Meet Dulla Bagga Pind | 365 Unfiltered With Pardeep Taina | Kabaddi365

Поділитися
Вставка
  • Опубліковано 18 гру 2024

КОМЕНТАРІ • 2,2 тис.

  • @kabaddi365
    @kabaddi365  Місяць тому +1

    ਸਾਡੇ ਵਟਸਐਪ ਨੂੰ join ਕਰਨ ਲਈ ਲਿੰਕ ਤੇ ਕਲਿਕ ਕਰ ਲਾਓ, ਤੁਹਾਨੂੰ ਕਬੱਡੀ ਬਾਰੇ ਜਾਣਕਾਰੀ ਮਿਲਦੀ ਰਹੇਗੀ :- www.whatsapp.com/channel/0029VaDTdAUDuMRnuFDcDQ3A

  • @sonuvidowal6943
    @sonuvidowal6943 2 роки тому +10

    ਦੁੱਲਾ ਹਰ ਗਲ ਵਿਚ ਆਪਣੇ ਉਸਤਾਦ ਨੂੰ
    ਯਾਦ ਰੱਖਦਾ।

  • @Sandeeptoor
    @Sandeeptoor 3 роки тому +983

    ਦੁੱਲਾ ਵੀਰ ਪਹਿਲਾ ਇਨਸਾਨ ਆ ਜੋ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਤਰੱਕੀ ਕਰਕੇ ਉਹਨਾ ਦੀ ਕਦਰ ਪਾ ਵੀ ਰਿਹਾ ਇੱਥੇ ਸਾਲੇ ਕੱਲ ਜੰਮਦੇ ਆ ਪਤਾ ਨੀ ਕੀ ਸਮਝਣ ਲੱਗ ਜਾਦੇ ਆਪਣੇ ਆਪ ਨੂੰ god bless u dulle ver ❤️

    • @gurveersingh6517
      @gurveersingh6517 3 роки тому +2

      You are rieth veer

    • @garrygill6414
      @garrygill6414 3 роки тому +11

      Raider sira coach di v sab ton jiyda respect krda, bas senior players nal thora larno ghat jawe, patander kade mangi pala khusi Nangal ambia kade bittu nal

    • @AmandeepSingh-iz5en
      @AmandeepSingh-iz5en 3 роки тому

      @@garrygill6414 hm gll ta kite na kite shi a

    • @tejinder5717officiail
      @tejinder5717officiail 3 роки тому

      Att

    • @keeratsingh5370
      @keeratsingh5370 3 роки тому +1

      Are you kidding bro?Please use your words carefully.There are many out there who respect their coaches

  • @PrabhKaaSimran
    @PrabhKaaSimran 2 роки тому +40

    ਦੁੱਲਾ ਕਬੱਡੀ ਦਾ ਪਿਆਰਾ ਮਿਹਨਤੀ ਉਸਤਾਦਾਂ ਦਾ ਚੰਡਿਆ ਖਿਡਾਰੀ ਹੈ ਆਪਣੇ ਉਸਤਾਦ ਦਾ ਘੜਿਆ ਹੀਰਾ ਹੈ ਇਨ੍ਹਾਂ ਖਿਡਾਰੀਆਂ ਨੂੰ ਸਾਂਭ ਕੇ ਰੱਖੋ ਇਨ੍ਹਾਂ ਨੂੰ ਪਿਆਰ ਕਰੋ ਦੁੱਲਾ ਵਧੀਆ ਸੋਚ ਦਾ ਮਾਲਕ ਹੈ
    ( ਦੁੱਲਾ ਬੱਗੇ ਪਿੰਡ ਵਾਲਾ ਪੰਮਾ ਗਾਧਰਾਂ ਸਾਬ )🙏

  • @Malikmarjide
    @Malikmarjide 3 роки тому +53

    ਦੁੱਲਾ ਇੱਕੋ ਇੱਕ ਐਸਾ ਖਿਡਾਰੀ ਆ ਜਿਹਦੇ ਅਸਤਾਦ ਨੂੰ ਸਾਰੇ ਕਬੱਡੀ ਪ੍ਰੇਮੀ, ਖਿਡਾਰੀ ਸਭ ਜਾਣਦੇ ਆ , ਸਲੂਟ ਆ ਦੁੱਲੇ ਵੀਰ ਜੁਗ ਜੁਗ ਜੀਉ,❤️❤️❤️

  • @rohtashfouji8656
    @rohtashfouji8656 3 роки тому +39

    दुल्ला बग्गा एक बढ़िया खिलाड़ी होने के साथ-साथ बढ़िया सोच वाला इंसान भी है, भगवान भाई दुल्ला बग्गा को हमेशा खुश रखे और फिट रखे।

  • @bikkarjatt6945
    @bikkarjatt6945 3 роки тому +65

    ਦੁੱਲਾ ਤੇ ਪਾਲਾ ਕੋਈ ਅਲੱਗ ਨੀ ਕਰ ਸਕਦਾ💙💙💙

  • @ਪਿੰਡਾਂਆਲੇ-ਠ8ਝ
    @ਪਿੰਡਾਂਆਲੇ-ਠ8ਝ 3 роки тому +137

    ਉਸਤਾਦ ਕਿਸੇ ਵੀ ਖੇਤਰ ਵਿੱਚ ਹੋਵੇ ਉਸਤਾਦ ਉਸਤਾਦ ਹੀ ਹੁੰਦਾ ਏ
    ਦੁੱਲੇ ਨੈ ਆਪਣੇ ਉਸਤਾਦ ਪੰਮੇ ਦੀ ਬਹੁਤ ਕਦਰ ਕੀਤੀ ਹੈ 🔥🔥🔥

  • @karamjitdhillon3715
    @karamjitdhillon3715 3 роки тому +73

    ਦੁੱਲਾ ਨੇਂ ਆਪਣੇਂ ਉਸਤਾਦ ਨੂੰ ਨਹੀਂ ਭੁੱਲੀਆਂ ਹਮੇਸ਼ਾ ਤਰੱਕੀਆਂ ਕਰਦਾ ਰਾਹੁ ਗਾਂ

  • @indersidhu3212
    @indersidhu3212 3 роки тому +10

    ਤੁਹਾਡੇ ਦਿਲ ਵਿੱਚ ਆਪਣੇ ਗੁਰੂ ਲਈ ਬਹੁਤ ਇੱਜ਼ਤ ਆ ਵੀਰ ਸਾਡੇ ਦਿਲ ਵਿੱਚ ਤੇਰੀ ਬਹੁਤ ਇੱਜਤ ਹੋ ਗਈ ਵੀਰ

