Prime Vlogs (1) || ਦੇਖੋ ਕੈਨੇਡਾ ਵਿੱਚ ਕਿਵੇਂ ਹੁੰਦੀ ਹੈ ਲੱਕੜ ਦੇ ਘਰਾਂ ਦੀ ਉਸਾਰੀ (4K Video)

Поділитися
Вставка
  • Опубліковано 30 вер 2024
  • #PrimeAsiaTV #PrimeBlogs #ConstructionInCanada #Construction #HouseConstruction
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 269

  • @PrimeAsiaTV
    @PrimeAsiaTV  4 роки тому +50

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

  • @JaspreetSingh-wy8gu
    @JaspreetSingh-wy8gu 4 роки тому +41

    ਇਦਾ ਦੀ ਜਾਣਕਾਰੀ ਸਾਂਝੀ ਕਰਦੇ ਰਿਹਾ ਕਰੋ , ਧੰਨਵਾਦ ਬਾਠ ਸਾਬ ਤੇ ਬੈਂਸ ਸਾਬ !

  • @gurpreetsinghwaraich6729
    @gurpreetsinghwaraich6729 4 роки тому +15

    ਬਾਠ ਸਾਬ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਕੰਮ ਕਰ ਰਹੇ ਹਨ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਪ੍ਰਮਾਤਮਾ ਇਸ ਵੀਰ ਨੂੰ ਤਰੱਕੀ ਬਖਸ਼ੇ

  • @cartoonKids_gaming
    @cartoonKids_gaming 4 роки тому +16

    ਪਿਆਰ ਤੁਹਾਨੂੰ ਤੁਹਾਡੀਆਂ ਸੇਵਾਵਾਂ ਬਦਲੇ ਮਿਲਦਾ ਹੈ। ਸਾਨੂੰ ਐਨੀਆਂ ਸੋਹਣੀਆਂ ਸੇਵਾਵਾਂ ਦੇਣ ਲਈ ਸ਼ੁਕਰੀਆ। ਉਮੀਦ ਹੈ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਸੇਵਾ ਦੇਂਦੇ ਰਹੋਗੇ ਤੇ ਬਦਲੇ ਚ ਅਸੀਂ ਤੁਹਾਨੂੰ ਪਿਆਰ ਕਰਦੇ ਰਹਾਂਗੇ।

    • @MalkitSingh-eb8fe
      @MalkitSingh-eb8fe 3 роки тому

      ਬਹੁਤ ਵਧੀਆ ਲਗਿਆ ਸੇਫ ਇਮਾਰਤਾਂ ਬਨਾਓਣ ਦਾ ਢੰਗ ।ਬਾਠ ਸਾਹਿਬ ਧਨਵਾਦ

  • @parmeetsingh3326
    @parmeetsingh3326 4 роки тому +13

    ਅੱਠ ਸੂਤਾ ਸਰੀਆ ਨਹੀ ਪਾਇਆ , ਗੱਲ ਬਣੀ ਨਹੀ ।। (Just Joking)

  • @LovepreetSingh-hw8jn
    @LovepreetSingh-hw8jn 4 роки тому +14

    ਹਮੇਸ਼ਾ ਵਾਂਗ ਬਹੁਤ ਵਧੀਆ Content |
    ਕੋਸ਼ਿਸ਼ ਕਰਿਓ ਹਰੇਕ ਕੰਮ ਦਾ Detailed Episodes ਕਰੋ ਤੇ ਨਵੇਂ ਆਉਣ ਵਾਲੇ Students ਨੇ ਜੇ ਆਹ ਕੰਮ ਕਰਨਾ ਤਾਂ ਕਿਹੜੇ ਕੋਰਸ ਲੈਣੇ ਪੈਣਗੇ ਇਹ ਦੱਸਿਓ |

