਕਾ ਚੱਲਿਆ ਸ਼ੀਜਨ 2015 -16 ਵਿੱਚ ਅੰਨੀ ਜਾਨ ਦਾ ਮਾਲਕ ਸੀ ਕਬੱਡੀ ਕੱਪਾ ਤੇ ਮੰਗ ਹੁੰਦੀ ਸੀ ਬਹੁਤ ਮੈਚ ਦੇਖੇ ਵੀਰ ਦੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ ਵੀਰ ਨੂੰ

  • @unitedcolors2920
    @unitedcolors2920 3 роки тому +13

    Y ਪ੍ਰਦੀਪ ਤੁਹਾਡੀ ਇੰਟਰਵਿਊ ਕੁਦਰਤੀ ਹੁੰਦੀ ਆ ਫਿਲਮ ਵਾਂਗ ਦਿਲਚਸਪੀ ਬਣ ਜਾਂਦਾ, ਪਹਿਲਾ ਕਬੱਡੀ ਦਾ ਮੈਂਨੂੰ ਓ ਅ ਵੀ ਨੀ ਪਤਾ ਸੀ ਤੁਹਾਡੀ ਇੰਟਰਵਿਊ ਦੇਖ ਕਿ ਹੁਣ ਤੁਹਾਡੇ ਚੈਨਲ ਤੇ ਮੈਚ ਵੀ ਦੇਖ ਦੇ ਐ

  • @manpreetsandhu3586
    @manpreetsandhu3586 3 роки тому

    Top interview top kabaddi Chanel kabddi 365👍👍👍

  • @lakhwinderlakhwinder8031
    @lakhwinderlakhwinder8031 3 роки тому +1

    Bhut badia soch ah veer de

  • @gurveersingh2804
    @gurveersingh2804 3 роки тому

    siraaa banda yr bda wadia yr. pehla lagda ni c eh ta bda sau banda yr. waheguru mehr kre

  • @gurwindarbhullar3434
    @gurwindarbhullar3434 3 роки тому

    Nanni vadde y manu vi ghodi da bhout shonk haaa guru nanak dev ji ne mehar kiti jrurar rakhge y di soch bhot vadia haaa rabb khush rakhe y nu love you y

  • @javigarcha3711
    @javigarcha3711 3 роки тому

    Bht vadia player aw Bira gallan v bht vdia te sachiaw kiti aw 22 ne waheguru chardi kla ch rakhe veer nu

  • @happychoudhari6765
    @happychoudhari6765 3 роки тому +39

    ਪਰਦੀਪ ਬਾਈ ਇੰਦਰਜੀਤ ਕਲਸੀਆ ਨਾਲ ਇੰਟਵਿਊ ਕਰੋ ਬਾਈ ਨੂੰ creta Gaddi diti jani ahh

  • @jagdeepaujla1028
    @jagdeepaujla1028 3 роки тому +1

    wala sidha banda nanni yaar dil khush hoya interview sunn ke

  • @sukhdevsingh217
    @sukhdevsingh217 3 роки тому

    nanni pra gud luck in future bhot wadia galla kitiya tusi wadia lagga veere sun k

  • @tractorandfarmingvlogs8931
    @tractorandfarmingvlogs8931 3 роки тому +1

    Down to earth banda ae nanni veer. Bahut he changa insan

  • @lovepreetsingh1313
    @lovepreetsingh1313 3 роки тому +1

    Nanni Gopalpuria Gorha a Kabaddi jagat da. Saan khidari a
    Waheguru Chardi kala ch rekhan.

