ਨਸ਼ਾ ਵੇਚਣ ਵਾਲ਼ੇ ਨੂੰ ਫੜਾਉਣਾ ਪੈ ਗਿਆ ਗੁਰਸਿੱਖ ਨੌਜਵਾਨ ਨੂੰ ਮਹਿੰਗਾ, ਹਥਿਆਰ ਬੰਦ ਲੋਕਾਂ ਨੇ ਘੇਰ ਲਿਆ ਗੁਰਸਿੱਖ ਪਰਿਵਾਰ

Поділитися
Вставка
  • Опубліковано 6 лют 2025
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel

КОМЕНТАРІ • 231

  • @kuljinderdhaliwal3241
    @kuljinderdhaliwal3241 2 роки тому +131

    ਜਦੋ ਪੰਜਾਬ ਦੇ ਲੋਕ ਤੇ ਭੈਣਾ ਨੇ ਮਿਥ ਲਿਆ ਨਸਾ ਬੰਦ ਕਰਨਾ ਵਿਸਵਾਸ ਹੈ ਜਰੂਰ ਖਤਮ ਹੋਵੇਗਾ। ਜਾਗ ਪਿਆ ਲੱਗਦਾ ਹੈ ਪੰਜਾਬ

  • @AmitSingh-ve3nc
    @AmitSingh-ve3nc 2 роки тому +30

    ਬਹੁਤ ਵਧੀਆ ਭੈਣ ਜੀ ਸਾਬਾਸ

  • @Baljit_Roomi
    @Baljit_Roomi 2 роки тому +56

    ਬੀਬੀਆ ਦਾ ਫੈਸਲਾ ਬਹੁਤ ਵਧੀਆ.ਹੁਣ ਸਖਤ ਲੋੜ ਆ ਇਹੋ ਜਿਹੇ ਫੈਸਲੇ ਲੈਣ ਦਾ ਵੇਲਾ.ੴੴੴੴੴੴ

  • @gurbaaz1588
    @gurbaaz1588 2 роки тому +70

    ਪੁਲਸ ਆਲੇਓ ਸ਼ਰਮ ਹੈਗੀ ਥੋੜੀ ਬਹੁਤ ਕੇ ਖਤਮ ਹੋ ਚੁੱਕੀ ਤੁਹਾਡੇ ਹੌਸਲੇ ਨਾਲ ਗੁੰਡਾ ਗਰਦੀ ਚੱਲਦੀ ਏ

  • @surinderbains2337
    @surinderbains2337 2 роки тому +29

    ਭੈਣ ਜੀ ਹੋਸਲਾ ਨਾ ਛੱਡੋ ਡਟੇ ਰਹੋ ਵਾਹਿਗੁਰੂ ਤੁਹਾਡਾ ਸਾਥ ਜਰੂਰ ਦੇਵੇਗਾ🙏🙏

  • @gss5741
    @gss5741 2 роки тому +125

    ਤੁਹਾਨੂੰ ਕਿਸੇ ਪੁਲਿਸ ਨੇ ਨਹੀਂ ਬਚਾਉਣਾ ਆਪ ਡਾਂਗ ਚੁੱਕੋ

    • @gaggusidhu5208
      @gaggusidhu5208 2 роки тому +1

      Bade vr appa nu v dang cakhni pau fr masla gal hou ga

    • @jasmeetjasmeet8597
      @jasmeetjasmeet8597 2 роки тому

      ਡਾਕਟਰ ਰੰਗਰੇਟਾ ਹੁਣ ਕਿਥੇ ਆ ਸਾਲਾ

  • @govindersingh3866
    @govindersingh3866 2 роки тому +50

    ਪੁਲਿਸ ਪਰਸਾਸਨ ਬਿਲਕੁਲ ਖਤਮ ਹੋ ਗਿਆ

    • @parmveersingh3089
      @parmveersingh3089 2 роки тому +1

      Punjab police ta mrr gyi laga punjab di ..te ihna de v sarkaran vangu jmeer mrr gye lagde aa ....