  • @singhbalkaran9130
    @singhbalkaran9130 3 роки тому

    ਭਾਈ ਸਾਹਿਬ ।ਬੇਸਮੈਂਟ ।ਦਿਆ ।ਕਦਾਵਿਚ।ਚੁਹੇ।ਵੀ।ਹੁੰਦੇ ਹਨ ।ਜੋ।ਰਾਤਾਂ ਨੂੰ ।ਸੌਣ ।ਨਹੀਂ ।ਦਿੰਦੇ ।ਉਦੋਂ ।ਬਾਰੇ।ਵੀ।ਪੁੱਛੋ ।ਪੰਜਾਬ ਵਿਚੋ।ਪੰਜ।ਕਿੱਲੇ ਜ਼ਮੀਨਦੇ
    ਵੇਚ ਕੇ ।ਡੳਣ। ਪੇ।ਮਿਨਟ।ਦੇਣੀ ।ਪੈਦੀ।ਹੈ ।ਅਤੇ ਸਾਰੀ ਉਮਰ ।ਕਿਛਤਾ। ਕਨੇਡਾ ।ਸੁਪਨੇ ਵਿੱਚ ਹੀ ਸੋਹਣਾ ਲੱਗਦਾ ।ਸਾਡੇ ।ਬੱਚੇ ਪੰਜਾਬ ਦਾ।ਪੈਸਾ
    ਕਨੇਡਾ ਲਾਕੇ।ਫਸਰਹੇ।ਹਨ।ਰਬ।ਸਾਡੇ ਦੇਸ਼ ਦੇ ਭਵਿੱਖ ਲਈ ।ਵੀ।ਸੋਚੇ।ਇਹੋ।ਅਰਦਾਸ ।ਹੈ ।ਜੀ

  • @lakhvirsingh970
    @lakhvirsingh970 3 роки тому +1

    ਮੇਰਾ ਪਿੰਡ ਵੀ ਕੋਟਲਾ ਨੋਧ ਸਿੰਘ ਹੈ

  • @Officalraienterprises
    @Officalraienterprises 4 роки тому +6

    ਬਾਠ ਸਾਬ saftey shoe ਤਾਂ ਪਾਏ ਨਹੀਂ ਤੁਸੀ ☺️☺️☺️☺️☺️☺️

  • @gurudwaraardaspurasahib2796
    @gurudwaraardaspurasahib2796 Рік тому +1

    Sardar. Hrek. Gll vadia. Kar. Reha. PR. Aha. DujA. Banda. Jablia e Mari. Janda. Jdo. K punjbi Banda. Adha. Km. Dekh. K. Hi. Sam,j. Jada. PR. Eh. Ta juaka. To. V. Pre a. Jive koi. Anpad. Huda

  • @BHANGUVIDEOSUK
    @BHANGUVIDEOSUK 3 роки тому +3

    ੴ ਵਾਹਿਗੁਰੂ ਸਹਾਇ॥ ਜੁੱਗ ਜੁੱਗ ਜੀਓ। ਸਦਾ ਖ਼ੁਸ਼ ਰਹੋ।

  • @sukhjithathur
    @sukhjithathur 3 роки тому

    ਹੱਰ ਗੱਲ ਤੇ ਸਾਡੇ ਤਾਂ ਸਾਡੇ ਸੀ ਸਾਡੇ ਆਏ ਕਰਦੇ ਐ ਸਾਡੇ। ਆਏ ਹੁੰਦਾ ਸਾਡੇ ਆਏ ਸੀ
    ਜੋ ਗੱਨ ਦੀ ਗੱਲ ਕਰਦਾ ਇੰਡੀਆ। ਵੀ ਮਿਸਤਰੀ ਚੱਕੀ ਫਿਰਦੇ ਐ ਕੰਮ ਦੇ ਹਿਸਾਬ ਨਾਲ ਛੋਟੀ ਬੱਡੀ
    ਇਥੋ ਹੀ ਗਿਆ

