ਪੁੱਤ ਨੂੰ ਕੈਨੇਡਾ ਭੇਜ ਚੁੱਕੇ ਲੱਖਾਂ ਰੁਪਏ, ਦਿੱਤਾ ਹਰ Comment ਦਾ ਜਵਾਬ

Поділитися
Вставка
  • Опубліковано 18 лис 2024

КОМЕНТАРІ • 1 тис.

  • @ਛਮਾਂਦੀਲੋਅ
    @ਛਮਾਂਦੀਲੋਅ 3 роки тому +5

    ਚੰਗੀ ਸੋਚ ਦੇ ਮਾਲਕ ਹਨ ਪ੍ਰਫੈਸਰ ਸਾਬ ਜੀ ਅਨੰਦ ਆ ਗਿਆ ਗੱਲ ਬਾਤ ਸੁਣ ਕੇ ਵਿਦਿਆ ਤੋਂ ਵੱਡਾ ਦਾਨ ਕੋਈ ਨੀ ਜੋ ਇਨ੍ਹਾਂ ਨੇ ਕੀਤੀ ਹੈ। ਸਲਾਮ ਏ🙏🙏🙏

  • @lovephotography5241
    @lovephotography5241 3 роки тому +12

    ਸ, ਨਿਤਨੇਮ ਸਿੰਘ ਜੀ ਤੁਸੀਂ ਆਪਣੇ ਲਾਈਫ ਵਿਚ ਜੋ ਕੁੱਝ ਵੀ ਕਰ ਰਹੇ ਹੋ ਬਹੁਤ ਸ਼ਲਾਘਾਯੋਗ ਹੈ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਚੰਗੀ ਤਰ੍ਹਾਂ ਜਾਣਦਾ ਹਾਂ।।

  • @AmarjitSingh-be1up
    @AmarjitSingh-be1up 4 роки тому +16

    Prof.Sahib, you are hundred percent right. True analysis of the problems of punjabi youth and punjab.

  • @godlybanana2756
    @godlybanana2756 5 років тому +47

    ਤੁਸੀਂ ਨੇ ਬਿਲਕੁੱਲ ਖਰੀਆਂ ਤੇ ਸੱਚੀਆ ਗੱਲਾਂ ਕੀਤੀਆਂ ਹਨ ਇਹ ਦੁਖਾਂਤ ਸਾਰੇ ਪੰਜਾਬ ਦਾ ਹੈ

  • @harjeetsingh4376
    @harjeetsingh4376 4 роки тому +8

    ਪਹਿਲੀ ਇੰਟਰਵਿਊ ਵੀ ਬਹੁਤ ਵਧੀਆ ਸੀ
    ਇਹ ਵੀ ਬਹੁਤ ਵਧੀਆ ਲੱਗੀ
    ਹਰੇਕ ਪੰਜਾਬੀ ਨੂੰ ਤੁਹਾਡੀਆਂ ਗੱਲਾਂ ਤੇ ਗੌਰ ਕਰਨੀ ਚਾਹੀਦੀ ਆ

  • @paramjeetsinghsingh5013
    @paramjeetsinghsingh5013 5 років тому +91

    ਪੱਤਰਕਾਰ ਵੀਰ ਤੁਹਾਡੀ ਅਵਾਜ਼ ਵਿੱਚ ਦਮ ਹੈ ਅਵਾਜ਼ ਬਹੁਤ ਵਧੀਆ

    • @navjotsingh8977
      @navjotsingh8977 5 років тому +4

      ਬਹੁਤ ਵਧੀਆ ਸੋਚ ਦੇ ਮਾਲਕ ਹੋ ਸਰ

  • @parmindersingh2081
    @parmindersingh2081 5 років тому +15

    ਬਹੁਤ ਵਧੀਆ ਗੱਲਾਂ ਕੀਤੀਆਂ ਜੀ ਸਾਰੇ ਪੰਜਾਬ ਦੇ ਮਾਪਿਆਂ ਦਾ ਹੀ ਦੁਖਾਂਤ ਹੈ ਜੀ

  • @JatinderSingh-qh2ie
    @JatinderSingh-qh2ie 5 років тому +126

    ਸਤਿ ਸਿਰੀ ਅਕਾਲ ਜੀ .ਸਰਦਾਰ ਜੀ ਦੀਅਾਂ ਗਲਾਂ ਬਿਲਕੁਲ ਸਚੀਅਾਂ ਹਨ.

  • @gurjitsingh6821
    @gurjitsingh6821 5 років тому +69

    ਪੰਜਾਬ ਨੂੰ ਸਾਜਿਸ ਦੁਆਰਾ ਉਜਾੜਿਆ ਜਾ ਰਿਹਾ ਹੈ ਪੰਜਾਬੀ ਨੁਕਸਾਨ ਹੋਣ ਤੋ ਬਾਆਦ ਹੀ ਮੁਸੀਬਤ ਬਾਰੇ ਸੋਚਦੇ ਹਨ।

    • @jagjiwansinghjawanda
      @jagjiwansinghjawanda 5 років тому +1

      Sahi gall hai veer Di .jarur sochna chahida .time ton bad sochan da koi fayida Nahi .

    • @avtarsidhu8039
      @avtarsidhu8039 5 років тому

      ਸੋਚਨਾ ਪੇਣਾ ਪਾਕੀਸਤਾਨ ਚ ਕੋਨ ਬੇਠੇ िਚਟਾ ਬਮਾਰੀ ਭੇਜ िਰਹਾ िਕੳੁ

    • @sarbsukhsingh8347
      @sarbsukhsingh8347 5 років тому +2

      City Skyline ki dassa y g rona aunda. Yaar koi ni samjhda. Sikh aap hi khatam...😢😢😢😢. Kise nu samjhaun di v himmat nahi rahi. Bss ikk ro hi ni hunda.

    • @naunihalsingh4108
      @naunihalsingh4108 5 років тому

      @@avtarsidhu8039 chitta pakistan wicho be aa reha par jiyda ta drugs to banda ajj da Nashey

  • @rdsR7aarseven14
    @rdsR7aarseven14 4 роки тому +6

    ਪ੍ਰੋ ਸਾਹਿਬ ਤੁਸੀ ਇੱਕਲੇ ਹੀ ਨਹੀਂ ਬਹੁਤ ਸਾਰੇ ਮਾ ਬਾਪ ਦੀ ਹਾਲਤ ਆਪ ਜੀ ਵਰਗੀ ਹੀ ਹੈ। ਕਿਸੇ ਦੀ ਕੋਈ ਪੇਸ਼ ਨਹੀ ਚਲਦੀ। ਪੰਜਾਬ ਦਾ ਰੱਬ ਰਾਖਾ ਹੋਵੇਗਾ।

  • @bhagowalia
    @bhagowalia 5 років тому +77

    ਦਾਨ ਬਾਰੇ ਬਹੁਤ ਸੋਹਣਾ ਕਿਹਾ । ਦਾਨ ਵੀ ਲੋੜ ਵੰਧ ਨੂੰ ਦੇਣਾ ਚਾਹੀਦਾ ਹੈ , ਬਨਾਰਸੀ ਠੱਗਾਂ ਨੂੰ ਨਹੀਂ 🙏🙏🙏.

    • @daljitkaur577
      @daljitkaur577 5 років тому +4

      👌👌👌👌

    • @AB-bz7lk
      @AB-bz7lk 5 років тому +2

      Joginder Singh ji,u r100% Right,brother

    • @jaspalsidhu7227
      @jaspalsidhu7227 2 роки тому +1

      Dan pun bare veechar eh hai asli gurmat

  • @navdeepdhillon8465
    @navdeepdhillon8465 5 років тому +80

    ਲਾਸਟ ਵੀਡੀਓ ਚ ਅੰਕਲ ਜੀ ਨੇ ਕਿਹਾ ਸੀ ਕਿ ਜਿਵੇਂ ਪੰਜਾਬੀ ਬਾਹਰ ਜਾ ਰਹੇ ਨੇ ,ਪੰਜਾਬ ਖਾਲੀਸਤਾਨ ਨਹੀਂ ਬਾਈਆਸਤਾਨ ਜਰੂਰ ਬਣੂ,, 🤣😀😂😂😂👌👌👍

  • @satpreetsinghbhandohal2690
    @satpreetsinghbhandohal2690 5 років тому +7

    ਬਹੁਤ ਵਧੀਆ ਵਿਚਾਰ ਜੀ ਬਾਪੂ ਜੀ ਦੇ

  • @JasbirSingh-ko3oz
    @JasbirSingh-ko3oz 5 років тому +171

    ਦਾਤਰੀ ਦੇ ਇੱਕ ਪਾਸੇ ਦੰਦੇਂ ਨੇ
    ਦੁਨੀਆਂ ਦੇ ਦੋਨੋ ਪਾਸੇ ਨੇ
    ਸਰਦਾਰ ਸਾਬ ਤੁਸੀਂ Great ho
    god bless you 🙏

  • @jaggagill7065
    @jaggagill7065 5 років тому +32

    ਸਹੀ ਕਿਹਾ ਤੁਸੀ ਜੇ ਕਿਸੇ ਦੇ ਮੁੰਡੇ ਨੂੰ ਵਿਆਹ ਬਾਰੇ ਕਹੀਏ ਤਾ ਉਹ ਕਹਿੰਦੇ ਨੇ ਕੁੜੀ ਬੈਡਾਂ ਵਾਲੀ ਚਾਹੀਦੀ ਸਭ ਬੈਂਡਾ ਦੇ ਮਗਰ ਲਗੇ ਹੋਏ ਨੇ

