Bai ji chakku shuriya v ban krva do ji, baseball cricket bat, sotte, jo b hathyar ban skda sb fr ta ban he hona chaida,. Jdo highways te luttan vaste piche 7,8 ਗੱਡੀਆਂ Lagg jan fr kol koi hathyar na hove te police fr ਸਮੇਂ ਤੇ ਨਾ ave, os scenario ਚ ki ho skda appa soch he skde a
Bhai saab kehdi duniya cha rehnde ho tuc .. Duniya ch ghum fir v leya kro .. ta jo thunu es air guns bare jankari ho jandi .. Eh air guns aa . Ena nu sports lai use kita jnda . Ewe ni aunde medle practice krni pendi aa and practice lai air gun ghr ch apne kol honi jaruri aa . Negative sochna bnd kro yr ..
Jine wardat karni aa oh bine eh jaankari de vi intzaam kari jande ne. Aapa roz dekhde aa news vich. Te aam loka de bcha layi kuj vi nahi. America wang socho te ik sikh wang na ke indians wangu.
VeerJi jis shaheed yodhe di tusi photo layi hai osde samne gallan bilkul changiyan nahi lagdiyan. Saade guru sahibaan de saade jarnail te hor soorme maidani e jung vich vi mun vich nimarta rakhde San. Te asi gaal to bina gal vi shuru ni karde. Bhul chuk muaf bas mainu feel hoyea te tuhanu apna dharam bhai samaj ke keh ditta.
Sannu sab nu ghato ghat apne bachiyan nu teer andazi jaroor sikhauni chahidi hai te eda di air gun naal target practice te karauni chahidi hai. Te es naal bache nu gun handling da vi pata lagega. Bachiyan da rujaan change oaase lake aayiye te guru sahib di gall vi maniye ke sikh shastar dhari hove
Veer tera cemra men cheng kar Cover karn wale point miss kar dinda yr.... Don't mind but thoda sudar karo please video vot vadiya ne par cemra men nu thoda kaho tusi
