- 548
- 1 724 477
Panth Punjab ਪੰਥ ਪੰਜਾਬ
Приєднався 15 кві 2023
ਅਸੀਂ ਸਮਾਜ ਵਿੱਚ ਵਰਤ ਰਹੇ ਵਰਤਾਰੇ ਅਤੇ ਉਹਨਾਂ ਵਰਤਾਰਿਆਂ ਉੱਪਰ ਗੱਲਬਾਤ ਸੰਗਤ ਅੱਗੇ ਰੱਖਣ । ਤੇ ਆਪਣਾ ਕੰਮ ਪ੍ਰਤੀ ਇਮਾਨਦਾਰੀ ਰੱਖਣ ਲਈ ਵਚਨਬੱਧ ਹਾਂ
ਕਿਸੇ ਵੀ ਤਰਾਂ ਦੇ ਸੁਝਾਅ ਲਈ Wahtsapp ਨੰਬਰ ਤੇ+918427123147
ਕਿਸੇ ਵੀ ਤਰਾਂ ਦੇ ਸੁਝਾਅ ਲਈ Wahtsapp ਨੰਬਰ ਤੇ+918427123147
ਕੁਲਵਿੰਦਰ ਕੌਰ ਨੇ ਕਾਰਵਾਈ ਪਾਕੇ ਅਣਖ਼ ਅਤੇ ਗੈਰਤ ਦਾ ਸਬੂਤ ਦਿੱਤਾ!
#kangana #kangnaranaut #ਕੰਗਣਾਰਣੌਤ #kulwinderkaurcisf
Переглядів: 235
Відео
6ਜੂਨ ਤੇ ਦਰਬਾਰ ਸਾਹਿਬ ਪਹੁੰਚੇ ਕੀ ਬੋਲੇ ਸਿਮਰਨਜੀਤ ਸਿੰਘ ਮਾਨ?
Переглядів 11121 годину тому
#viralvideo #preetsinghsaini #sgpc #simranjitsinghmann
ਭਾਈ ਅਮ੍ਰਿਤਪਾਲ ਸਿੰਘ ਆਉਣਗੇ ਜੇਲ੍ਹ ਵਿੱਚੋਂ ਬਾਹਰ? ਹੱਕ ਵਿੱਚ ਆਏ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ।
Переглядів 4542 години тому
ਭਾਈ ਅਮ੍ਰਿਤਪਾਲ ਸਿੰਘ ਆਉਣਗੇ ਜੇਲ੍ਹ ਵਿੱਚੋਂ ਬਾਹਰ? ਹੱਕ ਵਿੱਚ ਆਏ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ। #viralvideo #amritpalsingh #khadoorsahib #sgpc #viralvideo #preetsinghsaini #sgpc #khadoorsahib
ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਬਾਰੇ ਪੰਥ ਪੰਜਾਬ ਚੈਨਲ ਦਾ ਸਰਵੇ ਰਿਹਾ 100 ਪ੍ਰਤੀਸ਼ਤ ਠੀਕ।
Переглядів 2274 години тому
#amritpalsingh #khadoorsahib #voteresult
ਹਾਰ ਤੋਂ ਬਾਅਦ ਵੀ ਚੜ੍ਹਦੀ ਕਲ੍ਹਾ ਵਿੱਚ ਨਜ਼ਰ ਆਇਆ ਲੱਖਾ ਸਿੰਘ ਸਿਧਾਣਾ।
Переглядів 9144 години тому
#lakhasidhana #lakhasinghsidhana #viralvideo #punjabivideo
ਵਲਟੋਹਾ ਨੂੰ ਮਿਲਿਆ ਜ਼ੁਬਾਨ ਦਾ ਰਸ। ਪੰਜਾਬ ਵਿੱਚ ਬਣੇਗੀ ਨਵੀਂ ਪਾਰਟੀ
Переглядів 6 тис.4 години тому
#virsasinghvaltoha #bhaiamritpalsinghkhalsa #khadoorsahib
ਜੂਨ 84 ਦੇ ਸਬੰਧ ਵਿੱਚ ਲੱਗੇ ਪੋਸਟਰਾਂ ਤੇ ਕਿਉਂ ਨਹੀਂ ਯੋਧਿਆਂ ਦੀਆਂ ਤਸਵੀਰਾਂ? #sgpc #viralvideo #1984
Переглядів 1947 годин тому
#viralvideo #preetsinghsaini #preetsaini #bhaiamritpalsing #sgpc #khadoorsahib
ਆਹ ਹੋਵੇਗਾ ਖਡੂਰ ਸਹਿਬ ਤੋਂ ਨਤੀਜਾ?
