ਸਾਜ਼ਾਂ ਤੋਂ ਸਾਰੇ ਗਾਇਕਾਂ ਦੇ ਗੀਤ ਗਵਾ ਦਿੰਦਾ ਇਹ ਮੁੰਡਾ | Sukhman Hirke

Поділитися
Вставка
  • Опубліковано 26 лис 2023

КОМЕНТАРІ • 107

  • @gillgill4373
    @gillgill4373 3 місяці тому +1

    ਕਮਾਲ ਦੀ ਕਲਾ ਹੈ , ਰੱਬ ਦੀ ਪਵਿੱਤਰ ਦੇਣ ਹੈ - ਚੜ੍ਹਦੀ ਕਲਾ ਰਹੇ - ਸੁਰਜੀਤ ਸਿੰਘ “ਅੱਚਰਵਾਲ”

  • @RajbirSingh-wb5wj
    @RajbirSingh-wb5wj 7 місяців тому +5

    ਸੁਖਮਨ, ਬਹੁਤ ਵਧੀਆ,ਤੇਰਾ ਸਾਜ਼ ਸੁਣ ਕੇ ਸਕੂਨ ਮਿਲਦਾ, ਤਰੱਕੀਆਂ ਕਰ ਬੇਟਾ। ਆਮੀਨ ,,,,,,,,,

  • @ranagnz7442
    @ranagnz7442 7 місяців тому +12

    ਸੁਖਮਨ ਸੰਗੀਤ ਦੇ ਖੇਤਰ ਦਾ ਹੀਰਾ ਹੈ। ਵਾਹਿਗੁਰੂ ਤਰੱਕੀਆਂ ਬਖਸ਼ੇ🙏

  • @avindersinghmann6601
    @avindersinghmann6601 7 місяців тому +7

    ਇਸ ਹੀਰੇ ਨੂੰ ਰੱਬ ਤਰੱਕੀ ਬਖਸ਼ੇ।

  • @balwanthande1997
    @balwanthande1997 7 місяців тому +3

    ਸੁਖਮਨ ਹੀਰ ਕੇ ਦਾ ਕੋਹਿਨੂਰ ਹੀਰਾ ਬਣੇਗਾ ਢੋਲਕ ਵਾਲਾ ਵੀ ਖੁੱਤੀ ਪਾ ਰਿਹਾ ਹੈ
    ਜਿਸਨੇ ਮਾਣਕ ਦਾ ਪਿੱਛਾ ਕਰ ਲਿਆ ਉਹ ਕਦੇ ਫੇਲ ਨਹੀਂ ਹੋ ਸਕਦਾ

  • @ranjitdhahan7227
    @ranjitdhahan7227 7 місяців тому +8

    ਬਹੁਤ ਵਧੀਆ ਪੁੱਤਰਾਂ ! ਮਹਾਰਾਜ ਤੁਹਾਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ

  • @jagdishdhiman8928
    @jagdishdhiman8928 7 місяців тому +2

    ਬਾਕਿਆ ਹੀ ਬੱਚੇ ਵਿੱਚ ਕਲਾ ਹੈ

  • @SukhvinderSingh-vm1yf
    @SukhvinderSingh-vm1yf 7 місяців тому +2

    ਸਾਜ, ਦੀ ਕਦਰ ਦਾ ਬੈਠਣ ਦੇ ਅੰਦਾਜ ਤੌਂ ਹੀ ਪਤਾ ਚੱਲਦਾ Wah ji Wah bhot sohne, ❤❤❤❤❤❤

  • @SurendraKumar-rn4ui
    @SurendraKumar-rn4ui 7 місяців тому +2

    इह दोवे मुंडे हीरे हन वीर जी 👌👌👌

  • @shivcharandas1984
    @shivcharandas1984 7 місяців тому +3

    Very nice sukhman.

