Це відео не доступне.
Перепрошуємо.

Call Reco Prof Inder Singh Ghagga

Поділитися
Вставка
  • Опубліковано 30 бер 2020
  • TATT GURMAT GYAN TV

КОМЕНТАРІ • 415

  • @pritpalsingh8317
    @pritpalsingh8317 4 роки тому +39

    ਬਹੁਤ ਵਧੀਅਾ ੲਿੰਨਾ ਮੰਦਬੁਧੀਅਾਂ ਨੂੰ ੲਿਸੇ ਤਰਾਂ ਲਾੲੀਨ ਤੇ ਲਿਅਾ ਕਰੋ॥

    • @sawarnsingh9174
      @sawarnsingh9174 4 роки тому +3

      ਬਾਈ ਜੀ ਤੁਸੀਂ ਆਪਨੇ ਬ੍ਰਹਮਗਿਆਨੀ ਨੂੰ ਕਿਤੇ ਡੁੱਘਾ ਖੱਡਾ ਪੁਟ ਕੇ ਵਿੱਚ ਦਬ ਦੇਵੋ ਜਦ ਪੂਰੀ ਦੁਨੀਆ ਮਰ ਜਾਵੇਗੀ ਫਿਰ ਤੂੰ ਤੇ ਬਾਬਾ ਦੋਨੋ ਰਹਿ ਜਾਏਗਾ

  • @jagsirsinghbajwasaab3933
    @jagsirsinghbajwasaab3933 4 роки тому +66

    ਪ੍ਰੋ. ਇੰਦਰ ਸਿੰਘ ਘੱਗਾ ਦੀ ਵੀਚਾਰ ਧਾਰਾ ਬਹੁਤ ਵਧੀਆ ਲੱਗੀ ਹੈ 👌👌👌

  • @hardeepmander27
    @hardeepmander27 4 роки тому +12

    ਹਰ ਇੱਕ ਇਨਸਾਨ ਨੂੰ
    ਇੰਦਰ ਜੀਤ ਸਿੰਘ ਘੱਗਾ ਨੂੰ ਚੰਗੀ ਤਰ੍ਹਾਂ ਸੁਣੋ ਬੇਨਤੀ ਐ ਜੀ ।

  • @dalbirvirk2524
    @dalbirvirk2524 4 роки тому +8

    ਪਰਫੈਸ ਘੱਘਾ ਜੀ ਦਾ ਧੰਨਵਾਦ ਕਰਦੇ ਹਾਂ। ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਪੇਸ਼ ਕਰਦੇ ਰਹਿੰਦੇ ਹਨ। ਇਹੋ ਜਿਹੇ ਸੱਚੇ ਸੁਲਜੇ ਪ੍ਰਚਾਰਕਾਂ ਦੀ ਬਹੁਤ ਲੋੜ। ਵਾਹਿਗੁਰੂ ਇਹਨਾਂ ਦੀ ੳੁਮਰ ਲੰਮੀ ਕਰੇ ਵਾਹਿਗੁਰੂ ਜੀ ਅੱਗੇ ਸਾਡੀ ਇਹੋ ਅਰਦਾਸ ਹੈ

    • @Malikmarjide
      @Malikmarjide 2 роки тому

      ਪ੍ਰੋ ਘੱਗਾ ਜੀ ਨੇ ਘੱਘਾ ਨਹੀ ਵੀਰ ਜੀ

  • @sarbjitsinhgsandhu891
    @sarbjitsinhgsandhu891 4 роки тому +24

    ਇਦਰ ਸਿੰਘ ਜੀ ਤੁਸੀ ਬਹੁਤ ਵਧੀਆ ਜਵਾਬ ਦਿੱਤੇ 👍👍👍

  • @kalachahal9202
    @kalachahal9202 4 роки тому +29

    ਵੀਰ ਘੱਗਾ ਜੀ ਸੱਤ ਸ਼੍ਰੀ ਆਕਾਲ। ਬਹੁਤ ਬਹੁਤ ਵਧੀਆ

  • @user-gb2wb1ud7j
    @user-gb2wb1ud7j 3 роки тому +2

    ਬਾਪੂ ਇੰਦਰ ਸਿੰਘ ਘੱਗਾ ਜੀ ਦਾ ਬਹੁਤ ਧੰਨਵਾਦ, ਜੋ ਇਹ ਵੱਡੇ-ਵੱਡੇ ਚੌਲੇ ਵਾਲੇ ਸਾਧਾਂ ਦਾ ਪੋਤੜਾ ਫਲੋਰਦੇ ਨੇ।

  • @kamikkarsingh1979
    @kamikkarsingh1979 4 роки тому +40

    ਆਹ ਬੰਦਾ ਤਾ ਸਿਰੇ ਦਾ ਕਮਲਾ ਸੀ ਇਹੋ ਜਿਹਾ ਏਨਾ ਦਾ ਬ੍ਰਹਮਗਿਆਨੀ ਹੋਣਾ।ਤੁਸੀ ਬਹੁਤ ਹੀ ਵਧੀਆ ਵਿਚਾਰ ਦਿੱਤੇ ਘੱਗਾ ਸਾਹਿਬ ਜੀ

