A brilliant video log and 100% true and majority of international students in Sydney Australia work 6 days a week minimum to pay their tuitions fees, living, food and transportation and hardly anyone can go to college or university because they don't have time for study. They are working on low wages and hardly safe anything because legally they are allowed to work maximum 24 hours per week.
I have been in canada since 2019 but i try to post a few stories or pictures on social media .. so that no one can get influenced due to my posts … Every country is not for everyone and every job is not for everybody… students (adults) should think their situation individually.. they should not just copy others
A very useful talk. To remove Punjab & its Youth from its present morass, the Main responsibility lies with the State Govt but alas it is in the hands of jokers/jesters. The head of the Govt is criminally wasting the state exchequer on false self-promotion ads in print and electronic media. Sick of seeing his face everywhere - such an unpleasant sight.
ਸਰਕਾਰ ਅਤੇ ਮਾਪਿਆਂ ਦੀ ਬਹੁਤ ਵੱਡੀ ਗਲਤੀ ਰਹੀ ।
ਸੱਚੀ ਤੇ ਖਰੀ ਗੱਲ । ਪੰਜਾਬੀ ਕਮਿਊਨਟੀ ਚ social ਤੇ moral crisis ਹੈ ਬੋਤ ਗੰਭੀਰ । ਮਾਰਗ ਦਰਸ਼ਨ ਕਰਨ ਵਾਲਾ ਹੀ ਕੋਈ ਨਹੀਂ। ਦੁੱਖ ਹੁੰਦਾ ਕੈਨੇਡਾ ਚ ਬੱਚੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਵੇਖ। ਲੁੱਟਣ ਵਾਲੇ ਸਾਰੇ ਪੰਜਾਬੀ। ਗੋਰਿਆਂ ਨੇ ਨਹੀਂ ਪੱਟੇ ਸਾਡੇ ਬੱਚੇ!
ਜਿਹੜੀ ਨੌਜਵਾਨੀ ਦੇ ਰੋਲ ਮਾਡਲ ਫੁਕਰੇ ਨਚਾਰ ਗਵੱਈਏ ਗੈਂਗਸਟਰ ਤੇ ਅੱਤਵਾਦੀ ਬਣ ਜਾਣ ਉਸਨੂੰ ਬਰਬਾਦ ਹੋਣ ਤੋ ਕੌਣ ਰੋਕ ਸਕਦਾ
Good awareness to the gereral population
CR
@@danachats8944 ਉਹੀ ਤਾਂ ਮੈਂ ਕਹਿੰਦਾ ਹਾਂ ਕਿ ਗੋਰਿਆਂ ਦਾ ਕੋਈ ਦੋਸ਼ ਨਹੀਂ। ਆਪਣੇ ਬੰਦਿਆਂ ਨੇ ਹੀ ਗੰਦ ਪਾਇਆ ਹੈ। ਗੋਰਿਆਂ ਨੇ ਤਾਂ ਆਪਣੇ ਬੱਚੇ ਸੰਭਾਲੇ। ਲੱਖਾਂ ਬੱਚਿਆਂ ਨੂੰ ਸੈੱਟ ਵੀ ਕੀਤਾ ਅਤੇ ਹੁਣ ਉਹ ਦੇਸ਼ ਦੀ economy ਚ ਹਿੱਸਾ ਵੀ ਪ ਰਹੇ ਨੇ। ਆਪਣੇ ਪੰਜਾਬ ਚ ਵੀ ਪੈਸੇ ਭੇਜ ਰਹੇ ਨੇ
