2007 ‘ਚ ਲਾਈ ਇੰਗਲੈਂਡ ਦੀ ਡੌਂਕੀ | Donkey to England | Exclusive with Jasminder | Gurpreet Bal | Kudrat

Поділитися
Вставка
  • Опубліковано 22 лис 2024

КОМЕНТАРІ • 218

  • @kudratchannelofficial
    @kudratchannelofficial  2 місяці тому +36

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @MintuBajwa-o1b
      @MintuBajwa-o1b 2 місяці тому +4

      Nashe nal Dhakya hoya Jeeb waliya Goliya khake punjab vich hor v bhut lok ne Chenal wale view lane layi pad Sung de ne Dhakya peya Nashe nal pad v Sawad lgda hona

    • @gkayblogs7978
      @gkayblogs7978 2 місяці тому +1

      Good veeray number milsakda g

    • @kuldeepsinghwarich384
      @kuldeepsinghwarich384 2 місяці тому +1

      Bhout vadia go on bro 😊😊😊

    • @ConfusedCap-ki5oj
      @ConfusedCap-ki5oj 24 дні тому

      ਕਰਨਾਲ ਹਰਿਆਣਾ ਬੀਪੀਓ ਅਸੰਦ

    • @IqbalSingh-rj6mo
      @IqbalSingh-rj6mo 22 дні тому

      😂ùuyiķm9l​@@MintuBajwa-o1b

  • @laddisanghera8281
    @laddisanghera8281 2 місяці тому +18

    ਉਹ ਸਁਚ ਬੋਲਦਾ ਮੇਰੇ ਪਿੰਡ ਦਾ ਮੇਰਾ ਗੁਆਂਢੀ ਆ ਪਹਿਲਾ
    ਬਹੁਤ ਞਧੀਆ ਕੰਮ ਚੱਲਦਾ ਸੀ ਇਨਾ ਦਾ ਡੇਅਰੀ ਫਾਰਮ ਸੀ ਖੇਤੀਬਾੜੀ ਬਹੁਤ ਞਧੀਆ ਸੀ ਪਰਿਵਾਰ ਆਪਣੀ ਮਿਹਨਤ ਕਰਦਾ ਸੀ, ਇਹ ਬੰਦਾ ਹਾਕੀ ਦਾ ਬਹੁਤ ਵਧੀਆ
    ਪਲੇਅਰ ਸੀ, ਅਸੀ ਇਸ ਤੋਂ ਛੋਟੇ ਸੀ ਸਾਡੇ ਨਾਲ ਖੇਡਦਾ ਸੀ
    ਸਾਡੀ ਟੀਮ ਵਿਚ, ਚਲੋ ਸਮਾਂ ਬਦਲਿਆ ਸਾਰਾ ਕੰਮ ਫੇਲ੍ਹ ਹੋ
    ਗਿਆ ਫਿਰ ਆਪਣਾ ਘਰ ਚਲਾਉਣ ਲਈ ਬਾਹਰ ਜਾਣ ਦਾ ਸੋਚਿਆ ਪਰ ਕਿਸਮਤ ਨੇ ਸਾਥ ਨਹੀ ਦਿੱਤਾ, ਕੁਝ ਟਾਈਮ ਬਾਅਦ ਡੀਪੋਰਟ ਹੋ ਗਿਆ ਸਾਰਾ ਪੈਸਾ ਡੁੱਬ ਗਿਆ, ਆ ਜਿਹੜੇ ਉਸ ਨੂੰ ਗਲਤ ਬੋਲਦੇ ਆ ਕਿ ਉਹ ਨੇ ਕੁਝ ਖਾਧਾ ਲਗਦਾ, ਭੈਣ ਚੋਦੋ ਉਹ ਮੰਗ ਕਿ ਖਾਦਾਂ ਕਿਸੇ ਸਾਲੇ ਤੋਂ ਥੋਡੇ ਵਰਗੇ ਦਾ ਦਸ ਹਜ਼ਾਰ ਨੁਕਸਾਨ ਹੋਇਆ ਹੋਵੇ
    ਥੋਡੀ ਬੁਡੰ ਪਾਟ ਜਾਦੀਂ ਆ ਅਗਲੇ ਦੀ ਸਾਰੀ ਉਮਰ ਦੀ
    ਕਮਾਈ ਡੁੱਬ ਗਈ , ਬਾਅਦ ਵਿੱਚ ਉਸ ਦੀ ਮਾਂ ਇਸ
    ਦੁਨੀਆ ਤੋ ਚੱਲ ਵਸੀ, ਪਰ ਤੁਸੀ ਗਾਢੂਂ ਲੋਕ ਕਿਸੇ ਦੀ ਬਰਬਾਦੀ ਦਾ ਮਜਾਕ ਉਡਾਣ ਲਗ ਜਾਦੇ ਐ