Переглядів 3,7 тис.12 годин тому
#viralvideo #preetsinghsaini #khadoorsahib
ਲੱਖਾ ਸਿਧਾਣਾ ਨੇ ਪਹਿਲੀ ਵਾਰ ਖੁੱਲ੍ਹ ਕੇ ਦੱਸਿਆ ਕਿਉਂ ਛੱਡਣਾਂ ਪਿਆ ਵੈਲਪੁਣਾ?
Переглядів 1,7 тис.12 годин тому
ਲੱਖਾ ਸਿਧਾਣਾ ਨੇ ਪਹਿਲੀ ਵਾਰ ਖੁੱਲ੍ਹ ਕੇ ਦੱਸਿਆ ਕਿਉਂ ਛੱਡਣਾਂ ਪਿਆ ਵੈਲਪੁਣਾ?
ਵੋਟਾਂ ਪੈਣੀਆਂ ਸ਼ੁਰੂ ਪਰ ਆਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ।
Переглядів 12714 годин тому
ਵੋਟਾਂ ਪੈਣੀਆਂ ਸ਼ੁਰੂ ਪਰ ਆਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ।
ਭਾਈ ਸਰਬਜੀਤ ਸਿੰਘ ਦੇ ਪੇਪਰ ਗਲਤ ਚਲੇ ਗਏ ਇਸ ਕਰਕੇ ਸੰਗਤ ਬੇਨਤੀ ਜ਼ਰੂਰ ਧਿਆਨ ਦਿਓ।
Переглядів 2,1 тис.14 годин тому
ਭਾਈ ਸਰਬਜੀਤ ਸਿੰਘ ਦੇ ਪੇਪਰ ਗਲਤ ਚਲੇ ਗਏ ਇਸ ਕਰਕੇ ਸੰਗਤ ਬੇਨਤੀ ਜ਼ਰੂਰ ਧਿਆਨ ਦਿਓ।
ਵਿਰਸਾ ਸਿੰਘ ਵਲਟੋਹਾ ਨੇ ਕਬੂਲੀ ਆਪਣੀ ਹਾਰ? ਫਿਰ, ਇੱਕ ਵਾਰ ਕੀਤੇ ਹੱਥ ਖੜ੍ਹੇ ?
Переглядів 22 тис.16 годин тому
ਵਿਰਸਾ ਸਿੰਘ ਵਲਟੋਹਾ ਨੇ ਕਬੂਲੀ ਆਪਣੀ ਹਾਰ? ਫਿਰ, ਇੱਕ ਵਾਰ ਕੀਤੇ ਹੱਥ ਖੜ੍ਹੇ ?