  • @gurtejsingh4643
    @gurtejsingh4643 4 роки тому +64

    ਬਾਬਾ ਜੀ ਸਿਰਾ ਕਰਾਤੀ ਬ੍ਰਹਮ ਗਿਆਨੀ ਦੀ ਸਵਾਦ ਆ ਗਿਆ ।🤣🤣🤣🤣🤣🤣🤣

    • @baggasinghprabhpal
      @baggasinghprabhpal 4 роки тому +2

      ਢੱਡਰੀ ਦੀ ਫੋਟੋ ਲਾਈ ਆ 😂 ਵੀਰ ਜੀ ਕੀ ਤੁਸੀਂ ਭੇਡ ਹੋ ਮੈਂ ਸੁਣਿਆ ਢੱਡਰੀ ਦੇ ਚੇਲਿਆਂ ਨੂੰ ਭੇਡਾਂ ਕਿਹਾ ਜਾਂਦਾ

  • @avtarkaur6477
    @avtarkaur6477 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਕਾਰ ਸਹਿਤ 🙏ਬਾਪੂ ਜੀ ਇਸ ਦੀ ਤਾ ਅਵਾਜ ਹੀ ਬੜੀ ਤਰਸਯੋਗ ਹੈ ਐਸਾ ਬੰਦਾ ਆਪ ਜੀ ਦੇ ਲੌਜਿਕ ਭਰਪੂਰ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਦੇ ਸਕਦਾ। ਜਿਨ੍ਹਾਂ ਦੇ ਬ੍ਮਗਿਆਨੀ ਪਹਿਲਾਂ ਇਨ੍ਹਾਂ ਦੇ ਬ੍ਰੇਨ ਬੌਸ਼ ਕਰਦੇ ਨੇ। 🙏💖🙏👌👍

  • @lakhwinderSingh-vv7ee
    @lakhwinderSingh-vv7ee 4 роки тому +35

    ਬਾਪੂ ਜੀ ਨਹੀ ਰੀਸਾ ਤੁਹਾਡੀਆ ਜੀ

  • @varindersingh4683
    @varindersingh4683 4 роки тому +3

    ਬੁਹਤ ਵਧੀਆ ਵਿਚਾਰ ਪੇਸ਼ ਕਰਦੇ ਬਾਪੂ ਜੀ ਵਾਹਿਗੁਰੂ ਜੀ ਆਪ ਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ੇ ਤਾਂ ਜੋ ਏਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹਿਣ

  • @BootaLalllyan-no6bu
    @BootaLalllyan-no6bu Місяць тому

    ਫੇਰ ਤਾਂ ਇਹਨਾ ਦਾ ਬਾਬਾ ਗੁਰੂਆਂ ਤੋਂ ਵੀ ਵੱਧ ਗਿਆਨ ਰੱਖਦਾ ਹੋਇਆ ਜੀ ❤good ਬਾਪੂ ਗੱਗਾ ਜੀ 🙏

  • @gurbanishorts5706
    @gurbanishorts5706 4 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਬਹੁਤ ਵਧੀਆ।ਧਨ ਧੰਨ ਕਰਾਤੀ

  • @techpurba3864
    @techpurba3864 4 роки тому +17

    Wah ji wah Prof Inder Singh ji bilkul right

  • @gurdevsingh1847
    @gurdevsingh1847 Рік тому +1

    ਪ੍ਰੋਫੈਸਰ ਸ,ਇੰਦਰ ਸਿੰਘ ਘੱਗਾ ਜੀ ਤੁਹਾਡੇ ਵਿਚਾਰ ਜਾਣ ਕੇ ਬਹੁਤ ਆਨੰਦ ਆਇਆ ਹੈ, ਵਧੀਆ ਜਾਣਕਾਰੀ ਦਿੱਤੀ ਗਈ ਹੈ, ਮੈਂ ਤੁਹਾਡੀਆਂ ਰਚਨਾਵਾਂ ਵੀ ਪੜੀਆਂ ਹਨ, ਜਿਹੜੇ ਲੋਕ ਅਸਲੀਅਤ ਨੂੰ ਨਹੀਂ ਸਮਝ ਸਕੇ, ਜਿਨਾਂ ਨੂੰ ਪਰਮਾਤਮਾ ਨੇ ਗਿਆਨ ਦੀ ਰੌਸ਼ਨੀ ਨਹੀਂ ਬਖਸ਼ੀ, ਵੱਖ ਵੱਖ ਭੇਸ ਬਣਾ ਕੇ ਲੋਕਾਂ ਨੂੰ ਲੁੱਟ ਰਹੇ ਹਨ, ਉਹਨਾਂ ਠੱਗ ਲੋਕਾਂ ਨੂੰ ਤੁਹਾਡੀਆਂ ਗੱਲਾਂ ਬਹੁਤ ਚੁੱਭਦੀਆਂ ਹਨ ।

  • @sukhjindersinghhariewala9915
    @sukhjindersinghhariewala9915 4 роки тому +24

    ਵਾਹ ਜੀ ਵਾਹ ਘੱਗਾ ਜੀ

  • @user-fx5mh4sx8m
    @user-fx5mh4sx8m 12 днів тому +1

    Very good job baapu inder Singh ghaga ji

  • @jagtarsinghdhaliwal4301
    @jagtarsinghdhaliwal4301 Рік тому

    ਬਾਪੂ ਜੀ ਬਹੁਤ ਵਧੀਆ ਵਿਚਾਰ ਨੇ ਧੰਨਵਾਦ ਜੀ

  • @JaggaSingh-ow6ge
    @JaggaSingh-ow6ge 4 роки тому +1

    ਸਰਦਾਰ ਇੰਦਰ ਸਿੰਘ ਘੱਗਾ ਜੀ
    ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੈਰੀ ਗੁਡ ਥੇਕਯੁ
    ਭਾਈ ਜੱਗਾ ਸਿੰਘ ਖਾਲਸਾ
    ਚੀਮਾ ਮੰਡੀ ਜਿਲ੍ਹਾ ਸੰਗਰੂਰ