ਇਕਲੌਤੇ ਪੰਜਾਬ ਦੇ ਪੂਤਰ ਹੀ ਨਹੀਂ ਹੋਰ ਰਾਜਾਂ ਵਿਚੋਂ ਵੀ ਹਨ ਭਾਰਤ ਦੇ ਵਿਚ ਇਮਾਨਦਾਰੀ ਨਾਲ ਜਿਨ੍ਹਾਂ ਮਰਜ਼ੀ ਕੰਮ ਕਰ ਲੈਣਾ 2 ਨੰਬਰ ਦੇ ਕੰਮ ਵਿੱਚ ਪੈਸੇ ਬਣਦੇ ਹਨ 1 ਨੰਬਰ ਚ ਨਹੀਂ
ਸਫਲਤਾ ਖੈਰਾਤ ਵਿੱਚ ਨਹੀਂ ਮਿਲਦੀ ਹੈ
*ਸੰਘਰਸ਼ਾਂ ਵਿੱਚ ਪੂਰੀ ਜਵਾਨੀ ਗੁਜ਼ਰਦੀ ਹੈ*
ਰੀਸੋ ਰੀਸ ਖ਼ਰਚੇ ਵਧਾ ਲਏ ਉਹਦੇ ਲਈ ਹੁਣ ਜ਼ਿੰਦਗੀ ਦਾਹ ਤੇ ਲਾ ਦਿੱਤੀ।।
ਬਿਲਕੁੱਲ ਸਹੀ ਕਿਹਾ ਤਸੀ 👍👍🙏
Sahi gll aa
Right
ਸਾਡੇ ਲੋਕ ਅੰਤ ਵੱਲ ਵੱਧ ਰਹੇ ਆ ਹੈ ਇਹ ਇਕ ਵਰਤਾਰਾ ਹੈ ਜਿਸ ਨੇ ਚੱਲਣਾ ਹੈ ਆਉਣ ਵਾਲੇ ਦੋ ਤਿੰਨ ਦਹਾਕਿਆ ਤੱਕ ਇਹਨਾ ਲੋਕਾ ਦਾ ਅੰਤ ਯਕੀਨਨ ਹੈ ਸਾਡੇ ਸਮਾਜ ਦੀ ਆਜੋਕੀ ਔਰਤ ਇਸ ਤਬਾਹੀ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ
Pp
@@bains6218 ਔਰਤਾਂ ਦੇ ਹੱਕ ਵਿੱਚ ਅੰਨ੍ਹੇਵਾਹ ਕਾਨੂੰਨ ਬਣਾ ਕੇ ਅਤੇ ਮਰਦ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਕਰਕੇ ਅਜਿਹੇ ਕਾਨੂੰਨ ਬਣਾਏ ਗਏ ਹਨ ਇਸ ਵਿੱਚ ਨਿਆਂ ਨਹੀਂ ਹੈ ਅਤੇ ਔਰਤਾਂ ਵੱਲੋਂ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਸਮਾਜ ਨੂੰ ਢਾਹ ਲਈ ਜਾ ਰਹੀ ਹੈ। ਨਿਆਂ ਹੋਣਾ ਚਾਹੀਦਾ ਹੈ ਕਸੂਰਵਾਰ ਭਾਵੇਂ ਔਰਤ ਹੋਵੇ ਜਾਂ ਮਰਦ, ਸਜਾ ਸਭ ਨੂੰ ਬਰਾਬਰ ਹੋਵੇ ਤਾਂ ਸਮਾਜ ਬਚ ਸਕਦਾ ਹੈ। ਅਸਲ ਚ ਸਰਕਾਰਾਂ ਨੇ ਜਾਣ ਬੁੱਝ ਕੇ ਇੱਕ ਤਰਫਾ ਕਾਨੂੰਨ ਬਣਾਏ ਹਨ ਤਾਂ ਕਿ ਲੋਕ ਅਦਾਲਤਾਂ ਚ ਚੱਕਰ ਲਗਾਉਂਦੇ ਰਹਿਣ ਅਤੇ ਸਰਕਾਰ ਨੂੰ ਪੈਸਾ ਬਣਦਾ ਰਹੇ
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਧੰਨਵਾਦ
ਵਾਹਿਗੁਰੂ ਜੀ
Bilkul sahi kiha
ਬਿਲਕੁਲ ਜੀ ਨੌਜਵਾਨ ਪੀੜੀ ਕਰਜਾ ਚੱਕ ਕੇ ਪ੍ਰਦੇਸ ਨੂੰ ਜਾ ਰਹੀ ਪੰਜਾਬ ਖਾਲੀ ਹੋ ਰਿਹਾ
👍👍
ਸਹੀ ਗੱਲ ਜੀ
ਸਹੀ ਗੱਲ ਜੀ 👍
Right ✅
🙌💯
ਬਹੁਤ ਹੀ ਵਧੀਆ ਟ੍ਰੰਪ ਅਤੇ ਕਨੇਡਾ ਦਾ ਫ਼ੈਸਲਾ thanks for early action
ਬਿਲਕੁਲ ryt
ਗਿਆਨ ਤੇ ਸਲਾਹਾਂ ਜਿੰਨੀਆਂ ਮਰਜ਼ੀ ਲੈਅ ਲਉ, ਦੇਣ ਵਾਲ਼ੇ ਦਾ ਕਿਹੜਾ ਜੋਰ ਲਗਦਾ, ਜਦੋਂ ਸਮਾਂ ਅਪਣਾ ਰੰਗ ਦਿਖਾਉਂਦਾ ਨਾ, ਵੱਡੇ ਵੱਡੇ ਫੰਨੇਖਾਂ ਧਰਤੀ ਤੇ ਆ ਡਿਗਦੇ ਨੇਂ, ਵੈਸੇ ਵੀ ਇੱਕ ਸਮਾਂ ਆਇਆ ਸੀ ਬਾਹਰ ਜਾਣ ਦਾ, ਲੱਖਾਂ ਲ਼ੋਕ ਕਾਮਯਾਬ ਵੀ ਹੋਏ ਨੇਂ, ਯੇ ਹੁਣ ਕੋਈ ਫਾਇਦਾ ਨਹੀਂ ਰਿਹਾ, ਆਪ ਹੀ ਸਮਜ ਜਾਣ ਗੇ, ਟਰੂਡੋ ਜਾਂ ਟਰੰਪ ਜਦੋਂ ਹੈਣੀ ਸੀ ਉਦੋਂ ਕਿਹੜਾ ਕੈਨੇਡਾ ਅਮਰੀਕਾ ਹਸਦੇ ਵਸਦੇ ਨੀਂ ਸੀ ਕੁੱਝ ਨੀਂ ਹੁੰਦਾ,
