Punjab 'ਚ weapon license ਕਿਵੇਂ ਮਿਲਦਾ ਹੈ, ਕੀ ਹੈ procedure | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 13 вер 2024
  • #punjab #weapons
    ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਆਖਰ ਹਥਿਆਰ ਲੈਣ ਲਈ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਕੀ ਹੁੰਦੀ ਹੈ, ਇਸ ਲ਼ਈ ਕਿੰਨੀ ਫੀਸ ਲਗਦੀ ਹੈ, ਉਮਰ ਕਿੰਨੀ ਹੋਵੇ ਅਤੇ ਕਿੰਨਾ ਲੋਕਾਂ ਨੂੰ ਹਥਿਆਰ ਦਾ ਲਾਇਸੈਂਸ ਮਿਲ ਸਕਦਾ ਹੈ, ਅਜਿਹੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਅਤੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ
    Video - Sunil Kataria
    Shoot/Edit - Sadaf Khan
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 292

  • @sandeepsinghdhillon3410
    @sandeepsinghdhillon3410 26 днів тому +16

    ਬਹੁਤ ਸੋਹਣੀ ਪੇਸ਼ਕਸ਼ ਤੇ ਜਾਣਕਾਰੀ ਭਰਪੂਰ ਰਿਪੋਰਟ ਹੈ ਕਟਾਰੀਆ ਸਾਬ੍ਹ... 👍🏻

  • @Deepp3022
    @Deepp3022 2 роки тому +106

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ
    BBC News Punjabi 👍👍
    ਆਪਣੀ ਭਾਸ਼ਾ ਵਿਚ ਖਬਰਾਂ ਸੁਣਨ ਦਾ ਇਕ ਵੱਖਰਾ ਈ ਸੁਆਦ ਆ

    • @ankushjain8638
      @ankushjain8638 Рік тому +5

      Main middle class family too belong karda Haan ,menu bhut Jada lod hai arm licence di, and mera Aaj Tak nhi bnya ,mere kol sare documents hai , bs ik sifarish nhi hai
      ISS karke Punjab sarkar bekar hai , aam Insaan Da kaam nhi hunda. And main ik cash collection market Da kaam hai .

    • @pushpindersingh2696
      @pushpindersingh2696 11 місяців тому +1

      ​@@ankushjain8638bjp murdabad modi murdabad

  • @kudratjot1491
    @kudratjot1491 6 місяців тому +47

    ਕੌਣ ਪੁੱਛਦਾ ਬਸ ਸ਼ਿਫਰਸ਼ ਚਲਦੀ ਜੋ ਮਰਜੀ ਕਰਵਾ ਲਓ, ਸੱਚੇ ਬੰਦੇ ਨੂੰ ਤਾਂ ਕੋਈ ਪੁੱਛਦਾ ਨਈਂ

  • @khalsachardikala
    @khalsachardikala Рік тому +37

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @bakhshishaatma-zn7sv
    @bakhshishaatma-zn7sv 6 місяців тому +22

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਮੇ ਦੇ ਹਿਸਾਬ ਨਾਲ ਇਨਸਾਨ ਨੂੰ ਇਸ ਦੀ ਵੀ ਲੋੜ ਪੈਂ ਸਕਦੀ ਹੈ ਸਕਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @funnymoments357
    @funnymoments357 Рік тому +30

    Gangsters da political leaders naal Roz da uthan baithan hunda hai....ona nu bina formality to hi licence mil janda hai.....rule te formality sirf aam bnde lyi rakhe hoye ne

  • @Swaraj_jassar_mehkma
    @Swaraj_jassar_mehkma 8 місяців тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @KulwindersinghBhangu-xi8rd
    @KulwindersinghBhangu-xi8rd 9 місяців тому +9

    ਲੈਸਸ ਆਉਣ ਲਈ ਵਨ ਸਟੇਟ ਦਾ ਹੀ ਬਣਦਾ ਹੈ ਆਲ ਇੰਡੀਆ ਲਾਇਸੰਸ ਬਣਾਉਣ ਲਈ ਬਹੁਤ ਵੱਡੀ ਸਿਫਾਰਸ਼ ਚਾਹੀਦੀ ਹੈ ਮੁੱਖ ਮੰਤਰੀ ਤੱਕ ਦੀ

