Punjab ch os time be ajj vang kanoon naam di koi cheez nahi si saray police valay har munday nu kharku das ke maar rehay si sirf apniya tarakiya tey stars badoun lye ............Aman Canada.
Pinky ji odo awaj chukde jado kand hunde pye c odo tusi wagadi ganga ch hath totey. Odo fake encounter to parmotion te paisa dikhai dinda c tusi kasam khalo k khaadkuaa de siraa to jaidata dolta ni bnaaiyaa ki tusi poori imandaari naal duty kiti ki tusi apna farz nibhaya kadi sheeshey agey khlo ke apne to a svaal jaroor puchna
@@bhupinderdullat9249 s y ehh sab hand puppet c agency de punjab di puri generation khatm kar diti kuj kharku keh ke maar te kuj police keh ke maar te par jwani tah punjab di mari
Jede beksoor gye.o mawa de putt hun ni vaapas aaney jina marzi apne nu dudh naal dho lavo. A ta hun saini fadeya jaave te ya kise tuadey afsar naal debate karvaayi jaave ta hi andar vaale paid khulangey. Par ik svaal tuadey tu puchna chaane ha ki tuadi vardi te koi daag hai.
Oh pinky tu app v saare jurman de wicb sikh nojawan de encounter wich shamil reha , hun jadd tere te parcha paigya , hun je tu koi sachyai dass v reha koi ehshaan ni kr reha , tere te v brabar de case bann de ne .
ਲੱਖੀ ਸਾਬ ਚੰਗੀ ਗੱਲ ਐ ਤੁਸੀ ਜੁਰਤ ਨਾਲ ਸੱਚ ਅਗਲੇ ਦੇ ਮੂੰਹ ਤੇ ਕਹਿੰਦੇ ਹੋ , ਇਹੀ ਗੱਲ ਆਮ ਰਿਪੋਰਟਰਾਂ ਚ ਹੈ ਨਈ
ਜਿਉਂਦੇ ਰਹੋ ਸ਼ੇਰ ਸੁਰਮੇ ਪਿੰਕੀ ਕੈਟ ਗੁਰਪ੍ਰੀਤ ਸਿੰਘ ਪਿੰਕੀ ਵਾਹਿਗੁਰੂ ਲੰਬੀ ਕਰੇ ਉਮਰਾਂ ਪੰਜਾਬ ਪੁਲਿਸ ਦੇ ਸੁਰਮੀਆ ਦੀਆਂ
ਪਿੰਕੀ ਨੂੰ ਬਹਾਲ ਕੀਤਾ ਜਾਵੇ, ਸਭ ਦੇ ਗਿਣ ਗਿਣ ਕੇ ਹਿਸਾਬ ਕਿਤਾਬ ਕਰੂ।
You are courageous human waheguru bless you
Eh kehda courage hoyea jo lokan de bekasoor put mar dite, oh vi ina torture kar kar ke, je hun aap de 50 lakh kha laye systrm ne tan bolan lageya
Marre kamma de marre result agle ne pinky noo Gvt ne khatam kar detta
Good work
Good job 👍👌 by Ritesh lakhi ji
saini nay jo kitti uss da hisab hona chihda j pinki di gal nu sahi manya jawey ta,,,,