  • @nirmalsingh-vt1zr
    @nirmalsingh-vt1zr 4 роки тому +21

    ਇਸਦਾ ਨੰਬਰ ਲੋਕਾਂ ਚ ਪਬਲਿਕ ਕਰੋ, ਲੋਕ ਇਸਨੂੰ ਤੇ ਇਸਦੇ ਬ੍ਰਹਮਗਿਆਨੀ ਨੂੰ ਆਪ ਹੀ ਨੰਗਾ ਕਰ ਦੇਣਗੇ। ਆਪ ਜੀ ਦਾ ਧੰਨਵਾਦ ਘੱਗਾ ਸਾਹਿਬ ਜੀ

    • @jaqtarsingh9480
      @jaqtarsingh9480 4 роки тому

      Jago bhayi sabh jago jhoot naha ek di ape hoju

    • @roopgill3268
      @roopgill3268 4 роки тому

      nirmal singh 7888579963. Boobne saadh da chela

    • @nirmalsingh-vt1zr
      @nirmalsingh-vt1zr 4 роки тому

      @@roopgill3268 ਧੰਨਵਾਦ ਵੀਰ ਜੀਓ

    • @Manpreetsingh-qu2wt
      @Manpreetsingh-qu2wt 4 роки тому

      tuc mere what app number 9569422335 te saval karo m de sakda tuhade utar

    • @sachdavela6938
      @sachdavela6938 4 роки тому

      ਇਸ ਦਾ ਨੰਬਰ 7888579963

  • @nachattarbangi8245
    @nachattarbangi8245 4 роки тому +16

    ਘੱਗਾ ਜੀ ਇਨ੍ਹਾਂ ਦੱਲਿਆ ਨਾਲ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ

  • @ManpreetSingh-im1qs
    @ManpreetSingh-im1qs 4 роки тому +23

    ਘੱਗਾ ਜੀ ਤੁਸੀਂ ਕਿਸ ਬੇਵਕੂਫ ਨਾਲ ਮੱਥਾ ਲਾ ਲਿਆ

  • @varindersingh4140
    @varindersingh4140 4 роки тому +18

    ਸਾਰੇ ਭਗਵਤੀਆਂ ਵਾਲੇ ਅਗਿਆਨੀ ਹੁੰਦੇ ਨੇ

  • @prabjit7425
    @prabjit7425 4 роки тому +1

    ਇੰਦਰ ਸਿੰਘ ਜੀ ਰਾਧਾ ਸੁਆਮੀ, ਨਿਰੰਕਾਰੀ, ਨੀਲਧਾਰੀਏ, ਆਦਿ ਸਭ ਡੇਰਿਆਂ ਵਿੱਚ ਫੋਨ ਲਾਉ ਜੀ । ਜਿਹੜੀਆਂ ਇਹ ਠੀਕ ਨਹੀਂ ਕਰ ਸਕੇ , ਇਹਨਾਂ ਨੂੰ ਲੱਗੀਆਂ ਬੀਮਾਰੀਆਂ, ਕਚਹਿਰੀਆਂ ਦੇ ਮੁਕੱਦਮੇ ਤੇ ਰੰਗੀਨ ਜ਼ਿੰਦਗੀਆਂ ਬਾਰੇ ਵੀ ਜਾਣਕਾਰੀ ਦਿਉ ਜੀ । ਇਹਨਾਂ ਨੇ ਬਚਣ ਲਈ ਤੁਹਾਨੂੰ ਕਹਿ ਦੇਣਾ ਹੈ ਕਿ , ਅਸੀਂ ਤਾਂ ਲੋਕਾਂ ਨੂੰ ਦੱਸਦੇ ਹਾਂ ਕਿ ਸਭ ਤੋਂ ਵੱਡਾ ਸਤਿਗੁਰੁ ਨਾਨਕ ਹੈ ।

  • @00hardev
    @00hardev 3 роки тому +3

    ਲੋਕ ਘੱਗਾ ਜੀ ਨੂੰ ਬੁਰਾ ਭਲਾ ਕਹੰਦੇ ਹਨ. But he is thousands time better than many so called sants in Punjab. I m not follower of anyone other than Guru Granth Sahib. But Ghaggar ji talks reality

  • @roopgill3268
    @roopgill3268 4 роки тому +3

    Ise krke Baabu ghagga ji de fan aa. Mai every video and every episode sunda baapu ji da

  • @samrindersingh6696
    @samrindersingh6696 4 роки тому +17

    ਅਗਲੇ ਹੁਭ ਕਿ ਦੱਸਦਾ ਮੈ ਸੰਤ ਦਾ ਚੇਲਾ ਹਾਹਾਹਾਹਾ

  • @HarjinderSingh-dl5wo
    @HarjinderSingh-dl5wo 4 роки тому +4

    Very very nice 👍
    Ghaga g tusi sach da parchar kerda ho
    Jindabaad God bless you

