Osho biography & facts | Osho ਬਾਬੇ ਦੇ ਹੈਰਾਨੀਜਨਕ ਕਾਰਨਾਮੇ ? kyu aunde c gore Ashram vich ?desh darde c
Вставка
- Опубліковано 1 січ 2025
- Interesting & Informational Story | ਡੂੰਘੀਆਂ ਜਾਣਕਾਰੀਆਂ
Edited By - Vipandeep Singh
Our Vlog Chandigarh to kashmir
• Thar te first Kashmir ...
Punjab Made instagram link
...
Punjab made Facebook link
/ punjabmade7
Punjab Made Twitter link
Pu...
Kamal Lehal 👇👇 / kamall_lehal
-Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal
osho biography
osho life story
osho sex guru
guru of new generation
osho lifestyle
osho quotes
osho america
osho india to america
osho ashram
Osho Indian religious leader
Rajneesh osho
Acharya Rajneesh
Bhagwan Shree Rajneesh
Bhagwan Shree Rajneesh
osho mystic guru
Chandra Mohan Jain
osho unknown facts
osho mystry
osho real story
-New Video
Hanji je vdiya laggi video ta share jrur kar deyo 🙏 🙏
.
.
My11Circle App Link :
bit.ly/3DPwdTI Use my exclusive coupon: YT2022 to get additional 20% extra cash on first deposit"
Bhut vadia vedio
Chaaitna control kr Lee taa rolls Royce kyu lainee c
ਮੈਂ ਤੁਹਾਡੀ ਹਰੇਕ ਵੀਡੀਓ ਵੇਖ ਕੇ ਪੰਜ ਨੂੰ ਸੈਂਡ ਵੀ ਕਰ ਦਿੰਦਾ ਹਾਂ ਕਿਉਂਕਿ ਹੁੰਦੀ ਹੀ ਬਹੁਤ ਵਧੀਆ ਹੈ ਜੀ
ਇਸ ਨੇ ਕਾਲਜ ਦੇ ਪ੍ਰੋਫੈਸਰ ਹੁੰਦਿਆਂ ਇਹ ਕਿਹਾ ਸੀ ਕਿ ਭਾਰਤ ਦੇ ਲੋਕਾਂ ਨੂੰ ਕੋਈ ਵੀ ਮੂਰਖ਼ ਬਣਾ ਸਕਦਾ ਹੈ ਫਿਰ ਬਾਕੀਆਂ ਨਾਲ ਸ਼ਰਤ ਲਗਣ ਤੇ ਇਸ ਨੇ ਕਰ ਵਿਖਾਇਆ
Brother Ki tusi Punjab di history te videos BnA sakde
ੳਸ਼ੋ ਸਿਰਾ ਬੰਦਾ ਸੀ।
ਇਹਨੂੰ ਸੁਣਨ ਤੋਂ ਬਾਅਦ ਮੈਂ ਸਭ ਨੂੰ ਸੁਣਨਾ ਬੰਦ ਕਰ ਦਿੱਤਾ।
True he satifies logic ..
Kithe sunnya bro te koi book bgera v padi ehna dii???
ਓਸ਼ੋ ਦੇ ਦਿਮਾਗ ਵਿੱਚ
ਚੱਲ ਕੀ ਰਿਹਾ ਸੀ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪਾ ਸਕਦੇ ਆ ਇਹ ਤਾਂ ਬਾਬੇ ਨਾਨਕ ਨੇ ਪਹਿਲਾਂ ਹੀ ਆਖ ਦਿੱਤਾ ਸੀ
ਮੈਂ ਵੀ ਇਹੋ ਲਿਖਣ ਲੱਗਾ ਸੀ
ਵਾਹਿਗੁਰੂ ਜੀ
Osho guru nanak dev ji nu bada Manda si
Hanji bhaji sahi keha nale video vich vi veer ne dasya ki osho ne apni kitab koi nhi likhi dujya nu copy karke apni photo layi BSS ehne sikh dharam diya sikhyava nu das ke apni fame banayi va
ਬਾਬੇ ਨਾਨਕ ਤੋਂ ਪਹਿਲਾਂ ਵੀ ਬੜੇ ਵਿਦਵਾਨ ਇਹ ਸਭ ਆਖ ਚੁੱਕੇ ਸੀ , ਸਾਰੇ ਸੱਚੇ ਵਿਦਵਾਨ ਇਹੋ ਗੱਲ ਆਖਦੇ ਆ
ਇਹ ਸੱਭ ਗੱਲਾਂ ਧੰਨ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਹੀ ਦੱਸ ਗਏ ਸਨ। ਜੇਕਰ ਤੁਸੀਂ ਗੁਰਬਾਣੀਂ ਪੜ੍ਹੋਗੇ ਤਾਂ ਇਹ ਸਭ ਗੱਲਾਂ ਤੁਹਾਨੂੰ ਮਾਮੂਲੀ ਜਹੀਆਂ ਲੱਗਣਗੀਆਂ 🙏
Nyi babe nanak ne sb galn ni kria enu sun k dekho
TU pdi aa nanak so bani
Eh bnda kam krodh lobh moh ch rh k ohna nu jitna chonda c pr eh sb o kr ni sakya coj o ehna ch hi fs gya. Sade baba g ne wiah v krwaya kam ch ni fse. Krodh v ni aaya ena loka nal gosta v hoyia. Trk v ni ena aaya. Privar to dur v rhe moh v ni c. Lobh da example eh c v ona awdi htti cho sb nu free khwona shuru kr ta. Ahnkar te aaya hi nhi grib to roti khadi c bhai lalo de ghr di. Gal mukdi eh v gurbani to uper kuch ni. Te sada baba Nanak to wda koi guru ni. O keval ek dhram de guru ni c sare asia de country ch ghume te loka nu awde gyan nal tarya
@@Azadindia2050o ja prava pehla pta kar osho te Guru Nanak Dev Maharaj Ji de chele c
Sahi gll aa Veere
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
ਮੈਨੂੰ ਮਾਣ ਆਪਣੇ ਸਿੱਖ ਹੋਣ ਤੇ
😊😊😊😊
ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸਿਰ ਝੁਕੁ ਤਾਂ ਸਿਰਫ ਸ੍ਰੀ ਫ਼ਤਹਿਗੜ੍ਹ ਸਾਹਿਬ
Waheguru ji 🙏🙏🙏🙏🙏
Dhan Dhan Baba Fateh Singh ji🙏❤Dhan Dhan Baba Zoravar Singh ji❤🙏...sada ik hi jgha sir jhukda oh hai Waheguru ji ❤❤❤🙏🙏🙏
Othe dilo jhukda poore dhyan nal matha tekde o ? Kde kise kudi wall t ni dekhde kise gaddi wgara nu dekh ke attract t ni hunde v kaash mere kol v howe fr t thoda dhyan hga nhi ni fr othe v jaan da faida ni
🙏🏻❤️
ਵਾਹਿਗੁਰੂ ਜੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
ਜੋ ਓਸ਼ੋ ਨੂੰ ਸੁਣਦਾ,ਓਹਨੂੰ ਫਿਰ ਆਦਤ ਜਹੀ ਪੈ ਜਾਂਦੀ ਹੈ ਓਸ਼ੋ ਨੂੰ ਸੁਣਨ ਦੀ,ਇਹ ਗੱਲ y ਤੇਰੀ ਜਮਾਂ ਸਹੀ ਹੈ ❤️👍👍👍
Bilkul sahi ❤
सही बात है
EhNU sare da sara gyan GURU NANAK DEV JI DI BAANI TO MILYA, IK WADHIYA IQ WALA HON KARKE GURBANI DE ARTH WADHIYA KAR LAINDA C, GRAHSTH JEEWAN DI JAANCH VI JAPJI SAHB BANI, PEHLE PAATSHAH DIYAN SAAKHIYAN TE BANI TO HI MILI.....PAR EH KADE VI GURU NANAK SAHB DE BROBAR NHI HO SAKDA JO EHDE MANAN WALE EHNU KADE KABIR SAHB TE KADE GURU NANAK JI DE BROBAR DA SANT SAMAJH LAINDE NE, AAWA JAYI LYI IK WADHIYA GHODA SAADHAN GADDI TA DHUKWA LAGDA PAR IKKO JEHE BRAND DIYAN 365 GADDIYAN PADARTH VAASNA CH DUBBE HOYE SANT DI PACHAAN HAI🙏
@@DrPrabhpreetSingh paji tu kade shri guru granth sahib padiya???