  • @baloursingh4851
    @baloursingh4851 7 місяців тому +4

    Very good putt ji

  • @GurmeetSingh-jq6mq
    @GurmeetSingh-jq6mq 7 місяців тому +3

    ਚਮਕੀਲਾ ਸਾਬ ਦਿਆਂ ਤਰਜ਼ਾਂ ਵੱਧ ਤੋਂ ਵੱਧ ਸੁਣਾਇਆ ਕਰੋ

  • @jaanveersingh7819
    @jaanveersingh7819 6 місяців тому +1

    ਪੰਜਾਬ ਤੇ ਮਾਨਸਾ ਦੀ ਸ਼ਾਨ ਸੁਖਮਨ ਪੁੱਤਰ ❤❤

  • @pargatgill8440
    @pargatgill8440 7 місяців тому +2

    Bachche waheguru thanu chaddi kalan vich rehe 🎉🎉❤

  • @krishanpalsinghmatharu8450
    @krishanpalsinghmatharu8450 7 місяців тому +2

    Bahut vadhia puter tusi Bahut taraki Kroge

  • @ParveenKumar-cs2ow
    @ParveenKumar-cs2ow 7 місяців тому +1

    ਬਹੁਤ ਹੀ ਵਧੀਆ ਕਲਾਕਾਰ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @chetramsaini9562
    @chetramsaini9562 7 місяців тому +2

    ਬਹੁਤ ਵਧੀਆ ਕਲਾ

  • @user-nq2in6hz4k
    @user-nq2in6hz4k 7 місяців тому +2

    ਜਿਊਦਾ ਰਹਿ ਸ਼ੇਰਾ।

  • @manjitsingh1117
    @manjitsingh1117 7 місяців тому +2

    Very very very nice.
    ਮਨਜੀਤ ਸ਼ਹਿਣਾ। ਬਰਨਾਲਾ।

  • @bajwa_S
    @bajwa_S 7 місяців тому +2

    ਸੁਖਮਨ ਬਹੁਤ ਵਧੀਆ, ਪੰਜਾਬੀ ਸੰਗੀਤ ਦੀ ਰੂਹ ਨੇ ਸਾਡੇ ਰਵਾਇਤੀ ਸਾਜ਼ ਇਹਨਾਂ ਨੂੰ ਲੋਕ ਭੁੱਲਦੇ ਜਾ ਰਹੇ ਨੇ ਅੱਜਕੱਲ੍ਹ ਪਰ ਤੁਸੀਂ ਵਧੀਆ ਕੰਮ ਕਰ ਰਹੇ ਹੋ, ਮੈ ਤੁਹਾਡੇ ਪੇਜ਼ ਤੇ ਹਮੇਸ਼ਾ ਸੁਣਦਾ ਰਹਿੰਦਾ, ਬਹੁਤ ਵਧੀਆ ਲੱਗਦਾ।

  • @PANJAB-nx8gy
    @PANJAB-nx8gy 3 місяці тому

    ਮਿਹਨਤ ਆ ਬਾਈ ਤੇਰੀ ਮਿਹਨਤ ਕਰੀਂ ਚਲ ਵਹਿਗੁਰੂ ਮਹਿਰ ਕਰੇਗਾ ਤਰੱਕੀ ਜ਼ਰੂਰ ਮਿਲੇਗੀ

  • @jantajanta2892
    @jantajanta2892 7 місяців тому +1

    ਸੁਖਮਨੀ ਪੁੱਤਰਾ ਤੇਰੀ ਕਲਾ ਨੂੰ ਦਿਲੋਂ ਸਲਾਮ ਹੈ।ਪਰ ਪੁੱਤਰਾ ਤੈਨੂੰ ਤੇਰੇ ਬਣਕੇ ਅੰਬਰੋਂ ਸਿੱਟਣ ਲ ਹੈ ਬਹੁਤ ਸਕੀਮਾਂ ਘੜਨ ਗਏ।ਵੇਖੀ ਕਿਤੇ ਮੰਜ਼ਲ ਤੋਂ ਤਿਲਕ ਨਾ ਜਾਵੀਂ ਤੇਰੇ ਭੈਣ ਭਰਾਵਾਂ ਨੂੰ ਹੀ ਨਹੀਂ ਸਗੋਂ ਉਹਨਾਂ ਭੈਣ ਭਰਾਵਾਂ ਨੂੰ ਤੇਰੇ ਤੇ ਮਾਣ ਵੀ ਹੈ ਤੇ ਤੇਰੀ ਲੋੜ ਵੀ ਹੈ ਜਿੰਨਾ ਦਾ ਕੋਈ ਵੀ ਨਹੀਂ। ਵਾਹਿਗੁਰੂ ਜੀ ਤੈਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਰਛਪਾਲ ਸਿੰਘ ਸਮਾਲਸਰ

