ਕੈਨੇਡਾ ਦੇ ਸਭ ਤੋਂ ਅਨੋਖੇ ਘਰ ਵਿੱਚ ਸੱਪ ਦਾ ਮਣਕਾ | Unique House Canada

Поділитися
Вставка
  • Опубліковано 26 вер 2024
  • Balwinder Singh, Mandeep Singh Tut ‪@V9Punjabi‬ Peace River, Alberta
    This time we do an inside tour of Balwinder Singh's house, which has some unique vintage things at their house. Balwinder Singh is like a mini-museum. He has a 100-year-old radio, telephone sets, a dining table, and many coins. Here is a special video about his unique house.
    #balwindersingh #mandeeptut #canada #v9punjabi #punjabiinterview #interview #punjabinews #canada house #besthouse #uniquehouse

КОМЕНТАРІ • 133

  • @V9Punjabi
    @V9Punjabi  11 місяців тому +6

    Part-1 ua-cam.com/video/GsG4RojdPDw/v-deo.htmlsi=SVHk3BhGxwJ05Von

    • @ManpreetSingh-vj4hg
      @ManpreetSingh-vj4hg 11 місяців тому +3

      ਰੱਬ ਨੇ ਕਿੰਨੇ ਲੋਕ ਸੌਖੇ ਕੀਤੇ ਪਰ ਕਿਸੇ ਦੀ ਮਦਦ ਕਰ ਦੇਣ ਤਾਂ????
      ਮੈਨੂੰ ਵੀ ਲੈ ਜਾਣ 🇨🇦🇨🇦🇨🇦ਕੈਨੇਡਾ😢😢😢

    • @harmandhaliwal5589
      @harmandhaliwal5589 11 місяців тому

      Bapu ji nou kha vi helth di cair thora patla hovo pat jada vdi ho ਗਿਆ app da gusa na karo plz big pat nal buhat bemari a ਲੱਗਦੀ

    • @Singhrajgill45
      @Singhrajgill45 10 місяців тому

      Adrees ki a ehna da plz asi visit krna

    • @promilasingla1026
      @promilasingla1026 7 місяців тому

      @@ManpreetSingh-vj4hghygyyyyyyyyyyygyhhhhghggggggggggggghhhhhhhhhhghghhhghgggggghgg

    • @IqbalSingh-lr5rq
      @IqbalSingh-lr5rq 4 місяці тому

      ik papr chahida work prmit wala dva do uncle to me canada a

  • @GurwinderSingh-zi4fd
    @GurwinderSingh-zi4fd 11 місяців тому +26

    ਬਹੁਤ ਵਧੀਆ ਤੇ ਪੁਰਾਤਨ ਖਜਾਨਾ ਸੰਭਾਲੀ ਬੈਠੇ ਹਨ ਸਰਦਾਰ ਸਾਬ,,,ਵਾਹਿਗੁਰੂ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ

  • @SukhwinderSinghSohi-w2n
    @SukhwinderSinghSohi-w2n 3 місяці тому +3

    ਬਾਪੂ ਕਰਮਾਂ ਵਾਲਾ ਐ ਜਿਸਦਾ ਪਰਿਵਾਰ ਬੱਚੇ ਵਿਰੋਧ ਨ੍ਹੀ ਕਰਦੇ ਨਹੀ ਨਵੇ ਮਾਡਲ ਦੇ ਬੱਚੇ ਬਹੂਆਂ ਕਬਾੜ ਦੱਸਦੇ ਐ ਪੁਰਾਣੇ ਸੰਦਾਂ ਨੂੰ ਉਹ ਵੀ ਕਨੇਡਾ ਵਰਗੇ ਦੇਸ਼ ਚ । ਮਨ ਦੀਆਂ ਰੀਝਾਂ ਪੂਰੀਆਂ ਕਰਦੈ ਬਾਪੂ

