Dukan wala bolda hi mull da hai asi 2 vaari jaa k aaye haan ehna kol repsonse wadia nahi ehna da fer asi patiala manjit gun house gaye oh bande wadia ne
Bro if you have money you can buy everything. the licence process is completely essay is if you have all completed documents and are eligible for government rules and regulations and third pay some fees and last if rules and regulations and documents you can buy or complete if you have money power.
@@harshdhall6791reason dena painda a k kio bna rhe a oh v genuine c j bnde kol anna paisa a k bs police de glle tkk paisa e bhr dao tein kitte jaake bnda
अगर जितने भी लोगो का आज तक लाइसेंस बना है... अगर DM सबका interviews लिया होता..... तो किसी के पास नही होता लाइसेंस..... चाहे सिविलियन हो....या नेता हो , या मंत्री हो....
Sahibzada gun house in mohali is truly impressive!. The range of firearms you offer, along with the attention to safety and quality, really sets it apart. It’s no surprise that it stands out as one of the best in the region!
25 30 hazarr ch arms license mnu ta ni lgda punjab de kise v zile ch ban janda hou 1lakh ta lag he janda baki video bht informative a te bht jyade vdia kam a bai da bht variety a weapons di and air rifles te pistols di te accessories also
انڈیا میں ہتھیار اتنا مہنگا کیوں ہے اب پاکستان میں جو چائنا کا بنانا نرینکو 30 بورھے تقریبا 55,000 میں مل جاتا ہے اور انڈیا میں تقریبا یہی ہتھیار پاکستانی 20 لاکھ یا 22 لاکھ ہے یہ انڈین عوام کے ساتھ ناانصافی ہے لگتا ہے مجھے ہی انڈیا میں فیکٹری لگانی پڑے گی🇵🇰😇❤
Veer ji jammu tao gun purchase kiti hoi hai licence jamu da hi hai bar bar jamu bejna penda renewal vaste appa punjab da hi registration karwana hai ki processing hai pls reply.
Bhaji I’m in law enforcement in the USA n Indian born but citizen are of USA, will I be able to get a license n particularly all India due to safety threats.
Brother don’t miss guided people I live In Canada from 30 years my brother is firearms instructor we have 30 weapons at home from block 9 mm 38 bore 455 300 win mag 303 le infield 308 AR 5.56 nato Ak47 Israeli made Tavor 5.56 and 12 gauge an 10Guage smooth bore now you can’t Transfer pistol and AR anymore who have already they have no problem and you can’t Transfer pistol buy any long rifle like 338 Lepua magnum and 300 win mag all are Sniper range guns
Demand tein boht a veer bs sarkaar chaundi k loka kol asla howe ehna nu kisse amm bnde de mrne da dr ni kioki jeehne maarna kisse nu oh daang naal v maar dinda a bs sarkaar nu apna khtra a k assi jina loka nl dhka krde a j ehna kol asla hoea ehni sadde wlh nu sidhe ho jana . Bs ehi main reason a government licence ni issue krdi jldi punjab ch
Mere father di death ho gyi c 30 saal pehle ki ohna da weapon mil sakda manu...mere koi record nhi oss da like copy wagera ...plz das a j kise nu jankari howe
ਇਹ ਇੰਟਰਵਿਊ ਘੱਟ ਲੈਂਦਾ, ਆਪਣੀ ਜ਼ਿਆਦਾ ਹੀ ਚਲਾ ਰਿਹਾ।
ਉਸ ਦੀ ਗੱਲ ਸੁਣ ਲੈ, ਆਪਣੀ ਜ਼ਿਆਦਾ ਚਲਾ ਰਿਹਾ।
ਇੱਡਾ ਜੱਬਲ ਪੱਤਰਕਾਰ ਮੈਂ ਅੱਜ ਤੱਕ ਨਹੀਂ ਦੇਖਿਆ ਗੱਲ ਕੋਈ ਪੂਰੀ ਨਹੀਂ ਹੋਣ ਦਿੰਦਾ. ਚਵਰ ਚਵਰ ਭਕਾਈ ਮਾਰੀ ਜਾਂਦਾ.