  • @sandeepsingh-oq7xl
    @sandeepsingh-oq7xl 3 роки тому +28

    ਅੱਜਕੱਲ੍ਹ ਤਾਂ ਉਸਤਾਦ ਨੂੰ ਭੁੱਲ ਹੀ ਜਾਂਦੇ ਆ,ਜਦੋਂ ਕਾਮਯਾਬੀ ਮਿਲ ਜਾਂਦੀ ਹੈ ,ਬਹੁਤ ਵਧੀਆ ਸੋਚ ਦੁੱਲੇ ਵੀਰ ਦੀ ,ਜਿਸ ਨੇ ਉਸਤਾਦ ਤੇ ਕਿਰਦਾਰ ਅਤੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ,ਨਹੀਂ ਤਾਂ ਅੱਜਕੱਲ੍ਹ ਲੋਕ ਪੈਰ ਹੀ ਛੱਡ ਜਾਂਦੇ ਨੇ

  • @ArshadAli-bk6qv
    @ArshadAli-bk6qv 3 роки тому +406

    ਇਕ ਗੱਲ ਤਾਂ ਪੱਕੀ ਆ ਜਦੋ ਦੁੱਲਾ ਮੈਚ ਖੇਡਦਾ ਹੁੰਦਾ ਤਾਂ ਵਿਰੋਧੀਆ ਚ, ਦਹਿਸ਼ਤ ਰਹਿੰਦੀ ਆ 💪💪 💪 💪 ਦੁੱਲਾ ਬੱਗਾ ਦੇ ਫੈਨ ਲਾਇਕਸ 👍

  • @tylordurden5987
    @tylordurden5987 3 роки тому +126

    ਸਬਤੋਂ ਬੈਸਟ ਇੰਟਰਵਿਊ ਅੱਜ ਤਕ ਦੀ 365 ਆਲਿਆ ਦੀ thnkuu ਬਾਈ ਪ੍ਰਦੀਪ❤️🙌

  • @gaganvirk1689
    @gaganvirk1689 3 роки тому +32

    ਦੁੱਲਾ ਉਸਤਾਦ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ । ਗੱਲਾਂ ਤੋ੍ ਸਾਫ ਪਤਾ ਲੱਗਦਾ।

  • @gurwindergill4345
    @gurwindergill4345 3 роки тому +9

    ਇਹ ਇੰਟਰਵਿਊ 6 7 ਘੰਟੇ ਦੀ ਚਾਹੀਦੀ ਸੀ ਘੈਂਟ ਬੰਦਾ ਦੁੱਲਾ ਭਰਾ ❤️😘

  • @babbu_gurma
    @babbu_gurma 3 роки тому +21

    ਮੱਚਦਾ ਅੰਗਿਆਰ ਕਬੱਡੀ ਦਾ ਲੋਕੀਂ ਦੁੱਲਾ ਦੁੱਲਾ ਕਹਿੰਦੇ...! Lv uh ustaad gbu waheguru hamesha chrdi kla ch rakhn

  • @gurjantsingh-pw4xw
    @gurjantsingh-pw4xw 3 роки тому +36

    Pala te dulla my favourite ,,, hor kis kis de favourite aa dula te pala ,, like krke dso

  • @Sandeeptoor
    @Sandeeptoor 3 роки тому +513

    ਦੁੱਲਾ ਬਾਈ ਘੈਟ ਇਨਸਾਨ😘❤️😍

    • @mohinderpalarora7552
      @mohinderpalarora7552 3 роки тому +1

      Dullay veer tu bahut vadia palayar ta ha hi bahut uchi soch da malak v ha tanu Milan nu bahut jee karda kadi tara Dabwali gada laga ta dasi tara Veer tanu akkha tay badhahu

    • @Sukhbirsinghbhinder-qc8zk
      @Sukhbirsinghbhinder-qc8zk 3 роки тому

      @@Prabhjot605. tenu kuj ਜ਼ਿਆਦਾ pyta

    • @Prabhjot605.
      @Prabhjot605. 3 роки тому

      @@Sukhbirsinghbhinder-qc8zk ki

    • @harrydhillxn
      @harrydhillxn 3 роки тому

      Hlo

    • @honeychaudhary8511
      @honeychaudhary8511 2 роки тому +1

      Good bye ji

  • @tylordurden5987
    @tylordurden5987 3 роки тому +61

    ਜਿਹੜੇ ਜਿਹੜੇ ਦੁੱਲੇ ਦੇ fan ਆ ਇਕ ਵਾਰੀ❤️

    • @bazabaza4611
      @bazabaza4611 3 роки тому

      ਮਾਚਦਾ ਅਗਿਅਰ ਕਬੱਡੀ ਦਾ ਲੋਕੀ ਦੂਲਾ ਦੂਲਾ ਕਹਿੰਦੇ ਆ ਦੂਲਾ ਤੇਨੂ ਲਾਲ ਰੰਗ ਛੂਟ ਕਾਰਦਾ

  • @sandeepsingh-ph3dy
    @sandeepsingh-ph3dy 3 роки тому +2

    ਦੁੱਲੇ ਇੱਕ ਗੱਲ ਬਹੁਤ ਵਧੀਆ ਕੀਤੀ ਵੀ ਰੇਡਰ ਕਬੱਡੀਆਂ 2 ਤੋਂ ਵੱਧ ਕਿਉਂ ਨਹੀਂ ਪਾ ਸਕਦਾ ਇਸ ਗੱਲ ਤੇ ਸਭ ਨੂੰ ਵਿਚਾਰ ਕਰਨੀ ਚਾਹੀਦੀ ਐ 🙏

  • @jatinderghera1108
    @jatinderghera1108 3 роки тому +11

    ਦੁਲੇ ਬਾਈ ਗੱਲਾਂ ਬਹੁਤ ਚੰਗੀਆਂ ਕਰਦਾ ਦੁਲੇ ਅਸਤਾਦ ਦੀਆ ਗੱਲਾਂ ਬਾਤਾਂ ਹੀ ਅੱਤ ਆ ❤❤
    ਕਬੱਡੀ ਦਾ ਮੱਚਦਾ ਅੰਗਿਆਰ ਦੁਲਾ ਬੱਗੇ ਪਿੰਡ ਵਾਲਾ 🙏🙏🙏🙏👍

  • @harrydhaliwal4997
    @harrydhaliwal4997 3 роки тому +89

    ਪ੍ਰਦੀਪ ਥੋਡੀ ਕੋਸ਼ਿਸ਼ ਸਫਲ ਏ। ਮੈਂ ਦੁੱਲੇ ਨੂੰ ਫੁਕਰਾ ,ਆਕੜਖੋਰ ਸਮਝਦਾ ਸੀ। ਪਰ ਅੱਜ ਪਤਾ ਲੱਗਾ ਬੰਦਾ ਦਿਲ ਦਾ ਸਾਫ ਏ। ਮਾੜਾ ਟਾਇਮ ਵੀ ਨਹੀਂ ਭੁੱਲਿਆ ਆਪਣਾ, ਨਾ ਉਸਤਾਦ ਨੂੰ ਭੁਲਿਆ। ਸਾਫ ਦਿਲ ਇਨਸਾਨ ਏ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਦੁੱਲੇ ਨੂੰ