Dosto a koi ajj de vek rhe bhuttt time de aaye hoye market ch. Pendu basha ch es co2 nu titer marna v keh dinde ne. Jime jime now market aa rhi aa es asla modifai ho gya kuch chai da es aina lyi koi leisence ni chai da. Apna pakka pta ja adhar card hove bande kol ta asani nall kise v gun holdar kolo lai sakde ho.
ਸਬਾਸ਼ ਪੁੱਤਰ ਏਦਾ ਹੀ ਖਿੱਚ ਕੇ ਰੱਖੋ ।ਤੁਹਿ ਪੂਰੇ ਸਾਥ ਦੇਵੋ ਗਲ਼ਤ ਲੋਕਾ ਦਾ ਕੋਈ ਨ ਕੋਈ ਏਦਾ ਦਿਆ ਚੀਜਾ ਲੱਭ ਦਿਆ ਕਰੋ।ਬੇੜਾ ਗਰਕ ਕਰਨ ਚ ਤੁਹਾਡਾ ਵੀ ਪੂਰਾ ਹੱਥ ਹੈ
ਬਿਲਕੁਲ
maharaj eh BB air gun nal chuha v ni marda, ehna di velocity hi enni ghat hai
Sahi gal aa ji
Oo apda kam ker reha tusi apda karo
Enjoy my song 💞 johal Saab,,, touch touch touch touch touch touch
ਪੱਤਰਕਾਰ ਵੀਰੇ ਪੰਜਾਬੀ ਗਾਣਿਆਂ ਦੇ ਬੰਦੂਕਾਂ ਬੈਪਨ ਤਾਂ ਸਭ ਨੂੰ ਦਿਖਦੇ ਨੇ ਸਭ ਤੋਂ ਪਹਿਲਾਂ ਹਿੰਦੀ ਫ਼ਿਲਮਾਂ ਤੇ ਹਿੰਦੀ ਨਾਟਕਾਂ ਤੇ ਸਭ ਤੋਂ ਪਹਿਲਾਂ ਭਰਮਾਇਆ ਗਿਆ ਹੈ ੳਸ ਵਕ਼ਤ ਤਾਂ ਕਿਸੇ ਨੂੰ ਤਕਲੀਫ ਨਹੀਂ ਹੁੰਦੀ
Right ji
Sai gal aa bai
Good ji.🙏
Bikul spot on
ਸਹੀ ਗੱਲ ਆ ਭੈਣ ਜੀ
ਭੰਡਾਰੀ ਸਾਹਿਬ ਜੀ ਅਤੇ ਚੈਨਲ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਸਸਤ੍ਰਨ ਕੇ ਅਧੀਨ ਹੈ ਰਾਜ 🚩
Ena na lena Raaj
Enjoy my song 💞 johal Saab,,,, touch touch touch touch touch touch touch
Cylinder guns dey aadhen hai raaj
Taty a eh hathyar prawa
Asli bandooka da Jadd tak lisence ny bnda tadd tkk kush heni huna
😂😂👌@@gillsabb14687
ਤੁਹਾਡਾ ਕੰਮ ਲੋਕਾਂ ਤੱਕ ਸਹੀ ਖਬਰਾਂ ਪਹੁੰਚਾਉਣ ਦਾ ਹੈ ਨਾਂ ਕੇ ਵਲੋਗ ਬਣਾਉਣ ਦਾ । ਪਰ ਤੁਸੀ ਮਾਰਕੀਟਿੰਗ ਦਾ ਅੱਡਾ ਖੋਲ ਰੱਖਿਆ। ਤੁਸੀ ਸਹੀ ਕਿਹਾ ਬਾਂਦਰ ਦੇ ਹੱਥ ਕੱਲਾ ਉਸਤਰਾ ਕੀ ਮਾਈਕ , ਕੈਮਰਾ ਵੀ ਨੀ ਆਉਣਾ ਚਾਹੀਦਾ।
ਵਾਹ ਵਾਹ y ji good comment 👌👌👌
😂😂
😂😂😂😂😂 kaint jawab
Sahi pakde hai😂
Sahi aa veere
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅਸਲਾ ਲਾਇਸੰਸ ਵਾਲਾ ਅਸੀ ਕਿ ਕਰਨਾ ਭਾਰਤ ਸਰਕਾਰ ਦੇ ਨੁਮਾਇੰਦੇਆ ਕੋਲ ਤੇ ਲਾਇਸੈਂਸ ਹੈਨੀ ਸਿੱਖ ਕੋਲ ਲਾਇਸੈਂਸ ਵਾਲਾ ਅਸਲਾ ਹੋਵੇ ਉਹ ਵੀ ਰੱਦ ਕੀਤਾ ਜਾਂਦਾ ਹੈ