@@jittdhillon3265 ☠️☠️☠️
ਕੁਝ ਖਾਧਾ ਚਵਲ ਨੇ
😂😂😂
Bilkul
Sai gll aa jva ghoosa banda
ਬਾਈ ਇੱਕ ਸਵਾਲ ਆ ਦੁਕਾਨ ਵਾਲੇ ਬਾਈ ਜੀ ਨੂੰ ਆ ਬਾਈ ਤੁਸੀਂ ਕਿੱਸੇ ਹੋਰ ਪੇਜ ਵਾਲੇ ਨਾਲ ਇੰਟਰਵੀਂਊ ਕਰੋ ਤਹਾਡੇ ਕੋਲ ਜਣਕਾਰੀ ਬਹੁਤ ਆ ਤੇ ਤਹਾਡੀ ਗੱਲ ਕਰਨ ਦਾ ਤਾਰੀਕਾ ਵੀ ਬਹੁਤ ਵਧੀਆ ਆ
ਜੇ ਕੋਈ ਗੱਲ ਕਰ ਰਿਹਾ ਹੋਵੇ ਤਾਂ ਵਿੱਚ ਰੋਕੀ-ਟੋਕੀ ਦਾ ਨਹੀਂ....ਸਾਰੀ ਜਾਣਕਾਰੀ ਦਾ ਨਾਸ਼ ਮਾਰਤਾ..ਟੋਕ-ਟੋਕ ਕੇ
Shi gl a bai like like wala kri ja rha c bai 😅
ਤੂੰ ਕੇਹੜਾ ਲੈਣਾ ਗੁਲੇਲ ਚਲਾ ਲੈ 😂
@@NarinderSingh-vy4gd tu chla veer gulel, thonu ki pta kihne lena ja kihne le lya
Apna ghoda ghtt dbbeya kro veer... agle nu gll poori krn deya kro ...adhiya gllan dukaan ala verr andr hi rkhh gya
Dukan wala bolda hi mull da hai asi 2 vaari jaa k aaye haan ehna kol repsonse wadia nahi ehna da fer asi patiala manjit gun house gaye oh bande wadia ne
hahahaha
😂😂😂
Bai comment dekh k sharam krli
Paise nl h Banda ahj v
Sahii gal a.. a ta duje nu gal e nai krn dinda apna muh pehla e khol lenda
ਜਸਕਰਨ ਬਾਈ ਜਿੱਥੇ ਕੋਈ ਨਵੀਂ ਜਾਣਕਾਰੀ ਵਾਲੀ ਗੱਲ ਦੱਸਣ ਲਗਦਾ ਬਾਈ ਤੂੰ ਆਪਣਾ ਘੋੜਾ ਛੱਡ ਦਿਨੈ ਯਾਰ। ਵੀਡਿਓ ਤੇਰੀ ਦਾ ਕੰਟੈਂਟ ਵਧੀਆ ਹੈ। ਸਵਾਲ ਜਵਾਬ ਜਾਣਕਾਰੀ ਭਰਪੂਰ ਹਨ। ਧੰਨਵਾਦ।
ਦੋਵਾਂ ਭਰਾਵਾਂ ਨੇ ਗੱਲਵਾਤ ਰਾਹੀਂ ਬਹੁਤ ਵਧੀਆ ਤਰ੍ਹਾਂ ਸਮਝਾਇਆ ਹੈ
ਧੰਨਵਾਦ ਦੋਵਾਂ ਵੀਰਾਂ ਦਾ
ਇੰਡੀਆ ਚ ਸ਼ਰੀਫਾਂ ਨੂੰ ਲਸੰਸ ਮਿਲਦਾ ਨਹੀ ਅਤੇ ਕ੍ਰਿਮਿਨਲ ਲਸੰਸ ਲੈਂਦੇ ਨਹੀ।
ਵੀਰ ਭਲੇਖਾ ਕੱਢੋ ਕੋਈ ਚੱਕਰ ਨਹੀਂ ਮਗਜ ਮਾਰੀ ਤਾਂ ਹੈ ਪਰ ਬਣ ਜਾਂਦਾ ਮੈਂ 2008 ਚ ਸ਼ੁਰੂ ਕੀਤਾ ਸੀ 2009 ਬਣ ਗਿਆ ਕੋਈ ਸ਼ਿਫਾਰਸ ਨਹੀਂ ਸੀ ਸਗੋਂ ਜਿੰਨਾਂ ਨੇ MLA ਦੇ ਸਾਇਨ ਕਰਵਾਏ ਸੀ ਉਹਨਾੰ ਦੇ ਲੇਟ ਬਣੇ ਹਰ ਥਾਂ ਖੁਦ ਜਾਉ ਆਪਣੀ ਦਿਕਤ ਦੱਸੋ ਪੇਪਰ ਵਰਕ ਪੂਰਾ ਕਰੋ
@@Sukhdevsingh-hl2sp lgge kinne k y bnon
Veer in next blog pls let other person speak and finish first then you ask. 😊
Bai dukandar d gal h nhi poori hon dinda
Peely pagh wala bohot jada bolda a apne gode 🐎🐎da dai janda 😂😂😂
Bhot Vada information dy Reha ji shabjada Gun house wala ji ???patkar apnia he jablia Mari janda ha.
