PART 01 Babur and Guru Nanak [ Prof Inder Singh Ghagga ]

Поділитися
Вставка
  • Опубліковано 7 кві 2020
  • TATT GURMAT GYAN TV
    ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}
    ਸ਼ਬਦ ਦੇ ਅਰਥ,
    ਵੱਲੋ ÷ ਇੰਦਰ ਸਿੰਘ ਘੱਗਾ
    ************************
    #Babur&Guru Nanak
    #ProfInderSinghGhagga
    More updates visit the 👇
    ਤੱਤ ਗੁਰਮਤਿ ਗਿਆਨ ਮੀਡੀਆ ਸੰਬੰਧੀ ਹੋਰ ਜਾਣਕਾਰੀ ਲਈ ਹੇਠਾ ਦਿੱਤਾ ਲਿੰਕਾ ਤੇ ਕਲਿਕ ਕਰਕੇ ਪ੍ਰਾਪਤ ਕਰੋ।
    ਯੂ ਟਿਊਬ
    ▶️ official UA-cam channel Plz Subscribe Now👇
    / @tattgurmatgyantv
    🔸🔹🔸🔹🔸🔹🔸🔹🔸🔹🔸
    ਇੰਸਟਾਗ੍ਰਾਮ
    👍 Follow us Instagram
    www.instagram....
    🔸🔹🔸🔹🔸🔹🔸🔹🔸🔹🔸
    ਫੇਸਬੁੱਕ
    👍Follow us Facebook
    fb://TattGurmatGyan
    🔸🔹🔸🔹🔸🔹🔸🔹🔸🔹🔸
    ਟੈਲੀਗਰਾਮ ਤੇ ਢੱਡਰੀਆਂ ਵਾਲੇ ,ਘੱਗਾ ਜੀ, ਨਰਿੰਦਰ ਸਿੰਘ ਕਪੂਰ, ਤੱਤ ਗੁਰਮਤਿ ਗਿਆਨ ਮੀਡੀਆ ਦੇ ਸਾਰੇ ਪ੍ਰੋਗਰਾਮ ਹੋਰ ਵੀ ਬਹੁਤ ਕੁਝ ......
    👍 Telegram Channel
    t.me/TattGurmatGyanMedia
    🔸🔹🔸🔹🔸🔹🔸🔹🔸🔹🔸
    ਸਾਡੇ ਚੈਨਲ ਦਾ ਮਕਸਦ ਸਿੱਖ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ ।
    ਸਾਡਾ ਸੁਨੇਹਾ ਸਾਥ ਦੀ ਮੰਗ

КОМЕНТАРІ • 68

  • @RanjitSingh-fi6pu
    @RanjitSingh-fi6pu 4 роки тому +8

    ਵਾਹਿਗੁਰੂ ਭਾਈ ਇੰਦਰ ਸਿੰਘ ਘੱਗਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @JaggaSingh-ow6ge
    @JaggaSingh-ow6ge 4 роки тому +8

    ਸਰਦਾਰ ਇੰਦਰ ਸਿੰਘ ਘੱਗਾ ਜੀ
    ਵੀਰ ਜੀ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੇਰੀ ਗੁਡ ਥੇਕਯ੍

  • @UdayVarun838
    @UdayVarun838 4 дні тому +1

    ਬਹੁਤ ਵਧੀਆ

  • @harbhajandhaliwal4966
    @harbhajandhaliwal4966 2 дні тому +1

    Good

  • @kuldeeps556
    @kuldeeps556 4 роки тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਘੱਗਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @harvinderkaur779
    @harvinderkaur779 4 роки тому +4

    ਬੋਤ ਬਹੁਤ ਸਾਰੀਆਂ ਗੱਲਾਂ ਅੱਜ ਸਮਝ ਆਉਂਦੀ ਨੇਂ ਘੱਗਾ ਜੀ ਸੁਕ੍ਹਯ

  • @sukhadevsingh4261
    @sukhadevsingh4261 4 роки тому +6

    ਬਹੁਤ ਹੀ ਵਧੀਆ ਵਿਚਾਰ ਹੈ ਜੀ

  • @labhsingh4014
    @labhsingh4014 4 роки тому +5

    ਬਹੁਤ ਬਹੁਤ ਧੰਨਵਾਦ ਜੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਗਿਆਨ ਵੰਡ ਕੇ

