Part -1 Jap Vichar ( ਜਪੁ ਵੀਚਾਰ) Prof Inder Singh Ghagga and Jagsir Singh. 2023

Поділитися
Вставка
  • Опубліковано 21 гру 2024

КОМЕНТАРІ • 95

  • @amrikthind9463
    @amrikthind9463 Рік тому +2

    ਬਹੁਤ ਵਧੀਆ ਵਿਚਾਰ ਹਨ ਬਾਪੂ ਜੀ ਦੇ

  • @Singhsabha845
    @Singhsabha845 Рік тому +16

    ਸ਼ੁਕਰ ਐ ਉਡੀਕ ਖਤਮ ਹੋਈ।

  • @khosakhosa1284
    @khosakhosa1284 Рік тому +1

    ਬਹੁਤ ਵਧੀਆ ਵੀਰ ਜੀ, ਤੁਸੀਂ ਬਹੁਤ ਸਰਲਤਾ ਨਾਲ ਵਿਆਖਿਆ ਕਰਦੇ ਹੋ।

  • @boparaisarkariya151
    @boparaisarkariya151 Рік тому +2

    ਬਾਪੂ ਜੀ ਤੁਹਾਡੀ ਇਹ ਵਿਚਾਰ ਧਾਰਾ ਪਜਾਰੀਆ ਨੂੰ ਹਜ਼ਮ ਨਹੀਂ ਹੋਣੀ,

  • @chitvantsingh7476
    @chitvantsingh7476 Рік тому +1

    ੴ ,,,,,,,, ਭਾਈ ਸਾਹਿਬ ਸਾਰੇ ਮੂਲ ਮੰਤਰ ਦੇ ਅਰਥ ਸੂਣਕੇ ਏਕੋ ਹੁਕਮ,,ਨਾਮ,,ਨਿਯਮ ਸਿਸਟਮ ਦੀ ਗਲ ਤੇ ਸਮਝ ਪੈਦੀ ਹੈ ,,ਠੀਕ,,ਨਾਲ ਹੀ ਸਪਸਟ ਹੈ ਕਿ ਇਹ ਨਿਰੰਤਰ ਚਲ ਰਿਹਾ ਏ ਥੋੜਾ ਵੀਚਾਰੀਏ Contnues process ,system. that is SAT ( FOR EVER) ਤਾ ਕਾਰ ਦਾ ਖਿਆਲ ਸਪਸ਼ਟ ਹੈ ਲਗਾਤਾਰਤਾ,ਜੋ ਏਕੋ ਹੈ ਲਗਾਤਾਰ ਚਲ ਰਿਹਾ ( ਹਕਮ,ਨਾਮ ਨਿਯਮ ,,,[ ਜਲ ਤਰੰਗ ਅਰ ਫੇਨ ਜਲ ਤੇ ਭਿਨ ਨ ਹੋਈ,]

  • @gkour6618
    @gkour6618 Рік тому +1

    ਧੰਨਵਾਦ ਘਗਾ ਜੀ,ਵਿਚ light/flash ਵਜਦੀ ਹੈ ਸੁਨਣ ਵਾਸਤੇ ਦੇਖਣਾ ਪੈਂਦਾ ਹੈ light ਵਲ ਧਿਆਨ ਹੋਣ ਕਰਕੇ ਭੁਲ ਜਾਂਦਾ ਹੈ ਕਿ ਸੁਣਿਆ, pl. ਬੰਦ ਕੀਤੀ ਜਾਵੇ ।

  • @Lovenature-nt8zm
    @Lovenature-nt8zm Рік тому +6

    ਵਾਹਿਗੁਰੂ ਜੀ ਸਭ ਨੂੰ ਸੁਮੱਤ , ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому +1

    ਬਹੁਤ ਵਧੀਆ ਲੱਗਿਆ ਸਮਝਦੇ ਹਾਂ

  • @gursharanjitsinghtarntaran5638

    ਬੜੇ ਸਮੇਂ ਤੋਂ ਇੰਤਜ਼ਾਰ ਸੀ

  • @sukhvindersingh6780
    @sukhvindersingh6780 4 місяці тому +1

    ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀਆਂ।

  • @sr3048
    @sr3048 Рік тому +1

    ਪਉੜੀ ੧੫ : ਮੂਲ ਮੰਤ੍ਰ ਦਾ ਗੁੱਝਾ ਭੇਦ
    ਏਕਾ ਏਕੰਕਾਰੁ ਲਿਖਿ ਦੇਖਾਲਿਆ।
    ਊੜਾ ਓਅੰਕਾਰੁ ਪਾਸਿ ਬਹਾਲਿਆ।
    ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ।
    ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।
    ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ।
    ਪੰਜ ਅਖਰ ਉਪਕਾਰ ਨਾਮੁ ਸਮਾਲਿਆ।
    ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ।
    ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ।
    ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥
    Bhai Gurdaas Ji in No Raag - 3