Gun house ਵੀਰ ਇਹੋ ਜੇ ਜਿਆਦਾ ਬੋਲਣਵਾਲੇ ਬੰਦੇ ਨੂੰ ਭਜਾ ਦਿਆ ਕਰੋ. ਇਹ ਤਾ ਪਾਗਲ ਹੈ ਤੈਨੂੰ ਪਾਗਲ ਕਰ ਦੇਉਗਾ Mental ਜੱਬਲ man. Gun house vala nice person.
ਜਿੰਨਾਂ ਸਮਾਂ licence process ਸੌਖਾ ਨਹੀਂ ਹੁੰਦਾ... ਭਾਰਤ ਵਿੱਚ ਕਿਸੇ ਵੀ ਕੰਪਨੀ ਦੇ ਅਸਲੇ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ... ਨਾ ਤਾਂ ਆਮ ਲੋਕਾਂ ਨੂੰ ਤੇ ਨਾ ਹੀ ਡੀਲਰਾਂ ਨੂੰ ...
Mohali wala fudu na
Bro if you have money you can buy everything. the licence process is completely essay is if you have all completed documents and are eligible for government rules and regulations and third pay some fees and last if rules and regulations and documents you can buy or complete if you have money power.
ਤਾਹੀਂ ਇੰਟਰਵਿਊਆਂ ਹੁੰਦੀਆਂ ਭਰਾ
@@harshdhall6791glla e a bai sade bapu ne 50000 dita c kudijhawea ne fer v file cancel krti
@@harshdhall6791reason dena painda a k kio bna rhe a oh v genuine c j bnde kol anna paisa a k bs police de glle tkk paisa e bhr dao tein kitte jaake bnda
ਜਿਹੜੇ ਬੰਦੇ ਦੀ ਇੰਟਰਵਿਊ ਕਰਨ ਲੱਗੇ ਓ ਉਸ ਦੀ ਗੱਲ ਵੀ ਸੁਣ ਲਿਆ ਕਰੋ ਆਪਣਾ ਘੋੜਾ ਘੱਟ ਭਜਾਇਆ ਕਰੋ
ਓਹਨੁ ਗੱਲ ਤਾਂ ਪੂਰੀ ਕਰ ਲੈਣ ਦਿਆ ਕਰ ਦੱਬੀ ਆਉਣਾ ਸਵਾਲ ਤੇ ਸਵਾਲ
Right aap e boli janda a
Rty
Oh tu chup kar agle da mal. Khada pya
😂😂😂
Bilkul
ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ ਪੁੱਛ ਵੀ ਰਹੇ ਹਾਂ ਔਰ ਬਾਈ ਜੀ ਵਧੀਆ ਤਰੀਕੇ ਨਾਲ ਦੇ ਰਹੇ ਹ ਕਮ ਸੇ ਕਮ ਆਨਰ ਨੂੰ ਬੋਲਣ ਤਾ ਦੇ ਆਪਣੀ ਤੂੰ ਜਬਲੀ ਮਾਰੀ ਤੁਰਿਆ ਜਾਨਾ ਇੱਕ ਗੱਲ ਮੁੱਕਦੀ ਨਹੀਂ ਹੈ ਦੂਸਰੀ ਤੂੰ ਉਹਦੇ ਤੇ ਜੜ ਦਿੰਦਾ ਤੇਰੀ ਇੰਨੀ ਜਰੂਰਤ ਨਹੀਂ ਹੈ ਤੂੰ ਪੁੱਛ ਲਿਆ ਇੱਕ ਕਸਸ ਪੁੱਛਿਆ ਉਥੇ ਅੱਗੇ ਤੁਰਨ ਤਾਂ ਦੇ ਉਹਨੂੰ ਗੱਲ ਤਾਂ ਪੂਰੀ ਕਰ ਲੈਣ ਦੇ ਅਗਰ ਇੰਟਰਵਿਊ ਕਰ ਰਹੇ ਹੋ ਤਾਂ ਉਹਦਾ ਪੂਰੀ ਜਾਣਕਾਰੀ ਤਾਂ ਰੱਖ ਲਓ ਯਾਰ ਦੂਜੇ ਦਾ ਵੀ ਟਾਈਮ ਖਰਾਬ ਹ ਜਬਲੀਆਂ ਮਾਰੀ ਤੁਰਿਆ ਜਾਨਾ ਤੂੰ
Bohet vadiya gaal baat kari aa bai, koi topic v nai shutiya , takreeban sara kuch bohet ee sensible tareke naal cover Kita.