  • @gurvindersinghbawasran3336
    @gurvindersinghbawasran3336 11 місяців тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,, ਬੁਲਾਈ ਪਰਵਾਨ ਕਰਨਾ ਬਾਪੂ ਜੀ ❤❤ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਤੇ ਪਿਆਰੀਆ ਲੱਗਦੀਆ ਹਨ।🙏

  • @milwantsingh8796
    @milwantsingh8796 11 місяців тому +10

    International hero of sikh kom and virsat of sikh history.we salute to hounerable Sardar sahib

  • @ChardaPunjab-p6e
    @ChardaPunjab-p6e 11 місяців тому +5

    ਉਹਨਾਂ ਕੀ ਨਾਮ ਹੈ ਜੋ ਬਾਪੂ ਜੀ ਪੰਜਾਬ ਵਿੱਚ ਰਹਿੰਦੇ ਹਨ। ਉਹਨਾਂ ਨੂੰ ਵੀ ਲੈਕੇ ਆਉ ਚੈਨਲ ਤੇ ਜੀ ਤਾਂ ਉਹਨਾ ਤੋ ਵੀ ਸਿੱਖਣ ਨੂੰ ਮਿਲੇ ਸਾਨੂੰ

    • @sumitsingh4005
      @sumitsingh4005 3 години тому

      Kio Saad Bande nu Dunia darri aghee laike aunaa

  • @sitarammadhopuri890
    @sitarammadhopuri890 4 місяці тому +2

    ਜਦੋਂ ਸਭ ਕੁਝ ਦੀ ਮਾਲਕੀ ਗੁਰੂ ਨਾਨਕ ਦੇਵ ਜੀ ਦੀ ਹੈ ਤਾਂ ਲਹਿਰਾਂ ਬਹਿਰਾਂ ਤਾਂ ਲੱਗਣਗੀਆਂ ਹੀ। ਸਰਬੱਤ ਦਾ ਭਲਾ

  • @__Germany_9.9.9
    @__Germany_9.9.9 11 місяців тому +24

    ਸਰਦਾਰ ਜੀ ਨੇ ਵਿਰਾਸਤ ਸੰਭਾਲ ਕੇ ਰੱਖੀ ਆ ਸਭ ਨੂੰ ਆਪਣਿਆ ਜਵਾਕਾ ਨੂੰ ਦੱਸਣਾ ਚਾਹੀਦਾ ਆ ਸਾਡਾ ਇਤਹਾਸ ਕੀ ਆ

  • @Mahindermadhopuri3055
    @Mahindermadhopuri3055 21 день тому

    ਬਹੁਤ ਵਧੀਆ ਲੱਗਿਆ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਅੱਜ ਯੂ ਟਿਊਬ ਤੇ ਦੇਖ ਕੇ ਬਹੁਤ ਵਧੀਆ ਪੁਰਾਤਨ ਖਜ਼ਾਨਾ ਸੰਭਾਲਿਆ ਹੋਇਆ ਹੈ ਅਤੇ ਆਪਣੇ ਖਾਨਦਾਨ ਤੇ ਬਜ਼ੁਰਗਾਂ ਦਾ ਨਾਮ ਰੌਸ਼ਨ ਕੀਤਾ ਬਹੁਤ ਵਧੀਆ ਲੱਗਿਆ਼਼਼਼਼਼਼਼ਮਹਿੰਦਰ ਮਾਧੋਪੁਰੀ।

  • @shadyzira
    @shadyzira 11 місяців тому +9

    ਅਣਮੋਲ ਖਜਾਨਾਂ ਸੰਭਾਲ ਕੇ ਰੱਖਿਆ ਹੈ ਸਿੰਘ ਸਾਹਿਬ ਜੀ ਨੇ।

  • @bahadursingh9718
    @bahadursingh9718 11 місяців тому +2

    ਵੀਰ ਜੀ ਆਪ ਜੀ ਵੀ ਧੰਨ ਹੋ ਜੋਂ ਹਾਲੇਂ ਵੀ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹਨ ਉਹ ਵੀ ਬਾਹਰਲੇ ਮੁਲਕਾਂ ਦੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ ਬਠਿੰਡਾ ਪੰਜਾਬ