  • @parshotamsingh8722
    @parshotamsingh8722 Рік тому +1

    ਬਹੁਤ ਬਹੁਤ ਵਧੀਆ ਕਮਾਲ ਆ ਜੀ

  • @ਕੁਦਰਤਹੀਰੱਬਹੈ

    *-੧ਓ (ੴ) ਇੱਕਓਂਕਾਰ ਹੈ ਜਾਂ ਇੱਕੋ, ਏਕੋ-*
    ੴ (ਏਕੋ) ਬਾਰੇ ਮੇਰੇ ਕੁਝ ਸਵਾਲ ਅਤੇ ਕੁਝ ਵਿਚਾਰ ਸਨ ਜੋ ਸੁਖਦੇਵ ਸਿੰਘ ਜਰਮਨੀ ਨਾਲ਼ ਕਰਨੇ ਸਨ ਪਰ ਉਸ ਨੇ ਅੱਗੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ, ਇਸ ਲਈ ਮੈ ਸੋਚਿਆ ਕੇ ਕਿਉਂ ਨਾ ਫੇਸਬੁੱਕ ਤੇ ਪੋਸਟ ਪਾ ਦਿੱਤੀ ਜਾਵੇ। ਇਸ ਲਈ ਇਹ ਪੋਸਟ ਲਿਖੀ ਗਈ ਹੈ…
    1). ਗੁਰਬਾਣੀ ਵਿੱਚ ਜਦੋਂ ( ਰਾਮ, ਮਾਧੋ, ਗੋਪਾਲ, ਬੀਠਲ, ਅੱਲਾ, ਰੱਬ, ਗੋਬਿੰਦ, ਓਅੰਕਾਰ…ਆਦਿ) ਸਾਰੀਆਂ ਸੰਗਿਆਵਾਂ ਦੇ ਅਰਥ ਭਾਵ ਅਤੇ ਵਿਸ਼ੇਸ਼ਤਾ ਇੱਕੋ ਜਿਹੀ ਹੈ, ਫਿਰ ਇਕੱਲਾ 'ਓਅੰਕਾਰ' ਹੀ ਮਹਾਨ ਕਿਉਂ ਹੈ ?
    2). ਜੇ ੧ ਨਾਲ਼ ਖੁੱਲ੍ਹੇ ਮੂੰਹ ਵਾਲ਼ਾ ਊੜਾ ਲੱਗਾ ਹੋਣ ਕਰਕੇ ਉਸਦਾ ਕੋਈ ਸਾਰਥਕ ਸ਼ਬਦ ਹੀ ਬਣਾਉਣਾ ਹੈ ਫਿਰ ਓਅੰਕਾਰ ਹੀ ਕਿਓਂ, ਓਅੰ ਜਾਂ ਓੁਂ (ਓਮ) ਕਿਓਂ ਨਹੀਂ ? ਜਦ ਕਿ ਇਹ ਲਫ਼ਜ਼ ਵੀ ਤਾਂ ਗੁਰਬਾਣੀ ਵਿੱਚ ਉਸ ਤਰਾਂ ਹੀ ਆਏ ਹਨ ਜਿਵੇਂ ਓਅੰਕਾਰ ਆਇਆ ਹੈ।
    3). ਗੁਰਬਾਣੀ ਵਿੱਚ 'ਨ' 'ਤ' 'ਕ' 'ਓ' ਬਹੁਤ ਥਾਂਵਾਂ ਤੇ ਇਕੱਲੇ ਇਕੱਲੇ ਹੀ ਵਰਤੇ ਹੋਏ ਹਨ। ਜਿੱਥੇ ਜਿੱਥੇ ਉਹ ਅੱਖਰ ਵਰਤੇ ਹੋਏ ਹਨ ਉੱਥੇ ਉਹ ਆਪਣੀ ਹੀ ਆਵਾਜ਼ ਦੇ ਰਹੇ ਹਨ ਨਾ ਕੇ ਨਅੰਕਾਰ, ਤਅੰਕਾਰ, ਕਅੰਕਾਰ ਜਾਂ ਓਅੰਕਾਰ। ਫਿਰ ੧ (ਇੱਕ) ਨਾਲ਼ ਲੱਗਾ ਹੋਇਆ 'ਓ' ਹੀ ਓਅੰਕਾਰ ਦੀ ਆਵਾਜ਼ ਕਿਉਂ ਦੇ ਰਿਹਾ ਹੈ?
    4). ਜਦੋਂ ਗੁਰਬਾਣੀ ਵਿੱਚ ੧ ਤੇ ਓ (ੴ) 567 ਵਾਰ ਇਕੱਠੇ ਹੀ ਵਰਤੇ ਹੋਏ ਹਨ ਫਿਰ ਓ ਨੂੰ ਓਅੰਕਾਰ ਵੱਖਰਾ ਕਿਉਂ ਮੰਨਿਆ ਜਾਂਦਾ ਹੈ?
    5). ਪਰੰਮਪਰਾਵਾਂ ਸਮੇਂ ਦੇ ਨਾਲ਼ ਬਣਦੀਆਂ, ਬਦਲਦੀਆਂ ਜਾਂ ਖ਼ਤਮ ਹੋ ਜਾਂਦੀਆਂ ਹਨ, ਫਿਰ 'ਓ' ਨੂੰ ਓਅੰਕਾਰ ਵਜੋਂ ਇੱਕ ਸਦੀਵੀ ਪਰੰਪਰਾ ਦੇ ਤੌਰ ਤੇ ਕਿਉਂ ਪੜ੍ਹਿਆ ਜਾ ਰਿਹਾ ਹੈ?