    • @KulvinderRai-pj2me
      @KulvinderRai-pj2me 2 місяці тому

      Ur right ji

    • @jassaboparaijatt9289
      @jassaboparaijatt9289 Місяць тому

      ਸਹੀ ਗੱਲ ਆ ਲਾਡੀ ਵੀਰੇ । ਜਿਵੇਂ ਆਪ ਸਾਲ਼ੇ ਦੁੱਧ ਧੋਤੇ ਹੋਣ

    • @KindaBrar-k5g
      @KindaBrar-k5g Місяць тому +1

      Bai laddi apna number mil sakda ?

  • @jimmyspain.0294
    @jimmyspain.0294 2 місяці тому +12

    Tokra tv vala bai ਰਗਾਂ ਚ ਬੋਲਦਾ ਰਾਜਸਥਾਨ ਵਾਲਾ ਮਾਲ aa ਬਾਕੀ ਏਹ ਸੱਚ ਹੈ ਜੋ ਦੱਸਿਆ ਬਾਈ ਨੇ

  • @rajeshkumaar927
    @rajeshkumaar927 2 місяці тому +5

    Bai ji podcast bada vadiya lagga dhanwad bai da jihna ne aapna sara haal dasya te tuhadi team da 🙏❤

  • @glendaletransport954
    @glendaletransport954 Місяць тому +1

    🫡 salute to all human beings that take the route on donkey for better life.
    Watching from New Jersey, USA
    May waheguru bless to ppl who did not make it to there destination.

  • @deepbhullar2048
    @deepbhullar2048 2 місяці тому +2

    Bhut vdya podcast c bhut kuj sikhn nu milya & 💯sach v aa 🙏🏻

  • @ManjinderSingh-ui3nz
    @ManjinderSingh-ui3nz 2 місяці тому +2

    ਵੀਰੇ ਮੈਂ y ਦੇ ਪਿੰਡ ਤੋਂ ਹੀ ਆ। ਵੀਰੇ ਥੋੜੇ ਪੋਡਕਾਸਟ ghant ਹੁੰਦੇ ਆ

  • @kuldeepsinghwarich384
    @kuldeepsinghwarich384 2 місяці тому +3

    Veer ji gill veer di do vaar interview dekh lye banda sher dil a ❤❤ love you bro 😊🫡☺️

  • @ਜਵੰਦਾ
    @ਜਵੰਦਾ 2 місяці тому +4

    ਬਾਈ ਮੈਨੂੰ ਤਾਂ ਪਹਿਲਾਂ ਇਹ ਬਾਈ ਟੋਕਰੇ ਟੀਵੀ ਵਾਲਾ ਬਾਈ ਲੱਗਾ

  • @KulwinderSingh-s1p
    @KulwinderSingh-s1p 2 місяці тому +2

    ਭਤੀਜੇ ਨੇ ਬਰਾਬਰ ਕਰਤਾ ❤ ਵਾਹਿਗੁਰੂ ਪੂਰੇ ਪਰਿਵਾਰ ਨੂੰ ਤਰੱਕੀ ਦੇਵੇ ਖੁਸ ਰੱਖੇ ਬਾਈ ❤

  • @gulzarahmed9053
    @gulzarahmed9053 2 місяці тому +2

    A good, real and courageous story. V.interesting.