  • @rajdeepbhol8780
    @rajdeepbhol8780 2 роки тому +29

    ਸਰਕਾਰਾਂ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਨਸ਼ਾ ਵਿੱਕ ਰਿਹਾ ਹੈ।

  • @rajwinderkahlon1853
    @rajwinderkahlon1853 Рік тому +2

    ਨਸਾਂ ਵੇਚਣ ਤੇ ਖਾਣ ਵਾਲੇਆ ਨੂੰ ਪਿੰਡਾ ਵਾਲੇ ਜਾਣਦੇ ਫੜਨ ਫੜੌਣ ਚ ਪਰਸਾਸਨ ਵੀ ਸਾਥ ਜਲਦੀ ਦੇਣ ਫੋਨ ਕਰਨ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਫਿਰ ਲੋਕਾਂ ਦਾ ਸਾਥ ਮਿਲ ਸਕਦਾ ਧਿਆਨ ਦੇਣ ਦੀ ਜਰੂਰਤ ਹੈ ਸਭਨਾਂ ਨੂੰ ਵਾਹਿਗੁਰੂ ਜੀ

  • @gurmeetg2193
    @gurmeetg2193 2 роки тому +15

    ਪੁਲਿਸ ਨੂੰ ਮਦਦ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ।।।

  • @AvtarSingh-il1ig
    @AvtarSingh-il1ig 2 роки тому +34

    ਪੁਲਸ ਤੇ ਸਮਗਲਰ ਸੱਭ ਮਿਲੇ ਹੋਏ ਹਨ

  • @jaswantsingh-kv8ep
    @jaswantsingh-kv8ep 2 роки тому +52

    ਸ੍ਰੀ ਚਮਕੌਰ ਸਾਹਬ ਏਰੀਏ ਚ ਵੀ ਬਹੁਤ ਨਸਾ ਵਿਕ ਹਿਹਾ ਹੈ ਕੋਈ ਪੁਲਿਸ ਵਾਲਾ ਨਹੀਂ ਕਰਦਾਂ ਕੋਈ ਹਿੰਮਤ ਸਭ ਬਕਾਊ ਮਹਿਕਮਾ

  • @karanjeetbhullar389
    @karanjeetbhullar389 2 роки тому +16

    ਬਹੁਤ ਮਾੜੀ ਗੱਲ ਹੈ

  • @sidhupigeonclub4220
    @sidhupigeonclub4220 2 роки тому +15

    ਏਕਤਾ ਵਿੱਚ ਜਿੱਤ ਹੈ ਪੰਜਾਬ ਬਚਾਓ

  • @ManjinderSingh-ze1dq
    @ManjinderSingh-ze1dq 2 роки тому +16

    ਭੈਣ ਜੀ ਤੁਸੀਂ ਹਥਿਆਰਾਂ ਨਾਲ ਵੀ ਪਿਆਰ ਬਣਾਉ ਸਵਾ ਲਾਖ ਸੇ ਏਕ ਲੜਾਊਂ ਵਾਲੀ ਗੱਲ ਹਮੇਸ਼ਾ ਯਾਦ ਰੱਖੋ।

  • @balvirsingh6393
    @balvirsingh6393 2 роки тому +32

    ਸਰਕਾਰ ਸੁਤੀ ਪਈ ਆ

  • @davinder1279
    @davinder1279 2 роки тому +35

    ਪਿੰਡ ਵਾਲੇ ਮਰਗੇ ਸਾਲੇ, ਕੋਈ ਇੱਕ ਵੀ ਬੰਦਾ ਨਹੀਂ ਬਚਿਆ?ਜੋ ਇਸ ਸਿੰਘ ਦੇ ਨਾਲ ਖੜਕੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਵਿੱਚ ਮਦਦ ਕਰੇ

    • @bilal-is2ez
      @bilal-is2ez 2 роки тому +1

      Sahi gl aa. Pind wale khusraa mehkma lagda. Nasha vechan wala koi v hove szaa da hakdaar aa.