ਭਾਈ ਸਰਬਜੀਤ ਸਿੰਘ ਖਿਲਾਫ ਭੰਡੀ ਪ੍ਰਚਾਰ ਕਰਨ ਵਾਲ਼ਾ ਅਕਾਲੀ ਸਸਤੇ ਵਾਲਾ ਨੇ ਟਿਕਾਕੇ ਠੋਕਿਆ ।
Переглядів 69416 годин тому
ਭਾਈ ਸਰਬਜੀਤ ਸਿੰਘ ਖਿਲਾਫ ਭੰਡੀ ਪ੍ਰਚਾਰ ਕਰਨ ਵਾਲ਼ਾ ਅਕਾਲੀ ਸਸਤੇ ਵਾਲਾ ਨੇ ਟਿਕਾਕੇ ਠੋਕਿਆ ।
ਕਨੇਡਾ ਤੋਂ ਵੀਡੀਓ ਪਾ ਕੀ ਬੋਲ ਗਿਆ ਰਾਗੀ ਸਿੰਘ ਭਾਈ ਸਰਬਜੀਤ ਸਿੰਘ ਬਾਰੇ?
Переглядів 18219 годин тому
ਕਨੇਡਾ ਤੋਂ ਵੀਡੀਓ ਪਾ ਕੀ ਬੋਲ ਗਿਆ ਰਾਗੀ ਸਿੰਘ ਭਾਈ ਸਰਬਜੀਤ ਸਿੰਘ ਬਾਰੇ?
ਗੱਲ ਕਰਦੇ ਕਿਉਂ ਰੋਂਣ ਲੱਗੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ?
Переглядів 18821 годину тому
ਗੱਲ ਕਰਦੇ ਕਿਉਂ ਰੋਂਣ ਲੱਗੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ?
ਜ਼ੀਰਾ ਸ਼ਹਿਰ ਕਰਤਾ ਜਾਮ ਕਾਫ਼ਲਾ ਭਾਈ ਅਮ੍ਰਿਤਪਾਲ ਸਿੰਘ।
Переглядів 1 тис.21 годину тому
ਜ਼ੀਰਾ ਸ਼ਹਿਰ ਕਰਤਾ ਜਾਮ ਕਾਫ਼ਲਾ ਭਾਈ ਅਮ੍ਰਿਤਪਾਲ ਸਿੰਘ।
ਹਿੰਦੂ ਵੀਰਾਂ ਦਾ ਵੀ ਮੰਨਣਾ ਕੇ ਭਾਈ ਅਮ੍ਰਿਤਪਾਲ ਸਿੰਘ ਜਿਤਾਉਣਾਂ ਸਮੇਂ ਦੀ ਲੋੜ ਹੈ।
Переглядів 58321 годину тому
ਹਿੰਦੂ ਵੀਰਾਂ ਦਾ ਵੀ ਮੰਨਣਾ ਕੇ ਭਾਈ ਅਮ੍ਰਿਤਪਾਲ ਸਿੰਘ ਜਿਤਾਉਣਾਂ ਸਮੇਂ ਦੀ ਲੋੜ ਹੈ।
ਭਾਈ ਅਮ੍ਰਿਤਪਾਲ ਸਿੰਘ ਦਾ ਸਾਥੀ ਕਹਿੰਦਾ ਜਦੋਂ ਹਾਥੀ ਲੰਘਦਾ ਕੁੱਤੇ ਭੌਂਕਦੇ ਹੁੰਦੇ ਆ ।
Переглядів 1,2 тис.21 годину тому
ਭਾਈ ਅਮ੍ਰਿਤਪਾਲ ਸਿੰਘ ਦਾ ਸਾਥੀ ਕਹਿੰਦਾ ਜਦੋਂ ਹਾਥੀ ਲੰਘਦਾ ਕੁੱਤੇ ਭੌਂਕਦੇ ਹੁੰਦੇ ਆ ।
ਜ਼ੀਰਾ ਤੇ ਵਲਟੋਹੇ ਨੂੰ ਨਹੀਂ ਪ੍ਰਚਾਰ ਕਰਨ ਦੀ ਲੋੜ ਮੋਰਚਾ ਫ਼ਤਿਹ ਹੋ ਚੁੱਕਿਆ ਘਰ ਬੈਠੋ ਗਰਮੀ ਵਿੱਚ ਚੋਣ ਖਡੂਰ ਸਾਹਿਬ
Переглядів 4,3 тис.День тому
ਜ਼ੀਰਾ ਤੇ ਵਲਟੋਹੇ ਨੂੰ ਨਹੀਂ ਪ੍ਰਚਾਰ ਕਰਨ ਦੀ ਲੋੜ ਮੋਰਚਾ ਫ਼ਤਿਹ ਹੋ ਚੁੱਕਿਆ ਘਰ ਬੈਠੋ ਗਰਮੀ ਵਿੱਚ ਚੋਣ ਖਡੂਰ ਸਾਹਿਬ