    • @tarsemsingh8861
      @tarsemsingh8861 7 місяців тому

      Nahin ji Kisi Ki loading pahnati all India Ban jaati

  • @jaswinderbrar8797
    @jaswinderbrar8797 5 годин тому

    ਜਾਣਕਾਰੀ ਬਹੁਤ ਵਧੀਆ ਹੈ।
    ਸਿਫਾਰਸ਼ ਤੋਂ ਬਿਨਾ ਕੋਈ ਕੁਝ ਨਹੀਂ ਕਰਦਾ। ਸਭ ਤੋਂ ਜਿਆਦਾ ਕੁਝ ਕ ਪੁਲਿਸ ਅਫਸਰ ਬਹੁਤ ਖਰਾਬ ਕਰਦੇ ਹਨ ਜੋ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਫਾਈਲ ਅੱਗੇ ਫਾਰਵਰਡ ਨਹੀਂ ਕਰਦੇ ਹਮੇਸ਼ਾ ਐਪਲੀਕੈਂਟ ਦੀ ਜੇਬ ਵੱਲ ਦੇਖਦੇ ਰਹਿੰਦੇ ਹਨ ।ਕੁੱਲ ਮਿਲਾ ਕੇ ਸਿਫਾਰਸ਼ ਤੋਂ ਬਿਨਾਂ ਕੰਮ ਬਹੁਤ ਔਖਾ

  • @gurpreetsinghtoor8928
    @gurpreetsinghtoor8928 2 роки тому +56

    ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਿਫਾਰਸ਼ ਦਾ ਪ੍ਰਬੰਧ ਕਰੋ

    • @gurjitsingh519
      @gurjitsingh519 Рік тому

      🤣🤣😂😂👍👍

    • @jacksparowyt1557
      @jacksparowyt1557 Рік тому +4

      ਬਿਲਕੁਲ ਸਫਰੀਸ ਹੈਗੀ ਲਾਇਸੇਂਸ ਸੱਭ ਕੁੱਛ ਅਪੇ ਕਰ ਦਿੰਦੇ ਨੇ ਬੱਸ ਪੈਸੇ ਤੇ ਸਫਰੀਸ਼ ਕਰੋ ਜੌ ਮਰਜੀ ਲਵੋ

    • @kulwindersingh841
      @kulwindersingh841 Рік тому +2

      Siphars hove bs Te paisa license mil jauga

    • @Cpraak
      @Cpraak Рік тому

      😂😂😂😂😂

    • @manjindersingh8686
      @manjindersingh8686 Рік тому

      That's true dawg

  • @riprecords1372
    @riprecords1372 2 роки тому +19

    ਧੰਨਵਾਦ ਜੀ 🙏

  • @jais8370
    @jais8370 2 роки тому +26

    Rule no one 2 lakh rupees and political Power

  • @avampunjab8473
    @avampunjab8473 2 роки тому +8

    ਬਹੁਤ ਵਧੀਆ ਜਾਣਕਾਰੀ ਜੀ

  • @rajgill3482
    @rajgill3482 Рік тому +20

    Very informative and helpful 👍. Thanks!

  • @rozanpreetsingh5481
    @rozanpreetsingh5481 6 місяців тому +2

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਗੱਲ ਬਾਤ ਕਰਨ ਦੇ ਲਈ

  • @blackdeerhd8440
    @blackdeerhd8440 2 роки тому +7

    ਰੈੱਡ ਕਰਾਸ ਦੀ ਫ਼ੀਸ mine 2015 ਚ 10000 ਰੁਪਏ ਭਰੇ ਸੀ ਹੁਣ ਤਾਂ ਬਹੁਤ ਜਿਆਦਾ ਹੋਵੇ ਗਾ
    ਬਠਿੰਡੇ ਜਿਲ੍ਹੇ ਚ ਇਨਾ ਕੁਸ ਨੀ ਕਰਨਾ ਪੈਂਦਾ ਸੌਖਾ ਹੀ ਬਣ ਜਾਂਦਾ ,,,

  • @ankushjain8638
    @ankushjain8638 Рік тому +5

    Bina sparch too punjab vich kuch nii hunda 💯
    Je sparch nhj ta , file ruldi rehndi aa , ✨💯

    • @arshnarula9032
      @arshnarula9032 7 місяців тому

      Main apni car delhi number to ferozepur te transfer krvaayi without giving any single ruppee in corruption, although I had to give money for my driving licence