  • @Sukhwinder351
    @Sukhwinder351 4 роки тому +15

    ਗੱਗਾ ਜੀ ਤੁਸੀ ਠੀਕ ਸਹੀ ਹੋ।

  • @JasbirSingh-qb6eg
    @JasbirSingh-qb6eg Рік тому

    Ghagga ji tussi taa dil jit liya mera, bohat wadhiya jawaab ditta ,
    Aiho jihe saadha da kuchh nai ho sakda,

  • @karamjitsingh5650
    @karamjitsingh5650 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਭਾਈ ਸਾਹਿਬ ਨੂੰ ਕਹੋ ਕਿ ਚਲੋ ਬਹੁਤਾ ਨਹੀਂ ਹੁਣੇ-ਹੁਣੇ ਪਤਾ ਲੱਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨੂੰ ਕੋਰੋਨਾ ਵਾਇਰਸ ਦੀ ਸ਼ਿਕਾਇਤ ਆਈ ਹੈ। ਓਹੀ ਠੀਕ ਕਰ ਦੇਣ ਅਤੇ ਭਾਈ ਸਾਹਿਬ ਦੇ ਸਨੇਹੀਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਸਾਹਿਬ ਜੀ ਨੂੰ ਇੰਨ੍ਹਾਂ ਕੋਲ ਲੈ ਕੇ ਆਉ,,,,, ਦੇਖੋ ਇੰਨ੍ਹਾਂ ਦੀਆਂ ਕੀ ਗਤੀਵਿਧੀਆਂ ਨੇ,,,,, ਫਿਰ ਦੱਸੋ ਦੁਨੀਆਂ ਨੂੰ ਕਿ ਇਹ ਲੋਕ ਇਹੋ ਜਿਹੇ ਹਾਲਾਤਾਂ ਵਿੱਚ ਕਿਵੇਂ ਬੁੱਧੂ ਬਨਾਉਦੇ ਨੇ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️

  • @sadhusingh8152
    @sadhusingh8152 3 роки тому

    ਮੇਰੇ ਸਰੋਤੇ ਵੀੋਰੋ ਸ਼ੱਜ਼ਣੋ ੲਿਹੋ ਗ਼ੱਪੀ ਲੋਕ ਸਾਡਾ ਸ਼ੋਸ਼ਣ ਕਰਦੇਂ ਹਨ ਬਰਮਗਿਅਾਨੀ ਬਰਮ ਕਵੱਚ ਪਟਿਅਾਲਾਸ਼ਾਹੀ ਗੱਪੋੜੇ ਸਾਡੀ ਨਿੱਜ਼ੀ ਮੱਤ ਬੁੱਧੀ ਘੱਟ ( ਸੋਚ ਵਿਚਾਰ ਕਮਜੋਰਹੋਣਾ) ਮਾਨਸਿੱਕ ਕਮਜੋਰੀ(ਮੰਦ ਬੁੱਧੀ) ੲਿਹ ਸਾਡੇ ਭੋਲੇਪਨ ਦਾ ਫਾੲਿਦਾ ਚੁੱਕਦੇ ਹਨ ਅਾਪਣੀ ਸੋਚ ਮਜਬੂਤ ਕਰੀੲੇ,, ਭਰਮ ਪਾਓਣ ਵਾਲੇ ਜ਼ਾਲਮਾ ਤੋਂ ਬਚੀੲੇ,,,, ਸਃ ੲਿੰਦਰਜੀਤ ਸਿੰਘ ਘੱਘਾ ਜੀ ਬਹੁੱਤ,,,ਬਹੁੱਤ,,,ਬਹੁੱਤ,,, ,

  • @Gaggisinghsandhu
    @Gaggisinghsandhu 4 роки тому +5

    Baba ji tusi siraa krta great o tusi ghagga ji

  • @kala7232
    @kala7232 4 роки тому +11

    ਭਾਅ ਜੀ ਰੇਡੀਓ ਤੇ ੲਿਹੀ ਗਿਅਾ ਸੀ ਹਰਨੇਕ ਭਾਅ ਜੀ ਚੰਗੀ ਬਣਾੲੀ ਸੀ ਰੇਲ ੲਿਹਦੀ ਨਾਲੇ ਕਿਹਾ ਸੀ ਬ੍ਰਹਮਗਿਅਾਨੀ ਨਾਲ ਗੱਲ ਕਰਵਾੲੀ ,ਸੋ ੲਿਹ ਦਲਾਲ ਰਾਹੇ ਹੀ ਗੁਅਾਚ ਗਿਅਾ ਸ਼ੰਤਾਂ ਦਾ ਫੋਨ ਕਿੳੁਂ ਨਹੀ ਕਰਵਾੲਿਅਾ !ਧੰਨਵਾਦ ਜੀ !

  • @majorsingh8139
    @majorsingh8139 4 роки тому +3

    Veer Ghagga ji your logic based views defeated the young caller.I appreciate you. Principal MS Jassi

  • @gillgarry4436
    @gillgarry4436 4 роки тому

    Gd evening bapu ji prof Inder Singh Ghagga ji. Tuhada bahot bahot dhanwad ji. Sanu bahot Khushi hundi ha ke sade bapu ji muhre eh nakli pujaria nu gal nahi aundi. Tnx bapu ji. Tusi hamesha chardi kala vich raho. Te sanu tuhade to bahot kush sikhan nu milda rave ji.

