ਗੁਰੂ ਸਾਹਿਬ ਦੀ ਬੇਅੱਦਬੀ ਕਰਨ ਤੇ ਕਰਾਉਂਣ ਵਾਲੇ ਚੋਣ ਲੜ ਸਕਦੇ ਫਿਰ ਅਸੀਂ ਕਿਉਂ ਨਹੀਂ,ਅਮ੍ਰਿਤਪਾਲ ਸਿੰਘ ਨੇ ਕੀਤੀ ਹਾਂ

Поділитися
Вставка
  • Опубліковано 24 кві 2024
  • #bhaiamritpalsinghkhalsa #amritpalsingh #viralvideo #ਭਾਈਅਮ੍ਰਿਤਪਾਲਸਿੰਘ #ਭਾਈਅਮ੍ਰਿਤਪਾਲਸਿੰਘਲੜਣਗੇਚੋਣ #

КОМЕНТАРІ • 99

  • @khalsfacts
    @khalsfacts 18 днів тому +61

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੋਣ ਲੜਨੀ ਚਾਹੀਦੀ ਹੈ👍

  • @balvirsingh5810
    @balvirsingh5810 18 днів тому +64

    ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਸਿੱਖਾਂ ਨੂੰ ਤੇ ਹਿੰਦੂਆਂ ਮੁਸਲਮਾਨਾਂ ਨੂੰ ਸਭ ਨੂੰ ਰਲ ਕੇ ਜਿਤਾਉਣਾ ਚਾਹੀਦਾ

  • @baljitratol2981
    @baljitratol2981 18 днів тому +30

    ਭਾਈ ਸਾਹਿਬ ਜੀ ਨੂੰ ਚੋਣ ਲੜਨੀ ਚਾਹੀਦੀ ਹੈ

  • @user-em3ss2es9w
    @user-em3ss2es9w 18 днів тому +46

    ਭਾਈ ਸਾਹਿਬ ਜੀ ਦੇ ਚੋਣ ਲੜਨ ਦਾ ਫੈਸਲਾ ਸੁਣ ਕੇ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਹੈ ਵਾਹਿਗੁਰੂ ਜੀ ਸਿੰਘਾਂ ਦੇ ਸਿਰਾਂ ਤੇ ਮੇਹਰ ਕਰਨ ਸਾਰੀਆਂ ਸੰਗਤਾਂ ਡਟ ਕੇ ਸਾਥ ਦੇਣ ਜੀ ❤❤

  • @asttydydydgfxfxyfufug3798
    @asttydydydgfxfxyfufug3798 18 днів тому +24

    ਪੰਥ ਦੀ ਚੱੜਦੀ ਕਲਾ ਲਈ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਚੋਣ ਲੜਨੀ ਚਾਹੀਦੀ ਹੈ

  • @user-ez2zw5lh2k
    @user-ez2zw5lh2k 18 днів тому +35

    ਅਸੀ ਨਿੱਜੀ ਲਾਲਚਾ ਵਾਸਤੇ ਹਰ ਵਾਰੀ ਵੋਟਾ ਪਾਈਆ ਇਸ ਵਾਰ ਅਸੀ ਸਿਰਫ ਤੇ ਸਿਰਫ ਪੰਜਾਬੀਅਤ ਤੇ ਪੰਥ ਵਾਸਤੇ ਵੋਟਾ ਪਾਉ ਭਾਈ ਅਮਿਤਪਾਲ ਜੀ ਨੂੰ ਕਾਮਯਾਬ ਕਰੋ

