ਜਿਸਨੇ ਇਹ ਘਰ ਦੇਖਲਿਆ ਸਮਝੋ ਪੰਜਾਬੀ ਵਿਰਸੇ ਦੀ ਪੀਐਚਡੀ ਕਰਲੀ

Поділитися
Вставка
  • Опубліковано 16 жов 2024
  • ਪੰਜਾਬੀ ਵਿਰਸੇ ਦੀ ਪੀਐਚਡੀ ਕਰਲੋ ਜਾ ਇਹ ਘਰ ਦੇਖ ਲਵੋ ਇੱਕ ਬਰਾਬਰ ਨੇ #paramjeet #karyal #punjabivirsa #oldvideo #house #housedesign2022 #housedesign2021 #besthouse #india #world #jattlife #virsapunjabtv #punjabivirsalive ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ ਪਰਮਜੀਤ ਸਿੰਘ ਕਰਿਆਲ 99143 00991 #punjabivirasat

КОМЕНТАРІ • 67

  • @lokgeetpunjabi4685
    @lokgeetpunjabi4685 2 роки тому +12

    ਕਯਾ ਬਾਤ ਹੈ ਇਹ ਹੈ ਅਸਲੀ ਪੁਰਾਤਨ ਵਸਤਾਂ,ਹਰ ਸ਼ੈ ਅ ਆਪਣਾ ਇਤਿਹਾਸ ਸਮੋਈ ਬੈਠੀ ਹੈ।ਸਭ ਤੋਂ ਵੱਧ ਮਿਹਨਤ ਸਾਂਭਣ ਵਾਲਿਆਂ ਵਿਖਾਈ ਜਿਊਂਦੇ ਰਹੋ।

  • @grewal9217
    @grewal9217 2 роки тому +9

    ਬਹੁਤ ਵਧੀਆ ਜੀ 🙏
    ਮੇਰੇ ਕੋਲ ਵੀ ਸਲੇਟੀਆ ਤੇ ਗਾਚੀ ਤੇ ਪਰੇ ਵਾਲਾ ਪਿੰਨ ਤੇ ਫੱਟੀ ਮੈਂ ਸਾਂਭ ਕੇ ਰੱਖੀ ਹੈ। ਬੱਚਿਆਂ ਨੂੰ ਵਿਖਾਉਣ ਵਾਸਤੇ 🙏

  • @DishaKaur1
    @DishaKaur1 2 роки тому +9

    ਬਹੁਤ ਸੋਹਣਾ ਲੱਗਿਆ ਜੀ ਦੇਖ ਕੇ ਦਿੱਲ ਨੂੰ ਸਕੂਨ ਮਿਲਣ ਵਾਲਾ ਦ੍ਰਿਸ਼ ਹੈ ਰੁੱਸ ਘਰ ਵਿੱਚ ਜੀ

  • @bhupindersinghdhillon1337
    @bhupindersinghdhillon1337 2 роки тому +8

    ਬਹੁਤ ਵੱਡੀ ਘਾਲਣਾ ਨਾਲ ਪੁਰਾਤਨ ਸੱਭਿਆਚਾਰ ਤੇ ਵਿਰਾਸਤ ਸਾਂਭੀ ਹੋਈ ਹੈ। ਸਲਾਮ ਹੈ ਬਾਈ ਜੀ ਨੂੰ।

  • @sahibpreetsingh5410
    @sahibpreetsingh5410 2 роки тому +4

    ਬਹੁਤ ਬਹੁਤ ਜ਼ਿਆਦਾ ਵਧੀਆ ਹੈ ਅੰਕਲ ਜੀ ਰੂਹ ਖੁਸ਼ ਹੋ ਗਈ ਹੈ ਦੇਖ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਲੰਮੀ ਉਮਰ ਤੇ ਤੰਦਰੁਸਤੀ ਤੇ ਖੁਸ਼ੀਆਂ ਤਰੱਕੀਆਂ ਤੇ ਕਾਮਯਾਬੀ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ

  • @parmsgarden7352
    @parmsgarden7352 2 роки тому +15

    ਬਹੁਤ ਵਧੀਆ ਗੱਲ ਹੈ ਤੁਸੀਂ ਇੰਨਾ ਪੁਰਾਣਾ ਵਿਰਸਾ ਸਾਂਭੀ ਬੈਠੇ ਹੋ ਵੀਰ ਜੀ ਬਹੁਤ ਵਧੀਆ ਲੱਗਿਆ ਦੇਖ ਕੇ 🙏🙏