  • @sunilseemla3482
    @sunilseemla3482 3 роки тому +125

    Dulla सच्चा बंदा है यार उस्ताद को आज भी बहुत miss करदा दुल्ला / dulla साफ दिल इंसान /

    • @drugsfreemit3446
      @drugsfreemit3446 3 роки тому

      Dulla ka ye interview aapke chanell pe dalo bai ji

    • @sunilseemla3482
      @sunilseemla3482 3 роки тому +2

      @@drugsfreemit3446 bhai ऐसे नही डाल सकते

  • @dcjatt6003
    @dcjatt6003 3 роки тому +34

    *ਦੁੱਲਾ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ਰੱਬ ਅੱਗੇ ਅਰਦਾਸ ਕਰੋ ਸਾਰੇ ਪਲੇਅਰ ਨੂੰ ਰੱਬ ਚੜਦੀ ਕਲਾ ਚ ਰੱਖੇ*

  • @ijazahmad8226
    @ijazahmad8226 3 роки тому +8

    Great respect and love from Pakistan punjab shahkot....bht wadia insan a bai dulla...rab hor kamyab kry veer nu.

  • @gurtejgill6342
    @gurtejgill6342 3 роки тому +2

    ਦੁਲਾ ਬਾਈ ਦੀ ਇੱਕ ਗੱਲ ਬਹੁਤ ਵਧਿਆ ਲੱਗੀ ਰੇਡ ਵਾਲੀ ਜਿਦੇ ਚ ਜਿਨ੍ਹਾਂ ਦਮ ਆ ਕੱਬਡੀ ਪਾਓ ਰੇਡ ਖੁਲੀਆਂ ਹੋਣੀਆਂ ਚਾਹੀਦੀਆਂ. ਦੁਲਾ ਬਾਈ ਆਪਣੇ ਉਸਤਾਦ ਦੀ ਦਿਲੋਂ ਕਦਰ ਕਰਦਾ ਉਸਤਾਦ ਦਾ ਨਾਮ ਹੇਮਸ਼ਾ ਪਹਿਲਾ ਲੈਂਦਾ ਬਹੁਤ ਵਧੀਆ ਲੱਗੀਆਂ ਸਾਰੀਆਂ ਗੱਲਾਂ ਦੁੱਲਾ ਵੀਰ ਦੀਆ good bless u dulle veer ❤

  • @gaganvirk1689
    @gaganvirk1689 3 роки тому +100

    ਦੁੱਲੇ ਦੀਆਂ ਗੱਲਾਂ ਤੋਂ ਮੈਂ ਸਾਫ ਵੇਖ ਰਿਹਾ ਵੀ ਉਸਤਾਦ ਪੰਮਾ ਗਾਧਰਾ ਦੀ ਘਾਟ ਬਹੁਤ ਮਹਿਸੂਸ ਕਰ ਰਿਹਾ।ਰੱਬ ਜਿੱਡਾ ਆਸਰਾ ਸੀ।ਜਦੋਂ ਉਸਤਾਦ ਸੀ ਤਾਂ ਦੁੱਲਾ ਬੇਫ਼ਿਕਰਾ ਹੋਕੇ ਖੇੜਦਾ ਸੀ।

  • @sukhwantsingh6503
    @sukhwantsingh6503 3 роки тому +47

    ਦੁੱਲੇ ਬਾਈ ਗੱਲਾਂ ਸੁਣ ਕੇ ਰੋਣ ਆ ਗਿਆ ਬਿਲਕੁਲ ਸਹੀ ਗੱਲ ਸਾਥ ਦੇਣਾ ਚਾਹੀਦਾ ਹੈ

  • @HarpalSingh-uv9ko
    @HarpalSingh-uv9ko 3 роки тому +27

    ਯਾਰ ਦੁੱਲੇ ਵੀਰ ਨੇ ਗੱਲਾਂ ਬਹੁਤ ਸਹੀ ਕੀਤੀਆਂ ਦਿਲ ਨੂੰ ਛੂਹ ਗਈਆਂ ।ਸਭ ਤੋਂ ਚੰਗੀ ਤੇ ਵੱਢੀ ਗੱਲ ਉਸਤਾਦ ਦੀ ਬਹੁਤ ਕਦਰ ਕਰਦਾ ਏ ਜੋ ਬਹੁਤ ਵਧੀਆ ਗੱਲ ਏ ।ਬਹੁਤ ਆਗਿਆ ਕਾਰੀ ਬੰਦਾ ਏ।

  • @sunilbhatia2535
    @sunilbhatia2535 3 роки тому +22

    Best interview, sunde sunde patha hi ni lagha kadh katam ho geha 🙏🙏
    Ehni ustad di respect, dil hi jitt leha Bai neh👏👏

  • @kdsingh7309
    @kdsingh7309 3 роки тому +1

    ਪਰਦੀਪ ਬਾਈ ਸਿਰ੍ਰੇ ਦੀ ਸੀਰੀਜ਼ ਆ ਤੁਹਾਡੀ ,, ਕਮਾਲ ਕਰੀ ਪਈ ਆ ਬਾਈ ਏਸ ਇੰਟਰਵਿਊ ਨੇ ਰਿਕਾਰਡ ਤੋੜ ਦੇਣੇ ਸਾਰੇ ,, ਦੁੱਲੇ ਦਾ ਕਰੇਜ਼ ਹੀ ਐਨਾ ਆ ਵੀਰ ,, ਇੱਕ ਬੇਨਤੀ ਆ ਭਰਾਵਾ ,, ਇੰਦਰਜੀਤ ਕਲਸੀਆਂ ਆਲੇ ਦੀ ਕਰੋ ਕਿਰਪਾ ਕਰਕੇ ਗੱਲਬਾਤ ਸਾਂਝੀ ਦਰਸ਼ਕਾਂ ਨਾਲ ,, ਬਹੁਤ ਉਮੀਦ ਆ ਬਾਈ ਤੁਹਾਡੇ ਤੋਂ ,, ਮੰਗ ਆ ਦਰਸ਼ਕਾਂ ਦੀ 🙏🙏

  • @surjitkhosasajjanwalia9796
    @surjitkhosasajjanwalia9796 3 роки тому +51

    ਪ੍ਰਮਾਤਮਾ ਸਾਰੇ ਕਬੱਡੀ ਖਿਡਾਰੀਆਂ ਨੂੰ ਸੱਟਾਂ ਫੇਟਾਂ ਤੋਂ ਬਚਾ ਕੇ ਰੱਖਣ

  • @jagga462
    @jagga462 3 роки тому +81

    ਦਿਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਵਾਲਾ ❤❤ਲਵ ਯੂ ਉਸਤਾਦ

  • @AnamGoatFarm
    @AnamGoatFarm 3 роки тому +65

    ਪੂਰੀ interview ਚ ਉਸਤਾਦ ਹੀ ਉਸਤਾਦ , ਮੰਨਣਾ ਪੈਣਾ ਬੰਦੇ ਨੂੰ , ਕਿੱਥੇ ਤੱਕ ਪਹੁੰਚ ਗਿਆ ਪਰ ਪਲ ਪਲ ਯਾਦ ਕਰਦਾ.

