ਸ੍ਰ ਸਿਮਰਨਜੀਤ ਸਿੰਘ ਮਾਨ ਲਈ ਸੰਗਰੂਰ ਵਿਚ ਆਇਆ ਨੌਜਵਾਨਾਂ ਦਾ ਹੜ੍ਹ, ਸੁਖਪਾਲ ਖਹਿਰਾ ਨੂੰ ਨੌਜਵਾਨ ਦਿੱਤਾ ਜਵਾਬ

Поділитися
Вставка
  • Опубліковано 12 тра 2024
  • AAP, Congress, Lok Sabha, Election, sangrur, simranjit singh mann , rally , sukhpal khaira , meet hayer

КОМЕНТАРІ • 189

  • @daljitkaur912
    @daljitkaur912 15 днів тому +41

    ਪੰਜਾਬ ਦੀ ਗੱਲ ਕਰਨ ਵਾਲੇ ਸਿਮਰਨਜੀਤ man ਜੀ ਜ਼ਿੰਦਾਬਾਦ

  • @user-jo1pl8md8r
    @user-jo1pl8md8r 15 днів тому +37

    ਸੱਚ ਦੀ ਜਿੱਤ ਪੱਕੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀਂਦਾ ਬਾਦ

  • @Deep-py4gs
    @Deep-py4gs 15 днів тому +30

    ਜਿੱਤ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹੀ ਹੋਣੀ ਆ ਕੋਈ ਜਿੰਨਾ ਮਰਜੀ ਜੋਰ ਲਾ ਕੇ ਦੇਖ ਲਵੇ। ਖਾਲਸਤਾਨ ਜਿੰਦਾਬਾਦ

    • @user-kf1kt6yx9g
      @user-kf1kt6yx9g 15 днів тому

      ਜਿੱਤ ਵੀ ਗਿਆ ਤਾਂ ਵੀ ਪਾਰਲੀਮੈਂਟ ਵਿੱਚ ਨਹੀਂ ਜਾਣਾ ਇਹਨੇ ਗੇਟ ਤੋਂ ਹੀ ਵਾਪਿਸ ਮੁੜ ਆਊਗਾ ਕੋਈ ਨਾ ਕੋਈ ਬਖੇੜਾ ਖੜਾ ਕਰ ਕੇ

    • @SinghGill7878
      @SinghGill7878 15 днів тому +6

      ​@@user-kf1kt6yx9gਪਾਰਲੀਮੈਂਟ ਵਿਚ ਜਾਂਦੇ ਵੀ ਆ ਬੋਲਦੇ ਵੀ ਆ ਲਗਦਾ ਤੁਸੀਂ tv ਨਹੀਂ ਦੇਖਦੇ ਜਾ ਕੱਟੜ ਵਿਰੋਧੀ ਓ ਮਾਨ ਸਾਹਿਬ ਦੇ

    • @gurmitsingh4004
      @gurmitsingh4004 15 днів тому +5

      ਮਾਨ ਹੀ ਸਹੀ ਬੋਲਦਾ ਹੈ ਪਾਰਲੀਮੈਂਟ ਵਿੱਚ
      ਅਤੇ ਐਮ ਪੀ ਕੋਟੇ ਦੀ ਗ੍ਰਾਂਟ ਕੀ ਹੁੰਦੀ ਹੈ ਏਹ ਵੀ ਮਾਨ ਨੇ
      ਹੀ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਨੈ।

    • @Deep-py4gs
      @Deep-py4gs 15 днів тому +4

      @@user-kf1kt6yx9g ਲੱਗਦਾ ਸੇ਼ਰ ਪਾਰਲੀਮੈਂਟ ਵਿੱਚ ਗੱਜਦਾ ਦੇਖਿਆ ਹੀ ਨੀ ਤੂੰ ਮਿੱਠਿਆ ਖੁੱਲ ਕੇ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਸ਼ਹੀਦ ਕੀਤੇ ਯੋਧਿਆ ਦੇ ਕਾਤਲਾਂ ਦੀ ਗੱਲ ਜੋ ਭਾਰਤੀ ਏਜੰਸੀ ਰਾ ਨੇ ਕਰਵਾਏ ਸਭ ਦੇ ਸਾਹਮਣੇ ਨਾਂ ਲੈ ਕੇ ਗੱਲ ਕੀਤੀ। ਐਂਵੇ ਨੀ ਮੁੱੜ ਦਾ ਕੋਈ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਕੀ ਮੰਤਰੀਆਂ ਵਾਂਗ ਸੌਂਦਾ ਨੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾ ਦੀ ਗੱਲ ਕਰਦਾ ਬਿੰਨਾਂ ਭੇਦਭਾਵ ਕੀਤੇ ਹਰ ਭਾਈਚਾਰੇ ਦੀ ਗੱਲ ਰੱਖੀ ਏ।