@@Amanvlogs0369 Roz nitnem karda haan, jo nhi padhya os di vyakhya sant singh maskin ji, bhayi pinderpal ji,baba banta ji nu sunda rehnda haan, tu osho da bhagt hain ta banya reh, tera vishwas tod ke main moksh nhi pauna🙏 osho Guru Nanak Dev ji de brobar kade na c, na howega🙏
ਕਿਸੇ ਧਰਮ ਨੂੰ ਮੰਨੋ ਜਾਂ ਨਾ ਮੰਨੋ ਪਰ ਇੱਜਤ ਜਰੂਰ ਕਰੋ।
pr dharm wale tan khud ik duje dharm di respect nhi krde.
maarn mraun te utaru hoe pae ne .
ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ
😂😂😂😂😂😂😂😂😂😂😂😂 nanak ta kehda main paapi tu bakhsanhar ta oh sab toh badda kis trah hoya badda oh hai jo paapi de paap maaf kare oh hai parmeshvar❤❤❤❤❤
@@harvinderkumar5253matlab ki veere
ਬਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਬਹੁਤ ਪਹਿਲਾਂ ਸਮਝਾ ਦਿੱਤੀ ਸੀ। ਕਿ ਪਰਿਵਾਰ ਨੂੰ ਪਾਲਦੇ ਹੋਏ ਹੀ ਵਿੱਚੇ ਮੁਕਤ ਹੋ ਸਕਦੇ ਆ। ਅੱਧੀ ਰਾਤ ਨੂੰ ਜਦੋਂ ਸਭ ਘੂਕ ਸੁੱਤੇ ਪਏ ਹੁੰਦੇ ਆ। ਉਦੋਂ ਜੰਗਲ ਦੀ ਨਿਆਈ ਸਭ ਪਾਸੇ ਚੁੱਪ ਪਸਰੀ ਹੁੰਦੀ ਆ।
ਓਸ਼ੋ ਸੰਤ ਮਹਾਨ ਸੀ। 💖💖🙏🙏
ਗੁਰੂ ਨਾਨਕ ਤੋਂ upper ਕੋਈ ਨਹੀਂ....
ਇਹ ਕੋਈ ਦੱਸਣ ਵਾਲੀ ਗੱਲ ਨਹੀਂ
😂😂😂 o bhra tusi bs comparison krde reho
ਸਬ ਬੰਦੇ ਦੀ ਅਪਣੀ ਅਪਣੀ ਕਲਪਨਾ ਆ ਸੋਚ ਆ
@@AllrounderLonda29 sahi gall aa bai loka nu bolan da akal be nahi
ਭਰਾਵਾ ਕਿਹਨੇ ਕਿਹਾ ਵੀ ਓਸ਼ੋ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਸੀ
ਬਾਬੇ ਨਾਨਕ ਨਾਲੋਂ ਕੋਈ ਵੱਡਾ ਕੋਈ ਨਹੀਂ ਹੈਂ ਮੇਰੇ ਵੀਰ
Fr v tuc babe nanak nu hle tk samaj ni ske
ਵਿਧੀਆਂ ਦਾ ਗਿਆਨ ਗਿਆਤਾ ਹੈ ਰਜਨੀਸ਼ the Real spiritual Guru.
ਹਨੇਰੇ ਤੋਂ ਪ੍ਰਕਾਸ਼ ਹੋ ਜਾਂਦਾ
ਧਿਆਨ ਦਾ ਸਭ ਤੋਂ ਵੱਡਾ ਜਾਣਕਾਰ ਹੈ ਓਸੋ
No....ਆਪਣੇ ਸਮਾਜ ਲੋਕਾਂ ਲਈ ਗੁਰਬਾਣੀ ਜਿਆਦਾ ਠੀਕ ਐ
Absolutely right ji
@@NareshKummar123 thx g
@@ਜੋਨੀਅਜਰੋਰ gurbani padn naal mukti nhi mildi uhda ch v dhiaan gyaan prem nu tarjeeh diti hai osho v ehi sikhauna si ke dhiaan kida krna
ਜਪਜੀ ਸਾਹਬ ਦੇ ਅਗਰ ਸਹੀ ਅਰਥ ਸੁਣਨੇ ਨੇ ਤਾਂ ਓਸ਼ੋ ਦਾ ਜਪਜੀ ਸਾਹਬ ਉਪਰ ਟੀਕਾ ਜ਼ਰੂਰ ਸੁਣਨਾ ਸੁਨਣ ਵੇਲੇ ਕੋਈ ਹੋਰ ਬੰਦਾ ਸੁਣੁ ਗਾ ਅਤੇ ਸੁਣ ਕੇ ਉੱਠਣ ਵੇਲੇ ਕੋਈ ਹੋਰ ਬੰਦਾ ਉਠੁਗਾ ਐਸਾ ਜਾਦੂ ਹੈ ਗੁਰੂ ਨਾਨਕ ਦੀ ਬਾਣੀ ਦਾ
Book name steek
ਦੋ ਪੰਕਤੀਆਂ ਦੇ ਜਾਣ ਬੁੱਝ ਕੇ ਗ਼ਲਤ ਅਰਥ ਕੀਤੇ ਉਸਨੇ
@@balsingh2581Book nam hai... Ek onkar satnam... Punjabi vich teeka mil javega tuhanu ji
@@gramophonelovers5309Kis kis pakti de veer ??