ਪਿੰਕੀ ਬਿਲਕੁੱਲ ਸੱਚ ਬੋਲਦਾ ਅਾਪਣੇ ਹੀ ਸਿਸਟਮ ਨੇ ਰਗੜ ਦਿੱਤਾ
Sach vi veere tan hi bolan lageya je aap nu sek lageya, je kite 50 lakh na janda eh vi kadi na bolda
Manpreet ਭੈਣ ਸਹੀ ਕਿਹਾ ਤੁਸੀਂ ਮੈਂ ਸਹਿਮਤ ਆਂ ਆਪ ਜੀ ਦੇ ਵਿਚਾਰ ਨਾਲ....ਸਰਬੱਤ ਦਾ ਭਲਾ🙏
@@manpreetkaur-hw8hj ਸੱਚ ਬੋਲਣ ਲੲੀ ਪਹਾੜ ਜਿੱਡਾ ਜਿਗਰਾ ਚਾਹੀਦਾ ਪੰਜਾਹ ਲੱਖ ਕੋੲੀ ਮਾੲੀਨੇ ਨਹੀ ਰੱਖਦਾ
@@bhupinderdullat9249 phla kithe jigra es fudu da
ਲੱਖੀ
ਹਵਾਰਾ ਰਾਜੋਆਣਾ ਭਿਆਓਰਾ ਸਾਬ ਅਤਵਾਦੀ ਦੱਸਦਾ
ਗਲਤ ਸ਼ਰਮ ਓਣੀ ਚਾਹੀਦੀ ਤੁਹਾਨੂੰ
ਅੱਤਵਾਦੀ ਕੀ ਪੀ ਗਿੱਲ ਬੈਅਤ ਸੀ
ਪਿੰਕੀ ਤੁਹਾਡੇ ਸਾਹਮਣੇ ਦੱਸੀ ਜਾਂਦਾ ਕਿਵੇਂ ਬੈਕਸੂਰ ਮਾਰੇ ਇਹਨਾਂ ਫਿਰ ਅੱਤਵਾਦੀ ਕੋਣ ਇਹਨਾਂ ਵੀ ਪੱਤਾ ਨੀ ਤੁਹਾਨੂ
ਇਕ ਗਲ ਜ਼ਰੂਰ ਜੱਦੋ ਸਿੰਘਾ ਨੇ ਬੈਅੱਤ ਮਾਰੇ
ਸੀ ਉਸ ਤੋਂ ਬਾਅਦ ਚ ਪੰਜਾਬ ਵਿਚ ਸ਼ਾਂਤੀ ਆਗੀ
Punjab ch os time be ajj vang kanoon naam di koi cheez nahi si saray police valay har munday nu kharku das ke maar rehay si sirf apniya tarakiya tey stars badoun lye ............Aman Canada.
ਬੇਅੰਤ ਸਿੰਘ ਵਾਲੀ ਗੱਡੀ ਵਿਚ ਬੈਠ ਕੇ ਸੈਕਟਰੀ ਭੈਜ ਦੇਦੇ ਨਾ ਤਾਂ ਅੰਤਬਾਦੀਆ ਦਾ ਹੀ ਲਗਣਾ ਸੀ
Lekhi Saab I salute your journalism
ਇਹਨੂੰ ਤਾ ਸੇਕ ਲੱਗਾ ਬਾਕੀ ਜਨਤਾ ਬਾਹਰ ਤੁਰੀ ਫਿਰਦੀ ਕਾਂਡ ਕਰਕੇ
Why did they kill the professor and the MBBS student?
🙏🙏🙏🙏🙏🙏🙏🙏
ਹਿੰਦੂ ਸਟੇਟ ਨੇ ਸਾਡੇ ਦਰਬਾਰ ਸਾਹਿਬ ਜੀ ਤੇ ਹਮਲਾ ਕਰਕੇ ਢੇਹ ਢੇਰੀ ਕੀਤਾ ਲੱਖਾਂ ਸਾਡੇ ਸਿੱਖ ਸ਼ਹੀਦ ਕੀਤੇ ਦਿੱਲੀ ਵਿੱਚ ਸਿੱਖਾਂ ਤਾਂ ੩ ਦਿਨ ਕਤਲੇਅਾਮ ਕੀਤਾ ੲੇਸ ਦੇ ਵਿਰੌਧ ਵਿੱਚ ਸਾਡੇ ਸਿੱਖ ਧਰਮ ਦੇ ਸਿੰਘਾਂ ਨੇ ੧੦ ਸਾਲ ਹਥਿਅਾਰ ਬੰਦ ਜੰਗ ਲੜੀ ਹਿੰਦੂ ਸਟੇਟ ਵਿੱਰੁਧ ਲੱਕੀ ਬਾੲੀ ਤੂੰ ਅੱਤਵਾਦ ਦਾ ਦੌਰ ਕਹਿਨਾ ਅੱਤਵਾਦੀ ਅਸੀ ਸਿੱਖ ਹਾਂ ਜਾਂ ਹਿੰਦੂ ਸਟੇਟ ਅੱਜ ਹਿੰਦੂ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਓੁਣ ਨੂੰ ਕਹਿੰਦੀ ਹੈ ੲੇ ਅੱਤਵਾਦ ਨੀ
??
Pinky ji odo awaj chukde jado kand hunde pye c odo tusi wagadi ganga ch hath totey. Odo fake encounter to parmotion te paisa dikhai dinda c tusi kasam khalo k khaadkuaa de siraa to jaidata dolta ni bnaaiyaa ki tusi poori imandaari naal duty kiti ki tusi apna farz nibhaya kadi sheeshey agey khlo ke apne to a svaal jaroor puchna
👍👍👍
ghar ja ke roti kha ke saon kidan jandey see?