  • @mukhtiarsingh7357
    @mukhtiarsingh7357 7 місяців тому +1

    ਸੁਖਮਣ ਪੁੱਤਰ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਖੁਸ਼ਹਾਲੀ ਦੀ ਦਾਤ ਬਖਸ਼ਣ ਜੀ ਤੇ ਤੇਰੇ ਮਾਤਾ ਜੀ ਤੇ ਪਿਤਾ ਜੀ ਨੂੰ ਪ੍ਰਮਾਤਮਾ ਤੰਦਰੁਸਤੀ ਦੀ ਦਾਤ, ਖੁਸ਼ ਰਹੋ ❤❤ਬਖਸ਼ਣ।

  • @binderdhaliwal1346
    @binderdhaliwal1346 7 місяців тому +1

    Shade bande di hundi aa aakha iel bargi nice song

  • @binderdhaliwal1346
    @binderdhaliwal1346 7 місяців тому +1

    Waheguru ji tarkiya bakshan veer nu 🙏🙏

  • @BHANGUVIDEOSUK
    @BHANGUVIDEOSUK 7 місяців тому +5

    Beautiful instrument player. God’s Blessings.

  • @BaldevSingh-hf9bk
    @BaldevSingh-hf9bk 7 місяців тому +2

    Very nice 👌 👍 👏

  • @BhupinderSingh-gh7ft
    @BhupinderSingh-gh7ft 3 місяці тому

    Fantastic art
    God bless you sukhman u will be star one day
    Really appreciate your fun

  • @pargatsinghpargatsingh2086
    @pargatsinghpargatsingh2086 7 місяців тому +1

    Bahut vadiya beta ji manak Saab yad karwa dita a ji

  • @JarnailSingh-id4kv
    @JarnailSingh-id4kv 7 місяців тому +1

    Good job 22g ❤

  • @baloursingh4851
    @baloursingh4851 7 місяців тому +2

    Very good putt

  • @gurpreetshingh6875
    @gurpreetshingh6875 7 місяців тому +3

    Very very nice

  • @jasvirkumar7041
    @jasvirkumar7041 7 місяців тому +2

    ❤❤❤❤❤❤.OK..G..OK

  • @JaspalSingh-gl7jm
    @JaspalSingh-gl7jm 7 місяців тому +2

    Very. Good

  • @varinder3847
    @varinder3847 7 місяців тому

    Is bai di kalakari sirraaa ay
    Mai pehla is nu sabscribe vi kita hoya si
    En no 1 bai SUKHMAN 🪕💚👌🏻👌🏻

  • @user-su4cq6wc4i
    @user-su4cq6wc4i 7 місяців тому

    Vary good putr g

  • @mewasinghmewasingh1364
    @mewasinghmewasingh1364 7 місяців тому +1

    Very good beta

  • @monubhangu6502
    @monubhangu6502 7 місяців тому +1

    Bai bhut canga lageya clakara di interview sare karde aa pr tusi kmaal karta ❤❤❤❤

  • @paljeetsingh7494
    @paljeetsingh7494 5 місяців тому

    Malwe di Shan bhut vadia

  • @RanjitSingh-xd6ji
    @RanjitSingh-xd6ji 7 місяців тому +2

    Very very very nice 👌

  • @jugraajsingh486
    @jugraajsingh486 7 місяців тому +1

    BA KAMAAL. KEEP IT UP. WAHEGURU MEHAR KARAN.

  • @ajmersingh6545
    @ajmersingh6545 3 місяці тому

    Very nice beta ji

  • @avinashmusafir2936
    @avinashmusafir2936 5 місяців тому +1

    Well done
    Keep it up

  • @balvirmangat3644
    @balvirmangat3644 7 місяців тому +1

    Very nice

  • @DaljitSingh-zj2xr
    @DaljitSingh-zj2xr 7 місяців тому

    Waheguru kirpa karan

  • @KaramjitSingh-Dr
    @KaramjitSingh-Dr 7 місяців тому

    Thank you veer ji

  • @sunilchahal2754
    @sunilchahal2754 7 місяців тому +3

    Very nice.