@@balsingh2581ek omkar satnam by osho
ਓਸ਼ੋ ਨੂੰ ਸਮਝ ਗਿਆ ਓਹ ਦੁਨੀਆ ਤੋ ਬਹੁਤ ਅੱਗੇ ਨਿਕਲ ਜਾਂਦਾ ਹੈ
Main gal tn ye hai bss...kise v dharam nu manno aapne mn di Shanti laii... kyonki zindagi da last padav tan bss apne aap nu janana hai
ਮੈਂ ਵੀ ਓਸ਼ੋ ਨੂੰ ਬਹੁਤ ਪੜ੍ਹਿਆ ਹੈ ਇੱਕ ਅਲੱਗ ਹੀ ਸੋਚ ਤੇ ਸਮਜ਼ ਸੀ ਓਹਨਾਂ ਦੀ।। ਪਰ ਉਹਨਾਂ ਮੁਤਾਬਿਕ ਹਰ ਇੱਕ ਇਨਸਾਨ ਜ਼ਿੰਦਗੀ ਨਹੀਂ ਜੀ ਸ਼ਕਦਾ।। ਦੁਨੀਆਂ ਦੀਆਂ ਰੀਤਾਂ ਤੋਂ ਬਾਗ਼ੀ ਹੋਕੇ ਜ਼ਿੰਦਗੀ ਜਿਊਣੀ ਬਹੁਤ ਹੀ ਮੁਸ਼ਕਿਲ ਹੈ।। ਓਸ਼ੋ ਵੀ ਕਹਿੰਦੇ ਸੀ ਸੰਘਰਸ਼ ਨਾਲ਼ੋ ਦੁਨੀਆਂ ਦੇ ਵਹਿਣ ਨਾਲ਼ ਹੀ ਵਹਿਣਾ ਆਸਾਨ ਹੈ।। ਜਿੰਨਾਂ ਨੇਂ ਸੰਘਰਸ਼ ਕੀਤਾ ਉਹਨਾਂ ਨੂੰ ਬਿਨਾਂ ਦੁੱਖ ਤਕਲੀਫ਼ਾਂ ਦੇ ਸਿਬਾ ਕੁੱਝ ਨਹੀਂ ਮਿਲਦਾ।। ਹਾਂ ਮੜ੍ਹੀਆਂ ਜਰੂਰ ਬਣਦੀਆਂ ਨੇਂ ਮਰਨ ਤੋਂ ਬਾਅਦ ਤੇ ਮੇਲੇ ਲਗਦੇ ਨੇਂ।। ਰਹੀ ਨਾਂਮ ਰਹਿਣ ਦੀ ਗੱਲ਼ ਉਹ ਵੀ ਹੌਲੀ ਹੌਲੀ ਖ਼ਤਮ ਹੋ ਜਾਂਦਾ।। ਭਗਤ ਸਿੰਘ ਜੀ ਦੇ ਵਾਰੇ ਹੀ ਦੇਖੋ ਕੀ ਕਹਿਣ ਲਾਗੇ ਕੁਸ਼ ਬੰਦੇ।।
👍
BUT OHNA NE EH VI KIHA KE DUNIYA DE VEHAN VICH VEHAN VALA SAHI ARTHA VICH JEONDA HI NHI .OH MURDE TON VADH KUCH NHI HUNDA. OH MUSHKIL KM KRN NU KEHNDE SAN .GURBANI DA VI EHI FURMAAN HAI .
JO TAU PREM KHELAN KA CHAO
SIR DHAR TLI GLI MERI AAO
EH BUZDILA DA MARAG NHI SOORMIA DA RAAH HAI JI.
@@lallysandhu1591 ਬਾਈ ਜੀ ਮੈਂ ਨਹੀਂ ਚੱਲ ਸਕਦਾ ਦੁਨੀਆਂ ਤੋਂ ਅਲੱਗ।। ਤੁਸੀਂ ਹਿੰਮਤ ਰੱਖਦੇ ਹੋ ਚੰਗੀ ਗੱਲ਼ ਹੈ।
@@phootphath4851 BHAI SAAB NAMASKAR. ..AAP NE OSHO NU PARHIYA HAI IT MEANS KE RAB VALE PASSE DHYAN HAI YOU'RE VERY LUCKY. I THINK YOU CAN DO IT .
Ma v read krna vrrr books ketho milngia
ਧਰਮ ਇੱਕ ਜਾਲ ਹੈ ਇਸ ਵਿਚ ਫ਼ਸ ਕੇ ਬੰਦਾ ਅੱਗੇ ਨਹੀਂ ਵੱਧ ਸਕਦਾ ਇਹ ਗੱਲ ਬਿਲਕੁਲ ਸੱਚ ਹੈ
Agye kithe vadna Bhai tuc ... Dharam nal judke e sahi Galt da pta lgda hai ..
ਕਿਧਰੇ ਧਰਮਾਂ ਦੀ ਗੱਲ ਹੈ ਕਿਤੇ ਵਹਿਮਾਂ ਭਰਮਾਂ ਦੀ ਗੱਲ ਹੈ
ਨਾ ਸਕੇ ਨਿਕਲ਼ ਜਿਦੇ ਚੋਂ ਜਹਾਨ ਇਹ ਕੈਸੀ ਦਲਦਲ ਹੈ
Jehda dharam nahi ohda kujh vi nahi dharam Bina sabh dalle male hein
ਓਸ਼ੋ ਨੂੰ ਪੜ੍ਹਨ ਸੁਣਨ ਲਈ ,
ਵੱਡਾ ਜਿਗਰਾ ਚਾਹੀਦਾ
Vadda dimag v
Very good bhai sab
ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਾਰੀ ਗੱਲ ਗੁਰਬਾਣੀ ਤੇ ਆ ਕੇ ਮੁੱਕ ਜਾਂਦੀ ਆਂ🙏🏼
ਮਸਕੀਨ ਬਾਬਾ ਬਹਾਦਰ ਸਿੰਘ ਕਾਨਪੁਰ ਵਾਲੇ ਨੂੰ ਸੰਤ ਮੰਨਦਾ ਏ। ਤੁਸੀਂ ਏਹ ਗੱਲਾਂ you tube te ਸਰਚ ਕਰ ਸਕਦੇ ਹੋ। ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਬਾਬਾ ਬਹਾਦਰ ਸਿੰਘ ਸੰਤ ਹਨ ਪਰ ਮੈਂ ਤੁਹਾਨੂੰ ਯਾਦ ਕਰਵਾਉਣ ਲਈ ਦੱਸ ਦਿਆਂ ਕਿ ਬਾਬਾ ਬਹਾਦਰ ਸਿੰਘ ਹਮੇਸ਼ਾ ਓਸ਼ੋ ਦੀ ਹੀ ਗੱਲ ਕਰਦੇ ਨੇ ਓਹਨਾਂ ਨੇ ਕਿਹਾ ਕਿ ਮੈਂ ਓਸ਼ੋ ਨੂੰ ਸੁਣ ਕੇ ਤੇ ਓਸ਼ੋ ਦੀ ਹੀ ਵਿਧੀ ਵਰਤ ਕੇ ਪਰਮਾਤਮਾ ਨੂੰ ਖੋਜ ਲਿਆ ਹੈ। ਫੇਰ ਜੇਕਰ ਸੰਤ ਮਹਪੁਰਸ਼ ਵੀ ਓਸ਼ੋ ਨੂੰ ਸੁਣਕੇ ਸੰਤ ਬਣ ਗਏ ਨੇਂ ਤਾਂ ਫੇਰ ਅਸੀਂ ਕਿਉਂ ਨਾ ਓਸ਼ੋ ਨੂੰ ਸੁਣੀਏ
ਰਹੀ ਗੱਲ ਮਸਕੀਨ ਦੀ ਜਦੋਂ ਤੁਸੀਂ ਓਸ਼ੋ ਨੂੰ ਸੁਣਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਪਹਿਲੀ ਵਾਰ ਪਤਾ ਲੱਗੇਗਾ ਕਿ ਮਸਕੀਨ ਨੇਂ ਓਸ਼ੋ ਦਿਆਂ ਉਦਾਹਰਣਾਂ ਨੂੰ 80% copy ਕੀਤਾ ਹੋਇਆ ਏ। ਕਿਉਂਕਿ ਓਸ਼ੋ ਮਸਕੀਨ ਤੋਂ ਕਈ ਸਾਲ ਪਹਿਲਾਂ ਪ੍ਰਵਚਨ ਦੇਣ ਲੱਗਾ ਸੀ। ਓਸ਼ੋ ਨੂੰ ਸੁਣ ਸੁਣਕੇ ਅੱਜ ਕੱਲ ਦੇ ਅਖੌਤੀ ਪ੍ਰਚਾਰਕ ਪ੍ਰਚਾਰ ਕਰ ਰਹੇ ਨੇਂ ਤੇ ਜਿੱਥੇ ਗੱਲ ਖ਼ਤਰਨਾਕ ਮੋੜ ਲੈਣ ਲੱਗਦੀ ਏ ਓਸ਼ੋ ਦੀ ਓਥੇ ਓਹ ਆਪਣਾ ਕੂੜਾ ਮਿਕਸ ਕਰ ਕੇ ਸਾਡੇ ਅੱਗੇ ਪੇਸ਼ ਕਰ ਦਿੰਦੇ ਨੇ। ਕਿਉਂਕਿ ਓਸ਼ੋ ਨੇ ਕਿਸੇ ਗੱਲ ਤੇ ਪੜਦਾ ਨਹੀਂ ਪਾਇਆ ਸੱਚ ਨੂੰ ਸੱਚ ਹੀ ਕਿਹਾ ਚਾਹੇ ਕਿਸੇ ਨੂੰ ਮਿਰਚਾਂ ਲੱਗਣ। ਪਰ ਏਹ ਲੋਕ ਲੋਕਾਂ ਵਿੱਚ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਏਸ ਲਈ ਝੂਠ ਦੀ ਮਿਲਾਵਟ ਕਰ ਦਿੰਦੇ ਨੇਂ। ਤੇ ਲੋਕ ਏਹਨਾ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਨੇਂ ਤੇ ਓਸ਼ੋ ਨੂੰ ਸੈਕਸ ਦਾ ਪੁਜਾਰੀ ਹੀ ਦੱਸਦੇ ਨੇ। ਪਰ ਏਹ ਬਹੁਤ ਮੰਦਭਾਗੀ ਘਟਨਾ ਹੈ। ਮੈਂ ਬਹੁਤ ਕੁੱਝ ਕਹਿ ਸਕਦਾਂ ਪਰ ਸਾਰੀ ਗੱਲ ਓਸ਼ੋ ਨੂੰ ਲੱਗਭਗ ਮਹੀਨਾ ਭਰ ਸੁਣਕੇ ਹੀ ਸ਼ਾਇਦ ਤੁਹਾਡੀ ਸਮਝ ਵਿੱਚ ਆ ਸਕਦੀ ਏ । ਨਹੀਂ ਤੋਂ ਅਨੰਤ ਜਨਮ ਵੀ ਸਮਝ ਨਹੀਂ ਲੱਗ ਸਕੇਗੀ ਕਿਉਂਕਿ ਸੱਚ ਨੂੰ ਜਾਨਣ ਲਈ ਇੱਕ ਵਾਰੀ ਆਪਣੇ ਦਾਇਰੇ ਚੋਂ ਤੁਹਾਨੂੰ ਬਾਹਰ ਤਾਂ ਆਉਣਾ ਹੀ ਪਵੇਗਾ। ਖੂਹ ਦੇ ਡੱਡੂ ਨਾ ਬਣੋ ਇੱਕ ਵਾਰ ਸੱਚ ਨੂੰ ਵੇਖਣ ਦੀ ਕੋਸ਼ਿਸ਼ ਕਰੋ ਕਿ ਸਚਾਈ ਅਸਲ ਵਿੱਚ ਕੀ ਹੈ। ਸਚਾਈ ਬਿਲਕੁੱਲ ਉਲਟ ਮਿਲੇਗੀ ਤੁਹਾਨੂੰ
ਪੜ੍ਹ ਦੇ ਨੇ ਸਿਰਫ ਸਮਝਦੇ ਨਹੀਂ
ਸਵੇਰੇ ਉੱਠ ਕੇ 4ਵਜੇ
Thanks! you Sir. Keep up they are good work educating people about various topics. Could you please make english subtitles for your videos?