  • @AmarjitSingh-gf8tk
    @AmarjitSingh-gf8tk 4 роки тому +5

    Balle Sardar na gora kam ta lya aaa

  • @GurpreetSingh-pe3nx
    @GurpreetSingh-pe3nx 3 роки тому +2

    ਸਰ‌ ਜੀ ਸਾਨੂੰ ਵੀ ਕੰਮ ਕਰਨ ਦਾ ਮੌਕਾ ਦਿਉਂ ਜੀ

  • @constructionkida4091
    @constructionkida4091 4 роки тому +6

    Thanks for this video.
    I m planing to move into BC as a construction supervisor. Is there any punjabi veer who is al ready settled there. Just teach me or give me some valuable advice.....Waheguru mehar karee...

  • @gurudwaraardaspurasahib2796
    @gurudwaraardaspurasahib2796 Рік тому +1

    Gore. Kam. Ni. Krde. Kabadi khel. Rhe. A. Eh. Sire. Da. Beab kuf a

  • @GurpreetSingh-ui7vq
    @GurpreetSingh-ui7vq 3 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਵੀਰ ਜੀ ਕਨੇਡਾ ਵਿਚ ਇੱਲੈਕਟਰੀਸਨ ਬਿਜਲੀ ਫਿਟਿੰਗ ਵਾਰੇ ਜਾਣਕਾਰੀ ਦਿਉ ਪਲੀਜ

  • @RavinderrSingh-hu8pn
    @RavinderrSingh-hu8pn 4 роки тому +1

    ਇਹ ਘਰ ਅਰਾਮਦਾਇਕ ਨਹੀਂ ਉੱਤੇ ਵਾਲੇ ਦਾ ਰੌਲਾ ਰੱਪਾਂ ਹੇਠਲੇ ਵਾਲੇ ਉਸੇ ਤਰਾਂ ਸੁਣਦਾ ਉੱਤੇ ਵਾਲਾ ਦਾ ਤੁਰਨ ਫਿਰਨਾ ਵੀ ਹੇਠਲੀ ਛੱਤ ਵਾਲੇ ਤੰਗ ਕਰਦਾ

  • @GurjeetSingh-vr9fs
    @GurjeetSingh-vr9fs 4 роки тому +5

    Baath saab engineer lgg rhy o

  • @rajwindersingh4962
    @rajwindersingh4962 3 роки тому +1

    ਸਿਓਂਕ ਨਹੀਂ ਤਾਂ ਖੜ ਖੜ ਦੀ ਅਵਾਜ਼ ਅਾਉਂਦੀ ਹੋਣੀ ਆ

  • @malsingh638
    @malsingh638 4 роки тому +2

    ਬਾਠ ਸਾਹਿਬ ਕਨੇਡਾ ਵਿਚ ਇਮਾਰਤ ਸਾਜੀ ਬਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਲਗੀ ਨਾਲ ਨਾਲ ਭਾਰਤ ਪੰਜਾਬ ਦੀ ਇਮਾਰਤ ਸਾਜੀ ਬਾਰੇ ਜਾਣਕਾਰੀ ਦੇਣ ਨਾਲ ਵਧੀਆ ਲਗਾ। ਬਹੁਤ ਬਹੁਤ ਧੰਨਵਾਦ ਜੀ।

  • @davindertejay73
    @davindertejay73 3 роки тому +1

    ਇਸ ਹਿਸਾਬ ਨਾਲ ਆਉਣ ਵਾਲੇ ਸਮੇਂ ਵਿੱਚ ਕਨੇਡਾ ਚ ਵੀ ਆਕਸੀਜ਼ਨ ਦੀ ਘਾਟ ਹੋ ਸਕਦੀ ਹੈ ?