  • @HappySingh-qp6bx
    @HappySingh-qp6bx 5 місяців тому +2

    ਸਬ ਤੋ ਪਹਿਲਾ ਕੰਮ ਰਿਸ਼ਵਤ ਦੀ ਤਿਆਰੀ ਕੀਤੀ ਜਾਂਦੀ ਹੈ । ਕਿੰਨੀ ਰਿਸ਼ਵਤ ਮੰਗਦਾ ਅਗਲਾ

  • @rockygarg1444
    @rockygarg1444 2 роки тому +12

    Bilkul sahi dasya tusi je thode sare documents ok ne ta b thonu license nahi milna,kyo ki maine b apne father wala license apne name te transfer karan lai application diti hai
    Office wale kehnde vaise ta license bnane band kare hoye ne maan sahib ne
    Je koi political sifarish hai ta dina ch hi ban ju

    • @gurmajor-tiwana
      @gurmajor-tiwana 2 роки тому +3

      sahi gal aw je koi sifaris he ta jaldi banjana

    • @OhiSandhu
      @OhiSandhu Рік тому +2

      Shuru ton he eh kam h..
      License political bndya de hath ch ne na k kise ofcr etc de

  • @JajjSidhu-fu5xx
    @JajjSidhu-fu5xx 2 місяці тому +3

    ਭਰਾਵਾ ਇਥੇ ਚੋਰਾ ਠੱਗਾ ਮਿਲਦਾ ਸਹੀ ਬੰਦੇ ਦੀ ਵਾਰੀ ਬਹੁਤ ਦੇਰ ਨਾਲ ਆਉਦੀ ਏ

  • @gurvindersmagh5208
    @gurvindersmagh5208 23 дні тому +2

    ਪ੍ਰਾਈਵੇਟ ਸਕਿਉਟੀਗਾਰਡ ਦੀ ਜੌਬ ਕਰਨ ਵਾਲੇ ਨੂੰ ਮਿਲ ਸਕਦਾ ਜੀ?

  • @luckyslaadblog3839
    @luckyslaadblog3839 Рік тому +4

    Boot vdia jaankaei sir ji...Dhanwand ji

  • @iknownotwhoiam1716
    @iknownotwhoiam1716 2 роки тому +10

    Gun house wale gun da material change kar dinde ne, police wale vi change kar dinde ne

  • @SahebJassal-ch5dj
    @SahebJassal-ch5dj 4 місяці тому +1

    Bohot vdia explanation c ❤

  • @J.A.I.659
    @J.A.I.659 Рік тому +7

    Good information

  • @japarsh1313
    @japarsh1313 9 місяців тому +4

    Very informative VIDEO

  • @fsckool6894
    @fsckool6894 2 роки тому +13

    Jehdiya kaouma shastar di izzat kardiya ne, oh kadhe gulaam nhi hundiyaan...

  • @BinderSingh-bi9cj
    @BinderSingh-bi9cj 3 дні тому

    ਲਾਇਸੈਂਸ ਸਿਰਫ ਬੇਟੀਆਂ ਨੂੰ ਹੀ ਮਿਲਣਾ ਚਾਹੀਦਾ ਹੈ ਮੁੜ ਭਾਵੇਂ ਕੋਈ ਵੀ ਹੋਵੇ ਮੈਂ ਇੱਕ ਡਾਕਟਰ ਚਲਾ

  • @Kuldeep234-y1d
    @Kuldeep234-y1d Рік тому +8

    well explained

  • @meetrandhawa3253
    @meetrandhawa3253 4 дні тому

    ਸਿਆਪਾ ਹੀ ਆ ਕੇ ਮੌਕੇ ਤੇ ਕੰਮ ਨਹੀਂ ਆਉਂਦੇ ਬੱਸ ਸ਼ੋ ਬਾਜੀ ਜਾਂ ਫਿਰ ਥਾਣਿਆਂ ਚ ਜਮਾਂ ਰਹਿੰਦੇ ਲਾਇਸੈਂਸੀ ਹਥਿਆਰ

  • @amreekpal8119
    @amreekpal8119 9 місяців тому +3

    Hun ta bhatt jadda akkha a ji ney banda ji hun ji 🙏

  • @dawindersingh5824
    @dawindersingh5824 Рік тому +6

    Sir thankx for this information

  • @DaljitSingh-bo9up
    @DaljitSingh-bo9up 7 місяців тому +2

    Bhut vadhia jankari sir

  • @Ppalsingh4558
    @Ppalsingh4558 6 місяців тому +1

    Excellent way to explain, really i am very impressed

  • @OhiSandhu
    @OhiSandhu Рік тому +11

    Te jede bina license ton 47 n grenades etc he chakki firde shre aam..te bahro aake bina kise checking de vapas v mud jande safely..ohna da license kitho bn da plz give some info on it.