  • @dalvirsingh1881
    @dalvirsingh1881 7 місяців тому +1

    Very excellent performance❤❤

  • @user-bk8go7dm9u
    @user-bk8go7dm9u 7 місяців тому

    V very good

  • @AshokKumar-ki4xi
    @AshokKumar-ki4xi 7 місяців тому

    V v good

  • @sukhdevsinghsohi1951
    @sukhdevsinghsohi1951 7 місяців тому

    Nice beta

  • @123let
    @123let 7 місяців тому

    Very nice ji

  • @remixmann7983
    @remixmann7983 7 місяців тому +2

    Very nice👍👍👍

  • @MohanSingh-gt9ks
    @MohanSingh-gt9ks 7 місяців тому

    Good 👍👍👍👍👍👍👍

  • @harjinder.s.cheema6757
    @harjinder.s.cheema6757 3 місяці тому

    Very good

  • @baldevsinghvirk2605
    @baldevsinghvirk2605 7 місяців тому

    ਜਿਓੰਦਾ ਰਹ ਵੀਰ ਪੁਰਾਣਾ ਟਾਇਮ ਯਾਦ ਕਰਾਤਾ ਬੋਹਤ ਵਡੀਆ ਪਲੇ ਕੀਤਾ ,ਕਿਹੜਾ ਗਾਨਾ ਪਲੇ ਕਰਨ ਲੱਗਾ ੨ ਲਾਇਨਾ ਬੋਲ ਕ ਸੁਨਾ ਦੀਆ ਕਰ

  • @Rabb_mehar_kre
    @Rabb_mehar_kre 7 місяців тому

    Jehra beta dholak te aa oh v bahut vdhia taal and sur ch aa...jeonde raho tusi...dholak di rytham kaim...

  • @surindersingh-lk3lb
    @surindersingh-lk3lb 7 місяців тому

    Waheguru Ji Sukman te Meher karan

  • @bahadursingh5720
    @bahadursingh5720 7 місяців тому +1

    Very GOOD Ji

  • @user-sj6lo6qr4p
    @user-sj6lo6qr4p 7 місяців тому

    ❤❤❤❤❤❤❤❤❤❤nice

  • @mangjitsingh4606
    @mangjitsingh4606 7 місяців тому

    ਬਹੁਤ ਅੱਗੇ ਜਾਊ

  • @Amarjeetsingh-ib3xc
    @Amarjeetsingh-ib3xc 7 місяців тому +1

    👌very nice

  • @jagsirsidhu-io3ye
    @jagsirsidhu-io3ye 7 місяців тому

    ਰੱਬ ਲੰਮੀਆਂ ਉਮਰਾਂ ਬਖ਼ਸ਼ੇ

  • @ramjidassdedarh1074
    @ramjidassdedarh1074 7 місяців тому

    This is called art of the Punjab we should help his

  • @jantajanta2892
    @jantajanta2892 7 місяців тому

    ਸੌਰੀ ਸੁਖਮਨ ਪੁੱਤਰਾ

  • @jarnailsinghbadesha6858
    @jarnailsinghbadesha6858 7 місяців тому

    GOOD

  • @ramjidassdedarh1074
    @ramjidassdedarh1074 7 місяців тому

    Very very good god may bless u very excited

  • @SukhdevSingh-gy9ln
    @SukhdevSingh-gy9ln 4 місяці тому

    Verygoodbataipraytogod

  • @deshbandhusharma4043
    @deshbandhusharma4043 7 місяців тому +1

    Good luck ❤

  • @mangjitsingh4606
    @mangjitsingh4606 7 місяців тому

    ❤❤❤❤❤

  • @gurdevsinghaulakh7810
    @gurdevsinghaulakh7810 7 місяців тому

    ਗੁੱਡ❤
    👌

  • @harvindersingh9453
    @harvindersingh9453 5 місяців тому

    🙏 kia baat shera ❤️lut lia.