  • @nirmalsinghsandhu3785
    @nirmalsinghsandhu3785 5 років тому +24

    ਪੰਜਾਬ ਨੂੰ ਪੰਜਾਬੀ ਹੀ ਖੱਤਮ ਕਰੇ ਰਹੇ ਪੱਤਰ ਕਾਰ ਵੀਰ ਜੀ ਬਚਾ ਲੳੁ

  • @NirmalSingh-rx9ul
    @NirmalSingh-rx9ul 5 років тому +6

    ਸਰਦਾਰ ਜੀ ਦੀਆਂ ਗੱਲਾਂ ਬੁਹਤ ਹੀ ਚੰਗੀਆਂ ਹਨ ਵਾਹਿਗੁਰੂ ਇਹ ਸੋਚ ਸਭਨਾਂ ਨੂੰ ਦੇਣ ਬੱਚੇ ਪਾਲਣਾ ਪੜ੍ਹਣ ਦਾ ਫਰਜ਼ ਹੈ

  • @SukhpalSingh-zp3kr
    @SukhpalSingh-zp3kr 5 років тому +13

    ਸਹੀ ਗੱਲ ਆ ਵੀਰ ਇਹ ਪੰਜਾਬ ਦਾ ਦੁਖਾਂਤ ਹੈ ਇਸ ਬਾਰੇ ਸਰਕਾਰਾਂ ਨੂੰ ਸੌਂਪਣਾ ਚਾਹੀਦਾ

  • @navjit272
    @navjit272 5 років тому +13

    ਪਤਰਕਾਰ ਜੀ ਤੁਸੀਂ great ਹੋ ਇਸੇ ਤਰਾਂ ਦੀਆਂ ਇਨਰਵਿਉਆ ਦਿਖਾਉਂਦੇ ਰਹੇ

  • @gursimransingh4988
    @gursimransingh4988 5 років тому +12

    ਸਮਝਦਾਰ ਵਿਅਕਤੀ

  • @jaggagill7065
    @jaggagill7065 5 років тому +5

    ਸਰਦਾਰ ਜੀ ਤੁਸੀ ਬਿਲਕੁਲ ਠੀਕ ਕਿਹਾ ਅੱਜ ਕੱਲ ਹਰ ਕੋਈ ਬਾਹਰ ਵੱਲ ਭੱਜ ਰਿਹਾ ਇਹ ਸਭ ਬੇਰੁਜ਼ਗਾਰੀ ਕਰਕੇ ਹੋ ਰਿਹਾ ਕਝ ਲੋਕਾ ਨੇ ਤਾ ਪੈਸਾ ਵੀ ਗਵਾ ਲਿਆ ਬਾਹਰ ਦੇ ਚੱਕਰ ਵਿਚ ਪ੍ਰਮਾਤਮਾ ਤਹਾਨੂੰ ਵੀ ਖਸ਼ੀਆ ਬਖਸ਼ੇ

  • @jagdishkaur7818
    @jagdishkaur7818 3 роки тому +2

    ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ

  • @anukhurmi435
    @anukhurmi435 5 років тому +103

    O Loko, he is a common and simple hearted person.why don’t you ask for donations and charity to BADALS and RAJA people

  • @raghbirsingh9636
    @raghbirsingh9636 5 років тому +3

    ਭਰਾ ਜੀ ਇਹ ਦੁਨੀਆਂ ਨੇ ਕਿੱਥੇ ਕਿਸੇ ਨੇ ਬਾਪ ਦੇ ਜ਼ਖ਼ਮਾਂ ਤੇ ਮਰਮ ਲਗਾਉਣੀ ਹੈ। ਇਹ ਨੀ ਜਾਣਦੇ ਬਾਪ ਦਾ ਦੁੱਖ। ਮੇਰਾ ਪੁੱਤ ਵੀ ਇੱਕ ਕਨੇਡਾ ਗਿਆ ਹੈ ਤੇ ਇੱਕ ਅੈਨ ਆਈ ਅੈਸ ਵਿੱਚ ਫੁੱਟਬਾਲ ਦੀ ਕੋਚਿੰਗ ਲੈ ਰਿਹਾ ਹੈ । ਅਸੀਂ ਦੋਨੋਂ ਪਤੀ ਪਤਨੀ ਘਰੇ ਰਹਿ ਗਏ ਹਾਂ ਕੋਠੀ ਖਾਣ ਨੂੰ ਆਉਂਦੀ ਹੈ। 50 ਸਾਲ ਦੀ ਉਮਰ ਤੋਂ ਮਾਂ ਬਾਪ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਬੱਚੇ ਮਾਪਿਆਂ ਕੋਲ ਹੋਣੇ ਜਰੂਰੀ ਹਨ। ਸਰਕਾਰਾਂ ਦੀ ਨਾਲੈਕੀ ਹੈ। ਜੇਕਰ ਇੱਥੇ ਰੋਜ਼ਗਾਰ ਮਿਲੇ ਤਾਂ ਕੋਈ ਵੀ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜੇਗਾ।

  • @bawrapunjabi4262
    @bawrapunjabi4262 3 роки тому +4

    ਸਰਦਾਰ ਨਿਤਨੇਮ ਸਿੰਘ ਜੀ ਬਹੁਤ ਹੀ ਨੇਕ ਇਨਸਾਨ ਨੇ ਮੈਰੇ ਘਰੇ ਆਏ ਹੋਏ ਨੇ ਜੀ ਕੁਦਰਤ ਨਾਲ ਬਹੁਤ ਪਿਆਰ ਕਰਦੇ ਨੇ । ਰਾਜਿੰਦਰ ਕੁਮਾਰ ਬਿਸਨੋਈ

  • @ballydhaliwal8225
    @ballydhaliwal8225 5 років тому +7

    Brar ji is very opinionated and education person . Respect 🙏🙏🙏🙏

  • @karanbirsingh9537
    @karanbirsingh9537 5 років тому +37

    ਨਾਨਕ ਦੁੱਖੀਆ ਸਭੁ ਸੰਸਾਰ।।

    • @madhupriya4961
      @madhupriya4961 3 роки тому

      सोई सुखी जो नाम आधार।नाम den lai, कबीर पूर्ण परमात्मा ने अपना अंश भेजा है संत रामपाल जी को,मोक्ष मार्ग प्राप्त करें जनम मरण से छूट मिलेगी विनती है जी, आत्म कल्याण का काम असली काम है मानुष जन्म का।🙏साधना चैनल पर प्रसारित 7,30pm suno ji,guru bin दान भी मना है जी,नानक जी ने अलख निरंजन कबीर जी से नाम लिया जी।

  • @brarsaab2787
    @brarsaab2787 5 років тому +24

    ਅਸੀਂ ਵੀ ਬਾਹਰ ਆਏ ਹਾਂ ਪਰ ਸਿਰਫ ਇੱਕ ਮਜਬੂਰੀ ਖਾਤਰ। ਪਰ ਦਿਲ ਵਿੱਚ ਇਹੀ ਤਮੰਨਾ ਹੈ ਕਿ ਇੱਥੋਂ ਵਾਧੂ ਸਾਰਾ ਪੈਸਾ ਲਿਜਾ ਕੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਈਏ। ।

    • @sajjansingh8897
      @sajjansingh8897 5 років тому

      ਵੀਰ ਜੀ ਲਾਲਸਾ ਨੀ ਮੁਕਣੀ

    • @westlife5200
      @westlife5200 5 років тому +1

      Asi aa gye wapas, tusi vi aa jao, parvarish da bahut asar hunda,bhave 10 saal baad hi hove.

    • @sectarypb2922
      @sectarypb2922 4 роки тому

      Sajjan Singh bhrava saadi mehnat naal punjab wich baithe parivar v palde a veer lalsa nahi assi kurbani de bakre a

    • @sectarypb2922
      @sectarypb2922 4 роки тому

      Rajinder Brar sahi gal a bai Ji

  • @theallinone5611
    @theallinone5611 5 років тому +47

    I agree with you respected sir, good moral for new generation and may you live long

  • @yadsekhon8700
    @yadsekhon8700 3 роки тому +1

    ਸਹੀ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ,ਸਲਾਮ ਹੈ ਸ਼੍ਰੀਮਾਨ ਜੀ ਤੁਹਾਨੂੰ

  • @baljitbrar6324
    @baljitbrar6324 5 років тому +5

    Sir I loved your first interview and this interview as well. Don’t listen to negative people. You talk from heart and i respect a lot. I always watch your videos with Prof. Mohan Singh ji as well.
    Take care.

