ਵਿਰਸਾ ਸਿੰਘ ਵਲਟੋਹਾ ਦੇ ਪਿੰਡ ਦੇ ਵੋਟਰਾਂ ਨਾਲ ਗੱਲਬਾਤ ਖਡੂਰ ਸਾਹਿਬ ਤੋ

Поділитися
Вставка
  • Опубліковано 9 тра 2024

КОМЕНТАРІ • 602

  • @gurjeetsingh270
    @gurjeetsingh270 16 днів тому +184

    ਵਹਿਗੁਰੂ ਜੀ ਵਲਟੋਹਾ ਪਿੰਡ ਵਿੱਚ ਸੰਗਤ ਦੀ ਜ਼ਮੀਰ ਅੱਜ ਵੀ ਜਾਗਦੀ ਏ ਪੰਥ ਪੰਜਾਬ ਦੇ ਹੱਕ ਵਿੱਚ ਖੜ੍ਹੇ ਨੇ

  • @gurdevsingh980
    @gurdevsingh980 16 днів тому +213

    ਅੰਮ੍ਰਿਤਪਾਲ ਸਿੰਘ ਰਿਹਾਅ ਕਰਾਉ
    ਵੱਧ ਚੜ੍ਹ ਕੇ ਵੋਟਾਂ ਪਾਓ ।

  • @Manpreetsidhu0826
    @Manpreetsidhu0826 16 днів тому +26

    ਖੁਸ਼ ਕਰਤਾ ਗਗਨਦੀਪ ਸਿੰਘ ਵੀਰ ਨੇ ਪਹਿਲੀ ਵਾਰੀ ਵੋਟ ਖਾਲਸਾ ਰਾਜ ਲਈ 🙏

  • @navjot_Sandhu600
    @navjot_Sandhu600 14 днів тому +13

    ਬਹੁਤ ਮਾਣ ਮਹਿਸੂਸ ਕਰ ਰਿਹਾ ਮੈੰ ਆਪਣੇ ਨਾਨਕੇ ਪਿੰਡ ਦੇ ਨੌਜਵਾਨੀ ਤੇ, ਜਿੰਨਾ ਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਚੁਣਿਆ❤🙏🏻

  • @user-dd6ko2cl4q
    @user-dd6ko2cl4q 16 днів тому +58

    ਵੀਰ ਜੀ ਪਿੰਡ ਵਲਟੋਹਾ ਵਾਲਿਆ ਨੇ ਭਾਈ ਸਾਹਿਬ ਦੇ ਹੱਕ ਵਿੱਚ ਖੁਲ ਕੇ ਬੋਲਿਆ ਬਹੁਤ ਬਹੁਤ ਧੰਨਵਾਦ ਜੀ।

  • @jashantejsin3206
    @jashantejsin3206 16 днів тому +120

    ਵਲਟੋਹਾ ਵਾਲਿਓ ਤੁਹਾਡੇ ਚਰਨਾਂ ਤੇ ਸਿਰ ਧਰ ਕੇ ਨਮਸਕਾਰ ਕਰਦੇ ਹਾਂ ਜੀ

  • @JaswantSingh-te9xt
    @JaswantSingh-te9xt 16 днів тому +68

    ਖਡੂਰ ਸਾਹਿਬ ਤੋਂ ਇਲਾਵਾ ਦੂਜੀਆਂ ਸੀਟਾਂ ਤੋਂ ਵੀ ਅੰਮ੍ਰਿਤ ਪਾਲ ਸਿੰਘ ਦੀ ਸੋਚ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਓ ਜੀ

  • @basramufliswriter1751
    @basramufliswriter1751 16 днів тому +52

    ਜਦੋਂ ਅਮਿ੍ਤਪਾਲ ਨੂੰ ਸਾਲ ਪਹਿਲਾਂ ਜੇਲ੍ਹ ਵਿੱਚ ਸੁਟਿਆ ਗਿਆ ਸੀ, ਮੇਰੇ ਵੀਰਾਂ ਨੂੰ ਉਦੋਂ ਉਹਦੇ ਨਾਲ ਖੜਨਾ ਚਾਹੀਦਾ ਸੀ। ਅੱਜ ਅਮਿ੍ਤਪਾਲ ਦੀ ਹਮਾਇਤ ਕਰਨ ਦੀ ਗੱਲ ਕਰ ਰਹੇ ਹੋ ਕਿਤੇ ਮੌਕੇ ਤੇ ਜਾ ਕੇ ਉਸ ਨੂੰ ਧੋਖਾ ਨਾ ਦੇ ਦਿਉ।