  • @sabbipaul7227
    @sabbipaul7227 3 роки тому +1

    Ustda g kabaddi da 🚜5911🤼waheguru🙏 hamesh chardi Kala vich rakhn ❤️😍

  • @thepurelife-hardeepkhosa604
    @thepurelife-hardeepkhosa604 3 роки тому +4

    ਬਾਈ ਬਹੁਤ ਵਧੀਆ ਇੰਟਰਵਿਊ। ਰਵੀ ਸਾਹੋਕੇ ਦੀ ਵੀ ਕਰੋ ਬਾਈ ਇੰਟਰੋ

  • @kuljitkanda1276
    @kuljitkanda1276 3 роки тому +1

    ਵੀਰ ਪਰਦੀਪ ਨੰਨੀ ਵੀਰ ਵਾਲਾ ਡਾਈਟ ਚਾਟ ਸਕ੍ਰੀਨ 'ਤੇ ਦੱਸ ਦਿਉ ਬੱਜਨ ਘੱਟ ਕਰਨ ਵਾਲਾ

  • @vishalpaul13
    @vishalpaul13 2 роки тому

    Sahi gall aa Nanni phaji kabaddi ne bhut player nu greebi to ouper chukya aa

  • @northsideofficial1923
    @northsideofficial1923 3 роки тому

    Ghorreyan bare bahut sohni gall kiti bai ne

  • @HarjinderSingh-jp3wn
    @HarjinderSingh-jp3wn 3 роки тому

    , ਨੱਨੀ ਸਾਫ ਸੁਥਰੀ ਖੇਡ ਖੇਡਦਾ ਹੈ ਜੀ ਇਨਸਾਨ ਵੀ ਬਹੁਤ ਵਧੀਆ ਹੈ ❤❤❤❤❤🌹🌹🌹🙏🙏

  • @gurpreetsidhu4395
    @gurpreetsidhu4395 3 роки тому

    ਕਬੱਡੀ ਦਾ ਝੋਟਾ ਰੇਡਰ ਵਧੀਆ ਬੰਦਾ ਸ਼ਾਂਤ ਸੁਭਾ ਦਾ ਮਾਲਿਕ ਰੱਬ ਮੇਹਰ ਰੱਖੇ ਵੀਰ ਤੇ

  • @johanabbas960
    @johanabbas960 3 роки тому +2

    Dulla baggapind da interview kro bai g
    Love ❤️ from Pakistan 🇵🇰🇵🇰🇵🇰

  • @AmarjitSingh-pv3dv
    @AmarjitSingh-pv3dv 3 роки тому +3

    ਬਹੁਤ ਸੋਹਣਾ ਗੱਲਾ ਕੀਤੀਆ ਨਾਲੇ ਏਸ ਪਲੇਰ ਦਿਲ ਦੇ ਅੰਦਰ ਲੀਆਂ ਗੱਲਾ ਕੀਤੀ ਆ

  • @manikaushik40
    @manikaushik40 3 роки тому +13

    Nani ਝੋਟੇ ਜਿਨੇ ਜੋਰ ਵਾਲਾ

  • @Cutelikhari
    @Cutelikhari 3 роки тому

    dil da sacha lgda gopal bai pura ji..

  • @manthanchopra6988
    @manthanchopra6988 3 роки тому +8

    Paji faryad di v interview kar laini c 5 km agge pind c Shakarpur.....

  • @randhawahuni8590
    @randhawahuni8590 3 роки тому

    Bhut sohna uprala ah intetview wala

  • @dharmindersingh4304
    @dharmindersingh4304 3 роки тому

    hun tak de sab to best interview nani gopalpur siraaa gala kitia bro from shahkot interview 2hr de honi chi de c aida laga 10 mint ch muk ge 👍

  • @romybawa762
    @romybawa762 3 роки тому

    ਨੰਨ੍ਹੀ ਬਹੁਤ ਵਧੀਆਂ ਰੇਡਰ

  • @dharmindersingh4304
    @dharmindersingh4304 3 роки тому

    ma nani paji nu sab to paila sade area de jagga pinda mulewal de naal khed de dekhia bahut top de reader nani paji ghug shor de team ch