  • @Hardeep1984sing
    @Hardeep1984sing 2 місяці тому +2

    ਸਰਕਾਰੇ ਖ਼ਾਲਸਾ ਵਿਚ ਅਮਰੀਕਾ ਇਟਲੀ ਫਰਾਂਸ ਦੇ ਲੋਕ ਨੌਕਰੀਆਂ ਕਰਨ ਆਉਂਦੇ ਸੀ ਸਮੇਂ ਨੇ ਰੰਗ ਕਿ ਬਦਲਿਆ ਪੰਜਾਬ ਦੀ ਨੌਜਵਾਨੀ ਜੰਗਲਾਂ ਬੇਲਿਆਂਵਿੱਚ ਅਪਣੀ ਜਵਾਨੀ ਰੋਲ ਰਹੀ ਹੈ ਵਾਹਿਗੁਰੂ ਮੇਹਰ ਕਰੇ ਅਪਣੇ ਪੰਥ ਉਤੇ।

  • @PrabhjotCheema-to1je
    @PrabhjotCheema-to1je 2 місяці тому +8

    Story to time pass vadya aa,Lagda 22 ne Card vad la lye

    • @avalpreetsingh363
      @avalpreetsingh363 21 день тому

      Tuvi chuppe vdh laa lye hnaa

    • @PrabhjotCheema-to1je
      @PrabhjotCheema-to1je 21 день тому +1

      @avalpreetsingh363 teri boli to tere soch te teri parvarish da pta lagda,Bewakoofa,Gallaa tere to v siree diya aaundian ne,Par tere varge chwlaa naal juban ki gandi karni.

  • @LakhvirSingh-le2uc
    @LakhvirSingh-le2uc 2 місяці тому +6

    Waheguru ji 😢

  • @MandeepMehra-vb9tj
    @MandeepMehra-vb9tj 2 місяці тому +28

    ਦਿਉਲ 22 ਦੇ ਪਿੰਡ ਬੋਪਾਰਾਏ ਕਲਾ ਤੋਂ 7 ਕਿਲੋ ਮੀਟਰ ਦੂਰ ਪਿੰਡ ਸੋਹੀਆਂ ਜਗਰਾਓਂ ਲੁਧਿਆਣਾ ਦਿਉਲ 22 ਬਹੁਤ ਹਾਸੇ ਮਜ਼ਾਕ ਵਾਲਾ ਬੰਦਾ ਏ

  • @ManjeetButter-dm2uq
    @ManjeetButter-dm2uq 2 місяці тому +1

    ❤ Very nice Interview

  • @mandykhattra1290
    @mandykhattra1290 2 місяці тому +4

    Ragga ch bolda bai 😀🤓🤓😁😁😃😃😄😄 mamla garbar hai ✌✌✌✌✌✌

  • @kundanlal9887
    @kundanlal9887 12 днів тому

    Sira Bai yaar

  • @sheragill4577
    @sheragill4577 2 місяці тому +3

    Moral of the story. Education is the most important thing...