  • @BalvirSingh-jo3yu
    @BalvirSingh-jo3yu 4 роки тому +6

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ।

  • @jatinderhayer276
    @jatinderhayer276 2 роки тому +2

    Sardar sahib thank you so much

  • @UdayVarun838
    @UdayVarun838 4 дні тому +1

  • @sukhchainsinghgarhisahibwa7608

    ❤❤ ਬਹੁਤ ਵਧੀਆ ਵਿਚਾਰ ਜੀ 😮😮❤❤

  • @lachhmansidhu8429
    @lachhmansidhu8429 2 роки тому +1

    ਭਾੲੀ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਬਾਣੀ ਦੇ ਅਰਥ ਵੀ ਸਮਝਾ ਰਹੇ ਹਨ ਨਾਲ ਹੀ ਉਨ੍ਹਾਂ ਵਿੱਚ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ। ਬਹੁਤ ਬਹੁਤ ਧੰਨਵਾਦ ਪਰੋਫੈਸਰ ੲਿੰਦਰ ਸਿੰਘ " ਘਗਾ "ਜੀ।

  • @naibsinghsingh5248
    @naibsinghsingh5248 3 роки тому +1

    ਬਹੁਤੁ ਹੀ ਵਧੀਆ ਜੀ ਧੰਨਵਾਦ ਜੀ ਪਰਮਾਤਮਾ ਤਹਾਨੂੰ ਲੰਮੀ ਉਮਰ ਬਖਸ਼ੇ ਜੀ।

  • @amriksinghkhalsa573
    @amriksinghkhalsa573 4 роки тому +2

    ਵਹਿਗੁਰੂ। ਜੀ। ਕਾ। ਖਾਲਸਾ। ਵਾਹਿਗੁਰੂ। ਫਤੇ। ਘੱਗਾ। ਜੀ। ਬਹੁਤ। ਹੀ। ਵੱਦਿਆ। ਚਿਨਾਰ। ਆਪ। ਦੇ

  • @surindersingla1561
    @surindersingla1561 Рік тому

    Good job. Thanks

  • @jaswantsinghsahota5344
    @jaswantsinghsahota5344 Рік тому

    Very. Nice

  • @ministories_narinder_kaur
    @ministories_narinder_kaur Рік тому

    Thanks for sharing your thoughts

  • @gsgaming8739
    @gsgaming8739 4 роки тому +1

    ਬਾਬਾ ਜੀ ਬਹੁਤ ਵਧੀਆ ਜੀ🙏🙏🙏

  • @BaljinderSingh-zd8vi
    @BaljinderSingh-zd8vi 4 роки тому +4

    NIC

  • @GurjantSingh-ht3vs
    @GurjantSingh-ht3vs 4 роки тому +3

    ਬਹੁਤਵਧਿਅਜੀ

  • @romeoreview
    @romeoreview 3 роки тому +1

    ਨਾਨਕ…❤️

  • @bhalsingh2404
    @bhalsingh2404 2 роки тому

    Deep knowledge

  • @kuldipkhakh4313
    @kuldipkhakh4313 5 місяців тому

    👍👍❤❤

  • @manjinderkaur769
    @manjinderkaur769 Рік тому

    ❤❤

  • @sandeepsingh-nq4vo
    @sandeepsingh-nq4vo 4 роки тому +3

    Great responsbility professor sahib

  • @GurjitSingh-dg7kd
    @GurjitSingh-dg7kd Рік тому +1

    ਕੋਈ ਵੀ ਭੁੱਲ ਨਹੀਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HardevSingh-ke6vb
    @HardevSingh-ke6vb 4 роки тому +2