ਖਡੂਰ ਸਾਹਿਬ ਤੋਂ ਭਾਈ ਸਾਹਿਬ ਦੀ ਜਿੱਤ ਤੇ ਲੱਗੀ ਮੋਹਰ ।#khadoorsahib
Переглядів 3,4 тис.День тому
ਖਡੂਰ ਸਾਹਿਬ ਤੋਂ ਭਾਈ ਸਾਹਿਬ ਦੀ ਜਿੱਤ ਤੇ ਲੱਗੀ ਮੋਹਰ ।#khadoorsahib
ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ? ਚਿੱਟੇ ਨੂੰ ਠੱਲ ਪਾਉਣ ਗੇ।
Переглядів 953День тому
ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੇ ਅਗਲੇ ਮੁੱ ਮੰਤਰੀ ਹੋਣਗੇ? ਚਿੱਟੇ ਨੂੰ ਠੱਲ ਪਾਉਣ ਗੇ।
ਸੁਖਪਾਲ ਸਿੰਘ ਖਹਿਰਾ ਕਿਸ ਸਾਜ਼ਿਸ਼ ਤਹਿਤ ਲੜ ਰਿਹਾ ਸੰਗਰੂਰ ਤੋਂ ਚੋਣ ਸੁਣੋਂ ਕਾਂਗਰਸੀ ਨੌਜਵਾਨ ਦੇ ਮੂਹੋਂ।
Переглядів 252День тому
ਸੁਖਪਾਲ ਸਿੰਘ ਖਹਿਰਾ ਕਿਸ ਸਾਜ਼ਿਸ਼ ਤਹਿਤ ਲੜ ਰਿਹਾ ਸੰਗਰੂਰ ਤੋਂ ਚੋਣ ਸੁਣੋਂ ਕਾਂਗਰਸੀ ਨੌਜਵਾਨ ਦੇ ਮੂਹੋਂ।
ਨਿੱਕੇ ਨਿੱਕੇ ਬੱਚੇ ਵੀ ਉੱਤਰੇ ਭਾਈ ਅਮ੍ਰਿਤਪਾਲ ਸਿੰਘ ਦੇ ਪ੍ਰਚਾਰ ਵਿੱਚ
Переглядів 510День тому
ਨਿੱਕੇ ਨਿੱਕੇ ਬੱਚੇ ਵੀ ਉੱਤਰੇ ਭਾਈ ਅਮ੍ਰਿਤਪਾਲ ਸਿੰਘ ਦੇ ਪ੍ਰਚਾਰ ਵਿੱਚ
ਭਾਈ ਸਰਬਜੀਤ ਸਿੰਘ ਦੇ ਖਿਲਾਫ ਕਿਉਂ ਚੋਣ ਲੜ ਰਿਹਾ ਵਡਾਲੇ ਦਾ ਬੰਦਾ ? ਸੁਣੋਂ ਸਚਾਈ।
Переглядів 3,4 тис.День тому
ਭਾਈ ਸਰਬਜੀਤ ਸਿੰਘ ਦੇ ਖਿਲਾਫ ਕਿਉਂ ਚੋਣ ਲੜ ਰਿਹਾ ਵਡਾਲੇ ਦਾ ਬੰਦਾ ? ਸੁਣੋਂ ਸਚਾਈ।
50 ਸਰਪੰਚ 10 ਚੇਅਰਮੈਨ ਤੇ ਕਈ ਪੰਚ ਅਕਾਲੀ ਦਲ ਨੂੰ ਖਾਲੀ ਦਲ ਕਰਕੇ ਭਾਈ ਅਮ੍ਰਿਤਪਾਲ ਸਿੰਘ ਨਾਲ ਤੁਰੇ।
Переглядів 10 тис.День тому
50 ਸਰਪੰਚ 10 ਚੇਅਰਮੈਨ ਤੇ ਕਈ ਪੰਚ ਅਕਾਲੀ ਦਲ ਨੂੰ ਖਾਲੀ ਦਲ ਕਰਕੇ ਭਾਈ ਅਮ੍ਰਿਤਪਾਲ ਸਿੰਘ ਨਾਲ ਤੁਰੇ।
ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਟੁੱਟੇਗੀ ਪੰਜਾਬ ਸਰਕਾਰ?