  • @HardevSingh-ke6vb
    @HardevSingh-ke6vb 4 роки тому +3

    BHOOT VDIA BHOOT VDIA PROF SAHIB JI

  • @ikbalikbal3200
    @ikbalikbal3200 4 роки тому +6

    ਵਾਹ ਜੀ ਵਾਹ ਬਾਪੂ ਘਗਾ ਜੀ

  • @kirtan2946
    @kirtan2946 4 роки тому +2

    Bhut vadia vichar bhai inder singh ghagga ji 🙏🙏🙏🙏👍👍👍

  • @sutanterdullat9163
    @sutanterdullat9163 4 роки тому +1

    ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਦੋਸ਼ੀਆਂ ਨੂੰ ਵੀ ਫੜਾ ਦੇਣ ਤੁਹਾਡੇ ਬ੍ਰਹਮ ਗਿਆਨੀ

  • @govindsingh4471
    @govindsingh4471 4 роки тому +4

    ਧੰਨਵਾਦ ਘੱਗਾ ਜੀ, 21ਵੀਂ ਸਦੀ ਵਿਚ ਵੀ ਇਹੋ ਜਿਹੇ ਨਮੂਨੇ ਵਸਦੇ ਹਨ ਤਾਂ ਕੀ ਬਣੂ ਦੁਨੀਆਂ ਦਾ

  • @birendrakumar8014
    @birendrakumar8014 3 місяці тому

    Again thanks ghagga ji sir you are more and moreintelligentwaheguru

  • @godsingh2156
    @godsingh2156 4 роки тому

    Pr sahib ji Bahut wadiya ji....Gur fateh ji

  • @tarlochansingh5877
    @tarlochansingh5877 2 роки тому

    ਗੁਰੂ ਨਾਨਕ ਦੇਵ ਜੀ ਨੇ 13ਤੇਰਾ ਕਹਿ ਕੇ ਤੋਲਿਆ ਤੇ ਸਰਬੱਤ ਦਾ ਭਲਾ ਮੰਗਿਆ। ਘੱਗਾ ਜੀ ਤੁਹਾਡੇ ਤੇ 13ਦਾ ਪਰਚਾ ਦਰਜ਼ ਹੋ ਗਿਆ ਹੈ ਬ੍ਰਹਮ ਗਿਆਨੀ ਬਾਬੇ ਦੇ ਦੇਸੀ ਠਾਣੇ ਵਿਚ। ਐਸੇ ਊਟਪਟਾਂਗ ਜਬਲੀਆਂ ਮਾਰਨ ਵਾਲੇ ਬ੍ਰਹਮ ਗਿਆਨੀਆਂ ਨੇ ਸਿੱਖਾਂ ਦਾ ਬਹੁਤ ਨੁਕਸਾਨ ਤੇ ਸਿੱਖੀ ਦਾ ਬੇੜਾ ਗ਼ਰਕ ਕਰ ਕੇ ਦੁਨੀਆਂ ਵਿੱਚ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ।

  • @parshotamlal2015
    @parshotamlal2015 4 роки тому

    bahut vadea sasri akal ji thude var gee tarak shilla di loor aa salute ji

  • @talvirsingh2464
    @talvirsingh2464 4 роки тому +4

    Very nice

  • @OnkarSingh-mr5mw
    @OnkarSingh-mr5mw 4 роки тому +2

    ਘੱਗਾ ਜੀ, ਤੁਹਾਡੇ ਵਧੀਆ ਜਵਾਬਾਂ ਤੋਂ ਬਾਅਦ ਵੀ ਇਸ ਪਤੰਦਰ ਤੇ ਕੋ ਫ਼ਰਕ ਨਹੀਂ। ਇਸ ਨੂੰ ਕੋੲੀ ਪੁੱਛੇ ਇਹ ਗੁਰੂ ਪਰੰਪਰਾ ਤੋਂ ਵੀ ਉੱਚਾ ਹੈ? 8 ਵੇਂ ਪਾਤਸ਼ਾਹ ਆਪ ਮਰੀਜ਼ਾਂ ਕੋਲ ਜਾਂਦੇ ਸਨ। ਪਹਲੇ ਪਾਤਸ਼ਾਹ ਤੋਂ ਲੈ ਕੇ ਦਸਮਪਿਤਾ ਤਕ ਅਤੇ ਹੋਰ ਚੜਦੀਕਲਾ ਵਾਲੇ ਸਿੰਘ ਆਪ ਇਨਸਾਨੀਅਤ ਦੀ ਸੇਵਾ ਲਈ ਅੱਗੇ ਆਏ। Khalsa aid ਨਵੀਨ ਮਿਸਾਲ ਹੈ।
    ਇਹ ਤਾਂ ਮੂਰਖ ਨਾਲ ਲੁਝਣ ਦੀ ਗੱਲ ਹੈ ਜੀ।
    ਇਹ ਤਾਂ ਭਰਮ ਫੈਲਾ ਰਿਹਾ ਹੈ। ਇਸਦਾ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ।

  • @kamalpanesar9184
    @kamalpanesar9184 4 роки тому +1

    ਘੱਗਾ ਜੀ ਬਹੁਤ ਵਧੀਆ ਜੀ

  • @JasveerSingh-wq7yh
    @JasveerSingh-wq7yh 4 роки тому +1

    Prof lnder Singh Ghgga ji very nice

  • @jhirmalsingh1159
    @jhirmalsingh1159 4 роки тому +1

    Mere pyare veero bhehno BANNI GURU 'Shri Guru Granth Sahib jee dee baani khud parh ke guru updesh anoosaar jeewan jeeo '