  • @karamjit768
    @karamjit768 2 роки тому

    ਬਹੁਤ ਵਧੀਆ ਅੰਕਲ ਜੀ ਸਾਰੇ ਪੰਜਾਬ ਦੇ ਮਾਪਿਆਂ ਦਾ ਇਹੀ ਕਹਿਣਾ ਕੀ ਬਣੂ ਪੰਜਾਬ ਦਾ

  • @salinderkaurvirk7072
    @salinderkaurvirk7072 5 років тому +13

    ,bilkul sahi galla kitiya professor sahib ji ne te pattarkar veer ne vi bahut change tarike naal galbat kiti
    God bless you

  • @paramjit131
    @paramjit131 5 років тому +2

    22ਜੀ ਪੁੱਤ ਤਾਂ ਮੰਨ ਜਾਵੇ ਗਾ ਵਾਪਸ ਆਉਣ ਨੂੰ ਪਰ ਉਸ ਦੀ ਘਰਵਾਲ਼ੀ ਨੂੰ ਕੌਣ ਰਾਜ਼ੀ ਕਰੂੰ। ਮੈਂ ਬਹੁਤ ਵੇਖੇ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਪਰ ਮੈਡਮਾਂ ਵਾਪਸ ਨਹੀਂ ਆਉਣ ਦਿੰਦਿਆਂ। ਕਿਉਂਕਿ ਉਹ ਸਮਝਦਿਆਂ ਨੇ ਕਿ ਉਹਨਾਂ ਨੂੰ ਉੱਥੇ ਜਾ ਕੇ ਆਜ਼ਾਦੀ ਮਿਲੀ ਹੈ। ਕਿ ਬੁੜੀ ਬੁੜੇ ਦੀ ਰੋਟੀ ਤੌ ਰੋਕ ਟੋਕ ਤੌ ਤੇ ਹੋਰ ਕੰਮਾਂ ਤੌ ਆਜ਼ਾਦੀ। ਉੱਥੇ ਗੌਰਿਆਂ ਦੇ ਚਿੱਤੜ ਖੁਸ਼ ਹੋ ਕੇ ਧੋਂਦੀਆਂ ਨੇ ਪਰ ਇੱਥੇ ਪਾਣੀ ਦਾ ਗਲਾਸ ਨਹੀਂ ਦੇ ਸਕਦੀਆਂ। ਮੰਨੋ ਜਾਂ ਨਾਂ ਮੰਨੋ ਪਰ ਇਹ ਬਹੁਤ ਵੱਡੀ ਸਚਾਈ ਹੈ। ਬੰਦੇ ਦਾ ਦਿਲ ਕਰਦਾ ਆਉਣ ਨੂੰ ਪਰ ਜ਼ਨਾਨੀ ਨਹੀਂ ਆਉਣ ਦਿੰਦੀ। 🙏🙏🙏🙏

    • @jabarjangbrar3986
      @jabarjangbrar3986 5 років тому

      ਬਹੁਤ ਵਧੀਆ ਗੱਲ ਕਰ ਰਹੇ ਹੋ

  • @Chak_mander
    @Chak_mander 5 років тому +6

    ਸਰ ਤੁਹਾਡੀ ਗੱਲ ਬਾਤ ਬਿਲਕੁਲ ਸਹੀ ਹੈ

  • @tajindersingh3341
    @tajindersingh3341 5 років тому +1

    ਬਹੁਤ ਹੀ ਸਾਰਥਕ ਗੱਲਬਾਤ ਹੈ ਜੀ ਸਿਵੀਆ ਸਾਹਿਬ, ਇਸ ਮੁੱਦੇ ਨੂੰ ਚੁੱਕ ਕੇ ਰੱਖਿਓ ।

  • @gurindersingh5800
    @gurindersingh5800 5 років тому +17

    Shukar e rab da main 4 month lake wapas agea Australia 🇦🇺 ton

    • @preetjas8921
      @preetjas8921 5 років тому +1

      Vadiyaa veere

    • @goldyk80
      @goldyk80 5 років тому

      gurinder singh shayed you don’t want to work hard

    • @god.is.one682
      @god.is.one682 5 років тому

      Tuc v ta ghr dia paisa barbad kita eh v theek nhi

    • @parmtiwana5507
      @parmtiwana5507 3 роки тому

      @@god.is.one682 ਸਹੀ ਕਿਹਾ

  • @harmindersingh3514
    @harmindersingh3514 5 років тому +2

    Bot vdiya lga professor sab diya gla sun k rab age dilo ardas ehna nu rab bot lambi umar deve.

  • @AmarjitKaur-gy3kg
    @AmarjitKaur-gy3kg 5 років тому +22

    uncle ji don't worry
    enjoy life
    eh dunia eda ee chldi rehni aa
    sat shri akal

  • @14pvk
    @14pvk 2 роки тому

    This professor has such a divine looking presence. Es professor Sahib mein Rab dikhta hai.Respect to prof Sahib.

  • @yuvrajdoesgaming1233
    @yuvrajdoesgaming1233 5 років тому +35

    Proffeser sir you’re great and intelligent man salute 🙏🙏🙏🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿

  • @gurdeepkaler6225
    @gurdeepkaler6225 5 років тому +11

    ਬਹੁਤ ਵਧੀਆ ਪ੍ਰੋਫਸਰ ਸਾਬ ਜੀ 🙏🙏👍🏼

  • @dasuyacyclists2222
    @dasuyacyclists2222 5 років тому +11

    Prof. Sahib ne bilkul sahi keha ji, j ese trah hi migration hunda reha ta aunde 5 saal vich eh Punjab bahiyastan ban jana.... Bahut jaruri hai es nu sochan di

  • @avtarmann8799
    @avtarmann8799 5 років тому +3

    ਆਪਣੇ ਬੱਚੇ ਭੇਜੋ ਤੇ ਦੂਸਰਿਆਂ ਨੂੰ ਰੋਕੋ .........

  • @baldevsinghjagde.2698
    @baldevsinghjagde.2698 5 років тому +8

    Very highest thinking Sardar sahib . I agree your think. Thinks.

  • @manjitatwal8102
    @manjitatwal8102 4 роки тому +2

    Clear hearted man. Good person.

  • @SukhpalSingh-zp3kr
    @SukhpalSingh-zp3kr 5 років тому +6

    ਬਹੁਤ ਵਧੀਆ ਵਿਚਾਰ ਤੇ ਸੋਚ ਪ੍ਰੋਫੈਸਰ ਸਾਹਿਬ ਦੀ

  • @gurwindersandhu6616
    @gurwindersandhu6616 4 роки тому +1

    ਬਾਹਰ ਜਾ ਕੇ 90% ਪੰਜਾਬੀ ਲੋਕ ਦਰਜਾ ਚਾਰ ਦੇ 4 ਕਲਾਸ ਦੇ ਕੰਮ ਕਰਦੇ ਹਨ। ਮੈਂ ਇੰਗਲੈਂਡ ਟੂਰਿਸਟ ਵਿਜੇ ਤੇ ਜਾ ਕੇ ਅੱਖੀਂ ਦੇਖਿਆ । ਪਰ ਇਥੇ ਆਪਣੀ ਜਾਇਦਾਦ ਨਹੀਂ ਸੰਭਾਲਦੇ ।

  • @bhupindersinghgrewal5356
    @bhupindersinghgrewal5356 3 роки тому +3

    Prof NeetNaam Singh is EXCELLENT Said Each & Everything is the REAL FACTS FIGURES of Every ONE Life My Dear

