ਸੁਣਿਓ ਜ਼ਰੂਰ !! ਪਹਿਲੀ ਵਾਰ England ਦੀ ਜੰਮਪਲ ਜੋੜੀ ਨੇ ਗਾਇਆ ਚਮਕੀਲਾ ਇੱਕ ਵੱਖਰੇ ਅੰਦਾਜ 'ਚ BANGER & SAMMY

Поділитися
Вставка
  • Опубліковано 22 бер 2024
  • ਬੰਗੜ ਤੇ ਸੈਮੀਂ ਬਰਮਿੰਘਮ ਤੋਂ ਆਈ ਇਸ ਜੋੜੀ ਨੇਂ ਲੁੱਟ ਲਿਆ ਮੇਲਾ ਚਮਕੀਲੇ ਦਾ 2024
    #ਚਮਕੀਲਾਅਮਰਜੋਤ36ਵੀਬਰਸੀ,
    chamkila amarjot live show new live,
    chamkila amarjot death news pictures last stage,
    gaddi JORI Music group uk #chamkila
    #Punjab #MelaSeason #India #SadiJoriOfficial
    #sadijodi #uk #europe #tumbi #reels #bhangra #fup #fun #vibes #vibes #positivevibes #blog #blogger #instagram #singer #fan #fans #audience #energy #chamkila #mela #barsi #2024 #return
    Facebook : / infomalwatv1
    Facebook 2nd Page : / malwaavframes
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Розваги

КОМЕНТАРІ • 520

  • @GurpreetSingh-fb6sm
    @GurpreetSingh-fb6sm 8 днів тому +5

    ਜਿੰਨਾ ਨੇ ਚਮਕੀਲਾ ਮਾਰਿਆ ਸੀ ਊਹਨਾਂ ਨੂੰ ਕੌਣ ਪੁਛਦਾ ਹੈ ਚਮਕੀਲਾ ਤਾਂ ਫ਼ਿਰ ਅਮਰ ਹੈ❤❤❤❤❤

  • @satdevsharma7039
    @satdevsharma7039 Місяць тому +49

    ਬਹੁਤ ਹੀ ਵਧੀਆ, ਚਮਕੀਲੇ, ਅਮਰਜੋਤ ਨੂੰ ਇਕ ਵਾਰੀ ਸਰਾਭਾ ਨਗਰ, ਲੁਧਿਆਣਾ ਵੇਖਣ ਦਾ ਮੌਕਾ ਮਿਲਿਆ ਸੀ।ਤੁਸੀਂ ਵੀ ਸਲਾਮਤ ਰਹੋ ਬੱਚਿਓ। ❤🌹🙏🇺🇸

  • @harmeghsingh2399
    @harmeghsingh2399 Місяць тому +15

    ਵਾਹ ਉਏ ਵੀਰ ਜਿਊਂਦਾ ਰਹਿ ਬਹੁਤ ਵਧੀਆ ਗਾਉਂਦਾ ਵੀਰੇ ਪੰਜਾਬੀ ਦਾ ਮਾਣ ਆ

  • @gurupdeshdhaliwal2029
    @gurupdeshdhaliwal2029 Місяць тому +25

    ਯਾਰ ਬਹੁਤ ਖੁਸ਼ੀ ਹੋਈ ਦਿਲ ਕਰਦਾ ਸੁਣੀ ਜਾਵਾ❤

    • @SaDiJoRiOfficial
      @SaDiJoRiOfficial 16 днів тому

      Thank you

    • @sukhrana371
      @sukhrana371 6 днів тому

      Eh geet nu ? Lol 😂😂😂😂😂😂. Kuri da ta bol hi nahi nikalda .