  • @GurnekSingh-ki7um
    @GurnekSingh-ki7um 11 місяців тому +2

    ਇਹਨਾ ਕੋਲ ਬਹੁਤ ਵਧੀਆ ਖਜ਼ਾਨਾ ਪੁਰਾਣੇ ਸਮਿਆਂ ਦਾ ਪਿਆ।🙏☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ ਭਾਰਤ।👍💚✍️✍️✍️👏💯

  • @goldenconstruction9810
    @goldenconstruction9810 11 місяців тому +4

    ਬਹੁਤ ਹੀ ਵਧੀਆ ਲੱਗਿਆ ਇਹ ਸੱਭ ਪੁਰਾਣੀਆ ਚੀਜਾਂ ਵੇਖ ਕੇ ਇਸ ਤਰਾਂ ਦਾ ਸ਼ਾਇਦ ਹੀ ਹੋਰ ਕਿਸੇ ਕੋਲ ਹੋਣ। ਧੰਨਵਾਦ ਵਾਹਿਗੁਰੂ ਜੀ

  • @amreekkaur4136
    @amreekkaur4136 11 місяців тому +7

    ਬਹੁਤ ਵਧੀਆ ਕੰਮਕੀਤਾ ਹੋਇਆ ਪੁਰਾਣਾ ਖਜ਼ਾਨਾ ਸੰਭਾਲਿਆ ਹੋਇਆ ॥ ਵੀਰ ਦਾ ਪੰਜਾਬ ਵਿੱਚ ਕਿਸ ਜਿਲੇ ਵਿੱਚ ਕਿਹੜਾ ਪਿੰਡ ਹੈ ਜਰੂਰ ਦੱਸਣਾ ॥

    • @Raman-fd4vc
      @Raman-fd4vc 11 місяців тому

      ਕਨੇਡਾ ਵਿੱਚ ਆ ਪੰਜਾਬ ਨਹੀ

  • @mangibaglavlogs49
    @mangibaglavlogs49 11 місяців тому +2

    ਬਾਪੂ ਰੁਹ ਖੁਸ਼ ਕਰਤੀ ❤❤

  • @varinderbathinda
    @varinderbathinda 4 місяці тому +1

    ਮੈਂ ਪਹਿਲੀ ਵਾਰ ਇਨਸਾਨ ਦੇਖਿਆ , ਜੋ ਜ਼ਿੰਦਗੀ ਨੂੰ ਮੌਜ ਨਾਲ ਜੀ਼ ਰਿਹਾ

  • @balwindersingh-zh6oi
    @balwindersingh-zh6oi 11 місяців тому +8

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @khosakhosa1284
    @khosakhosa1284 11 місяців тому

    ਬਹੁਤ ਵਧੀਆ ਧੰਨਵਾਦ ਬਜੁਰਗੋ, ਪੁਰਾਣਾ ਰਿਕਾਰਡ ਦੀਦਾਰ ਸਿੰਘ ਰਟੈਂਡਾ ਦਾ ਹੈ ਜੀ ਧੰਨਵਾਦ ਜੀ।

  • @MuninderSingh-l2c
    @MuninderSingh-l2c 11 місяців тому +1

    🙏🏻 waheguru ji ka Khalsa waheguru ji ki Fateh veer ji bahut Anand ay aa veer ji dai didar kar Kai, jisnu apnai virsa virasat naal pyar hunda unka kol jajba wi hunda apni feelings nu dunia samnai rakhan da Danwad veer ji nice video 💖

  • @JaswantSingh-og6pj
    @JaswantSingh-og6pj 8 місяців тому

    ਵਾਹ ਸਰਦਾਰ ਜੀ ਏਨੀ ਦੌਲਤ ਵੇਖ ਕੇ ਰੂਹ ਖੁਸ ਹੋਗੀ ਵਾਹਿਗੁਰੂ ਜੀ ਹੋਰ ਤਰੱਕੀਆ ਬਖਸਣ ਜੀ

  • @santokhsingh6925
    @santokhsingh6925 11 місяців тому +1

    Kamaal ho gurmukho, wakya hi guru Nanak da ghar hai,sada virasti punjab,gurmukhan nu bahut bahut vadhai,sabh kush acharcharj museum