Billu sahi
Table Mike rakh k
😂😂🤪
बहुत बढ़िया, खिच के रखो----
Right 👍
ਕੁਝ ਮਾਪਿਆ ਦੇ ਇਕੋ-ਇਕ ਬਚਾ ਹੈ ਉਹ ਵੀ ਕਨੇਡਾ,ਅਮਰੀਕਾ ਚਲਾ ਗਿਆ ਪਿੱਛੇ ਮਾਂ ਬਾਪ ਨੂੰ ਪੁੱਛਣਾ ਵਾਲਾ ਕੋਈ ਨਹੀਂ ਉਹ ਭਾਂਵੇ ਮਰਣ।ਤੁਗਲਵਾਲ ਗੁਰਦਾਸਪੁਰ
Sometimes their children het murdered or commit suicide
👍👍💯
ਅੱਜ ਦੀ ਚੱਲ ਰਹੀ ਸੱਚਾਈ ਆ ਜੀ
@@Palakpreetkaur_123 ✅
Bilkul Sach kha g
ਬਹੁਤ ਅਹਿਮ ਮੁੱਦੇ ਉਪਰ ਵਿਚਾਰ ਚਰਚਾ ਕੀਤੀ ਤੁਸੀ ਸੁਣ ਕੇ ਬਹੁਤ ਵਧੀਆ ਲੱਗਾ ਧੰਨਵਾਦ ਤੁਹਾਡਾ 🙏🙏
👍👍💯
ਬਿਲਕੁੱਲ ਸਹੀ ਕਿਹਾ ✅️✅️
Bhut vadiya vichaar
✅👍
@@KarandeepSingh-p8d 👍🙌
ਪੰਜਾਬ ਦੇ ਹਲਾਤ ਇਸ ਤਰਾਂ ਦੇ ਪਿਸ਼ਲੇ ਕਈ ਸਾਲਾ ਤੋ ਹੋ ਗਏ ਹਨ ਕਿ ਪੰਜਾਬ ਵਿੱਚ ਨਵੀ ਇੰਡਸਟਰੀ ਆ ਨੀ ਰਹੀ ਰੋਜਗਾਰ ਦਾ ਬੁਰਾ ਹਾਲ ਏ ਇਸ ਤੇ ਕਦੀ ਚਰਚਾ ਨੀ ਹੋਈ
Punjab social environment cannot invite investors.investors cannot survive on Chutkalae and Daru of Mann
ਪਰ ਇੱਥੇ ਨੋਕਰੀ ਅੱਠ ਹਜ਼ਾਰ ਦੀ ਐ
He nailed it 👏
ਥੋੜੇ ਲਫਜਾ ਚ ਵੱਡੀ ਗੱਲ। ਬਹੁਤ ਵਧੀਆ ਚੀਮਾ ਜੀ💯💯
Right👍👍
💯💯💯
👍
ਸਹੀ ਗੱਲ ਆ ji
Good job
ਅੱਜ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਦੀ, ਥਾਂ ਪਰਵਾਸ ਹੋ, ਗਿਆ ਸੀ।
ਬੀਕੋਮ ਬੀਟੈਕ ਯੂਜੀਸੀ ਕਰਕੇ ਪੰਜਾਹ ਲੱਖ ਲਗਦਾ ਐ
ਬਹੁਤ ਵਧੀਆ ਵਿਚਾਰ ਚਰਚਾ -ਠੀਕ ਗਲਾਂ
Right
A v very good topic .Thanks .The leaders only want power and money .They will never think for the people of the state.
Good job
ਕੁਝ ਧਿਆਨ ਪਰਿਵਾਰ ਨੂੰ ਵੀ ਦੇਣਾ ਚਾਹੀਦਾ ਆਪਣੇ ਬੱਚਿਆ ਵੱਲ ਤੁਸੀ ਬਹੁਤ ਸਹੀ ਗੱਲ ਕੀਤੀ ਚੀਮਾਂ ਜੀ 🙌
✅️✅️
💯💯
ਬਿਲਕੁਲ ਜੀ ਪਰਿਵਾਰ ਨੂੰ ਧਿਆਨ ਦੇਣਾ ਚਾਹੀਦਾ
ਬਿਲਕੁਲ ji🙌
Good
ਧੰਨਵਾਦ ਸਰ ਜੋ ਤੁਸੀਂ ਚੀਮਾਂ ਜੀ ਨੂੰ ਸਾਡੇ ਵਿੱਚ ਲੈ ਕੇ ਆਏ ਤੇ ਇੰਨੇ ਵਧੀਆ ਮੁੱਦੇ ਉਪਰ ਗੱਲ ਕਰਨ ਲਈ।🫡
👍👍💯
🙌
Good 👍
Bhut vdiya vichar ne cheema g tuhade
@@KuljinderSandhu-i2e good job
ਬਹੁਤ ਠੀਕ ਹੈ 🎉🎉
Very nice ਪ੍ਰੋਗਰਾਮ thanks uk 🌹🙏
ਪੰਜਾਬ ਚ ਕੋਈ ਵੀ ਹੱਥੀਂ ਮਿਹਨਤ ਕਰਨ ਨੂੰ ਤਿਆਰ ਨਹੀਂ, ਕੋਈ ਬਾਬਾ ਬਣ ਗਿਆ, ਕੋਈ ਲੀਡਰ, ਕਿਸੇ ਯੂਨੀਅਨ ਬਣਾ ਲਈ, ਕਈ ਠੱਗੀ ਥੋਰਾ ਲੁੱਟ ਖੋਹ ਚ ਲੱਗ ਗਏ , ਕਈ ਮੰਗ ਖਾਣ ਲੱਗ ਪਏ.