    • @Zetor_35_
      @Zetor_35_ 14 днів тому

      @@user-kf1kt6yx9g😂😂😂prawa tu kom da ta bnja baaki gla shd

  • @BaljitSingh-by3zp
    @BaljitSingh-by3zp 15 днів тому +56

    ਕੌਮ ਦਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ

    • @user-kf1kt6yx9g
      @user-kf1kt6yx9g 15 днів тому

      ਕੌਮ ਦਾ ਸਰਦਾਰ ਜਿਹੜਾ ਨੌਜਵਾਨ ਦੇ ਸਿਰੀ ਸਾਹਿਬ ਨੂੰ ਖਿੱਚ ਧੂਹ ਕਰਦਾ ਬੋਲਣ ਦੀ ਤਮੀਜ਼ ਨਹੀਂ ਇਸ ਕੌਮ ਦੇ ਸਰਦਾਰ ਨੂੰ

    • @Uddnasappppp
      @Uddnasappppp 15 днів тому +1

      @@user-kf1kt6yx9gj ene sake pyo da awdi id ton bolya kro

    • @Zetor_35_
      @Zetor_35_ 14 днів тому

      @@user-kf1kt6yx9gtu dade bai kinu payie? Kehrda dud dhota? Komi party ta ha sikhi di gl ta krdi aa hor kinu payie tu ds

    • @Voice.OfTheVoiceless
      @Voice.OfTheVoiceless 13 днів тому

      TERE BAAP SIMRANJEET MAAN DE KARNAME:
      1. EHDE NAane AROOR SINGH ne General Dyer nu siropa ditta jallianwaale bagh kand ton baad.
      2. 125 acre zameen eh dabbi baitha si
      3. 2 nihangan nu fake encounter ch mareya ES KU T TE NE.
      4.DEEP. SIDHU TE MOOSEWAALE de naam te bheekh mang ke jitteya DALLA

    • @Voice.OfTheVoiceless
      @Voice.OfTheVoiceless 13 днів тому

      ​@@Zetor_35_kehri sikhi di gal karda Simranjeet maan??

  • @karamsingh7688
    @karamsingh7688 15 днів тому +36

    ਸੰਗਤਾਂ ਨੂੰ ਬੇਨਤੀ ਹੈ ਕਿ ਬੁੱਢੇ ਜਰਨੈਲ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਨੂੰ ਵੜੀ ਲੀਡ ਨਾਲ ਜਤਾਉਣਾ ਜਰੂਰੀ ਹੈ।ਜਾਕੇ ਵੇਖੋ ਇਨ੍ਹਾਂ ਦੇ ਦਫਤਰ ਫਤਹਿਗੜ੍ਹ ਸਾਹਿਬ ਸਾਰੇ ਵਰਕਰ ਹਥਾਂ ਵਿੱਚ ਚੁੱਕਦੇ ਹਨ।ਮਾਨ ਸਾਹਿਬ ਜੀ ਖੁਦ ਆਪ ਮਿਲਦੇ।ਗਲ ਸੁਣਦੇ।ਹਰ ਬੰਦੇ ਨੂੰ ਸਤਿਕਾਰ ਦਿੰਦੇਹਨਅਤੇ ਪਿਆਰ ਕਰਦੇ ਹਨ।ਵਾਹਿਗੁਰੂ ਜੀ ਉਮਰਾਂ ਲੰਮੀਆਂ ਉਮਰਾਂ ਬਖਸ਼ਣ ।ਧੰਨਵਾਦ