    • @kg6071
      @kg6071 3 роки тому

      Ustaad kon c ?

    • @ਪਿੰਡਾਵਾਲੇਜੱਟ-ਮ3ਗ
      @ਪਿੰਡਾਵਾਲੇਜੱਟ-ਮ3ਗ 3 роки тому

      @@kg6071 Pamma Gandhra wala veer

    • @ajayjakhu9453
      @ajayjakhu9453 2 роки тому +1

      @@ਪਿੰਡਾਵਾਲੇਜੱਟ-ਮ3ਗ ਸਾਡੇ ਗੁਆਂਢੀ ਪਿੰਡ ਦਾ ਬੰਦਾ ਸੀ ਉਸਤਾਦ ਪੰਮਾ ਗਾਂਧਰਾ

  • @kavgrewal8799
    @kavgrewal8799 3 роки тому +1

    ਉਸਤਾਦ ਦੀ ਕਦਰ ਕਿੱਦਾ ਕਰੀ ਦੀ ਆ ਇਹ ਗੱਲ ਨਿਭਾ ਰਿਹਾ ਦੁੱਲਾ , ਅਣਖ ਦੀ ਕਬੱਡੀ ਖੇਡਦਾ ਦੁੱਲਾ, ਝੱਖੜ ਤੂਫਾਨ ਝੱਲ ਕੇ ਵੀ ਅਡੋਲ ਹੈ ਦੁੱਲਾ ਜ਼ੂਰਤ ਦਾ ਦੂਜਾ ਨਾਮ ਹੈ ਦੁੱਲਾ , ਜੁੱਗ ਜੁੱਗ ਜੀਅ ਵੀਰਾ ਦੁਆਵਾ ਤੇ ਸਤਿਕਾਰ ਤੇਰੇ ਲਈ ❤️

  • @JATTLIFEBAEBY
    @JATTLIFEBAEBY 3 роки тому +19

    Down to earth banda dulla i met him twice 🔥🔥💕💕💕

  • @ranasab8269
    @ranasab8269 3 роки тому +67

    Best player in the world. Lots of love. Insanit bhot ay dully chy love 💓 from Pakistan 🇵🇰

    • @bazigargroup3232
      @bazigargroup3232 3 роки тому +1

      Thxx

    • @rjbinning7535
      @rjbinning7535 2 роки тому +1

      Thank you actually is best player since last 6-7 years, even being busy in America and injuries it’s impossible to stop him. The other part he used to be best player with strong pump which he stop after it can make injury but still he never needs it

  • @rainasirabbassahi8625
    @rainasirabbassahi8625 2 роки тому +3

    He is great player of kabbadi and brilliant raider love you from Sahiwal(lahnda) punjab

  • @sukhwinderjot1077
    @sukhwinderjot1077 2 роки тому +1

    Dulla 22 Super Duper Raider Maa khed kabbadi da....Punjab da pride👍👍👍👍

  • @Kabaddi_Cricket14
    @Kabaddi_Cricket14 3 роки тому +32

    ਕਿਸ ਕਿਸ ਇਹ ਲੱਗ ਰਿਹਾ interview ਚੱਲੀ ਜਾਵੇਂ ❤️❤️🙏🏻

  • @SandeepKumar-vo4po
    @SandeepKumar-vo4po 3 роки тому +32

    ਦੁੱਲੇ ਵੀਰ ਤੇਰੀ ਖੇਡ ਨੂੰ ਬਹੁਤ ਪਿਆਰ ਕਰਦੇ ਆ ❤️❤️🌹🌹💐💐

  • @sidhu22522
    @sidhu22522 3 роки тому +430

    ਸਾਫ ਦਿਲ ਇਨਸਾਨ ਤੇ ਇਮਾਨਦਾਰ ਖਿਡਾਰੀ ਆ ਵੀਰ।ਵਾਹਿਗੁਰੂ ਨਵੇ ਆਉਣ ਵਾਲੇ ਸਾਲ ਵਿੱਚ ਦੂਲੇ ਵੀਰ ਨੂੰ ਤੇ ਉਸਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ। 2022ਵਿੱਚ ਦੂਲਾ ਦੂਲਾ ਹੋਜੇ।🙏

    • @GurpreetSingh-zb8fl
      @GurpreetSingh-zb8fl 3 роки тому +1

      Thanks 22 g

    • @charanjeetsinghnicka3008
      @charanjeetsinghnicka3008 3 роки тому

      sira bai

    • @MaanPB31Kabaddi
      @MaanPB31Kabaddi 3 роки тому +2

      ਸਾਫ ਦਿਲ ਇਨਸਾਨ ਤੇ ਇਮਾਨਦਾਰ ਖ਼ਿਡਾਰੀ ਆ ਵੀਰ ਵਾਹਿਗੁਰੂ ਨਵੇ ਆਉਣ ਵਾਲੇ ਸਾਲ ਵਿੱਚ ਦੁੱਲੇ ਵੀਰ ਨੂੰ ਤੇ ਉਸਦੇ ਸਾਰੇ ਪਰਿਵਾਰ ਤੰਦਰੁਸਤੀਆ ਤਰੱਕੀਆਂ ਬਖਸ਼ੇ

    • @palaDulla1313
      @palaDulla1313 3 роки тому +1

      Sahi gall aa ji

    • @reenukhan8741
      @reenukhan8741 3 роки тому +2

      Sahi y

  • @bilaliqbal7444
    @bilaliqbal7444 3 роки тому +7

    Dolla great player & great human being big love big respect from Pakistan ❣️🔥👍👏💕

  • @gurtejgill6342
    @gurtejgill6342 3 роки тому

    ਸੱਚੀ ਦਸਾ ਬਾਈ ਪਹਿਲਾ ਮੈ ਵੀ ਦੁਲੇ ਬਾਈ ਨੂੰ ਫੁਕਰਾ ਸਮਜਦਾ ਪਰ ਅੱਜ ਦੁਲੇ ਬਾਈ ਦੀਆ ਗੱਲਾਂ ਸੁਣ ਕੇ ਦੁਲਾ ਬਾਈ ਦਾ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਇੱਕ ਬਾਈ ਆਪਣੇ ਉਸਤਾਦ ਦੀ ਦਿਲੋਂ ਕਦਰ ਕਰਦਾ ਜੋ ਬਹੁਤ ਵੱਡੀ ਗੱਲ ਆ ਅੱਜ ਤੋਂ ਆਪਾਂ ਦੁਲੇ ਬਾਈ ਦੇ ਫੈਨ ਆ ਜੇ ਕੋਈ ਹੋਰ ਵੀ ਆਪਣੇ ਸਾਮਣੇ ਦੁਲੇ ਬਾਈ ਨੂੰ ਗ਼ਲਤ ਕਹੋ ਗਾ ਓਹਨੂੰ ਵੀ ਰੋਕਾ ਗਾ good bless u dulle veer ❤