  • @brardeep4634
    @brardeep4634 5 років тому +6

    ਗੱਲ 10 ਕੁ ਸਾਲ ਪੁਰਾਣੀ ਐ ਮੋਗੇ ਦੀ ਇਕ ਸਰਕਾਰੀ ਅਫਸਰ BDO. ਜਿਸ ਦੇ ਬੱਚੇ ਦਾ ਵਿਆਹ ਅਮਰੀਕਾ ਹੋਇਆ 35 ਕਿੱਲੇ ਜਮੀਨ ਦਾ ਮਾਲਕ ਹੈ.. ਬੇਟਾ ਅਮਰੀਕਾ ਚਲਾ ਗਿਆ ਵਿਆਹ ਕਰਵਾ ਕੇ ਦੋ ਬੱਚੇ ਹੋਗੇ. ਅਫਸਰ ਰਿਟਾਇਰ ਹੋ ਗਿਆ. ਆਵਦੇ ਬੇਟੇ ਨੂੰ ਬਹੁਤ ਯਾਆਦ ਕਰਦਾ ਕਦੇ ਕਦੇ ਫੋਨ ਆ ਜਾਦਾ ਨਾਲ ਦੀ ਜੀਵਨ ਸਾਥੀ ਵੀ ਝੜਾਈ ਕਰ ਗਏ.. ਪੁੱਤਰ ਨਹੀ ਆਇਆ ਕਿਉਂਕਿ ਉਸ ਕੋਲ ਸਮਾਂ ਜਾ ਕਹਿ ਲਓ ਪਰਿਵਾਰ ਚ ਸੈਟ ਹੋ ਗਿਆ. ਬਜੁਰਗ ਨੇ ਆਪਣੇ ਰੋਟੀ ਪਾਣੀ ਲਈ ਇਕ ਨੇਪਾਲੀ ਰੱਖ ਲਿਆ ਬਾਪ ਨੇ ਬਹੁਤ ਜੋਰ ਲਾਇਆ ਜਮੀਨ ਆ ਕੇ ਵੇਚ ਵੱਟ ਜਾਉ.. ਮੈਨੂੰ ਪੈਨਸ਼ਨ ਮਿਲੀ ਜਾਦੀ ਐ.ਪਰ ਨਹੀ ਇਸੇ ਤਰਾ ਚਲਦਾ ਰਿਹਾ.. ਬੇਟੇ ਦਾ ਫੋਨ ਤੇ ਸਪੰਰਕ ਬੰਦ ਹੋ ਗਿਆ. ਕੋਈ ਰਾਬਤਾ ਕਾਇਮ ਨਹੀ ਹੋ ਰਿਹਾ ਸੀ.. ਅਖੀਰ ਇਕ ਦਿਨ ਫੋਨ ਦੀ ਘੰਟੀ ਵੱਜੀ ਉਸ ਬਜੁਰਗ ਦੀ ਨੂੰਹ ਦੀ ਅਵਾਜ ਆਈ ਬਜੁਰਗ ਨੇ ਪੁੱਤਰ ਨਾਲ ਗੱਲ ਕਰਾਉਣ ਲਈ ਕਿਹਾ ਤਾ ਕੁਝ ਕੁ ਮਿੰਟਾਂ ਦੀ ਚੁੱਪ ਤੋ ਬਾਅਦ ਨੂੰਹ ਦਾ ਜਵਾਬ ਸੀ.. ਕੀ ਥੋਡੇ ਪੁੱਤ ਦੀ ਮੋਤ ਅੱਜ ਤੋ ਮਹੀਨਾ ਪਹਿਲਾ ਹੋ ਗਈ.. ਫੋਨ ਹੱਥੋ ਡਿਗਦਾ ਮਸਾ ਫੜਿਆ. ਉਹਨਾ ਨੇ ਕਿਹਾ ਮੈਨੂੰ ਕਿਉ ਨਹੀ ਦੱਸਿਆ ਅੱਗੋ ਜਵਾਬ ਸੀ ਅਸੀ ਪਹਿਲਾ ਵੀ ਪੰਜਾਬ ਨਹੀ ਆਉਣਾ ਸੀ ਸਾਡਾ ਕੰਮ ਇੱਥੇ ਬਹੁਤ ਵਧੀਆ ਐ ਅਸੀ ਇਸ ਮੁਲਕ ਨੂੰ ਨਹੀ ਛੱਡ ਸਕਦੇ ਸੋ ਸੰਸਕਾਰ ਵੀ ਇੱਥੇ ਈ ਕਰ ਦਿੱਤਾ.. ਬਜੁਰਗ ਨੇ ਜਮੀਨ ਕੋਠੀ ਬਾਰੇ ਕਿਹਾ ਮੇਰਾ ਪੁੱਤ ਗਿਆ ਮੇਰੇ ਪੁਤ ਦੇ ਦੋ ਬੱਚੇ ਨੇ ਉਹਨਾ ਨੂੰ ਮੈ ਇਹ ਜਮੀਨ ਕੋਠੀ ਪੈਸਾ ਦੇਣਾ ਚਾਹੁੰਦਾ ਵੇਚ ਦੋ ਜਾ ਦਾਨ ਕਰ ਦੋ ਪਰ ਨੂੰਹ ਦਾ ਜਵਾਬ ਸੀ ਅਸੀ ਆਉਣਾ ਈ ਨਹੀ.. ਅਖੀਰ ਉਸ ਰਿਟਾਇਰਡ ਬਜੁਰਗ ਨੇ ਜੋ ਉਸ ਦੀ ਦੇਖਭਾਲ ਕਰਨ ਵਾਲਾ ਨੇਪਾਲੀ ਸੀ ਉਸ ਨਾ ਸਾਰੀ ਜਮੀਨ ਕਰ ਦਿੱਤੀ ਤੇ ਕਿਹਾ ਇਹ ਸਬ ਤੇਰੀ ਐ. ਜੇ ਤੇਰੇ ਮਨ ਚ ਮੈਨੂੰ ਮਾਰਨ ਦਾ ਖਿਆਲ ਆਇਆ ਤਾ ਵੀ ਮੈਨੂੰ ਕੋਈ ਫਰਕ ਨਹੀ.. ਪਰ ਜਦੋ ਮੇਰਾ ਪੁੱਤ ਨੀ ਕੋਈ ਵਾਰਸ ਨੇ ਨਹੀ ਆਉਣਾ ਫਿਰ ਇਸ ਜਮੀਨ ਜਾਇਦਾਦ ਦਾ ਮੈ ਕਈ ਕਰਨਾ.. 🙏

  • @kulwindersidhu1219
    @kulwindersidhu1219 5 років тому +71

    ਵੀਰ ਪ੍ਰੋਫੈਸਰ ਸਾਹਿਬ ਚੰਗੇ ਬੰਦੇ ਲੱਗਦੇ ਆ 50 ਏਕੜ ਜਮੀਨ ਕੰਜੂਸੀ ਕਰਕੇ ਬਣਦੇ ਆ ਲੋਕਾਂ ਤੋ ਇੱਕ ਏਕੜ ਨਹੀ ਬਣਦੀ

    • @gurdeepkaler6225
      @gurdeepkaler6225 5 років тому +2

      Apni mehnat aa veer

    • @iwashere2365
      @iwashere2365 5 років тому +9

      Naale kyo den apni kmaayi loka nu ? Loka nu hor nikamme bna do, aap mehnat karde ni lok te doojia de hath nu dekhde rehnde ne.

    • @jjjjjjjj4591
      @jjjjjjjj4591 4 роки тому +1

      @@iwashere2365 right bro loka ne tan glan hi bnauni aa end ch

    • @hackedmafia6185
      @hackedmafia6185 3 роки тому +1

      Ryt veer ji

  • @bachittarromana919
    @bachittarromana919 5 років тому

    Professor Sahb is right
    ਵੈਸੇ ਤਾਂ ਹੁਣ ਸਮਾਂ ਹੀ ਏਦਾਂ ਦਾ ਆ ਗਿਆ ਹੈ ਹਰ ਕੋਈ ਕਨੇਡਾ ਦੀ ਦੌੜ ਚ, ਲੱਗਾ ਹੋਇਆ ਹੈ ਅੱਜ ਕੱਲ ਬੈਂਡ ਮੈਰਿਜ਼ ਦਾ ਹੜ ਆਇਆ ਹੋਇਆ ਹੈ
    ਸਤੰਬਰ ਚ, ਕਲਾਸਾਂ ਸਟਾਰਟ ਨੇ
    ਕਈ ਮਾਪੇ ਕੁੜੀਆਂ ਨੂੰ ਬਾਹਰ ਭੇਜਣ ਤੋਂ ਅਸਮਰੱਥ ਹਨ ਰੁਪੈ ਪੈਸੈ ਦੀ ਪ੍ਰਾਬਲਮ ਕਰਕੇ ਉਨ੍ਹਾਂ ਨੂੰ ਵੀ ਪੈਸੈ ਲਾਓਣ ਵਾਲੇ ਪਰਿਵਾਰ ਮਿਲ ਜਾਂਦੇ ਹਨ ਜਿਹੜੇ ਮੁੰਡੇ ਥੋੜੇ ਪੜਾਈ ਚ,ਪਿਛੇ ਰਹਿ ਜਾਂਦੇ ਹਨ ਓਹ ਵੀ ਬੈਡਾਂ ਵਾਲੀ ਕੁੜੀ ਦੀ ਭਾਲ ਚ, ਨੇ ਕਈ ਪਰਿਵਾਰਾਂ ਨੂੰ ਰਾਸ ਵੀ ਆ ਰਿਹਾ ਹੈ
    ਅੱਜ ਤੋਂ 25-30 ਸਾਲ ਪਹਿਲਾਂ 91-92ਦੀ ਗੱਲ ਕਰੀਏ ਤਾਂ ਜੰਮਣ ਵਾਲੀਆਂ ਕੁੜੀਆਂ ਲੲੀ ਤਾਂ ਮਾੜਾ ਸਮਾਂ ਸੀ ਮੋਗੇ ਦੀਆਂ ਕੰਧਾਂ ਤੇ ਨਾਮੀਂ ਲੈਬ ਦੀ ਐਡ ਕੀਤੀ ਹੁੰਦੀ ਸੀ ਮੁੰਡਾ ਹੋਵੇਗਾ ਜਾਂ ਕੁੜੀ ਲੈਬ ਵਾਲੇ ਚੈੱਕ ਕਰਕੇ ਦੱਸ ਦਿੰਦੇ ਸੀ
    ਪਤਾ ਨੀ ਕਿੰਨੀਆਂ ਕੁੜੀਆਂ ਨੂੰ ਇਸ ਦੁਨੀਆਂ ਚ, ਆਉਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ
    ਚਲੋ ਜੀ ਅੱਜ ਦੀਆਂ ਕੁੜੀਆਂ ਦੀ ਵਿਦੇਸ਼ ਨੇ ਜਿੰਦਗੀ ਤਾਂ ਸੁਰੱਖਿਆ ਕਰ ਦਿੱਤੀ
    ਪਰ ਇਸ ਗੱਲ ਚ, ਵੀ ਕੋਈ ਦੋ ਰਾਇ ਨਹੀਂ
    ਜਿਹੜਾ ਇਕ ਵਾਰੀ ਵਿਦੇਸ਼ ਚਲਾ ਗਿਆ ਓਹ ਵਾਪਸ ਨਹੀਂ ਆਉਦਾ
    ਪਰ ਇੱਕ ਗੱਲ ਮੈਂ ਹੋਰ ਦੇਖੀ ਹੈ ਸਾਡੇ ਸਮਾਜ ਵਿੱਚ
    ਅੱਜ ਕੱਲ ਦੌੜ ਭੱਜ ਦੀ ਜਿੰਦਗੀ ਹੈ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਬਹੁਤ ਘੱਟ ਦਿੰਦੇ ਹਨ
    ਬੱਚੇ ਆਪਣੇ ਆਪ ਹੀ ਆਪਣੀ ਸੋਸਾਇਟੀ ਚੋਂ ਸਕੂਲਾਂ ਚੋ ਜਿੰਦਗੀ ਦੇ ਫ਼ੈਸਲੇ ਕਰ ਰਹੇ ਨੇ
    ਮਾਪਿਆਂ ਨੂੰ ਟਾਇਮ ਚੋਂ ਟਾਇਮ ਕੱਢ ਕੇ ਆਪਣੇ ਬੱਚਿਆ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਸੰਸਕਾਰ ਦੇਣੇ ਚਾਹੀਦੇ ਹਨ ਜਿੰਦਗੀ ਚ, ਕੰਮ ਆਓਣ ਵਾਲੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ
    ਬੱਚਾ ਦੁਨੀਆ ਚ, ਕਿਤੇ ਵੀ ਚਲਾ ਜਾਵੇ ਸੰਸਕਾਰ ਓਹਦੇ ਨਾਲ ਹੀ ਜਾਣਗੇ ਖਤਮ ਨਹੀਂ ਹੋਣਗੇ
    ਸੰਸਕਾਰ ਇਕ ਜੜ ਦੀ ਤਰ੍ਹਾਂ ਆਪਣੇਆਂ ਨਾਲ ਜੋੜ
    ਕੇ ਰੱਖਦੇ ਹਨ
    ਮੇਰਾ ਵੀ ਤਕਰੀਬਨ ਬਾਹਰਲੇ ਲੋਕਾਂ ਦੇ ਨਾਲ ਵਾਹ ਹੈ ਕਿਤੇ ਨਾ ਕਿਤੇ ਕਮੀ ਤਾਂ ਜ਼ਰੂਰ ਹੈ
    ਸੋ ਆਪਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨੀ ਚਾਹੀਦੀ
    ਸੋ ਕਿਸੇ ਵੀਰ ਨੂੰ ਮੇਰੀਆਂ ਗੱਲਾਂ ਤੋਂ ਠੇਸ ਪਹੁੰਚੀ ਹੋਵੇ ਤਾਂ ਮੁਆਫੀ ਚਾਹੁੰਦਾ ਹਾਂ ਜੀ