  • @HarjeetSingh-ed5uv
    @HarjeetSingh-ed5uv 2 місяці тому +7

    Sydney Australia 🇦🇺 to thuada podcast dekh rahe aa

  • @KaramjitSingh-yv6tj
    @KaramjitSingh-yv6tj Місяць тому

    ਬਾਈ ਚੈਕੋ ਸਲਵਾਕਿਆ ਤੇ ਬਾਈ ਬਹੁਤ ਚਿਰ ਦਾ ਟੁੱਟ ਗਿਆ। 2007 ਅਸੀ 1994 ਵਿੱਚ ਆਏ। ਵੀਰੇ ਇਹ ਵੀ ਦੱਸਦੇ ਡੋਡੇ ਕਿੰਨ੍ਹੇ ਖਾਦੇ 10 ਪੌਂਡ ਦਾ ਪੀਸਿਆ। ਜਾ ਫੇਰ ਘਰ ਮਸ਼ੀਨ ਲਿਆਦੀ ਸੀ। Study ਕਰ ਲੈਣੀ।ਗੱਪ ਵੱਡੀ ਜਾਨਾਂ। ਇੱਕ ਡੋਡੇ ਸਸਤੇ ਮਿਲਦੇ ਆ ਬਾਈ। ਇੰਨੀ ਗੱਲ ਆ ਬਾਈ ਹੁਣ ਸਾਰੀ ਉਮਰ ਇੰਗਲੈਡ ਆਲੇ ਡੋਡੇ I ਛੱਡਦਾ। ਬਸ ਕਰ ਬਾਈ। ਕਿਉ ਹਸਾਈ ਜਾਨਾਂ। ਮੈਨੂੰ 33 ਸਾਲ ਹੋਗੇ ਇੰਗਲੈਂਡ ਵਿੱਚ ਜਰਮਨ 5 ਸਾਲ ਰਹਿ ਕੇ ਆਏ। 2004 ਵਿੱਚ ਪੱਕੇ ਹੋਕੇ। ਰੂਫ਼ ਦਾ ਕੰਮ ਅਸੀਂ ਵੀ ਬਥੇਰਾ ਕੀਤਾ

    • @gursewakdhillon7255
      @gursewakdhillon7255 Місяць тому

      ua-cam.com/video/NnbbKquOI6c/v-deo.htmlsi=4yT4F2k9D9jCO0Kx

  • @Kamaldeep-h2j
    @Kamaldeep-h2j 2 місяці тому +2

    ਇਹ ਨਹੀਂ ਪਹਿਲਾਂ ਵੀ ਇੰਟਰਵਿਊ ਆਈ ਆ ਹੁਣ ਕਿਸੇ ਨੇ ਕਿਹਾ ਹੁਣ ਥੋੜੀ ਐਕਟਿੰਗ ਟੈਬ ਨਾਲ ਬੋਲ

  • @joegill3980
    @joegill3980 2 місяці тому +1

    Bro 100% truth bai .14 saal ho gye 🇬🇧 ch .returning back in October. Kade vee punjabia naal kaam hee na karo goreya ch still humanity hai bai .

  • @NpSingh-tt7wt
    @NpSingh-tt7wt 22 дні тому

    Good man bhai ji

  • @Trustvlogs4446
    @Trustvlogs4446 2 місяці тому +1

    bhar vadia bro 1 sec be skip nai kra me 😢😢kad ta mere nal be veer a hoe a apna bnda na mere nal ve ea he kri c bht vadi veer rabb sab dakh da