  • @sukhdeepkaur9555
    @sukhdeepkaur9555 2 роки тому +15

    ਕੀ ਬਣੂ ਪੰਜਾਬ ਦਾ,ਸਾਰੇ ਲੋਕ ਇਕੱਠੇ ਹੋਏ ਚਲੋ।

  • @GurnamSingh-ku1cn
    @GurnamSingh-ku1cn 2 роки тому +2

    ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਬੇਨਤੀ ਸਿੰਘਾਂ ਦਾ ਜੱਥਾ ਪੇਜੋ

  • @rajwinderkahlon1853
    @rajwinderkahlon1853 Рік тому +1

    ਭਗਵੰਤ ਮਾਨ ਮੁੱਖ ਮੰਤਰੀ ਜੀ ਧਿਆਨ ਦੇਣ ਦੀ ਜਰੂਰਤ ਆ ਵਾਹਿਗੁਰੂ ਮੇਹਰ ਕਰੇ

  • @MandeepSingh-do3ri
    @MandeepSingh-do3ri 2 роки тому +59

    ਪੁਲਿਸ ਤਾ ਆਪ ਵੇਚ ਰਹੀ ਹੈ ਉਹ ਨੀ ਚਾਹੁੰਦੀ ਕਿ ਨਸੇ ਬੰਦ ਹੋਣ ਵੇਚੇਣੇ

  • @harpreetsinghdhillon8371
    @harpreetsinghdhillon8371 2 роки тому +49

    ਚੰਗਾ ਅਸਲਾ ਖਰੀਦੋ ਆਪਣੀ ਰਾਖੀ ਵਾਸਤੇ

  • @tirathsingh2352
    @tirathsingh2352 2 роки тому +12

    ਵਾਹਿਗੁਰੂ ਜੀ 🙏🏻🙏🏻

  • @gurpartapsinghrai3292
    @gurpartapsinghrai3292 2 роки тому +62

    ਕੌਮ ਜੇ ਇਕਜੁੱਟ ਹੋਵੇ,ਤਾ ਕਿਸੇ ਦੀ ਜੂਰਤ ਨੀ ਪੈਣੀ ਵੀ ਐਵੇ ਕੋਈ ਘਰ ਘੇਰ ਲਏ, ਪਰ ਸਾਡੀ ਧੜੇਬੰਦੀ ਈ ਨੁਕਸਾਨ ਕਰ ਰਹੀ ਆਪਣਾ

    • @parmveersingh3089
      @parmveersingh3089 2 роки тому +1

      Sahi gal aa veer...

    • @harpreetkaurharpreetkaur3458
      @harpreetkaurharpreetkaur3458 2 роки тому +2

      But eh kade nhi ho skda kom kade ikjut nhi ho sakhdi

    • @GurpreetSingh-bk1ut
      @GurpreetSingh-bk1ut 2 роки тому +2

      Vir jdo tak sachai da pta na hove kuch bolna nhi chahida

    • @parmsingh1609
      @parmsingh1609 2 роки тому +2

      @@GurpreetSingh-bk1ut bus fer tamasha dekhi chlo,ehi gllan naal tu c lok punjab nu le baithe,leader tahi punjab nu luutde,ohna nu pta ehna ne kehda bolna

  • @kuldipsingh2501
    @kuldipsingh2501 2 роки тому +6

    ਪਿੰਡ ਵਾਲੇ ਮਿਲ ਕੇ ਏਕਾ ਕਰ ਕੇ ਸੋਧਾ ਲਾਓ ਨਸ਼ਾ ਤਸਕਰਾਂ ਦਾ ਅਗਰ ਪੁਲੀਸ ਵਾਲੇ ਬਚਾ ਕਰਨ ਓਹਨਾ ਦਾ ਵੀ ਨਾਲ ਏ ਸੋਧਾ ਲਾਓ

  • @bpeo9578
    @bpeo9578 2 роки тому +46

    ਮੂੰਹ ਵਿੱਚੋ ਨਿਕਲੇ ਹਰ ਸ਼ਬਦ ਦਾ ਤਾਪਮਾਨ ਹੁੰਦਾ,
    ਜੋ ਸੁਨਣ ਵਾਲੇ ਨੂੰ ਠਾਰਦੇ ਵੀ ਨੇ ਤੇ ਸਾੜਦੇ ਵੀ ਨੇ।

  • @RanjodhSingh-lh3hx
    @RanjodhSingh-lh3hx 2 роки тому +4

    ਜੋ ਨਸ਼ੇ ਦੇ ਖਿਲਾਫ ਲੜਦੇ ਬੋਲਦੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਜੋ ਨਸ਼ੇ ਵਾਲਿਆਂ ਦਾ ਸਾਥ ਦਿੰਦੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਇਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

  • @baldevchungha2298
    @baldevchungha2298 2 роки тому +8

    ਗੁਰ ਸਿੱਖੋ ਮੋਕ ਨਾ ਮਾਰੋ ਹਥਿਆਰ ਬੰਦ ਹੋਵੋ

    • @HarjinderSingh-mm6pf
      @HarjinderSingh-mm6pf 2 роки тому +1

      ਮੋਕ ਕਿਸਨੇ ਮਾਰੀ ਤੁਸੀ ਆਜੋ ।ਜਦੋਂ ਥੋਡੇ ਨਾਲ ਹੋਊ ਓਦੋਂ ਪਤਾ lgu । ਬੋਲਣ ਤੋਂ ਪਹਿਲਾਂ ਸੋਚਿਆ ਕਰੋ ਕਿ ਬੋਲਣਾ