Переглядів 1,7 тис.14 днів тому
ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਟੁੱਟੇਗੀ ਪੰਜਾਬ ਸਰਕਾਰ?
ਭਾਈ ਅਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਸਮਰੱਥ ਹੈ। ਹਜ਼ੂਰੀ ਰਾਗੀ ਦਰਬਾਰ ਸਾਹਿਬ।
Переглядів 2,4 тис.14 днів тому
ਭਾਈ ਅਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਸਮਰੱਥ ਹੈ। ਹਜ਼ੂਰੀ ਰਾਗੀ ਦਰਬਾਰ ਸਾਹਿਬ।
ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਪਿੰਡ ਪਿੰਡ ਮਿਲਦੇ ਪਿਆਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ।
Переглядів 1,6 тис.14 днів тому
ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਪਿੰਡ ਪਿੰਡ ਮਿਲਦੇ ਪਿਆਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ।
Khaire nu ise lai Sardar Simranjeet Singh Maan de virod khra kita c ke, Simranjeet Maan dian votan torina jaan, Eh sb sajiz kiti gai c, S. Simranjeet Singh Maan de khilaf
ਬਹੁਤ ਵਧੀਆ 👌
Very good job ji
🥰🥰🥰🙏🏻
Charhdekla
❤❤❤
ਸਿੱਖੋ ਗੁਰੂ ਘਰ ਅਜ਼ਾਦ ਕਰਾਓ। ਮਸੰਦਾਂ ਤੋਂ
ਵਾਹਿਗੁਰੂ ਚੜਦੀ ਕਲਾ ਰੱਖੇ ਜੀ
ਸਾਨੂੰ ਇਸ ਧੀ ਦੀ ਮਦਦ ਕਰਨ ਲਈ ਸਾਰੀਆਂ ਕਿਸਾਨ ਜਥਬੰਦੀਆਂ ਅੱਗੇ ਆਉਣਾ ਚਾਹੀਦਾ ਹੈ।
Proud of you 🎉
🙏ਬੇਟਾ ਜੀ ਪ੍ਰੀਤ ਜੀ ਬੇਸ਼ਕ ਇਸ ਜਹਾਨ ਵਿੱਚ ਸਰੀਰ ਕਰਕੇ ਚਲੇ ਗਏ ਪਰ ਪੈੜਾਂ ਰਹਿੰਦੀ ਦੁਨੀਆ ਤੱਕ ਛੱਡ ਗਿਆ ਸੂਰਮਾ ਸ਼ੇਰ ❤️🙏
बिल कुल साडे नौजवान प्रीत सिंह सैणी दी रुह नु शांनती मिली है
कौम कदे बी भुल नहीं सकदी
कंगणा रानौत ने कंम ही थप्पड़ खाण बाले कीते सी थप्पड़ इसदे पैणा सी बहुत खुशी हुई ख़बर सुण के
Waheguru ji
Raj Karaga Kalsa
Ok ji
Salut aa sister ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤
Thaper made hoie sahmne nhi aeia
❤❤❤🚩🚩🚩🚩🚩🚩🚩🚩🚩🚩🌹🌹🌹🌹🌹🌹🌹 1:04 🙏🙏🙏🙏🙏🙏🙏🙏
🌹ਬੇਟੀ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸ਼ੇ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹
🏆
Sala beti da na hove@@MalkitSingh-lq7wn
Sira ho gya g
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Ok
ਵਾਹਿਗੁਰੂ ਜੀ ਮੇਹਰ ਕੋਰ ਭਾਲ ਕੋਰ ਜੀ
Buthi dekh hun
Waheguru sahib geo bless bhai Amritpal Singh khalsa with victory in the election. Salute to bhai Amritpal Singh khalsa. He is the new bold and honest leader of the Punjabies.