  • @543karanvirk8
    @543karanvirk8 5 років тому +6

    Respect from heart touched my soul

  • @manjinderpannu9709
    @manjinderpannu9709 5 років тому +2

    ਬਹੁਤ ਵਧੀਆ ਵਿਚਾਰ ਆ ਜੀ

  • @gurjitsaggu5025
    @gurjitsaggu5025 4 роки тому +3

    Love punjab Love India 🇮🇳

  • @GurdeepSingh-ch7ty
    @GurdeepSingh-ch7ty 3 роки тому +1

    Pro sahib nu punjab di fikar hai👍👍👍👍

  • @ramanpal81us
    @ramanpal81us 5 років тому +15

    Those leaving Punjab should talk to themselves how can they help contribute for ur society back home. Here are few suggestions: 1) Help ur villagers understand how democracy in US, Canada etc works 2) How ppl hold their councillors responsible for repairing roads, cleanliness 3) How to upskill at low cost through online education 4) How to avail govt schemes, subsidies, fill forms 5) How to get encouraged in adopting self sustainable solutions - organic farming, solar energy, food processing and marketing your produce

    • @GurpreetSingh-xs2zw
      @GurpreetSingh-xs2zw 5 років тому +1

      Unfortunately, Today Youth don't care about there motherland and society

  • @Khanowall
    @Khanowall 5 років тому +1

    ਪੰਜਾਬੀ ਜੁਮੇਵਾਰ ਇਸ ਕੰਮ ਲਈ ਬਾਈ
    ਕਿਉਕੇ ਦੋਹਾ ਪਾਰਟੀਆ ਨੂੰ ਛੱਡਣ ਲਈ ਕੋਈ ਤਿਆਰ ਨਹੀ ਜੇ ਸੋਚ ਨਾ ਬਦਲੀ ਫਿੱਰ
    ਫਿੱਰ ਸਾਡਾ ਮੁੰਡਾ ਤੇ ਏਦਾ ਹੀ ਕੱਰੂੰ
    🛩✈️🛫🛬✈️✈️✈️🛳🛳🛩