  • @SatnamSingh-vw3gt
    @SatnamSingh-vw3gt 18 днів тому +22

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੋਣ ਲੜਨੀ ਬਹੁਤ ਜ਼ਰੂਰੀ ਹੈ

  • @MandeepKaur-vy7cb
    @MandeepKaur-vy7cb 18 днів тому +36

    ❤❤ ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਕੌਮੀ ਜਰਨੈਲ ਦਾਂ ਸਾਥ ਦਿਓ

  • @gurjotbhinder6680
    @gurjotbhinder6680 18 днів тому +27

    ਭਾਈ ਅਮਿੰਰਤਪਾਲ ਨੂੰ ਚੋਣ ਲੜਾਉ ਤੇ ਜਿਤਾਉ

  • @khalsaji1699
    @khalsaji1699 18 днів тому +15

    ਨਿਧੜਕ ਲੀਡਰ ਭਾਈ ਜਸਕਰਨ ਸਿੰਘ ਬਹੁਤ ਸੁਲਝੇ ਹੋਏ ਲੀਡਰ ਹਨ । ਭਾਈ ਅੰਮ੍ਰਿਤਪਾਲ ਸਿੰਘ ਵੱਡੇ ਵੀਰ ਦੀ ਗੱਲ ਸੁਣੇ ਇਹ ਬਹੁਤ ਜ਼ਰੂਰੀ ਹੈ ।

  • @onkarsahota1677
    @onkarsahota1677 18 днів тому +21

    ਬਹੁਤ ਵਧੀਆ ਜਾਣਕਾਰੀ ਦਿੱਤੀ ਕਾਹਨਸਿੰਘ ਵਾਲਾ ਜੀ ਨੇ।

  • @navtejsinghkaler7556
    @navtejsinghkaler7556 18 днів тому +21

    ਭਾਈ ਅਮ੍ਰਿਤਪਾਲ ਸਿੰਘ ਸਿਮਰਜੀਤ ਸਿੰਘ ਮਾਨ ਭਾਈ ਲੱਖ ਸਿਧਾਣਾ ਇਹਨਾ ਨੂੰ ਚੋਣ ਵਿੱਚ ਲਾਜਮੀ ਜਿੱਤਾਉਣਾ ਚਾਹੀਦਾ ਐ ਇਹ ਨਹੀ ਇਕੱਲੇ ਸਿੱਖ ਨੂੰ ਸਭ ਨੂੰ ਬੋਟ ਪਾਉਣੀ ਚਾਹੀਦਾ ਹਿੰਦੂ-ਮੁਸਲਿਮ ਨੂੰ ਵੀ
    ਇਕ ਮੋਕਾ ਦੇ ਕੇ ਦੇਖਣਾ ਚਾਹੀਦਾ ਐ

  • @AmarSingh-gp2hd
    @AmarSingh-gp2hd 18 днів тому +15

    ਭਾਈ ਅਮਿ੍ਤਪਾਲ ਸਿੰਘ ਅਨੰਦਪੁਰੀ ਜ਼ਿੰਦਾਬਾਦ 🚩

  • @baggasingh9234
    @baggasingh9234 18 днів тому +22

    ਵਾਹਿਗੁਰੂ ਜੀ ਭਾਈ ਅਮਿ੍ਰਤਪਾਲ ਸਿੰਘ ਜੀ ਦੀ ਚੱੜ੍ਹਦੀ ਕਲਾ ਕਰਣੀ ਜੀ

  • @ravinderpalsingh3622
    @ravinderpalsingh3622 18 днів тому +28

    ਕਾਹਨ ਸਿੰਘ ਵਾਲਾ ਜੀ ਨੇ ਬਹੁਤ ਵਧੀਆ ਢੰਗ ਨਾਲ ਸਾਰਿਆਂ ਨੂੰ ਸੁਚੇਤ ਕੀਤਾ ਕਿਵੇਂ ਸਰਕਾਰਾਂ ਵਿਰੋਧੀ ਪੰਜਾਬ ਨੂੰ ਤਹਿਸ ਨਹਿਸ ਕਰਨ ਤੇ ਤੁਲਿਆਂ ਹੋਈਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜਾਂ ਪੰਜਾਬ ਪੰਜਾਬੀ ਪੰਜਾਬੀਅਤ ਵਾਸਤੇ‌ ਆਪਣਾਂ ਆਪ ਲਾਉਣ ਲਈ ਤਿਆਰ ਹੈ ਉਸਦੀ ਪਾਰਟੀ ਬਾਜੀ ਤੋਂ ਉਪਰ ਉਠਕੇ ਪੂਰਾਂ ਪੂਰਾ ਸਮਰਥਨ ਦੇਈਏ ਗੁਰੂ ਰਾਖਾ

