Bahut vadiya vichar hn g. Badla be Sikh nojavani da ghaan kita hai. Blue Star operation ch v inha da hath hai. Eh so called jathedar inha de nukar hn Badal ke RSS de nukar hn.
Bapu ji, Sach boln to pehla Sach sunna jaruri hundai. kanno bole Sikha ne aap ji di gall da asr kadi nahi kabooeya te na kaboolnai. Apneay audios ate videos nu videshi bhasha ch translate karke parcharo ate je kar tusi eh sabat kar ske ke "Baba Nanak" dharmik nahi balke ""Nastik"" si os din crora log eh Sach kabool ke Sach sunnan layi tyar honge. Apni audience badlo. Ehna bujhr Sikha nu Sikh banana chaddo. .... Aap ji varge kalam de jarnail dhani agge sir jhukdai ate akirti mandbudhi Sikha nu vekhn da jee nahi karda. A proud atheist. ....
ਸਾ਼ਲਾ ਇਹ ਆਵਾਜ਼ ਸਾਂਨੂੰ ਲੰਬੇ ਲੰਬੇ ਸਮੇਂ ਤੱਕ ਸਰੀਰਕ ਤੌਰ ਤੇ ਸੁਣਦੀ ਰਹੇ।
ਬਹੁਤ ਸਚੀਆ ਜਾਣਕਾਰੀਆ ਸੰਗਤਾ ਸਾਹਮਣੇ ਰਖੀਆ ਹਨ । ਬਹੁਤ ਦਲੇਰੀ ਨਾਲ ਗਲਬਾਤ ਕਰਦੇ ਹਨ ਘੱਗਾ ਜੀ ।
ਕਿਤੇ ਜਜ ਸਾਹਿਬ ਸ ਕੁਲਦੀਪ ਸਿੰਘ ਜੀ ਦਾ ਕੰਟੈਕਟ ਨੰ ਮਿਲ ਸਕੇ ਉਪਲਬਧ ਕਰਾਉਣ ਦੀ ਖੇਚਲ ਕੀਤੀ ਜਾਏ ।ਜੀ ।।
ਬਾਪੂ ਇਦਰ ਸਿੰਘ ਘੱਗਾ ਜੀ ਬਹੁਤ ਬਹੁਤ ਧੰਨਵਾਦ ,ਪੁਜਾਰੀ ਤੇ ਰਾਜਨੀਤਕ ਲੋਕਾਂ ਦੀ ਮਿਲੀ ਭੁਗਤ ਦੱਸੀ 👏👏👏
ੲਲ
ਬਾਪੂ ਜੀ ਮੈ ਅਾਪ ਜੀ ਬਹੂਤ ਵਧੀਅਾ ਲ਼ੇਖ਼ਕ ਤੇ ਬੂਲ਼ਾਰੇ ਹੋ ।ਧੰਨਵਾਦ ਅਾਪ ਦਾ ਭਾੲੀ ਸ਼ਾਬ ਰਣਜੀਤ ਸਿਘ ਦਾ ਸ਼ਾਥ ਦੇਣ ਲੲੀ
ਬਹੁਤ ਹੀ ਵਧੀਆ ਵਿਚਾਰ ਹੈ ਜੀ
ਬਹੁਤ ਹੀ ਸਚਾਈ ... ਬਾਦਲਾਂ ਨੇ ਸਿੱਖ ਕੋਮ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ .... ਹੱਲੇ ਵੀ ਬਹੁਤ ਘੱਟ ਲੋਕਾਂ ਨੂੰ ਸਮਝ ਪਈ ਹੈ ...