  • @karamjitsingh887
    @karamjitsingh887 17 днів тому

    Very good❤

  • @gurmitjaihanumsnjikisingh5674
    @gurmitjaihanumsnjikisingh5674 12 днів тому

    Very nice thanks

  • @ravi4044
    @ravi4044 2 роки тому +6

    BBC could have done better by focusing on despite all these outdated checks and balances, why gun crime is increasing in Punjab and other parts of India. Even better the report could have discussed why we need weapon at all. Where is the effective governance which is fair for all citizens.

    • @sikhride
      @sikhride 2 роки тому +5

      gun crime in punjab is way lower than the average gun crime in india. punjab has the max gun license with least gun crime... check ur facts before making comment

  • @parvidarsinghsohal247
    @parvidarsinghsohal247 2 місяці тому

    ਬਹੁਤ ਵਧੀਆ ਵੀਰ

  • @BaldevSingh-rd7im
    @BaldevSingh-rd7im 5 місяців тому

    ਬਹੁਤ ਵਧੀਆ ਜੀ ਸੂਪਰ

  • @karamjeetbarusasa5777
    @karamjeetbarusasa5777 15 днів тому

    Good 👍

  • @JagroopSingh-cv4gb
    @JagroopSingh-cv4gb 20 днів тому

    Good job brother 🎉

  • @naibsingh7269
    @naibsingh7269 10 місяців тому +3

    Very very good 🎉❤❤🎉❤❤❤

  • @parminderatwal6803
    @parminderatwal6803 5 місяців тому

    Very useful , & brief information . Thank you.

  • @indersinghsidhu
    @indersinghsidhu 24 дні тому +1

    ਉਹ ਤਾਂ ਬੜਾ ਸੌਖਾ ਹੋ ਗਿਆ ਵੇ ਨਾ ਕਰੋ ਨਸ਼ੇੜੀਆਂ ਦਾ ਜਿਹੜਾ ਟੋਪ ਟੈਸਟ ਬਹੁਤ ਸੌਖਾ ਅਗਲੇ ਮਿੰਟ ਮਾਰਦੇ

  • @PradipKumar-hbkurb
    @PradipKumar-hbkurb 2 роки тому +14

    ਲਾਇਸੈਂਸ ਲੈਣਾ ਇਕ ਸਿਰਦਰਦੀ ਹੈ।

  • @estudypoint23
    @estudypoint23 17 днів тому

    👌🏼👍🏼

  • @AV_Topic
    @AV_Topic 2 роки тому +5

    Thankiuu sir.. 😊

  • @BaljinderSingh-rk2tc
    @BaljinderSingh-rk2tc 2 роки тому +3

    Bilkull sach keha g tuci bhaa g

  • @dhirsaabartist58
    @dhirsaabartist58 Рік тому +3

    Thnx for inform.

  • @VishuBabbar93
    @VishuBabbar93 22 години тому

    Ok

  • @balwindersingh-nf8wz
    @balwindersingh-nf8wz 5 місяців тому

    Bahut vadiya jaankari diti ji

  • @pritpalbatth7430
    @pritpalbatth7430 Рік тому +6

    Arm license ser dardi ae punjab vich paise te power tu bina aggle application te sign nai karde 🤣🤣 kehande tuhadi file mis place ho gai 🤣 koi kehanda agge forward kar diti agggle kehande sadde kol file hi nai paunchi

  • @user-ni4sx6ns7e
    @user-ni4sx6ns7e 5 місяців тому

    ❤❤❤ਬਹੁਤ,ਬਹੁਤਧੰਨਞਾਦਜੀਜਾਣਕਾਰੀਦੇਣਲੀ

  • @ashkey9322
    @ashkey9322 22 години тому

    Bhra aam bande lai okha va hathyar rakhna pr luta khoha te badmasa lai bout sokha ohna. Noo pta ni kitho mil janda hathyar