ਜੋ ਲੋਗ ਬਕਵਾਸ ਕਰਦੇ ਨੇ ਉਹਨਾਂ ਦੇ ਮੂੰਹ ਬੰਦ ਕਰੋ ਜੋ ਸਿੱਖ ਧਰਮਾਂ ਨੂੰ ਗ਼ਲਤ ਬੋਲਦੇ ਨੇ , ਲਾਇਸੈਂਸੀ ਅਸਲਾ ਬੰਦ ਨਈ ਕਰਨਾ ਚਾਹੀਦਾ
Enjoy my song 💞 johal Saab,,,,, touch touch touch touch touch touch
ਇਹ ਪੱਤਰਕਾਰ ਕੋਲ ਵੀ ਕੋਈ ਚੱਜਦੀ ਖ਼ਬਰ ਨੀ ਹੁੰਦੀ ਯਾਰ, ਓ ਭਰਾਵਾ ਕੋਈ ਹੋਰ ਕੰਮ ਕਰਲਾ ਤੇਰੇ ਵੱਸਦਾ ਰੋਗ ਹੈਨੀ
Kya baat ha sir aap ki speech 1number🎉
ਸਾਡੇ ਲੋਕਾਂ ਨੂੰ ਜੱਜ ਬਣਨ ਦੀ ਬੀਮਾਰੀ ਲੱਗੀ ਹੋਈ ਹੈ ਏਦਾ ਤਾਂ ਅਮਰੀਕਾ ਵਿੱਚ ਵੱਡੇ ਤੋਂ ਵੱਡੇ ਬੋਰ ਦੇ ਫਾਇਰ ਆਰਮ ਆਮ ਦੁਕਾਨਾਂ ਤੇ ਵਿਕਦੇ ਹਨ ਜਿਹੜਾ ਮਰਜ਼ੀ ਖ਼ਰੀਦ ਲਵੇ ਗੱਲ਼ ਅਸਲ ਇਹ ਹੈ ਓਹਨਾਂ ਦੇਸ਼ਾਂ ਵਿੱਚ ਪਬਲਿਕ ਨੂੰ ਕਨੂੰਨ ਦਾ ਡਰ ਹੈ ਤੇ ਕੋਈ ਡਰਦਾ ਕਨੂੰਨ ਨੂੰ ਹੱਥ ਵਿੱਚ ਨਹੀਂ ਲੈਂਦਾ ਤੇ ਸਾਡੇ ਇੰਡੀਆ ਵਿੱਚ ਕਨੂੰਨ ਮਾੜੇ ਲਈ ਹੈ ਅਮੀਰ ਲਈ ਕੋਈ ਕਨੂੰਨ ਨਹੀਂ
ਜਦੋਂ ਸਰਕਾਰਾਂ ਅਸਲਾ ਖੋਣ ਲਗ ਜਾਣ ਤਾਂ । ਸਮਝੌ ਉਹ ਖੁਦ ਬਗਾਵਤ ਨੁੰ ਜੰਨਮ ਦੇਣ ਜਾ ਰਹੀਆਂ ਨੇ। ਹੱਥ ਤੇ ਹਥਿਆਰ ਹਿਫਾਜਤ ਲੲਈ ਬਣੈ ਨੇ। ਜੇ ਤੁਹਾਡੇ ਕੋਲ ਹੱਥ ਜਾਂ ਹਥਿਆਰ ਨਹੀ ਰਾਹ ਜਿਂਦਿਆ ਦੀ ਡਾਕੁਆਂ ਲੌਟਰਿਆਂ ਤੋ ਬਚਿਆ ਨਹੀ ਜਾ ਸਕਦਾ। ਸਿਵਲੀਆਨ ਕਦੇ ਵੀ ਸਰਕਾਰ ਅਗੈ ਲੜਨ ਦਾ ਅਰਾਦਾ ਨਹੀ ਰਖਦੇ। ??? ਧੱਕਾ ਰੋਕਣ ਲੲਈ ਦੋਨੋ ਪਾਸੀ ਢਾਲ ਜਰੂਰੀਆ
Gun culture nu legally promote krna, nachar ya nashe nu promote krn to kite vadhiya hai.. #sidhumoosewala #justiceforsidhumoosewala
ਗਨ ਕਲਚਰ ਦਾ ਨਾਂ ਲੈਕੇ ਸਰਕਾਰ ਲੋਕਾਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਹਟਾ ਰਹੀ ਹੈ ਅਤੇ ਪੰਜਾਬ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਰਹੀ ਹੈ।
ਬਾਰਲੇ ਮੂਲਖ ਚ ਖਾਸ ਅਮਰੀਕਾ ਚ ਅਸਲਾ ਦਕਾਨਾ ਤੋ ਲੈਤਾ ਜਾਦਾ ਰਜਿਨਲ ਪਰ ਕਨੂਨ ਚਲਦਾ ਓਥੇ ਅਪਨੇ ਲਿਡਰਾ ਦਾ ਫੂਨ ਚਲਦਾ ਜਿਨੂ ਮਰਜੀ ਛਡੂਨ ਜਿਨੂ ਮਰਜੀ ਫੜੋਨ ਜੇ ਸਹੀ ਕਨੂਨ ਬਰਤਿਆ ਜਾਬੇ ਭਮੇ ਰਿਜਨਲ ਮਿਲੀ ਜਾਬੇ ਤਾ ਬੀ ਨੀ ਗਲਤ ਕਰ ਸਕਦਾ ਜੇ ਕਨੂਨ ਸਹੀ ਬਰਤੀਆ ਜਾਬੇ
Thank you ji sir I'm gonna visit ♥️
ਰੇਟ ਵੀ ਦੱਸਦੇ ਇਹਦਾ ਪਤੰਦਰਾਂ, ਐਵੇਂ ਗੱਲਾਂ ਚ ਲਾ ਕੇ ਟਾਇਮ ਟਪਾ ਦਿੱਤਾ ਤੂੰ । ਹਰ ਸਿੱਖ ਕੋਲ ਸ਼ਸਤਰ ਹੋਣਾ ਚਾਹੀਦਾ ਆ ।
ਸਰਕਾਰ ਅਸਲਾ ਖੋਹਣ ਨੂੰ ਫਿਰਦੀ ਆ ਤੁਸੀ ਆ ਚਿੜੀ ਮਾਰ ਪਸਤੋਲੜੀਆ ਦੀ ਮਸ਼ੂਹਰੀ ਕਰੀ ਜਾੳ ਕੰਜਰੋ ਨਿਆਣੇ ਆ ਲੋਗ