ਭਾਈ ਇੰਦਰ ਸਿੰਘ ਘੱਗਾ ਜੀ
ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਵੀਰ ਜੀ ਵੈਰੀ ਗੁੱਡ
ਸੱਚ ਕਿਹਾ ਜੀ
Prof Inder Singh Ghagga ਜੀ ਲੋਕਾਂ ਨੂੰ ਸਚੇਤ ਕਰਨ ਦਾ ਬਹੁਤ 2 ਧੰਨਵਾਦ।ਆਪ ਜੇਹੇ ਵਿਦਵਾਨਾਂ
ਦੀ ਸਮਾਜ ਨੂੰ ਅਤੀ ਜਰੂਰਤ ਹੈ।ਮਾਲਕ ਆਪ ਨੂੰ ਚੜ੍ਹਦੀ ਕਲਾ ਵਿਚ ਰਖੇ l
ਬਹੁਤ ਵਧੀਆ ਵਿਚਾਰ 👍👍
ਭਾਈ ਸਾਹਿਬ ਜੀ
ਸੰਗਤਾਂ ਨਾਲ ਸੱਚ ਸਾਂਝਾ ਕਰਨ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ
ਧੰਨਵਾਦ ਸਹਿਤ
ਤੇਜਿੰਦਰ ਸਿੰਘ
Inklabi ghaga ji
ਭਾਈ ਸਾਹਿਬ ਜੀ ਇੰਦਰ ਸਿੰਘ ਘੱਗਾ ਜੀ ਤੁਸੀ ਬਹੁਤ ਵਧੀਆ ਪ੍ਰਚਾਰਕ ਹੋ ਇਸ ਤਰਾ ਪੁਜਾਰੀਆਂ ਦੀ ਆਂ ਧਜੀਆ ਅਡਾਵੋ ਜੀ
ਬਹੁਤ ਵਧੀਆ ਭਾਪੂ ਜੀ ਵਿਚਾਰ , ਵਾਹਿਗੂਰੂ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਐਸੇ ਸੂਝਵਾਨ ਸੱਜਣਾ ਨੂੰ ਸਾਡੀ ਅਗਵਾਈ ਬਖਸ਼ਣ 🙏
Vary good bapu ji. Carry on ji. Wa ji wa.
ੴ ਸਤਿ ਗੁਰ ਪ੍ਸਾਦਿ।।
ਪੋ੍ਫੈਸਰ ਇੰਦਰ ਸਿਘ ਘੱਗਾ ਸਾਰਿਬ ਜੀ ਤੁਸੀਂ ਵਹੁਤ ਵਧੀਆ👍💯 ਵਿਚਾਰ ਸਿੱਖ ਸੰਗਤਾਂ ਅਗੇ ਰੱਖੇ ਹਨ ਜੀ । ਵਾਹਿਗੁਰੂ ਤੁਹਾਨੂੰ ਹਰ ਸਮੇਂ ਚੜਦੀ ਕਲਾ ਵਿੱਚ ਰੱਖਣ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🌹🌹🌹🌹🌹
🌳🌳🌳🌳🌳
Dhadriavale De Nall Kharke Tusi Bahut Vadia Kam Keta
Dhanvad Tuhada
ਪੂਰਾ ਸੱਚ ਹੈ ਜੀ
Bilkul sahi kiha Ghagha ji
ਬਹੁਤ ਵਧੀਆਂ ਕਿਹਾ ਜੀ.....
ਬਹੁਤ ਵਧੀਆ
i guess it is quite randomly asking but does anybody know of a good place to watch newly released tv shows online?
@Reece Orlando I would suggest flixzone. Just google for it :)
BHOOT VDIA JI
कमाल दा ग्यान बापू जी
Bilkul right ji
Balle balle, koi tan soorma paida hoya, Bhai sahib himmat naal agge vadho ji
PROF. SAHIB THANK YOU
Useful information for real sikhs
Bahut vadiya bapu ji ki justice kudeep singh ji hun jeonde ne ye hun ta ohna nu vi tusi interview kar,
sir you are true person you are real sikh but few true sikh are helpless to change the systam please carry on your true feeling
Nice ghaga ji
Ghagga bai zindabad
ਬਹੁਤ ਖੂਬ ਬਾਪੂ ਜੀ 🌹♥️🇨🇦🇨🇦🇨🇦🇨🇦♥️🌹
Ssa veer ji bahut vadhiya uprala
Good reveals tions .
Justice Kuldip Singh has live forever.