    • @user-mg6ii7fy3y
      @user-mg6ii7fy3y 15 днів тому +3

      ਵਾਹਿਗੁਰੂ ਜੀ ❤

    • @Voice.OfTheVoiceless
      @Voice.OfTheVoiceless 13 днів тому +1

      TERE BAAP SIMRANJEET MAAN DE KARNAME:
      1. EHDE NAane AROOR SINGH ne General Dyer nu siropa ditta jallianwaale bagh kand ton baad.
      2. 125 acre zameen eh dabbi baitha si
      3. 2 nihangan nu fake encounter ch mareya ES KU T TE NE.
      4.DEEP. SIDHU TE MOOSEWAALE de naam te bheekh mang ke jitteya DALLA

    • @Voice.OfTheVoiceless
      @Voice.OfTheVoiceless 13 днів тому

      Meri ghadi mera GHODA Simranjeet maan KU T E E DA LA U DA 😂🤣🤣🤣

  • @KULWINDER-zv9kv
    @KULWINDER-zv9kv 15 днів тому +57

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

    • @Voice.OfTheVoiceless
      @Voice.OfTheVoiceless 13 днів тому

      TERE BAAP SIMRANJEET MAAN DE KARNAME:
      1. EHDE NAane AROOR SINGH ne General Dyer nu siropa ditta jallianwaale bagh kand ton baad.
      2. 125 acre zameen eh dabbi baitha si
      3. 2 nihangan nu fake encounter ch mareya ES KU T TE NE.
      4.DEEP. SIDHU TE MOOSEWAALE de naam te bheekh mang ke jitteya DALLA

  • @AmarSingh-gp2hd
    @AmarSingh-gp2hd 15 днів тому +68

    ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ ਪੰਜਾਬੀਓ

  • @ManjitSurkhan
    @ManjitSurkhan 15 днів тому +22

    ਖੈਹਿਰੇ ਉੱਤੇ ਗੱਲ ਕਰਨ ਵਾਲਿਆਂ ਨੂੰ ਬੇਨਤੀ ਤੁਸੀ ਬਿਲਕੁਲ ਸਹੀ ਕਹਿ ਰਹੇ ਹੋ!ਖੈਹਿਰੇ ਨੇਂ ਗਲਤ ਕੀਤਾ ਪਰ ਬੇਸ਼ਰਮ ਨਾਂ ਬਣੋ ਫਰੀਦਕੋਟ ਤੋਂ ਸ਼ਹਿਦ ਭਾਈ ਬੇਅੰਤ ਸਿੰਘ ਜੀ ਦਾ ਬੇਟਾ ਅਜਾਦ ਚੋਣ ਲੜ ਰਿਹਾ ਜਿਹਨਾਂ ਨੇਂ ਇੰਦਰਾ ਗਾਂਧੀ ਨੂੰ ਮਾਰਿਆ ਸੀ ਤੁਸੀ ਉਸਦੀ ਮਦਦ ਕਿਉਂ ਨਹੀ ਕਰ ਰਹੇ
    ਕਿਉਂ ਉਹਨਾਂ ਦੀ ਕੁਰਬਾਨੀ ਘੱਟ ਹੈ ਕਿਸੇ ਤੋਂ
    ਕਹੋ ਸਿਮਰਨਜੀਤ ਨੂੰ ਫਰੀਦਕੋਟ ਤੋਂ ਆਪਣਾ ਬੰਦਾਂ ਵਾਪਿਸ ਲਵੇ

    • @gurmitsingh4004
      @gurmitsingh4004 15 днів тому +2

      ਸਰਬਜੀਤ ਸਿੰਘ ਨੂੰ ਸਿਮਰਨਜੀਤ ਸਿੰਘ ਮਾਨ ਦੀ ਹੀ ਹਮਾਇਤ ਹੈ। ਅਤੇ ਓਹ ਪਹਿਲਾਂ ਵੀ ਤੇ ਹੁਣ ਵੀ ਮਾਨ ਨਾਲ ਹੀ ਹੈ।