    7). ‘ਏਕੋ’ ਸ਼ਬਦ 345 ਵਾਰ ਗੁਰਬਾਣੀ ਵਿੱਚ ਆਉਂਦਾ ਹੈ ਜਦਕਿ ਓਅੰਕਾਰ ਸਿਰਫ਼ ਚੌਦਾਂ ਜਾਂ ਪੰਦਰਾਂ ਵਾਰ ਹੀ ਆਇਆ ਹੈ (ਉਹ ਵੀ ਵੱਖਰੀਆਂ ਵੱਖਰੀਆਂ ਮਾਤਰਾਵਾਂ ਦੇ ਨਾਲ਼) ਫਿਰ ੧ਓ ਦਾ ਉਚਾਰਨ "ਇੱਕ ਓਅੰਕਾਰ" ਹੀ ਕਿਉਂ "ਏਕੋ" ਕਿਉਂ ਨਹੀਂ?
    8). ਇਹ '੧ਓਅੰਕਾਰ' ਕਹਿਣ ਦੀ ਪਰੰਪਰਾ ਕਦੋਂ ਤੇ ਕਿਸ ਨੇ ਸ਼ੁਰੂ ਕੀਤੀ ?
    9). ‘ਜੇ ਓ ਓਂਕਾਰ ਦਾ ਸੰਖੇਪ ਕਰਕੇ ਲਿਖਿਆ ਹੋਇਆ ਹੈ ਫਿਰ:
    ਸਤਿ ਦਾ ਸ
    ਨਾਮੁ ਦਾ ਨ
    ਕਰਤਾ ਦਾ ਕ
    ਪੁਰਖੁ ਦਾ ਪ
    ਨਿਰਭਉ ਦਾ ਨ
    ਨਿਰਵੈਰੁ ਦਾ ਨ
    ਅਕਾਲ ਦਾ ਅ
    ਮੂਰਤਿ ਦਾ ਮ
    ਅਜੂਨੀ ਦਾ ਅ
    ਸੈਭੰ ਦਾ ਸ
    ਗੁਰ ਦਾ ਗ
    ਪ੍ਰਸਾਦਿ॥ ਦਾ ਪ ਵੀ ਤਾਂ ਲਿਖਿਆ ਜਾ ਸਕਦਾ ਸੀ, ਉਹ ਕਿਉਂ ਨਹੀਂ ਲਿਖਿਆ ??
    10). ਸਾਡਾ ਮੰਨਣਾ ਹੈ ਕਿ ਜਿਵੇਂ ਗੁਰਬਾਣੀ ਵਿੱਚ ਸਾਧ, ਸੰਤ, ਬ੍ਰਹਮਗਿਆਨੀ ਵਰਗੀਆਂ ਪਦਵੀਆਂ ਅਸਿੱਧੇ ਤੌਰ ‘ਤੇ ਕੱਟੀਆਂ (ਰੱਦ ਕੀਤੀਆਂ) ਗਈਆਂ ਹਨ, ਓਵੇਂ ਹੀ ਸਾਰੇ ਧਰਮਾਂ ਦੇ ਰੱਬ ਅਤੇ ਉਨ੍ਹਾਂ ਦੇ ਨਾਮ ਅਸਿੱਧੇ ਤੌਰ ਤੇ ਕੱਟੇ (ਰੱਦ ਕੀਤੇ) ਗਏ ਹਨ।
    11). ਸਾਡਾ ਮੰਨਣਾ ਹੈ ਕਿ ਗੁਰਬਾਣੀ ਵਿੱਚ ਗ਼ਲਤੀਆਂ - ਛਪਾਈ ਤੇ ਉਲੱਥੇ ਕਰਨ ਵਾਲ਼ਿਆਂ ਨੇ ਕੀਤੀਆਂ ਹਨ ਨਾ ਕੇ ਗੁਰੂ ਸਾਹਿਬ ਨੇ।
    12. ਕਿਸੇ ਭਾਸ਼ਾ ਦੀਆਂ ਲਗਾਂ-ਮਾਤਰਾਵਾਂ ਉਸੇ ਹੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਹਨ, ਦੂਸਰੀਆ ਭਾਸ਼ਾਵਾਂ ਵਿੱਚ ਨਹੀਂ। ਫਿਰ ਗੁਰਬਾਣੀ ਵਿੱਚ ਸੰਸਕ੍ਰਿਤ ਦੀ ਮਾਤਰਾ (ਕਾਰ) ਨੂੰ ਕਿਉ ਬੋਲਿਆ ਜਾ ਰਿਹਾ ਹੈ?