  • @ranaaniharwala8647
    @ranaaniharwala8647 7 місяців тому

    Good Job ❤❤
    Tarakiya Kar Puttra

  • @user-yw4er1ub4f
    @user-yw4er1ub4f 7 місяців тому

    ❤❤❤❤❤❤❤

  • @inderjitsingh5547
    @inderjitsingh5547 7 місяців тому +1

    ❤❤

  • @jaswantbrar177
    @jaswantbrar177 7 місяців тому

    God bless you

  • @balwindersingh3381
    @balwindersingh3381 7 місяців тому

    V good
    Koi mukabla ni tera

  • @jashanandgurshaanshow8549
    @jashanandgurshaanshow8549 7 місяців тому

    ਮਾਣਕ ਸਾਹਿਬ ਦੇ ਕੋਕਾ ਗੀਤ ਦੀ ਤਰਜ਼ ਬਣਾਓ ਜੀ

  • @ACADMY.acadmy
    @ACADMY.acadmy 7 місяців тому

    Love you bro 💝👍💖❤️❤

  • @Mr.SultanSingh
    @Mr.SultanSingh 7 місяців тому

    Very good 👌👍

  • @balbirsandhu1067
    @balbirsandhu1067 7 місяців тому

    Very nice thanks

  • @pushwindersingh4009
    @pushwindersingh4009 7 місяців тому

    ਲਾਲ ਪਛਾਣੇ ਹੀ ਜਾਂਦੇ ਹਨ
    ਮੈ ਬੇਟੇ ਨੂੰ ਲਾਲ ਦਾ ਖਿਤਾਬ ਦਿੱਤਾ ਹੈ

  • @sukhwinder8580
    @sukhwinder8580 7 місяців тому +1

    Beta g
    Heera hai tu beta g

  • @jagdishsingh9965
    @jagdishsingh9965 6 днів тому

    ਕਰਾਮਾਤੀ ਬੰਦਾ ਹੈ...

  • @mukhtiarsinghsandhu7348
    @mukhtiarsinghsandhu7348 7 місяців тому

    Mera kal da....

  • @surjitsingh4955
    @surjitsingh4955 7 місяців тому

    Very.nice.ji beta.ji

  • @swaranjitsingh535
    @swaranjitsingh535 7 місяців тому

    Very good puttra

  • @baljindersinghbrar3541
    @baljindersinghbrar3541 7 місяців тому

    Very Best puttra

  • @SukhdevSingh-gy9ln
    @SukhdevSingh-gy9ln 6 місяців тому

    Eskàkanoipraytogodveryñicegood

  • @ManjitSingh-fd5qz
    @ManjitSingh-fd5qz 7 місяців тому

    Very very good putra

  • @rajbindergill563
    @rajbindergill563 7 місяців тому

    ❤❤❤❤❤❤❤❤❤❤

  • @dayasingh3989
    @dayasingh3989 7 місяців тому

    Bahut badhiya very good es veer da m no dasna

  • @SukhdevSingh-gy9ln
    @SukhdevSingh-gy9ln 7 місяців тому

    Verygoodbataipraytogodd

  • @balwantsingh7915
    @balwantsingh7915 7 місяців тому +1

    सजन रे झूठ मत बोलो खुदा के पास जाना है जरुर सुनाओ जी

  • @kamaljitsingh496
    @kamaljitsingh496 7 місяців тому

    Drkamaljitjagraon

  • @kamaljitsingh9627
    @kamaljitsingh9627 7 місяців тому +1

    ਇਸ ਬੱਚੇ ਦਾ ਮੋਬਾਈਲ ਨੰਬਰ ਜ਼ਰੂਰ ਸ਼ੇਅਰ ਕਰ ਦੇਵੋ ਜੀ

  • @LSL1976-y4y
    @LSL1976-y4y 7 місяців тому

    ਬਹੁਤ ਵਧੀਆ ਪੁੱਤਰ ਚੱਕੀ ਚੱਲ

  • @harnekbrar1681
    @harnekbrar1681 7 місяців тому

    ਬਹੁਤ ਹੀ ਵਧੀਆ ਕਿਆ ਬਾਤਾਂ ਨੇ। ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ

  • @PANJAB-nx8gy
    @PANJAB-nx8gy 3 місяці тому

    ਮਿਹਨਤ ਆ ਬਾਈ ਤੇਰੀ ਮਿਹਨਤ ਕਰੀਂ ਚਲ ਵਹਿਗੁਰੂ ਮਹਿਰ ਕਰੇਗਾ ਤਰੱਕੀ ਜ਼ਰੂਰ ਮਿਲੇਗੀ

  • @binderdhaliwal1346
    @binderdhaliwal1346 7 місяців тому

    Waheguru ji tarkiya bakshan veer nu 🙏🙏