  • @meharsekhon2368
    @meharsekhon2368 11 місяців тому +1

    ਬਹੁਤ ਵਧੀਆ ਭਾਈ ਸਾਹਿਬ ਜੀ
    👍👌🌹

  • @harvindersingh-xq8hv
    @harvindersingh-xq8hv 11 місяців тому +2

    ਬਹੁਤ ਵਧੀਆ ਲੱਗਿਆ ਜੀ

  • @ygodtrusted
    @ygodtrusted 11 місяців тому +2

    ਇਨ੍ਹਾਂ ਦਾ ਪੂਰਾ ਐਡਰੈੱਸ ਪਤਾ ਲੱਗ ਸਕਦਾ ਕੀ ਕਿਉਂਕਿ ਮੇਰਾ ਵੀ ਅਗਲੇ ਸਾਲ ਬੀਤ ਸੀ ਜਾਣ ਦਾ ਪ੍ਰੋਗਰਾਮ ਹੈ

  • @SurinderKaur-z2t
    @SurinderKaur-z2t 7 місяців тому +1

    Salute ya baba ji nu

  • @Sharmacreation6791
    @Sharmacreation6791 11 місяців тому +3

    Mai enni wadia videos apni puri life wich nahi dekhia si....tnx for these videos sir g....❤

  • @gurnamdhandhi4741
    @gurnamdhandhi4741 4 місяці тому

    ਬਾਬਾ ਜੀ ਨੇ ਪੂਰਾ ਵਿਰਸਾ ਸੰਭਾਲ ਕੇ ਰੱਖਿਆ ਹੈ

  • @iqbalsinghbali18
    @iqbalsinghbali18 6 місяців тому

    ਬਹੁਤ ਹੀ ਵਧੀਆ ਤੇ ਅਦਭੁੱਤ ਵੀਡਿਓ ਜੀ ।

  • @harbanssidhu5234
    @harbanssidhu5234 5 місяців тому

    ਸਰਬ ਗੁਣ ਸੰਪੰਨ ਬਾਬਾ ਬਲਵਿੰਦਰ ਸਿੰਘ ਜੀ, ਕਦੇ ਪ੍ਰਮਾਤਮਾ ਨੇ ਸਬੱਬ ਬਣਾਇਆ ਤਾਂ ਜ਼ਰੂਰ ਦਰਸ਼ਨ ਕਰਾਂਗੇ ਪੀਸ ਰਿਵਰ (Alberta)ਪਹੁੰਚ ਕੇ 🙏

  • @kashmirhundal1217
    @kashmirhundal1217 11 місяців тому +2

    Waheguru ji 🙏

  • @bhajanbhangu4766
    @bhajanbhangu4766 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harkamalsingh8873
    @harkamalsingh8873 11 місяців тому +1

    Very good job

  • @JaspalSinghmaan1818
    @JaspalSinghmaan1818 11 місяців тому +2

    ਮੰਨ ਗਏ ਬਾਪੂ ਜੀ ਨੂੰ

  • @sukhwindersingh-sz1ly
    @sukhwindersingh-sz1ly 11 місяців тому +1

    Uncle ji one day I want to meet you thanks you are the best

  • @sukhminderkaurmann1271
    @sukhminderkaurmann1271 11 місяців тому +1

    Excellent job 👏 👍 👌 🙌

  • @balrajsingh7295
    @balrajsingh7295 11 місяців тому +2

    ਬਾਬਾ,ਜੀ,ਬਹੁਤ,ਵਧੀਅਾ,ਜੀ,ਰਹੇ,ਹੋ,ਪਰ,ਅਫਸੋਸ,िਕ,ਜੀਨ,ਅੰਗਰੇਜਾ,ਵਾਲੀ,ਪਾਕੇ,ਵੀਢੀੳੁ,ਪਾ,ਰਹੇ,ਹੋ ,ਬਾਬਾ,ਦੇ,ਛੋੌਕ,ਸਹੀ,ਹਨ,ਪਰ,ਜੇਕਰ,ਕੁੜਤਾ,ਪਜਾਮਾ,ਪਾਕੇ,ਵੀਢੀੳੁ,ਪੳੁਦੇ,ਤਾ,ਹੋਰ,ਵੀ,ਖੂਬਸੂਰਤ,ਹੁੰਦਾ,ਧੰਨਵਾਦ