Mere bapu ji osho de boht vade fan c mainu bachpan ch ohoo hmesha kehnde c k Osho nu follow kar Ohdi gallan sun zindagi ch kuch haasil krlenga Mere papa v boht vade geyani c pura india Ohna ne ghumeya c Har chiz di knowledge c boht books padhiya c par afsos ajj oh sade ch nai aa RIP PAPA 😢❤
Same with my papa
Osho saved my life. He was an old soul that had lived many lives. Extremely wise. Also, he highly respected Sikhism, especially Guru Nanak Dev Ji
True man
Lol😅😅
Once osho told I'm atheist person 😅😅
ਸਾਡਾ ਮਨ "ਪਾਸਟ" ਯਾਂ"ਫਿਊਚਰ" ਵਿੱਚ ਹੀ ਵਿਚਰਦਾ ਹੈ,
ਓਸ਼ੋ ਵਰਤਮਾਨ ਵਿਚ ਜਿੰਨਾ ਸਿਖਾਉਂਦੇ ਸੀ, ਜੌ ਵਰਤਮਾਨ ਪਲ ਵਿੱਚ ਠਹਿਰਨਾ ਸਿਖ ਜਾਂਦਾ ਹੈ ਉਹ
ਅਧਿਆਤਮਕ ਹੋਣਾਂ ਸੁਰੂ ਹੋ ਜਾਂਦਾ ਹੈ,
ਵਰਤਮਾਨ ਸਭਨਾਂ ਨੂੰ ਸਵੀਕਾਰ ਕਰ ਲੈਂਦਾਂ ਹੈ।
ਓਸ਼ੋ ਦੀ ਸੋਚ ਬਾਕੀ ਦੁਨੀਆ ਤੋਂ ਜਮਾਂ ਹੀ ਵੱਖਰੀ ਸੀ
ਵੱਖਰੀ ਸੋਚ ਹੀ ਕੁਝ ਵੱਖਰਾ ਕਰਦੀ ਏ। ਭੀੜ ਤਾਂ ਭੇਡਾਂ ਦੀ ਹੁੰਦੀ ਐ ਤੇ ਭੀੜ ਕਦੇ ਵੀ ਕੁਝ ਵਧੀਆ ਨਹੀਂ ਕਰ ਸਕਦੀ।🙏
ਧੰਨ ਗੁਰੂ ਨਾਨਕ ਸਾਹਿਬ ਜੀਓ ਮਹਾਰਾਜ
ਜੱਦੋਂ ਓਸ਼ੋ ਨੇ ਜਪੁਜੀ ਸਾਹਿਬ ਦੀ ਬਾਣੀ ਦਾ ਅਧਿਐਨ ਕੀਤਾ ਤਾਂ ਆਪਣੇ ਨਾਮ ਨਾਲੋਂ ਭਗਵਾਨ ਸ਼ਬਦ ਹਟਾ ਲਿਆ ਸੀ
ਓਸ਼ੋ ਦੁਆਰਾ ਜਪੁਜੀ ਸਾਹਿਬ ਜੀ ਦੀ ਬਾਣੀ ਦੀ ਕੀਤੀ ਹੋਈ ਵਿਆਖਿਆ ਪੜ ਕੇ ਵੇਖ਼ੋ ਦਿਲ ਅਤੇ ਦਿਮਾਗ ਦੇ ਦਰਵਾਜੇ ਖੁੱਲ ਜਾਂਦੇ ਹਨ ਤਕਰੀਬਨ 35 ਸਾਲ ਪਹਿਲਾਂ ਮੈਂ ਇਹ ਕਿਤਾਬ ਪੜੀ ਸੀ
ਅੱਜ ਤੱਕ ਦੁਬਾਰਾ ਉਹ ਕਿਤਾਬ ਮੈਨੂੰ ਕਿਧਰੇ ਨਹੀਂ ਮਿਲੀ
Kitaab da naam ki hai???
@@kamaljeetkaur8441ek omkar satnam..nanak bani
ਬਾਈ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਾਰੇ ਵੀ ਦੱਸੋ ਧੰਨਵਾਦ ਜੀ
Hnji veer ji
Oh te sire da fudu banda c 😂😂😂
ਤੇਰਾ ਕੀ ਵੈਰ ਆ ਸੰਤ ਜੀ ਨਾਲ
@@BilluSingh-sv4ul ver Te koi nhi Bai Par aaj tak sikha naal jo galat hoya uhde karke hoya Pehle bahut fukrian marda c jado foj NE ghera paya fer Ander Luk ke beh gya Sala darpok
ਮੈ ਓਸ਼ੋ ਨੂੰ ਬਹੁਤ ਸੁਣਦਾ ਤੇ ਓਹਨਾ ਦੀਆਂ ਗਲਾਂ ਤੇ ਚਲਣ ਦੀ ਕੋਸ਼ਿਸ਼ ਭੀ ਕਰਦਾ ਲੇਕਿਨ ਏਦਾ ਮਤਲਬ ਇਹ ਨਹੀਂ ਕਿ ਮੇ ਗੁਰਬਾਣੀ ਤੋਂ ਵੱਡਾ ਸਮਝ ਦਾ ਓਸ਼ੋ ਨੂੰ ਲੇਕਿਨ ਓਸ਼ੋ ਨੂੰ ਸੁਣਨ ਦਾ ਮੇਰਾ ਆ ਮਕਸਦ ਆ ਕਿ ਗੁਰਬਾਣੀ ਆਸਾਨ ਬਾਸ਼ਾ ਚ ਸਮਝ ਉਣ ਵਾਲੀ ਨਹੀਂ ਹੈ ਤੇ ਗੁਰਬਾਣੀ ਦਾ ਮਤਲਬ ਭੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਲੇਕਿਨ ਓਸ਼ੋ ਨੂੰ ਅਸੀਂ ਆਸਾਨ ਭਾਸ਼ਾ ਚ ਸਿੱਧਾ ਓਹਨਾ ਦੇ ਮੂਹੋ ਸੁਣ ਸਕਦੇ ਆ ਤੇ ਸਮਝ ਸਕਦੇ ਆ ਓਹਨਾ ਨੂੰ ਸਮਝਣ ਲਈ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ ਮੈਨੂੰ ਇਹ ਲਗਦਾ ਹੈ ਬਾਕੀ ਸਭ ਦੀ ਆਵਦੀ ਆਵਦੀ ਸੋਚ ਆ ਗਲ ਰੱਬ ਨਾਲ ਮਿਲਣ ਦੀ ਆ ਰਾਹ ਚਾਹੇ ਕੋਈ ਭੀ ਹੋਵੇ 🙏🙏
ਭਾਈ ਸਾਹਿਬ ਤੁਸੀਂ ਕਿਹਾ ਵੱਡੇ ਵੱਡੇ ਧਰਮ ਗੁਰੂ ਓਸ਼ੋ ਦੇ ਖਿਲਾਫ ਹੋ ਗਏ ਤੇ ਤੁਸੀਂ ਨਾਲ ਧਾਰਮਿਕ ਚਿੰਨ੍ਹ ਬਣਾਏ ਜਿਸ ਵਿੱਚ ਸਿੱਖ ਧਰਮ ਦਾ ਚਿੰਨ੍ਹ ਵੀ ਹੈ। ਪਰ ਸਾਡਾ ਧਰਮ ਗੁਰੂ ਕੋਈ ਦੇਹਧਾਰੀ ਪਾਖੰਡੀ ਬਾਬਾ ਨਹੀਂ ਜੋ ਕਿਸੇ ਦੇ ਖਿਲਾਫ ਹੋ ਜਾਊ। ਸਾਡੇ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਖੁਦ ਅਕਾਲ ਰੂਪ ਨਿਰੰਕਾਰ ਹਨ। ਜਿਨ੍ਹਾਂ ਤੋਂ ਵੱਡਾ ਗੁਰੂ ਦੁਨੀਆਂ ਤੇ ਕੋਈ ਹੋਰ ਨਹੀਂ ਹੋ ਸਕਦਾ।
Sahi gal aa 22
👍 ਪੜਿਆ ਗਰੰਥ ਸਾਹਿਬ?