  • @Gurlove0751
    @Gurlove0751 15 днів тому +17

    ਭੈਣਚੋ ਰੂਹ ਕੁਰਲਾਉਦੀ ਆ ਵੇਖ ਕੇ ਜਦੋਂ ਪੰਜਾਬ ਦੀ ਜਵਾਨੀ ਲੰਡੂ ਲੀਡਰਾਂ ਪਿੱਛੇ ਤੁਰੀ ਫਿਰਦੀ ਆ 👎। ਕਾਸ ਇਹਨਾਂ ਮੁੰਡਿਆਂ ਵਾਂਗ ਪੰਜਾਬ ਦੀ ਸਾਰੀ ਜਵਾਨੀ ਨੂੰ ਅਕਲ ਆ ਜਾਵੇ ਕਿ ਦਿੱਲੀ ਦੀ ਨਹੀਂ ਆਪਣੀ ਸਰਕਾਰ ਬਣਾਉਣੀ ਆ, ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ✌। ਬਾਕਮਾਲ ਗੱਲ ਬਾਤ ਮੁੰਡਿਓ ਥੋਡੀ । ਆਹ ਲੰਡੂ ਜਿਹਾ ਫੀਲ ਹੁੰਦਾ ਜਦੋਂ ਝਾੜੂ ਆਲਿਆਂ ਨੂੰ ਕਿਤੇ ਵੇਖਦੇ ਹਾਂ । ਬਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਦੀ ਸਰਕਾਰ ਲੈ ਕੇ ਆਈਏ ਆਪਾਂ, ਆਪਣੀ ਸਰਕਾਰ, ਓਹੀ ਖਾਲਸੇ ਦੇ ਰਾਜ ਆਲੀ ।

  • @karmitakaur3390
    @karmitakaur3390 15 днів тому +25

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @mehmasingh3973
    @mehmasingh3973 14 днів тому +3

    ਵੀਰ ਨੇ ਵਧੀਆ ਬੋਲਿਆਂ ਪੱਤਰਕਾਰ ਗੱਲ ਵੀ ਵਰੋਧੀਆਂ ਦੀ ਕਰਦਾ ਹੈ

  • @GurmailBadesha
    @GurmailBadesha 14 днів тому +4

    ਪੱਤਰਕਾਰ ਵੀਰ ਜੀ ਉਲਟਾ ਸਵਾਲ ਕਰਦੇ ਹੋ ਜਿਵੇਂ ਅਣਜਾਣ ਹੋ ਨਾ ਵਿਕੇ ਨਾ ਵਿਕਣਾ ‌ਨਾ ਝੁਕੇ ਨਾ ਝੁਕਣਾ ਸਿੱਖ ਕੌਮ ਦੇ ਜੁਝਾਰੂ ਆਗੂ ਦੱਲਿਆਂ ਦੇ ਇਹ ਸਟੈਂਡ ਹਜ਼ਮ ਨਹੀਂ ਵਾਹਿਗੁਰੂ ਜੀ

  • @Harjeetkaur-
    @Harjeetkaur- 14 днів тому +4

    ਸੱਚ ਦੀ ਜਿੱਤ ਪੱਕੀ ਆ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @lakhvirsingh9941
    @lakhvirsingh9941 15 днів тому +25

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @AmandeepSingh-eb6wp
    @AmandeepSingh-eb6wp 14 днів тому +1

    S.simrenjeet Singh maan jindabaad

  • @avtarsingh2531
    @avtarsingh2531 14 днів тому +3

    ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੰਗੇ ਬੰਦਿਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਕਮਲਜੀਤ ਬਰਾੜ ਲੱਖਾ ਸਿਧਾਣਾ ਸਰਬਜੀਤ ਸਿੰਘ ਫਰੀਦਕੋਟ ਡਾ ਧਰਮਵੀਰ ਗਾਂਧੀ ਆਦਿ ਅੱਜ ਦੇ ਸਮੇਂ ਇਹ ਮੁੱਖ ਲੋੜ ਹੈ।

  • @MANISHARMA-qu2zm
    @MANISHARMA-qu2zm 15 днів тому +9

    ❤ਵਾਹਿਗੁਰੂ ਜੀ❤

  • @PreetPreet-qb3uq
    @PreetPreet-qb3uq 15 днів тому +15

    Simranjit singh maan jindawad

  • @SSingh-vs9js
    @SSingh-vs9js 14 днів тому +4

    ਲਾਸਟ ਵਾਲੇ ਬਾਈ ਦੀ ਅਵਾਜ਼ ਤੇ ਮੂੰਹ ਮੁਹਾਂਦਰਾ ਤੇ ਤਕਰੀਰ ਜਮਾ ੨੦ਸਦੀ ਦੇ ਮਹਾਨ ਜਰਨੈਲ ਸੰਤ ਭਿਡਰਾਵਾਲੇਆ ਵਰਗੀ ਲੱਗੀ 🙏