  • @user-kq3op5rq5x
    @user-kq3op5rq5x 16 днів тому +77

    ਵਲਟੋਹਾ ਪਿੰਡ ਦੇ ਨੌਜਵਾਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻🌹

  • @jagrajsandhu8421
    @jagrajsandhu8421 16 днів тому +101

    ਨੌਜਵਾਨ ਦੀ ਪਹਿਲੀ ਵਾਰ ਵੋਟ ਬਣੀਂ ਤੇ ਖ਼ਾਲਸਾ ਰਾਜ ਨੂੰ ਜਾਏਗੀ,

    • @mandeepgill5926
      @mandeepgill5926 13 днів тому +3

      ਵੀਰ ਕਰਮਾਂ ਵਾਲਾ ਏ

    • @anokhsingh6049
      @anokhsingh6049 12 днів тому +3

      ਰਾਜ ਕਰੇਗਾ ਖਾਲਸਾ🙏🙏🙏

  • @HarjinderSingh-gt3mx
    @HarjinderSingh-gt3mx 16 днів тому +214

    ਵਲਟੋਹਾ ਪਿੰਡ ਦੇ ਲੋਕਾਂ ਨੂੰ ਬਹੱਤ ਬਹੁਤ ਮੁਬਾਰਕਾਂ

  • @reshamsingh5864
    @reshamsingh5864 16 днів тому +57

    ਸਿੰਘੋ ਡਟ ਜਾਊ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਮਾਂਝੇ ਦੀ ਪੱਗ ਦਾ ਸਵਾਲ ਆ 🎉🎉🎉🎉🎉🎉🎉🎉🎉🎉

  • @Komalsingh-xu8ir
    @Komalsingh-xu8ir 16 днів тому +41

    ਵਲਟੋਹਾ ਪਿੰਡ ਵਾਲੇ ਵੀਰ ਜਾਗਦੀਆਂ ਜਮੀਰਾਂ ਵਾਲ਼ੇ ਨੇ.ਖਿੱਚ ਦੋ ਕੰਮ ਮੇਰੇ ਵੀਰੋ। ਜਿਤਾ ਦੋ ਬਾਈ ਅੰਮ੍ਰਿਤਪਾਲ ਸਿੰਘ ਨੂੰ।

  • @sachdiawaaj3738
    @sachdiawaaj3738 16 днів тому +123

    ਖਡੂਰ ਸਾਹਿਬ ਤੋਂ ਹਾਂ ਗੱਜ ਵੱਜ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ

  • @Singhsbhagurudwara
    @Singhsbhagurudwara 16 днів тому +51

    ਦੇਸ ਦੀ ਸਭ ਤੋ ਵੱਡੀ ਪੰਚਾਇਤ ਲੋਕ ਸਭਾ।ਇਸ ਲੋਕ ਵਿੱਚ ਪਾਰਟੀਬਾਜੀ ਉਪਰ ਉੱਠ ਕੇ।ਸਗਰੂਰ ਤੋ ਸਿਮਰਨਜੀਤ ਸਿੰਘ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਖਾਲਸ। ਬਠਿੰਡੇ ਤੋ ਲੱਖਾ ਸਿਧਾਣਾ। ਜਲੰਧਰ ਤੋ ਚਰਨਜੀਤ ਸਿੰਘ ਚੰਨੀ।ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਖਾਲਸ ਨੂੰ ਇੱਨਾ ਕੰਡੀਡੇਟ ਜਤਾਕੇ ਲੋਕ ਸਭਾ ਵਿੱਚ ਭੇਜੋ।ਲੋਕ ਸਭਾ ਵਿੱਚ ਜਾ ਕੇ ਬੜੇ ਜੋਰ ਸੋਰ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ ਉਠਾ ਸਕਣ।

  • @VirSingh-nj3dc
    @VirSingh-nj3dc 16 днів тому +226

    ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਬੇਸ਼ੁਮਾਰ ਵੋਟਾਂ ਨਾਲ ਗੱਜ ਵੱਜ ਕੇ ਜਤਾਉਣਗੇ ।

  • @sachdiawaaj3738
    @sachdiawaaj3738 16 днів тому +204

    ਬਿਲਕੁਲ ਜੀ 90 ਤੋਂ 95% ਵੋਟ ਸਾਰੀਆਂ ਪਾਰਟੀਆਂ ਦੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਪੈਣੀ

  • @BALDEVSiNGH-xo4xr
    @BALDEVSiNGH-xo4xr 15 днів тому +14

    ਖਡੂਰ ਸਾਹਿਬ ਵਾਲਿਓ ਚੱਕਦਿਉ ਫੱਟੇ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣਸਭਨਾਂ ਨੂੰ

  • @vinylRECORDS8518
    @vinylRECORDS8518 16 днів тому +48

    ਵਲਟੋਹਾ ਤਾਂ ਸਭ ਤੋਂ ਪਿੱਛੇ ਹੋਊ।

  • @HardeepSingh-jr1ig
    @HardeepSingh-jr1ig 16 днів тому +98

    ਮਾਨਸਾ ਤੋਂ ਬੇਨਤੀ ਕਰ ਰਹੇ ਹਾਂ ਹੱਥ ਬੰਨ ਕੇ ਖੱਡੂਰ ਸਾਹਿਬ ਵਾਲਿਓ। ਬਹੁਮਤ ਨਾਲ ਜਿੱਤ ਦਰਜ਼ ਕਰਵਾਓ