Thanks bapu ji 🙏🏽🙏🏽🙏🏽🙏🏽
ਜਦੋਂ ਤੱਕ ਸਿੱਖ ਗੁਰੂ ਸਾਹਿਬਾਨ ਦੀ ਲਿਖੀ ਹੋਈ ਬਾਣੀ ਨੂ ਨਹੀਂ ਪੜਦੇ ਉਦੋਂ ਤੱਕ ਕੋਈ ਸੁਧਾਰ ਨਹੀਂ ਹੋਣ ਵਾਲਾ।ਪਹਿਲੀ ਗੱਲ ਤਾ ਧਰਮ ਨੂ ਸਿਆਸਤ ਤੋਂ ਵੱਖਰਾ ਕੀਤਾ ਜਾਵੇ ਕਿਉਂ ਕਿ ਧਰਮ ਸਿਆਸਤ ਦਾ ਗੁਲਾਮ ਹੋ ਚੁੱਕਿਆ ਹੈ।”ਸਰਬ ਧਰਮ ਮਹਿ ਸਰੇ਼ਸ਼ਟ ਧਰਮ ਹਰਿ ਕੋ ਨਾਮ ਜੱਪ ਨਿਰਮਲ ਕਰਮ”ਰੱਬ ਨੂ ਯਾਦ ਰੱਖਕੇ ਚੰਗੇ ਕੰਮ ਕਰਨੇ ਹਨ ਅਤੇ ਚੰਗੇ ਇਨਸਾਨ ਬਣਨਾ ਹੈ।ਬਾਕੀ ਸੱਭ ਪਾਖੰਡ ਹਨ।”ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੇਈ ਸੇਵਿਆ ਜਹ ਦੇਹੁਰਾ ਨਾ ਮਸੀਤ”। ਭੁੱਲਿਓ ਲੋਕੋ ਤੁਹਾਨੂੰ ਇਕ ਧਰਮੀ ਬਣਨ ਲਈ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਨਹੀਂ।ਸਿੱਖ ਕੌਣ ਹੈ ਜੋ ,ਆਪਣਾ ਬਿਗਾਰ ਬੇਗਾਨਾ ਸਾਢੇ.ਜੇ ਤੁਸੀ ਸੱਚ ਬੋਲਦੇ ਹੋ ਧਰਮ ਦੀ ਕਿਰਤ ਕਰਦੇ ਹੋ ਅਤੇ ਲੋੜਮੰਦਾ ਦੀ ਮੱਦਦ ਕਰਦੇ ਤਾ ਤੁਸੀ ਪੱਕੇ ਸਿੱਖ ਹੋ ਬਾਕੀ ਸੱਭ ਬਕਵਾਸ ਹੈ।
Good knowledge Bapu ji bless you
good Bapu g
Very good ਘੱਗਾ ਜੀ ਡਟੇ ਰਹੇ ਤਖਤਾਂ ਦੇ ਪੁਜਾਰੀਓ ਤੁਹਾਨੂੰ ਲਾਹਨਤ ਹੈ ਇਸ ਵੀਡੀਓ ਤੋਂ ਕੁਝ ਸਿੱਖੋ ਸ਼ਰਮ ਕਰੋ
ਮੈਂ ਸਮਝਿਆ ਹਾਂ ਕਿ ਗੁਰਦੁਆਰਿਆਂ ਵਿੱਚ ਜਾਣਾ ਜਾਂ ਪਾਠ ਕਰਨ ਨਾਲ ਕੁਝ ਨਹੀ ਹੁੰਦਾ । ਕਾਮਯਾਬੀ ਤਾਂ ਕੰਮ ਕਰਨ ਨਾਲ ਹੀ ਮਿਲਦੀ ਹੈ
Baba ji aap Guru Sahiban jia de asli waris ho
Holi holi ana dia saria kurtuta jag jaher honia hun log pahla waly murkh nhi rhy kaah aap varge himat sab dekhann ap da dhanwaad bapu ji
Very good ghagga ji
ਬਾਦਲ ਨੇ ਪੰਜਾਬ, ਸਿੱਖੀ ਦਾ ਭੋਗ ਪਾ ਦਿੱਤਾ
very nice ji good knowldge
Nice👑👑👑👑👑
Bappu g u r great g
Good job Ghagga ji
🙏🙏🙏🙏
100% true
Sahi keha
👍👍👍
bhut vedia vechar
Superb 🙏🙏🙏🙏🙏
Dahn waheguru g
Bahut vadiya vichar hn g. Badla be Sikh nojavani da ghaan kita hai. Blue Star operation ch v inha da hath hai. Eh so called jathedar inha de nukar hn
Badal ke RSS de nukar hn.