  • @AngrejSingh-oo3zq
    @AngrejSingh-oo3zq 15 днів тому +7

    Waheguru ji ka Khalsa waheguru ji ki fathe ✊

  • @kaurkhalsa6746
    @kaurkhalsa6746 14 днів тому +1

    ਵਾਹਿਗੁਰੂ ਜੀ ਮਿਹਰ ਕਰਨ

  • @HariSingh-sn2nh
    @HariSingh-sn2nh 15 днів тому +5

    Full support simranjit singh maan.......

  • @hemsidhu4115
    @hemsidhu4115 15 днів тому +22

    ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ

  • @devinderkaur3283
    @devinderkaur3283 6 днів тому

    good stand for sada s.simranjit singh maan vote for simaranjit singh.. insaan jinda dill, insann.ekk stand.

  • @user-mg6ii7fy3y
    @user-mg6ii7fy3y 15 днів тому +4

    ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੀ ਸ਼ਾਨ ❤

  • @freefireprogamer9795
    @freefireprogamer9795 15 днів тому +8

    S . simranjeet Singh Mann Jinda baad

  • @lakhwinderkaur3765
    @lakhwinderkaur3765 15 днів тому +14

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ❤❤❤❤❤

  • @rajvinderaujla5191
    @rajvinderaujla5191 15 днів тому +8

    ਸਾਡੇ ਅਕਲ ਵਾਲਿਆਂ ਨੂੰ ਕ੍ਰਿਪਾਨ ਸ਼੍ਰੀ ਸਾਹਿਬ ਦਾ ਅੰਤਰ ਵੀ ਨਹੀਂ ਪਤਾ
    ਮਾਮਾ ਸ਼੍ਰੀ ਸਾਹਿਬ ਦਾ ਰੌਲਾ ਨਹੀਂ ਸੀ ਬਲਕਿ ਵੱਡੀ ਕ੍ਰਿਪਾਨ ਦਾ ਮਸਲਾ ਸੀ।

  • @LoveBoy-qo6mi
    @LoveBoy-qo6mi 12 днів тому

    ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਸਤਨਾਮ ਵਾਹਿਗੁਰੂ

  • @gursewakghuman7775
    @gursewakghuman7775 15 днів тому +5

    Waheguru ji ka khalsa Waheguru ji ki fateh

  • @user-qn2ei1fo8p
    @user-qn2ei1fo8p 15 днів тому +4

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜੀ

  • @user-ow9gu2bg4b
    @user-ow9gu2bg4b 15 днів тому +4

    Simranjeet Singh Maan Zindabaad

  • @pargatnaran6486
    @pargatnaran6486 15 днів тому +12

    ਸਿਮਰਜੀਤ ਸਿੰਘ ਮਾਨ ਜੀ ਜਿਤੇਗਾ

  • @surinderkaur4233
    @surinderkaur4233 14 днів тому

    भाई सिमरनजीत सिंह मान जिंदाबाद

  • @movielike601
    @movielike601 15 днів тому +3

    Bhai amritpal Singh jindabad simarjeet Singh man jindabad

  • @MukhtarSinghSandhu-ov3qh
    @MukhtarSinghSandhu-ov3qh 15 днів тому +4

    Waheguru ji meher kro 🙏

  • @KulwantSingh-bg4fx
    @KulwantSingh-bg4fx 13 днів тому

    ਵਾਹਿਗੁਰੂ ਜੀ

  • @hitmanuncle1409
    @hitmanuncle1409 13 днів тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤

  • @bhau8tq8st9z
    @bhau8tq8st9z 14 днів тому

    Sardar simranjit Singh Ji Khalsa jindabad 💪🙏

  • @dawindersingh9486
    @dawindersingh9486 13 днів тому

    Sardar Simranjit singh mann kom da hera jindabad 🚩🚩🚩

  • @klive1699
    @klive1699 15 днів тому +6

    ਜਵਾਬ ਪੂਰੇ ਬਾਖੂਬ ਦਿੱਤੇ

  • @GurdeepSingh-kg8gh
    @GurdeepSingh-kg8gh 15 днів тому +15

    sardaar maan saab zindabaad

  • @gaming_channel98
    @gaming_channel98 15 днів тому +2

    ਪਾਰਟੀਆਂ ਦਾ ਕੰਮ ਮੁੱਦਾ ਬਣਾਉਣਾ ਸਾਡਾ ਕੰਮ ਆ ਸੱਚ ਦਾ ਸਾਥ ਦੇਣਾ

  • @sodhibajwa8191
    @sodhibajwa8191 14 днів тому

    Simranjit singh mann zindabaad

  • @Gurlove0751
    @Gurlove0751 15 днів тому +8

    Asi Majhe vale han , sangroor valeo jitta davo Maan Saab nu 💓✌

  • @gurmailgahir5665
    @gurmailgahir5665 13 днів тому

    S. Simranjeet Singh ji maan

  • @simranpreet7922
    @simranpreet7922 14 днів тому

    Simranjit Singh Maan jindabad ji

  • @yuvrajsingh-rz5st
    @yuvrajsingh-rz5st 15 днів тому +2

    Sardar simranjeet Singh Mann jindabad

  • @AvtarSingh-pw7fv
    @AvtarSingh-pw7fv 15 днів тому +10

    ਜਿਹੜੇ ਸਵਾਲ ਟਿਵਾਣਾ ਸਾਹਬ ਪੁੱਛ ਰਹੇ ਹਨ ਉਨਾਂ ਨੂੰ ਦੇਖ ਕੇ ਤਾਂ ਇੰਜ ਲੱਗ ਰਿਹਾ ਹੈ ਕਿ ਇਹ ਸਵਾਲ ਸਿਮਰਨਜੀਤ ਸਿੰਘ ਦੇ ਵਿਰੋਧੀਆਂ ਨੇ ਕਿਸੇ ਕਾਗਜ਼ ਤੇ ਲਿਖ ਕੇ ਦਿੱਤੇ ਹੋਏ ਹਨ ਕਿਉਂਕਿ ਸਾਰੇ ਸਵਾਲ ਬੇਮਤਲਬ ਪੁੱਛੇ ਗਏ ਹਨ

  • @AmarjeetSingh-hx2ik
    @AmarjeetSingh-hx2ik 15 днів тому +2

    Waheguru ji

  • @sukhjitsingh6668
    @sukhjitsingh6668 14 днів тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @NirmalSingh-qj9wm
    @NirmalSingh-qj9wm 15 днів тому +2

    Simranjeet Singh ji man

  • @harrybenipal5528
    @harrybenipal5528 15 днів тому +2

    Simranjit maan zindabad

  • @satgurkotra2543
    @satgurkotra2543 14 днів тому

    ਸਰਦਾਰ ਸਿਮਰਜੀਤ ਸਿੰਘ ਮਾਨ

  • @hardialbains4907
    @hardialbains4907 15 днів тому +2

    1cmsarmjitsinghmaan

  • @rajsidhu7169
    @rajsidhu7169 15 днів тому +2

    Simranjeet singh mann ji jitten gye

  • @bains313
    @bains313 15 днів тому +1

    Punjab de lokko 4/5 badyia leader chono mann sahib warge je changi chaoude ho punjab di 🙏🙏🙏

  • @MOHIEWALA
    @MOHIEWALA 14 днів тому

    ਬੁੱਢਾ ਸ਼ੇਰ ਕੌਮ ਦਾ ਹੀਰਾ 💪⛳💯🚩

  • @bhau8tq8st9z
    @bhau8tq8st9z 14 днів тому

    ❤❤❤

  • @inderpalsingh7144
    @inderpalsingh7144 15 днів тому +1

    Simranjit maan ❤❤❤❤

  • @user-bh5yz2df1i
    @user-bh5yz2df1i 14 днів тому

    ਬੇਈਮਾਨ ਮੁਰਾਦਾਂ ਵਾਦ ਬਾਦਲਾਂ ਮੁਰਦਾ ਵਾਦ ਬੁਢਾ ਕੀਤਾ ਪੰਜਾਬ ਤੇ ਸੰਗਰੂਰ ਵਾਲੇ ਵਾਕਾਂਸ ਦਾ ਇੱਕ ਬੀ ਕੰਮ ਕੀਤਾ ਸ਼ੰਗਰੂਰ ਬੋੜਾ ਗਾਰਕ ਕੀਤਾ ਹੁਣ ਤਾਂ ਮੁਰਦਾ ਵਾਦ ਮਾਨ ਸਾਹਬ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @mrsbhullar722
    @mrsbhullar722 15 днів тому +1