ਸਹੀ ਗੱਲ ਆ ਜੀ ਪੰਜਾਬ ਸਾਰਾ ਖੋਕਲਾ ਹੋ ਰਹਾ ਧਿਆਨ ਦੇਣ ਯੋਗ ਗੱਲਾਂ ਨੇ ਜੋ ਚੀਮਾ ਜੀ ਕਰ ਰਹੇ ਨੇ 👍
@@HarjotBal-gd2bcright
Right 👍
@@HarjotBal-gd2bc right
ਐਵੇਂ ਬੈਠੇ ਗੱਲਾਂ ਮਾਰੀ ਜਾਂਦੇ ਆ ਇਥੇ ਕੋਈ ਕੰਮ ਨੀ ਕੋਈ ਨੌਕਰੀ ਨੀ। ਫੌਜ ਵੀ ਅਗਨੀਵੀਰ ਚ ਬਦਲ ਦਿਤੀ ਸਰਕਾਰੀ ਮਹਿਕਮੇ ਵੀ ਪ੍ਰਾਈਵੇਟ ਕਰ ਦਿਤੇ ਪ੍ਰਾਈਵੇਟ ਨੌਕਰੀ ਵਾਲਾ ਤਾਂ ਮੋਟਰਸਾਈਕਲ ਦਾ ਤੇਲ ਨੀ ਪਵਾ ਸਕਦਾ ਕੇਨੇਡਾ ਅਮਰੀਕਾ ਚ ਮਿਹਨਤ ਦਾ ਮੁੱਲ ਮਿਲਦਾ ਐਵੇਂ ਨੀ ਲੋਕ ਜਾਂਦੇ
Pehla pehl mul penda c par hun mngeai Vad gai j .edhr bethe soch rahe j kosher bda mul penda. Par odhar ja k sare pulekhe dur hon de aa..
@@Charjitkaur-c8nਬਿਲਕੁਲ ਜੀ
@Charjitkaur-c8n right ji
10. 12 15000 time. 12 ghate dauti.
Our Punjab is much more beautiful ❤️
Very good sir
Very very informative discussion indeed
Thanks.
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਅਜ ਦੇ ਹਾਲਾਤ ਕਨੇਡਾ ਵਿੱਚ ਚੰਗੇ ਨਹੀਂ ਬਹੁਤ ਬਚੇ ਤਾਂ ਦਸ ਕਿਲਿਆਂ ਵਾਲਾ ਵੀ ਉਥੇ ਦਿਹਾੜੀ ਕਰਦੇ ਐਸ ਵੇਲੇ ਕੰਮ ਵੀ ਹੈ ਨਹੀ ਜੇਕਰ ਪੰਜਾਬ ਵਿੱਚ ਨਹੀਂ ਪੜੇ ਉਥੇ ਕਿਵੇਂ ਪੜਨਗੇ
Bilkul shi kha g tuc
An excellent analysis
Beautiful presentation of facts, Cheema Sahib 🙏🙏🙏. It's an eye opener for the people and government..
ਵੀਰ ਜੀ ਰਹਿਦੀ ਕਸਰ ਸਰਕਾਰੀ ਗੋਲੀਆਂ ਨਸ਼ੇ ਦੀਆਂ ਹਸਪਤਾਲਾਂ ਵਿਚ ਮਿਲਦੀਆਂ ਨੇ, ਇਹਨਾਂ ਬੇੜਾ ਗ਼ਰਕ ਕਰਤਾ, ਇਸ ਤੇ ਵੀ ਗੱਲ ਕੀਤੀ ਜਾਵੇ
ਬਿਲਕੁੱਲ ਜੀ ਇਹ ਮੁੱਧੇ ਤੇ ਵੀ ਚਰਚਾ ਕੀਤੀ ਜਾਵੇ ਬਾਕੀ ਬਹੁਤ ਸਹੀ ਤਰੀਕੇ ਨਾਲ ਗੱਲ ਨੂੰ ਸਮਝਾ ਰਹੇ ਨੇ ਚੀਮਾ ਜੀ
Right
Excellent information!!
Good ji🎉
Very good advice to the parents and students thanks
Well said👍💯
Right 👍
ਤੁਸੀਂ ਕੀ ਸੋਚਦੇ ਹੋ, ਮਾਤਾ ਪਿਤਾ ਨੂੰ ਪਤਾ ਨਹੀਂ
A brilliant video log and 100% true and majority of international students in Sydney Australia work 6 days a week minimum to pay their tuitions fees, living, food and transportation and hardly anyone can go to college or university because they don't have time for study. They are working on low wages and hardly safe anything because legally they are allowed to work maximum 24 hours per week.