  • @daljitsidhh3139
    @daljitsidhh3139 3 роки тому +39

    ਬਹੁਤ ਦਿਲਚਸਪ ਗੱਲਾਂ ਕੀਤੀਆ ਹੋਰ ਲੰਮੀ ਇੰਟਰਵਿਊ ਹੋਣੀ ਚਾਹੀਦੀ ਆ ਸੁਆਦ ਆ ਗਿਆ ਬਾਬਾ ਲੰਮੀ ਉਮਰ ਕਰੇ ਦੁੱਲੇ ਬਾਈ ਦੀ

  • @harpreetchouhandulla6117
    @harpreetchouhandulla6117 3 роки тому +8

    ਬਾਈ ਦੁੱਲੇ ਉਸਤਾਦ ਦੀ ਇੱਕ ਗੱਲ ਬਹੁਤ ਸੱਚੀ ਆ ਉਸਤਾਦ ਦੀ ਘਾਟ ਕਦੇ ਨੀ ਪੂਰੀ ਹੁੰਦੀ love u USTAD DULLA

  • @tylordurden5987
    @tylordurden5987 3 роки тому +21

    ਕੱਬਡੀ ਨੁ ਮਿਲਿਆ ਜੋ ਵਡਮੁੱਲਾ💎 ਵਡਮੁੱਲਾ ਏ..... ਇਹ ਕੋਈ ਹੋਰ ਨੀ ਇਹ ਤਾਂ ਯਾਰੋ ਦੁੱਲਾ ਏ.❤️.

  • @jagtartoor2821
    @jagtartoor2821 2 роки тому +1

    ਬਾਈ ਤੇ ਸਾਡਾ ਗੋਤੀ ਹੈ ਸਾਡਾ ਜਿਲ੍ਹਾ ਪਟਿਆਲਾ ਤਹਿ ਸਮਾਨਾ ਪਿੰਡ ਕੁਲਬੁਰਛਾ ਂ

  • @LoveFzr-yq8hs
    @LoveFzr-yq8hs 3 роки тому +2

    Pardeep bai bki bht vdia gla kitia tusi pame ustad de family sport bare kos gla krnia c

  • @5911ਜੱਟਵੇੜ
    @5911ਜੱਟਵੇੜ 3 роки тому +42

    ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ ਦੁਲੇ ਅਤੇ ਪ੍ਰਦੀਪ ਵੀਰ ਦੇ ਸਾਰੇ ਸਾਥੀਆਂ ਨੂੰ 🙏

  • @GurpreetSingh-el6jm
    @GurpreetSingh-el6jm 3 роки тому +64

    ਦੁੱਲੇ ਨੇ ਜਦ ਮੁੱਲਾਂਪੁਰ ‌ਤੋ ਅਗਲੇ ਦਿਨ ਬੱਦੋਵਾਲ ਤੋ ਨੈਨੋ ਜਿੱਤੀ ਸੀ ੳੁਸ ਟਾਇਮ ਤੋਂ ਪਹਿਲਾਂ ਦੇ ਦੇਖਦੇ ਆ ਭਰਾ ਨੂੰ

    • @ManSingh-cv2gi
      @ManSingh-cv2gi 3 роки тому

      Sahi a vre baddowal tan sirra krta si final ch

  • @owaiskhalidgujjar5912
    @owaiskhalidgujjar5912 3 роки тому +17

    Love you bro from Pakistan 🇵🇰 ♥️dulla bagha pind best part putr akhda dulla bagha 🤗

  • @brarbrar6884
    @brarbrar6884 3 роки тому

    ਉਸਤਾਦ ਦਾ ਵਿਛੋੜਾ ਦੁੱਲੇ ਦੇ ਚਿਹਰੇ ਤੇ ਸ਼ਪੱਸ਼ਟ ਝਲਕਦਾ,,ਸ਼ਾਬਾਸ਼ ਦੁੱਲਿਆ

  • @sukh.preetdoad2209
    @sukh.preetdoad2209 3 роки тому +2

    ਦੁੱਲਾ ਵੀਰ ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @pritpallahoria8911
    @pritpallahoria8911 3 роки тому +22

    ਬਹੁਤ ਵਧੀਆ ਬਾਈ ਜੀ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਆ ਜਿਹੜਾ ਆਪਣੇ ਉਸਤਾਦ ਦੀ ਇੱਜ਼ਤ karda ਆ।

  • @kulwindersingh7399
    @kulwindersingh7399 3 роки тому +20

    ਦੁੱਲਾ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਹੈ।

  • @luckyjund8123
    @luckyjund8123 3 роки тому +8

    Edi dil diya glaa sunke bs dil khussh ho jnda isda jameer jagda bnde da apne coach di rspct bhut krda

  • @chandisingh5968
    @chandisingh5968 2 роки тому +2

    Eh interview ni meri ta favourite movie aa dulle bai da interview 👌👌👌🙏🙏🙏🙏🌟⭐🌟💪💪💪

  • @besthollywoodtadkaclips3755
    @besthollywoodtadkaclips3755 3 роки тому +2

    Dulla Vira wala ghaint Banda yaar mera ta pehla toh hi favourite aa baaki aah interview ne ta dukh hi Tod te saare paaseaa toh siraa hi dulla veer♥️♥️

  • @bestrong6852
    @bestrong6852 3 роки тому +105

    ਇੱਕ ਵੀ ਮਿੰਟ ਬੋਰ ਨੀ ਹੋਏ, ਸਿੱਧੀਆ ਤੇ ਸਪੱਸ਼ਟ ਗੱਲਾ lots of love dulla brother

  • @khannasandhu6636
    @khannasandhu6636 3 роки тому +7

    Rabb dulle Di kde v pitha na lagn Dave dillo fan aa y da wmk 🥰😍

  • @ਹਰਪ੍ਰੀਤਭਲਵਾਨਝੰਡੇਆਣਾ

    ਦੁੱਲਾ ਵੀਰ , ਉਸਤਾਦ ਦੀ ਬਹੁਤ ਇੱਜ਼ਤ ਕਰਦਾ ਆ। ਬਹੁਤ ਹੀ ਵਧੀਆ ਤੇ ਸੱਚ।

  • @harisingh3985
    @harisingh3985 3 роки тому +1

    Wah oo vere dill jitt lya yr tai ajj schi pehla nalo hor jada pyar ho gya tere naal eni respect koi ni krda apne guru di ji ni tuc kiti aa har ik gl tai apne guru da zikr wah🙏🙏🙏🙏🙏🙏🙏❤❤❤❤❤❤❤❤❤