  • @thevillager93
    @thevillager93 2 роки тому +5

    ਲਾਹਣਤ ਆ ਏਹੋ ਜਿਹੇ ਬੰਦਿਆਂ ਤੇ ..ਜਿਹੜੇ ਮਾੜੇ ਦੇ ਹਾਮੀ ਨੇ

  • @shaheed955
    @shaheed955 2 роки тому +2

    ਸਾਥ ਦੇਵੋ ਪਰਵਾਰ ਦਾ ਸਿੰਘੋ

  • @deepasingh1455
    @deepasingh1455 2 роки тому +5

    ਨਸ਼ਾ ਤਾਂ ਲਗਭੱਗ ਪੰਜਾਬ ਵਿੱਚ ਆਮ ਹੀ ਮਿਲਦਾ ਹੈ। ਥੋੜੇ ਨਸ਼ੇ ਵਾਲੇ ਤਾਂ ਪੁਲਿਸ ਫੜ ਲੈਦੀ ਹੈ ਪਰ ਜਿਸ ਕੋਲੋਂ ਨਸ਼ਾ ਲੈਕੇ ਆਇਆ ਉਸਨੂੰ ਨਹੀਂ ਫੜਦੀ।

  • @gurdeepkaurpharwala5361
    @gurdeepkaurpharwala5361 2 роки тому +10

    ਮੇਰੇ ਨਾਲਦੇ ਪਿੰਡ ਵਿੱਚ ਵੀ ਨਸ਼ਾ ਵੇਚਣ ਵਾਲ਼ਿਆਂ ਦੀ ਪੂਰੀ ਮਦਦ ਕਰਦੀ ਆ ਪੁਲਿਸ ਕੋਈ ਕਾਰਵਾਈ ਨੀ ਹੁੰਦੀ ਅਸੀਂ ਵੀ ਬਹੁਤ ਦੁੱਖੀ ਆ

  • @ninderpalkour2094
    @ninderpalkour2094 2 роки тому +21

    ਖਾਲਿਸਤਾਨ ਹੀ ਹੈ ਇਹਨਾਂ ਸਭ ਦਾ।
    ਖਾਲਿਸਤਾਨ ਜਿੰਦਾਬਾਦ

  • @pargataulakh3489
    @pargataulakh3489 2 роки тому +6

    ਪੰਜਾਬ ਸਰਕਾਰ ਪੰਜਾਬ ਪੁਲਿਸ ਡੁੱਬ ਮਰੋ

  • @SandeepSingh-zz2cs
    @SandeepSingh-zz2cs 2 роки тому +6

    ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

  • @harjinderbrar8013
    @harjinderbrar8013 2 роки тому +19

    ਪੰਜਾਬ ਪੁਲਿਸ ਸਿੱਖ ਹੋ ਕੇ ਞੀ ਸਿੱਖ ਕੌਮ ਦੀ ਞੈਰੀ ਬਣੀ ਹੋਈ ਹੈ ਪਤਾ ਨਹੀਂ ਇਹਨਾਂ ਦੀ ਬੁੱਧੀ ਨੂੰ ਕੀ ਹੋ ਗਿਆ ਅਤੰਕਞਾਦ ਦੇ ਨਾ ਤੇ ਆਪਣਿਆਂ ਨੇ ਆਪਣੇ ਲੱਖਾਂ ਨੋਜਵਾਨ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ, ਤੇ ਹੂਣ ਹਿੰਦੂ ਹਕੂਮਤ ਪੰਜਾਬ ਦੀ ਨਸਲਕੂਸੀ ਜੋਰਾ ਤੇ ਕਰ ਰਹੀ ਹੈ ਪੂਲਸ ਕੋਈ ਕਰਞਾਈ ਕਰਨ ਦੀ ਥਾਂ ਦੱਸਣ ਞਾਲਿਆ ਦੇ ਨਾ ਞੇਚਣ
    ਞਾਲਿਆ ਨੂੰ ਦੱਸ ਕੇ ਦੂਸਮਣੀ ਪੈਂਦਾ ਕਰਦੇ
    ਇਹੀ ਹਾਲ ਹਰ ਥਾਨੇ ਜਿਲੇ ਪਿੰਡ ਪਿੰਡ ਦਾ ਹੈ ਸਮੂੰਹ ਪੰਜਾਬੀਆ ਨੂੰ ਬੇਨਤੀ ਹੈ ਕਿ ਆਪਣੀ ਹੋਂਦ ਨੂੰ ਬਚਾ ਲਞੋ

    • @ismailrandhawa6655
      @ismailrandhawa6655 2 роки тому

      Pahn ji masla Jatt ja majhabi da nahi hai gall Panjab di javani da hai jo barbad ho chuki hai

    • @sukhjiwansingh5678
      @sukhjiwansingh5678 2 роки тому

      Nashua.. band..karana...ki...se..sharna.. thalia.. tell.. zoe...hae

  • @SurinderKaur-z8r
    @SurinderKaur-z8r 2 місяці тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @balwinderkumar993
    @balwinderkumar993 Рік тому