The truth is after taking loans from punjab i went to the state and found life in a foreign country very difficult
@@HarjotBal-gd2bcright
@HarjotBal-gd2bc right
@@HarjotBal-gd2bc 🙌💯
Very good suggestion
Well done 👍👍
Sardar ji Satsriakal ji bahut sachai Bata rehe he
Right👍
Good job 👍🏼
Very nice really appreciate thanks 🙏
🙌✅
Genuine issue ✅️✅️
Very healthy discussion.
Good
ਸਰਕਾਰਾਂ ਨੂੰ ਕੀ ਲੱਗੇ ਲੋਕਾ ਬੱਚੇ ਬਾਹਰ ਬਾਡਰਾ ਤੇ ਫੜੇ ਜਾ ਰਹੇ, ਕਿਓਕਿ ਬੱਚਿਆਂ ਨੂੰ ਕਾਰੋਬਾਰ ਨਹੀ ਮਿਲਦੇ, ਕੀ ਕਰਨ?
Right y g
Good thinking and best advice
👍🫡
ਉਸ ਵਕਤ ਟਾਇਮ ਬਹੁਤ ਸਹੀ ਸੀ ਅੱਜ ਨਾਲੋ ਵੀਰ
Right cheema ji 💯
Nic ji❤
ਪੰਜਾਬ ਦੇ ਖਜ਼ਾਨੇ ਦੀ ਸਾਲਾਨਾ ਆਮਦਨ 65 ਤੋਂ 70 ਹਜ਼ਾਰ ਕਰੋੜ ਰੁਪਏ ਹੈ। ਸਾਲਾਨਾ ਜ਼ਰੂਰੀ ਖ਼ਰਚਾ ਤਨਖਾਹਾ, ਪੈਨਸ਼ਨਾਂ, ਕਰਜ਼ਾ , ਬਿਜਲੀ ਅਤੇ ਕੋਲੇ ਦਾ ਖਰਚਾ ਹੀ 70 ਤੋਂ 75 ਹਜ਼ਾਰ ਕਰੋੜ ਰੁਪਏ ਆ ਜਾਂਦਾ ਹੈ।ਹੋਰ ਸ਼ਗਨ ਸਕੀਮਾਂ ਸਕੋਲਰਸਿੱਪਾ ਸਮਾਜਿਕ ਭਲਾਈ ਅਤੇ ਲੋਕ ਨਿਰਮਾਣ ਖਰਚੇ ਪਾ ਕੇ ਸਰਕਾਰ ਨੂੰ ਸਾਲਾਨਾਂ 15 ਤੋਂ 20 ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕਣਾ ਪੈਂਦਾ ਹੈ। ਸਾਲਾਨਾ 24 ਹਜ਼ਾਰ ਕਰੋੜ ਰੁਪਏ ਦੀ ਕਿਸ਼ਤ ਆਕਾਲੀ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਸਿਰ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਅਤੇ 22 ਹਜ਼ਾਰ ਕਰੋੜ ਰੁਪਏ ਬਿਜਲੀ ਦੀ ਖਰੀਦ ਅਤੇ 32 ਹਜ਼ਾਰ ਕਰੋੜ ਰੁਪਏ ਜੀਐਸਟੀ ਰਾਹੀਂ ਸੈਟਰ ਸਰਕਾਰ ਨੂੰ ਜਾ ਰਿਹਾ ਹੈ। ਜੋ ਕਿ 82 ਹਜ਼ਾਰ ਕਰੋੜ ਰੁਪਏ ਬਣਦਾ ਹੈ। ਜੋ ਕਿ ਪੰਜਾਬ ਦੇ 55 ਲੱਖ ਘਰਾਂ ਨੂੰ ਹਰ ਇੱਕ ਘਰ ਦੇ ਹੀਸੇ 150000-/ ਡੇਢ ਲੱਖ ਰੁਪਏ ਸਿਰਫ ਕਰਜੇ ਦੀ ਕਿਸ਼ਤ ਹੀ ਆ ਰਹੀ ਹੈ। ਮੂਲ ਦੀ ਰਕਮ ਤਾਂ 5 ਤੋਂ ਸੱਤ ਲੱਖ ਤੋਂ ਵੀ ਉੱਪਰ ਜਾ ਰਹੀ ਹੈ। ਇਹਨਾਂ 30 ਸਾਲਾਂ ਵਿੱਚ ਇਹਨਾਂ ਸਿਆਸੀ ਲੀਡਰਾਂ ਦੇ ਘਰਾਂ ਦੇ ਸਿਰ ਕਰਜ਼ਾ ਨਹੀਂ ਹੈ। ਇਹਨਾਂ ਦੀ ਨਿੱਜੀ ਪਰੋਪਟੀ ਦੇਸ਼ ਵਿਦੇਸ਼ਾਂ ਵਿੱਚ ਸੈਂਕੜੇ, ਹਜ਼ਾਰਾਂ ਕਰੋੜਾਂ ਰੁਪਏ ਬਣ ਗਈ ਹੈ।