    • @vipjatt01
      @vipjatt01 16 днів тому +14

      ਵੀਰ ਜੀ ਡਟੇ ਹਾਂ ਅਸੀਂ ਤਾਂ ਭਾਈ ਸਾਬ ਦੇ ਹੱਕ ਵਿੱਚ ਤੁਸੀ ਵੀ ਲੱਖਾ ਸਿੰਘ ਸਿਧਾਣਾ ਦਾ ਖਿਆਲ ਰੱਖਣਾ।

    • @rabindersingh765
      @rabindersingh765 16 днів тому +2

    • @HarjitSingh-fq3oc
      @HarjitSingh-fq3oc 10 днів тому +3

      ਵਿਰ ਜੀ ਫਿਕਰ ਨਾ ਕਰੋ ਵਾਹੇਗੁਰੂ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਤੇ ✨

  • @SukhdevSingh-je2md
    @SukhdevSingh-je2md 16 днів тому +103

    ਵੀਰੋ ਇਹੋ ਜਿਹੀ ਹਨੇਰੀ ਵਗਾਉ ਕਿ ਪੰਥ ਤੋ ਬਿਨਾ ਬਾਕੀ ਸਾਰੇ ਕੱਖ ਹੀ ਰਹਿ ਜਾਣ

  • @SukhwinderSingh-jg1je
    @SukhwinderSingh-jg1je 16 днів тому +42

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਬਹੁਤ ਵੱਡੀ ਲੀਡ ਨਾਲ ਜਿੱਤਣਗੇ।

  • @RanjitSingh-om4xh
    @RanjitSingh-om4xh 16 днів тому +39

    ਭਾਈ ਅਮਰਿਤਪਾਲ ਸਿੰਘ ਨੂੰ ਵੱਧ ਤੋ ਵੱਧ ਵੋਟਾ ਪਾਉ ਤੇ ਹੋਰਾ ਤੋ ਵੀ ਵੋਟਾ ਪਵਾਉ ।ਵਾਹਿਗੂਰੁ ਮੇਹਰ ਕਉ

  • @ManjitSingh-iz5rz
    @ManjitSingh-iz5rz 16 днів тому +64

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਫਤਿਹ

  • @punjabartcraft
    @punjabartcraft 16 днів тому +101

    ਵਲਟੋਹੇ ਨੂੰ ਹੁਣ ਸ਼ਰਮ ਆਉਣੀ ਚਾਹੀਦੀਆਂ debat debat ਲਾਈ ਸੀ ਪਿੰਡ ਦੇ ਬੰਦੇ ਵੀ ਮਗਰ ਨੀ

  • @ArshdeepSingh-oh4qk
    @ArshdeepSingh-oh4qk 16 днів тому +52

    ਐਸਕੇ ਜਵਾਨੋ। ਸ਼ਾਬਾਸ਼

  • @SukhwinderSingh-dq2xt
    @SukhwinderSingh-dq2xt 16 днів тому +15

    ਦਿਲ ਖੁਸ਼ ਕਰਤਾ ਵਲਟੋਹਾ ਪਿੰਡ ਵਾਲਿਆਂ ਨੇ।
    ਜਿਓੰਦੇ ਰਹੋ ਪਿੰਡ ਵਾਲਿਓ
    ਸਾਰੇ ਇਕੱਠੇ ਹੋਜੋ।

  • @butasingh4607
    @butasingh4607 16 днів тому +47

    ਵਲਟੋਹਾ ਦੇ ਲੋਕਾਂ ਦਾ ਬਹੁਤ ਵੱਡਾ ਪਿਆਰ ਨਜ਼ਰ ਆ ਰਿਹਾ ਵਹਿਗੁਰੂ ਜੀ ਮਹਿਰ ਕਰੋ

  • @BalwinderSingh-kr3pf
    @BalwinderSingh-kr3pf 13 днів тому +6

    ਵਲਟੋਹਾ ਵਾਸਿਆਂ ਦਾ ਕੋਟ ਕੋਟ ਧੰਨਵਾਦ🙏🏼🙏🏼🙏🏼

  • @harwinderchahal8284
    @harwinderchahal8284 16 днів тому +89

    ਭਾਈ ਅੰਮ੍ਰਿਤਪਾਲ ਜਿੰਦਾਵਾਦ

  • @HarpalsinghHarpal-wg4gu
    @HarpalsinghHarpal-wg4gu 16 днів тому +47

    ਵਿਰਸਾ ਗੋਹਾ ਹਰ ਗਿਆ 😅😅😅😅

  • @vinylRECORDS8518
    @vinylRECORDS8518 16 днів тому +29

    ਮੋਗੇ ਤੋਂ ਬੇਨਤੀ ਕਰਦੇ ਹਾਂ, ਖੰਡੂਰ ਸਾਹਬ ਦੇ ਵੋਟਰੋ, ਪਹਿਲਾਂ ਬੀਬੀ ਖਾਲੜਾ ਨੂੰ ਹਰਾਕੇ ਜਿਹੜੀ ਗਲਤੀ ਕਰ ਲਈ ਸੀ, ਹੁਣ ਉਹ ਨਾ ਦੁਹਰਾ ਦਿਓ, ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ।