So far all the political parties are and were the enemies of Sri Guru Granth Sahib je and Punjab since 1947.
ਦੋ ਸਿੰਘ ਜਿੱਤਗੇ ਜੇ 3 ਹੋਰ ਜਿਤ ਜਾ ਦੇ 5 ਪੰਜਾਬ ਦੇ ਪੁੱਤ ਜਿਤ ਦੇ ਪੰਜਾਬ ਬਦਲ ਜਾਦਾ ਬਾਲਟੀ ਵੀ ਜਿੱਤ ਜਾ ਦੀ ਮਜਾ ਆ ਜਾਦਾ
ਬਾ ਈ ਹੋਸਲਾ ਰੱ ਖੋ ਬਹੁਤ ਦ ਦੁਖ ਹੋਇਆ ਦ ਸਿੰਘ ਜਿੰਤ ਗੇ ਜੇ 3 ਸਿੰਘ ਹੋਰ ਜਿਤ ਜਾ ਦੇ ਗੱਲ ਹੋਰ ਹੋਣੀ ਸੀ
ਕਾਲੀ ਦਾਲ ਖ਼ਤਮ ਹੋ ਗਈ ਹੁਣ, ਇਹ ਸਭ ਵਿਰਸੇ ਵਰਗੇ, ਮਜ਼ੀਠੀਏ ਵਰਗੇ ਘਾਲਣਾ ਘਾਲਣ ਵਾਲੇ ਮਹਾਨ ਯੋਧੇ, ਮਹਾਨ ਪੰਥਕ ਆਗੂਆਂ ਦੀ ਕ੍ਰਿਪਾ ਨਾਲ ਹੋਇਆ, ਇਹਨਾਂ ਨੇ ਇਕੋ ਦਿਨ ਵਿਚ ਬੇੜਾ ਗਰਕ ਨਹੀਂ ਕੀਤਾ, ਇਹਨ੍ਹਾਂ ਨੇ ਬੜੀ ਮਿਹਨਤ ਕੀਤੀ ਆ ਇਹਦੇ ਲਈ, ਬੇਅਦਬੀ, ਨਸ਼ਾ, ਝੂਠੇ ਪਰਚੇ ਸਭ ਕੁੱਝ ਇਹਨ੍ਹਾਂ ਦੀ ਦੇਣ ਆ, ਇਹਨ੍ਹਾਂ ਨੇ ਹੁਣ ਜੋ ਵਿਰਸੇ ਵਲਟੋਹੇ ਨੇ ਜੋ ਬੋਲਿਆ, ਜੋ ਇਹਨ੍ਹਾਂ ਨੇ ਚਵਲਾ ਮਾਰੀਆਂ, ਜੋ ਕਲਿੱਪ ਬਣਾ ਕੇ ਰਾਜਨੀਤੀ ਵਿਚ ਹੇਠਲੇ ਪੱਧਰ ਦੀ ਹਰਾਮੀ ਪਣ ਵਿਖਾਇਆ, ਓਹ ਅਗਲੇ ਇਲੈਕਸ਼ਨ ਚ ਇਹਨ੍ਹਾਂ ਨੂੰ ਖਮਿਆਜਾ ਭੁਗਤਣਾ ਪਾਊਗਾ, ਬੜਾ ਗਲਤ ਹੋਏਗਾ ਪਰ ਓਹਦੇ ਜਿੰਮੇਵਾਰ ਇਹੀ ਚਵਲਾ ਹੋਣਗੀਆਂ ਜੋ ਪੰਥਕ ਬਣਦੇ ਸਨ। ਇਹਨਾਂ ਨੂੰ ਇਹਦਾ ਹਿਸਾਬ ਦੇਣਾ ਪਊ ਗਾ, ਪਰ ਕਾਲੀ ਦਲ ਦਾ ਬੇੜਾ ਗਰਕ ਇਹਨ੍ਹਾਂ ਦੀ ਦੇਣ ਆ ਵੱਡੇ ਆਗੂਆਂ ਦੀ, ਸੋ ਵਾਹਿਗੁਰੂ ਇਹਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਕਾਲੀ ਫੇਰ ਤੋਂ ਅਕਾਲੀ ਦਲ ਦੇ ਵਰਕਰ, ਜਥੇਦਾਰ ਬਣ ਸਕਣ