Please do more programs with Chema Saab
Excellent job
ਹੁਣ ਘੱਟੋ ਘੱਟ ਟੇਲੈਂਟਡ ਹੀ ਜਾਊ
ਲੋਕ ਨਸ਼ਾ ਨਸ਼ਾ ਕਹਿੰਦੇ ਹਨ ਪਰ ਨਸ਼ਾ ਆਪਦੇ ਆਪ ਤਾਂ ਮੂੰਹ ਵਿੱਚ ਪੈਦਾ ਨਹੀਂ ਜੇ ਖਾਂਣ ਨੂੰ ਦਿਲ ਕਰਦਾ ਹੳਉ ਜਾਂ ਕਹਿ ਲਓ ਵੀ ਸਾਡੀ ਸੰਗਤ ਹੀ ਨਸ਼ੇੜੀਆਂ ਨਾਲ਼ ਉਠਣਾ ਬਹਿਣਾ ਤਾਂ ਹੀ ਨਸ਼ਾ ਖਾਣ ਲੱਗਦਾ ਸਾਰਾਂ ਸੰਗਤ ਦਾਂ ਹੀ ਫਲ ਹੁੰਦਾ ਹੈ ਜੇ ਥਾਲ ਵਿਚ ਰੋਟੀ ਪੲਈ ਹੈ ਤਾਂ ਉਹ ਆਪਣੇ ਆਪ ਤਾਂ ਮੂੰਹ ਵਿੱਚ ਨਹੀਂ ਪੈਂਦੀ ਹੱਥ ਤਾਂ ਹਿਲਾਉਣਾ ਪੳ
ਬਿਲਕੁੱਲ ਸਹੀ ਕਿਹਾ ਤੁਸੀ ਇਹ ਸਬ ਸੰਗਤ ਦਾ ਹੀ ਅਸਰ ਹੈ ਜਿਸ ਕਰਕੇ ਵੇਖੋ ਵੇਖ ਬਚੇ ਬਾਹਰ ਜਾਨ ਲਈ ਉਤਸਾਹਿਤ ਹੋ ਰਹੇ ਹਨ 💯
ਬਿਲਕੁਲ ਸਹੀ ਗੱਲ ਤੁਹਾਡੀ ਪਰ ਇਹ ਸਬ ਵਿਚ ਕੁਝ ਗਲਤੀ ਪਰਿਵਾਰ ਦੀ ਵੀ ਹੁੰਦੀ ਆ ਜਦੋ ਛੋਟੀ ਉਮਰ ਚ ਹੀ ਬੱਚੇ ਨੂੰ ਆਪਣੀ ਜਿੰਮੇਵਾਰੀ ਤੋਂ ਅਣਦੇਖਾ ਕਰਕੇ ਬੇਫਿਕਰਾ ਛੱਡ ਦੇਣਾ ਫਿਰ ਹੀ ਬੱਚਾ ਗਲਤ ਸੰਗਤ ਦਾ ਸ਼ਿਕਾਰ ਹੁੰਦਾ ਹੈ
@@HarjotBal-gd2bc right ji👍
ਨਸ਼ਾ ਸਕੂਲਾਂ ਵਿੱਚ ਪਹੁੰਚ ਗਿਆ ਹੈ ਮਾਂ ਪਿਓ ਬੱਚੇ ਦੀ ਹਰੇਕ ਜਗ੍ਹਾ ਰਾਖੀ ਨਹੀਂ ਕਰ ਸਕਦਾ.baki ਬੱਚਿਆਂ ਦੀ ਉਮਰ ਵਿੱਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਇਹ ਕਿੰਨਾ ਨੁਕਸਾਨ ਦੇਹ ਹੈ.
Right
ਤੁਹਾਡੇ ਲੀਡਰ ਆਪਣੇ ਘਰ ਭਰਦੇ, ਲੋਕਤੰਤਰ ਦੇ ਕੰਮ ਕਰਨ ਲਈਲੀਡਰਸਿੱਪ ਨਹੀ ਲੈਦੇ, ਆਪਣੇ ਘਰ ਬਣਾਉਣ ਤੇ ਦੂਸਰੇ ਤੀਜੇ ਵਿਆਹ ਕਰਨ ਲਈ ਲੀਡਰ ਸਿੱਪ ਲੈਦੇ?
THANKS PRIME T V VERY GOOD VERY NICE PROGRAM TODAY ❤ JAI BHART JAI HIND JAI KISSAN JAI JAWAN❤
Very right about university and western community and
More than 7 millions illegal in India
Analysis of mr cheema is wonderful. He is right that parents are responsible. They pamper their children and give vehicles just like cycle.
👍👍👍
ਨੌਜਵਾਨ ਲਈ ਰੋਜ਼ਗਾਰ ਬਣਾਓ, ਤਾਂ ਧੱਕੇ ਨਾ ਖਾਣ?
Bhout vadiya interviews
ਜਾਨਵਰਾਂ ਨਾਲ ਐਕਸੀਡੈਂਟ ਉੱਥੇ ਕੀ ਵਿਚਾ?