  • @SandeepSingh-zf9sp
    @SandeepSingh-zf9sp 3 роки тому

    ਸਿਰ ਹੀ ਬ੍ਰਹਮਗਿਆਨੀ ਦਾ ਚਲਾ

  • @kuldeepchopra5850
    @kuldeepchopra5850 4 роки тому +7

    Very gud job uncle ji

  • @prabjit7425
    @prabjit7425 4 роки тому

    ਅੱਜਕਲ੍ਹ ਬ੍ਰਹਮ ਗਿਆਨੀ ਬਹੁਤ ਘੱਟ ਹਨ ਪਰ ਭਰਮ ਗਿਆਨੀ ਬਹੁਤ ਜਿਆਦਾ ਹਨ ।

  • @HardevSingh-ke6vb
    @HardevSingh-ke6vb 4 роки тому +3

    VERY GOOD PROF GHAGA JI

  • @satwantsingh5187
    @satwantsingh5187 4 роки тому +8

    ਭਾਈ ਸਾਹਿਬ ਘੱਗਾ ਜੀ ਹਰ ਇੱਕ ਡੱਡੂ ਆਪਣੇ ਛੱਪੜ ਨੂੰ ਵਧੀਆ ਕਹਿੰਦਾ ਪੰਜਾਬ ਚ ਇਹੋ ਜਿਹੇ ਲੋਕਾਂ ਦੇ ਆਸਰੇ ਹੀ ਡੇਰੇ ਚਲਦੇ ਨੇ

    • @RajSingh-uo3rz
      @RajSingh-uo3rz 2 роки тому

      ਪੋ਼ ਘੱਗਾ ਸਾਹਿਬ ਮੂਰਖੇ ਨਾਲ ਨ ਲੂਝੀਏ

  • @GurtejSingh-hf2df
    @GurtejSingh-hf2df 4 роки тому

    ਪ੍ਰੋਫੈਸਰ ਸਾਹਬ ਇਹ ਠੀਕ ਕੀਤਾ ਤੁਸੀਂ ਕੱਚਘਰੜ ਗਿਆਨੀ ਦੀ ਤਸੱਲੀ ਕਰਵਾ ਦਿੱਤੀ।

  • @JSVB
    @JSVB 4 роки тому

    Khulan lagge kache chithe hun pakhandia sada de... Hun ehna da akhri sma aa gya... Bahuta din ni chlne eh... Ghagga ranjit harnek te tatt gurmat gyan wale ehna nu chare paseo gher lea... Hun ni ehna nu nikalan da rah lab rea... Prof inder singh ghagga ji de honsle nu slam 🔥🔥🔥🔝

  • @TarsemSingh-kb1kq
    @TarsemSingh-kb1kq 4 роки тому +10

    ਜਿੱਦਾ ਦਾ ਇਹ ਲੱਗਦਾ ਇਦਾ. ਦਾ ਬ੍ਰਹਮਗਿਆਨੀ ਹੋਣਾ

    • @sandhumajor2854
      @sandhumajor2854 4 роки тому

      ਬਿਲਕੁਲ ਸਹੀ ਕਿਹਾ ਤਰਸੇਮ ਜੀ ਤੁਸੀਂ, ਇਹ ਤਾਂ ਸਿਰੇ ਦਾ ਬੂਝੜ ਹੈ ਤੇ ਇੱਕ ਮਾਨਸਿਕ ਰੂਪ ਚ ਬੀਮਾਰ ਹੈ

  • @gurmindersingh3198
    @gurmindersingh3198 2 роки тому +1

    ਅੰਕਲ ਜੀ ਬਹੁਤ ਹੀ ਵਧੀਆ ਗੱਲਬਾਤ ਜੀ

  • @birendrakumar8014
    @birendrakumar8014 9 місяців тому

    Sir sardar ji you are very intelligent Ghaggaji ji

  • @00hardev
    @00hardev 2 роки тому

    Very good Ghagga Saab

  • @jassichopra1983
    @jassichopra1983 Рік тому

    ਬਹੁਤ ਵਧੀਆ ਵਿਚਾਰਾਂ ਬਾਬੂ ਜੀ ਮਾਣ ਮੈਨੂੰ ਮੇਰੀ ਜਿੰਦਗੀ ਤੇ ਕਿ ਆਪਜੀ ਦੇ ਵਿਚਾਰਾਂ ਨੂੰ ਸੁਣ ਸਕਿਆ ਵਿਗਿਆਨ ਦੀ ਇਹ ਜੋ ਕ੍ਰਾਂਤੀ ਹੋਣ ਜਾ ਰਹੀ ਹੈ ਧਾਰਮਿਕ ਲੋਕਾ ਦੇ ਰੋਕਿਆ ਨਹੀ ਰੁਕਣ ਲੱਗੀ ਦੁਨੀਆ ਭਰ ਵਿੱਚ ਤਾਰਕਿਕ ਵਿਚਾਰਾਂ ਵਾਲੇ ਵਿਅਕਤੀ ਕਰੋੜਾਂ ਦੀ ਗਿਣਤੀ ਵਿੱਚ ਪੈਦਾ ਹੋ ਚੁੱਕੇ ਹਨ SCIENCE JOURNEY, RATIONAL WORLD, REALIST AZAD, HUMAN WITH SCIENCE, GALIB KAMAL ਕੁਝ ਕੁ ਅਜਿਹੇ channel ਹਨ ਜੋ ਇਸ ਵਿਚਾਰਕ ਕ੍ਰਾਂਤੀ ਦਾ ਭਵਿੱਖ ਦਰਸਾ ਰਹੇ ਹਨ