    13). ੧ ਬਾਰੇ ਸਾਡਾ ਮੰਨਣਾ ਹੈ ਕਿ ਕੰਪਿਊਟਰ ਅਤੇ ਫ਼ੋਨਾਂ ਦੀ ਭਾਸ਼ਾ ਅੰਕ (ਹਿੰਦਸੇ, ਨੰਬਰ) ਹਨ, ਨਾ ਕਿ ਕੋਈ ਬੋਲੀ ਜਾਂ ਲਿੱਪੀ। ਸਾਰੀ ਦੁਨੀਆਂ ਵਿੱਚ ੧ ਅੰਕ ਇੱਕੋ ਹੀ ਰਹਿੰਦਾ ਹੈ ਤੇ ਇੱਕ ਹੀ ਸਮਝ ਆਉਂਦਾ ਹੈ ਤਾਂ ਹੀ ਪਾਤਸ਼ਾਹ ਨੇ ਪੰਜ ਸੌ ਸਾਲ ਪਹਿਲਾਂ ਗੱਲ ੧ (ਇੱਕ, ਏਕ) ਦੇ ਅੰਕ (ਨੰਬਰ) ਤੋਂ ਸ਼ੁਰੂ ਕੀਤੀ।
    14). ਜਿਵੇਂ ਗੁਰਬਾਣੀ ਵਿੱਚ ਇੱਕ ਸ਼ਬਦ ਹੈ -
    ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥
    -ਹਜ਼ਾਰਾਂ ਹੀ ਤੇਰੀਆਂ ਅੱਖਾਂ ਹਨ ਪਰ ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ।
    ਇਸ ਸ਼ਬਦ ਵਿੱਚ ਸਮੁੱਚਤਾ ਦੀ ਗੱਲ ਹੈ, ਸਮੁੱਚੇ ਸਿਸਟਮ ਦੀ ਗੱਲ ਹੈ ਪਰ ਪੁਜਾਰੀ ਇੱਕ ਰੱਬ (ਫ਼ਰਜ਼ੀ) ਮਿਥਕੇ ਉਸ ਦੇ ਫਰਜ਼ੀ ਨਾਮ (ਅੱਲਾ, ਅਕਾਲਪੁਰਖ, ਓਅੰਕਾਰ, ਕਰਤਾ, ਗੋਬਿੰਦ...ਆਦਿ) ਰੱਖੀ ਬੈਠਾ ਹੈ।
    15). ਸਾਡਾ ਮੰਨਣਾ ਹੈ ਕਿ ਗੁਰੂ ਸਾਹਿਬ ੴ (ਏਕੋ) ਉਸ ਸਭ ਕੁਝ ਨੂੰ ਕਹਿ ਰਹੇ ਹਨ ਜੋ ਬੇਅੰਤ, ਅਥਾਹ, ਅਗਣਤ ਰੂਪ ਵਿੱਚ ਫੈਲਿਆ ਹੋਇਆ ਹੈ। ਉਸ ਪਸਾਰੇ ਵਿੱਚ ਛੋਟੇ ਤੋਂ ਛੋਟੇ ਜੀਵ ਤੋਂ ਲੈਕੇ ਵੱਡੇ ਤੋਂ ਵੱਡਾ ਜੀਵ ੴ ਹੈ। ਅਣਦਿਸਦੇ ਕਣ ਤੋਂ ਲੈਕੇ ਦਿਸਣ ਵਾਲ਼ਾ ਸਭ ਕੁਝ ੴ ਹੀ ਹੈ, ਨਾ ਕੇ ਇਸ ਰਾਹੀਂ ਦੱਖਣ ਭਾਰਤ ਦੇ ਕਿਸੇ ਓਅੰਕਾਰ ਦੀ ਗੱਲ ਕੀਤੀ ਜਾ ਰਹੀ ਹੈ।
    16). ਨਾਮ ਵੱਖ ਵੱਖ ਹੋ ਸਕਦੇ ਹਨ, ਪਰ ੧ ਦਾ ਅੰਕ ਸਾਰੀਆਂ ਭਾਸ਼ਾਵਾਂ ਵਿੱਚ ੧ (ਇੱਕ) ਹੀ ਹੈ
    17). ਪਾਤਸ਼ਾਹ ਨੇ ੴ (ਸਤਿਨਾਮੁ) ਦੀਆਂ ਵਿਸ਼ੇਸਤਾਵਾਂ ਹੀ ਅੱਗੇ ਗੁਰ ਪ੍ਰਸਾਦਿ ਤੱਕ ਦੱਸੀਆਂ ਹਨ।
    18). ਜਿਵੇਂ ੧੫+ਵਾਂ = ੧੫ਵਾਂ (ਪੰਦਰਵਾਂ) ਇੱਕਠੇ ਹੀ ਹਨ ਇਵੇਂ ੧+ਓ = ੴ (ਏਕੋ) ਇਕੱਠੇ ਹੀ ਹਨ।
    19). ਗੁਰਬਾਣੀ ਵਿੱਚ 'ਸਿਰਫ਼’ ਸ਼ਬਦ (ਲਫ਼ਜ਼) ਕਿਤੇ ਵੀ ਨਹੀ ਵਰਤਿਆ ਗਿਆ ਪਰ ਪਾਤਸ਼ਾਹ ਨੇ 'ਸਿਰਫ਼ ਇੱਕ' ਦੀ ਜਗ੍ਹਾ ‘ਏਕੋ' ਲਫ਼ਜ਼ ਨੂੰ ਵਰਤਿਆ ਹੈ।
    ✍️ ਸਤਿਨਾਮ ਸਿੰਘ ਮੌਂਟਰੀਅਲ