  • @dkkhalsa1551
    @dkkhalsa1551 17 днів тому +8

    ਆਪਣੀ ਜਿੰਦਗੀ ਤੇ ਜ਼ਮੀਰ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਆਪਣਾ ਕੀਮਤੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਦੇ ਕੇ ਆਪਣੇ ਬੱਚਿਆਂ ਤੇ ਰੋਜ਼ਗਾਰ ਤੇ ਪੰਜਾਬ ਨੂੰ ਬਚਾਓ ਜੀ ,ਅਸੀਂ ਸਾਰੇ ਨਾਲ ਹਾਂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @kashmir2445
    @kashmir2445 18 днів тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਨੂੰ ਚੌਣ ਲੜਣੀ ਚਾਹੀਦੀ ਹੈ
    ਨਸ਼ਿਆ ਨੂੰ ਪਾਓਣ ਲਈ ਕੋਈ ਮੁਹਿੰਮ ਸੁਰੂ ਕਰਨੀ ਪੈਣੀ ਆ

  • @paramjitmehroke2354
    @paramjitmehroke2354 18 днів тому +7

    ਖਾਲਸਾ ਜੀ ਦੀ ਗਲ ਇਕ ਦਮ ੧੦੦ % ਸਹੀ ਹੈ ਜੀ 🙏🏻❤️🙏🏻❤️🙏🏻ਸਾਰੀ ਕੋਮ ਭਾਈ ਜੀ ਦੇ ਨਾਲ ਹੈ ਉਹ ਜਿੱਤਣ ਗੇ🙏🏻🙏🏻

  • @SukhchainSingh-wz3jf
    @SukhchainSingh-wz3jf 18 днів тому +5

    ਭਾਈ ਸਾਹਿਬ ਜੀ ਦੇ ਹੱਕ ਵਿੱਚ ਵੋਟ ਪਾਉਂਦਾ ਹੈ ਉਹ ਗੁਰੂ ਦਾ ਸਿੱਖ ਹੈ ਜਿਸ ਦੇ ਨਾਂ ਨਾਲ ਸਿੰਘ ਲੱਗਦਾ ਅਮ੍ਰਿਤ ਪਾਲ ਜੀ ਨੂੰ ਵੋਟ ਨਹੀਂ ਪਾਉਂਦਾ ਉਹ ਗੁਰੂ ਦਾ ਗੁਨਾਹਗਾਰ ਹੋਵੇਗਾ ਜੀ

  • @davinderkaur7592
    @davinderkaur7592 17 днів тому +5

    ਅਮ੍ਰਿਤਪਾਲ ਸਿੰਘ ਨੇ ਭਾਵੇਂ ਚੋਣਾਂ ਵਿੱਚ ਨਹੀਂ ਹਿਸਾ ਲੈਣਾਂ ਕਿਹਾ ਹੋਵੇ ਪਰ ਲੋਕਾਂ ਦੀ ਮੰਗ ਹੈ ਕਿ ਚੋਣ ਲੜਨ ਲਈ ਤਾਂ ਜ਼ਰੂਰ ਲੜਨਾ ਚਾਹੀਦਾ ਹੈ।
    ਬਾਦਲ ਲਾਣੇ ਨੂੰ ਬਾਹਰ ਰੱਖਣ ਕਿਉਂਕਿ ਲੋਕਾਂ ਨੂੰ ਇਨ੍ਹਾਂ ਤੋਂ ਨਫ਼ਰਤ ਹੈ।