  • @SukhdevSingh-je2md
    @SukhdevSingh-je2md 16 днів тому +50

    ਸਿਘਾ ਨੂ ਕਰਾਦੋ ਰਿਆ ਬਾਕੀਆ ਨੂ ਪਾਦੋ ਰਾਹ

  • @RameshKumar-fr1vz
    @RameshKumar-fr1vz 16 днів тому +82

    ਸੈਲੂਟ ਹੈ ਸਿੰਘੋ ਭਾਈ ਅਮ੍ਰਿਤਪਾਲ ਸਿੰਘ ਜੀ ਸਿਮਰਨਜੀਤ ਸਿੰਘ ਮਾਨ ਤੇ ਹੋਟ ਸੀਟ ਬਠਿੰਡਾ ਤੋ ਲਖਾ ਸਿਧਾਣਾ ਨੂੰ ਗਜ਼ ਵਜ ਕੇ ਸਾਥ ਦੈਓ ਪਜਾਬਿਊ ਲਾ ਦੇਓ ਮੈਹਣਾੰ ਬਦਲ ਦੇਓ ਇਤਿਹਾਸ ਨੂ ਪੰਜਾਬ ਦੇ ਹੱਕ ਇਥੇ ਰਖ ਦਿੱਲੀਏ ਨੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @gurdashansingh9302
    @gurdashansingh9302 16 днів тому +37

    Very good ਵਲਟੋਹੇ ਵਾਲੇਓ

  • @SurjitSingh-xd5sk
    @SurjitSingh-xd5sk 16 днів тому +12

    ਬਹੁਤ ਵਧੀਆ ਵੀਰ ਜੀ ਵਲਟੋਹੇ ਵਾਲਿਓ ਖੁਸ਼ ਕਰਤਾ ਜੇ ਖੁਸ਼

  • @laxmansingh11
    @laxmansingh11 16 днів тому +27

    ਜਿਓਦੇ ਰਹੇ ਸ਼ੇਰੋ ਵਾਹਿਗੁਰੂ ਜੀ ਆਪ ਦੀ ਚੱੜਦੀਕੱਲਾ ਕੱਰਣ ਜੀ

  • @tarsemmannp5499
    @tarsemmannp5499 16 днів тому +17

    ਅੰਮ੍ਰਿਤਪਾਲ ਸਿੰਘ ਜੀ 101 % win ❤

  • @HarjitSingh-fq3oc
    @HarjitSingh-fq3oc 10 днів тому +3

    ਪਿੰਡ ਵਲਟੋਹਾ ਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਵਾਹੇਗੁਰੂ ਮੇਹਰ ਕਰੇ 🎈🎈

  • @kamaljitsingh5668
    @kamaljitsingh5668 16 днів тому +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਵਾਲੇਓ ਭੈਣੋ ਭਰਾਵੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਮੇਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਪਿੰਡ ਚੰਡੀਗੜ੍ਹ ਦੇ ਲਾਗੇ ਨਿਊ ਚੰਡੀਗੜ੍ਹ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ

  • @user-ms7zn7nq2s
    @user-ms7zn7nq2s 16 днів тому +16

    ਪੰਜਾਬ ਦੀਆਂ ਵੋਟਾਂ ਦਾ ਕੋਈ ਮੁੱਲ ਨਹੀਂ ਪਰ ਅਮਿਰਤਪਾਲ ਸਿੰਘ ਨੂੰ
    ਵੋਟ ਨਾਲ ਸਿੱਖਾਂ ਦੀ ਹੋਂਦ ਦਾ ਪਤਾ ਲੱਗ ਸਕਦਾ ਹੈ

  • @SukhdevSingh-je2md
    @SukhdevSingh-je2md 16 днів тому +48

    ਇਸ ਵਾਰ ਸਿਘ ਸਿਰਫ ਬੰਦੀ ਬਾਕੀ ਵੀਰੋ ਸਾਰੀ ਸਿਆਸਤ ਜੇ ਗੰਦੀ

  • @GurparkarSingh-co9bk
    @GurparkarSingh-co9bk 16 днів тому +35

    ਮਝੈਲੋ ਚੱਕ ਦੋ ਫੱਟੇ

  • @laxmansingh11
    @laxmansingh11 16 днів тому +48

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @Balvindersingh-yl7gw
    @Balvindersingh-yl7gw 16 днів тому +23

    ਲੋਕਾਂ ਨੂੰ ਜਾਣੂ ਕਰਾਇਆ ਜਾਵੇ ਕਿ ਵਲਟੋਹਾ ਦੇ ਭਰਾਵਾਂ ਦੇ ਕੋਲ ਜੱਦੀ ਜਾਇਦਾਦ ਕਿੰਨੀ ਹਿੱਸੇ ਆਈਂ ਸੀ ਤੇ ਅੱਜ ਉਨ੍ਹਾਂ ਕੋਲ ਕਿੰਨੀ ਹੈ।

  • @avtarsingh2531
    @avtarsingh2531 16 днів тому +173

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @SukhdevSingh-je2md
    @SukhdevSingh-je2md 16 днів тому +66