    • @jasbirsingh9789
      @jasbirsingh9789 Рік тому +2

      ਵੀਰ ਜੀ ਸਾਰੇ ਸੁਆਲ ਮੇਰੇ ਵਟਸਪ ਤੇ ਭੇਜ ਦੇਣਾ ਰਲ ਮਿਲ ਕੇ ਵਿਚਾਰ ਕਰਨ ਦਾ ਯਤਨ ਕਰਨਗੇ। ਜੋ ਇੰਦਰ ਸਿੰਘ ਘੱਗਾ ਜੀ ਅਰਥ ਦਸ ਰਹੇ ਹਨ ਗੁਰਮਤਿ ਵਿੱਚੋ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਅਰਥ ਹਨ ਪਰ ਸਾਡੇ ਪ੍ਰਚਾਰਕ ਜਾਂ ਵਿਦਵਾਨ ਸਹੀ ਯਤਨ ਨਹੀਂ ਕਰ ਰਹੇ ।।

    • @preetdhillon3225
      @preetdhillon3225 Рік тому +1

      ਵੀਰ ਜੀ, ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਵਿਚਾਰ ਕੇ ਦੇਖਣਾ ਜੀ, ਅਰਥ ਇਹ ਨਹੀਂ ਹਨ।

    • @sr3048
      @sr3048 Рік тому +1

      ਪਉੜੀ ੧੫ : ਮੂਲ ਮੰਤ੍ਰ ਦਾ ਗੁੱਝਾ ਭੇਦ
      ਏਕਾ ਏਕੰਕਾਰੁ ਲਿਖਿ ਦੇਖਾਲਿਆ।
      ਊੜਾ ਓਅੰਕਾਰੁ ਪਾਸਿ ਬਹਾਲਿਆ।
      ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ।
      ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।
      ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ।
      ਪੰਜ ਅਖਰ ਉਪਕਾਰ ਨਾਮੁ ਸਮਾਲਿਆ।
      ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ।
      ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ।
      ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥
      Bhai Gurdaas Ji in No Raag - 3

    • @balichahal8104
      @balichahal8104 Рік тому

      @@jasbirsingh9789 ji tusi s. Gagga ji naal vichar karo , UA-cam uper v recording hovay gi .thanks 🙏