  • @jagirsandhu6356
    @jagirsandhu6356 11 місяців тому

    Good Balvindersinghgo❤❤❤❤❤

  • @surinderkaur8736
    @surinderkaur8736 11 місяців тому +1

    Mere kol bi purane sike hn ate purania etma hn ji

  • @iqbalsinghbali18
    @iqbalsinghbali18 6 місяців тому

    ਸਭ ਤੋਂ ਪਹਿਲੀ ਰਿਕਾਰਡ ਮਸ਼ੀਨ ਤਾਂ ਨਹੀਂ ਇਸਤੋਂ ਵੀ ਪੁਰਾਣੀ ਮਸ਼ੀਨ ਸਾਡੇ ਘਰ ਸੀ ਜੀ ।

  • @simarjeetkaur2585
    @simarjeetkaur2585 11 місяців тому +1

    Very nice

  • @sarvansing4421
    @sarvansing4421 11 місяців тому +1

    Rabi ruh aa banda.

  • @gurmaildhaliwal9510
    @gurmaildhaliwal9510 2 місяці тому

    Wahaugur ji waheguru ji

  • @kulwantkaur5080
    @kulwantkaur5080 Місяць тому

    I like old is gold

  • @KhanShab-no1bz
    @KhanShab-no1bz 4 місяці тому

    Good ankal❤❤❤❤❤❤

  • @kulwantsingh-jp7su
    @kulwantsingh-jp7su 11 місяців тому +1

    Sap de manke bare shanke hi han.tusi daso ki kade istemaal kita hai

  • @gurdeepsinghpindbagrianusa4550
    @gurdeepsinghpindbagrianusa4550 11 місяців тому +2

    ਵਾ ਜੀ ਵਾਹ ਕਮਾਲ ਹੀ ਕਰਤੀ ਬਾਬਾ ਜੀ ਨੇ. ਬਹੁਤ ਹੀ ਵਧੀਆ ਜੀ

  • @manjitkaur7274
    @manjitkaur7274 24 дні тому

    Very nice 👍👌🙏🙏🙏🙏

  • @AryanKumar-fg7rc
    @AryanKumar-fg7rc 11 місяців тому

    Bahut wadhia ji

  • @veer1045ww
    @veer1045ww 11 місяців тому +1

    1 din etho b shadd k bhajna pau Sara kuj punjab nu vapis waheguru Ji

  • @sarjentsingh8699
    @sarjentsingh8699 11 місяців тому

    Salute Jai ho

  • @jaswindersingh2928
    @jaswindersingh2928 11 місяців тому +1

    ਬਾਈ ਜੀ ਸਪਸ਼ਟ ਤੇ ਫਰਾਕ ਦਿੱਲ ਬੰਦੇ ਨੇ।

  • @gurjitsingh1914
    @gurjitsingh1914 5 місяців тому

    SSA Je, if you don't mind. What's Sardar Sahib name from Punjab, India? ( I could't not catch it if it's mentioned in any episode).

  • @kulwantsandhu8275
    @kulwantsandhu8275 11 місяців тому

    Very Nice So interesting

  • @SandhuSaab-yo8cg
    @SandhuSaab-yo8cg 11 місяців тому +1

    ਜੋਤ ਟੀਵੀ ਕਨੇਡਾ ਦੀ ਬਰਾਈ ਦਿਖਾ ਰਿਹਾ ਤੁਸੀ ਇਛਾਈ ਦਿਖਾ ਰਿਹੇ ਹੋ ਸਮਝ ਤੋ ਬਾਹਰ ਹੈ ਸਭ ਕੁਝ ?