    VERY GOOD GHAGA JI

  • @sadhusinghchhokar4836
    @sadhusinghchhokar4836 4 роки тому +2

    Very good

  • @gurnamsinghsohi7569
    @gurnamsinghsohi7569 4 роки тому +3

    Bahut h vadia vichar han fateh ji

  • @SukhdevSingh-uw7ld
    @SukhdevSingh-uw7ld 4 роки тому +2

    Nice 👍👍

  • @naibsinghsingh5248
    @naibsinghsingh5248 3 роки тому

    🦁🦁🦁🦁🦁🦁

  • @shaamarkot2960
    @shaamarkot2960 4 роки тому +2

    Nice

  • @rasalsinghrasalsingh4283
    @rasalsinghrasalsingh4283 4 роки тому +1

    👌👌

  • @pb23wale00
    @pb23wale00 4 роки тому

    ਸਮਝਦਾਰ ਯੋਧਾ ਇੰਦਰ ਸਿੰਘ

  • @manpreetsingh-vz5vo
    @manpreetsingh-vz5vo 4 роки тому +1

    Bhot bdiya baba ji mskil cho kdta ji nhi ta gumrah hi hoae rhndae ji

  • @akashdeepsingh7915
    @akashdeepsingh7915 4 роки тому

    dhanwaad Ji bhaut bhaut Sanu Enna Gian de rhe ho TUC

  • @iqbalsingh3573
    @iqbalsingh3573 4 роки тому +1

    Very nice 👍

  • @punjabifreethinker2939
    @punjabifreethinker2939 9 місяців тому

    ਬਹੁਤ ਦੁੱਖ ਹੁੰਦਾ ਜਦੋ ਗੁਰਬਾਣੀ ਤੋ ਸੇਧ ਲੈਣ ਦੀ ਬਜਾਏ ਸਿਰਫ ਮੰਤਰ ਜਾਪਾਂ ਨਾਲ ਜੋੜ ਦਿੱਤਾ ਜਾਂਦਾ ਕਈ ਕਈ ਸੌ ਪਾਠਾਂ ਦੀਆਂ ਲੜੀਆਂ ਚਲਾ ਕੇ ਘੋਗਾ ਰਟਨ ਕੀਤਾ ਜਾਂਦਾ

  • @jagjitkhalsa8991
    @jagjitkhalsa8991 4 роки тому

    Good knowledge ji

  • @sukhpandher3611
    @sukhpandher3611 4 роки тому

    Thanks Ghagga ji for such knowledge

  • @RavinderSingh-nz6wz
    @RavinderSingh-nz6wz 4 роки тому

    Bahut wadiya jankari ditty ghaga sahib g

  • @pindersidhu1261
    @pindersidhu1261 Рік тому

    Sat shri akal bapu ji . Thodiyan video ne meriyan akhan khul gyiyan asi ta guru Ghar nu Khan waliyan kavan diyan daran de piche lag k hnere viah hi firde c tuci bhut bhader hon waheguru thonu Chad di kala ch rakhe asi thode nal han .

  • @tarlochansingh9744
    @tarlochansingh9744 4 роки тому +2

    Thanks ji . 78 and 97 da koi hor v arth ho sakda hea ji. Shyad kise shashak di umar da Samband hove ? Jroor khoj krio ji

  • @harpreetbrar8650
    @harpreetbrar8650 3 роки тому

    ਨੱਕ ਨੱਥ ਖਸਮ ਹੱਥ
    ?

  • @captainjeetsingh6731
    @captainjeetsingh6731 10 місяців тому

    Elaborate more on 78, 97

  • @justloveparents84
    @justloveparents84 4 роки тому +2

    ਕੀ ਇਹੋ ਹਕੀਕਤ ਏ ਜੀ???

  • @Sukhwinder351
    @Sukhwinder351 4 роки тому

    ਗੱਗਾ ਜੀ ਦੇ ਕੀਮਤੀ ਵਿਚਾਰ

  • @harjitsingh4116
    @harjitsingh4116 2 місяці тому

    Untrue explanation, sorry !

  • @user-vp8ng8ty3i
    @user-vp8ng8ty3i 4 роки тому +2

    Inder ghaga tera sodha launa putt jis din tu mere aggey a gya

  • @surjitghuman8955
    @surjitghuman8955 4 роки тому

    Tu kusa nhi

  • @BaljitSingh-mq7wt
    @BaljitSingh-mq7wt 4 роки тому +4

    ਬਹੁਤ ਵਧੀਆ

  • @mdiqbalmdiqbal4578
    @mdiqbalmdiqbal4578 4 роки тому +2

    Good

  • @sarbjitsingh6167
    @sarbjitsingh6167 4 роки тому +2

    Nice

  • @mohindersingh413
    @mohindersingh413 4 роки тому

    Nice