    • @KulwinderSingh-eo6gq
      @KulwinderSingh-eo6gq 4 місяці тому

      Eko hai bhai eko hai ,,sahib Mera eko hai 🙏🙏🙏

  • @HarnekSingh-dx5yf
    @HarnekSingh-dx5yf Рік тому +3

    ਗੁਰੂ ਫ਼ਤਿਹ ਜੀ , ਧੰਨਵਾਦ ਜੀ ਵਿਚਾਰ ਦੇਣ ਦਾ ਬੱਸ ਡੱਟੇ ਰਹੋ ਜੀ,

  • @Parvinderkaur-ns2es
    @Parvinderkaur-ns2es Рік тому

    Koti koti parnaam👏👏👏👏👏

  • @gurdipsingh8633
    @gurdipsingh8633 Рік тому +1

    ਬਹੁਤ ਬਹੁਤ ਧੰਨਵਾਦ ਇੰਦਰ ਸਿੰਘ ਘੱਗਾ ਜੀ ਅਸਲੀ ਰੱਬ ਦੀ ਅਸਲ ਤਸਵੀਰ ਪੇਸ਼ ਕੀਤੀ।

  • @GurdeepSingh-kx9ot
    @GurdeepSingh-kx9ot Рік тому

    ਬਹੁਤ ਬਹੁਤ ਵਧੀਆ ਜੀ, ਧੰਨਵਾਦ।

  • @Satnamsingh-kj5nh
    @Satnamsingh-kj5nh Рік тому +1

    ਬਹੁਤ ਵਧੀਆ ਵਿਚਾਰ ਬਾਪੂ ਘੱਗਾ ਦੇ,5,6 ਸਾਲ ਤੁ ਬਾਪੂ ਦੇ ਵਿਚਾਰ ਸੁਣ ਰਿਹਾ ਹੈ👍👍💯💯🙏🏻🙏🏻

  • @UdayVarun838
    @UdayVarun838 Рік тому

    ਬਹੁਤ ਵਧੀਆ ਜੀ

  • @ajaybal4
    @ajaybal4 Рік тому

    Thanwad bapu ji

  • @gurcharansingh7511
    @gurcharansingh7511 Рік тому +2

    ਅਸੀਂ ਤੁਹਾਡੇ ਤੋ ਪੂਰੇ ਸਹਿਮਤ ਹਾ

  • @amrikthind9463
    @amrikthind9463 Рік тому +1

    ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰੂਬਾਣੀ ਦੇ ਅਰਥ ਕੀਤੇ ਹਨ ਜੀ

  • @kulwinderchahaldewsoft3273
    @kulwinderchahaldewsoft3273 Рік тому +4

    ਬਹੁਤ ਵਧੀਆ ਉਪਰਾਲਾ ਕੀਤਾ ਭਾਈ ਸਾਬ g ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @Harpreetsingh74216
    @Harpreetsingh74216 Рік тому +8

    Waheguru ji ka Khalsa waheguru ji ki Fateh Bapu Inder singh ji 🙏

  • @harpreetkaur837
    @harpreetkaur837 Рік тому +2

    ਬਾਪੂ ਜੀ ਧਨਵਾਦ।
    A great and necessary step
    Much appreciated.

  • @AvtarSingh-qj3dr
    @AvtarSingh-qj3dr Рік тому +2

    ਬਹੁਤ ਵਧੀਆ ਜੀ
    ਧੰਨਵਾਦ ਜੀ

  • @JaggaSingh-ow6ge
    @JaggaSingh-ow6ge Рік тому +1

    ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਛੜਾ ਵਾਦ ਨੂੰ ਚੇਲਜ ਕੀਤਾ ਹੈ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @skattorney6755
    @skattorney6755 Місяць тому

    Very nice presentation

  • @bittugarcha8949
    @bittugarcha8949 Рік тому +3

    ਬਹੁਤ ਹੀ ਵਧੀਆ ਜਾਨਕਾਰੀ ਹੈ ਲੱਗੇ ਰਹੋ ਜੀ

  • @AmanDeep-pr2df
    @AmanDeep-pr2df Рік тому +2

    Bapuji tusi vapis Aaye... heartly thanks

  • @hstougher
    @hstougher Рік тому

    Thanks ghagga g

  • @Deepsingh-ng7nf
    @Deepsingh-ng7nf Рік тому

    Thanks

  • @gsdakha3763
    @gsdakha3763 Рік тому

    Good vichar ji

  • @1086police
    @1086police Рік тому

    ਇਸੇ ਲਈ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਕੀ ਗਿਆਨੀ ਦੇ ਅਰਥ ਕੀ ਹਨ ਗਿਆਨੀ ਦੇ ਅਰਥ ਹਨ ਕੀ ਜਿਹੜਾ ਉਥੇ ਗਿਆ ਨਹੀਂ ਭਾਵ ਜਿਹੜਾ ਗੁਰ ਨਾਨਕ ਦੀ ਮਹਿਮਾ ਨੂੰ ਜਾਣ ਨਹੀ ਪਾਇਆ ਕਿੰਨੀ simple ਜਿਹੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ

  • @naharsingh2490
    @naharsingh2490 Рік тому +2

    ਵੀਡੀਓ ਵਿੱਚ ਲਾਈਟ ਹਿਲਦੀ ਹੋਣ ਕਾਰਨ ਦੇਖਣ ਵਾਲੇ ਜਗਿਆਸੂਆਂ ਦੀਆਂ ਅੱਖਾਂ ਉਤੇ ਬੁਰਾ ਪ੍ਰਭਾਵ ਪੈਂਦਾ ਹੈ।
    ਲਾਈਟ ਇਕ ਜਗ੍ਹਾ ਤੇ ਟਿਕਾਈ ਰੱਖੋ ਜੀ।