अगर जितने भी लोगो का आज तक लाइसेंस बना है...
अगर DM सबका interviews लिया होता.....
तो
किसी के पास नही होता लाइसेंस.....
चाहे सिविलियन हो....या नेता हो , या मंत्री हो....
ਮੇਜਰ ਸਵਾਲ ਤਾਂ 22 ਕਰੀ ਜਾਨਾਂ ਪਰ ਓਸਨੂੰ ਜਵਾਬ ਵੀ ਦੇ ਦੇਣ ਦਿਆ ਕਰ ਆਪ ਹੀ ਗੱਲ ਕਰੀ ਜਾਨਾ
😂
😂😂
Te bai ik major swaal hor c 😂😂 end tk ayi kri jnda
Sahibzada gun house in mohali is truly impressive!. The range of firearms you offer, along with the attention to safety and quality, really sets it apart. It’s no surprise that it stands out as one of the best in the region!
Pls gun house da m.no.mil skda g
bai tuc avda ghoda bala bhja rahe o bai di gal puri krn deo tuc hor e befaltuu j sawall krn lag jande vich di
25 30 hazarr ch arms license mnu ta ni lgda punjab de kise v zile ch ban janda hou 1lakh ta lag he janda baki video bht informative a te bht jyade vdia kam a bai da bht variety a weapons di and air rifles te pistols di te accessories also
ਵੀਰ ਇਹ ਭੁਲੇਖਾ ਕੱਢ ਦਿਓ ਜੇ ਤੁਹਾਡੇ ਪੇਪਰ ਪੂਰੇ ਨੇ ਤੇ ਤੁਹਾਨੂੰ ਕਿਸੀ ਦੇ ਸਫ਼ਾਰਿਸ਼ ਦੀ ਲੋੜ ਨਹੀ ਤੇ ਨਾ ਹੀ ਪੈਸੇ ਲਗਦੇ ਮੇਰਾ ਲਾਈਸੈਂਸ 7000 rs vch ਬਣਿਆ
Comment dekh ke judge na krio ,bhut wdia interview aw 👌👌full information
ਪੱਤਰਕਰ y ਥੋੜਾ ਘੱਟ ਬੋਲਿਆ ਕਰ ਅਗਲੇ ਦੀ ਗੱਲ ਤੂੰ ਪੂਰੀ ਸੁਣਨ ਨਹੀਂ ਦਿੰਦਾ ਆਪਣਾ ਏ ਘੋੜਾ ਭਜਾਈ ਜਾਨਾ. Y ਅਗਲੇ ਨੂੰ ਪੂਰੀ ਜਾਣਕਾਰੀ ਤਾ ਦੇ ਦੇਣ ਦੇ. Y ਬਣ ਕਿ ਘੱਟ ਬੋਲਿਆ ਕਰ ਸੁਣ ਲਿਆ ਕਰ ਅਗਲੇ ਦੀ ਟੋਕੀ ਜਾਨਾ ਤੂੰ ਬਾਰ ਬਾਰ. ਜਮਾ ਲੱਸੀ ਕਰਤੀ ਤੂੰ ਜਾਣਕਾਰੀ ਦੀ 🙏
Bohat knowledgeable video c.