  • @lokgeetpunjabi4685
    @lokgeetpunjabi4685 2 роки тому +5

    ਮੈਂ ਇਸ ਵੀਡੀਓ ਨੂੰ ਸਭ ਨਾਲ਼ ਸਾਂਝਾ ਕਰੂ👍👍👍

  • @jasvirkaur-qd9yv
    @jasvirkaur-qd9yv 2 роки тому +2

    ਬਹੁਤ ਸੋਹਣੀ ਵੀਡੀਓ ਪੁਰਾਤਨ ਵਾਸਤਾ ਪੁਰਾਣੀਆ ਚੀਜਾ ਸ਼ਾਭ ਕੇ ਰੱਖੀਆ ਬਹੁਤ ਵਧੀਆ ਵੀਡੀਓ

  • @davinderpalkaur2863
    @davinderpalkaur2863 2 роки тому +3

    ਲਿਖਤਾਂ ਵੀ ਪੜ੍ਹੋ ਸਾਰੀਆਂ ਪਲੀਜ਼

  • @sukhmailkaur5002
    @sukhmailkaur5002 Рік тому +1

    -ਬਹੁਤ ਸ਼ਾਨਦਾਰ

  • @jogaming8412
    @jogaming8412 2 роки тому +2

    ਬਹੁਤ ਵਧੀਆ ਹੈ 👍

  • @kirankaur4504
    @kirankaur4504 2 роки тому +3

    ਬਹੁਤ ਹੀ ਵਧੀਆ ਜੀ 🙏🙏

  • @BalwinderSingh-wm8xi
    @BalwinderSingh-wm8xi 2 роки тому +2

    ਮੇਰੇ ਬਾਪੂ ਜੀ ਨੇ ਆਪਣੇ ਹੱਥੀਂ ਬਣਾਈ ਸੀ ਲੂਣਦਾਨੀ

  • @gurneetsingh7730
    @gurneetsingh7730 2 роки тому +1

    Very good job Veer Ji thanks veer Ji purani verast wakh Kai man bahut khush hoia hai Waheguru Ji kirpa karn Kai pahla samaa dubara aa jawai ajj kal da samma tai ik dam he baikar hai

  • @rajinderkaur1292
    @rajinderkaur1292 2 роки тому +3

    Bhut badiya aa g ,v good g

  • @BinduMavi-rq8zh
    @BinduMavi-rq8zh Рік тому

    ਗੁਰੀ ਵੀਰ ਬਹੁਤ ਵਧੀਆ

  • @pushparani3324
    @pushparani3324 2 роки тому +1

    V good veer ji kade jroor amage

  • @karamjeetkaur1261
    @karamjeetkaur1261 2 роки тому +1

    Very beautiful ji bahut badhiya lagia eh sab kush dekh k

  • @PreetKaur-nl2jq
    @PreetKaur-nl2jq 2 роки тому +1

    ਮੈ ਇਹ ਸਭ ਕੁਝ ਦੇਖਿਆਂ ਹੋਇਆ ਹੈ

  • @BinduMavi-rq8zh
    @BinduMavi-rq8zh Рік тому

    ਇਹ ਸਾਡੇ ਰੁਜ਼ਗਾਰ ਦੇ ਸਾਧਨ ਸਨ ਇਸ ਕਰਕੇ ਅਪਾ ਅਮੀਰ ਸੁਖੀ ਸੀ, ਹੁਣ ਅਸੀਂ ਸਕੂਲ ਕਾਲਜਾ ਨੇ ਬਰਬਾਦ ਕਰ ਦਿਤਾ

  • @jasvirguru3171
    @jasvirguru3171 Рік тому +1

    Bhut sohna ji

  • @pindadalifestyle682
    @pindadalifestyle682 2 роки тому +2

    ਬਹੁਤ ਵਧੀਆ

  • @JS50108
    @JS50108 2 роки тому +1

    Chechak nee bai ji chetak hundi aa. Chechak tan bimari see badi khatarnaak. Baki video vadhia poori.