    Simranjeet mann🙏🙏🙏

  • @user-dx6xg7yk2h
    @user-dx6xg7yk2h 14 днів тому +1

    Aam paarti galti te Galtti Galtti te galti eh do saal to galtia hi kar rahe ne

  • @cheema930
    @cheema930 15 днів тому +1

    Record break jitt honi ae❤

  • @SukhwinderSingh-jb2oy
    @SukhwinderSingh-jb2oy 15 днів тому

    Sardar simranjeet Singh maan good leader of panjab

  • @maancarbazar
    @maancarbazar 13 днів тому +1

    Bht mushkil hai bhai is vaar..

  • @inderpalsingh7144
    @inderpalsingh7144 15 днів тому +1

    Amritpal ❤❤❤❤

  • @RavinderSingh-jd1mc
    @RavinderSingh-jd1mc 14 днів тому

    Raj kerga khlsa

  • @rajbindersingh8237
    @rajbindersingh8237 14 днів тому

    ਸੱਚ ਦਾ ਪਹਿਰੇਦਾਰ

  • @Janti838
    @Janti838 15 днів тому +7

    Simranjit Singh Maan zindabad Lakha Sidhana zindabad Amritpal Singh Khalsa zindabad

  • @HarpreetSingh-vq5wy
    @HarpreetSingh-vq5wy 14 днів тому

    Kise kam da ni maan Kehra Saab nu vote pao

  • @bhau8tq8st9z
    @bhau8tq8st9z 14 днів тому

    Bhai amritpal Singh Ji Khalsa jindabad 💪🙏

  • @freefireprogamer9795
    @freefireprogamer9795 15 днів тому +2

    Baber sher s.s maan

  • @sunjanjua
    @sunjanjua 14 днів тому +2

    ਚਲੋ ਜੇਕਰ ਚਿੱਠੀ ਵਿਕਦੀ ਵੀ ਆ ਚਲੋ ਕੋਈ ਮਾੜੀ ਗੱਲ ਨਹੀਂ, ਬਾਕੀ ਸੱਭ ਤੇ ਚਿੱਟਾ ਵੇਚਦੇ ਆ। ਕੁਅਰ ਵਿਜੈ ਪਰਤਾਪ ਨੇ ਦੱਸਿਆ ਵੀ ਆ ਥੋੜੇ ਦਿਨ ਪਹਿਲਾਂ।

  • @user-rt8dg2xt8h
    @user-rt8dg2xt8h 15 днів тому +3

    2:lakh:ty:jittu:man:::mp:::::::har:ik:de:hakk::kharda:man

  • @goldycheema1592
    @goldycheema1592 15 днів тому +1

    👍❤️🙏

  • @Kuldeepsingh-me6lo
    @Kuldeepsingh-me6lo 14 днів тому

    sri saheb ik logic si
    uss mgro 3 vari mp bniya

  • @user-rv9ou7yd9l
    @user-rv9ou7yd9l 14 днів тому

    Sukhpal singh khaira v bahut vdia insaan h 😢 oh v punjab di awaj h loko eda na krya kro

  • @SinghJagga-ut5nj
    @SinghJagga-ut5nj 14 днів тому

    ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @MonkeyDluffy-jc9qy
    @MonkeyDluffy-jc9qy 15 днів тому +7

    S simerrjit singh mann

  • @Jasbirsingh-tz6tz
    @Jasbirsingh-tz6tz 15 днів тому

    🙏🙏

  • @jagdevsingh5432
    @jagdevsingh5432 12 днів тому

    Man shiab ne jolem de khalf awaj chucki baki mp ne ki kita paterkar vere je app kol proff ha ta eljam laiea kro

  • @user-rt8dg2xt8h
    @user-rt8dg2xt8h 15 днів тому +1

    Sarkar:ralmi:bannu:man:mnister:honnge

  • @savindersingh4173
    @savindersingh4173 13 днів тому

    .