  • @malkiatsinghsidhu3279
    @malkiatsinghsidhu3279 3 роки тому +2

    Bains sahib
    very nice vedio you send to us for guidance. GOD BLESS YOU

  • @Officalraienterprises
    @Officalraienterprises 4 роки тому +1

    ਬਾਠ ਸਾਬ ਆਜੋ ਕੁਵੈਤ ਸਾਊਦੀ ਦੁਬਈ ਇਸ ਤੋਂ ਵੀ ਵੱਡੀਆਂ ਮਸ਼ੀਨਾਂ ਤੇ technic ਦਿਖਉਂਦੇ ਆ

  • @sskherisingh5223
    @sskherisingh5223 3 роки тому +1

    Prime Asia TV Channel Zindabad Bath Sahib Zindabad Chowdhury Rakesh Tikait Zindabad ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ

  • @SherSingh-ec7jr
    @SherSingh-ec7jr Рік тому

    ਬਾਠ ਸਹਿਬ ਬਹੁਤ ਵਧੀਆ ਉਪਰਲਾ👍

  • @MOR.BHULLAR-PB05
    @MOR.BHULLAR-PB05 Рік тому

    ਬਾਠ ਸਾਬ ਜਾਣਕਾਰੀ ਦੇ ਨਾਲ ਨਾਲ ਹਾਸੇ ਠੱਠੇ ਵੀ ਖੂਬ ਲਾਉਂਦੇ ਆ

  • @navdeepsingh6166
    @navdeepsingh6166 Рік тому

    Veer ji ਦਾ ਨੰਬਰ ਭੇਜ ਦੋ ਜੀ ਬੈਸ ਜੀ ਦਾ ਪਲੀਸ ਸਰ ਜੀ

  • @joginderkaur5531
    @joginderkaur5531 3 роки тому +3

    Thanks for watching this🙏

  • @jagjithayer1447
    @jagjithayer1447 Рік тому

    Jagjit singh Hayer from Amritsar Islamabad IND good morning sir ji GOOD JOB Sir ji

  • @gurmukhsingh3457
    @gurmukhsingh3457 Рік тому +2

    Nice exposure.Keep it up.

  • @Narindersingh-wr9wn
    @Narindersingh-wr9wn Рік тому

    ਬਹੁਤ ਵਧੀਆ ਜਾਣਕਾਰੀ ਬਾਠ ਸਾਬ

  • @sukhmansanghavlogs6617
    @sukhmansanghavlogs6617 4 роки тому +1

    ਬਹੁਤ ਹੀ ਵਧੀਆ ਜਾਣਕਾਰੀ ਲੱਗੀ ਮੈਨੂੰ ਬਾਠ ਸਾਬ ਇਦਾ ਦੀਆਂ ਵੀਡੀਓ ਜਰੂਰ ਬਣਾਇਆ ਕਰੋ , ਜਾਣਕਾਰੀ ਭਰਪੂਰ ਵੀਡੀਓ

  • @darshandarshan3135
    @darshandarshan3135 4 роки тому +2

    इस तरह का एक्सपीरियंस कराने धन्यावाद। बहुत बढ़िया बहुत सुन्दर बहुत खुब बहुत

  • @shilakumar5182
    @shilakumar5182 Рік тому +1

    Sunil kushvaha carpenter

  • @virat7201
    @virat7201 3 роки тому

    ਬਾਠ ਬਾਈ ਜੀ ਆਪ ਤਾਹ ਸਿਰਾ ਲਾਦੇ ਹੋ, ਕੋਈ ਸੁੱਖ ਸੁੱਖੀ ਹੋਵੇ, ਅੰਗਰੇਜ ਵੀ ਕੰਮ ਕਰਦੇ ਨੇ, ਪੌੜੀਆ ਤੋਹ ੲਿੱਟਾ ਲੈਕੇ ਚੜਨਾ 😀😀😍

  • @rajasinghkhela6476
    @rajasinghkhela6476 3 роки тому +2

    Area of one unit in sq ft and What is the cost of one unit

  • @surindermander5899
    @surindermander5899 4 роки тому +1

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਜੀਤ ਬਾਠ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।