  • @ParminderSingh-us5xx
    @ParminderSingh-us5xx Рік тому +2

    ਬਹੁਤ ਵਧੀਆ ਭਾਈ ਸਾਹਿਬ 🙏🙏🙏🙏🙏

  • @sarbatdabhala1m450
    @sarbatdabhala1m450 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mrjarnailsingh3853
    @mrjarnailsingh3853 Рік тому +2

    Good bapu je

  • @aki73singh31
    @aki73singh31 3 місяці тому

    ❤🙏

  • @kirankaur6465
    @kirankaur6465 Рік тому

    🙏🏼🙏🏼

  • @KhushiSinghsaab
    @KhushiSinghsaab Рік тому +2

    Waheguru ji ka khalsa Waheguru ji ki fateh

  • @RavinderSingh-nz6wz
    @RavinderSingh-nz6wz Рік тому

    Bahut vadhiya uprala ker rhe ho bapu ji bahut bahut dhanyawad ji

  • @SurjitSingh-tx2gj
    @SurjitSingh-tx2gj Рік тому +1

    Sun kar anand aa gya.

  • @mTrader1
    @mTrader1 5 місяців тому

    This vyakhya makes the most sense

  • @jaswinderbahra1572
    @jaswinderbahra1572 Рік тому +1

    Bahut vadia vichar dite Bapu ji ne sahi arth keete thank you Bapu ji 👍🙏

  • @Gurbanivideocreator
    @Gurbanivideocreator Рік тому

    ❤❤🙏🏻🙏🏻

  • @harpinderkhangura8297
    @harpinderkhangura8297 Рік тому +1

    Waheguru ji

  • @parminderkaursidhu623
    @parminderkaursidhu623 Рік тому +1

    Bahot vdia vichaar ne bapu ji de .bapu ji guru granth sahib ji da agar tika kr den te bahot mehrbani hovegi ji🙏

  • @randhirkaur-pl9lu
    @randhirkaur-pl9lu Рік тому

    ❤😊

  • @devinderbanipal7422
    @devinderbanipal7422 Рік тому +1

    Welcome ji, 🙏🏻🎉💐

  • @hardipsingh7691
    @hardipsingh7691 Рік тому +1

    Sir ghagga ji leyee Dillo respect 🙏

  • @sekhonmanraj5424
    @sekhonmanraj5424 Рік тому +2

    very nice bapu ji .. 🙏 we proud of you ❤

  • @jairoopsingh2847
    @jairoopsingh2847 Рік тому +1

    bapu.ji.jaldi.darsan.deha.kro

  • @gurbachankaur2875
    @gurbachankaur2875 Рік тому +1

    Verry.nice

  • @harpreetsidhu5159
    @harpreetsidhu5159 Рік тому +1

    Bht vdia lgga ji 🙏🏻🙏🏻

  • @surinderkhalsa5865
    @surinderkhalsa5865 Рік тому

    Bhut vadia ji

  • @lakhbirram2655
    @lakhbirram2655 Рік тому

    Ballharey...Bapu ji.....!

  • @jasvindersingh4571
    @jasvindersingh4571 Рік тому +2

    💐💐🌺🌺🌷🌷👌👌👌

  • @SarwanSingh-de6vn
    @SarwanSingh-de6vn Рік тому

    Very nice ji

  • @avtarnagra3464
    @avtarnagra3464 Рік тому +1

    🙏🚩

  • @lovablehappy2006
    @lovablehappy2006 Рік тому

    Very good❤

  • @rasalsinghrasalsingh4283
    @rasalsinghrasalsingh4283 Рік тому +1

    👌👌🙏🙏

  • @VB-tc3wo
    @VB-tc3wo Рік тому

    I can’t believe this kind of knowledge why we never heard it before , ir they never told us , whatever it is but you are giving a very good path To understand the name God ! May he live longer & longer so he can give us more knowledge of truth , seems like this is all technology so we are in lighting . Guru ji could not explain it all may because of no technological help . I wish if todays technology was there that time then guru had it done ✅ believe this world could be a different. All it could be a peace ✌️ I think human itself is also a process of law of nature , may be it is made way more than 5 elements, need to do more study , like peace ☮️ angers and so much , so put whole thing together we are also a part of the God & whole nature is a one unit and this what is kianaat, God and so on so so basically this universe is increasing every day also trees 🌲 water 💦 humans increasing mean hid is enormous in shape & it is always getting bigger $ bigger as guru Nanak ji said , there is no one can understand god , or universe this whole universe is a lord !
    One question always comes in my mind that if Guru Nanak ji could come in early era if that could change the whole scenario of god ! I believe in God , & I see it everyday & not trying to accept due to this enormous confusion man 😠 made it over the time , ghaga ji Tusi bahot KuJ
    Know please give us more knowledge of wisdom , may you live long , thanks