  • @GurcharanSingh-cg4oj
    @GurcharanSingh-cg4oj 15 днів тому +2

    ਚਿਠੀ ਵਿਕਦੀ ਆ ਕਿ ਨਹੀਂ
    ਤੇਰੀ ਮਾਂ ਜ਼ਰੂਰ ਵਿਕੀ ਹੇਊ
    ਇਕ ਈ ਗਲ ਕਰੀ ਜਾਂਦੇ

  • @Harjeetkaur-
    @Harjeetkaur- 14 днів тому

    ਸਾਡੀ ਕੌਮ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ

  • @jagtarsinghsaini5105
    @jagtarsinghsaini5105 14 днів тому +1

    ਗੋਦੀ ਮੀਡੀਆ ਨੂੰ ਪਿੱਛੇ ਛੱਡ ਗਏ ਇਹੋ ਜਿਹੇ ਮੀਡੀਆ ਚੈਨਲ ਵਾਲੇ ਕਿਹੜਾ ਹਾੜ ਏ ਤਿੰਨ ਵਾਰੀ ਜਿੱਤੀਆਂ ਕੰਮ ਕਿ ਕੀਤਾ

  • @gurbuxsingh9422
    @gurbuxsingh9422 14 днів тому

    chithia.vecho.bai.ji.jake

  • @user-xl7wm7qb3l
    @user-xl7wm7qb3l 15 днів тому +3

    Punjab vich sirf Khalsa raj cahida Sanu bas Sada Punjab aa Sada raj cahida

  • @user-xl7wm7qb3l
    @user-xl7wm7qb3l 15 днів тому +3

    Maan Saab babar sher aa ik ehi insan aa jo Punjab di Sikh kom di gall karda aa reha hor koy ni

  • @Sikhhistory1706
    @Sikhhistory1706 14 днів тому

    Changi gal sun leya kro pehla e apni gal age rakh lende ooo

  • @AmandeepSingh-we4mf
    @AmandeepSingh-we4mf 13 днів тому

    J ehnu eni fikr hundi Punjabi di apni jgah kise young munde khada krda pagl apne Punjabi piche lge firde

  • @freefireprogamer9795
    @freefireprogamer9795 15 днів тому

    Meet s.s Maan nu de k aunde o

  • @mankiratkumar9207
    @mankiratkumar9207 15 днів тому +2

    Jehra saheed bhagat singh nu galat keh reha va os nu lok saport kar rahe ne to chnga hor ki ho.kal ne a hor pata ni ki kush kaho par loka nu akal ni aa sakdi

    • @harpreetjawandha4299
      @harpreetjawandha4299 14 днів тому

      Tusi ki leina sada bhagat singh
      Sada simranjeet singh maan asi jo marji kahiye thodi salah di load ni sanu

  • @jasbirgill9170
    @jasbirgill9170 14 днів тому

    Ehnu.bolna.v.sikhayo.yaar.jaa.gaal.kad.denda.jaa.muchh.maror.denda.
    Ehnu.jwab.dena.aunda

  • @user-gc3ss1zp2m
    @user-gc3ss1zp2m 14 днів тому

    Sharm karo

  • @ksingh2256
    @ksingh2256 14 днів тому

    Chithi waste paisa bhi te leya

  • @kalasidhu-wo3pv
    @kalasidhu-wo3pv 15 днів тому +1

    ਪੱਤਰਕਾਰਾ।ਸਰਮ।ਕਰ।ਆਮ।ਪਾਲਟੀ।ਦਾ।ਡੱਬੁ।ਨਾ।ਬਣ

  • @fazilkawala22
    @fazilkawala22 13 днів тому

    tu bharawa jafi paaan ch vik giya raaj aaye ga Khalsa rajj da par aa nai bana sakde kise nu bura bhala kehke nai aa sakda pehla ta sgpc nu kahi har City ch Khalsa College school bnaye loka da bhale hoye loka nu lage asi safe aa Khalsa raj ch fir kive nai lok vote paan ge aapa ap ta kurisiya karpaana chuki firde jado Sikh Sikh da nai ban riya fir dujeya da kive bano thale wale lok sare change made ho ne jina nu kursiya di bhukh aaa

  • @GurmailSingh-fr9ph
    @GurmailSingh-fr9ph 15 днів тому

    Banda hi srkar da jhukana qn