    ਪਰਮਾਤਮਾ ਭਲੀ ਕਰੇ।

  • @ballotsinghrana1130
    @ballotsinghrana1130 2 роки тому +6

    ਪੁਲਸ ਤੇ ਲੀਡਰ ਵਕਾ ਰਹੇ ਨੇ

  • @onkargoodsingh3591
    @onkargoodsingh3591 Рік тому

    ਪੰਜਾਬ ਸਰਕਾਰ ਤੇ ਨਛਾ ਵੁਕਾਅ ਰਿਹੀ ਏ

  • @gurdeepkaurpharwala5361
    @gurdeepkaurpharwala5361 2 роки тому +3

    ਨਾਂ ਤਾਂ ਸਰਕਾਰ ਨੇ ਕੁਸ਼ ਕਰਨਾ ਨਾਂ ਪੁਲਿਸ ਨੇ ਸਾਨੂੰ ਸਾਰਿਆ ਨੂ ਇਕਜੁੱਟ ਹੋਣਾ ਪੈਣਾ

  • @baljeetsidhu3550
    @baljeetsidhu3550 2 роки тому +1

    Bhai Amritpal Singh Ji Khalsa Jindabad Khalistan Jindabad Sri Waheguru Ji

  • @GurmeetSingh-nm4qw
    @GurmeetSingh-nm4qw 2 роки тому +1

    ਬੀਬਾ ਜਦੋਂ ਤੁਹਾਡੇ ਘਰਵਾਲੇ ਜਾਂ ਤੁਹਾਡੇ ਪੁੱਤਰ ਨੇ ਕੇਸ ਕਤਲ ਕਰਾਏ ਜਾ ਕੰਨਾਂ ਵਿੱਚ ਮੁੰਦਰਾਂ ਪਾਈਆਂ ਸੀ ਸਮਝੋਂ ਉਦੋਂ ਤੋਂ ਹੀ ਤੁਹਾਡੀ ਬਰਬਾਦੀ ਹੋਣੀਂ ਸ਼ੁਰੂ ਹੋ ਗਈ ਸੀ

  • @NirmalSingh-ys7wz
    @NirmalSingh-ys7wz 2 роки тому +2

    ਹੁਣ ਪ੍ਰਸ਼ਾਸ਼ਨ ਸੁਰੱਖਿਅਾ ਲੲੀ ਹਥਿਅਾਰ ਦੇਵੇ।

  • @parmjitsingh2834
    @parmjitsingh2834 2 роки тому

    ਸਗਤ ਜੀ ,,,,,,ਪ੍ਰਸਾਸ਼ਨ ਦੇਆਸਰੇ ਨਾ ਰਹੋ ,,,ਬੀਬੀਆ ਨੌਜਵਾਨ ਗਰੁੱਪ ਬਣਾ ਪ੍ਰਵਾਰ ਬਚਾਓ

  • @amritsandhu5038
    @amritsandhu5038 2 роки тому

    ਪਹਿਲਾਂ ਆਪਣੇ ਘਰਵਾਲੇ ਨੂੰ ਰੋਕੋ ਨਸ਼ਾ ਨਾਂ ਕਰੇ ਕਹਿੰਦੇ ਭੱਠੇ ਤੇ ਨਸ਼ਾ ਦੇਣ ਗਿਆ ਮੇਰੇ ਘਰ ਵਾਲੇ ਨੂੰ ਫੋਨ ਕੀਤਾ ਹੋਵੇਗਾ ਧੱਕੇ ਨਾਲ ਫਰੀ ਤੇ ਨਹੀ ਦੇਕੇ ਆਇਆ ਆਪਣੇ ਘਰ ਸਾਂਬੋ ਨਸ਼ਾ ਬੰਦ ਹੋਜਾਵੇਗਾ

  • @SuKaur5555
    @SuKaur5555 2 роки тому

    Thankyou for Nasha band Chardikala Waheguru rakha jang Jarirakho Nasha band Kari Beneo tusi himet karo. 🙏🙏👍👍😃💕

  • @paramjeetshingparamjeetshi1810

    😮 ਲਗਦਾ ਪੰਜਾਬ ਸਿੱਖ ਬਿਹਾਰੀਆਂ ਭਈਆਂ ਤੋਂ ਡਰਨ ਲੱਗ ਪਏ ਹਨ ਜੀ।ਖਾਸ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਗੁੰਡਾਗਰਦੀ ਬਦਮਾਸ਼ੀ ਲੁੱਟਾ ਖੋਹਾਂ ਬਹੁਤ ਵਧ ਗੲਈਆ ਹਨ

  • @surjitsinghpurewal6024
    @surjitsinghpurewal6024 Рік тому

    Good jop waheguru ji mehar krnge koi ta Hall ho jao hun

  • @Angie-cv1gs
    @Angie-cv1gs 2 роки тому +10

    ਕਿਥੇ ਆ ਵੀਰਜੀ ਆ ਪਿੰਡ ?