Bohat galan ch clarity mil gayi.
Thanks for sharing information.
ਘੂਸੇ ਘੱਟੇ ਪੱਤਰਕਾਰ ਨੇ ਸਾਰੀ ਇੰਟਰਵਿਊ ਦਾ ਨਾਸ਼ ਮਾਰਤਾ .... ਅਗਲੇ ਨੂੰ ਵੀ ਬੋਲ ਲੈਣ ਦੇ ।।। ਹਰ ਗੱਲ ਵਿਚੋ ਕੱਟ ਦਿੰਦਾ ਸੀ
😂
Very knowledgeable episode
Good job bro
Bhut vadiya video bhai .. kaafi knowledge ali gallan aa .. part 2 soon
Paaji Punjab licensed holder Chandigarh tan lai ke ja skda ya nhi
Next part b bnao veer , guns di accessories te , holster di fitting wgera sb kuchh❤
Must needed information video
Thanks alot 👍🙏
information + ਲਿਹਾਜਾ 1 no.
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ
Much needed bro 👍
Very good question asked.
Bai rifles te ek vlog le ke aoo 12. Bore , 315 bore ,pump action te❤❤❤
Tere kaka swal bohat vadia ne per bolan ni dita shop keper nu ani cheti swal ni kare day bachia di tara excited hoe jana
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
Veer gl sun v len dinda koi,, interview lain gya ,, pr lag rea jida aap e den lg gya hoea ,,
Detailed video great brother 👍🏻☺️
Nice vlog.very informative
You talk too much - please allow the gun owner to speak - this is my request - you also repeat too much.
very informative bro, Waiting for similar content near future
Very good advice thanks
Eh interview dubara koi hor paterkar ehna sawala nu pyar nal puchna chaida hai bhohat vadhi swal c nash marta gohger nay
YOUR VIDEOS IS VERY NICE 22G ❤🎉🎉
bai ji ja bapu ta case chlda hova ta putt asla la skda
Praaa ohdee gal te puri hon dya krrr vich he boli jndaaa kush nhi smjh ayea menu
Super informative Dayakaran veere!🚀
I had a Browings 1922 7.65 Pistol {9 shot magazine} It was my Grandfathers then my Father had it then I had it .Had a BSA 12 bore DBBL.
انڈیا میں ہتھیار اتنا مہنگا کیوں ہے اب پاکستان میں جو چائنا کا بنانا نرینکو 30 بورھے تقریبا 55,000 میں مل جاتا ہے اور انڈیا میں تقریبا یہی ہتھیار پاکستانی 20 لاکھ یا 22 لاکھ ہے یہ انڈین عوام کے ساتھ ناانصافی ہے لگتا ہے مجھے ہی انڈیا میں فیکٹری لگانی پڑے گی🇵🇰😇❤
Tax
Very good information.
ਪੱਤਰਕਾਰ ਸਾਹਿਬ ਇੰਟਰਵਿਊ ਦੇਣ ਗਏ ਕਿ ਲੈਣ ਗਏ!
Self defense lai without licences bohat tools ayea new tuhade.kol ki aw jiwe gun wagera kush
2-3lakh lgda veer leince leen lyi with MLA sparsh nd fr asle di kimt
Hauli bol te ghatt bol tu interview len gya hain den ni.