Thnks bapu ji best wishes
ਜਿੱਧਰ ਨਜ਼ਰ ਮਾਰੋ,ਬਾਦਲ ਦੇ ਜ਼ੁਲਮ ਜ਼ਾਹਰ ਹੋ ਰਹੇ ਹਨ। ਨਰਕ ਵਿੱਚ ਵੀ ਉਹ ਟਿਕਾਣਾ ਨਹੀਂ ਪਾ ਰਿਹਾ ਹੋਵੇਗਾ ।
बापू जी❤🙏🙏👌
सर गगघाजीज्ञानी है इनका ज्ञान फैलना चाहिए वाहेगुरु
Very NYC pro sab
ਜੈਕਾਰ ਕੀਓ ਧਰਮੀਆਂ ਕਾ………
ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਹੋ ਕਿੱਧਰ ਗਈ ਸਾਇੰਸ ਕਿੱਧਰ ਗਿਆ ਗਿਆਨ ਦੱਸੋਗੇ ਕੁਝ
Pujarian jathedara ne hinduan vagh kaum apne gulam kar lai
Bapu ji, Sach boln to pehla Sach sunna jaruri hundai. kanno bole Sikha ne aap ji di gall da asr kadi nahi kabooeya te na kaboolnai. Apneay audios ate videos nu videshi bhasha ch translate karke parcharo ate je kar tusi eh sabat kar ske ke "Baba Nanak" dharmik nahi balke ""Nastik"" si os din crora log eh Sach kabool ke Sach sunnan layi tyar honge. Apni audience badlo. Ehna bujhr Sikha nu Sikh banana chaddo. ....
Aap ji varge kalam de jarnail dhani agge sir jhukdai ate akirti mandbudhi Sikha nu vekhn da jee nahi karda.
A proud atheist. ....
Kyo shado... Sikhan nu Gurbani da gyan hona chahida aa... Sikh dharm sach lehar aa...
Gurbani mann de sab questions da answer dindi aa...
m.facebook.com/story.php?story_fbid=519155226104156&id=100040290500130 ਆ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ ਠੱਗ
Ravi Langar wala da sach dasso ji.
ਗੁਰੂ ਪਿਆਰੇ ਖਾਲਸਾ ਜੀ, ਦਸ਼ਮੇਸ਼ ਪਿਤਾ ਜੀ ਸਾਜਿਆ ਪੰਥ ਸੰਸਾਰ ਵਿੱਚੋਂ ਅਨੋਖਾ ਤੇ ਬੇਮਿਸਾਲ, ਸਰਵੋੱਤਮ ਹੈ। ਪਿਤਾ ਜੀ ਨੇ ਸਰਬੰਸ ਵਾਰ ਕੇ ਤੁਹਾਨੂੰ ਸੰਸਾਰ ਦੇ ਸਰਦਾਰ ਅਤੇ ਸਰਤਾਜ ਬਣਾ ਦਿੱਤਾ। ਇਸ ਦੀ ਮਹਾਨਤਾ ਨੂੰ ਕਾਇਮ ਰੱਖਣਾ ਤਾਂ ਆਪਣਾ ਫਰਜ਼ ਹੈ। ਜੇ ਘੱਗੇ ਵਰਗੇ ਗੱਦਾਰ ਜੰਮੇ ਹੈ ਤਾਂ ਇਸ ਮਹਾਨ ਪੰਥ ਨੂੰ, ਮਹਾਨ ਕੌਮ ਨੂੰ ਸਭ ਤੋਂ ਨੀਵੇਂ ਪੱਧਰ ਲੈਵਲ ਤੇ ਲੈ ਜਾਣਗੇ। ਅਸੀਂ ਆਪਣਾ ਪੰਥ ਬਚੌਣਾ ਹੈ।
Maha murakh gagga
👍👍