  • @sukhadhamrait1545
    @sukhadhamrait1545 2 місяці тому +2

    waheguru ji bhali kre

  • @baljitbains2732
    @baljitbains2732 2 місяці тому +1

    22 g ne bilkul sahi keha g apne hi marde ne

  • @SinghJot-u3z
    @SinghJot-u3z Місяць тому

    Veer g sat shri akal ❤🙏🇩🇪veer g Germany 🇩🇪 to dekh rahe ah g

  • @luckygrewal4994
    @luckygrewal4994 2 місяці тому

    Awesome podcast bro 👍

  • @saabsidhu1203
    @saabsidhu1203 2 місяці тому

    😂😂😅😅😅. Ih ki kha k aea 😄😄 set hoea lgda poora

  • @gurmandeepsingh3712
    @gurmandeepsingh3712 Місяць тому +1

    mera pind v chakar aa bai ki naam c chakar vale bnde da

  • @MANAVSIDHU785
    @MANAVSIDHU785 2 місяці тому +1

    ਦਿਉਲ ਬਾਈ

  • @BaldevSingh-su2bp
    @BaldevSingh-su2bp 2 місяці тому +6

    Jo veer comment padhan aaye aa please like karo

  • @harjitmehlanchowk4820
    @harjitmehlanchowk4820 Місяць тому +1

    Avdi ਵੱਖਰੀ ਦੁਨਿਆ ਬਣਾਈ ਫਿਰਦਾ bai

  • @luckygrewal4994
    @luckygrewal4994 2 місяці тому

    Gurpreet vere Hun dekhya thuda Pura podcast bro 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SarbjotSingh-s2d
    @SarbjotSingh-s2d 12 днів тому

    Watching from uk❤

  • @SANDHU_MOGE_WALA_4049
    @SANDHU_MOGE_WALA_4049 2 місяці тому

    LOVE YOUR PRODCAST JANN ❤❤

  • @KaramjitSingh-yv6tj
    @KaramjitSingh-yv6tj Місяць тому

    ਬਾਈ ਨੇ ਇਹ ਨੇ ਦੱਸਿਆ ਤਿੱਤਰ ਮਾਰਕਾ ਕਿੰਨੀ ਪੀਤੀ

  • @khushiboparai1041
    @khushiboparai1041 2 місяці тому +9

    Verr donkey vale podcast best ne hor vi karo ji loka nu pta lagge vi donkey kini aukhi hai samj Ava loka. Nu vi vdiya kam nhi donkey Luna kise da nuksan na hove g sat Sri akal ji 😊

  • @factinatorsingh5829
    @factinatorsingh5829 2 місяці тому +8

    Menu pehla lagga Tokra tv ala munda acting kar riha 😂

    • @PrabhjotCheema-to1je
      @PrabhjotCheema-to1je 2 місяці тому +2

      Shi gal aa same face aa

    • @thefilm2126
      @thefilm2126 2 місяці тому +1

      Mere masarh ji ne eh bhukki khande ne ta krke setting jyada hogyi

    • @deepsohal
      @deepsohal Місяць тому

      ​@@thefilm2126hmm maal jada khada lagda 22 puri lehr ch a

  • @garryrai3877
    @garryrai3877 12 днів тому

    bai g australia sydney toh thoda eh podcast watch krde paye aa
    te eh sochde paye aa k assi kinne be-shukre aa k sidhe aaye aa australia ,, Daate ne easly PR v krata te fer v assi duukhi aa te kade malak da shukar v ni kita

  • @sardargreatsingh3055
    @sardargreatsingh3055 2 місяці тому +16

    ਮੂੰਹ ਸੇ ਸੁਪਾਰੀ ਨਿਕਾਲ ਕੇ ਬੋਲ ਰੇ ਬਾਬਾ 😂😂

  • @GurpreetSingh-rg7gn
    @GurpreetSingh-rg7gn 2 місяці тому

    Bro ma Singapore 🇸🇬 to dekh reha thude story vasse ma Bathinda punjab to aa

  • @tejaspreetsingh6090
    @tejaspreetsingh6090 2 місяці тому

    WATCHING FROM CALIFORNIA.