  • @RajberKour
    @RajberKour Місяць тому

    Uncle ji SSA ji eh kithe aa te ki name aa shehar da ase v Ona chode aa ase calgery ch aa pls daseo

  • @gurvinderkohli8074
    @gurvinderkohli8074 2 місяці тому

    🙏🏽👍🏼

  • @kuldipdhak7972
    @kuldipdhak7972 11 місяців тому

    Kya baat hai sardar sahib amul khajana

  • @Scarface-pu7
    @Scarface-pu7 5 місяців тому

    Najara

  • @gurpiarsidhu4634
    @gurpiarsidhu4634 5 місяців тому

    27:46

  • @baldeepkaur9004
    @baldeepkaur9004 11 місяців тому

    Wah g

  • @nagikartar9380
    @nagikartar9380 8 місяців тому

    Bahut badia ji Edmonton to kini door he ji

  • @jaswindersingh2928
    @jaswindersingh2928 11 місяців тому

    ਪੂਰੀ ਗੱਲ ਨੀ ਸੁਣਦਾ ਹੋਰ ਅਗਲੀ ਚੀਜ਼ ਨੂੰ ਹੱਥ ਪਾ ਲੈਂਦਾ ਹੈ ਵੀਡੀਓ ਬਣਾਉਣ ਵਾਲਾ।

  • @LaddiBhullar-yd8nv
    @LaddiBhullar-yd8nv 11 місяців тому

    ❤❤❤❤❤❤

  • @RanjeetSingh-nu5dz
    @RanjeetSingh-nu5dz 11 місяців тому +1

    ਓ ਯੂ ਨੌ ਮੈ ਪਰਸੋ ਦਾ ਤੇਰੀ ਵੀਡੀਉ ਉਡੀਕੀ ਜਾਨ

  • @prahbjotjudge2535
    @prahbjotjudge2535 11 місяців тому

    bhae sahib da brother pura brumgeoane oa jo hoshiarpur de jugla wich ghumde firde ruhde oa koe puka tikana nahi

  • @27499
    @27499 11 місяців тому +1

    Very beautiful 😍

  • @harbanssingh-ij9kf
    @harbanssingh-ij9kf 7 місяців тому

    ❤❤❤👌👌💪💪

  • @sabi-mansa
    @sabi-mansa 11 місяців тому

    Uncle Kol baut khjana

  • @zimidarveer996
    @zimidarveer996 11 місяців тому

    Sardar ji mere kol babe nanak da token aaa ji

  • @iqbalsinghbali18
    @iqbalsinghbali18 6 місяців тому

    ਚੱਕ ਕੇ ਲਿਆਉਂਦੇ ਸੀ ਜਾਂ ਖਰੀਦ ਕੇ ।

  • @KhanShab-no1bz
    @KhanShab-no1bz 4 місяці тому

    🗽🗽🗽🗽🗽🗽🗽🗽🗽🗽🗽🗽🗽🗽🗽🗽🗽🗽

  • @balvirdhaliwal1041
    @balvirdhaliwal1041 11 місяців тому

    🙏👍

  • @kaurmal8791
    @kaurmal8791 11 місяців тому

    I hooe Baba Ji donate to Sikh Library one day in Canada

  • @AshokWadali
    @AshokWadali 11 місяців тому

    Malk.ji.hamasha.Naal.ha.

  • @Deepureet
    @Deepureet 11 місяців тому

    Agar inna hi puratan punjab nal pyar aa tah canada ki karan gaya

  • @sukhmandergill5964
    @sukhmandergill5964 11 місяців тому

    🙏🙏🙏🙏🙏

  • @travellingsoul8797
    @travellingsoul8797 11 місяців тому

    Bapu Balwinder Singh da contact plz..

