Bahut hi lajwab peshkari.Jadon main tuhada program la lainda ha ta dil karda hai bar bar dekhi jawa.Tusi comedy de naal naal wadhia sandesh v dinde ho jo ik best example hai.Educated hon da ehi ta waadha hai.Please keep it up. May God bless you both.
Charik veer ji, tuhada Taragarh mele wala program main kai war dekh chuka han.Bahut wadhia kam kar rahe ho.Dil karda hai program khatam hi na hove.Tusi well educated ho, program nu hor bulandiyan tak lai k jaana hai.All the best. Thank you.
ਚੜਿੱਕ ਵਾਲਿਉ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਖੁਸ਼ ਕੀਤਾ
❤❤❤❤❤❤❤❤
ਬਹੁਤ ਹਸਾਇਆ ਪਰ ਨਾਲ ਕੰਮ ਦੀਆਂ ਗੱਲਾਂ ਵੀ ਦੱਸੀਆਂ ਇਸੇ ਤਰ੍ਹਾਂ ਟੈਨਸ਼ਨ ਦੂਰ ਕਰਦੇ ਰਹੋ ਧੰਨਵਾਦ ਜੀ
ਭੰਡ ਵੀਰੋ ਹੁਣ ਵੇਲਾਂ ਨਾ ਫੜੋ ।।। ਤੁਹਾਡਾ ਰਾਜ ਆ ਹੁਣ ਕੈਬਨਿਟ ਵਿੱਚ ਵਜ਼ੀਰੀਆਂ ਲੳ ।।।।।।
ਬਹੁਤ ਵਧੀਆ ਅੰਦਾਜ ਅਤੇ ਬਾਕਮਾਲ ਪੇਸ਼ਕਾਰੀ ਦੋਵੇਂ ਨੌਜਵਾਨ ਭਾਈ ਮਰਦਾਨਾ ਜੀ ਦੀ ਅੰਸ਼ ਬੰਸ਼ ਵਿਚੋ ਸਮਾਜਿਕ ਸੇਧ ਦੇਣ ਲਈ ਮਾਜੂਦਾ ਸਰਕਾਰ ਨੂੰ ਵੀ ਲੋਕਾਂ ਦੀ ਭਲਾਈ ਲਈ ਸੰਦੇਸ਼ ਦੇਣ ਲ਼ਈ ਜਿਉਂਦੇ ਰਹਿਣ ਜੀ॥
ਬਹੁਤ ਵਧੀਆ ਵੀਰ, ਅਸੀਂ ਫਰੀਦਕੋਟ ਇਕਠੇ ਹੀ ਈ. ਟੀ. ਟੀ. ਕੀਤੀ ਆ , ਉਦੋਂ ਵੀ ਪੂਰੀ ਰੋਣਕ ਲਗਾ ਦਿੰਦਾ ਸੀ, ਇਕਬਾਲ
😇
Q,❤w❤❤q❤pp0😊😊😊😊😊😊⁰😊5 5655
K68wl😮5😮😅
Ol❤❤😂.7@@gurpreetkaur-im6yq
ਬਹੁਤ ਵਧੀਆ ਵੀਡਿਓ ਅਵਤਾਰ,ਇਕਬਾਲ ਜੀ god bless you
ਘੈਂਟ ਬੰਦੇ । ਇਹਨਾਂ ਘਰ ਤੇ ਰੋਜ਼ ਹੀ ਖੁਸ਼ੀਆਂ ਰਹਿੰਦੀ ਹੋਣੀਆਂ 👌👌👌👌
Vary good
Vary happy vary good party
Lovrlyguptaldhpunjab
🎉
😮
ਇਕਬਾਲ ਸਰ ਸਾਨੂੰ ਸਿਖਾ ਰਹੇ ਨੇ ਭੰਡ ਹੁਣ ਯੂਥ ਫੈਸੀਵਲ ਲਈ😊😊
ਬਹੁਤ ਵਧੀਆ ਕਲਾਕਾਰੀ ਵੀਰ ਜੀ।
ਪਰਮਾਤਮਾ ਚੜਦੀ ਕਲਾ ਬਖ਼ਸ਼ੇ ਇਨਾ ਕਲਾਕਾਰਾਂ ਨੂੰ
ਸਰਮ ਆਉਣ ਵਾਲੀ ਗੱਲ ਹੈ ਸਿਰ ਤੇ ਪੱਗ ਬੰਨ ਕੇ ਹੋਕਾ ਪੀਣ ਵਾਲੇ ਦੀ ਕਿ ਮਜਬੂਰੀ ਹੈ
ਆਹੀ comment ਦੇਖਣ ਲਈ ਮੈਂ comment box ਚ ਆਇਆ
Bai lok pagg bnn k Ahate te daru v pinde ne...