    ਸਿਘੋ ਐਚਕੀ ਲੀਡਰਾ ਦੇ ਡੱਬਿਆ ਵਿਚੋ ਸਿਰਫ ਉਹਨਾ ਦੇ ਘਰ ਦੀਆ ਹੀ ਵੋਟਾ ਨਿਕਲਣ ਗੀਆ

  • @sarbjitsingh7729
    @sarbjitsingh7729 16 днів тому +30

    ਰਾਜ ਕਰੇਗਾ ਖਾਲਸਾ

  • @babarustam
    @babarustam 16 днів тому +17

    ਰਾਜ ਕਰੇਗਾ ਖ਼ਾਲਸਾ

  • @JaswinderSingh-io7uo
    @JaswinderSingh-io7uo 16 днів тому +15

    ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @mandersingh6082
    @mandersingh6082 16 днів тому +22

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @gurdeepkhattra7840
    @gurdeepkhattra7840 16 днів тому +15

    ਸ ਅੰਮ੍ਰਿਤ ਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਤਾਉ

  • @gulzarsingh5405
    @gulzarsingh5405 14 днів тому +5

    ਵਾਹ ਬ਼ਈ ਵਾਹ,ਵਲਟੋਹੇ ਦੇ ਗੈਰਤ ਮੰਦ ਵਾਸੀਓ,ਜਮੀਰ ਜਾਗਦੀ ਆ ਯਾਰ,ਯੁਗ ਯੁਗ ਜੀਓ

  • @tirathkaur847
    @tirathkaur847 13 днів тому +5

    ਪਿੰਡ ਵਾਸੀਉ ਬਹੁਤ ਧੰਨਵਾਦ, ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ🙏

  • @kangsingh9685
    @kangsingh9685 15 днів тому +5

    ਵਲਟੋਹਾ ਪਿੰਡ ਨੂੰ ਸਲਾਮ ਭਾਈ ‌ਜੀ ਸਾਬਾਸਾ

  • @user-nx4fk9lh4i
    @user-nx4fk9lh4i 14 днів тому +5

    ਬਹੁਤ ਵਧੀਆ ਧੰਨਵਾਦ ਵੀਰਾਂ ਦਾ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਜੀ ❤❤❤❤

  • @balwindersinghmanesimanesi5181
    @balwindersinghmanesimanesi5181 13 днів тому +3

    ਵਲਟੋਹਾ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਜੀ

  • @user-ud7wp6fp4j
    @user-ud7wp6fp4j 16 днів тому +31

    ਫੂਲ ਸਪੋਟ ਭਾਈ ਅਮ੍ਰਿਤਪਾਲ ਸਿੰਘ ਨੂ

  • @sandhusaab7504
    @sandhusaab7504 15 днів тому +2

    ਧੰਨਵਾਦ ਵਲਟੋਹੇ ਵਾਲਿਓ ਮਝੈਲੋ ❤

  • @chanchalsingh9938
    @chanchalsingh9938 16 днів тому +7

    ਵਲਟੌਲੇ ਵਾਲਿੳ ਇਤਹਾਸ ਰਚ ਦਿਉ
    ਸੁਰੂ ਤੌ ਨਾਮ ਸਚ ਦਾ ਚਲਦਾ
    ਤੁਸੀ ਸਚੌ ਹੌ ਸਚ ਦਾ ਸਾਥ ਦਿਉ
    ਇਤਿਹਾਸ ਰਚ ਦਿਉ
    ਅੰਮ੍ਰਿਤਪਾਲ ਨੂੰ ਪਾੳ ਬੌਟਾ
    ਵਿਰਸੇ ਵਲਟੋਹਾ ਦੀ ਜਮਾਨਤ ਜਬਤ ਕਰਾ ਦਿਉ ❤❤❤❤❤❤❤❤❤

  • @gurdipsingh8628
    @gurdipsingh8628 13 днів тому +4

    ਗਗਨਦੀਪ ਸਿੰਘ ਜੀ, ਆਪ ਨੇ ਆਪਣੇ ਮੁੱਖ ਚੋਂ ਬੋਲ ਕੇ ਖੁਸ਼ ਕਰ ਦਿੱਤਾ,
    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
    ਆਪ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ।

  • @ArshdeepSingh-oh4qk
    @ArshdeepSingh-oh4qk 16 днів тому +22

    ਵਿਰਸੇ। ਹੁਈ ਹੁਈ

  • @ParminderSingh-nd2vr
    @ParminderSingh-nd2vr 16 днів тому +14

    ਖਡੂਰ ਸਾਹਿਬ ਵਾਲਿਓ ਤੁਹਾਡੀ ਸਦਾ ਈ ਜੈ ਹੋਵੇ. ਜੈ ਜੈ ਜੈ ਜੈਕਾਰ ਹੋਵੇ..
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @Khalsastore13137
    @Khalsastore13137 12 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਵਾਲਿਓ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ

  • @harbhajansinghsekhon2899
    @harbhajansinghsekhon2899 16 днів тому +21

    ਵਲਟੋਹਾ ਪਿੰਡ ਦੇ ਲੋਕੋ ਰਿਕਾਰਡ ਕਾਇਮ ਕਰ ਦੇਵੋ ਅੰਮਿਤਪਾਲ ਸਿੰਘ ਨੂੰ ਵੋਟਾਂ ਪਾ ਕੇ।ਵਿਰਸਾ ਸੰਤਾਂ ਦਾ ਨਾਮ ਵਰਤਦਾ ਏ।