    • @avsingh.7247
      @avsingh.7247 2 роки тому

      ਗੁਰਦਾਸਪੁਰ ਜ਼ਿਲ੍ਹਾ ਹਰਚੋਵਾਲ ਰੋਡ ਕੋਲ ਪਿੰਡ ਹਨ ਦੋਵੇਂ । ਕਾਦੀਆਂ ਸ਼ਹਿਰ

  • @RanjodhSingh-lh3hx
    @RanjodhSingh-lh3hx 2 роки тому +4

    ਜਦੋਂ ਨਸ਼ੇ ਸਮੇਤ ਫੜਾਇਆ ਗਿਆ ਹੋਰ ਪੁਲਿਸ ਨੂੰ ਕੀ ਚਾਹੀਦਾ ਹੈ ਦੋਹਾਂ ਧਿਰਾਂ ਨੂੰ ਸੱਦ ਕੀ ਫੈਸਲਾ ਕਰਨਾ ਜਿਸ ਕੋਲੋਂ ਨਸ਼ਾ ਫੜਿਆ ਗਿਆ ਉਸ ਤੇ ਜੋ ਪਰਿਵਾਰ ਨੂੰ ਮਾਰਨ ਆਏ ਉਨ੍ਹਾਂ ਪਰਚਾ ਦਰਜ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਇਹ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਇਹ ਨਸ਼ੇ ਸਮੇਤ ਸਮਗਲਰ ਫੜਾਇਆ ਗਿਆ ਪੁਲਿਸ ਪ੍ਰਸ਼ਾਸਨ ਆਨਾ ਕਾਨੀ ਕਿਉਂ ਕਰ ਰਹੀ ਹੈ ਜੇ ਪੁਲਿਸ ਕਾਰਵਾਈ ਨਹੀ ਕਰਦੀ ਫਿਰ ਨਸ਼ਾ ਇਨ੍ਹਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ

  • @SukhwantSingh-s8k
    @SukhwantSingh-s8k 26 днів тому

    ਬਾਬਾ ਜੀ ਪੁਲਿਸ ਖ਼ੁਦ। ਨਸ਼ੇ ਵਕਾਆ।ਰਹੀਏ।। ਪੁਲਿਸ ਵੱਲੋਂ ਕੋਈ ਇਨਸਾਫ। ਨਹੀਂ।।ਦੇਣਾ।ਦਸੋ। ਕਰੀੲਏ।ਤੇ।ਕੀ।ਕਰੀਏ

  • @gurarpansingh3475
    @gurarpansingh3475 2 роки тому +5

    ਇੰਨਾਂ ਪੁਲਿਸ ਵਾਲਿਆਂ ਦਾ ਮਹੀਨਾਂ ਖਤਮ ਹੁੰਦਾ ਹੈ ਜੇ ਇਹ ਨਸੇ਼ ਵਾਲਿਆਂ ਖਿਲਾਫ ਕਾਰਵਾਈ ਕਰਦੇ ਨੇ ਤਾਹੀਓ ਨਸੇ਼ ਖਿਲਾਫ ਬੋਲਣ ਵਾਲਿਆਂ ਦੀ ਸੁਣਵਾਈ ਨਹੀ ਹੁੰਦੀ

  • @Kamaminhas
    @Kamaminhas 2 роки тому

    You are doing great job...sisters

  • @manjitmanjitsingh5809
    @manjitmanjitsingh5809 Рік тому

    ਭੈਣ ਜੇ ਕਿਸੇ ਇਕ ਬਰਾਦਰੀ ਦਾ ਨਾਂ ਲਈਦਾ ਹੁੰਦਾ ਨਸ਼ਾ ਵੇਚਣ ਵਾਲੇ ਕਹਿ ਕੇ ਵੀ ਸੰਬੋਧਨ ਕਰ ਸਕਦੇ ਸੀ