ਸਿਰ ਤੇ ਪੱਗ , ਹੁੱਕਾ ਫੜਿਆ ਹੋਇਆ । ਇਹ ਕੀ ?
ਕੋਈ ਨਵਾਂ ਸਿਆਪਾ ਖੜਾ ਹੋ ਜਾਣਾ ਫਿਰ ਮਾਫੀਆਂ ਮੰਗ ਕੇ
ਵੀ ਜਾਨ ਛੁਡਾਉਂਣੀ ਔਖੀ ਹੋ ਜਾਣੀ ਐ।
ਸਾਡੀ ਸੰਸਕ੍ਰਿਤੀ ਦੀ ਮਹਾਨ ਕਲਾਕਾਰੀ
ਜਿਉਂਦੇ ਰਹੋ ਬਾਬੇ ਨਾਨਕ ਜੀ ਦੇ ਭਾਈ ਸਾਹਿਬ
ਮੇਰੇ ਮੁਹੱਲੇ ਦੇ ਵੀਰ ਨੇ ਖੁਸ਼ ਰਹੋ ਵੀਰੋ
ਚੜਿੱਕ ਮੋਗਾ
Yes
ਹਾਂਜੀ. ਚੜਿੱਕ ਦੇ ਆ.
ਹਾਂਜੀ ਬਾਈ ਸਾਡੇ ਗੁਆਂਢੀ ਪਿੰਡ ਦੇ ਨੇ
55@@GurmeetSingh-go8nh
ਸਾਡਾ ਨਾਨਕਾ ਪਿੰਡ ਗਗੜਾ ਭਾਗਪੁਰ।। ਜ਼ਿਲਾ ਮੋਗਾ।।ਕੋਟ ਇਸੇ ਖਾ ਜਨੇਰ ਨਾਲ ਇਕ ਕਿਲੋਮੀਟਰ ਦੂਰੀ🎉
Waheguru ji dono Vera nu hor v traki bakse ...prr... Lakh di lahnt a es vere te jehda guru di dastar bann k huka lai janda 🙏
Es sarvas jurr honi chydi a kon a eh
ਬਹੁਤ ਹੀ ਵਧੀਆ ਕਲਾਕਾਰ ਨੇ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪੰਜਾਬ ਦੇ ਭਰਧਾਨ ਮੰਤਰੀ ਬਣਨ
Jagdish kaur bahut ਵੱਡੀਆਂ
V v good
P M Punjab da ni India da hunda veer 😂
Vvvvvvnic ji
@@HarinderKaur-zw8ys😂 22:12
ਬਹੁਤ ਹੀ ਵਧੀਆ ਮਨੋਰੰਜਨ ਕੀਤਾ ਧੰਨਵਾਦ ਵੀਰ ਜੀ ❤️🙏🏻👌
ਕੋਈ ਸ਼ਬਦ ਨੀ ਐ ਬਾਈ ਜੀ ਤੁਹਾਡੀ ਤਰੀਫ ਲਈ। ਬਾਬਾ ਮੇਹਰ ਕਰੇ ❤️🥰🙏🙏🙏
ਖ਼ੁਸ਼ ਕੀਤਾ ਐ💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️✍️💯
ਬਾਕਮਾਲ ਬੇਮਿਸਾਲ ਕਲਾਕਾਰੀ 👌❤️🌹👌❤️🌹🤳🌹💗🌹🤲🤲🤲🙏👏🙏 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਹਮੇਸ਼ਾ ਲੋਕ ਦਿਲਾਂ ਤੇ ਰਾਜ ਕਰਦੇ ਰਹੋਂ 🙏 ਆਮੀਨ ❤️🌹🤲🤲🙏👏🙏
ਆਹ ਮੁੰਡੇ ਬੜੇ ਵਿਗਿਆਨੀ ਬੰਦੇ ਨੇ 👍👍🥳😂😂😊
ਬਹੁਤ ਵਧੀਆ ਕਮੇਡੀ ਕੀਤੀ ਜਿੳਦੇ ਰਹੇ
ਜਿਉਂਦੇ ਵੱਸਦੇ ਰਹੋ ਵੀਰੋ ਬਹੁਤ ਹਾਸੇ ਆਏ 😂😅😂😅😂😅😂
😊
ਬਹੁਤ ਵਧੀਆ ਪ੍ਰੋਗਰਾਮ ਛੋਟੇ ਵੀਰ