  • @xyz6859
    @xyz6859 5 років тому +26

    ਇਹ ਹਰ ਘਰ ਹਰ ਪਿੰਡ ਹਰ ਪਰਵਾਰ ਦੀ ਕਹਾਣੀ ਹੈ ? ਜੋ ਕਹਿੰਦੇ ਨੇ ਕੰਜੂਸ ਹੈ ਉੁਨਾ ਨੂੰ ਉੁਸ ਸਮੇ ਮਹਿਸੂਸ ਹੋਵੇਗਾ ਜਦੋ ਤੁਸੀ ਪਿਤਾ ਬੰਨ੍ਹੋਗੇ ? ਬਰਾੜ ਸਹਿਬ ਬਿਲਕੁਲ ਸਹੀ ਫਿਕਰ ਕਰ ਰਹੇ ਹਨ ਪੰਜਾਬ ਦੇ ਉੁਜਾੜੇ ਦਾ ? ਅੱਜ ਮਾਪੇ ਆਪਣੇ ਬੱਚਿਆ ਦੇ ਭਵਿਖ ਦਾ ਅਤੇ ਸੁਰੱਖਿਆ ਦੀ ਇੰਨੀ ਚਿੰਤਾ ਹੈ ,ਡਰ ਹੈ ਪਰਾਤੂੰ ਫੇਰ ਵੀ ਉੁਹ ਬੈਂਕਾਂ ਤੋਂ ,ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕਿ ਬੱਚਿਆ ਨੂੰ ਪੰਜਾਬ ਤੋਂ ਕੱਢਣਾ ਚਹੁੰਦੇ ਹਨਮਾਪੇ ਪੰਜਾਬ ਵਿੱਚ ਆਪਣੇ ਬੱਚੇ ਸੇਫ਼ ਨਹੀਂ ਸਮਝ ਰਹੇ ? ਕਿਉਂ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਰੋਜ਼ਗਾਰ ਦਾ ਸਾਧਨ ਹੈ ਨਾ ਹੀ ਸਰਕਾਰਾ ਬੱਚਿਆ ਲਈ ਰੋਜ਼ਗਾਰ ਦਾ ਪਰਬੰਧ ਕਰ ਰਹੀਆ ਹਨ ? ਰੋਜ਼ਗਾਰ ਦੇ ਮੇਲੇ ਤਾਂ ਲੱਗ ਰਹੇ ਹਨ ? ਇਹ ਸਿਰਫ ਬੱਚਿਆ ਦਾ ਮਾਪਿਆ ਦਾ ਸ਼ੋਸ਼ਣ ਹੀ ਕਰ ਰਹੇ ਹਨ ? ਜੋ ਬੱਚੇ ਬਦੇਸਾ ਨੂੰ ਜਾ ਰਹੇ ਹਨ ਇਸ ਨੂੰ ਕਈ ਲੋਕ ਕੁਦਰਤੀ ਵਰਤਾਰਾ ਕਹਿ ਰਹੇ ਹਨ ? ਅਸਲ ਵਿੱਚ ਉੁਹ ਲੋਕ ਪੰਜਾਬ ਦੇ ਨਿੱਗਰ ਰਹੇ ਆਰਥਿਕ,ਸਮਾਜਿਕ ਅਤੇ ਸਿਆਸੀ ਹਾਲਤਾਂ ਤੋਂ ਅਣਜਾਣ ਲੱਗ ਦੇ ਹਨ ਜਾ ਫਿਰ ਉੁਨਾ ਦੀ ਸੋਚ ਇੱਕ ਪਾਸੜ ਹੈ ? ਅਸਲ ਵਿੱਚ ਮਾਪੇ ਨਸ਼ਿਆ ਦੇ ਦਿਨੋ ਦਿਨ ਵੱਧ ਰਹੇ ਪਰਕੋਪ ਤੋਂ ਇੰਨਾ ਡਰ ਗਏ ਹਨ ਕਿ ਉੁਹ ਜਿਵੇਂ ਵੀ ਹੋਵੇ ਕਰਜ਼ਾ ਚੱਕ ਚੱਕ ਕਿ ਆਪਣੇ ਬੱਚਿਆ ਨੂੰ ਬਚਾਉਣਾ ਚਹੁੰਦੇ ਹਨ ? ਜੇਕਰ ਪੰਜਾਬ ਦੇ ਹਾਲਾਤ ਨੂੰ ਠੀਕ ਕਰਨਾ ਹੈ ਤਾਂ ਰਾਵਈਤੀ ਸਿਆਸੀ ਲੀਡਰਾ ਤੋਂ ਮੁਕਤੀ ਜ਼ਰੂਰੀ ਹੈ ? ਕਿਉੁ ਕਿ ਇੰਨਾ ਲੋਕਾਂ ਨੇ ਕਦੇ ਵੀ ਪੰਜਾਬ ਦੇ ਹਿੱਤਾ ਬਾਰੇ ਸੋਹਿਰਦਤਾ ਨਹੀਂ ਦਿਖਾਈ ਸਿਰਫ ਦਿਖਾਵਾ ਹੀ ਕੀਤਾ ਹੈ ?ਜਿਸ ਦੇ ਕਾਰਨ ਇੰਨਾ ਨੇ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੋਰ ਤੇ ਆਰਥਿਕ ਤੋਰ ਤੇ ਬਰਬਾਦ ਕਰ ਦਿੱਤਾ ? ਅੱਜ ਪੰਜਾਬ ਉੁਜੜ ਰਿਹਾ ਹੈ ? ਦੋਨੋ ਰਵਾਇਤੀ ਪਰਵਾਰ ਨੂੰ ਪੰਜਾਬ ਦੇ ਲੋਕਾਂ ਦੇ ਉੁਜਾੜੇ ਦਾ ਕੋਈ ਫਿਕਰ ਨਹੀ ਹੈ ? ਹੁਣ ਆਪਣੇ ਭਾਪੇ ਵਾਲਾ ਰਾਗ ਅਲਾਪ ਰਿਹਾਇਸ਼ ? ਹੁਣ ਪਾਣੀਆਂ ਦਾ ਮਸਲਾ ਯਾਦ ਆ ਗਿਆ,ਕਦੇ ਰਾਜਧਾਨੀ ਲੈਣੀ ਕਹਿ ਰਿਹਾ ਹੁਣ ਇੰਨਾ ਨੂੰ ਇਹ ਮਸਲੇ ਵੱਡੇ ਲੱਗਦੇ ਹਨ ? ਲੋਕਾਂ ਦਾ ਕੋਫਿਕਰ ਨਹੀਂ ? ਪੰਜਾਬ ਦੇ ਇਹ ਸਿਆਸੀ ਲੀਡਰ ਵੀ ਢਿੱਡੋ ਪੰਜਾਬ ਵਿੱਚੋ ਸੂਝਬਾਨ ਅਤੇ ਜਗੂਰਿਕ ਲੋਕਾ ਨੂੰ ਕੱਢਣਾ ਚਹੁੰਦੇ ਹਨ? ਕਿਉਂ ਕਿ ਪੰਜਾਬ ਵਿੰਚ ਅਣਪੜ੍ਹ ਲੋਕਾਂ ਨੂੰ ਬੁੱਧੂ ਬਨਾਉੁਣਾ ਸੋਖਾ ਕੰਮ ਹੈ ? ਇੰਨਾ ਲੀਡਰਾ ਦਾ ਨਿਸਾਨਾ ਤਾਂ ਰਾਜ-ਭਾਗ ਤੇ ਕਬਜ਼ਾ ਕਰਨਾ ਹੈ ? ਇੰਨਾ ਨੂੰ ਗੁਲਾਮ ਬਿਰਤੀ ਵਾਲੇ ਲੋਕਾਂ ਦੀ ਜ਼ਰੂਰਤ ਹੈ ? ਇੱਕ ਚਿੰਤਾ ਵਾਲੀ ਗੱਲ ਉੁਨਾ ਮਾਪਿਆ ਲਈ ਵੀ ਹੈ ਜਿੰਨਾ ਨੇ ਆਪਣਾ ਸਾਰਾ ਕੁੱਝ ਦਾਅ ਤੇ ਲਾ ਕਿ ਬੱਚਿਆ ਨੂੰ ਬਦੇਸ ਭੇਜਿਆ ? ਉੁਨਾ ਕੋਲ ਕਈ ਬੱਚੇ ਦੇ ਮੋਬਇਲ ਨੰਬਰ ਤੋਂ ਬਿੰਨਾ ਕੁਛ ਵੀ ਨਹੀਂ ਹੈ ਨਾ ਹੀ ਉੁਹ ਕਿਸੇ ਨੂੰ ਬਦੇਸ ਵਿੱਚ ਜਾਣਦੇ ਹੀ ਹਨ ? ਜੇਕਰ ਬੱਚਾ ਉੁਥੇ ਜਾ ਡਿਪਰੈਸਨ ਦਾ ਸ਼ਿਕਾਰ ਹੋਜਾਦਾ ਜਾ ਗਲਤ ਲੋਕਾਂ ਦੀ ਸੰਗਤ ਵਿੱਚ ਪੈ ਜਾਂਦਾ ਤਾਂ ਉੁਹ ਮਾਪੇ ਕਿਸ ਨੂੰ ਸੰਪਰਕ ਕਰਨਗੇ ?ਉੁਨਾ ਕੋਲ ਕੋਈ ਹੱਲ ਨਹੀਂ ?ਅੱਜ ਬਦੇਸਾ ਵਿੱਚ ਵੀ ਰੋਜ਼ਗਾਰ ਨਹੀਂ ਮਿਲ ਰਿਹਾ ,ਰੋਜ਼ਗਾਰ ਨਾ ਮਿਲਣ ਕਾਰਨ ਬੱਚੇ ਡਿਪਰੈਸਨ ਦੇ ਸ਼ਿਕਾਰ ਹੋ ਰਹੇ ਹਨ ,ਇੱਧਰ ਮਾਪੇ ਭਲੇ ਦਿਨਾਂ ਦੀ ਆਸ ਵਿੱਚ ਸਭ ਕੁੱਝ ਦਾਅ ਤੇ ਲਾ ਬੈਠੇ ? ਉੁਥੇ ਬੱਚਿਆ ਨੂੰ ਹਰ ਰੋਜ ਜਿੰਦਗੀ ਜਿਉੁਣ ਲਈ ਜੰਗ ਲੜਣੀ ਪੈ ਰਹੀ ਹੈ? ਮਾਪਿਆ ਨੂੰ ਵੀ ਹੁਣ ਹੌਸਲੇ ਨਾਲ ਆਪਣੇ ਦਿਲਾ ਨੂੰ ਤਕੜਾ ਕਰਨਾ ਪਵੇਗਾ ਕਿਉੁ ਭੇਜਣ ਤੱਕ ਹੀ ਸਾਡੀ ਮਰਜੀ ਚੱਲਣੀ ਹੈ ? ਉੁਥੇ ਜਾ ਕਿ ਉੁਥੋ ਦੇ ਹਾਲਾਤਾ ਵਿੱਚ ਬੱਚੇ ਆਪਣੇ ਆਪ ਨੂੰ ਫਿੱਟ ਕਰਨ ਲਈ ਸਾਲਾ ਦੇ ਸਾਲ ਲ਼ੱਗ ਜਾਦੇ ਹਨ ? ਬੱਚਿਆ ਦੇ ਕੀ ਹਾਲਾਤ ਹਨ ਕਈ ਵਾਰੀ ਤਾਲ ਉੁਨਾ ਕੋਲ ਰੋਟੀ ਲਈ ਵੀ ਪੈਸੇ ਨਹੀ ਹੁੰਦੇ ਇਧਰ ਸਿਧੇ ਸਾਧੀ ਬਿਰਤੀ ਵਾਲੇ ਮਾਪੇ ਬੱਚਿਆ ਨੂੰ ਪੈਸੇ ਭੇਜਣ ਲਈ ਕਹਿੰਦੇ ਹਨ ? ਬੀਬੇ ਬੱਚੇ ਨਾ ਮਾਪਿਆ ਨੂੰ ਆਪਣੇ ਹਾਲਾਤ ਦੱਸਦੇ ਹਨ ਨਾ ਹੀ ਉੁਨਾ ਵਿੱਚ ਵਾਪਸ ਮੁੜਣ ਦੀ ਹਿੰਮਤ ਹੁੰਦੀ ਹੈ ? ਇਸ ਲਈ ਮਾਪਿਆ ਨੂੰ ਬੱਚੇ ਭੇਜਣ ਤੋ ਪਹਿਲਾ ਹਰ ਤਰਾ ਦੇ ਝਟਕਿਆ ਲਈ ਆਪਣੇ ਆਪ ਨੂੰ ਤਿਆਰ ਰਹਿਣਾ ਚਹਿੰਦਾ ਹੈ ? ਕਿਉੁ ਕਿ ਉੁਥੇ ਜਾ ਕਿ ਸੈਟ ਹੋਣ ਲੰਈ 5-7 ਸਾਲਾ ਦਾ ਸੰਘਰਸ ਕਰਨਾ ਪੈਦਾ ਹੈ ? ਬੱਚਿਆ ਨੂੰ ਪਹਿਲਾ ਸੈੱਟ ਹੋਣ ਲਈ ਤੁਹਾਡੀ ਹੱਲਾਸੇਰੀ ਦੀ ਜ਼ਰੂਰਤ ਹੈ ਬੱਚਿਆ ਨੂੰ ਨਾ ਤਾ ਵਿਆਹ ਲਈ ਮਜਬੂਰ ਕਰੋ ਨਾ ਹੀ ਆਉੁਣ ਲਈ ? ਕਿਉੁ ਕਿ ਜਿੰਨਾ ਔਖਾ ਉੁਥੋ ਜਾਣਾ ਹਾ ਉੁਨਾ ਔਖਾ ਉੁਥੋ ਆਉੁਣਾ ਵੀ ਹੈ ਕਈ ਵਾਰੀ ਬੱਚੇ ਮਹੀਨਾ ਮਹੀਨਾ ਵਹਿਲੇ ਬੈਠੇ ਰਹਿੰਦੇ ਹਨ ਕੰਮ ਨਹੀ ਮਿਲਦਾ ਮਾਪਿਆ ਦਾ ਦਿਲ ਰੱਖਣ ਲਈ ਕਹਿਸਦਿੰਦੇਲਹਨ ਮੈਨੂੰ ਵਧੀਆ ਕੰਮ ਮਿਲ ਗਿਆ ? ਕਿਉੁ ਕਿ ਬਦੇਸਾ ਵਿੱਚਯ ਜਾ ਕਿ ਬੱਚੇ ਅਤੇ ਮਾਪੇ ਦੋ ਪੁੜਾ ਵਿੱਚ ਫਸ ਜਾਦੇ ਹਨ ? ਸਾਡੀਆ ਸਰਕਾਰਾ ਜੁਮੇਵਾਰੀ ਤੋ ਭੱਜ ਰਹੀਆ ਅਤੇ ਕੰਨਾ ਵਿੱਚ ਰੂੰ ਪਾ ਕਿ ਬੈਠੀਆ ?ਮੁਹੱਮਦ ਤੁਗਲਕ 2022 ਦੀ ਤਿਆਰੀ ਕਰਕੇ ਚੰਡੀਗੜ ਅਤੇ ਰਾਜਧਾਨੀ ਪੰਜਾਬ ਨੂੰ ਲੈ ਕਿ ਦੇ ਰਿਹਾ ਹੈ ? ਕਿਸੇ ਨੂੰ ਵੀ ਬੱਚਿਆ ਦਾ ਜਾ ਕਿਸਾਨਾ ,ਮਜਦੂਰਾ ਜਾ ਮੁਲਾਜਮਾ ਦਾ ਫਿਕਰ ਨਹੀ ਹੈ ਜੇਕਰ ਫਿਕਰ ਹੈ ਤਾ ਆਪਣੀ ਕੁਰਸੀ ਦਾ ਹੈ ?ਪੰਜਾਬ ਨੂੰ ਭਾਵੇ ਸਾਰੇ ਨੂੰ ਮਾਰ ਦੇਵੋ ਮੈਨੂੰ ਮੁੱਖ ਮੰਤਰੀ ਬਨਾ ਦੇਵੋ ? ਇੰਨਾ ਮਾੜੇ ਲੀਡਰਾ ਕਰਕੇ ਬੱਚੇ ਸੱਚ ਕਹਿ ਰਹੇ ਨੇ ਜੋ ਦੇਸ ਸਾਨੂੰ ਰੋਜਗਾਰ ਦੇਵੇਗਾ ,ਵਧੀਆ ਲਾਇਫ ਸਟਾਇਲ ਦੇਵੇਗਾ ਅਸੀ ਉੁਥੇ ਰਹਾਗੇ ? ਜਿਸ ਦੇਸ ਅੰਦਰ ਸਾਡੀਆ ਡਿਗਰੀਆ ਦਾ ਕੋਈ ਮੁੱਲ ਨਹੀ ਹੈ ਸਾਡੇ ਨਾਲ ਰੁਜਗਾਰ ਦੇ ਨਾ ਉੁਤੇ ਮਜਾਕ ਕੀਤਾ ਜਾ ਰਿਹਾ ਹੋਵੇ ? ਅਸੀ ਉੁਸ ਦੇਸ. ਦੀ ਭਗਤੀ ਦੇ ਗੀਤ ਗਾ ਕੇ ਕੀ ਲੈਣਾ ? ਬੱਚਿਆ ਅੰਦਰ ਇਸ ਤਰਾ ਭਾਵਨਾ ਦਾ ਆਉੁਣਾ ਸਾਡੇ ਹੁਕਮਰਾਨਾ ਦੇ ਮੂੰਹ ਤੇ ਚਪੇੜ ਹੈ ? ਅੱਜ ਦੇਸ ਅੰਦਰ ਜਾ ਪੰਜਾਬ ਅੰਦਰ ਕੋਈ ਇੱਕ ਲੀਡਰ ਹੈ ? ਜਿਸ ਨੂ ਅਦਰਸ ਜਾ ਰੋਲ ਮਾਡਲ ਕਹਿ ਸਕੀਏ ? ਪੰਜਾਬ ਵਿੱਚ ਸਿਆਣੇ ਲੋਕ ਕਈ ਲੀਡਰਾ ਨੂੰ ਧੀਆ ਭੈਣਾ ਵਾਲੇ ਘਰਾ ਵਿੱਚ ਲਜਾਉੁਣ ਤੋ ਵੀ ਸਰਮ ਮੰਨਦੇ ਹਨ ? ਇਿਹ ਲੋਕ ਸਾਡੇ ਰੋਲ ਮਾਡਲ ਕਿਵੇ ਬਨ ਸਕਦੇ ਹਨ ?