  • @rickmaan1733
    @rickmaan1733 2 роки тому

    ਮਜ਼ਬੀ ਸਿੰਘਾਂ ਦਾ ਇਤਿਹਾਸ ਵਿਚ ਬੜਾ ਨਾਮ ਆ
    ਪਰ ਜੋਂ ਇਹ ਭੈਣ ਕਹਿ ਰਹੀ ਆ। ਬਿਨਾ ਸੱਚ ਜਾਣੇ ਪਿੰਡ ਦੇ ਮਜ਼ਬੀ ਸਿੰਘਾਂ ਨੇ ਹਮਲਾ ਕਰੀਆ। ਸਿੰਘ ਕਦੇ ਨਿਹੱਥੇ ਉਤੇ ਔਰਤ ਅਤੇ ਬੱਚੇ ਤੇ ਵਾਰ ਨੀ ਕਰਦੇ ਕਾਹਦੇ ਸਿੰਘ ਨੇ ਇਹ । ਜਿਹੜੇ ਚੰਗੇ ਮਜ਼ਬੀ ਸਿੰਘ ਨੇ ਓਹਨਾ ਦਾ ਨਾਮ ਵੀ ਖਰਾਬ ਕਰਦੇ ਨੇ ਏਦਾਂ ਦੇ। ਬਾਕੀ ਜਥੇਬੰਦੀਆਂ ਨੂੰ ਇਹਨਾਂ ਨਕਲੀ ਸਿੰਘਾਂ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਆ।

  • @GurmeetSingh-nm4qw
    @GurmeetSingh-nm4qw 2 роки тому +1

    ਮੇਂ ਪੰਜਾਬ ਦੀਆਂ ਬੀਬੀਆਂ ਨੂੰ ਬੇਨਤੀ ਕਰਦਾ ਹਾਂ ਜੇ ਸੁੱਖੀ ਰਹਿਣਾ ਹੈ ਤਾਂ ਆਪਣੇ ਚੱਬੀਆਂ ਨੂੰ ਬਾਣੀ ਬਾਣੇ ਨਾਲ ਜੋੜੋ ਅਤੇ ਘਰ ਵਿੱਚ ਲੱਡੂ ਗਾਇਕਾਂ ਦੇ ਗਾਣੇ ਬੰਦ ਕਰੋ ਅਤੇ ਆਪਣੇ ਧਰਮ ਦੀ ਬਾਣੀ ਕਥਾ ਘਰ ਵਿਚ ਸੁਣੋਂ

  • @kuldeepsinghdeep1231
    @kuldeepsinghdeep1231 2 роки тому +8

    Bhu vadiya kita g police ta suti pyi aa

  • @jasspatto3855
    @jasspatto3855 2 роки тому +1

    Waheguru ji

  • @ikodapasara8143
    @ikodapasara8143 2 роки тому +5

    ਮੈਕਸੀਕੋ ਕਿਓਂ ਜਾਣਾ , ਘਰੇ ਮੈਕਸੀਕੋ ਨੀ ?

  • @kulwinderjasvir110
    @kulwinderjasvir110 2 роки тому +2

    GoodSister

  • @JASPALSINGH-wx2ut
    @JASPALSINGH-wx2ut 2 роки тому

    Good.msg.mata.🙏🏼

  • @ransingh536
    @ransingh536 2 роки тому

    Good

  • @nssingh4968
    @nssingh4968 2 роки тому +9

    Sharm karo Nashe de smuggler di help karn walio

  • @JagdishSingh-ft9oi
    @JagdishSingh-ft9oi 2 роки тому

    My.Sister🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍

  • @rajwantsingh2523
    @rajwantsingh2523 2 роки тому

    ਕਿਸ ਨੂੰ ਦੱਸ ਰਹੇ ਹੋ, ਪੁਲਿਸ ਖੁਦ ਮਹੀਨਾ ਲੈਦੀ ਹੈ।

  • @ravix331
    @ravix331 2 роки тому +2

    कोई भी धर्म नशे का साथ नहीं देता

  • @aksandhu344
    @aksandhu344 2 роки тому +2

    ਘਰਦਿਆ ਨੂੰ ਪੈਸੇ ਮਿਲਦੇ ਆ

  • @gorugoru263
    @gorugoru263 2 роки тому +3

    Raj karega Khalsa baki rahe na koi

  • @JoginderSingh-p7k
    @JoginderSingh-p7k 2 місяці тому

  • @palwinderpalsingh9012
    @palwinderpalsingh9012 2 роки тому

    👍👍👍👍👍👍

  • @Ziddi44-qj9ll
    @Ziddi44-qj9ll Рік тому

    Kadam ta bhut vadhia chakeya par apna khiyal rakhna mata ji Jo vacjde aa oh ta Kuch kar skde aa par usto jiada Punjab police nu Gussa ana Kyo ke ehna de ghar gaddia cara ta rishvat to chalde aa Hun police tuhade te parcha kar skdi aa

  • @harmeshrani1197
    @harmeshrani1197 2 роки тому +1

    🙏🏻👍🏻👍🏻

  • @sukhbirsingh7082
    @sukhbirsingh7082 2 роки тому

    ਵਹਿਗੂਰੂ ਕੀ ਬਣੂ ਦਨੀਆਂ ਦਾ

  • @bijendersingh2647
    @bijendersingh2647 2 роки тому

    Smj nhi Aata ,jis Punjab k log itni bdi bdi baten krte hai vhan k log bhaut preshan hai,lgta h in logo ki kthni aur karni m bhaut frk h.