Y bande nahi c ehh tah saale butcher c punjab de
Salute you
ਕਿਉਂ salute nu tnu ਖ਼ਾਲਿਸਤਾਨ ਮਿਲ ਗਿਆ ਹੈਂ.....ਸਰਬੱਤ ਦਾ ਭਲਾ🙏
A bahot vade gal aa khul ke gal ta kete
ਮਿਠੇਆ ਕਦੇ ਦਾਦੇ ਦਿਆਂ ਕਦੇ ਪੋਤੇ ਦਿਆਂ।
Good job
ਅੱਤਵਾਦੀ ਹਿੰਦੂ ਸਟੇਟ ਹੈ ਅਸੀ ਸਿੱਖ ਨਹੀ ਜੱਦ ਅਸੀ ਕਹਿੰਦੇ ਹਾਂ ਸਾਡਾ ਸਿੱਖ ਧਰਮ ਹੈ ਅਸੀ ਹਿੰਦੂ ਧਰਮ ਦਾ ਹਿੱਸਾ ਨਹੀ ਕਿਓੁ ਬਾਰ ਬਾਰ ਜ਼ਲੀਲ ਕੀਤਾ ਜਾਂਦਾ ਸਿੱਖ ਹਿੰਦੂਅਾਂ ਵਿੱਚੌ ਨਿੱਕਲੇ ਹਨ ਕਿਓੁ ਸਾਨੂੰ ਕੇਸਾਧਾਰੀ ਹਿੰਦੂ ਬਣਾੲਿਅਾ ਜਾ ਰਿਹਾ ਸਵਿਧਾਨ ਦੀ ਧਾਰਾ ੨੫ੲੇ ਕਿਓੁ ਸਾਨੂੰ ਹਿੰਦੂ ਲਿਖਿਅਾ ਗਿਅਾ ਸਾਡੇ ੩੨੮ ਗੁਰੂ ਗਰੰਥ ਸਾਹਿਬ ਜੀ ਚੌਰੀ ਕਰਕੇ ਅਾਰ ਅੈਸ ਅੈਸ ਨੂੰ ਦਿੱਤੇ ਗੲੇ ਕਿਓੁ ਸਾਡੇ ਸਿੱਖਾਂ ਦੇ ੲਿਤਿਹਾਸ ਨੂੰ ਬਦਲਿਅਾ ਜਾ ਰਿਹਾ ਕਿਓੁ ਸਾਡੀ ਪੰਜਾਬੀ ਬੌਲੀ ਨੂੰ ਖਤਮ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਕਿਓੁ ਸਾਡੇ ਸਕੂਲਾਂ ਕਾਲਜਾਂ ਯੂਨਿਵਰਸਟੀਅਾਂ ਤੇ ਅਾਰ ਅੈਸ ਅੈਸ ਕਬਜ ਹੌ ਰਹੀ ਹੈ ਹੌਰ ਬਹੁਤ ਗੱਲਾਂ ਹਨ ਜਦੌ ਅਸੀ ਸਿੱਖ ੲੇਸ ਦਾ ਵਿਰੌਧ ਕਰਦੇ ਹਾਂ ਸਾਨੂੰ ਅੱਤਵਾਦੀ ਕਿਹਾ ਜਾਂਦਾ ਲੱਕੀ ਬਾੲੀ ਜੇਕਰ ਸੱਚਾ ਪੱਤਰਕਵਰ ਹੈ ਤਾਂ ਪੁੱਛ ੲਿਹਨਾਂ ਹਿੰਦੂਅਾਂ ੲੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਓੁਣਾ ਚਾਹੁੰਦੇ ਹਨ ਜੱਦ ਕੀ ਭਾਰਤ ਕੲੀ ਧਰਮਾਂ ਦਾ ਦੇਸ਼ ਹੈ
Bai...eh pinky ne v bhut made kam kite aa ehh saini da tooot c pora ehne v punjab di jwani khtam krn ch koi ksar ni shdi
Hmaam ch saare hi NANGEY
jo kit os diya.....congratulations
Ki banya multani case da Result 0
Media nu bhut dukh hoya
Bai da
Salute you 🙏🏼🙏🏼usa
Jo rabb karda changa e karda
Banda e karda 🙏
I was very much their
ਕੈਟ ਦਾ ਮਤਲਬ ਜਿਹੜਾ ਬੰਦਾ ਅਪਦੇ ਲੌਕਾਂ ਦੀ ਮੁੱਖਬਰੀ ਹਿੰਦੂ ਸਟੇਟ ਨੂੰ ਦੇਵੇ ਓੁਸ ਨੂੰ ਕਹਿੰਦੇ ਹਨ ਕੈਟ ੲੇ ਹੈ ਪਿੰਕੀ ਕੈਟ
Justice should prevail
ਓ ਲੱਖੀਆ ਸਾਡੇ ਜੱਥੇਦਾਰ ਅੱਤਵਾਦੀ ਨੀ ਖਾੜਕੂ ਸਿੰਘ ਨੇ ਸ਼ਰਮ ਕਰ ਕੁਝ ਇਹ ਤੇਰਾ ਪਿੰਕੀ ਵੀ ਖ਼ਾਲਸ ਸੱਚ ਨੀ ਭੌਂਕਦਾ ਇਹਨੇ ਪਤਾ ਨੀ ਕਿੰਨੇ ਕ ਝੂਠੇ ਮੁਕਾਬਲੇ ਕੀਤੇ ਨੇ ਸਾਡੇ ਬਾਪੂ ਜੀ ਸਭ ਦੇਖਦੇ ਨੇ ....ਸਰਬੱਤ ਦਾ ਭਲਾ🙏