  • @baljitrandhawa8705
    @baljitrandhawa8705 16 днів тому +9

    ਸਾਨੂੰ ਮਾਣ ਆਪਣੇ ਸਿਖ ਸੰਗਤਾਂ ਤੇ ❤

  • @Brar-Farming744
    @Brar-Farming744 10 днів тому +1

    ਬਹੁਤ ਖੁਸ਼ੀ ਹੁੰਦੀ ਆ ਜਦੋਂ ਖੰਡੂਰ ਸਾਹਿਬ ਹਲਕੇ ਦੇ ਲੋਕ ਅੰਮ੍ਰਿਤਪਾਲ ਸਿੰਘ ਨੂੰ ਵੋਟ ਦੇਣ ਦੀ ਗੱਲ ਕਰਦੇ ਆ , ਮਾਣ ਆ ਬਾਈ ਥੋਡੇ ਤੇ । ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤੂ 101% , ਸਰਕਾਰਾਂ ਘਪਲੇਬਾਜ਼ੀ ਦੀ ਕੋਸ਼ਿਸ਼ ਵੀ ਜ਼ਰੂਰ ਕਰਨ ਗੀਆਂ ।

  • @surjansingh3809
    @surjansingh3809 16 днів тому +9

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ

  • @JaswantSingh-ll8zg
    @JaswantSingh-ll8zg 16 днів тому +20

    Amritpal g jindabad

  • @user-dl1js4sp6g
    @user-dl1js4sp6g 14 днів тому +4

    ਮੈ ਮੋਹਾਲੀ ਜਿਲੇ ਤੋ ਹਾ ਮੇਰੀ ਵੋਟ ਪਹਿਲਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੀ ਹੁਣ ਵੀ ਪਾਉਣੀ ਏ

  • @navindersingh4275
    @navindersingh4275 16 днів тому +5

    ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ

  • @karmajassi2589
    @karmajassi2589 13 днів тому +4

    ਖਡੂਰ ਸਾਹਿਬ ਵਾਲਿਓ ਨੌਜਵਾਨਾ ਨੂੰ ਨਸ਼ੇ ਤੋ ਬਚਾਉਣ ਲਈ.ਉਹਨਾ ਨੂੰ ਸਿੱਖੀ ਨਾਲ ਜੋੜਨ ਲਈ ਭਾਈ ਸਾਹਿਬ ਨੂੰ ਵੋਟ ਪਾਇਓ,ਸਾਰਾ ਪੰਜਾਬ,ਸਾਰੀ ਸਿੱਖ ਕੌਮ, ਤੁਹਾਡੀ ਰਿਣੀ ਰਹੂਗੀ ਖਡੂਰ ਸਾਹਿਬ ਵਾਲਿਓ🙏🏻🙏🏻🙏🏻🙏🏻

  • @ManSingh-ub5ol
    @ManSingh-ub5ol 12 днів тому +3

    ਰਗੜ ਕੇ ਰੱਖ ਦਿਓ ਸੰਗਤ ਜੀ ਅਪਣੀ ਹੋਂਦ ਦਾ ਸਵਾਲ ਹੈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੋ waheguru ਸਾਰੇ ਹੀ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਸੱਚ ਨਾਲ ਖੜਨ ਦਾ ਬਲ ਬਖਸ਼ੇ।

  • @nirmalbrar2920
    @nirmalbrar2920 15 днів тому +4

    ਤੁਹਾਡੀ ਮਿਹਨਤ ਪਰਮਾਤਮਾ ਸਫ਼ਲ ਕਰੇ , ਗੁਲਜ਼ਾਰ ਸਿੰਘ ਜੀ

  • @user-dw1fx6jd3f
    @user-dw1fx6jd3f 13 днів тому +4

    ਵਾਹ ਜੀ ਵਾਹ ਬਹੁਤ ਵਧੀਆ ਚੱਕ ਦਿਓ ਫ਼ੱਟੇ ਐਤਕੀਂ
    ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਜਾਵੇ ਜੀ ।

  • @jagdevsingh7982
    @jagdevsingh7982 16 днів тому +11

    ਭਾਈ ਸਾਹਿਬ ਦੀ ਤਾਂ ਜਿੱਤ ਪੱਕੀ ਆ ਲੱਖੇ ਸਿਧਾਣੇ ਵੱਲ ਔਖਾ ਹੈ ਉਧਰ ਜ਼ੋਰ ਲਾਇਆ ਜਾਵੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ

  • @khalistan7716
    @khalistan7716 16 днів тому +6

    ਜਿਉਂਦੇ ਰਹੋਂ ਵੀਰੋਂ ਜ਼ਮੀਰਾਂ ਜਗਾਉ ਸਿੱਖ ਕੌਮ ਦੇ ਲੲਈਵੋਟਾ ਪਾਉ

  • @tarsemsinghtarsam1731
    @tarsemsinghtarsam1731 15 днів тому +4

    ਬਹੁਤ ਵਧੀਆ ਏ ਪੰਥ ਨੂੰ ਵੋਟਾ ਪਾਓ ਐਤਕੀਂ ਛਿੱਤਰ ਫੇਰੋ ਏਨਾ ਗੰਦੀਆ ਸਰਕਾਰਾ ਦੇ ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @arshadkumar7055
    @arshadkumar7055 16 днів тому +15

    Support to Amritpal 100%

  • @gursahibgill4167
    @gursahibgill4167 16 днів тому +5

    ਇਹ ਬਿੱਲਕੁੱਲ ਸਹੀ ਗੱਲ ਆ , ਜੇਲ੍ਹ ਜਾਕੇ ਬੰਦੇ ਦੀ ਸੋਚ ਬਦਲ ਜਾਂਦੀ ਆ । ਕੋਈ ਸ਼ੱਕ ਨਹੀਂ ॥

  • @gurcharansingh5534
    @gurcharansingh5534 14 днів тому +4

    ਚੜ੍ਹਦੀ ਕਲ੍ਹਾ ਵਿੱਚ ਰਹੇ ਮੇਰਾ ਖਾਲਸਾ, ਸੇਵਾ ਜਹਾਨ ਦੀ ਕਰੇ ਮੇਰਾ ਖਾਲਸਾ। ਭਾਈ ਅੰਮ੍ਰਿਤਪਾਲ ਸਿੰਘ ਜਿਉਂਦਾ ਵਸਦਾ ਰਹੇ

  • @sikanderSingh-kg6wi
    @sikanderSingh-kg6wi 16 днів тому +18

    Amrtpal jindabad

  • @SohanSinghkhalsa290
    @SohanSinghkhalsa290 16 днів тому +6

    ਵਾਹਿਗੁਰੂ ਜੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਨਾਲ ਜਿੱਤਾਂ ਕੇ ਲੋਕਾਂ ਦੀ ਆਵਾਜ਼ ਬਣ ਕੇ ਲੋਕਸਭਾ ਭੇਜੋ। ਵਲਟੋਹਾ ਨਿਵਾਸੀਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।

  • @mukhtarsingh3581
    @mukhtarsingh3581 16 днів тому +11

    ਵਿਰਸਾ ਵਲਟੋਹਾ ਨਹੀਂ ਹੁਣ ਟੁੱਟੇ ਕੰਢਿਆਂ ਵਾਲੀ ਗੜਵੀ ਆ ਇਸਦੇ ਇਕੱਲੇ ਪਿੰਡ ਵਿੱਚ ਈ ਵਿਰਸਾ ਭਾਈ ਅਮ੍ਰਿਤਪਾਲ ਸਿੰਘ ਦੇ ਸਾਹਮਣੇ ਜੀਰੋ ਸਾਬਿਤ ਹੋ ਰਿਹਾ ਫਿਰ ਐਵੇਂ ਕਿਉਂ ਬਲਦੀ ਦੇ ਬੂਥੇ ਫਸਿਆ ਕਾਲੀਦਲ

  • @reshamsingh5864
    @reshamsingh5864 16 днів тому +21

    ਹਰ ਇੱਕ ਪਿੰਡ ਨੂੰ ਅੱਗੇ ਵੱਧ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਸਤਿਕਾਰ ਯੋਗ ਭੈਣ ਜੀ ਪਰਮਜੀਤ ਕੌਰ ਖਾਲੜਾ ਦੇ ਸਮੇਂ ਪ੍ਰਚਾਰ ਨਹੀਂ ਸੀ ਹੋ ਸਕਿਆ ਜ਼ਰੂਰਤ ਹੈ ਸਿੱਖ ਕੌਮ ਨੂੰ ਸੁਚੇਤ ਹੋਣ ਦੀ

  • @avtarsinghtiwana7593
    @avtarsinghtiwana7593 14 днів тому +4

    ਜਿਊਂਦੇ ਰਹੇ ਵਲਟੋਰਹੇ ਵਾਲਿਓ ਲਵ ਯੂ ਟਰੱਕ ਭਰਕੇ । ਇਸ ਵਾਰ ਦੱਸ ਦੇਓ ਬਾਕੀ ਸਾਰੀਆਂ ਪਾਰਟੀਆਂ ਦੇ ਦਗੜ ਦੱਲਿਆਂ ਨੂੰ ਅਤੇ ਮਜੂਦਾ ਪੰਜਾਬ ਸਰਕਾਰ ਤੇ ਸੈਂਟਰ ਦੱਲੀ ਸਰਕਾਰ ਨੂੰ ਇੱਦਾਂ ਹੁੰਦੀ ਏ ਪੰਜਾਬ ਦੀ ਹਵਾ ਜੇ ਗੰਦੀਆਂ ਚਵਲ ਸਰਕਾਰਾਂ ਸਾਡੇ ਨੌਜੁਵਾਨਾਂ ਨੂੰ ਜੇਲ੍ਹਾਂ ਵਿੱਚ ਸਿਟਣਾ ਜਾਣਦੀਆਂ ਨੇ ਸਾਡੇ ਪੰਜਾਬ ਦੇ ਨਿਧੜਕ ਨਿੱਡਰ ਕੌਮੀ ਸੂਰਵੀਰ ਪੰਜਾਬੀ ਮੱਖਣ ਚੋ ਵਾਲ ਵਾਂਗ ਕੱਢਣਾ ਵੀ ਜਾਣਦੇ ਨੇ