  • @jaswinderbains8138
    @jaswinderbains8138 17 днів тому +3

    ਭਾਈ ਅਮਿ੍ਰਤਪਾਲ ਸਿੰਘ ਨੂੰ ਸਾਰੇ ਰਲਕੇ ਜਿਤਾਯੋ

  • @JarnailSingh-eh1hy
    @JarnailSingh-eh1hy 13 днів тому +1

    ਭਾਈ ਅੰਮਰਤਪਾਲ ਸਿਘ ਨੂੰ ਭਾਰੀ ਬਹੁਮਤ ਨਾਲ ਜਤਾਇਆ ਜਾਵੇ।ਹਕ ਸਚ ਦੀ ਅਵਾਜ ਤੇ ਪਹਿਰਾ ਦਿਉ ਜੀ ।ਵਵਾਹਿਗੁਰੂ ❤

  • @GurpreetSingh-el6qh
    @GurpreetSingh-el6qh 17 днів тому +4

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @paramjitmehroke2354
    @paramjitmehroke2354 18 днів тому +2

    ਭਾਈ ਸਾਹਿਬ ਦੀ ਚੋਣ ਲੜਨੀ ਚਾਹੀਦਾ ਹੈ ਬਹੁਤ ਜ਼ਰੂਰੀ ਹੇ ❤❤

  • @harbanslal1628
    @harbanslal1628 18 днів тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @asttydydydgfxfxyfufug3798
    @asttydydydgfxfxyfufug3798 18 днів тому +3

    ਖਾਲਸਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਸਾ ਜੀ ਤੂਸੀ ਚੋਣ ਲੜੋ ਫ਼ਤਿਹ ਹੋਉਗੀ ਆਪ ਜੀ ਦੀ

  • @baljitsingh1291
    @baljitsingh1291 18 днів тому +3

    ਵਾਹਿਗੁਰੂ ।ਇਸ।ਵੀਰ।ਤੇ।ਮੇਹਰ।ਭਰਿਆ।ਹਁਥ।ਰਁਖੀ

  • @JaswinderSingh-bf9ml
    @JaswinderSingh-bf9ml 18 днів тому +7

    Jasbir Singh Sastewala Amrit Pal Singh Khalsa ZindaBad, J S Billa Granthi Kurali

  • @AvtarSingh-ox4lg
    @AvtarSingh-ox4lg 18 днів тому +2

    ਬਹੁਤ ਵਧੀਆ ਫੈਸਲਾ

  • @jassikaur8781
    @jassikaur8781 15 днів тому

    ਵਾਹਿਗੁਰੂ ਜੀ ਆਪ ਸਹਾਈ ਹੋਣ ਖ਼ਾਲਸੇ ਦੇ ਸਾਡੀ ਅਰਦਾਸ ਹੈ

  • @rajwinderkaur8905
    @rajwinderkaur8905 18 днів тому +2

    ਵਾਹਿਗੁਰੂ ਜੀ 👍👍👍👍👍

  • @butasingh4607
    @butasingh4607 18 днів тому +1

    ਬਹੁਤ ਵਧੀਆ ਜੀ ਵਹਿਗੁਰੂ ਜੀ ਮਹਿਰ ਕਰੋ

  • @boparaisaab707
    @boparaisaab707 18 днів тому +7

    Right goods job

  • @kulwinderdubbkulwinderdu-rb8dh
    @kulwinderdubbkulwinderdu-rb8dh 18 днів тому +2