🤣🤣🙏🙏
😂😂
Hahahaha 😅
🤣
😁😁😁😁😁😁😁😀😀😀😀
ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਲੁੱਟਾਂ ਖੋਹਾਂ ਇੰਨਾਂ ਨਾਲ ਹੋ ਸਕਦੀਆਂ
ਬਿਨਾਂ ਹਥਿਆਰਾਂ ਤੋਂ ਲੁਟ ਲੈਦੈ ਆ ਲੋਕਾਂ
Bai ji chakku shuriya v ban krva do ji, baseball cricket bat, sotte, jo b hathyar ban skda sb fr ta ban he hona chaida,. Jdo highways te luttan vaste piche 7,8 ਗੱਡੀਆਂ Lagg jan fr kol koi hathyar na hove te police fr ਸਮੇਂ ਤੇ ਨਾ ave, os scenario ਚ ki ho skda appa soch he skde a
Jina ne lut krni aaa oh ta 2 no da asla lee lainde ne
@@philosophizer3002 fer license bna lana chaida veer na k chori da asla
ਬਾਈ ਤੂੰ ਵੀ ਲੈਲਾ ਜੇ ਕੋਈ ਲੁੱਟਣ ਲੱਗੇ ਦਿਖਾ ਦਿਆਂ ਕਰੀ
ਹੁਣ D.G.P ਨੂੰ ਇਹਨਾਂ ਚਿੜੀ ਮਾਰਾ ਤੇ ਵੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਵੀ ਗੰਨ ਕਲਚਰ ਨੂੰ ਪ੍ਰਮੋਟ ਕਰ ਰਹੇ ਹਨ
🤣🤣
ਮੈ ਤਾ ਕਰਦ ਨਾਲ ਬੰਦਾ ਮਾਰੂ ਕਰਦਿਓ ਬੈਨ ਕਰਦਾ
ਸਬਜੀ ਕੱਟਣੋ ਵੀ ਜਾਓਗੇ
Bhai saab kehdi duniya cha rehnde ho tuc ..
Duniya ch ghum fir v leya kro .. ta jo thunu es air guns bare jankari ho jandi ..
Eh air guns aa . Ena nu sports lai use kita jnda . Ewe ni aunde medle practice krni pendi aa and practice lai air gun ghr ch apne kol honi jaruri aa . Negative sochna bnd kro yr ..
Sada janam khandey Di dhaar chou hoyea bujdil bandey
D. G. P ch dum nhi ena crime rok ske.loka nu app samjn de lorr aa.crime karn vale nu sidda goli marn da order howe duzi war koi crime karuga nhi.
ਵੇਖਿਆ,ਲਾਇਸੰਸੀ ਹਥਿਆਰ ਬੰਦ ਕਰੋਗੇ ਤਾਂ ਲੋਕਾਂ ਨੇ ਦੂਜਿਆ ਆਪਸ਼ਨ ਵੱਲ ਜਾਣਾ ਤੇ 2 ਨੰਬਰ ਦੇ ਹਥਿਆਰ ਤੱਕ ਜਾਣ ਲੱਗੇ ਕਿੰਨਾ ਸਮਾ ਲੱਗੂ?
ਤੇ ਜੇ ਹਰ ਕੋਈ 2 ਨੰਬਰ ਦੇ ਹਥਿਆਰ ਰਖੂ ਕਿ ਬਣੂਗਾ?
Up,bihar vala mahol hona hor te kujh nhi hona 🙄
Gun nu block krn nalo, Nafrat bhare ਭਾਸ਼ਨ ਬੰਦ ਕਰੋ, Amm ਲੋਕਾਂ ਨੂ ਤੰਗ ਨਾ ਕਰੋ,.