😅😅😅😅 ਰੱਬ ਖ਼ੁਸ਼ ਤੇ ਤੰਦਰੁਸਤ ਰੱਖੇ ਬਾਈ ਤੁਹਾਨੂੰ
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤਾ ਹੈ
ਅਵਤਾਰ ਵੀਰ ਤੇ ਅਸੀ ਆਈ ਟੀ ਆਈ ਮੋਗੇ ਕੀਤੀ ਸੀ ਬਹੁਤ ਖੁਸ਼ ਦਿਲ ਬੰਦਾ ਆ
ਬਹੁਤ ਵਧੀਆ ਅੰਦਾਜ਼ ਤੁਹਾਡਾ
ਵਧੀਆ ਕਲਾਕਾਰ ਨੇ ਦੋਵੇਂ 🎉🎉
ਬਹੁਤ ਵਧੀਆ ਜੋੜੀ ਮੀਰ ਆਲਮਾਂ ਦੀ। ਰੂਹ ਖੁਸ਼ ਕਰਤੀ
ਮੇਰੇ class falloe🎉aa ver
áy 2:18 mil😊yy😅😊😉😉😅😅😅😅😅 y😅j😅😅
M😢
Dear bro
These people are not meer alams. These are theatre artists but acting like meer alams.
@@harigosal wow, achha ji. Bahut vadhiya artist ne ji
@@sidhuanoop Thanks for your understanding
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰਾਂ ਤੇ ❤️🙏🏻🙏🏻
ਬਹੁਤ ਵਧੀਆ ਲਗਿਆ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ❤❤❤❤❤❤❤❤❤ ਮਨ ਖੁਸ ਕੀਤਾ ਈ
Yah ਰਬ ਦੀ ਦੇਣ ਹੈ ਬਹੀਤ ਵਧੀਆਜੀ
ਬਹੁਤ ਵਧੀਆ ਕਲਾਕਾਰੀ 👍👍
ਆ ਜਿਹੜਾ ਪੱਗ ਵਾਲਾ ਸਰਦਾਰ ਆ ਇਹ ਹੁੱਕਾ ਪਈ ਜਾੰਦਾ
ਮੈਂ ਇਹ ਨੋਟਿਸ ਕੀਤਾ ਗਲਤ ਆ ਇਹ ਜੇ ਇਹ ਸਭ ਕਰਨਾ ਪੱਗ ਨਾ ਬੱਨੇ
ਹਾਸਾ ਤੇ ਠੀਕ ਹੈ ਪਰੰਤੂ ਆ ਜਿਹੜਾ ਸਾਹਮਣੇ ਦਸਤਾਰ ਬੰਨਕੇ ਹੁਕਾ ਪੀ ਰਿਹਾ ਐਦੇ ਵਾਸਤੇ ਮਾੜੀ ਗੱਲ ਹੈ ਅਕਲ ਕਰ ਕੁੱਝ
Original kalakar God bless you
ਇੱਕਬਾਲ ਅਵਤਾਰ ਬਹੁਤ ਵਧੀਆ ❤❤❤
pp
lppp
p
lpp
0lllll
p
😢😊
ਬਹੁਤ ਵਧੀਆ ਵੀਰ 🙏
ਬਹੁਤ ਵਾਧੀਆ 👍👍
ਵਾਹਿਗੁਰੂ ਕਰੇ ਮੇਰੇ ਇਹਨਾ ਵੀਰਾਂ ਤੇ ਕਿਰਪਾ ਕਰੇ ਮੇਹਰ ਕਰੇ
ਬਹੁਤ ਵਧੀਆ ਵੀਰ ਜੀ 😂😂😂
ਬਹੁਤ ਸੋਹਣੇ ਦੋਨੋ ਵੀਰ ਰੱਬ ਮੇਹਰ ਕਰੇ
Bahut khoob dosto tuhadi comedy aa
ਆ ਬਾਈ ਜੀ ਦੇ ਕੋਲੋ ਹੁੱਕਾ ਚੁੱਕ ਕੇ ਦੂਰ ਕਰ ਦਿੰਦੇ 😂😂😂
Very nice,,lage raho.