Thhik kahrahe j Please continue Uurgent it is Khalrha ji nu sardhanjli mili 😊
Very Good sir
ਤੂੰ ਵੀ ਸਰਕਾਰ ਦੇ ਖਿਲਾਫ਼ ਬਹੁਤ ਬੋਲਦਾ ਸੂਇਆਂ ਵਿੱਚ ਪਾਣੀ ਸਕੂਲ ਬਿਜਲੀ ਹਸਪਤਾਲ ਤੈਨੂੰ ਦਿਖਾਈ ਨਹੀਂ ਦਿੰਦੇ ਦੋ ਸਾਲ ਵਿੱਚ ਤੇਰਾ ਪਿਉ ਹੋਰ ਕੀ ਕਰ ਦੇਵੇ
Wadia
Banthinde de fuddu log ne...lakhe bai tuhannu hamesha suport tusi aan wale tume ch jarur jittoge
ਲੱਖਾ ਸਿੰਘ ਕੋਈ ਗਲ ਨਹੀ ਤੁਹਾਡੀ ਕਾਮਯਾਬੀ ਦਾ ਸਮਾਂ ਅਾ ਰਿਹਾ ਹੌਸਲਾ ਰੱਖੋ
ਵਿਰਸਾ ਚੰਦ ਵਲਟੋਹਾ ਦੀ ਸਰਵਿਸ ਕਰਨ ਲਈ ਕੋਟਨਕੋਟ ਧੰਨਵਾਦ ਜੀ 😁😁😂😂👌👌 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️
Jatta majha tere naal aa
Good speach
Wahegurugi Wahegurugi ❤️ 🙏 👍 ❤️
Koi gall ni lakhe veer koi time auga tu jaroor jitega
🙏🙏
🙏🏻🙏🏻👍🏼👍🏼
Waheguruji 🙏🙏
ਸਿੱਖ ਕੋਮ। ਲਈ ਆਉਣ ਵਾਲਾ ਸੱਭ ਤੋ ਵੱਡਾ ਖਤਰਾ bjp ਨੂੰ ਪਹਿਲੀ ਵਾਰ ਵੋਟ ਮਿਲੀ ਇਹ ਬਹੁੱਤ ਵੱਡਾ ਖਤਰਾ ਹੈ
ਵਲਟੋਹਾ ਜੀ ਹੁਣ ਤੁਹਾਡੇ ਹੱਥ ਖੱੜੇ ਹੀ ਰਹਿਣ ਗੇ। ਥੱਲੇ ਨਹੀਂ ਆਉਂਦੇ।
ਵਲਟੋਹੀ ਮੂਧੀ ਕਰ ਦਿੱਤੀ ਗਈ
भाई सरबजीत सिंह जिंदाबाद