Totally agree with you
Yes
@@commandorana5823 where you from?
Ban
@@ArshChahal47 what you mean
Jine jado kujh Krna hove oh appe asli lai lainde ne kito na kito tuci teh tension shad davo eh punjab hai sada janam hi hathyara nal kita guru g ne 🙏
❤️
💯✅
Great job.sir.i.am..a.instassted❤❤❤❤❤❤❤❤❤❤❤
ਦਿਓ ਜਾਣਕਾਰੀ ਲੁਟੇਰਿਆਂ ਨੂੰ ਆਧਾਰ ਕਾਰਡ ਤੇ ਮਿਲਦੇ ਅਸਲੇ ਦੀ ਕੰਜਰੋ
😌
😮
Jine wardat karni aa oh bine eh jaankari de vi intzaam kari jande ne. Aapa roz dekhde aa news vich. Te aam loka de bcha layi kuj vi nahi. America wang socho te ik sikh wang na ke indians wangu.
Right ji 🙏
ਬਹੁਤ ਵਧੀਆ ਹਥਿਆਰ ਹੈਜੀ ਤੁਹਾਨੂੰ ਕੋਈ ਹੱਥ ਨਹੀ ਪਾਊ ਗਾ
24 ਘੰਟੇ ਨਾਲੇ ਨਿੰਦ ਦੇ ਪ੍ਰੋਨੇ ਨੂੰ ਨਾਲੇ ਓਦੇ ਕੱਲੇ ਕੱਲੇ ਗੀਤ ਯਾਦ ਨੇ😡😡😡🖕🖕
sahi gal bro
Balku Batala aho gun nal garea c lutera
ਅਪਨਾ।ਫੋਨ।ਨੰਬਰ।ਤੇ।ਰੇਟ।ਤੇ।ਅਡਰਿਸ।ਜਰੂਰ।ਦਿਉ।ਜੀ।ਇਸ।ਦੀ ਕੀਮਤ।ਵੀ।ਦੰਸੀ।ਜਾਵੇ।
50000 k
❤ amazing
ਚੰਗੀ ਤਰਾਂ ਭੈੱਣ ਚੁਦਾਉਂਣ ਤੋਂ ਬਾਅਦ ਵੀ ਜੀਜੇ ਦਾ ਨਾਮ ਨਹੀਂ ਦੱਸਿਆ ਪੱਤਰਕਾਰ ਨੇ ।
VeerJi jis shaheed yodhe di tusi photo layi hai osde samne gallan bilkul changiyan nahi lagdiyan. Saade guru sahibaan de saade jarnail te hor soorme maidani e jung vich vi mun vich nimarta rakhde San. Te asi gaal to bina gal vi shuru ni karde. Bhul chuk muaf bas mainu feel hoyea te tuhanu apna dharam bhai samaj ke keh ditta.
ਦਸੋ ਚੋਰਾ ਨੂੰ 2 ,4, ਹਜ਼ਾਰ ਰੁਪਏ ਦਾ ਲੈਕੇ ਲੁੱਟ ਖੋਹ ਕਰਨ
ਇਹ ਸ਼ੋਪ ਕਿੱਥੇ ਆ ਇਹ ਵੀ ਦੱਸ ਦਿੰਦੇ ਥੋੜਾ ਤੇ ਬਹੁਤ ਧੰਨਵਾਦ ਤੁਹਾਡਾ
Bhai ji... Online mil jandi hai..
Bhut hi ghat payment te
ਧੰਨਵਾਦ ਬਾਈ
@@pavitarsingh9785 haa Bai .eh feddu bnayi jaande aa v milda ni
😂 bohot shi
@@ajitjharmadi9006 ,🤫
Tuhanu labhna kiwe 🐘s
Band geet v ho jaan gy pehla Hathyar ta band krdo ~Son Of Punjab Legend Sidhu Moosewala❤🕊
ਯੂਟੂਬ ਤੇ ਹਜਾਰਾਂ ਵੀਡੀਉ ਹੈ ਰੇਟ ਸਮੇਤ ਇਹ ਪਤਾ ਨੀ ਅਪਣਾ ਰੇਟ ਦੱਸਣ ਲਈ ਕਿਉੰ ਨਖਰੇ ਕਰ ਰਿਹਾ ..15 ਤੋੰ 20 ਹਜਾਰ ਤੱਕ ਮਿਲ ਜਾਂਦੇ ਆ ਸਪੋਟਸ ਲਈ ...