  • @GurdeepSingh-hd7ji
    @GurdeepSingh-hd7ji 3 роки тому +1

    Dulle veer parmatma tenu lambiya umra bakhse baki rahi glll thodi soch di veer bohat vdiya soch thodi jo ustad de jan to bad v tusi apne ustad nu nal le k chalde pio kadi na suniya na dekhiya k koi apne ustad nu yaad krda hona tusi yaad hi nhi krde us insan da har time sukar gujar hi krde rehnde ho veer tere to pata lagda k ustad v ik rabb da roop hunda j koi man k chale dil to salut dulle veer (jai hind 🇮🇳)

  • @channisingh6984
    @channisingh6984 3 роки тому +10

    dulla bagga bahro sakhat te andro sona bnda a changa mad Tym dekhd Kde dolea ni dildar bnda yarra da yarrr te ustad ji ch ta rabb wasda dulle bai ji da❤❤❤❤❤❤❤❤❤🔥🔥🔥🔥🔥🔥🔥🔥🔥🔥

  • @GurjeetSingh-xl7in
    @GurjeetSingh-xl7in 3 роки тому +22

    ਦੁੱਲਾ ਜਿਹਨਾਂ ਵਧੀਆ ਇਨਸਾਨ ‌ਆ ਉਹਨਾਂ ਵਧੀਆ ‌ਖਿਡਾਰੀ ਆ

  • @sidhudarshansingh3876
    @sidhudarshansingh3876 3 роки тому +17

    ਦੁੱਲਾ ਵੀਰ ਬਹੁਤ ਪਲੇਅਰ ਆ ਤੇ ਸੁਭਾਅ ਵੀ ਬਹੁਤ ਵਧੀਆ ਵੀਰ ਦਾ ਤੇ ਇਨਸਾਨ ਵੀ ਬਹੁਤ ਵਧੀਆ ਆ ਵੀਰ ਦਾ

  • @shivamchawriya7400
    @shivamchawriya7400 2 роки тому +2

    Dulla bagga best Rader nice interview

  • @gaganpandit6893
    @gaganpandit6893 3 роки тому +5

    Gaint Banda Dulla Bagge Pind Wala Sirraa Interview GBU

  • @sidhudarshansingh3876
    @sidhudarshansingh3876 3 роки тому +65

    ਨਵਾਂ ਸਾਲ ਸਾਰੇ ਪਲੇਅਰਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖਣ

  • @tanny12467
    @tanny12467 3 роки тому +31

    Ik gl aa ustaad di respect vht aa.... Sb to vaddi quality aa

  • @surindersingh6443
    @surindersingh6443 3 роки тому +18

    Dulla achha banda h , mai hamesha uska match dekhta hu , love from karnal haryana

  • @vipanthakur2039
    @vipanthakur2039 3 роки тому +1

    Dulla ustad..fev player..love u dulla bai

  • @navrajsingh1145
    @navrajsingh1145 3 роки тому

    ਬਾਈ ਜੀ ਮੈਂ ਕਿਸੇ ਦੀ ਪੂਰੀ ਇੰਟਰਵਿਊ ਨੇ ਦੇਖੀ ਸੱਚੀ ਦੁੱਲੇ ਵੀਰ ਦੀ ਪੂਰੀ ਇੰਟਰਵਿਊ ਦੇਖ ਕੇ ਕਮੇਂਟ ਕਰ ਰਿਹਾ ਸੱਚੀ ਦੁੱਲਾ ਸਾਫ ਤੇ ਨੇਕ ਦਿਲ ਖਿਡਾਰੀ ਹੋਣ ਦੇ ਨਾਲ ਇਨਸਾਨ ਵੀ ਬੋਹਤ ਵਧੀਆ ਬਾਈ ਸੁਣਿਆ ਸੀ ਕ ਦੁੱਲਾ ਵੀਰ ਆਪਣੇ ਉਸਤਾਦ ਦੀ ਯਾਦ ਚ ਟੂਰਨਾਮੈਂਟ ਕਰਵਾ ਰਿਹਾ ਤਰੀਕ ਰੱਖੀ k ਨਹੀਂ thank you ji

  • @jasvirbhullar1474
    @jasvirbhullar1474 3 роки тому +21

    ਬਹੁਤ ਵਧੀਆ ਞੀਰ ਜੀ ਪਤਾ ਈ ਨਹੀਂ ਲੱਗਾ 1 ਘੰਟਾ 28 ਮਿੰਟ ਕਦੋਂ ਲੰਘ ਗਏ ਪਰਮਾਤਮਾ ਤਰੱਕੀਆਂ ਬਖਸ਼ੇ ਕਬੱਡੀ 365 👍👍👍👍👍👍

  • @tylordurden5987
    @tylordurden5987 3 роки тому +238

    2014 ਚ ਗਿੱਟਾ ਟੁੱਟਣ ਤੋਂ ਬਾਦ ਵੀ ਵਹੁਤ ਤਕੜੀ ਕੱਬਡੀ ਖੇਡਯਾ ਦੁੱਲਾ salute ਆ ਮੇਹਨਤ ਨੁ ਤੇ ਪੰਮੇ ਉਸਤਾਦ ਨੁ🙌

  • @freestockvideosanytyp3956
    @freestockvideosanytyp3956 3 роки тому +13

    missss u pamme gandran veer miss u dulla boht yad karda tenu je tu hunda gall hor honi c par dabda ni jhotta poora arhda😭😭😭😭😭🙏🙏🙏

  • @sachinsaini6380
    @sachinsaini6380 2 роки тому +1

    Boht interviews dekhia pr eh dekh ke dillo khushi hoi,,, Dulla bai ek nek insan ae👍

  • @pakistanitube9355
    @pakistanitube9355 2 роки тому +1

    Dulla paji great person love u ❤ from Pakistan 🇵🇰

  • @rajinderaustria7819
    @rajinderaustria7819 3 роки тому +36

    (3) ਦੁੱਲੇ ਮੈਂ ਤੁਹਾਨੂੰ ਕੁੱਝ ਕਹਿਣਾ ਚਾਹੁੰਦਾਂ ਕਿ ਭਰਾ ਜੀ ਤੁਸੀਂ ਇੰਡੀਆ ਵਿੱਚ ਆਉਣਾ ਅਤੇ ਖੇਡਣਾ ਨਾਂ ਛੱਡਿਉ ਕਿਉਂਕਿ ਸਾਡੇ ਪੰਜਾਬੀ ਭੈਣ-ਭਰਾ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਨ
    RAJINDER SINGH AUSTRIA