  • @SSingh-bd6pv
    @SSingh-bd6pv 4 роки тому +2

    ਬਾਠ ਜਾਣ ਕੇ ਕਮਲ ਕਦਾੳੁਦਾ ਅਾ

  • @musiclover.3901
    @musiclover.3901 3 роки тому +3

    Salute to the International World-Class Technology. 🙏

  • @jaspreetsidhu1254
    @jaspreetsidhu1254 2 роки тому

    Kul-Mila ke kccha kamm aa, je short circuit ho jawe ta sara ghar swaha hoju ...🤣

  • @mandeepdhillon7625
    @mandeepdhillon7625 3 роки тому

    Sanu webkuf samjde o? Veer hun te India waleo nu v pta lag gya sodian rabbad dia roads ware.... Lol

  • @rinkumattran
    @rinkumattran 4 роки тому +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ❤🙏

  • @AmarjitSingh-sn7bg
    @AmarjitSingh-sn7bg 4 роки тому +1

    ਬਾਠ ਸਾਹਿਬ ਇੰਨੇ ਅਣਜਾਣ ਤਾ ਹੈਨੀ ਜਿਸ ਤਰਾਂ ਗਲ ਕਰ ਰਿਹਾ ਹੋ

  • @iqbalsingh2302
    @iqbalsingh2302 4 роки тому +2

    ਸਤਿ ਸ੍ਰੀ ਆਕਾਲ ਜੀ ਪਰਾਇਮ ਏਸ਼ੀਆ ਟੀਮ

  • @Sukhjinder-t2t
    @Sukhjinder-t2t 4 роки тому

    ਇੰਨੇ ਵੀ ਪਿਛੜੇ ਨਹੀਂ ਪੰਜਾਬ ਵਾਲੇ ਜਿਨ੍ਹਾਂ ਤੁਸੀਂ ਭੰਡ ਰਹੇ ਹੋ ਇਹ ਤਾ ਆਮ ਨੇ ਪੰਜਾਬ ਵਿੱਚ ਮਸ਼ੀਨਾਂ ਜਿੰਨੀਆਂ ਮਰਜ਼ੀ ਲੁਧਿਆਣੇ ਗਿੱਲ ਰੋਡ ਤੋਂ ਲੈ ਲਵੋ ਕਾਫੀ ਤਾਂ ਮੇਰੇ ਕੋਲ ਘਰ ਨੇ ਵੈਸੇ ਘਰੇਲੂ ਕੰਮ ਵਾਸਤੇ ਰੱਖੀਆਂ

  • @happebajwa
    @happebajwa 3 роки тому

    O Bharawa ethe sara kuch hega Kde Punjab to bhar v ghum lyi. Bombay jo hega canada v ni hega

  • @jaswantrai575
    @jaswantrai575 4 роки тому +1

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ। ਅਜ ਲੱਕੜ ਦੇ ਘਰ ਬਣਦੇ ਵੀ ਦੇਖ ਲਏ ਜੀ।

  • @harrysingh1258
    @harrysingh1258 4 роки тому +1

    ਬੈਂਸ ਵੀਰ ਜੀ ਲੱਕੜ ਵਾਲਾ ਬੰਦਾ ਚਾਹੀਦਾ ਤੇ ਦੱਸਿਉ ਜੀ ਕੰਮ ਆਉਦਾ ਜੀ ਮੈਨੂੰ

  • @baggakheri2652
    @baggakheri2652 Рік тому

    ਬੈਂਸ ਸਾਹਿਬ ਮੋਬਾਈਲ ਨੰਬਰ ਤਾਂ ਸ਼ੇਅਰ ਕਰੋ

  • @ramanmankoo5729
    @ramanmankoo5729 Рік тому

    Sir mara husband nu v carpenter hai sukhi vir j app ji ncarpenter na age 62 hai ja app nu l