Minu lagda veer interview layn nhi Den aaya , praava ohnu ta bol layn de 😅😅😅
Veer g tusi swaal puch k dusre di gal puri suneya kero,tusi swaal puch k naal e duja swaal rakh dende ho,agley di gal puri hon deya kero
bai toh 32bore di pistol buy kitti c
boht nice dealing te price aa
Wow like 10 pointing towards himself... punjab need safe handling classes
Very nice bro ❤❤
Very good Bro 🤟
Dyakaran bai ji gun house waaley bai nu bolan da mauka deo tusi te apna ghora bhjaa rahey ho
Crossbow bare b video bnao veer ji dey gun house ch
Please give time to other to speak rest good video nice topic and question
Good information 👍
Bai bathinde range bare video plzz ma practice krni oda ke procedure hunda
Sir ma Jammu se hu mere papa army person the unka licence hai amritsar ka kya muje NOC mil sakti transfer krne ki liye
Bht vadiaa brother 👍🏻👍🏻👍🏻
Sir Magnum 22 rifle mile gya,Or 22 hornet rifles
ਗੱਲ ਪੁਰੀ ਹੋਣ ਨਹੀ ਦਿੰਦਾ ਸਵਾਲ ਤੇ ਸਵਾਲ ਕਰੀ ਜਾਂਦਾ ਪਹਿਲਾਂ ਪੂਰਾ ਜਵਾਬ ਤਾਂ ਸੁਣਲਾ ਅਗਲੇ ਦਾ ਅਜੇ ਪੱਤਰਕਾਰੀ ਕਰਨੀ ਨਹੀਂ ਆਉਂਦੀ ਗੱਲ ਇਹ ਏ
Bai ji Faridkot DC office wale paisean ton bina License di file tak nai dinde,license tan door di gall hai…Suvidha vicho direct nai lae sakde file
भाई दयाकर्ण, उस गैस्ट को भी बोल लेने दो यार। उसके दो शब्द बोलते ही आप की 5 लाईन की कमैंट आ जाती है …. बोलने दो यार उनको भी 😂
Veer ji jammu tao gun purchase kiti hoi hai licence jamu da hi hai bar bar jamu bejna penda renewal vaste appa punjab da hi registration karwana hai ki processing hai pls reply.
Licence banauni vich Jo corruption hundi a ohde vare v discuss kro.
Information ਗਲਤ ਆ ਬਾਈ canada ਚ weapons ਲੈ ਸਕਦੇ ਆ easly ਜਿਹੜਾ ਮਰਜੀ
ਬਾਈ ਤੇਰੀ ਭਕਾਈ ਬਾਰੇ ਤਾਂ ਮੈਂ ਕੀ ਕਹਿਣਾ ਕਿਉਂਕਿ ਸਭ ਨੇ ਨੋਟ ਕੀਤਾ ਹੀ ਐ___ ਪਰ ਇੱਕ ਗੱਲ ਦੱਸੀਂ ਯਾਰ ਵੀਰ ਬਣਕੇ , ਤੇਰੇ ਸਾਰੇ ਸਵਾਲ ਮੇਜਰ ਹੀ ਕਿਉਂ ਸੀ ਸਾਰੀ ਇੰਟਰਵਿਊ ਚ😂😂😂
Good vibes veer
30 bor ਤੇ ਹੋਰ ਵਿਡਿਓ ਬਣਾਓ
Shop owner da mic ni chalda… interview to pellan check kar leya karo
Veere je tenu knowlege c tan tu hi das dinda . interview jrur lena c🤐 boli jane Sunday nahi
Punjab dai license tai chandigadh lija saqday ya nhi
ਭਰਾਵਾਂ 30000 ਰੈਡ ਕਰਾਸ ਸੁਸਾਇਟੀ ਦੀ
ਰਸੀਦ ਕਟਵਾਉਣੀ ਪੈਂਦੀ ਹੈ। ਲਾਇਸੰਸ ਬਣੇ
ਜਾਂ ਨਾ ਬਣੇ ਉਹ ਗਿਆ ਖੂਹ ਵਿੱਚ।
Nhi
Bai Ji Redcross di Fees parchi licence ਬਣਾਉਣ to baad lagdi a.
Red Cross hai ki system, m Rajasthan to ha, eder ta 2 to 3 lakh lag janda total kharcha
@@Sidhubai47 ਪਹਿਲਾਂ ਭਰਨਾ ਪੈਂਦਾ ਹੈ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਲਾਇਸੰਸ ਬਣੇ ਜਾਂ ਨਾ ਬਣੇ।
ਤੁਹਾਡਾ ਏਰੀਆ ਕਿਹੜਾ ਹੈ ਸਿੱਧੂ ਸਾਹਿਬ ਜੀ।
@@kamaljeetsidhu3060 Fatehgarh shaib
Bhaji I’m in law enforcement in the USA n Indian born but citizen are of USA, will I be able to get a license n particularly all India due to safety threats.