ਬਾਈ ਜੀ ਕਿਥੋਂ ਮਿਲਣਗੇ
@@iceroad-t3b youtub ਤੇ ਬਹੁਤ ਵੀਡੀਓ ਹੈ ਦੇਖ ਲਉ ਨਾਲ ਰੇਟ ਵੀ ਦੱਸਿਆ ਹੈ .ਤੁਸੀ ਪਤਾ ਨੀ ਕਿਉੰ ਰੇਟ ਨੀ ਦੱਸਦੇ
❤❤❤❤ 🙏🙏👏👏
Sannu sab nu ghato ghat apne bachiyan nu teer andazi jaroor sikhauni chahidi hai te eda di air gun naal target practice te karauni chahidi hai. Te es naal bache nu gun handling da vi pata lagega. Bachiyan da rujaan change oaase lake aayiye te guru sahib di gall vi maniye ke sikh shastar dhari hove
Nice pjja❤
ਮੇਰੇ ਹਿਸਾਬ ਨਾਲ ਲੁੱਟ ਖੋਹ ਜ਼ਿਆਦਾ ਹੋਵੇ ਗੀ ਕਿਸੇ ਨੂੰ ਕੀ ਪਤਾ ਅਸਲੀ ਜਾਂ ਨਕਲੀ ਗੰਨ ਆ
ਇਹ ਅਸਲਾ ਬੰਦ ਹੋਣਾ ਚਾਹੀਦਾ ਹੈ
ਦੁਨੀਆ ਭਰ ਦਾ ਕੋਈ commercial media ਏਦਾਂ ਦੀਆਂ cheap reporting ਨੀ ਕਰਦਾ ਜਿੰਨੀ ਪੰਜਾਬ ਦਾ ਕਰਦਾ ।ਇਹੋ ਜਿਹੀ Video ਕੋਈ ਆਪਣੇ ਸ਼ੌਂਕੀਆਂ ਤੌਰ ਤੇ individual ਕਰ ਸਕਦਾ ।
ਪੱਤਰਕਾਰ ਜੀ ਏਨਾ ਕੁਝ ਦੱਸ ਦਿੱਤਾ ਇਨ੍ਹਾਂ ਦਾ ਐਡਰੈੱਸ ਅਤੇ ਨੰਬਰ ਵੀ ਦੱਸ ਦੇਣਾ ਸੀ
ਹੁਣ ਵੀਡੀਓ ਬਣਾਉਣ ਦਾ ਮਤਲਬ ਕੀ 😅😅🤣🤣🤣 ਸਾਨੂੰ ਕੁਝ ਦਸਿਆ ਹੀ ਨਹੀਂ
Bilkul adress dsde nhi
@@manpreetkaur7492 moge aa jio 😄😄😄🕺🕺🕺🕺🌹
Bus stand bathinda
Bhandari Gun house Mohali sir my friend Mai Enna kolo imported air rifle lainda ji
@@jugjiondedemele1482 teri maa da vyah gai moga chh dalleya
स्लिंडर कितने का मिलता है ये बताये, रिफिल कैसे होता है, एक सिलिंडर मे कितने पेलट चलते हैं
kinne di a mnu chahidi meri shop a sunear di price dsso ji or kitho milegi
This pressreporter shouldbe baned
ਦੁਕਾਨ ਦਾ ਐਡਰੈਸ ਜਾ ਫੋਨ ਨੰਬਰ ਵੀ ਦਸਣਾ ਚਾਹੀਦਾ ਸੀ।
ਭਰਾਵਾਂ ਰੇਟ ਤਾ ਪੁਛ ਲੈਦਾ ਅਨਦਾਜਾ ਜਿਹਾ ਲਵਾ ਦੇਦਾ
Sehi va sari kudiya nu rakhne chahide va
ਜੂਲ ਇਸ ਦੀ ਤਾਕਤ ਮਾਪਣ ਦੀ ਇਕਾਈ ਆ, ਇਸ ਭੰਡਾਰੀ ਨੂੰ ਕੁਝ ਵੀ ਨਹੀਂ ਪਤਾ। ਇਹ ਹਥਿਆਰ 20 ਜੂਲ ਤੋਂ ਘੱਟ ਹਨ ਇਸ ਦਾ ਮਤਲਬ ਇਹ ਜ਼ਿਆਦਾ ਖਤਰਨਾਕ ਨਹੀਂ ਹੁੰਦਾ। ਬਾਕੀ ਹਥਿਆਰ ਜ਼ਿਆਦਾ ਪਾਵਰਫੁੱਲ ਹੁੰਦੇ ਹਨ, ਇਸ ਲਈ ਉਹ 20 ਜੂਲ ਤੋਂ ਬਹੁਤ ਵੱਧ ਹੁੰਦੇ ਹਨ।
ਇਸ ਦਾ ਰੇਟ ਵੀਰ
es velocity de pistol nal chuha v ni marna 🤣
@@substancialscale achaaa,.22 di airgun bund paadke Teri gal ch paadu,sala choohe da ,das tere bund te maara .22 calibar air gun naal das ??