    Bhai Amrit pal Singh jedabad

  • @GURPREETSINGH-nk6vp
    @GURPREETSINGH-nk6vp 18 днів тому +2

    Amritpal singh zindabad

  • @surinderkaur4233
    @surinderkaur4233 18 днів тому +2

    भाई अमरितपाल सिंह जिंदाबाद

  • @manjitkaur5642
    @manjitkaur5642 18 днів тому +5

    Bout vadia gla ne

  • @rajsidhu7169
    @rajsidhu7169 18 днів тому +2

    Bhai Sahib ji jittangye

  • @user-mn5nz7gr5t
    @user-mn5nz7gr5t 18 днів тому +2

    Bhai amrit pal singh ji khalsa
    Jindabad

  • @baljitsingh1291
    @baljitsingh1291 18 днів тому +1

    ਵਾਹਿਗੁਰੂ ।ਮੇਹਰ।ਕਰਨ

  • @user-pq7zn8lg9v
    @user-pq7zn8lg9v 18 днів тому +2

    👍👍👍👍👍

  • @luckysingh-po1gh
    @luckysingh-po1gh 18 днів тому +1

    Waheguru ji 🙏🌹
    Bhai amritpal singh khalsa ji jindabad 🙏🌹

  • @SurinderSingh-rr3mf
    @SurinderSingh-rr3mf 17 днів тому +1

    Jaskaran Singh g good leader.

  • @HarjindaraKumar
    @HarjindaraKumar 18 днів тому +2

    Hi, sir

  • @gamdoorsingh6300
    @gamdoorsingh6300 12 днів тому

    ਭਾਈ ਅਬਰਤਪਾਲ ਸਿੰਘ ਖਾਲਸਾ ਜੀ ਨੂੰ ਜ਼ਰੂਰ ਆਪਣੀ ਕੀਮਤੀ ਵੋਟ ਪਾਓ ਜੀ 🙏🙏🙏

  • @user-bz1qg5vj2x
    @user-bz1qg5vj2x 18 днів тому +1

    Very good👍👍👍👍👍👍 Amritpal is Woner ,,, Azadi hi Hall way🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽 khalsaRaj

  • @SurinderSingh-wy1lf
    @SurinderSingh-wy1lf 18 днів тому +5

    🙏🙏🙏🙏🙏

  • @sukhdevsingh9706
    @sukhdevsingh9706 17 днів тому +1

    GOOD

  • @HarjinderSINGH-gh6hr
    @HarjinderSINGH-gh6hr 11 днів тому

    ਸਹੀ ਗੱਲ ਆ ਜੀ, ਜਿਹੜੇ ਲਾਲੇ ਵੀਰ ਢੱਠੇ ਵਾਂਗੂੰ ਪੂਸ਼ ਚੱਕੀ ਫਿਰਦੇ ਆ bjp ਮਗਰ, ਓਹਨਾਂ ਦਾ ਰੁਜ਼ਗਾਰ ਵੀ ਅਡਾਨੀਆਂ ਅੰਬਾਨੀਆਂ ਨੇਂ ਛੀਂਨ ਲੈਣਾ, ਕਿਹੜੇ ਹਿਸਾਭ ਨਾਲ ਇਹਨਾਂ ਦੇ ਮੌਲ ਬਣ ਰਹੇ ਐ!
    👍

  • @dineshathwal3365
    @dineshathwal3365 18 днів тому +3

    Bai lakha sidhana , Bhai Amritpal singh , Sardar Simranjeet singh maan Jitne chahide ne Parliement ch pahuchne chahide nev

  • @hardeepgosal6992
    @hardeepgosal6992 18 днів тому +1

    Waheguru ji ka Khalsa waheguru ji ke Fateh 🙏🙏

  • @user-yf7hz5yz3c
    @user-yf7hz5yz3c 17 днів тому +2

    🙏🙏🙏

  • @palwinderkaur9842
    @palwinderkaur9842 18 днів тому +1

    Waheguru ji mehar karna 🙏🙏

  • @SURINDERKAUR-fk9pr
    @SURINDERKAUR-fk9pr 18 днів тому +1

    Boht achha vichar hai veer ji,Chon ladni chahidi hai Amrit pal Singh nu

  • @user-pq7zn8lg9v
    @user-pq7zn8lg9v 18 днів тому +1

    👍👍

  • @user-cn1tj2qm9i
    @user-cn1tj2qm9i 18 днів тому +3

    Bhai amrtpal Singh ji khalsa jindabad Sikh raj jindabad panjab jindabad 💯⚔️ Raj karga khalas ⚔️⚔️