बहुत बढ़िया
Bahute sohoni interview ❤
Good
Very very good yg
ਹੁਣ ਹਰ ਵਿਦਵਾਨ ਪ੍ਰਵਾਸ ਦੇ ਉਲਟ ਹੀ ਬੋਲ ਰਹੇ ਨੇ ਅੱਜ ਤੋ ਪੰਜ ਸੱਤ ਸਾਲ ਪਹਿਲਾਂ ਕਿਸੇ ਨੇਵੀ ਸਮਾਜ ਨੂੰ ਜਾਗਰੂਕ ਨਹੀਂ ਕੀਤਾ ਹੁਣ ਤਾ ਜਬਲੀਆ ਹੀ ਨੇ
He is very right about Indian
Galat Tareeky Se KON SA DESH Jagah deker Galat Bando Ka Saath Kaissy de Sakta Hai,
ਸਰ ਜੀ, ਕੀਨੀਆ ਨੇ ਭਾਰਤੀ ਨਹੀਂ ਕੱਢੇ ਸੀ, ਬਲਕਿ ਯੁਗਾਂਡਾ ਦੇ ਡਿਕਟੇਟਰ ਈਦੀ ਅਮੀਨ ਨੇ ਕੀਤਾ ਸੀ ਇਹ ਕੰਮ।😊
ਆਪ ਵੱਡੇ ਗੱਪ ਕਿਉਂ ਮਾਰਦੇ ਜੇ ਕੱਲੇ ਪੰਜਾਬੀ ਕਨੇਡਾ ਵਿੱਚ ਸਾਰੇ ਹਿੰਦੁਸਤਾਨ ਦੇ ਲੋਕ ਕਨੇਡਾ ਅਤੇ ਅਮਰੀਕਾ ਵਿੱਚ ਆ
Nice discuss
Good joob
Very nice
Sir yu r great ,
Their is no teacher of agriculture in schools in Punjab
Right ✅
Allah O Akbar
ਕੋਈ ਦਿਖਾਵਾ ਨਹੀ ਕਰਕੇ ਬਾਹਰ ਆਉਂਦੇ ਬੱਚੇ, ਇੱਜ ਡੱਲੇਵਾਲ ਸਹਿਬ ਭੁੱਖ ਨਾਲ ਮਰ ਰਹੇ, ਸਰਕਾਰਾਂ ਜ਼ਿੰਦਾ ਰੱਖਣ ਲਈ ਗੁਲੂਕੌਜ ਲਗਵਾ ਰਹੀ ਕਿਓ, ਬਦਨਾਮੀ ਨਾ ਹੋਵੇ, ਕਿਸਾਨਾਂ ਦੀ ਸੁਣਵਾਈ ਕਿਓ ਨਹੀ?
ਸਰ ਤੁਸੀ ਪਹਿਲਾਂ ਕਿੱਥੇ ਗਏ ਸੀ ਜਿਹੜੀ ਚਰਚਾ ਤੁਸੀ ਹੁਣ ਕਰ ਰਹੇ ਹੋ ਪਹਿਲਾਂ v ਕਰ ਸਕਦੇ ਸੀ ਪਰ ਹੁਣ ਤੁਸੀ ਆਪਣੇ ਵਾਧੂ ਦੇ ਨੰਬਰ ਬਣਾ ਰਹੀ ਹੋ ਹੁਣ ਲੋੜ ਇਸ ਗੱਲ ਦੇ ਹੈ ਕੇ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਬਾਰੇ ਚਰਚ ਕਰੋ ਜੀ
Right 100%
✅
Nyc g
ਤੁਹਾਡੇ ਵਰਗੇ ਯੂਨੀਵਰਸਿਟੀਆਂ ਵਾਲਿਆ ਦੀਆਂ ਕਾਲੀਆਂ ਕਰਤੂਤਾਂ ਕਰਕੇ ਤਾ ਜੁਆਕ ਬਾਹਰ ਨੂੰ ਭੱਜੇ ਜਿਹੜੇ ਵੀ ਡਿਗਰੀ ਹੋਲਡਰ ਨੂੰ ਤੁਹਾਡੇ ਵਰਗਿਆਂ ਨੇ ਕਾਲਜ ਯੂਨੀਵਰਸਿਟੀ ਚ ਨੌਕਰੀ ਦਿੱਤੀ ਤੁਸੀਂ ਉਸਦਾ ਖੂਬ ਸ਼ੋਸ਼ਣ ਕੀਤਾ ਤਨਖਾਹ ਦੇਣ ਵੇਲੇ ਉਸ ਤੋ ਪੰਦਰਾਂ ਸੋਲਾਂ ਹਜ਼ਾਰ ਕੈਸ਼ ਲੈ ਕੇ ਤੇਈ ਚੌਵੀ ਹਜ਼ਾਰ ਉਸ ਦੇ ਖਾਤੇ ਚ ਪਾ ਦੇਣਾ ਉਸ ਨੂੰ ਪੇ ਅੱਠ ਹਜ਼ਾਰ ਦੇਣੀ ਤੇ ਕਾਗਜ਼ਾਂ ਚ ਸ਼ੋ ੨੩-੨੪ ਹਜ਼ਾਰ ਕਰਨਾ ਹੁਣ ਤੇਰੇ ਵਰਗੇ ਚੈਨਲਾਂ ਤੇ ਪੰਜਾਬ ਦੇ ਖੈਰ ਖਵਾਹ ਬਣ ਕੇ ਬਹਿੰਦੇ ਹਨ ਇਸ ਦਾ ਕਾਰਨ ਪੰਜਾਬ ਦਾ ਭਲਾ ਨਹੀਂ ਸਗੋਂ ਆਪਣੇ ਬੰਦ ਪਏ ਕਾਲਜ ਦੁਬਾਰਾ ਚਲਾਉਣ ਦੀ ਕੋਸ਼ਿਸ਼ ਹੈ ਕਿ ਬੱਚੇ ਬਾਹਰ ਨਾ ਜਾ ਕੇ ਸਾਡੇ ਕਾਲਜਾਂ ਚ ਸਾਥੋਂ ਛਿੱਲ ਪਟਵਾਉਣ
I have been in canada since 2019 but i try to post a few stories or pictures on social media .. so that no one can get influenced due to my posts … Every country is not for everyone and every job is not for everybody… students (adults) should think their situation individually.. they should not just copy others
System is responsible for all.