  • @anukoolsingh139
    @anukoolsingh139 2 роки тому

    ਬਹੁਤ ਸੋਹਣੀ ਕੰਮ ਕਰ ਰਹੇ ਓ ਪ੍ਰੋ.ਸਾਹਬ ਜੀ ਪੰਜਾਬੀਆਂ ਨੇ ਕੰਗਾਲ ਹੋ ਜਾਣਾ ਕਿਸੇ ਸਮੇਂ ਜੇ ਇੰਨਾ ਨੇ ਤੁਹਾਡੀ ਗੱਲ ਨਾ ਮੰਨੀ ਤੇ ਮੇਰੇ ਹਿਸਾਬ ਨਾਲ ਇਹ IELTS ਇਕ Infrastructure ਆ ਵੱਡੇ level ਤੇ ਜਿਹੜਾ Students ਦਾ ਮਾਨਸਿਕ ਸ਼ੋਸ਼ਣ ਐ

  • @majorsingh800
    @majorsingh800 5 років тому +9

    ਭਾਈ ਸਾਹਿਬ ਤੁਸੀਂ bahoot vadia g

  • @vikramjitsingh792
    @vikramjitsingh792 5 років тому +1

    He is a honest person professor

  • @sksandip24
    @sksandip24 5 років тому +28

    ਪ੍ਰੋਫੈਸਰ ਸਾਹਿਬ ਕਮਾਲ ਦੇ ਵਿਅਕਤੀ 👌🏻

  • @Ijkbg
    @Ijkbg 4 роки тому +1

    Sir apki thinking bhaut achi hai apko itna experience hai aap mere nanaji jaise baat karte hai 🙏🏼🙏🏼🙏🏼 please give me blessings and continue the good work you are doing

  • @TravellingVehle
    @TravellingVehle 5 років тому +5

    Sardar Bapuji Bilkul sahi ne ...j eho jihe ankhi log punjab vicho chale jaan Punjab de hoond e muk jau.

  • @sutanterdullat9163
    @sutanterdullat9163 5 років тому

    ਸਰ ਤੁਹਾਡੇ ਦਾਨ ਕਰਨ ਦਾ ਢੰਗ ਬਹੁਤ ਵਧੀਆ ਹੈ ।ਜਿਥੋਂ ਤੱਕ ਬੱਚਿਆਂ ਦੇ ਬਾਹਰ ਜਾਣ ਦਾ ਸਵਾਲ ਹੈ ਸਾਡੀਆਂ ਸਰਕਾਰਾਂ ਬੇਈਮਾਨ ਹੋ ਗਈਆਂ ਹਨ ।ਸਭ ਨੌਕਰੀਆਂ ਦੀ ਭਰਤੀ ਠੇਕੇ ਤੇ ਹੁੰਦੀ ਹੈ ।ਕੋਈ ਪੈਨਸ਼ਨ ਨਹੀਂ ।ਮੁੱਕਦੀ ਗੱਲ੍ਹ ਭਵਿੱਖ ਧੁੰਦਲਾ ਹੈ ।

  • @harbeerkaur2432
    @harbeerkaur2432 5 років тому +47

    ਬਿਲਕੁਲ ਸਹੀ ਅੰਕਲ ਜੀ ।🙏👍👍👍ਤੂਸ਼ੀ ਗਰੇਡ ਹੋ

    • @HardeepSingh-oh9tl
      @HardeepSingh-oh9tl 3 роки тому

      ਬਾੲੀ ਜੇ ੫੨ ਕਿੱਲੇ ਸਨ ਤਾਂ ਜਾਣਾ ਹੀ ਨਹੀ ਬਣਦਾ ਸੀ

  • @malvindersidhu6060
    @malvindersidhu6060 5 років тому +2

    A VERY INTELLIGENT,Simple, and True Picture of our Present Generation.

  • @chandergupta4184
    @chandergupta4184 5 років тому +7

    Best video, best interview. Dr Brar explained answer of every question. God bless u. We will have to think about the future of punjab

  • @dalbagdhaliwal3733
    @dalbagdhaliwal3733 5 років тому +1

    ਸ੍ਰੀ ਮਾਨ ਜੀ ਤੁਹਾਡੀ ਚਿੰਤਾ ਸਹੀ ਆ ਸਾਡੇ ਕੋਲ ਤਾਂ ਮੁੱਖ ਮੰਤਰੀ ਹੀ ਬਚਿਆ ਬਾਕੀ ਪੂਰੇ ਬੱਡੇ ਅਫਸਰ IPS. IAS ਸਾਰੇ ਯੂਪੀ ਬਿਹਾਰ ਦੇ ਨੇ ।ਇਹ ਗੱਲ ਸੋਚਣ ਵਾਲੀ ਜ਼ਰੂਰ ਹੈ। ਸਾਰੇ ਸੋਚੌ ਪੰਜਾਬ ਨੂੰ ਬਚਾਉਣ ਲਈ।

    • @yadsekhon8700
      @yadsekhon8700 3 роки тому

      ਬਿਲਕੁੱਲ ਆਪਣੇ IPS,IAS ਬਣ ਸਕਦੇ ਹਨ, ਪਰ ਬੱਚਿਆਂ ਨੇ ਸੌਖਾ ਰਸਤਾ ਭਾਲ ਲਿਆ,+2 ਕਰੋ ਤੇ ਬਾਹਰ ਜਾ ਕੇ enjoy ਕਰੋ,parents ਦੀ ਵੀ ਕੋਈ ਝਿੜਕ ਨਹੀਂ ਮਿਲਣੀ,ਓਥੇ ਜਾ ਕੇ ਜੋੜੀਆ ਬਣਾ ਕੇ enjoy ਕਰਦੇ ਹਨ।

  • @lachmandass356
    @lachmandass356 5 років тому +10

    Prof. Sahib raise the problem of migration
    Is really dangerous.