  • @majorsingh1062
    @majorsingh1062 4 роки тому +6

    ਕਰਫਿਊ ਤੋਂ ਬਾਅਦ ਕੁੱਝ ਲਾ ਇਲਾਜ਼ ਮਰੀਜ਼ ਭੇਜੋ ਜੀ ਬ੍ਰਹਮਗਿਆਨੀਆਂ ਕੋਲ ਘੱਗਾ ਜੀ।

  • @karan-rb2fq
    @karan-rb2fq 3 роки тому

    Very good Bapu ji

  • @mrjarnailsingh3853
    @mrjarnailsingh3853 3 роки тому

    Good bapu je thanks

  • @TarsemSingh-lm9ov
    @TarsemSingh-lm9ov 4 роки тому +3

    Bohat vadia ghagga ji

  • @gurjitsingh7061
    @gurjitsingh7061 4 роки тому +5

    ਪਾਗਲ ਸਾਦ ਪਾਗਲ ਸਾਦ ਦਾ ਚੇਲਾ ਘੱਗਾ ਜੀ ਮੂਰਖ ਨਾਲ ਨਾ ਲੂਝੀਏ ਇਕ ਵਾਰੀ ਘੱਗਾ ਇਹਨਾ ਕੋਲੋ ਡਾਕਟਰ ਤੇ ਪੁਲਿਸ ਭੇਜੋ ਜਿਹੜਾ ਇਹ ਮੁਸਕੜੀਆ ਵਿੱਚ ਹਸਦਾ ਜੇ ਨਾ ਟੱਟੀਆ ਲੱਗਣ

  • @tabahigamer1816
    @tabahigamer1816 3 роки тому +1

    ਚੇਲੇ ਦਾ ਨੰਬਰ ਦੱਸੋ ਜੀ ਵਧੀਆ ਘੱਗਾ ਜੀ ਵਧੀਆ ਇਹ ਅੰਨ੍ਹੇ ਭਗਤ ਨੇ

  • @LakhwinderSingh-bu5gz
    @LakhwinderSingh-bu5gz 4 роки тому +6

    ਮਿੱਤਰਾ ਹੋਰ ਜਾ ਕੇ ਟੱਕਰ ਮਾਰ
    ਘੱਗਾ ਜੀ ਨਾਲ ਗੱਲ ਕਰਨੀ ਸਾਡੇ ਵਰਗੇ ਦੇ ਵਸ ਦੀ ਗੱਲ ਨੀ ਕਾਕਾ

  • @GurdeepSingh-xg1pb
    @GurdeepSingh-xg1pb Рік тому

    Prof sahib baabian dear chelian dear alley mush ma hi bad me baa maanu murkhe naal baa lujhie

  • @SatnamSaini-kv7ne
    @SatnamSaini-kv7ne 3 роки тому

    ਸਾਬਾਸ ਘੱਗਾ ਜੀ

  • @spsidhu6953
    @spsidhu6953 4 роки тому +1

    13 No. ਪਰਚਾ ਹੁਣ ਏ ਕਿਹੜੀ ਧਾਰਾ ਆ ਪਹਿਲੀ ਵਾਰ ਸੁਣੀ 😂🤣😂🤣 ਵਾਹ ਬਾਪੂ ਜੀ ਵਾਹ ਸਵਾਦ ਲਿਆਤਾ ਧਰਮ ਨਾ ਸੱਚੀ ਦਰਸਨ ਰੋਗੀ ਦਾ ਵੀ ਇਲਾਜ ਕਰੋ ਕਿਸੇ ਦਿਨ ਬਾਪੂ ਜੀ ਓ ਵੀ ਬਾਹਲੀਆ ਜਬਲੀਆਂ ਮਾਰਨ ਲੱਗ ਪਿਆ ਸੁਣਲੋ ਓੁਏ ਦਰਸਨ ਰੋਗੀ ਦੇ ਭਗਤੋ ਆ ਬਾਪੂ ਜੀ ਵਰਗੇ ਹੁੰਦੇ ਬੋਹੜ ਸਚਮੁਚ ਤੁਸੀ ਐਂਵੇ ਦਰਸਨ ਰੋਗੀ ਨੂੰ ਕਹੀ ਜਾਂਦੇ ਸੀ

  • @sandepsandha1873
    @sandepsandha1873 4 роки тому +4

    Inder sigh ghagga ji bilkul sahi kh rhy ne

  • @JaswinderSingh-gi3fl
    @JaswinderSingh-gi3fl 4 роки тому +2

    ਏਹ ਦੋਵੇਂ ਆਵਦੀ ਜਗ੍ਹਾ ਗਲਤ ਹੈ ਕਿਉਕਿ ਘੱਗਾ ਇੱਕ ਪਾਸੇ ਕਹਿ ਰਿਹਾ ਕੇ ਰੱਬ ਨਹੀਂ ਹੋ ਦੂਜੇ ਪਾਸੇ ਬ੍ਰਹਮ ਗਿਆਨੀ ਵੀ ਰੱਬ ਨੂੰ ਕਹਿ ਰਿਹਾ ਹੈ

    • @gursingh4015
      @gursingh4015 4 роки тому +1

      Shi

    • @armansandhu2234
      @armansandhu2234 Місяць тому +1

      ਬਿਲਕੁਲ ਜੀ ਇੱਕ ਪਾਸੇ ਤਾ ਕਹਿਦਾ ਰੱਬ ਹੈ ਨੀ ਦੂਜੇ ਪੱਲ ਬਿਆਨ ਬਦਲ ਦਿੰਦਾ ਬ੍ਰਮਗਿਆਨ ਸਿਰਫ ਰੱਬ ਆ।