  • @DeepakSharma-qy3xy
    @DeepakSharma-qy3xy 3 роки тому

    Nani Bai siraaa bhot Wadia interview Pardeep veer 👌

  • @billasingh6639
    @billasingh6639 3 роки тому +9

    faryad ali nal interview kro pardeep veer ji rekwest veer ji

  • @manpreetsharma2380
    @manpreetsharma2380 3 роки тому +8

    Siraaaaaa gal baat aa ❤️🔥

  • @taridhillon3890
    @taridhillon3890 3 роки тому

    ਬਾਈ ਇੰਟਰਵਿਊ ਸੁਣ ਕੇ ਵਧੀਆ ਟੈਮ ਲੱਗ ਜਾਂਦਾ ਬਹੁਤ ਧੰਨਵਾਦ ਜੀ ਟਿੱਕਰੀ ਬਾਡਰ ਤੇ 🙏 🙏🙏

  • @BALJINDERSINGH-vl1lv
    @BALJINDERSINGH-vl1lv 3 роки тому

    ਬਹੁਤ ਵਧੀਆਂ ਪਲੇਅਰ ਨੰਨੀ ਗੁਪਾਲਪੁਰੀਆ

  • @kssandhu7343
    @kssandhu7343 3 роки тому +10

    Waheguru ji kirpa rakhan hamesha Nanni bai teh, bahut sohni soch da maalik hai ...

  • @gurbirsingh6760
    @gurbirsingh6760 3 роки тому

    ਬਾਈ ਪਰਦੀਪ ਜੀ ਤੁਸੀਂ ਵਧੀਆ ਕਰਦੇ ਜੋ ਜੋ ਵਧੀਆ ਵਧੀਆ ਕਬੱਡੀ ਖਿਡਾਰੀਆਂ ਤੋ ਜਾਣੂ ਕਰਵਾਉਂਦੇ ਜੋ

  • @kulwindersandhu3675
    @kulwindersandhu3675 3 роки тому

    Bai good job Pardeep ji
    Nanni Veer love you 💕

  • @goraaman1751
    @goraaman1751 3 роки тому +1

    All time favourite player 👍👍👍

  • @bhupinderbiryah7534
    @bhupinderbiryah7534 3 роки тому

    ਦਿਲ ਦਾ ਸਾਫ਼ ਬੰਦਾ ਨੰਨੀ ਵਾਈ

  • @jonsnow5345
    @jonsnow5345 3 роки тому +2

    Karda a mann yaro sukha ghugshor daa
    Lagge na andaza yaro Nanni de o zor daa...🔥

  • @harpreetmangat2667
    @harpreetmangat2667 3 роки тому +1

    Kalsia de team wich sirra kita nanni ne 🔥🔥🔥

  • @karandhillon805
    @karandhillon805 3 роки тому +30

    gagan jogewala de interview kro g

  • @HarjeetSingh-ej7st
    @HarjeetSingh-ej7st 3 роки тому +5

    ਸਿਰਾਂ ਬੰਦਾ ਨੰਨੀ' ਪਰਦੀਪ ਇਸ ਵੀਡੀਓ ਚੋ ਤੁਹਾਡੀ ਇਕ ਗਲਤੀ ਨਜਰ ਆਈ ਕੈਮਰੇ ਵਾਲੇ ਬੁਹਤ ਵਿੱਚ ਆਏ ' ਸੁਰੂ ਸੁਰੂ ਤੋ

  • @singhjasvir6416
    @singhjasvir6416 3 роки тому

    Sirra raider and player gbu wmk 🙏🙏🙏🙏

  • @FaraattaTv
    @FaraattaTv 3 роки тому +1

    Nanni bai soch vadia , ghaint player aa mangi wangu senior player ch aunda bai

  • @AbdulWahid-tk9sv
    @AbdulWahid-tk9sv 2 роки тому

    down to earth person❤❤

  • @hsingh_0001
    @hsingh_0001 3 роки тому

    munda att aa chottaa jini jn aa nanni bai ch aadi hi khich ka rakh km jatta my favourite player

  • @jasdeepsidhu438
    @jasdeepsidhu438 3 роки тому

    Sharry bathinda 🐎👌💓

  • @punjabiinsweden
    @punjabiinsweden 3 роки тому +4

    ਵਾਹ ਨੰਨੀ ਵਾਹ ਸਲਾਮ ਐ ਬੰਦੇ ਦੀ ਸੋਚ।ਘੈਟ ਬੰਦਾ

  • @sidhu7718
    @sidhu7718 3 роки тому +7

    Bhuri channa Te Kale Dhurkot di interview kro y ji plz. kro like sare

  • @JagmeetSingh-ll7pb
    @JagmeetSingh-ll7pb 3 роки тому +19

    ਨੰਨੀ ਸਿਰਾ ਰੇਡਰ ਆ ਅਤੇ ਰਵੀ ਸਾਹੋਕੇ ਦੀ ਇੰਟਰਵਿਊ ਕਰੋ ਵੀਰ ਜੀ

  • @sandeepsingh-wh2pk
    @sandeepsingh-wh2pk 3 роки тому

    Bai kale miavindia di jror interview dikhavo bahji, nani gopalpuria bai buht vdiy bnda ea