@@ਜੋਨੀਅਜਰੋਰ ਬਿਲਕੁਲ ਪੜਨਾ ਸ਼ੁਰੂ ਕੀਤਾ ਹੋਇਆ ਜੀ
😁
*🙏🪔 ਅੱਜ ਦਾ ਵਿਚਾਰ 🪔🙏*
*ਜਿੰਦਗੀ ਦੇ ਰੰਗ ਮੰਚ ਤੇ ਕੋਈ ਵੀ ਕਲਾਕਾਰ ਕਮਜੋਰ ਨਹੀਂ ਹੁੰਦਾ,ਮਿੱਟੀ ਦੇ ਦੀਵੇ ਵਰਗਾ ਹੁੰਦਾ ਹੈ ਇਹ ਜੀਵਨ, ਤੇਲ ਖਤਮ,, ਖੇਲ ਖਤਮ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
ਦੁਨੀਆ ਦਾ ਇਕੋ ਇਕ ਬੰਦਾ ਜਿਸ ਨੇ ਹਰ ਭਾਸ਼ਾ ਹਰ ਗ੍ਰੰਥ ਹਰ ਚੀਜ ਬਾਰੇ ਐਨਾ ਵਧੀਆ ਬੋਲਿਆ ਹੋਰ ਕੋਈ ਨਹੀਂ ਕਰ ਸਕਦਾ ਲੋਕਾਂ ਚ ਇੱਕ ਗੱਲ ਅੱਜ ਵੀ ਚੱਲਦੀ ਆ ਓਹ ਸੈਕਸ ਨੂੰ ਰੱਬ ਨਾਲ ਜੋੜਦਾ ਸੀ ਪਰ ਉਸ ਬਾਰੇ ਕਿਸੇ ਨੂੰ ਇਹ ਨਹੀਂ ਪਤਾ ਉਸ ਦਾ ਗਿਆਨ ਕਿੰਨਾ ਡੂੰਘਾ ਸੀ
ਉਸ ਦੀ ਬੁੱਕ ਏਕ ਓਮ ਕਾਰ ਪੜ ਕੇ ਦੇਖੋ ਕਿਸ ਤਰ੍ਹਾਂ ਹਰ ਗੱਲ ਨੂੰ ਸਪਸ਼ਟ ਕੀਤਾ
ਗੀਤਾ bibal qran ਬੁੱਧ ਮਾਹਵੀਰ
ਸੈਕਸ ਨਾਲ ਕਿਵੇਂ ਅਧਿਆਤਮ ਪਰਾਪਤ ਹੋ ਸਕਦਾ?
@@ਜੋਨੀਅਜਰੋਰ ਪਿਛਲਾ ਇਤਿਹਾਸ ਨੂੰ ਗ਼ੌਰ ਨਾਲ ਦੇਖੋ ਸਾਡੇ ਗੁਰੂ ਵੀ ਇਹੋ ਆਖਦੇ ਸੀ ਗ੍ਰਹਿਸੱਤ ਜੀਵਨ ਵਿੱਚ ਵੀ ਓਸ ਨੂੰ ਪਾ ਸਕਦੇ ਹਾਂ
@@takdirkaurpunjabiswag4126 dova vichara ch difference a grehsti jiban te open sex dove vakh chija a
BABA Nanak Dev G waheguru G waheguru G waheguru G waheguru G 🙏🙏
Osho Ji ek badhiya vyakti San Osho ji bahut prabhavshali San Osho Ji de Bachan Bade Tak De Hunde c
Dhan Dhan Baba Deep Singh Ji Inna jina koi shaktishali nahi
ਬਾਬੇ ਨਾਨਕ ਨੇ ਅਨੇਕਾਂ ਧਰਮ ਦੇ ਲੋਕਾਂ ਨੂੰ ਉਪਦੇਸ਼ ਦਿਤਾ ਤੇ ਲੋਕਾਂ ਸਿੱਧੇ ਰਸਤੇ ਪਾਇਆ ਸਿੱਧਾ ਜੋਗੀਆਂ ਸੂਰਜ ਪਾਣੀ ਦੇਣ ਵਾਲੇ ਬਰਮਨ ਨੂੰ
ਤੇਰੇ ਯਾਰ ਚ ਵੀ ਗੱਲ ਕੋਈ ਹੋਊਗੀ ਨੀ ਐਵੇਂ ਤਾ ਨੀ ਗੱਲਾਂ ਹੁੰਦੀਆਂ
ਮੈਂ ਬਹੁਤ ਗੁਰੂ ਸਾਧਨਾ ਗਿਆਨ ਦੇਣ ਵਾਲੇ ਲੋਕਾਂ ਗੁਰੂਆਂ ਨੂੰ ਸੁਣਿਆ ਸਿੱਖ ਧਰਮ ਦੇ ਇਤਹਾਸ ਤੋਂ ਵਧਕੇ ਕੁਝ ਨਹੀਂ ਮਿਥਿਆਸ ਵਾਰੇ ਵੀ ਸੁਣਿਆ ਜੌ ਅਪਣੇ ਬਾਰੇ ਬੱਖ ਬੱਖ ਸਾਧੂ ਸੰਤ ਵੱਖ ਵੱਖ ਉਧਰਨਾਨਾ ਦੇ ਰਹੇ ਆ ਅਪਣੇ ਗੁਰੂ ਧਰਮ ਬਾਰੇ ਪਰ ਸਿੱਖ ਧਰਮ ਤੋਂ ਬਾਅਦ ਓਸ਼ੋ ਤੋਂ ਬਧਕੇ ਗਿਆਨ ਤੇ ਓਸ਼ੋ ਤੋਂ ਵੱਧਕੇ ਕੋਈ ਨਹੀਂ ਪਰ ਓਸ਼ੋ ਤੋਂ ਪਹਿਲਾਂ ਸਿੱਖ ਧਰਮ ਤੇ ਇਤਹਾਸ ਤੋਂ ਵਧਕੇ ਕੋਈ ਨਹੀਂ ਪਰ ਓਸ਼ੋ ਦੀ ਗੱਲ ਬਾਤ ਬਹੁਤ ਵਧੀਆ
Osho mere satguru shat shat naman ohna de charana vich ,,tusi jinna marzi osho nu padh lao jinna marzi sunn lao per jadon tak tusi dhyan ni krde ohna time tuhanu real osho da pta ni lagna osho philosopher nhi ikk bhut bde satguru hoye mai Maan naal keh skda mai ohna da sanyasi han
ਸਿੰਘ,,ਉਸੋ ਜੀ 🙏🏿🙏🏿 ਅਚਾਰੀਆ ਰਜਨੀਸ਼ ਓਸ਼ੋ ਜੀ ਆਪ ਜੀ ਨੂੰ ਸੈਲੂਟ ਹੈ ਜੀ 🎉🎉🎉
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
Bot vdia bai..... Sheela di interview suni kal me ode ch o khud nu sachi dsdi pyi c tuc hor v clearity kra diti.... Thank u... Me osho nu sun k apni knowledge ch izafa kita menu vdia lgda sunna
MASTER OF MASTERS...NOT BORN NOT DIED JUST VISITED THE PLANET... GEM FOR GENERATIONS...OSHO 🙏🏼
Wow! Kya baat hai
And this is right for every human being that you are never born never died 🙏🙏🙏
ਸਬ pese ਦੀ khed.ha
❤❤❤ ਓਸ਼ੋ ਨਹੀ ਕਿਸੇ ਨੇ ਬਣ ਜਾਣਾ ❤😊🙏🖐️🤗
ਵੀਰ ਓਸ਼ੋ ਬਾਰੇ ਹੋਰ ਵੀਡੀਓ ਬਣਾਓ ਜੀ please 🙏
Lag gey adet hana
ਓਸ਼ੋ ਨੂੰ ਸੁਣੋ ਜੇ ਤੇ ਜਾਣੋ ਕਿ ਚੀਜ ਸੀ ਓਸ਼ੋ
ਬਹੁਤ ਵਧੀਆ ਗੱਲਾ ਦੱਸਿਆ ਜੀ ਵੀਰੇ 🙏🏽👍✈️
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
Veer eh gal te baba nanak ji kado di keh gaye si ke asli saniyasi oh hai jo garisat jivan ch sabar santosh rakh sake te apniya vashnava te control kar sake
Osho = a master who changed my life
ਫੇਰ ਬਾਬੇ ਨਾਨਕ ਨੇ ਤਾਂ ਕਿਸੇ ਆਰਾਮਦਾਇਕ ਜੀਵਨ ਜਿਉਣ ਦੀ ਤਾਂ ਕਦੇ ਸੋਚਿਆ ਵੀ ਨਹੀਂ ਆਪਣੇ ਹੱਥੀਂ ਕਿਰਤ ਕਰਨ ਦਾ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਆਪ ਕਿਰਤ ਕੀਤੀ ਵੀ ਗਲਾਂ ਕਰਨ ਚ ਤੇ ਉਸਤੇ ਅਮਲ ਕਰਨ ਵਿੱਚ ਬੋਹਤ ਫ਼ਰਕ ਐ🙏
He was a very talented man and had GODLY visions . People should listen him , He is best.