  • @harmanaulakh5171
    @harmanaulakh5171 2 місяці тому

    Bhot gaint banda bai ❤❤❤❤❤

  • @manirajput8781
    @manirajput8781 2 місяці тому +5

    ਭੁੱਕੀ ਨਾਂ ਰੱਜਿਆ ਪਿਆ ਭਾਉ ਜੌ ਮੂੰਹ ਆਇਆ ਭੌਂਕੀ ਜੰਦਾ😂

  • @apnajimmy3003
    @apnajimmy3003 2 місяці тому

    ਉਹ ਮੁਲਕ ਸਾਡੇ ਲਈ ਖਵਾਬ ਹੋਗੇ
    ਜਿਹੜੇ ਆਪਣੇ ਹੈ ਈ ਨਹੀਂ ।
    ਸਮਾ ੨੦੦੭ ਵਿਚ ਵੀ ਖ਼ਰਾਬ ਸੀ
    ਤੇ ਹੁਣ ੨੦੨੪ ਵਿਚ ਓਸ ਤੋ ਜਿਆਦਾ ਖ਼ਰਾਬ ਆ।
    ਸਾਡੇ ਦੇਸ਼ਾ ਦੇ ਹਾਲਾਤ ਕੱਦ ਸੁਧਰਨਗੇ ਤੇ ਸਾਨੂੰ ਆਪਣੇ ਮੁਲਖ ਚ ਚੰਗਾ ਕੰਮ ਕੱਦੋ ਮਿਲੂ ਇਹ ਬੱਸ ਖ਼ਵਾਬ ਈ ਆ।

  • @dalbirkumar1006
    @dalbirkumar1006 2 місяці тому +2

    Same domain mosco to Poland 1997 for me thanks brother dot burry brother thanks

  • @arshrathore6551
    @arshrathore6551 2 місяці тому +1

    Eh Amli kithon fadd lyanda ?

  • @JasbirSingh-ht4nx
    @JasbirSingh-ht4nx 2 місяці тому +2

    F
    Good 😂😂😂😂😂😂❤❤

  • @ranjeetmanak7790
    @ranjeetmanak7790 Місяць тому

    Main v Russia tho a he donky lay k uk 🇬🇧 ayea c 2004 ch hun 20 year ho ghye uk 🇬🇧

  • @GursherSingh-d8g
    @GursherSingh-d8g 2 місяці тому +1

    Bhut 💯

  • @BeetaBarian
    @BeetaBarian 2 місяці тому +3

    Sat shri Akal jee Bal y Doaba Belt

  • @sukhasandhusukha9981
    @sukhasandhusukha9981 2 місяці тому +7

    ਬਾਈ ਤਾ ਪੋਡਕਾਸਟ ਵਿੱਚ ਅੱਖਾ ਮਿਟੀ ਜਾਦਾ ਜਿਦਾ ਮਾਲ ਨਾਲ ਰੱਜਿਅ ਲਗਦਾ

  • @luckygrewal4994
    @luckygrewal4994 2 місяці тому

    Bhuht Kuz sekhya aha podcast bro

  • @HarwinderSingh-nt5yk
    @HarwinderSingh-nt5yk 2 місяці тому

    Birmingham England 🏴󠁧󠁢󠁥󠁮󠁧󠁿 ton awa bai ji

  • @sandeepsingh-tv8gc
    @sandeepsingh-tv8gc 2 місяці тому

    100 right

  • @user-OG.302
    @user-OG.302 Місяць тому

    ਆਹ ਬਾਈ tokre TV ਆਲਾ ਲੱਗਦਾ😂😂😂

  • @BeetaBarian
    @BeetaBarian 2 місяці тому

    Doabaa to bal y sahi gall jatt ta jatt hunda a y ❤❤❤❤❤

  • @manatsandhupb88
    @manatsandhupb88 2 місяці тому

    ਯਾਰ ਇਹ ਤਾਂ ਟੋਕਰਾ ਟੀਵੀ ਵਾਲਾ ਵੀਰ ਤੁਹਾਨੂੰ ਕਿਸੇ ਨੂੰ ਪਤਾ ਨਹੀਂ

  • @Rajindersingh-nq4pz
    @Rajindersingh-nq4pz 2 місяці тому +3

    SHRI GANGANAGAR RAJASTHAN INDIA TON,,,,,,, DOUNKI LOUNA MOUT NU AWAZAN MARNIYAN BRABAR HAI,,,,,, SADA BHARAT SAB TON CHANGA HAI,,,,,,, JE JANA HAI TAN AMBECY TON VIZA LAI KE JAAO,,,,,,, DOUNKI NA LAVO,,,,,,,, LALCH TON BCHO,,,,,,, PARMATMA TE BHAROSA RAKHO,,,,, SAT SHRI AKAAL JI🙏🙏