ਬਾਪੂ ਤਾਂ ੳੁਦੋ ਵੀ ਦੇਖਦਾ ਸੀ ਜਦ ਤੁਸੀ ਖਾਲਿਸਤਾਨ ਦੇ ਨਾਮ ਤੇ ਹਨੇਰ ਗਰਦੀ ੳੁਠਾੲੀ ਸੀ ੳੁਸਨੂੰ ਠੱਲ ਪਾੳੁਣ ਲੲੀ ਪੁਲਿਸ ਨੂੰ ਤਾਂ ਕੁਝ ਕਰਨਾ ਹੀ ਪੈਣਾ ਸੀ
@@bhupinderdullat9249 s y ehh sab hand puppet c agency de punjab di puri generation khatm kar diti kuj kharku keh ke maar te kuj police keh ke maar te par jwani tah punjab di mari
@@PANJAB-13 ਬਾੲੀ ਜੀ ਅਾਟੇ ਨਾਲ ਥੋੜਾ ਬਹੁਤ ਘੁਣ ਵੀ ਪਿਸ ਜਾਂਦਾ ੲਿਸ ਗੱਲ ਨਾਲ ਮੈ ਵੀ ਸਹਿਮਤ ਹਾਂ ਕੁਝ ਨੁਕਸਾਨ ਤਾਂ ਹੋੲਿਅਾ
Jede beksoor gye.o mawa de putt hun ni vaapas aaney jina marzi apne nu dudh naal dho lavo.
A ta hun saini fadeya jaave te ya kise tuadey afsar naal debate karvaayi jaave ta hi andar vaale paid khulangey.
Par ik svaal tuadey tu puchna chaane ha ki tuadi vardi te koi daag hai.
Pikicacha
Pinky samme di chaped ese nu kehnde aa. Tere varge rab nu bhul gaye c.
Manu lagda y tu onj he dar gyea jad kamal sadhu de kut pai ....🤔🤔😉😉
Ritesh lakhi unplugged ❤
I was very much There
Gurney veer take care your health we need you
À
Hatts off pinky uncle
Lakhi sabb he is hawara not a hawada
Oh pinky tu app v saare jurman de wicb sikh nojawan de encounter wich shamil reha , hun jadd tere te parcha paigya , hun je tu koi sachyai dass v reha koi ehshaan ni kr reha , tere te v brabar de case bann de ne .
Pinky g narak swarg jendhe je
He is working for ISI
Biased anchor. Gurmeet Singh Pinky you are an inspiration 🙏
Bad torture
Haha jehre puthy sidhy kam kron le rkhya
ਆਹ ਗੰਨ ਕਿਓਂ ਵਿਖਾ ਰਹੇ ਹੋ ਪ੍ਹੱਤਰਕਾਰ ਜੀ।ਗੰਨ ਵਿਖਾਉਣ ਦਾ ਗ਼ਲਤ ਮੈਸਿਜ ਜਾਂਦਾ ਹੈ ਬੱਚੇ ਵੀ ਵੇਖ ਰਹੇ ਹਨ।
ਜੌ ਸਾਡੀ ਨਜ਼ਰ ਵਿੱਚ ਯੌਧੇ ਹਨ ਤੈਨੂੰ ਅੱਤਵਾਦੀ ਲੱਗਣ ਸਰਕਾਰੇ ਨੀ