  • @BaljinderSingh-vh8jv
    @BaljinderSingh-vh8jv Рік тому +1

    I like this work

  • @ranjhajogi1537
    @ranjhajogi1537 3 роки тому

    Fucking guy said a washroom but that's a laundry plumbing

  • @parmindersinghaulakh6199
    @parmindersinghaulakh6199 4 роки тому +3

    Age nhi life hundi aa building di 8:14

  • @bittualkara1519
    @bittualkara1519 4 роки тому +1

    ਕਮਾਲ ਹੋ ਗਿਆ ।ਪਰ ਇੰਡੀਆ ਇਸ ਲੈਵਲ ਤੇ ਕਦੋ ਆਵੇਗਾ ।

    • @GurpreetSingh-ui7vq
      @GurpreetSingh-ui7vq 3 роки тому

      ਇੰਡੀਆ ਕੌਲ ਲੱਕੜ ਹੀ ਨਹੀਂ ਸਵਾਹ ਆਉਣਗੇ

  • @samrasaab8494
    @samrasaab8494 4 роки тому +3

    Punjab vich rukh ta layo

  • @Karmjitpal772
    @Karmjitpal772 Рік тому +1

    Good

  • @harinderpal7986
    @harinderpal7986 2 роки тому +1

    Thank you so much your sir I'm interested for working construction carpenter canada I was UAE construction feald

  • @dineshbhoibhoi583
    @dineshbhoibhoi583 2 роки тому

    Kya hamen bhi job mil sakti hai main air conditioner duct fitter ka kam karta hun

  • @surjitsinghtamber7303
    @surjitsinghtamber7303 4 роки тому +1

    ਬਾਠ ਸਾਹਿਬ ਜੀ ਜਾਣਕਾਰੀ ਲਈ ਧੰਨਵਾਦ ਜੀ

  • @ਗੁਰਦੀਪਸਰੋਏ
    @ਗੁਰਦੀਪਸਰੋਏ 4 роки тому

    ਸਾਡੇ ਪੰਜਾਬ ਚ ਨਹੀਂ ਲੱਕੜ ਆਲ਼ਾ ਕੰਮ ਕਾਮਯਾਬ ਹੋਣਾ ਇੱਕ ਤਾਂ ਦਰੱਖਤ ਸਾਡੇ ਪਹਿਲਾਂ ਹੀ ਘੱਟ ਨੇ ਦੂਜਾ ਆਪਣੇ ਅੱਗ ਬੁਝਾਉਣ ੜਾ ਬਹੁਤਾ ਵਧੀਆ ਪ੍ਰਬੰਧ ਨਹੀਂ ਤੇ ਉਪਰੋਂ ਜੇਠ ਹਾੜ ਦੇ ਮਹੀਨੇ ਅੱਗ ਤੇ ਅੱਥਰੀ ਜਵਾਨੀ ਚੜੀ ਹੁੰਦੀ ਐ ਜੇ ਲੱਕੜ ਦੇ ਘਰ ਬਣਾਤੇ ਏਧਰ ਸਾਰਾ ਪਿੰਡ ਵਿੱਚੇ ਸੜਜੂ ਸਣੇ ਡੰਗਰ ਵੱਛਾ ਚੜਜੂ ਭੇਂਟ ਅੱਗ ਦੀ

  • @rashveer5092
    @rashveer5092 3 роки тому +1

    God bless you all ways 🙏chardiklan 🙏live 🙏long 🙏life to all punjabi community ❤😊💖💙♥💕❤

  • @ygkhetla4132
    @ygkhetla4132 3 роки тому

    ਬੈਸ ਸਾਹਿਬ ਜੀ ਬਾਠ ਵੀਰ ਨੂੰ ਚਾਹ ਦਾ ਕੱਪ ਨਾਲ ਕਾਲੀ ਨਾਗਨੀ ਖਵਾਕੈ ਫਿਰ ਹੀ ਸਾਰੀ ਮਜਲ ਵਿਖਾਉਣ ਸੀ