  • @VishuBabbar93
    @VishuBabbar93 5 годин тому

  • @jaspreetsingh9673
    @jaspreetsingh9673 2 роки тому +7

    ਇਸ ਤੋ ਵਧੀਆ ਮਝ ਰਖਲੋ ਦੁੱਧ ਤਾ ਦਉਗੀ

    • @gurpreetsinghtoor8928
      @gurpreetsinghtoor8928 2 роки тому +2

      ਬਾਈ ਜੀ ਬੱਕਰੀਆਂ ਵੀ ਠੀਕ ਐ ਨਾਲੇ ਕੱਪੜੇ ਖਰਾਬ ਨਹੀਂ ਹੁੰਦੇ🤣🤣

    • @lakhwinderlakhwinder6899
      @lakhwinderlakhwinder6899 7 місяців тому

      Achcha bro

    • @satgursingh1866
      @satgursingh1866 17 днів тому

      ਜਿਸ ਦਿਨ ਕੋਈ ਦੁਸ਼ਮਣ ਟਕਰ ਗਿਆ ਅੱਗਿਓਂ ਉਸ ਦਿਨ ਮੱਝ ਨੇ ਉਸ ਨੂੰ ਸਿੰਗਾ ਤੇ ਨਹੀਂ ਚਕਨਾ।

  • @user-ml8sc2fi2x
    @user-ml8sc2fi2x 7 місяців тому

    Ok ਜੀ

  • @ManpreetsinghCheema-vn9mj
    @ManpreetsinghCheema-vn9mj 22 дні тому

    verry good sir ji

  • @ashoksinghmattu8055
    @ashoksinghmattu8055 4 місяці тому

    Very good vir ji 🙏

  • @user-xp7zw4fz9x
    @user-xp7zw4fz9x 9 місяців тому +3

    Mtlv rehn hi dinda, is vaar dil c india aake licsence len nu, inna pross🥺

    • @YT_Jatt
      @YT_Jatt 26 днів тому

      Pay money to ssp office

  • @manvirvlog
    @manvirvlog 2 роки тому +10

    ਇੱਕ ਗੱਲ ਤੁਸੀ ਦੱਸਣੀ ਭੱਲ ਗਏ ਵੀਰੇ
    ਇੱਥੇ ਲਾਈਸਨਸ ਬਣਾਉਣ ਲਈ ਮੰਤਰੀ ਨਾਲ ਸਾਇਟੰਗ ਵੀ ਜਰੂਰੀ ਏ ਫਿਰ ਇਹ ਕੰਮ ਕਰਨ ਦੀ ਲੋੜ ਨੀ ਬਹੁਤ ਲੋਕਾ ਨੇ ਇਵੇ ਬਣਿਆ ਏ
    ਤੁਹਾਨੂੰ ਵੀ ਪਤਾ ਹੁਣਾ ਤੁਸੀ ਦੱਸਣਾ ਭੁੱਲ ਗਏ
    ਬਹੁਤ ਲੋਕਾ ਦਾ ਮੰਤਰੀਆ ਨੇ ਬਣਾ ਕੇ ਦਿੱਤੇ ਆ political power 🙏

  • @Sehjeetsinghsaini
    @Sehjeetsinghsaini 2 роки тому +12

    Bhai sahab 🤣 bbc punjabi v bohut tezz ae koi ni 🙏 maharaj chardikala bakshe singha nu💟

  • @ParamjitSingh-pb1cv
    @ParamjitSingh-pb1cv 7 місяців тому +2

    Nice❤❤

  • @tarasingh4848
    @tarasingh4848 28 днів тому

    Good knowledge

  • @sach_de_Pujari
    @sach_de_Pujari 8 місяців тому +3

    Indian army license only 12000rs,annual ammunition 100rd,license te 3 gun issue 12bore,pistol,revolver.

  • @gurlalsandhu3545
    @gurlalsandhu3545 8 місяців тому +1

    Bathinda de banwaye licence nu Sangrur de adhar card te tfr karwa skade aa? Te Chandigarh toh weapon purchase karke Sangrur licence te entry karwa skade aa?