  • @LSBhoriya-cy8tn
    @LSBhoriya-cy8tn 16 днів тому +5

    ਸ਼ਾਬਾਸ਼ ਵੋਟ ਪਾਉਣ ਦਾ ਅਧਿਕਾਰ ਹੈ

  • @HarjinderSingh-eu9le
    @HarjinderSingh-eu9le 16 днів тому +5

    ਵਲਟੋਹਾ. ਪਿੰਡ. ਬਹੁਤ ਵਧੀਆ ਵਚਾਰ ਹਨ ਜੀ.ਜਿੰਦਬਾਦ

  • @sukhwantgillgill6674
    @sukhwantgillgill6674 16 днів тому +16

    Aimrtpal Singh 💖💖💖 waheguru ji 🙏🙏

  • @JagtarSingh-wg6wb
    @JagtarSingh-wg6wb 16 днів тому +12

    Good valtoha pind valeo Guru Ramdas ji mehar karan ge taheda te

  • @purebeats8029
    @purebeats8029 16 днів тому +13

    ਲੱਖਾ ਸਿਧਾਣਾ ਵੀ ਜਿਤਨਾ ਚੈਹਦਾ ਹੈ

    • @user-tk2nq7jw1e
      @user-tk2nq7jw1e 16 днів тому +1

      Jito ver lakha ji

    • @purebeats8029
      @purebeats8029 16 днів тому

      @@user-tk2nq7jw1e ਨਵਏ ਯੰਗ ਨੂੰ ਮੌਕਾ ਦੇਊਊਓ

  • @rajwinderkaur8905
    @rajwinderkaur8905 16 днів тому +11

    ਵਾਹਿਗੁਰੂ ਜੀ🎉🎉🎉🎉🎉

  • @sachdiawaaj3738
    @sachdiawaaj3738 16 днів тому +12

    ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦਾ ਤੂਫਾਨ ਆ ਗਿਆ

  • @SukhBeer-hc8vf
    @SukhBeer-hc8vf 16 днів тому +5

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਵੋਟ ਪਾਓ

  • @gurbaajsingh
    @gurbaajsingh 16 днів тому +9

    ਜਦੋਂ ਹਵਾ ਆਪਣਾ ਰੁਖ ਬਦਲਦੀ ਹੈ ਵੱਡੇ ਵੱਡੇ ਰੁੱਖ ਜੜ੍ਹਾਂ ਤੋਂ ਪੁੱਟ ਕੇ ਮੂਦੇ ਮਾਰ ਦੇਦੀਂ ਹੈ

  • @LaliSidhu-lj4xc
    @LaliSidhu-lj4xc 16 днів тому +17

    ਪੱਤਰਕਾਰ ਵੀਰ ਜੀ ਜੋ ਲੋਕ ਆਖਦੇ ਹੁੰਦੇ ਨੇ ਉਹ ਚੀਜ਼ ਵਿਖਾ ਵੀ ਦਿਆ ਕਰੋ ਸਿਰਫ ਖਬਰ ਨਾਲ ਹੀ ਮਤਲਬ ਨਾ ਰੱਖਿਆ ਕਰੋ

  • @sukhwantgillgill6674
    @sukhwantgillgill6674 16 днів тому +15

    Deep 22g Aimrtpal waheguru ji 🙏🙏💖

  • @HarjitSingh-mb1ej
    @HarjitSingh-mb1ej 16 днів тому +3

    ਵਧੀਅਾ ਪੱਤਰਕਾਰੀ ਜੀ । ਧੰਨਵਾਦ ਜੀ 👍

  • @goldycheema1592
    @goldycheema1592 16 днів тому +9

    Jaagdi zameer wale lok 😍zindabaad ❤️🙏

  • @user-kx8zx7oq6c
    @user-kx8zx7oq6c 11 днів тому

    ਖੰਡੂਰ ਸਾਹਿਬ ਵਾਲਿਉ ਗੂੰਜਦੇ ਰਹੋ ਇੱਕ ਜੂਨ ਨੂੰ ਦਰਬਾਰ ਸਹਿਬ ਤੇ ਹਮਲਾ ਹੋਇਆ ਸੀ ਵੋਟ ਨਾਲ ਬਦਲਾ ਲੈਣਾ ਖਾਲਸਾ ਰਾਜ ਦੀ ਸ਼ੂਰੂਆਤ ਖਡੂਰ ਸਹਿਬ ਤੋਂ ਕਰਦੋ ਭਾਈ ਅੰਮ੍ਰਿਤਪਾਲ ਸਿੰਘ ਚੜਦੀ ਕਲਾ ਵਿੱਚ ਹੈ