bhaji delhi to bhr mil jande aa. 3500da. cylender te ik lohe di goli pendi h ..
Sahi aaveere
ਇਹ ਬੰਦ ਹੋਣੇ ਚਾਹੀਦੇ ਹਨ ਅਸਲਾ
Chal oye
Ethu pta apne system da v forn ch licesens di load ni pendi te ethe ta milda hi ni ..shame on counrty and governments
Right ji
Good
ਖਿਡਾਉਣੇ ਵੇਚਣੇ ਹਨ ਪਰ ਰੇਟ ਨਹੀਂ ਦੱਸਣਾ
Veer tera cemra men cheng kar Cover karn wale point miss kar dinda yr.... Don't mind but thoda sudar karo please video vot vadiya ne par cemra men nu thoda kaho tusi
ਕਿਥੇ ਖੁਲ ਗਿਆ ਬਾਈ ਦੱਸ ਤਾਂ ਦਿਓ ❤❤❤❤❤❤❤❤❤❤❤❤
Nale loka nu dikhata nle paise kmale nle Ave v khta k dikhan da koi glt msg nai wah g wah
ਜੋ ਗੱਲਾਂ ਇਹ ਦੱਸਦੇ ਨੇ ਓਹ ਤਾਂ ਕਈ ਸਾਲਾਂ ਤੋਂ ਪਤਾ
ਬਾਈ ਜੀ ਇਹ ਦੱਸਦੇ ਕਰੋ ਇਹ ਗਾਨੀ। ਕਿਹੜਾ ਸ਼ਹਿਰ ਹੈ
Dosto a koi ajj de vek rhe bhuttt time de aaye hoye market ch. Pendu basha ch es co2 nu titer marna v keh dinde ne. Jime jime now market aa rhi aa es asla modifai ho gya kuch chai da es aina lyi koi leisence ni chai da. Apna pakka pta ja adhar card hove bande kol ta asani nall kise v gun holdar kolo lai sakde ho.
ਉਹ ਹਾਰਾਮ ਜਾਦਿਆ ਪੱਤਰਕਾਰਾ ਦੱਲਿਆ ਐਡਰੈੱਸ ਫੋਨ ਨੰਬਰ ਕੀ ਹੈ।
Police Ki kru Indian law kihnda Airgun hrek banda carry kr skda
Eh pastoldiya v har kise nu nseeb nahi hundiya veer ek co2 air gun 70000 ton start hundi aa
Sariya piya bhai 1 nu Ki rona
Ethay ta aawa utt giya Sab da
Pistol da price ki hai ji and address v dso
Vadia jankaari mili
location shop dsdo?
ਪੰਜਾਹ ਪੰਜਾਹ ਹਜ਼ਾਰ ਦੇ ਆ। ਰੇਟ ਬਹੁਤ ਜ਼ਿਆਦਾ ਆ
Kitho milu te kine di
ਬਾਈ ਜੀ ਅੱਜਕਲ ਦੇ ਨਿਆਣੇ ਵੀ ਜਾਣਦੇ ਆ ਇਹਨਾਂ ਬਾਰੇ
Sir da office kaha pe hi.