  • @oxtv6962
    @oxtv6962 3 роки тому +7

    ਦੁੱਲਾ ਤਾਂ ਕਬੱਡੀ ਨੂੰ ਪੜ ਗਿਆ ਜਿਉਂਦਾ ਰਹਿ ਵੀਰਿਆ ਤੈਂਨੂੰ ਦੇਖ ਦੇਖ ਕਬੱਡੀ ਦੇਖਦੇ ਆਂ

  • @mannumansoorpuria4602
    @mannumansoorpuria4602 2 роки тому +1

    Buhat vedia soch ae veer ji tuhdi love you veer ji

  • @KulwantSingh-xs1bk
    @KulwantSingh-xs1bk 2 роки тому

    ਦੁਲੇ ਵੀਰ ਜੀ ਵਾਹਿਗੁਰੂ ਤੁਹਾਨੂੰ ਹੋਰ ਬਲੰਦੀਆ ਤੇ ਲੈਕੇ ਜਾਵੇਗਾ🙏🙏🙏🙏🙏🙏👌👌👌👌👌💪💪💪💪💪💪💪💪💪💪

  • @roshanlal5576
    @roshanlal5576 3 роки тому +6

    सही बात कही दुल्ला ने जो आज भी अपने ustaad की इज्जत करता है🙏🙏 सैल्यूट है pahalwan ko भगवान बहुत बहुत तरक्की दे🙏

  • @rajapadda8638
    @rajapadda8638 3 роки тому +21

    bahut bdia lagga bhaji , interview dekh k ,, dulle ustad di eni bdia galbat kde kise nal nahi hoyi ,,, dulla ik zamana aa , lokan de din hunde aa , dulle da zamana aa ,,,, 💪💪💪 very gud person aa ustad dulla bagga , malik mehar bnayi rakhe veer te ,,,,

  • @GurdeepSingh-by5gs
    @GurdeepSingh-by5gs 2 роки тому +1

    Dulla veraaa dil khush ho gaiaa veraa nu dak ka veraa da koi mul ne dil bott saf aah veraa da waheguru khush rakha veraa nu lbuuu dulla veraa diloo lbuuu

  • @Karan1901
    @Karan1901 Місяць тому

    Jehda player ustaad nu inni izzat satkar karda te sacchi niyt naal mehnt krda mull waheguru hmesha dinde jinna deserve krda ❤️

  • @manbirchahal1695
    @manbirchahal1695 3 роки тому +5

    1 sec v bore ni hoya video dekhde sar ghaint subha dulla bagga pra da waheguru mehar kare

  • @gurjeetkalyan2769
    @gurjeetkalyan2769 3 роки тому +9

    ਦੁੱਲਾ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਵਧੀਆ ਪਲੇਅਰ ਆ ਕਦੇ ਵੀ ਆਪਣੇ ਤੋਂ ਮਾੜੇ ਪਲੇਅਰ ਤੇ ਹਵਾ ਨੀ ਕਰਦਾ

  • @kdsingh7309
    @kdsingh7309 3 роки тому +54

    ਮੱਚਦਾ ਅੰਗਿਆਰ 🔥🔥,,ਕੱਬਡੀ ਦਾ ,,🙏
    ਦੁੱਲਾ ਬੱਗੇਆਂ ਵਾਲ਼ਾ ਇੱਕ ਅਜਿਹਾ ਨਾਮ ਕਬੱਡੀ ਦਾ ਜਿਹੜਾ ਕਿ ਹਰੇਕ ਕਬੱਡੀ ਦੇ ਪ੍ਰੇਮੀ ਦਰਸ਼ਕ ਜਾਂ ਚਾਹੁਣ ਵਾਲ਼ਾ ਕਹਿ ਲਓ ਹਰੇਕ ਹੀ ਬੰਦੇ ਨੂੰ ਪਤਾ ਕਿ ਕੌਣ ਆ ਦੁੱਲਾ ਬੱਗਿਆਂ ਵਾਲ਼ਾ ,,,, ਪਹਿਲਾ ਸੁਰਖਪੁਰ ਦੇ ਦੁੱਲੇ ਦੀ ਵੀ ਚੜ੍ਹਤ ਰਹੀ ਆ ਪੂਰੀ ਤੇ ਅੱਜ ਕੱਲ ਬੱਗਿਆਂ ਵਾਲ਼ਾ ਛਾਇਆ ਪਿਆ ,, ਸਿਰਾ ਖੇਡ ,, ਸਿਰਾ ਸੁਭਾਅ ,, ਤੇ ਉਸਤਾਦ ਪ੍ਰਤੀ ਇੰਨੀ ਸ਼ਰਧਾ ,, ਕਿਆ ਬਾਤਾਂ ਨੇ ,, ਵਰਲਡ ਕੱਪ ਕਬੱਡੀ ਚ ਪਾਕਿਸਤਾਨ ਦੀ ਟੀਮ ਜੇਤੂ ਹੁੰਦੀ ਜੇਕਰ ਦੁੱਲਾ ਨਾ ਸਿਰੇ ਦੀਆਂ ਪਾਉਂਦਾ ,, ਹੁਣ ਅੱਜ ਕੱਲ ਵਿਦੇਸ਼ਾਂ ਦੀ ਧਰਤੀ ਤੇ ਕੱਢ ਰਿਹਾ ਧੂੜ੍ਹ ਪੂਰੀ ,, ਖੁਸ਼ੀ ਨਾਲ ਗਰਾਰੀ ਅੜਦੀ ਰਹੀ ਆ ਤਾਂ ਕਰਕੇ ਦੁੱਲੇ ਤੋਂ ਲਗਦੇ ਆ ਥੋੜਾ ਜਿਹੜੇ ਖੁਸ਼ੀ ਦੇ ਫੈਨ ਨੇ ,, ਪਰ ਚੜਾਈ ਪੂਰੀ ਆ ਮੁੰਡੇ ਦੀ ਅਸਲ ਵਿੱਚ ਸੁਪਰ ਸਟਾਰ ਐ ,, ਅੱਜ ਤੱਕ ਜਿੰਨੀਆ ਇੰਟਰਵਿਊ ਅਨ ਫਿਲਟਰ ਕੀਤੀਆਂ ਪਰਦੀਪ ਹੋਰਾਂ ਨੇ ਓਹਨਾਂ ਚੋ ਸਭ ਤੋਂ ਵੱਧ ਤੂਤਾਂ ਦੇ ਗੁਰਜੀਤ ਤੇ ਸ਼ਮਸਪੁਰ ਦੇ ਸੁਲਤਾਨ ਦੀਆਂ ਵੀਡਿਓ ਨੂੰ ਦੇਖਿਆ ਗਿਆ ਪਰ ਦੁੱਲਾ ਤੋੜ ਦਊਗਾ ਰਿਕਾਰਡ ਪੱਕਾ ,, ਇਹ ਬਣੂ ਵੀਡਿਓ ਸਭ ਤੋਂ ਜਿਆਦਾ ਦੇਖਣ ਵਾਲੀ ,, ਪਹਿਲੇ ਨੰਬਰ ਤੇ ਖਿਡਾਰੀ ਵੀ ਤੇ ਵੀਡਿਓ ਵੀ ,, ਪਰਦੀਪ ਬਾਈ ਇਹ ਸੀਰੀਜ਼ ਚਲਦੀ ਰੱਖੋ ਬਾਈ ਕਿਰਪਾ ਕਰਕੇ ,, ਸਵਾਦ ਲਿਆਇਆ ਪੂਰਾ ਤੁਸੀ ,, ਅੱਤ ਖਿਡਾਰੀ ਦੁੱਲਾ ਤੇ ਅੱਗ ਲਾ ਦਿੱਤੀ ਵੀਰ ਇੰਟਰਵਿਊ ਕਾਹਦੀ ਕਰਤੀ ,, ਅੱਜ ਕਲ ਜੱਫੇ ਭਾਵੇਂ ਲਗ ਰਹੇ ਦੁੱਲੇ ਨੂੰ ਪਰ ਗੱਲਾਂ ਖਰੀਆਂ ,,,, 2013-14-15-16 ਇਹਨਾ ਸਾਲਾਂ ਚ ਦੁੱਲੇ ਦੀਆਂ ਰੇਡਆਂ ਦੇਖਣ ਯੋਗ ਸੀ ,, ਓਦੋਂ ਦੁੱਲਾ ਫੜ੍ਹਨਾ ਬੜਾ ਔਖਾ ਸੀ ,,ਬਾਬਾ ਮਿਹਰ ਕਰੇ 🙏🙏