o brava agle nu vi bol len diya kar 😂
Vadia c vdo information mili
ਸਵਾਲ ਜਵਾਬ ਬਹੁਤ ਸੋਹਣੇ ਸੀ ਬਸ ਅਗਲੇ ਦੀ ਗੱਲ ਪੂਰੀ ਕਰਨ ਦਿਆਂ ਕਰੋ।
Brother don’t miss guided people I live In Canada from 30 years my brother is firearms instructor we have 30 weapons at home from block 9 mm 38 bore 455 300 win mag 303 le infield 308 AR 5.56 nato Ak47 Israeli made Tavor 5.56 and 12 gauge an 10Guage smooth bore now you can’t Transfer pistol and AR anymore who have already they have no problem and you can’t Transfer pistol buy any long rifle like 338 Lepua magnum and 300 win mag all are Sniper range guns
Part - 2 please soon on rifles
Interview ਲੈ ਰਿਹਾ ਜਾਂ ਦੇ ਰਿਹਾ ਸਵਾਲ ਘੱਟ ਆਵਦੇ ਵੱਲੋਂ ਹੀ ਜਵਾਬ ਜਿਆਦਾ ਕਮਾਲ ਆ ਸਵਾਲ ਪੁੱਛ ਕਿ ਜਵਾਬ ਮੰਗੋਂ ਜਵਾਬ ਦਿਉ ਨਾ
J usa toh pistol import krane ohda ki procedure,requirements t kharcha?
Guruaa ohnu dassn te de ohh hatyhaar baare dasn lggdaa tu vichy apnaa jakkhar waahi jaana ik cheez baare gll khtm hon lain dyaa karr
Demand tein boht a veer bs sarkaar chaundi k loka kol asla howe ehna nu kisse amm bnde de mrne da dr ni kioki jeehne maarna kisse nu oh daang naal v maar dinda a bs sarkaar nu apna khtra a k assi jina loka nl dhka krde a j ehna kol asla hoea ehni sadde wlh nu sidhe ho jana . Bs ehi main reason a government licence ni issue krdi jldi punjab ch
ਫਾਇਲ ਚ dc 70,000 ਖਾ ਜਾਂਦਾ ਫੇਰ ਸੁਵਿਧਾ ਵਾਲੇ 2 ਲੱਖ ਦਾ ਲਾਇਸੈਂਸ ਬਣਦਾ ਅਸਲਾ 20,000 ਦਾ ਹੁੰਦਾ
ਭਲੇਮਾਣਸ ਬੰਦੇ ਨੂੰ ਸੈਲਫਡਿਫੈਂਸ ਲਈ ਨਹੀਂ ਮਿਲਦਾ ਲਾਇਸੈਂਸ ਪਰ ਜੇ ਕਿਸੇ ਦੀ ਦੁਸ਼ਮਨੀ ਆ ਤਾਂ ਉਸਨੂੰ ਲੜਨ ਮਰਨ ਮਿਲ ਸਕਦਾ 😂
ਬਾਈ ਤੂੰ ਕੁਝ ਜ਼ਿਆਦਾ ਈ ਨੀਂ ਮਗ਼ਜ਼ ਮਾਰਦਾ। ਜਿਹਦੀ ਇੰਟਰਵਿਊ ਲੈਣ ਆਇਆ ਉਹਨੂੰ ਵੀ ਬੋਲਣ ਦੇਂਦੇ।
Videsh tu weapon buy krr k kida laa k aa sakde ha odi permisson kida bandi ha
32 naal 45 kive leloge yrrr ek licence. Te do handguns kive issue ho jaan giya
bai ohnoo v bol len de apni jabliya mari janda app hi de dinda info ohde kol ann di lod ki c
Mere father di death ho gyi c 30 saal pehle ki ohna da weapon mil sakda manu...mere koi record nhi oss da like copy wagera ...plz das a j kise nu jankari howe
ਗੱਲਬਾਤ ਸਹੀ ਹੈ ਪਰ ਸਾਹਮਣੇ ਵਾਲ਼ੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ ਆਪ ਸਵਾਲ ਘੱਟ ਤੋਂ ਘੱਟ ਡੂੰਘਾ ਅਸਰ ਵਾਲ਼ਾ ਕਰਨਾ ਚਾਹੀਦਾ ਜੀ