  • @davinderchhokar2320
    @davinderchhokar2320 4 роки тому +2

    PROF.GHAGHA JI REAL GOOD I AM VERY HAPPY GURU NANAK JI BLESS YOU ,GOOD ANSWER PROF,SAHIB JI

  • @LakhwinderSingh-zn3yd
    @LakhwinderSingh-zn3yd 3 роки тому

    Eh ji pargat ram rhim vague Hou ji

  • @simrannarian6830
    @simrannarian6830 Рік тому

    Great 👍

  • @amriksinghkhalsa573
    @amriksinghkhalsa573 4 роки тому

    ਬਾਪੂ। ਜੀ। ਇਸ। ਪਖੰਡੀ। ਦੇ। ਚੇਲੇ। ਨੂ। ਗੁਰੂ ਨਾਨਕ।। ਹਾਸਪੀਟੈਲਟੀ। ਅਮਿ੍ਤਸਰ। ਅੱਗੇ। ਬਠਾਉ

  • @GurdevSingh-il3fm
    @GurdevSingh-il3fm 3 роки тому

    Nice bapu G

  • @Arabiantrucker1987
    @Arabiantrucker1987 4 роки тому +5

    ਸਹੀ ਠੋਕੀ ਆ 😁
    ਬ੍ਰਹਮ🖕ਗਿਆਨੀ ਦੀ ਮੰਜੀ
    ਦੇਹਾਂ ਦੇ ਪੁਜਾਰੀ ਨੇਂ ਇਹ ਸਾਰੇ
    ਲਾਹਣਤੀ 🖐
    ਚੋਦੇ 13 ਨੰਬਰ ਪਰਚੇ ਦੇ 😂😂😂

  • @surindersingh-zb6xe
    @surindersingh-zb6xe 3 роки тому

    Very good gagga ji

  • @user-dt5hh7ni5y
    @user-dt5hh7ni5y 4 роки тому +7

    sirrraaa gagga ji

  • @harjeetsandhu9603
    @harjeetsandhu9603 4 роки тому +2

    wah baba ji kmal karti

  • @rupindersingh4119
    @rupindersingh4119 4 роки тому +5

    Wah ji Wah

  • @harpreetKaur-lv3vh
    @harpreetKaur-lv3vh 4 роки тому

    Waheguru ji sab nu bhram da gian dainji🙏🙏🙏🙏🙏💯👍

  • @LakhwinderSingh-bu5gz
    @LakhwinderSingh-bu5gz 4 роки тому +4

    ਹਸੋ ਹਿਨੀਆ ਗੱਲਾਂ ਕਰ ਰਿਹਾ ਇਹ ਮੁੰਡਾ

  • @bahadursinghsaini1578
    @bahadursinghsaini1578 4 роки тому

    ਠੋਕ ਤੀ ਮੰਜੀ ਪਖੰਡੀਾਂਆ ਦੀ ਘੱਗਾ ਜੀ ਨੇ

  • @sumandeep312
    @sumandeep312 4 роки тому +13

    13 dislike krn wale pkka brahmgyani a

  • @kahlonamrit284
    @kahlonamrit284 4 роки тому +1

    Gagha ji salute e Thanu.🙏🙏🙏🙏🙏🙏🙏🙏🙏🙏🙏🙏🙏

  • @RAKESHKUMAR-lb8sn
    @RAKESHKUMAR-lb8sn 4 роки тому +2

    Vah Bapu g vah

  • @karan-rb2fq
    @karan-rb2fq 3 роки тому

    👌👌👌👌👌🌹🌹🌹🌹🌹🌹

  • @amarjitajimal941
    @amarjitajimal941 4 роки тому +6

    Ghgga ji Corona viras de ilj ta hojo par ada de murakha da kuch ne ho sakda

  • @mintusekhon55
    @mintusekhon55 2 роки тому

    Good

  • @RanjeetSingh-tk5qx
    @RanjeetSingh-tk5qx 4 роки тому

    Prof inder singh ji kya baat ae chib kadhte koi gall hi ni ayi baki bht kuj sikhan nu v milya tuhadiya galllan cho

  • @rajdeepsinghdhanju9824
    @rajdeepsinghdhanju9824 4 роки тому +1

    ਧੰਨਵਾਦ ਘੱਗਾ ਜੀ।

  • @surinderlamba7213
    @surinderlamba7213 3 роки тому

    ਵਾਹ ਜੀ ਵਾਹ
    ਵਾਹਿਗੁਰੂ ਜੀ

  • @navinderkaur6615
    @navinderkaur6615 4 роки тому +4

    Thank you with lot of respect

  • @JAGTARSINGH-ir7ew
    @JAGTARSINGH-ir7ew 4 роки тому

    Babe ne siraaa krati inder babe ji knowledgeable person aa ji
    Kmaal aw hle v lol ni smjh rhe
    100% kmla eh ta koi

  • @hardeepatli6231
    @hardeepatli6231 4 роки тому +1

    ਘੱਗਾ ਜੀ ਆਗਰੇ ਚ ੲਿਲਾਜ ਹੁੰਦਾ ਹੈ ੲਿਹੋ ਜਿਹੇ ਪਾਗਲਾਂ ਦਾ