  • @johnjones-zq2uf
    @johnjones-zq2uf 18 днів тому +1

    Great knowledge of politics

  • @Jasbirsingh-tz6tz
    @Jasbirsingh-tz6tz 18 днів тому +1

    🙏🙏

  • @randhirSingh-ns3cq
    @randhirSingh-ns3cq 18 днів тому +1

    ❤👏👏👌🙏

  • @SheraSingh-nd4re
    @SheraSingh-nd4re 17 днів тому +1

    👍👍👍👍👍👍👍👍🎉🎉🎉🎉🎉🎉🎉🎉🎉🎉🎉🎉

  • @rajwantkaur3508
    @rajwantkaur3508 17 днів тому +2

    Amritpal Singh ji no chon larrni chahidee has ji

  • @shinderpalkaur1349
    @shinderpalkaur1349 12 днів тому

    Waheguru ji

  • @user-th5zl1bi2b
    @user-th5zl1bi2b 14 днів тому +1

    Bhai amritpal singh jindabad

  • @user-xl7wm7qb3l
    @user-xl7wm7qb3l 18 днів тому +1

    Sahi gall aa

  • @ravneetkaur4126
    @ravneetkaur4126 13 днів тому

    Veer। Ji Jeet jaoga

  • @goldycheema1592
    @goldycheema1592 13 днів тому

    👍👍👍❤️🙏

  • @user-xg7ct4mi9j
    @user-xg7ct4mi9j 18 днів тому +1

    ਵਾਹਿਗੁਰੂ ਜੀ। ਜ਼ਮੀਰ ਵਾਲੀ ਮਾਰਨ ਵਾਲੀ ਦੁਵਾਈ ਹੈ। ਇਹ ਪਰਦੱਖ ਹੈਂ। ਕੋਈ ਸ਼ਕ਼ ਨਹੀ। ਕਿਓਂ ਕਿ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ। ਉਨ੍ਹਾਂ ਦੀਆਂ ਇਜ਼ਤਾਂ ਬਚੋਣ ਲਈ ਇਕ ਵੀ ਜਥੇਦਾਰ ਨਹੀਂ ਆਇਆ ਹੈ। ਕਿਨੇਂ ਵਾਰ ਪੰਥ ਦੀ ਸਰਕਾਰ ਬਨੀ ਹੈ। ਉਨ੍ਹਾਂ ਦੀ ਜਾਨ ਬਚੋਣ ਲਈ।ਇਹ ਕੌੜਾ ਘੁਟ ਭਰੋ।ਇਹ ਹੀ ਪ੍ਰਚਾਰ ਕਰੋ।ਹੋਰ ਦੁਜਿਆਂ ਦੀ ਨਿੰਦਾ ਕਰ ਕੇ ਉਨ੍ਹਾਂ ਦਾ ਪ੍ਰਚਾਰ ਕਰੋ।ਜਿਹੜਿਆ ਗਲਾਂ ਤੁਸੀਂ ਹੁਣ ਕਰਨ ਲਗੇ ਹਨ ਲੋਕ ਸਭ ਕੁਝ ਜਾਣਦੇ ਹਨ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-qf6jd1de6q
    @user-qf6jd1de6q 18 днів тому +1

    Onlyeducation

  • @darshansingh5265
    @darshansingh5265 17 днів тому

    ਭਾਈ ਸਾਹਿਬ ਉਹ ਤਾ ਭੇੜੀਏ ਨੇ ਵੇਅਦਵੀਆ ਕਰਨ ਵਾਲੇਜਿੰਨਾ ਦਾ ਕੋਈ ਧਰਮ ਨਹੀ ਹੁੰਦਾ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @ManjeetSingh-xu3kj
    @ManjeetSingh-xu3kj 18 днів тому +1

    Hor bandi Sikh jive Hawara ji bular sahib ate horna nu vi Chunow larwao

  • @rajinderjawanda998
    @rajinderjawanda998 18 днів тому +1

    Bhai Amritpal Singh should go for election.