Yeh sir batein bilkul theek ker rahey hn hamarey pakistan mein bhi yhi problems hn
Bilkul Sahi vishleshan,bhed chaal ta hai, skill and education bal dhyan den di lod hai
ਲਹਿਰ ਲੁਹਰ ਕੋਈ ਨੂੰ ਬਣੀ ਜੀ, ਇੱਥੇ ਰੋਜ਼ਗਾਰ ਨਹੀਂ ਹੈ। B. Tech. ਤੇ 50 ਲੱਖ ਲੱਗਦਾ ਹੈ ਅਤੇ ਨੌਕਰੀ 15000 ਦੀ ਲੱਗਦੀ ਹੈ। ਜਿੰਨਾ ਮਰਜ਼ੀ ਬੋਲੋ, ਸਚਾਈ ਸਭ ਨੂੰ ਪਤਾ ਹੈ। ਤੁਹਾਡੀ ਜੁਆਨੀ ਉਹਨਾ ਦੇਸ਼ਾਂ ਨੇ ਸੰਭਾਲ ਲਈ, ਨਹੀਂ ਤਾਂ ਹੁਣ ਤੱਕ ਵਿਸਫੋਟ ਹੋਇਆ ਹੁੰਦਾ
Because in labour jobs wages are very low and labour jobs are very hard and very remote and difficult to live in country sides.
ਇਥੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਅਤੇ ਬੱਚੇ MNC ਵਿੱਚ 50-50 ਲੱਖ ਤੱਕ ਸਲਾਨਾ ਤਨਖਾਹ ਲੈ ਰਹੇ ਨੇ।
ਕਿੰਨੇ ਕੂ ਲੈਣ ਲੱਗੇ ਨੇ 50 ਲੱਖ? ਬਾਕੀਆਂ ਦਾ ਕੀ ਕਰੇਂਗਾ?
@Tejaspreet ਜਿਹਨਾ ਨੇ ਪ੍ਰੋਪਰ ਡਿਗਰੀਆਂ ਕੀਤੀਆਂ ਨੇ, ਉਹ ਲੈਣ ਲਗ ਪਏ ਨੇ, ਜਿਹਨਾਂ ਤੋ ਪਲੱਸ two clear ਨਹੀਂ ਹੋਈ, ਉਹਨਾ ਨੂੰ ਥੋੜਾ ਕਿਸੇ ਨੇ ਦੇ ਦੇਣਾ ਹੈ।
Nice
ਮਿਡਲ ਸਕੂਲ ਵਿੱਚ ਬੁਲਟ ਤਾ ਗੋਲ ਹੀ ਰੋੜੀ ਜਾਦਾ
Bilkul sir bhut vdiya vichar dite tuc 👍
Right
💯🙌
ਤੁਹਾਡੀ ਸਰਕਾਰ ਨੇ ਅੱਜ ਤੱਕ ਬੇ ਜ਼ਬਾਨ ਜਾਨਵਰਾਂ ਲਈ ਕੁਝ ਨਹੀ ਕੀਤਾ ਇਨਸਾਨਾ ਲਈ ਕੀ ਕਰਨਗੇ, ਜਾਨਵਾ ਗੱਡੀਆਂ ਅੱਗੇ ਖੜੇ ਹੋ ਜਾਂਦੇ, ਕਿਓ?
Good morning sir jee 🙏🙏👍👍
ਆਪ ਚੀਮੇ ਨੇ pr ਲਈ ਹੋਣੀ ਤੇ ਸਾਡੇ ਵਾਰੀ samjon ਬੈਠ ਗਿਆ ਮੇਰੇ ਤਾਂ ਘੜ ਵਾਲੇ ਪਹਿਲਾ ਨੀ ਮਾਨ ਰਹੇ ਉਪਰੋ ਇਸਨੇ ਵੀਡਿਓ ਪਾਂ ਦਿੱਤੀ ਹੁਣ ਔਖ਼ਾ ਸਾਡਾ ਜਾਣਾ 😢
Bhut vadiya lgya cheema g tuhade vichaar sun k 👍
Good
Good job 👏
🙌
A very useful talk. To remove Punjab & its Youth from its present morass, the Main responsibility lies with the State Govt but alas it is in the hands of jokers/jesters. The head of the Govt is criminally wasting the state exchequer on false self-promotion ads in print and electronic media. Sick of seeing his face everywhere - such an unpleasant sight.
937th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
ਨਾਨਕੇ ਵੀ ਦੱਸ ਦਿਉ ਜੀ ਕਿਥੇ ਨੇ ।