  • @baljeetkang4295
    @baljeetkang4295 2 місяці тому

    Australia ton veer❤❤

  • @deepakbajal3356
    @deepakbajal3356 Місяць тому

    Deol veer huan taa relax hoja kedi donki lai jaana huan

  • @harjitmehlanchowk4820
    @harjitmehlanchowk4820 Місяць тому

    Gustakhi maaf but ਬੰਦੇ ਨੂੰ hankaar boht aa, hankar ne ਮਾਰਿਆ isnu

  • @virkarsh8055
    @virkarsh8055 23 дні тому

    Tuci tiger hi O me watching from Canada

  • @livinguk7107
    @livinguk7107 2 місяці тому

    Uk ton pind sahauli ton deol de pind ton 4 kilo meter hi aa pind mera

  • @Chetanprakash2174
    @Chetanprakash2174 Місяць тому

    From ponta sahib

  • @taranbirsanghera2229
    @taranbirsanghera2229 Місяць тому +1

    😂😂

  • @AhmedZeeshan455
    @AhmedZeeshan455 2 місяці тому +1

    Me Saudi Arab se dekh raha hu 😊

  • @AbdulKhan-zc5mx
    @AbdulKhan-zc5mx 2 місяці тому

    Hanumanghar (Rajasthan)

  • @AbhirajVlogger-o3e
    @AbhirajVlogger-o3e 2 місяці тому

    England to sun reha veer

  • @ramandeep3971
    @ramandeep3971 2 місяці тому +1

    Bhai ma 2002 vich laie ha donkey 13 sal bad paper malie ha ajj be europa ch ha

  • @jatindersingh-if4qe
    @jatindersingh-if4qe 2 місяці тому +5

    Gapan the masala 😂

  • @Ravysingh123
    @Ravysingh123 2 місяці тому

    22 ji main sochya tokra tv wala 😂

  • @Lovelybrar-us6fs
    @Lovelybrar-us6fs 23 дні тому

    Bai full mall kha k podcast kita ty tokra tv vala bhinda hi lggda

  • @jasdeepsingh7097
    @jasdeepsingh7097 2 місяці тому

    Portugal 🇵🇹 to dekh rhe a

  • @KaurGursanjh
    @KaurGursanjh 2 місяці тому +1

    Veere main Belgium di city zeebrugge toh ah Ihe city toh bai ne donkey layi c itho England di donkey lagdi ah 2 hours da Rasta ah via ferry England nu mere baapu ne europe di donkey 1998 ch layi c same way bai ale

  • @KamaljitKaur-c2g
    @KamaljitKaur-c2g 2 місяці тому

    Very nice

  • @alisajhinjer4463
    @alisajhinjer4463 2 місяці тому

    Sarhind Fatehgarh Sahib pind kharoura.

  • @mehatvindu1379
    @mehatvindu1379 2 місяці тому

    22 ta pura❤set lagda 😂😂

  • @notoriousjatt1993
    @notoriousjatt1993 2 місяці тому +1

    Veer de front teeth nai haege may be tan karke eve bolda pya , nashe naal nai rajya , ohh upper lip nu move nai kar reha notice karo and teeth haeni 2