  • @surinderkaur-oo9hk
    @surinderkaur-oo9hk 17 днів тому +2

    ਦਸੋ ਜੀ ਕੌਣ ਕੌਣ ਵੋਟ ਪਾ ਸਕਦਾ ਮੈ ਵੀ ਪਾਉਣੀ ਚਾਹੁੰਦੀ ਹਾਂ

  • @rajwantkaur3508
    @rajwantkaur3508 17 днів тому +1

    Amritpal ji da saath duo ji

  • @RanjitSingh-jf4ev
    @RanjitSingh-jf4ev 17 днів тому

    Amritpal singh jindabad

  • @GurmeetSingh-sr6lg
    @GurmeetSingh-sr6lg 18 днів тому +2

    Ssa time kharab naa karro khalsa ji nu elections vich Lai ke aaoo bolle so Nihal. Nri

  • @user-xl4nq9zo8k
    @user-xl4nq9zo8k 17 днів тому +2

    Punjab di avaaj

  • @RanjitsinghSingh-rn5hp
    @RanjitsinghSingh-rn5hp 17 днів тому

    ਜੇਲ ਚੋ ਬੰਦ ਵੀ ਪਗੜ ਪੁਲਿਸ ਨੇ ਹੀ ਕੀਤਾ

  • @baldevkaur1161
    @baldevkaur1161 15 днів тому

    Everything else you said about other things its very important for Punjab and sikhs and skihi

  • @mohindersinghkumra1713
    @mohindersinghkumra1713 17 днів тому

    Hindustan ch sikh nu kde v insaaf nahi milna

  • @kiranjitsidhu7938
    @kiranjitsidhu7938 17 днів тому

    ਗੋਲਕ ਚੋਰ ਕਾਤਲ ਬੇਅਦਬੀਆ ਕਰਵਾਉਣ ਵਾਲੇ ਲੜ ਸਕਦੇ ਆ ਫਿਰ ਭਾਈ ਸਾਹਿਬ ਕਿਉ ਨਹੀ ਲੜ ਸਕਦੇ

  • @SurjitWaraich
    @SurjitWaraich 8 днів тому

    Jel wale nu chon larni jruri ĥai

  • @user-qf6jd1de6q
    @user-qf6jd1de6q 18 днів тому +1

    Kughnehona

  • @majorsingh4407
    @majorsingh4407 18 днів тому +1

    Kali chon na ladan nahi to harr ke liye tyar rahe acche lok en ko nahi chahte

  • @KashmirsinghHayer-vv5zo
    @KashmirsinghHayer-vv5zo 18 днів тому +1

    Khoh da dadu. Nhi bani da

  • @user-fg2rg6yi6r
    @user-fg2rg6yi6r 17 днів тому

    Man. Kol. Tara. Ji. Kio. Lae. Gia

  • @harpreetkaur6337
    @harpreetkaur6337 18 днів тому +1

    aa kahan singh wala bnda khra bnda hai ... dujhe ta drame kar de hai sare

  • @user-fg2rg6yi6r
    @user-fg2rg6yi6r 17 днів тому

    Man. Dia. Musa. Ki. Milia. Ni. Tenu

  • @user-qf6jd1de6q
    @user-qf6jd1de6q 18 днів тому +2

    Bakwas

  • @user-qf6jd1de6q
    @user-qf6jd1de6q 18 днів тому +1

    Nota

  • @baldevkaur1161
    @baldevkaur1161 15 днів тому

    Wahguru ji ka Khalsa wahguru ji ki fathe veerji jaskarn Singh ji you're calling criminals badal anti Sikhs and you are calling him Singh that's very wrong you should Readings the history before speaking thanks

  • @AbC-jn3ix
    @AbC-jn3ix 17 днів тому

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @AngrejSingh-oo3zq
    @AngrejSingh-oo3zq 17 днів тому +1

    Waheguru ji ka Khalsa waheguru ji ki fathe ✊

  • @HarjindaraKumar
    @HarjindaraKumar 18 днів тому +1

    Hi, sir

  • @BaljinderSingh-zo1gn
    @BaljinderSingh-zo1gn 18 днів тому +1

    🙏