  • @butasingh9319
    @butasingh9319 5 місяців тому

    Very good news bro ji

  • @ashokatwal9590
    @ashokatwal9590 Місяць тому

    Good video 👍

  • @yuvraj-zb2zj
    @yuvraj-zb2zj Рік тому +1

    Thku

  • @kulwantsinghvirk9836
    @kulwantsinghvirk9836 8 місяців тому

    ਠੀਕ

  • @ParamjitSingh-xg9eu
    @ParamjitSingh-xg9eu 6 місяців тому

    Very good my brother

  • @bahadarsekhon4605
    @bahadarsekhon4605 Місяць тому

    Good
    22.g

  • @RamandeepSingh-h9x
    @RamandeepSingh-h9x 6 місяців тому

    Very Good sir your information Good sir

  • @randhawasaab222
    @randhawasaab222 9 місяців тому

    Bhot vadia ji jankari dasan li

  • @tarsemsinghdhesi7847
    @tarsemsinghdhesi7847 6 місяців тому

    tusi eh bhi dasso ke license noo cancle kis tara keeta janda hai.......es comment noo galat na jandey hoey tuhanoo dasda ha k ...13 saal ho gai .license noo radh karawan noo distt jalandhar di dc office di gall hai pata bhi kar sakdey ho....mai 83 saal da license noo radh krawan noo baar baar office de karamcharian noo milda riha ha ..13,,saal baad menoo eh kiha gia k ..1000.Rs jama krao oh bhi mai 2023 ch dc office jama karwaey fir bhi kuj bhi answer nahi ........i request u plz help me..i shall be very thank full to u for this act of kindness.....u know now my name.from my comment....thanks

  • @sunnykaler339
    @sunnykaler339 6 місяців тому

    Asla carry karn de process lye daso Kew bhout var news vich aunda licence asla fadia gia dabb ch la k ghumm rhe c yea Fer eh dso ehnu apne residence Kine KM di doori tak carry kr sakde , Eh sirf me GK lye push reha ha umeed krda ha jldi video bnao gy

  • @DeepRai-g6h
    @DeepRai-g6h 26 днів тому

    Sab district vich red cross fees v add add hai, faridkot vich 15hjaar jadki bathinda vich eho fees 40hjaar hai, jive bathinda punjab to bahar hove😅

  • @balwindersingh2973
    @balwindersingh2973 7 місяців тому

    Very good

  • @t2singh252
    @t2singh252 22 дні тому

    Now u can apply online...

  • @GURPREETSINGH-br5he
    @GURPREETSINGH-br5he 2 роки тому +3

    Bhai mere licence da second weapon purchase karne da period khatam ho chukkya aa hun me second weapon purchase karna chaonda aa ki process aa ess da

    • @OhiSandhu
      @OhiSandhu Рік тому

      Bnaya kive c??
      Sifarsh loni pyi c ?

  • @KrishanSingh-fe9gp
    @KrishanSingh-fe9gp 6 місяців тому

    Vota vele asla qyon jamaan kraunde hann .par illegal wale vardata karde hann.Mere mutabik asla chakan wale te karwai honi chahidi hai na k ghar rakhan wale te.Illegal jamaan nahi kraunde .phir sab nu Pata hunda hai k Loka kol hathiar nahi hann.Shriman ji iss bare jarur Dasna.Thanks

  • @GurpreetKaur-ct8jr
    @GurpreetKaur-ct8jr 11 місяців тому +2

    Is not the minimum age 21 year instead of 25???

  • @AvtarSingh-we9pt
    @AvtarSingh-we9pt 8 місяців тому

    Jin logo ne sidhu musewala ko mara tha ouka licence kaha banta hai ji..or gun kaha se milti hai ........kmaal a ap ki news

  • @kevalkrishan8413
    @kevalkrishan8413 7 місяців тому

    Very good👍👍👍 sir

  • @manindesingh8633
    @manindesingh8633 6 місяців тому

    Veer. Ji. Thane. Da. Munshi. Bahut. Hi. Rupees. Leada. Nahi. To. Cansal. Kar. Deda. He.

  • @JaswinderSingh-dq1ki
    @JaswinderSingh-dq1ki 2 роки тому +3

    Jankari wadiya 🙏🏿

  • @bschauhan9751
    @bschauhan9751 6 місяців тому

    I am ex service man mujhe 2 saal ho gaya apply karke but abhi Tak kush nahi huya.

  • @americanyellowcabco.6316
    @americanyellowcabco.6316 5 місяців тому

    How about NRI or For example OCI card holders, or other National?