Pava koi kinna ve talented wise hova ohda upar akh band karke bhrosa nhi karna chahida
ਓਸ਼ੋ ਅਮਰ ਆ ਤੇ ਹਮੇਸਾ ਰਹੇਗਾ ਉਸਨੇ ਪਖੰਡ ਨੂੰ ਸਬਦੇ ਸਾਹਮਣੇ ਨੰਗਾ ਕੀਤਾ . ਸੱਚ ਤੇ ਚਲਦਾ ਸੀ ਹਮੇਸ਼ਾ
ਨਵੇਂ ਸੁਣਨ ਵਾਲਿਆਂ ਲਈ ਮੇਰੀ ਸਾਲਾਹ ਆ ਗ਼ੁੱਸਾ ਨਾ ਕਰਿਉ ਕੋਈ ਵੀਰ ਓੁਸ਼ੋ ਨੂੰ ਜ਼ਰੂਰ ਸੁਣਨਾ ਮੈ ਵੀ ਸੁਣ ਲੈੰਦਾ ਹਾਂ ਆ ਪਰ ਕੁਝ ਗੱਲਾ ਗ੍ਰਹਿਣ ਕਰਨ ਯੋਗ ਦੇ ਨਾਲ ਨਾਲ ਤਿਆਗ ਕਰਨ ਯੋਗ ਵੀ ਹਨ ਵਿਸ਼ਸ਼ਲੇਸ਼ਣ ਤੁਸੀਂ ਕਰਨਾ ਹੈ ਸੁਣ ਕਿ ਕੀ ਅਚਾਰਯ ਦੇ ਕਿਹੜੇ ਬਚਨ ਨੈਤਿਕਤਾ ਤੇ ਖਰੇ ਉਤਰਦੇ ਹਨ ਤੇ ਕਿਹੜੇ ਨਹੀਂ ॥ ਭੁੱਲ ਚੁੱਕ ਦੀ ਖਿਮਾ ॥
कोई गॅल नहीं बीर जी जे पिआर नाल सॅभ कुछ मिल जाबे ता जबरदस्ती करन दी की लोड़ आ
Best
❤@@HarrySingh-om6rg
Great osho thnku bro आपने बहुत अच्छे तरीके से समझाया 👍
ਧੰਨਵਾਦ ਬਾਬੇ❤️
Shukar rabba meri soch tu idda waddi banaye mai chagi tara samj sakda osho kida loka nu moorakh bnaa gea sant hor cheez hai te kaam krodh rob mooh pakhan cha fasea mnukh hor cheez hai geyan hona waddi gall nai ehh duniawi gyan tu upar uth jana waddi gall hai 🙏🙏
Brother ki tusi Punjab di history te video bna sakde
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਦਿਲੋ
Very good, Osho was a great man.
Bhout vadiya vr💯💯
Love osho ❤❤❤❤❤❤ keep it up 👍
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
It hurts when I hear how the govt. Treated a person who was so able and enlightening. My guru can only be understood by the one having a pure heart 💓. Thanks Punjab made for this beautiful analysis of the topic.
Abt whom u r talking beta
ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਸਭ ਖੇਡ Hypnosis ਤੇ mentalism ਦੀ ਹੈ ਜਿਸ ਕਾਰਣ 20ਵੀਂ ਸਦੀ ਦੇ ਅਖੀਰ ਤੇ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਭਗਤਾਂ ਨੇ ਆਵਦੇ ਗੁਰੂ ਦੇ ਕਹਿਣ ਤੇ ਲੋਕਾਂ ਨੂੰ ਮਾਰਿਆ ਜਾਂ ਆਤਮ ਹੱਤਿਆ ਕੀਤੀ। ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਸਭ ਵਾਪਰੇ। ਮੇਰੇ ਸ਼ਹਿਰ ਫਾਜ਼ਿਲਕਾ ਦੇ ਕੋਲ ਹੀ ਅਬੋਹਰ ਸ਼ਹਿਰ ਕੋਲ ਵੀ ਇੱਕ ਸਾਧੂ ਨੇ ਇੰਝ ਹੀ ਕੀਤਾ ਸੀ, ਓਹਨਾਂ ਨੂੰ "ਲਾਲ ਕੁੜਤੀਆਂ ਵਾਲੇ" ਕਿਹਾ ਜਾਂਦਾ ਸੀ।
@@Harpreetkaur-wo2gd osho ofcourse
@@Harpreetkaur-wo2gd tu ethe v aagyi fry kraun apni
Bahut vdia jankari veer lok vlogera de views vdhayi jande te tuhade vrge chnge gyankaari loka de veiws nhi ho rhe
Dhan baba nanak dev ji 🙏
Hlo
🙋♀️
❤❤❤
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ 🙏🙏🌹🌹
OSHO means that, Darkness can not exist in the presence of super Sun...... However , controversies were inevitable to happen in the world because the naked truth osho spoke... Such a enlightened being ..