ਸਾਡੇ ਪੰਜਾਬ ਦੇ ਰੰਗ ਆ ਇਹ ❤❤ ਅੱਜ ਇਹ ਕਲਾਕਾਰ ਵੀ ਬਹੁਤ ਘੱਟ ਹੀ ਰਹਿ ਗਏ ਆ,,, ਇਹ ਉਹ ਕਲਾਕਾਰ ਆ ਜਿਹੜੇ ਹਸਾ ਹਸਾ ਕੇ ਖੂਨ ਵਧਾ ਦਿੰਦੇ 😂😂
ਦੇਖੋ ਇਹ ਸਰਦਾਰ ਜੀ, ਪੱਗ ਸਿਰ ਤੇ ਹੈ ਤੇ ਹੁੱਕਾ ਪੀਂਦੇ ਹਨ। ਵਾਹਿਗੁਰੂ ਜੀ ਪੰਜਾਬ ਬਚਾਉ।
Pl
ਲੱਖ ਲਾਹਨਤ
ਇਹੋ ਜਿਹੇ ਨਕਲੀ ਸਿੱਖ ਬਣ ਬਦਨਾਮ ਕਰ ਰਹੇ ਹਨ, ਇਹਨਾਂ ਦਾ ਵੀ ਇਲਾਜ ਹੋਣਾ ਚਾਹੀਦਾ ਹੈ।
😂😂😂
ਬਹੁਤ ਵਧੀਆ ਕਲਾਕਾਰ ਵਧੀਆ ਕਲਾਕਾਰੀ
Koi ìhhyy
ਨੀਲੀ ਪੱਗ ਵਾਲਾ ਕੁੜੀ ਜਵਾ ਹੁੱਕਾ ਪੀਣ ਦਿਆ ਵਾ
ਬਹੁਤ ਵਧੀਆ ਬਾਈ ਜੀ
ਕਿਆ ਬਾਤ ਹੈ ਵੀਰੋ❤😂😅
Swaad hi Bann ditte Veero ❤
Very good dosto may god bless you
Jeunde raho veer . Gal bhawe hase ch krde . But gala sariaa schiaa a . Kuj sikhn nu v milda . God bless you
ਅਵਤਾਰ ਜੀ ਮੋਦੀ ਔਰ ਬਾਕੀ ਲੀਡਰਾਂ ਬਾਰੇ ਵੀ ਕੁਝ ਦੱਸੋ ਜੀ
ਇਹ ਦੋਵੇਂ ਵੀਰ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਨੇ
Sade pind de 22 😂
Bahut hi badiya program kita hai ji
Bahut hi lajwab peshkari.Jadon main tuhada program la lainda ha ta dil karda hai bar bar dekhi jawa.Tusi comedy de naal naal wadhia sandesh v dinde ho jo ik best example hai.Educated hon da ehi ta waadha hai.Please keep it up. May God bless you both.