  • @Deo604
    @Deo604 Рік тому +2

    Canadian citizens to get a Indian armed license applied online

  • @GurbachanSinghSidhu-tt3wh
    @GurbachanSinghSidhu-tt3wh 5 місяців тому

    GURBACHAN SIDHU MANSA PB JI SABKA SECURITY GUARD ME V LICNACH CHUDA HA JI DUTY LAGHNA CHUDA HA JI THX🙏👍

  • @rajansaab7967
    @rajansaab7967 6 місяців тому

    Good

  • @manpreetsingh-ef1oy
    @manpreetsingh-ef1oy 2 роки тому +9

    Ehto chnga tan 2 no. Da le lo 😂😂ena darama krna painda hadd a yr eni likha padt tan duje di jameen 2 number ch apne name lagvan nu ni lagdi jina kam asle de license nu kerna paunda

    • @tarunjassal9338
      @tarunjassal9338 2 роки тому +2

      Je fdeya Geya bhau Arms Act 25 lgu fr jail behna Pauga 7 saal andr

    • @ਮਨਜੋਤਸਿੰਘ-ਸ7ਛ
      @ਮਨਜੋਤਸਿੰਘ-ਸ7ਛ 2 роки тому

      @@tarunjassal9338 panjab ch bhot nazaiz asla wa kharku singha toh ek toh wadh ek hathyar si

    • @manpreetsingh-ef1oy
      @manpreetsingh-ef1oy 2 роки тому

      @@tarunjassal9338 bhra mai vi law da student han mainu pta a kehdi dhara kithe lagdi 🥱

    • @varindersingh-kd3jt
      @varindersingh-kd3jt 2 роки тому +1

      @@ਮਨਜੋਤਸਿੰਘ-ਸ7ਛ sbb to vdd UP ch aa na ke panjab ch...😵🙏🏻

    • @ਮਨਜੋਤਸਿੰਘ-ਸ7ਛ
      @ਮਨਜੋਤਸਿੰਘ-ਸ7ਛ 2 роки тому

      @@varindersingh-kd3jt gallan e a census de report ch keha geya wa baki eh gl ta hai up ch katte bhot ne par mai vadde hathyara di gall krda ak47 wrge te license hathyar vi panjab toh e SB toh vadh

  • @HarpreetSingh-fg7lc
    @HarpreetSingh-fg7lc 3 місяці тому

    Veer ji 🙏🙏🙏

  • @SamindersinghSodhi
    @SamindersinghSodhi 8 місяців тому +1

    Punjab ਚ ਬਹੁਤ ਔਖਾ ਕੀਤਾ ਹੋਇਆ ਭਗਵੰਤ ਮਾਨ ਨੇ, punjab ਵਿਚ ਸਬ ਤੋਂ ਜਾਇਦਾ ਜਰੂਰਤ ਹੈ

    • @charanjit.singhhans7828
      @charanjit.singhhans7828 8 місяців тому

      ਬਾਈ ਜੀ ਕੈਪਟਨ ਦੀ ਸ਼ਰਕਾਰ ਨੇ ਲਾਇਸੈਂਸ ਔਖਾ ਕਰਿਆ ਸ਼ੀ ਅਤੇ ਲਾਇਸੈਂਸ ਰਨਿਉ ਕਰਨ ਦੀ ਫੀਸ ਵੀ ਬਹੁਤ ਵਧਾ ਦਿੱਤੀ ਸ਼ੀ

  • @SamindersinghSodhi
    @SamindersinghSodhi 8 місяців тому +1

    Punjab ਚ apply ਨੀ ਕਰਦੇ dc ਮਾਰਕ ਨਹੀਂ ਕਰਦੇ,

    • @sukhigill9765
      @sukhigill9765 5 місяців тому

      ਸਬ ਕੁੱਝ ਹੋ ਜਾਦਾ ਵੀਰ ਜਦੋ ਆਪਾ ਕੰਮ ਸੁਰੂ ਕਰ ਦਿਨੇ ਆ

  • @hsbhatti2682
    @hsbhatti2682 5 місяців тому

    Sharda bai, 12 bor gun magazine wali hoti hai to jaroor batao ❤

  • @dawindersingh5824
    @dawindersingh5824 Рік тому +1

    Sir iam defence person .sir mai wehpon j&k to liya c but hun main all india karona a aur punjab vich hi transfor renew krona a.kina ਪੈਸੇ lagnge.plz reply

  • @DavinderSingh-tq8sj
    @DavinderSingh-tq8sj 4 місяці тому

    ਵੀਰ ਜੀ ਲਸੰਸ ਨੀ ਰਿਵਾਲਵਰ ਚਾਈਦਾ

  • @dhillonsaab2704
    @dhillonsaab2704 6 місяців тому

    Thanks sir