  • @KulwinderSingh-zj9yh
    @KulwinderSingh-zj9yh Рік тому +1

    Think about bapu ji

  • @gurudhaliwal-j8g
    @gurudhaliwal-j8g 2 місяці тому

    bapu ji rabb ki hai rabb da ki matlab hai

  • @KamalVashisht-mv3dm
    @KamalVashisht-mv3dm 3 місяці тому

    STORY FROM SHRI BHAGWAT PURAN REGARDING HUMBLING OF INDRA HEAD OF GODS. The boy said, “Well obviously, there are infinite universes, each with their own Brahma and Vishnu and Shiva. And there are just as many Indras. They say that it is possible to count the grains of sand or droplets of water in the Universe, but you cannot count the number of Indras.
    Compare it with some shaba0s in Japuji Sahib

  • @BaljinderSingh-xy4ik
    @BaljinderSingh-xy4ik Рік тому

    Sai keha alternative dena penda aa..

  • @BaljinderSingh-xy4ik
    @BaljinderSingh-xy4ik Рік тому +4

    Banda Nature to banya aa, Gurbani da eko (law of nature) aa👍

  • @singhgagandeep66
    @singhgagandeep66 Рік тому +1

    veer g...piche awaaj na lagao..sanu bapu g di clear awaaj sunni hai...

  • @enlightenedsoul8114
    @enlightenedsoul8114 Рік тому

    Veer ji gurmat apne aap vich tatt nhi hai ?

  • @ideaidea7871
    @ideaidea7871 Рік тому +1

    Baba tenu sharam aani chahi di he Jo Sikh dharm de khelaf bolde ho

    • @gurpartapsinghrandhawa2685
      @gurpartapsinghrandhawa2685 Рік тому

      Veer ji di badri mehrbani hogi je aapji Point out karke Faso ki kithe-kithe dharam de khiala bole rahe han .thanks.

  • @BaljinderSingh-xy4ik
    @BaljinderSingh-xy4ik Рік тому +2

    Bhai Ranjit Singh dadhrianwale nu bi Guru granth sahib da tika karna chahida aa...

  • @singhgagandeep66
    @singhgagandeep66 Рік тому +1

    piche tune hata deo plzzz🙏

  • @jogendrasingh6575
    @jogendrasingh6575 Рік тому +1

    सिख धर्म हजारों पढ़ी लिखी और सुंदर लड़कियों ने सिख धर्म छोड़कर गैरों के धर्म को स्वीकार किया और लाखों बच्चे पैदा किए, क्या ये बच्चे सिख धर्म को मानेंगे , ये सब पंजाब , भारत दैश के अन्य राज्यों और विदेशों में भी हुआ और आगे भी हजारों सिख धर्म लड़कियां गैरों के संग भागने को तैयार हैं , इस तरह क्या कौम मजबूत होगी , यह बर्बाद?

    • @angsung01
      @angsung01 Рік тому

      Koi ehnu punjabi ch translate kro
      Eh kehri bhasha aa

  • @sukhvindersingh1632
    @sukhvindersingh1632 Рік тому

    ਅਜੂਨੀ ਸ਼ਬਦ ਬਾਰੇ ਕੁਝ ਨਹੀਂ ਬਿਆਨ ਕੀਤਾ

  • @balwinderbahia6075
    @balwinderbahia6075 Рік тому

    Jup means follow nothing else

  • @SurjeetSingh-uo8ce
    @SurjeetSingh-uo8ce Рік тому +1

    👎🏿👎🏿👎🏿

  • @PreetSingh-dj4un
    @PreetSingh-dj4un Рік тому

    Nanak ReNamed of Akal Purakh = SA-CH.
    And not Waheguru

    • @sukhajnala476
      @sukhajnala476 Рік тому

      ਬਹੁਤਖੂਬ ਧੰਨਵਾਦ ਬਾਪੂ ਜੀ ਇਸੇ ਤਰ੍ਹਾਂ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BHUPINDERSINGH-ef9vs
    @BHUPINDERSINGH-ef9vs Рік тому

    STOP THIS SWING OF LIGHT

  • @ranjitsingh7993
    @ranjitsingh7993 2 місяці тому

    Waheguru ji

  • @SurjeetSingh-sy8pc
    @SurjeetSingh-sy8pc Рік тому

    Good bapu ji

  • @Gagasingh
    @Gagasingh Рік тому

    very nice bapu ji .. 🙏 we proud of you ❤