Very good kisse nu hashona bahut aaokha ❤❤❤❤
Very exllant presentation❤️❤️❤️❤️❤️🙏🙏🙏🙏🙏🙏
ਪ੍ਰੋਗਰਾਮ ਤੋ ਬਹੁਤ ਵਧੀਆ ਆ ਜੌ ਸਰਦਾਰ ਬਾਰ ਬਾਰ ਹੂਕਾ ਪੀ ਰਿਹਾ ਉਸ ਨੂੰ ਸ਼ਰਮ ਨਹੀਂ ਆਉਂਦੀ ਲੱਖ ਲਾਹਨਤ ਆ
Shandar bhand comedy vah vah i am from canada
Bahut Vadia veer jode aa😅😅😅
Very nice ji ❤❤❤
Rabb ji kheair karn ji
Eh ਬੰਦੇ ਬੜੇ kaint ਆ ❤🎉
Best Artist ji. Dabwali city
ਨਜਾਰਾ ਆ ਗਿਆ ਭਰਾ ਰਬ ਮੌਕਾ ਦੇਵੇ ਦੇਵੇ ਜਰੂਰ ਬੁਲਾਵਗੇ
ਬਹੁਤ ਵਧੀਆ ਜੋੜੀ, ਪਰਮਾਤਮਾ ਲੰਮੀਆਂ ਉਮਰਾਂ ਕਰੇ ਤਰੱਕੀਆਂ ਬਖਸ਼ੇ, ਬਾਕੀ ਆਹ ਜਿਹੜਾ ਥੱਲੇ ਬੈਠਾ, ਜੇ ਸਾਲੇ ਨੇ ਹੁੱਕਾ ਪੀਣਾ ਤਾਂ ਪੱਗ ਹੀ ਲਾਹ ਲਵੇ
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਹੁੱਕਾ ਪੀਣ ਵਾਲੇ ਦੇ ਸਿਰ ਤੋਂ ਪੱਗੜੀ ਲਾਹ ਦਿਉ ਅਤੇ ਜੁੱਤੀਆਂ ਦੀ ਸੇਵਾ ਕਰੋ।
ਠੇਕੇ ਤੇ ਦੇਖੀਂ ਕਿੰਨੇ ਬੈਠੇ ਹੁੰਦੇ ਆ ਪੱਗਾਂ ਆਲੇ ।।।।।
ਵਾਹਿਗੁਰੂ ਚੜ੍ਹਦੀ ਕਲਾਂ ਚੱ ਰਖੇ❤❤
ਖੁਸ਼ ਰਹੋ ਹਮੇਸ਼ਾ
ਬਹੁਤ ਵਧੀਆ ਵੀਡੀਓ THANKS
❤ Masaallha alhamdolillah 🎉
Waheguru ji mehar rakhna dono tey
ਵਧੀਆ ਬੰਦੇ ❤
Charik veer ji, tuhada Taragarh mele wala program main kai war dekh chuka han.Bahut wadhia kam kar rahe ho.Dil karda hai program khatam hi na hove.Tusi well educated ho, program nu hor bulandiyan tak lai k jaana hai.All the best.
Thank you.
ਬਹੁਤ ਵਧੀਆ ਸਿਰਾ ਕਰਦੇ ਹੈ ਬਾਈ
Very nice. Keep it up. ❤❤❤
ਬਹੁਤ ਵਧੀਆ ਜੀ😅😅
ਮੇਲਾ ਬਹੁਤ ਵਧੀਆ ਪਰ ਪੰਜਾਬੀ ਭਾਸ਼ਾ ਦਾ ਲਿਖਣ ਸਮੇਂ ਖਿਆਲ ਰੱਖਿਆ ਕਰੋ, ਟਿੱਡ ਅਤੇ ਢਿੱਡ ਦੇ ਫਰਕ ਨੂੰ ਵੀ ਸਮਝੋ
ਸੱਚ ਆ ਜੀ
ਬਹੁਤ ਵਧੀਆ ਵੀਰ ਜੀ
Tensen door krti boht vdia klakar aa....