  • @mannusandhu3637
    @mannusandhu3637 2 роки тому

    Voting time kithe c sara pind
    Waheguru ji mere comment da v gussa hona kyi lokaa nu g
    Pehla soch k voting krni c
    Kisan Mazdoor Ekta Zindabad 👍

  • @JS-wx8xm
    @JS-wx8xm 2 роки тому

    Sikh Nihang need to gather up and help the family before something happens.

  • @jaskaransingh7376
    @jaskaransingh7376 2 роки тому +1

    Dgp jimewar hai

  • @noattitude1500
    @noattitude1500 2 роки тому

    Eda hi hunda g jine v bechde shareaam bech rahe ne Ludhiana kiniy jgaa te nikda

  • @prabhjorsingh9638
    @prabhjorsingh9638 2 роки тому +1

    Joban kitho da hai

  • @ranjitlightsoundks9360
    @ranjitlightsoundks9360 2 роки тому

    🙏🙏⛳⛳⛳⛳⛳⛳💪💪💪💪

  • @GurpreetSingh-bk1ut
    @GurpreetSingh-bk1ut 2 роки тому

    Punjabi lok channel> Please Pehla Pta kar liya kro, jaldi Naal news upload kar dene jdo jagroop singh te os de sathi Nihang Singh hathiyaar le k aaye c, ih nhi pta tuhanu

  • @row377
    @row377 2 роки тому +1

    Hun police kita gai a, karo arrest

  • @SarabjeetKaur-yi4nn
    @SarabjeetKaur-yi4nn 2 роки тому +4

    Shashtar rakho change

    • @anoop439
      @anoop439 2 роки тому

      And what that gonna do 🤣🤣🤣 stupid people. Why don’t u go help maybe take blue gang with u 🤣🤣🤣🤣

  • @virtuosoproductions4589
    @virtuosoproductions4589 2 роки тому +1

    It will eventually reach children of these policemen. Drugs dont discriminate. It will reach majithias too.

  • @SuKaur5555
    @SuKaur5555 2 роки тому

    Beveo tusi himet karo .👌🙏😀

  • @singhisking7133
    @singhisking7133 2 роки тому

    Ghar,ghar hatyaar rakho

  • @rdtkhokhar2113
    @rdtkhokhar2113 2 роки тому +2

    Log Hun Jan bujh Kay ve aapneya dushmaneya kadh Rahi hai 😡😭😭

  • @fijgfj3270
    @fijgfj3270 2 роки тому

    Police vi nase valeya nal he ok punjab vich

  • @ranjeetsinghsingh7434
    @ranjeetsinghsingh7434 2 роки тому

    कयों गरीबां नु बदनाम रदे यो बलैकिये सबतों बडे बलैकिये तां जट ने

  • @armanachouhan9549
    @armanachouhan9549 2 роки тому

    Prsasn nu n benti kro amrtpl veer kol jao

  • @randhawa7512
    @randhawa7512 Рік тому

    Faisla shi ho skda .bs ik trfa gl sunni ena di bewkoofi aa

  • @sukhvirsingh1706
    @sukhvirsingh1706 2 роки тому

    Asi ta mare hi ha par hun nasha nahi vikan dena. Bibi de Bol Damdar ne

  • @sonnysingh859
    @sonnysingh859 2 роки тому +1

    All chor police gave information to drugs dealer

  • @imnotarobot5036
    @imnotarobot5036 2 роки тому +1

    Im shocked yrr is this our Punjab 😢😢 And the way in which govt. is handling seriously Bullshit

  • @gurpreetsinghgurpreetsingh3749
    @gurpreetsinghgurpreetsingh3749 2 роки тому

    Pulic nu seter fero

  • @SukhdevSingh-rx3om
    @SukhdevSingh-rx3om 2 роки тому

    Fittemuh, Punjab government failed in Punjab since long-term,VIPS SECURITY WITHDREW URGENTLY NEED. RASTERPATY RAJ LAGU KITA JAVE.

  • @haji75hfskl
    @haji75hfskl 2 роки тому +2

    Police te app joban di customer aa

  • @bsbaidwanbaidwan4850
    @bsbaidwanbaidwan4850 Рік тому

    D G P Shaib g ke ho dak la g

  • @gorugoru263
    @gorugoru263 2 роки тому +1

    Aun wala time khasa raj