  • @pritpalsingh4847
    @pritpalsingh4847 4 роки тому +1

    ਵਾਹ ਜੀ ਵਾਹ ਕਿਆ ਬਾਤਾਂ ਨੇ ਕਮਾਲ ਦੀ ਇਮਾਰਤ ਅਾ

  • @iqbalsingh2302
    @iqbalsingh2302 4 роки тому +1

    ਧੰਨਵਾਦ ਜੀ ਪਰਾਇਮ ਏਸ਼ੀਆ ਟੀਮ

  • @parasbangar3072
    @parasbangar3072 4 роки тому +1

    Boht he vadia program bnaya ji.
    Baki ik gal dekhn nu evi mili k Bharat vang he kam chalda ik uthe v k jdo malak nu dekhea roof top vale worker ne ta utr k helmet paun chla gya😂😂.
    Baki boht vdia lga program. Bath Saab d gerangi dekh k v thore entertain hoe. Ida de hor v program bnaunde raho taki asi new cheeja sikhie te sada bodhik padr hor vde🙏🙏

  • @rashpalsinghmaan3468
    @rashpalsinghmaan3468 4 роки тому +1

    ਧੰਨਵਾਦ ਬਾਠ ਸਾਬ ਸੁਆਦ ਲਿਆ ਤਾ

  • @rashpalsinghmaan3468
    @rashpalsinghmaan3468 4 роки тому +1

    ਬਹੁਤ ਬਹੁਤ ਧੰਨਵਾਦ ਜੀ

  • @kashmirsinghbath9247
    @kashmirsinghbath9247 4 роки тому +2

    Very useful and informative video.Thanks .

  • @rattanchand7274
    @rattanchand7274 Рік тому

    ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਧੰਨਵਾਦ ਜੀ।

  • @binaysharma2515
    @binaysharma2515 4 роки тому +2

    Very nice episode..Thanks for my family channel.

  • @mandeepkaur5666
    @mandeepkaur5666 24 дні тому

    Bath San Canada ta dekhi per AP de darshan na hoe

  • @harbanskaur180
    @harbanskaur180 4 роки тому +3

    Thanks for sharing so informative and interesting vlog.👌

  • @gillcarbazarmullanpur2598
    @gillcarbazarmullanpur2598 2 роки тому

    Mullapur.. Ludhiana.. Punjab

  • @nachhattarsingh592
    @nachhattarsingh592 4 роки тому

    ਬਾਠ ਸਾਹਿਬ ਲੱਕੜ ਨੂੰ ਰੰਗ ਰੋਗਨ ਬਾਰੇ ਨਹੀਂ ਪੁੱਛਿਆ।

  • @sukhchainsingh9449
    @sukhchainsingh9449 3 роки тому

    ਬੈਂਸ ਭਾਜੀ ਉਨਾਂ ਕੁ ਹੀ ਦੱਸਦੇ ਹਨ ਜਿੰਨਾ ਕੁ ਪੱਛਿਆ ਜਾਂਦਾ ਹੈ ।

  • @virkpb1086
    @virkpb1086 3 роки тому +1

    5 years experience hai, singapore company da,,, supervision reha g,,,,

  • @jasbirpalsingh8910
    @jasbirpalsingh8910 Рік тому

    Waheguru ji dhanvad batth saab

  • @Hans-cq8cz
    @Hans-cq8cz 3 роки тому

    ਕਨੈਡਾ ਚ #ਅੰਨੀ ਲੱਕੜ ਹੈ
    ਵੇਖਦੇਆਂ ਹੀ ਨਹੀਂ ਮੁਕਦੀ

  • @s.stoor.2964
    @s.stoor.2964 3 роки тому +2

    Carry on jatta 👍👍👍

  • @dalveersandhu7010
    @dalveersandhu7010 4 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

  • @ghag00111
    @ghag00111 4 роки тому +4

    Thanks for the very pactient trip through the whole project.