  • @jassadhami8678
    @jassadhami8678 3 роки тому +3

    Pardeep 22 G Aman Talwandi te Jetta ਤਲਵੰਡੀ ਚੌਧਰੀਆਂ ਵਾਲੇ veraa di v interview kro bro

  • @babberjeetgill9606
    @babberjeetgill9606 3 роки тому

    good job veerji pardeep ,nanni veeer plyar ta vadia hai he hai pr soch v vadia laggi veer di best of luck veer

  • @bsmettla1623
    @bsmettla1623 3 роки тому

    Best interview of kabbadi 365 ji
    Best of luck
    So real interview

  • @gagandeepsingh7005
    @gagandeepsingh7005 3 роки тому +34

    ਵੀਰ ਜੀ ਤਲਵੰਡੀ ਚੌਧਰੀਆਂ ਵਾਲੇ ਅਮਨ ਸੁਨਿਆਰੇ ਦੀ ਇੰਟਰਵਿਊ ਜਰੂਰ ਕਰੋ ਜੀ

  • @Cutelikhari
    @Cutelikhari 3 роки тому

    Simple life a bai di bohut vadiya jii

  • @talwinderpahal9715
    @talwinderpahal9715 3 роки тому +8

    Kuljeeta malsiya di interview zaroor kareo

  • @dharmindergill9823
    @dharmindergill9823 3 роки тому +1

    Yr diet chart dikha v deya kro .jo weight set krn wala c .
    5 meel ne jo.

  • @ranjotsingh1113
    @ranjotsingh1113 3 роки тому

    Great y great job great person both of u

  • @ravinderkaler5729
    @ravinderkaler5729 3 роки тому +11

    Y pala jalalpur di interview kro

  • @gurinderjitsingh1102
    @gurinderjitsingh1102 3 роки тому +1

    Karmi Bardwal di interview kro Pardeep veer g🙏🙏🙏

  • @Sidhudev
    @Sidhudev 3 роки тому +5

    Rommi pind final khed de nu dekhya c bai nu main ,Pale jalalpuriye te sandip nanglambiyan to Lott ni aaya c bai 5911 jitta c bai ne bhut Saaf game khed da bai

    • @tjsingh476
      @tjsingh476 3 роки тому +2

      Asi v gye c dekhan roomi bro att krvayi c nanni ne … turning point c oh nanni da tractor 🚜 jittya c

    • @Nagraaman38
      @Nagraaman38 3 роки тому +1

      Bilkul la la marda jatt .....takra bai

  • @gorakaileynewzealand834
    @gorakaileynewzealand834 3 роки тому +1

    Love from Auckland 🙏🏻🙏🏻

  • @Gatkalover629
    @Gatkalover629 3 роки тому

    Bahut ghent bndha rab nu bahut manda veer

  • @rohitgujjar4533
    @rohitgujjar4533 3 роки тому +5

    Bai Pardeep friyad da interview kro yr jrur

  • @bhupinderchahal4012
    @bhupinderchahal4012 3 роки тому

    Nani bai tu khra sngars naal vdia veer

  • @MAHAVIRNARWALPUNJAB
    @MAHAVIRNARWALPUNJAB 3 роки тому

    Good player bhai Nani NARWAL gopalpur

  • @SandeepKumar-mi1vj
    @SandeepKumar-mi1vj 3 роки тому

    Good luck brother nane veer me bhogpur to aa tuhade kabadi menu bahat change lagde aa

  • @rinkujatt9746
    @rinkujatt9746 3 роки тому

    No. 1. Work. Reha. Ver. D. T mangi. D. Delhi. Dharna. Ch

  • @ਆਬੂਧਾਬੀਵਾਲੇ-ਤ6ਥ

    ਨੰਨੀ ਗੁਪਾਲਪੁਰ ਸਿਰਾ ਬੰਦਾ