  • @ramarahurahul8790
    @ramarahurahul8790 2 роки тому +2

    Bahut vadia soch Te work... Time rok ke take first... Lambi umar hove 🙏🙏🙏🙏

  • @RamandeepkaurRKG
    @RamandeepkaurRKG 2 роки тому

    Bht sohni video ee ji,,,, mostly sab kujh dekheya hoeya ee,,,

  • @inderindia8690
    @inderindia8690 2 роки тому +1

    Bahut hi vadia...🥰🥰

  • @purandharni7350
    @purandharni7350 2 роки тому +3

    Very very nice

  • @paramjitkaur6791
    @paramjitkaur6791 Рік тому +1

    Beautiful home

  • @jasveerchana6032
    @jasveerchana6032 2 роки тому +2

    Aa mera nanaka pind aa very nice veer g God bless you brother

  • @anjukukreja775
    @anjukukreja775 2 роки тому +1

    Bohat vadhia ji 🙏🤗👍👍

  • @RanjeetSingh-tz5wm
    @RanjeetSingh-tz5wm 2 роки тому +3

    Nice

  • @prabhsharansrivastava7455
    @prabhsharansrivastava7455 2 роки тому +2

    Good job

  • @rajmixchannel4843
    @rajmixchannel4843 2 роки тому +2

    Very great personality ji

  • @aakalkhalsa
    @aakalkhalsa 2 роки тому

    very nice bahut vadia uncle ji

  • @inderjeetsingh3077
    @inderjeetsingh3077 2 роки тому +2

    Excellent 🙏🙏

  • @harbanskaur783
    @harbanskaur783 2 роки тому +2

    Proud of you bai g

  • @gursharankaur6917
    @gursharankaur6917 2 роки тому +1

    Superb

  • @ramarahurahul8790
    @ramarahurahul8790 2 роки тому +2

    Proud of you

  • @veerpalkaurbrar13
    @veerpalkaurbrar13 2 роки тому +2

    Wow very nice

  • @jagjeetkaur4491
    @jagjeetkaur4491 2 роки тому +1

    Sat shri akal veer ji

  • @JaspalSingh-ku3vl
    @JaspalSingh-ku3vl 2 роки тому

    Very nice veer g

  • @drgurmukhsingh7352
    @drgurmukhsingh7352 2 роки тому

    Bahut vadiya

  • @HarjeetKaur-mb6ck
    @HarjeetKaur-mb6ck 2 роки тому

    ਸਿਹਰਾ ਤੇ ਸਿਖਿਆ ਬੋਲ ਕੇ ਸੁਣਾਇਆ ਜਾਵੇ ਜੀ

  • @paramjeet5932
    @paramjeet5932 2 роки тому

    Very good 👍

  • @rajsinghtanda7272
    @rajsinghtanda7272 2 роки тому +1

    Good. Old. Days. Pure. Water 💦. Natural farming. #1. Environment. 🇮🇳💦💦🍍🍑🍌🍏🥑🍊👍🏿

  • @balligharangna
    @balligharangna 2 роки тому +1

    V.gd bro..... poora virsa dikhata....

  • @satnambrar31
    @satnambrar31 2 роки тому

    👌👌

  • @preetpalsingh5624
    @preetpalsingh5624 2 роки тому +2

    Bai m aam eit naal haweli banuni h oh v aape hi

  • @satvirkaur4890
    @satvirkaur4890 2 роки тому +2

    Bhutt vadia uprala hai Purana Punjab sabhan ly. Par rsoi Ch ik cheez nhi dikhhi o ihaii kangni vale pittal de glass

  • @gurtajsingh7623
    @gurtajsingh7623 2 роки тому +2

    Very good

  • @jasvirguru3171
    @jasvirguru3171 Рік тому +1

    Lagbhag sabh kuj dekhea me

  • @arshpreetmaan9208
    @arshpreetmaan9208 2 роки тому

    👌👌🤗🤗❤

  • @preetpalsingh5624
    @preetpalsingh5624 2 роки тому +1

    Baba g ne jede miti tel aale chule dase h ona te m roti pka k kganda riha ha

  • @preetpalsingh5624
    @preetpalsingh5624 2 роки тому +2

    Bai asi v bebe hi khnde c wadi bhn nu

  • @kavitasharma7478
    @kavitasharma7478 2 роки тому +2

    Purania Yada Tara huia

  • @suratpartapsingh3141
    @suratpartapsingh3141 2 роки тому

    बहुत बढ़िया जी अछि मेहनत आ। एक तुषि दिखाया नही जे ओहो नही है ते जरूर रखो जी वह ह साइकल ते ओहो जेहड़े टोकन गोल जा तीन कोना 1 रुपये द साल वास्ते लेना पेंदा सी वह वी लभो जरूर जी

  • @balbirkaur511
    @balbirkaur511 2 роки тому

    PP

  • @harman5750
    @harman5750 2 роки тому

    ❤ love.you.by.

  • @deepgill2244
    @deepgill2244 2 роки тому +1

    Line.ta.dekha.dinda.

  • @jatinderdhioun1229
    @jatinderdhioun1229 2 роки тому

    Ik kdiyal pind Dirba kol aa ...ohi pind a ja koi hor g

  • @deepgill2244
    @deepgill2244 2 роки тому +1

    Line.ta.koi.padd.lan.de

  • @MandeepKaur-cu2ed
    @MandeepKaur-cu2ed 2 роки тому +2

    Beautiful home

  • @Mansa_Wala_Sidhu
    @Mansa_Wala_Sidhu 2 роки тому +2

    Good work