  • @surindermander5899
    @surindermander5899 4 роки тому

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਜੀਤ ਬਾਠ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ

  • @hoshiarsingh7743
    @hoshiarsingh7743 3 роки тому

    ਬੇਸ ਸਾਹਿਬ ਤੂਸੀ ਬੜੀ ਚੰਗੀ ਜਾਨਕਾਰੀ ।

  • @amreetsidhu8455
    @amreetsidhu8455 4 роки тому +2

    Bhot vdia bath saab .. thank you eh sab lyi . Prime asia ❤

  • @roobalful
    @roobalful Рік тому

    What’s his company name and contact bro I am a framer

  • @ParminderSingh-ru7vl
    @ParminderSingh-ru7vl 3 роки тому +1

    prime tv wala canada vich reh k v anphdaaa waliaaa gallan kr rehaaa ....

    • @RanjeetSingh-zv9hn
      @RanjeetSingh-zv9hn 3 роки тому

      A anphda nahi aa target anphdaa nu kar riha mean a samza riha k India wale ghar bnaun lai kida chaklo dharlo karde aa

  • @GurpreetSingh-tu7dc
    @GurpreetSingh-tu7dc 4 роки тому +1

    Bht vadia blog g prime ashia tv sari team God bless yu

  • @faizdawakhana8688
    @faizdawakhana8688 4 роки тому +3

    Great job, wonderful knowledge

  • @gursimransanghera9805
    @gursimransanghera9805 4 роки тому +1

    Budwiser v jaroori a west paun wele 😂..jo diggi ch payi a

  • @SandeepSingh-jt4si
    @SandeepSingh-jt4si 4 роки тому +1

    Balle sardar saab goreya kolo km lee rhe je

  • @rupinderkaurrupinder8850
    @rupinderkaurrupinder8850 Рік тому

    Mera beta v freming da hi km krda ottawa ch

  • @chamkaurbrar6113
    @chamkaurbrar6113 4 роки тому +1

    ਬਹੁਤ ਵਧੀਆ

  • @sandeepplumbersandeep3943
    @sandeepplumbersandeep3943 3 роки тому

    GOOD morning sir sandeep plumber INADIA to coanad joB plumber help

  • @Moosa_Forever.
    @Moosa_Forever. 4 роки тому +1

    Balle tohade Canada waleo 👌👌👌

  • @parmeetsingh3326
    @parmeetsingh3326 4 роки тому +2

    ਵਾਹ 22 ਅੰਗਰੇਜੋ ਬੱਲੇ ਬੱਲੇ। ਨਕਸ਼ਾ ਤਾ ਬਣਾਇਆ ਨੀ ਤੁਸੀ ਬਿਨ੍ਹਾ ਨਕਸ਼ੇ ਦੇ ਕੰਮ ਕਿਵੇ ਹੋ ਗਿਆ । ਨਕਸ਼ਾ ਵੀ ਦਿਖਾਉ ਯਾਰ ।। *ਬਾਠ ਸਾਬ੍ਹ ਉਹ ਗੰਨ ਜਿਹੀ ਜਰੂਰ ਲੈ ਆਉ ਭਾਰਤ ਚ ਸਰਪੰਚੀ ਦੀਆਂ ਚੋਣਾ ਚ ਮੇਖਾ ਵਾਲੀ ਗੰਨ ਚਲਾਵਾਗੇ ।।* ਵਾਹਖਰੂ ।।

  • @JarnailSingh-rl5dv
    @JarnailSingh-rl5dv 4 роки тому +1

    Nice bance sir ji

  • @AmritpalSingh-ti7bf
    @AmritpalSingh-ti7bf Рік тому

    ਬਹੁਤ ਵਧੀਆ 🙏

  • @HarinderSingh-dp7kw
    @HarinderSingh-dp7kw 4 роки тому +1

    Paji mara Muradpur guru ka hai paji mare nal de pind de han

  • @moneybrar100
    @moneybrar100 4 роки тому +3

    Prime vlog - Good initiative