  • @HarjinderSingh-jk6ss
    @HarjinderSingh-jk6ss 4 роки тому +1

    Professor Sahib explained the problem n reality in a good manner

  • @sevenriversrummi5763
    @sevenriversrummi5763 5 років тому +4

    Wah wah wah u r great man in Punjab

  • @rajinderbling7022
    @rajinderbling7022 4 роки тому

    Dan den dhang bahut vadiya kul mila k vadiya shoch a professor sahib di

  • @jaspalsidhu7227
    @jaspalsidhu7227 5 років тому +6

    Great thought of respected sir

  • @HardeepSingh-of5yh
    @HardeepSingh-of5yh 4 роки тому +1

    Very nice thought s Salute to you Professor sahib.

  • @tajrandhawa325
    @tajrandhawa325 5 років тому +6

    Sardar. G
    Tusi great 👍

  • @rattansandhu2234
    @rattansandhu2234 4 роки тому

    ਪ੍ਰੋਫੈਸਰ ਸਾਹਿਬ ਜੀ ਤੇ ਪੱਤਰਕਾਰ ਵੀਰ ਜੀ, ਸਤਿ ਸ੍ਰੀ ਆਕਾਲ। ਲੋਕਾਂ ਦਾ ਤਾਂ ਕੋਈ ਵੀ ਮੂੰਹ ਨਹੀਂ ਫੜ ਸਕਦਾ ਪਰ ਜੋ ਗੱਲਾਂ ਨੇ ਸੱਚ ਨੇ । ਧੰਨਵਾਦ ਜੀ

  • @ManjeetKaur-dz4us
    @ManjeetKaur-dz4us 3 роки тому +3

    ਪੰਜਾਬ ਦੀ ਹੋਂਦ ਤੇ ਮੰਡਰਾ ਰਿਹਾ ਪ੍ਰਵਾਸ ਦਾ ਚਿੰਤਾਜਨਕ ਖਤਰਾ,ਵਿਚਾਰ ਚਰਚਾ ਕਬਿਲੇ ਤਾਰੀਫ ਜੀ।ਪ੍ਰੋ: ਸਾਹਿਬ ਤੇ ਅੱਖਰ ਟੀ ਵੀ ਦਾ ਤਹਿਦਿਲੋਂ
    ਧੰਨਬਾਦ ਜੀ।🙏🙏

  • @lovejeetsingh6278
    @lovejeetsingh6278 5 років тому +1

    boht boht sulje te smjhe insaan ne...respect aa...haar gal da jawaab ditaa sir ne..

  • @babbusidhu5283
    @babbusidhu5283 5 років тому +8

    Bapu ji so interesting

  • @RajwinderKaur-pc5ry
    @RajwinderKaur-pc5ry 4 роки тому +2

    You're great man in the world

  • @ranjitsingh_
    @ranjitsingh_ 5 років тому +16

    ਸਲਿਊਟ ਹੈ ਜੀ ਪ੍ਰੋ ਸਾਹਿਬ ਬਹੁਤ ਵਧੀਆ ਸੋਚ ਬਹੁਤ ਵਧੀਆ ਉਪਰਾਲਾ

    • @GurcharanSingh-qe1pe
      @GurcharanSingh-qe1pe 5 років тому

      Sare amritdhari mangte hun tusi magte dasde ho. Apne bache har koi prrode hun tuse apne bache stand kite kise te ahsan nahi kita

  • @kirtansinghsangha3385
    @kirtansinghsangha3385 5 років тому +2

    ਬਿਲਕੁਲ ਸਹੀ ਗੱਲ ਆ ਬਰਾੜ ਸਾਹਿਬ ਜੀ

  • @grumeetbrar2011
    @grumeetbrar2011 5 років тому +20

    ਬਾਈ ਜੀ ਸੱਚ ਕੌੜਾ ਹੁੰਦਾਂ ਹੈ ਤੇ ਸੱਚ ਕਹਿਣ ਵਾਲੇ ਥੋੜੇ ਹੁੰਦੇ ਨੇ ਜਮਾਨਾ ਸੱਚਿਆਂ ਨਾਲ ਨਹੀ ਖੜਦਾ ਬਰਾੜ ਸਾਹਬ ਮਿਹਨਤੀ ਤੇ ਸੱਚੇ ਆਦਮੀ ਹਨ।

  • @fojimuti8826
    @fojimuti8826 2 роки тому

    Prof. Sahib you are hundred percent right

  • @inderjitkaur4890
    @inderjitkaur4890 5 років тому +5

    True Sir agree with you.

  • @nitiatraders8259
    @nitiatraders8259 3 роки тому +1

    ਮੇਰੀ ਨਿਜ਼ੀ ਰਾਏ- ancil ਜੀ ਨੂੰ ਜ਼ਮੀਨ ਨਾਲ ਪਿਆਰ ਹੈ ਅਤੇ ਉਹਨਾ ਦੇ ਬੱਚੇ ਨੂੰ ਬਾਹਰਲੇ ਸਿਸਟਮ ਨਾਲ। ਤੇ ਸਿਸਟਮ ਤੁਹਾਨੂੰ ਸੁਵੀਦਾ ਤਾਂ ਦੇ ਸਕਦਾ ਹੈ ਪਰ ਮਾ ਬਾਪ ਨਹੀਂ। ਮੈਂ ਵਾਹੇ ਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਪੂਰੇ ਪੰਜਾਬ ਨੂੰ ਸੋਝੀ ਬਖਸ਼ਣ 🙏।

  • @akscorpionpari4040
    @akscorpionpari4040 5 років тому +3

    Sir g tusi bilkul sahi keh rhe ho..🙏🤗tusi mere father di tra hi ho..pyar bhari sat siri akal sir g..

  • @dharmindersingh5874
    @dharmindersingh5874 5 років тому +2

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @sukhwinderkaur9542
    @sukhwinderkaur9542 5 років тому +9

    Good job uncle ji

  • @karanvirdhammu4651
    @karanvirdhammu4651 5 років тому +1

    ਗੱਲਾਂ ਦਾ ਕੜਾਹ ਬਣਾਉਣਾ ਬਹੁਤ ਸੌਖਾ ਕਿਉਂਕਿ ਏਹਦੇ ਕੋਲੇ ਪੰਜਾਹ ਕਿੱਲੇ ਜ਼ਮੀਨ ਦੇ ਐ - ਜਿਹੜੇ ਲੋਕਾਂ ਕੋਲ ਜ਼ਮੀਨ ਘੱਟ ਐ ਜਾਂ ਹੈ ਈ ਨਹੀਂ ਓਹ ਕਿੱਥੇ ਜਾਣ -- ਬਕਵਾਸ

  • @harrugill8450
    @harrugill8450 5 років тому +3

    Veeray i request you part 3 jrur bnao brar saab nl keuki personaly mh bhut enjoy krdi aa and you know 7.5 band hon dh bavzuddh mh apna decision change krta canada jnn da... Old punjab bare sun k mera dil kush hoeaa... And god bless you tusi eda glla kitea mainu lgea k mh kol baith k sun rhi aa please tusi mainu reply jrur kreo tuhanu milna mera dream aaa

  • @gumailchandsaini383
    @gumailchandsaini383 5 років тому +2

    Professor sahib sat siri akal. You are absolutely right. Persons having good conditions and having property in Punjab need not to leave their country. Thank you very much.

  • @gurjindsingh8139
    @gurjindsingh8139 5 років тому +8

    ਕੋਈ ਸਿਰੇ ਦਾ ਕਲੱਨ ਹੋਉ ਜੇਹੜਾ 52 ਕਿਲੇ ਛੱਡ ਅਗਰੇਜਾ ਦਾ ਗੁਲਾਮ ਹੋ ਗਿਆ ਇਹਜੇ ਬਾਪੂ ਨੂੰ ਪਿਆਰ ਨਾਲ ਚੋ ਲੈਦਾ।52 ਕਿਲਿਆ ਦੀ ਆਮਦਨ 40 ਲੱਖ ਬਣਦੀਆ ਅੱਜ ਦੀ ਤਰੀਖ ਚ ਸਾਲ ਦੀ

    • @gaganpreet8504
      @gaganpreet8504 5 років тому +1

      Veer 40 lakh taan Canada Ch kaam karke v nahi banda saal ch te brar taan 20 25 kille zameen hor purchase kar sakda

  • @rooplal7052
    @rooplal7052 5 років тому +2

    Bapuji bohat hi vadia vichar sab gallan sachian ne waheguru tuhanu hamesha khush rakhe thank u ji

  • @gurbaxsingh3638
    @gurbaxsingh3638 5 років тому +6

    Your great man sir ji I salute you sir Waheguru ji chardikala bakhshe app nu

  • @harinddersingh9759
    @harinddersingh9759 5 років тому +1

    Sir ji tusi bilkul sahi keha

  • @navreetkaur7124
    @navreetkaur7124 5 років тому +4

    Awesome man he is..... :)

  • @gsingh3298
    @gsingh3298 5 років тому +2

    Absolutely right.