  • @deepdhillhon5703
    @deepdhillhon5703 11 місяців тому +1

    Singh sahb, mankka fake hai, tusi inosent ho mankke wali topic vich, tusi jo collection kiti boht unique hai, apji nu ann wale time vich koi award Mille ga, jinna nu porane sumaan da pta oh hi ehmiyat jandde hai, aam lokka waste normal sumaan ho sakda, johri hi ap ji de fuun nu pehchaan sakda.

  • @pprajinder
    @pprajinder 11 місяців тому

    if i can join you at your place if yes please send me the details

  • @sajanhdstudioramdas372
    @sajanhdstudioramdas372 11 місяців тому

    Wah sardar ji good job

  • @gurditsingh1792
    @gurditsingh1792 11 місяців тому +1

    ਮੈਨੂੰ ਤੁਸੀਂ ਆਪਣਾ ਚਮਚਾ ਬਣਾ ਲਵੋ 🤔
    ਮੈਂ ਤੁਹਾਡੇ ਚਮਚਿਆਂ ਸਮੇਤ ਸਭ ਕੁੱਝ ਸਾਫ ਕਰ ਦੇਊਂ ਬਾਬਾ ਜੀ 😂😂

  • @navnoorsingh8374
    @navnoorsingh8374 4 місяці тому

    Madam di v gal krvao nal

  • @gurmukhbhathal4257
    @gurmukhbhathal4257 Місяць тому

    Y g baba ji da contact no mil sakda ji

  • @MahaveerSharma-or9qu
    @MahaveerSharma-or9qu 11 місяців тому +1

    हिंदी के अंदर उनका एड्रेस एड्रेस चाहिए

  • @HM-js2uz
    @HM-js2uz 11 місяців тому

    Sade kol tve pae ne. Pr chlan wala ngi hai

  • @ChachaJiSantokhsinghbeas
    @ChachaJiSantokhsinghbeas 3 місяці тому +1

    Godmori ng canda

  • @raghveersingh1122
    @raghveersingh1122 11 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Nirmalsingh-e1z
    @Nirmalsingh-e1z 11 місяців тому

    Pala nhi Bhai sahab impala hunda

  • @Scarface-pu7
    @Scarface-pu7 5 місяців тому

    Uncle bhi ghant a you know

  • @mandytakhar8294
    @mandytakhar8294 11 місяців тому

    Ruf

  • @AmandeepSingh-ee2mp
    @AmandeepSingh-ee2mp 11 місяців тому

    Canada j tusi bache ni apne sambe , ta eh sab jodea sab gwaar a.
    India fer v koi hunda sambhal krn vala par etho de jammea 2 din laune sab garbage krn nu…..

  • @rubykn8030
    @rubykn8030 11 місяців тому

    Baba ji need lise weight .

  • @jagjitsingh8463
    @jagjitsingh8463 11 місяців тому

    gappa marda singh

  • @sukhdevsingh5766
    @sukhdevsingh5766 11 місяців тому

    ਬਾਬੇ ਮੇਰੇ ਕੋਲ ਵੀ ਪਈਆ 100 ਤੋ 500ਸਾਲ ਪੁਰਾਣੀਆ ਕੁਝ ਆਈਟਮਾਂ

  • @singhnishan7144
    @singhnishan7144 8 місяців тому

    I have one antique iron ( press )
    Let me know if you need

  • @nasibgill1496
    @nasibgill1496 11 місяців тому

    Wow

  • @prahbjotjudge2535
    @prahbjotjudge2535 11 місяців тому

    balvider bhaji da phone number v dusna

  • @teamdeadly2244
    @teamdeadly2244 11 місяців тому

    ਬਹੁਤ। ਵਧੀਆ ਲੱਗਿਆ ਜੀ

  • @SukhjinderSingh-rs1ik
    @SukhjinderSingh-rs1ik 11 місяців тому +1

    Waheguru ji

  • @jorasingh7476
    @jorasingh7476 11 місяців тому +9

    ਬਾਬਾ ਜੀ ਥੋਡੀ ਸੋਚ ਨੂੰ ਨਮਨ ਹੈ 🙏🙏ਜੋਡ਼ ਕੇ ❤️👌