    • @jassigill200
      @jassigill200 3 роки тому +1

      ਭਰਾ ਜੱਫੇ ਤਾਂ ਚੱਲ ਲੱਗ ਜਾਂਦੇ ਆ ਪਰ ਦੁੱਲੇ ਦੀ ਢੋਈ ਤੇ ਦੇਖੀ ਕਿੱਡੀ ਗੁਮੀ ਏ ਇੱਕ ਨਵੇਂ ਪਲਾਇਰਾ ਦਾ ਭੇਤ ਵੀ ਹਲੇ ਨਹੀ ਪਰ ਦੁੱਲੇ ਦਾ ਫਿਰ ਵੀ ਵੱਡੇ ਜਾਫੀਆ ਤੇ ਦਬਾ ਬਹੁਤ ਆਹ ਅੱਜ ਵੀ ਜਿਵੇ ਜਿਵੇਂ ਮੈਚ ਖੇਡ ਰਿਹਾ ਇਹਨੇ ਹੋ ਜਾਣਾ ਜਲਦੀ ਫਿਰ ਤੇਰੇ ਸਾਹਮਣੇ ਆ ਏਹ ਬੰਦੇ ਨੇ ਫਿਰ ਕਿਸੇ ਤੋਂ ਹੱਥ ਨਹੀ ਧਰਾਉਣਾ

    • @kdsingh7309
      @kdsingh7309 3 роки тому +2

      @@jassigill200 ਦੁੱਲਾ legend ਐ ਬਈ ਤੇ ਰਹੂਗਾ ਹਮੇਸ਼ਾ ,,ਕੋਈ ਸ਼ੱਕ ਨੀ ਬਾਈ ,, ਪਰ ਮੈ ਤਾਂ ਫੋਰਮ ਦੀ ਗੱਲ ਕੀਤੀ ਆ ਕਿ ਪਹਿਲਾਂ ਦੇ ਮੁਕਾਬਲੇ ਹਿੱਲੀ ਆ ਫੋਰਮ ,, ਪਰ ਦੁਬਾਰਾ ਸਿਰਾ ਕਰ ਦੇਣਾ ਦੁੱਲੇ ਨੇ ,, ਕਿਰਪਾ ਰੱਖੇ ਬਾਬਾ

    • @gurwinderguri6155
      @gurwinderguri6155 Рік тому

      Dulla. Pala end aa.... Jind jaan aa.. ❤💪💪💪💪

  • @javigarcha3711
    @javigarcha3711 2 роки тому +1

    Kaim player dulla bira waheguru chrdi kla ch rkhe 22 nu

  • @AMRITVIRKLAGAR
    @AMRITVIRKLAGAR Рік тому +1

    ਦੁੱਲਾ ਵੀਰ only ਜਿਸ ਰੇਡਰ ਨੂੰ ਅੱਜ ਮੈਂ follow ਕਰਦਾਂ ,,,
    ਤੇ ਜਾਫੀ ਸ਼ੀਲੂ 👏👏👏😘❣️

  • @manishnarula7399
    @manishnarula7399 3 роки тому +38

    Pardeep paji bhut hi siraa interview c 👍🏻💯👏 very enjoyable and motivation c ✅ I love Dulla Bagga Pind💪🏻

  • @canadianfarming2685
    @canadianfarming2685 3 роки тому +7

    Diamond of kabaddi.. ustadd nu baut miss krda dulla

  • @preetgujjar777
    @preetgujjar777 3 роки тому +24

    एक साफ दिल इंसान और एक बेहतरीन खिलाड़ी दुल्ला 22, परमात्मा 22 पर हमेशा मेहर रखे।।
    नव वर्ष पर 22 का इंटरव्यू सुन कर नव वर्ष का आगाज बहुत बेहतरीन हो गया

  • @VijayKumar-tn7qz
    @VijayKumar-tn7qz 2 роки тому

    ਵਾਹ ਜੀ ਉਸਤਾਦ ਜੀ ਤੋਂ ਸ਼ੁਰੂ ਕੀਤੀ intervew ਤੇ ਉਸਤਾਦ ਜੀ ਤੇ ਖਤਮ ਕੀਤੀ ।

  • @SHERAsangha
    @SHERAsangha 2 роки тому +2

    6 times watching this interview
    Dulla bagga 👌 x

  • @AnamGoatFarm
    @AnamGoatFarm 3 роки тому +35

    ਮੈ ਇਹਨੂੰ ਫੁਕਰਾ ਤੇ Ego ਆਲਾ ਬੰਦਾ ਸਮਝਦਾ ਸੀ, ਪਰ ਇਹ ਬੰਦਾ ਸਾਫ ਦਿਲ ਤੇ down to earth ਨਿਕਲਿਆ.

  • @ombirkabaddi433
    @ombirkabaddi433 3 роки тому +6

    Bai dulla Varga banda ne ho skda jo ustad nu Ena pyar krda ae love you dulla ustad

  • @itz-preet4116
    @itz-preet4116 3 роки тому +19

    Dulla paji down to earth person ❤❤😘😘😘