You are giving good knowledge.
Keep it up bro , great job bro , love you so much 👍
Waheguru g sab te mehar kro g very good 👍
excellent episode 👌 veerji apne punjab ch babya da bhut trend aa jra eh b topic discuss kreyo
Bahut ghaint aa ❤
It’s not easy to understand osho he was buddha of his time. One need to work on his level to understand him because person like him come only once in thousands of years to awake people
Naman osho🙏
ਬਹੁਤ ਵਧਿਆ ਵੀਡੀਓ ਆ ਵੀਰ ਜੀ।
Dhan guru Nanak Dev ji 🙏🙏🙏🙏 ... Shri guru nanak dev ji to Vad koi geyani nahi ...
ਇਹਨਾਂ ਨੇਂ ਜੁਪਜੀ ਸਾਹਿਬ ਜੀ ਦਾ ਟੀਕਾ ਵੀ ਕੀਤਾ ਹੈ , ਕਾਫੀ ਵੱਖਰਾ ਟੀਕਾ ਹੈ
Bro… Guru Nanak ne v ehi updesh ditta Ki grast(in family) one can attain the supéreme power..
Dhan Dhan Baba Nanak
ਵੀਰ ਜੀ ਅਮ੍ਰਤਪਾਲ ਤੇ ਵੀ ਵਿਡੀਉ ਬਣਾੳ ਇਨੀਂ ਜਲਦੀ ਉਹਦੇ ਪਿੱਛੇ ਇਨੀਂ ਜਨਤਾਂ ਕਿਵੇਂ ਲੱਗ ਗਈ 🤔
Nafrat failan wale piche punjabi lok lagade.
Amritpal da 6 mahine toh zyada history haini 5 mint di video banu😂
@@sonustitchingvlogs me banvoni vi nhi aa😂😂
@T: Dekhiya jalwa? 6 machine di history te khoonje la te.
@@beejumarwah6431 kon khoonje laga?? aap arrest hoke baitha aa
Bhut Vadia bro keep it up
I am fan osho 😍
Vadiya video bnai veer ji👌
Bhooot vadhiyaa knowledge ..... Thanks to Punjab Made........God bless you
ਵਾਹ ਓਏ ਤੇਰੇ ਓਸ਼ੋ ਬੜਾ ਘੈਂਟ ਬੰਦਾ ਸੀ ਓਸ਼ੋ 🤔🤔
"Now" is the only reality. All else is either memory or imagination . ( Osho )
Cult
Osho is the best Philosopher in the world 🌎🌍❤❤.
ਵਾਹਿਗੁਰੂ ਜੀ 🙏
Bai tuc v fan lagde wase osho de 😅😅
Punjab made all time favourite rab chardikla vich rakhe veer nu 🙏
Hii Daljit
Mam he was copied all this story from study IQ you tube channel. 100% same
OSHO THE GREAT. osho varga dobara nahi aaya. Sach bolan di himmat rakhda si
Oshu v Mann da hai ke Guru Nanak ji sab tu vadda hai 🙏🌹🌹🌹
ਜੋ ਆਪਣੇ ਆਪ ਨੂੰ ਜਾਣ ਲੈਂਦਾ ਓਹ ਵੱਡਾ ਛੋਟਾ ਨਹੀਂ ਰਹਿ ਜਾਂਦਾ ਏਹ ਤਾਂ ਸਾਡੀ ਸੰਸਾਰੀਆਂ ਦੀ ਸੋਚ ਏ । ਤੇ ਓਸ਼ੋ ਨੇ ਵੀ ਕਦੇ ਕਿਸੇ ਨੂੰ ਵੱਡਾ ਛੋਟਾ ਕਰਕੇ ਨਾਹੀਂ ਦੱਸਿਆ। ਓਹਨੇ ਕਿਹਾ ਆਪਣੇ ਮੂਲ ਨੂੰ ਪਛਾਣੋ ਬੱਸ
ਇਨੀਆਂ ਕਿਤਾਬਾਂ ਪੜ੍ਨ ਨਾਲੋਂ ਜੇਕਰ ਸੰਤੁਸ਼ਟੀ ਨਾ ਹੋਵੇ ਤੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਦੀ ਪੰਗਤੀ ਪੜ ਲੈਣੀ ਚਾਹੀਦੀ ਆ ਜੋ ਪ੍ਰਾਣੀ ਗੁਰ ਮੰਤਰ ਧਿਆਵੇ ਪੜਿਆ ਅਨਪੜਿਆ ਪਰਮ ਗਤਿ ਪਾਵੈ
ਗੱਲ ਐਦਾਂ ਏ ਕਿ ਤੁਸੀ ਹੁਣ ਏਥੇ ਦਿਖਣੇ ਨੀ ਚਾਹੀਦੇ 😝😝😂😂😂😂😂
ਸਿੱਖ ਆਪਣੇ ਗੁਰੂਆਂ ਦਾ ਕਿਉਂ ਮੁਲਾਂਕਣ ਕਰਨ ਲੱਗ ਜਾਂਦੇ ਕਿਸੇ ਨਾਲ ਵੀ , ਅਜੀਬ ਗੱਲ ਆ , Osho ਤਾਂ ਖੁਦ ਸਿੱਖ ਧਰਮ ਦੀ ਬਹੁਤ ਕਦਰ ਕਰਦੇ ਸੀ
The greatest Baba Nanak Dev ji 🙏
😂😂😂 jahil
@@navjotsingh9076 ki bkwas krda ?
@@kuljeetrandhawa7988 ki teri bhen chod ti main saleya
Nanak toh pehla budh hiye te mahavir te uss toh v pehla kayi sant rishi hoye… tu sareya nu hun number deyenga? Eh koi test thodi chal rea gyan jitho milda otho lena chaida .. jehde khooh ch bethe rehnde ohna nu bahr de sansar da kuch ni pata chlda oh khoo nu he sansar man ke sari jindagi kadh dende
Ghaint brother att krona puri 👍
ਇਹ ਗੱਲਾਂ ਸੰਤ ਸਿੰਘ ਮਸਕੀਨ ਜੀ pehla hi ਕਿਹ ਗਏ ।ਕਦੇ ਓਹਨਾ ਤੇ ਵੀ ਵੀਡਿਓ ਬਣਾ ।ਸਵੇਰੇ 2 ਵਜੇ ਤੋਂ ਲੈਕੇ 5 ਵਜੇ ਤਕ ਨਾਮ ਜਪੋ ਉਸ ਤੋ ਬਾਪ ਅਪਣਾ ਕਮ ਕਾਰ ਕਰੋ।
😂😂😂
ਮਸਕੀਨ ਵੀ ਓਸ਼ੋ ਨੂੰ ਹੀ ਪੜ ਕੇ ਬੋਲਦਾ ਸੀ ਕਮਲਿਆ ਤੈਨੂੰ ਇਹੀ ਨੀ ਪਤਾ?😂😂😂
Bhut vdia explain krea g 👌