Rule de.hisab nal ehnante v prcha hona chahida reporter te prdrshni kr re 😂
Sahi gal bai , Bandar de hath Mic v ni jana chahida.
ਬਾਈ ਕਿੱਥੋਂ ਆ ਤੁਸੀਂ ਆਪਣਾ ਪਿੰਡ ਸ਼ਹਿਰ ਜ਼ਿਲਾ ਸਭ ਦੱਸ ਦਿਉ
Kug ni dsde y sale eh gandu
Adhaar card hor v kise country da hai?
😮
Adhar card ban da hi India ch mama
Thankx 4 this video
Pattarkar ghat te shayar vadh lagda
BB short kahan nal bulet ni bann janne, gudd Mandi tho lai lo 🧐
Price ki ha sir ji,Nala address send karo
ਸਰਕਾਰ ਤਾ ਬੇਵਕੂਫ ਵਾ ਜੋ ਲੋਕਾ ਦੈ ਪਿਸ਼ੈ ਪੲੀ ਵਾ ਖੱਬਾ ਨੋਚਣ ਡਹੀ ਵਾ ਕਤਲ ਸਾਰੈ ਦੋ ਨੰਬਰ ਵਾਲੈ ਨਾਲ ਹੁੰਦਾ ਓਵੀ ਵੱਢੈ ਵੱਢੈ ਹਥਿਆਰ ਜਿਨਾ ਦਾ ਲੈਸਨਰ ਨਹੀਂ ਮਿਲਦਾ
Plzzz kitha ha A shop dasyo g ?
ਮੇਰੇ ਖਿਆਲ ਏਹ ਬਿਕਣਾ ਨੀ ਚਾਹੀਦਾ ਅੱਜ ਕੱਲ ਤਾ ਲੋਕ ਮਿੰਟ ਚ ਲੜ ਪੈਦੇ ਏਹੇ ਨਹੀ ਮਿਲਣੇ ਚਾਹੀਦੇ ਖਤਰਨਾਕ ਏ
So jao ghussiya na poro
Kitheo milo gya pistol veer....
Shop kitha aa brother aa v dusdo
ਸ਼ੇਰ ਦੀ ਖੱਲ ਪਾਕੇ ਸ਼ੇਰਾਂ ਦਾ ਸ਼ਿਕਾਰ ਨੀ ਕਰ ਸਕਦੇ।
ਅਗਿਆਨਾ ਹੀ ਬਾਂਦਰ ਦੇ ਹੱਥ ਵਿੱਚ ਮਹਿਕ ਵੀ ਨਹੀਂ ਹੋਣਾ ਚਾਹੀਦਾ ਤੇਰੇ
ਇਹ ਤਿੱਤਰ ਮਾਰਨੇ ਸ਼ਹਿਰੀਆਂ ਨੂੰ ਦਿਓ
Mannu dedo ikk bandook panni wali holi kheeni😂😂
Koi chakkar nai punjab di koi reesa nai
Where is this Bhandari gun house.
Online milde a vadiya price t
ਨਾ ਰੇਟ ਦੱਸਿਅਾ ਨਾ ਜਗਾ ਦੱਸੀ ਡਰ ਵੀ ਲਗਦਾ ਹੈ।
ਭੰਡਾਰੀ ਗੰਨ ਹਾਊਸ ਮੋਹਾਲੀ
ਭੰਡਾਰੀ ਗੰਨ ਹਾਊਸ ਮੋਹਾਲੀ
50000 k
Je lena howe ta kitho milu ehh te price ki a veer ji dssdo?
ਇਹਨਾ ਨੂੰ ਮਸਲ ਦਿਆਂ ਗੇ ਆਹ ਕਰ ਦਿਆ ਗੇ ਆਹ ਹੋਣ ਨਾ ਨਹੀਂ ਹੋਣੇ ਚਾਹੀਦੇ, ਕੱਟੜਤਾ ਵਾਲੇ ਬਿਆਨ ਬੰਦ ਕਰੋ ਲੋੜ ਨਹੀਂ ਬੈਪਿਨ ਦੀ
Veere e kithe ne
Sir prise da ve rate dasso
Pehla only 5% lokan nu ptaa hou Ehna Hatheyaran bare jo adhar card te milde hon ... hum 95% nu ptaa hona....
Bai kine di mildi a