ਮੇਰੇ ਪਿੰਡ ਵਾਲੇ ਵੀ ਸਿਰਾ ਹੀ ਲਾਉਂਦੇ ਨੇ ਪਤੰਦਰ ਦੋਵੇਂ ਬਾ ਕਮਾਲ ਕਲਾਕਾਰ ਨੇ
ਪਿੰਡ ਕਹਿਣਾ ਬਾਈ ਏਹ ਨਾਂ ਦਾ
@@GrewalM ਚੜਿੱਕ
😊
@@GrewalMਚੜਿੱਕ
Very good 👍👍
Best wishes
God bless you ❤️
Rab thanu v hamesha khush rakhe jindde vasde raho
ਸ਼ਰਮ ਆਣੀ ਚਾਹੀਦੀ ਹੈ, ਸਿਰ ਤੇ ਪੱਗ ਅਤੇ ਹੱਥ ਵਿੱਚ ਹੁੱਕਾ।
Jdo pagga ban k Sharaba peede oddo Sharm kithe hundi
@@meenabhardwaj9471Shi keha😂😂😂
Jdo pagga.ban cool lip londe tamkhu khande odo shrm kathe hundi
tenu kini ko sarm odi aa
ਅਗਰ ਕੋਈ ਹੋਰ ਗ਼ਲਤ ਕਰ ਰਿਹਾ ਹੈ ਤਾਂ ਇਸ ਗੱਲ ਦਾ licence ਨਹੀਂ ਮਿਲ ਜਾਂਦਾ ਕਿ ਹਰ ਕੋਈ ਗ਼ਲਤ ਕਰਨ ਲੱਗੇ। ਜੋ ਕੁਰੀਤੀ ਹੈ ਸੋ ਹੈ ਆਰ ਓਹ ਇਕ ਸਾਧ ਵਲੋਂ, ਨਹੀਂ ਹੋਣਾ ਚਾਹੀਦਾ। By the way, ਮੈਂ ਨਹੀਂ ਨਸ਼ਾ ਕਰਦਾ🙏🏻🙏🏻
ਆ ਪਤਾ ਨਹੀਂ ਕਿਹੜਾ ਲਾਨਤੀ ਸਿਰ ਚ ਪੱਗ ਫਸਾਈ ਫਿਰਦਾ ਜਿਹੜਾ ਕੰਜਰ ਹੁੱਕਾ ਪੀਣ ਦਿਆ ਵਾ ਲੱਖ ਲਾਹਨਤ ਇਹੋ ਹੀ ਪੱਗਾਂ ਸਿਰਾਂ 'ਚ ਪੱਗਾਂ ਫਛਾਣ ਵਾਲਿਆਂ ਦੇ
वेरी-वेरी स्पेशल स्टोरी है
Rabb tuhanu bahut agye le kejave❤
Very very Exilent from Canada
Very good bro, Avtar Bhai & Iqbal Bhai
Very good like you God bless you
ਵਾਹ ਬੋ ਹਤ ਵਧੀਆ ਜੀ
Very very very very funny yaar😂😂😂😂😂😂😂😂😂😂😂i ❤ love ❤amritsar❤❤❤
Wah ji wah kya baat aa ji
ਬਹੁਤ ਵਧੀਆ। 😅😅
ਪੱਗ ਬੱਨ ਕੇ ਹੁਕਾ ਪੀਣਾ ਸ਼ਰਮ ਕਰੋ ਤਹਾਨੂੰ ਕੁਤਿਆਂ ਨੂੰ ਪੱਗ ਦੀ ਅਹਿਮੀਅਤ ਨਹੀਂ ਪਤਾ
tenu pta eh darbar vare
Jdo pagga ban k swer nu path te sham nu sharab peende odo sharm kithe hundi
Tuhade babe dadde hukka peende reh aa hun sharam aondi tenu
Saware pag sir te hundi te shami daru pe k gal vich pai hundi a odo shrm kathe hundi thuadi
sarm te tuhanu ni wakvas krdea