  • @navgill6205
    @navgill6205 2 місяці тому +1

    rajjia pia maal naal muh ch boli jnda 😂

  • @KuldeepSingh-eb3qb
    @KuldeepSingh-eb3qb 2 місяці тому

    Mai pura podcast suneya Duniya da sab to ghusa banda laga menu

  • @rajanasir9131
    @rajanasir9131 2 місяці тому

    Hello bhai g Portugal

  • @amanghorenab364
    @amanghorenab364 2 місяці тому

    Sangrur district

  • @KumarMattu
    @KumarMattu 2 місяці тому +1

    Tokra tv 😂😂😂😂 kenu kenu samj lagi like kro

  • @rajinderpal9428
    @rajinderpal9428 2 місяці тому

    🙏🏻

  • @harmanaulakh5171
    @harmanaulakh5171 2 місяці тому

    Brisbane australia ❤❤

  • @gaganaulakh8624
    @gaganaulakh8624 2 місяці тому +3

    ਉਹ 22g ਏਨੀ ਗਪ ਵੀ ਨਾ ਮਾਰ .ਮੈ 1999 ਵਿੱਚ ਡੌਕੀ ਲਾ ਕੇ ਇੰਗਲੈਂਡ ਆਇਆ ਸੀ 2012 ਤੱਕ ਈਲੀਗਲ ਰਿਹਾ ਹਾੰ 1999 ਵਿਚ 25 ਤੋੰ30 £ ਦਿਹਾੜੀ ਮਿਲਦੀ ਸੀ ਕਚੇ ਬੰਦੇ ਨੂੰ

    • @mundeukde5658
      @mundeukde5658 2 місяці тому

      Hun kithe a vire ?

    • @gaganaulakh8624
      @gaganaulakh8624 Місяць тому

      ਮੈਂ uk wich han

    • @gaganaulakh8624
      @gaganaulakh8624 Місяць тому

      ​ਮੈਂ England wich ਹਾਂ

    • @gursewakdhillon7255
      @gursewakdhillon7255 Місяць тому

      ua-cam.com/video/NnbbKquOI6c/v-deo.htmlsi=4yT4F2k9D9jCO0Kx

    • @mundeukde5658
      @mundeukde5658 20 днів тому

      @@gaganaulakh8624 hun kine paise dinde ne ? Hourly? Ki pay rate a ? Te kina wdeya ?

  • @Kiratgill97
    @Kiratgill97 2 місяці тому

    California USA

  • @BehindWorld-970
    @BehindWorld-970 Місяць тому

    Subscription only for DEOL 22

  • @DavinderSingh-wv5yr
    @DavinderSingh-wv5yr 2 місяці тому

    Veer Pamma bolda e

  • @aydenkaura6613
    @aydenkaura6613 2 місяці тому

    deol bai full set aaa maal jyada khaliya lagda aakha ni khuldiya 😂

  • @Eastern_rise
    @Eastern_rise Місяць тому

    ਆਪਣੇ ਆਲੇ ਵੀ ਹਾਲੀਵੁੱਡ ਨੂੰ ਫਿੱਕਾ ਪਾ ਦਿੰਦੇ ਨੇ

  • @jagpreetsingh7519
    @jagpreetsingh7519 2 місяці тому

  • @pek1240
    @pek1240 2 місяці тому

    mai 1996 ch layi si eh donkey moscow to germany fer UK te othon dhed sal vadh Canada UK tak dhed sal lag gia si bahut zyada aukhe hoye si asi odon ta phone vi nahi si hunde

    • @Punjabvlogale
      @Punjabvlogale Місяць тому

      Bai ji ajkl kithe ho

    • @pek1240
      @pek1240 Місяць тому

      @@Punjabvlogale canada

  • @PuneetPannu-k3l
    @PuneetPannu-k3l Місяць тому

    M Rajsthan to dekhi

  • @deepsohal
    @deepsohal Місяць тому

    Rajea baitha bhau

  • @jatindersingh-if4qe
    @jatindersingh-if4qe 2 місяці тому

    32 hrs drive from Ukraine

  • @JagmanjotDhaliwal
    @JagmanjotDhaliwal 2 місяці тому +2

    Vere kahnu jhooth bolde yaar kmal a mere nal gal kr leo main dsdu Sara kuj eve jhothe bandeia da interview n Lea kro vere