  • @GurdeepSingh-ku3wo
    @GurdeepSingh-ku3wo Місяць тому +41

    ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੁਖਜੀਤ ਸਿੰਘ ਸਿੱਧੂ

  • @lalkat.v5858
    @lalkat.v5858 Місяць тому +40

    ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਰਨੈਲ ਲਾਲਕਾ ਫ਼ਰੀਦਕੋਟ

  • @jaloursingh9447
    @jaloursingh9447 3 дні тому

    ਵਾਹ ਵੀਰ ਜੀ ਚਮਕੀਲਾ ਗਾਉਣ ਤੇ ਮੁਬਾਰਕਾ ਜਿਉਦੇ ਰਹੋ ਜਲੌਰ ਸਿੰਘ ਕਾਨੂੰਗੋ ਸ੍ਰੀ ਮੁਕਤਸਰ ਸਾਹਿਬ

  • @mission-punjab
    @mission-punjab 5 днів тому +2

    ਇੰਗਲੈਂਡ ਦੀ ਗਾਇਕ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਬੋਲੀ ਸਾਡਾ ਸੱਭਿਆਚਾਰ ਪੂਰੀ ਦੁਨੀਆ ਵਿਚ ਚਰਚਿਤ ਹੈ ਨੌਰਾ ਰਿਚਰਡ ਇਕ ਆਇਰਲੈਂਡ ਦੀ ਅੰਗਰੇਜ਼ ਔਰਤ ਸੀ ਜਿਹੜੀ 1935 ਵਿਚ ਆਕੇ ਅੰਦਰੇਟਾ ਵਿਖੇ ਪੱਕੇ ਤੌਰ ਤੇ ਵਸ ਗਏ ਸਨ

  • @diljitboss156
    @diljitboss156 Місяць тому +26

    ਲੇਜੇਂਡ ❤ਕਿੰਗ ਅਮਰ ਸਿੰਘ ਚਮਕੀਲਾ ਸਾਹਿਬ ਜਿੰਦਾਬਾਦ💪

  • @KuldeepSingh-hc3xk
    @KuldeepSingh-hc3xk 27 днів тому +2

    Nice jori

  • @jagdishfaridkot5560
    @jagdishfaridkot5560 Місяць тому +16

    ਵਾਹ ਵੀਰ ਜੀ ਵੱਟ ਕਡ ਤੇ

  • @KuldeepSingh-jk2sk
    @KuldeepSingh-jk2sk Місяць тому +13

    Bohat badiya Singing Nice program g 👌👌👌👌👍👍👍👍👍❤️❤️❤️

  • @sukhvirsidhu8646
    @sukhvirsidhu8646 Місяць тому +15

    ਬਹੁਤ ਵਧੀਆ ਜੋੜੀ ਆ ਯਾਰ

  • @avtarsingh4994
    @avtarsingh4994 Місяць тому +8

    ਇਸ ਤਰ੍ਹਾਂ ਜੈਕਾਰਾ ਨਹੀਂ ਲਾਉਣਾ ਚਾਹੀਦਾ ਚਲੋ ਕੋਈ ਨਹੀਂ ਪਹਿਲੀ ਗਲਤੀ ਹੈ ਮਾਫ ਕਰ ਦਿਓ ਦੂਜੀ ਗੱਲ ਆ ਉਹਦਾ ਕਸੂਰ ਨਹੀਂ ਹ ਉਹਦੇ ਜੰਮਣ ਵਾਲਿਆਂ ਦਾ ਕਸੂਰ ਆ ਜੇ ਉਨੀ ਨਹੀਂ ਇਹਨੂੰ ਸੰਸ ਕਰ ਦਿੱਤੇ ਤੇ ਇਹਦਾ ਕਸੂਰ ਨਹੀਂ ਮਾਫ ਕਰ ਦਿਓ ਇਹਨੂੰ 🙏

  • @sahotasaab4640
    @sahotasaab4640 Місяць тому +7

    ਬਹੁਤ ਵਧੀਆ ❤ਖੁਸ਼ ਰਹੋ ਬੱਚਿੁਉ god bless you 🎉from uk 🇬🇧

  • @bishanchand6908
    @bishanchand6908 Місяць тому +2

    ਖੁਸ਼ ਰਹੋ ਜੀ।
    🎉🎉🎉🎉🎉

  • @jugroopsingh4204
    @jugroopsingh4204 Місяць тому +5

    very very good 22 g

  • @HarjitPuwar
    @HarjitPuwar Місяць тому +17

    ਬਹੁਤ ਵਧੀਆ ਨਕੋਦਰ ਸਾਡਾ ਸ਼ਹਿਰ ਏ

  • @sardulsingh7727
    @sardulsingh7727 Місяць тому +11

    God bless you 🙏❤❤🙏

  • @kilwindersingh3444
    @kilwindersingh3444 24 дні тому +3

    ਘੈਂਟ ਆ ਜੀ 👌👌

  • @SukhwinderSingh-wq5ip
    @SukhwinderSingh-wq5ip Місяць тому +16

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @garrygillgarry3592
    @garrygillgarry3592 Місяць тому +12

    Bhut vadyia gaana gayeia chamkila nu agge le k ayun lyi

  • @gurmailsingh2712
    @gurmailsingh2712 Місяць тому +1

    So nice and cute

  • @user-tv2hx2sb5d
    @user-tv2hx2sb5d Місяць тому +15

    Love from Liverpool UK❤❤❤❤❤

  • @user-bz8tb5up7o
    @user-bz8tb5up7o 24 дні тому +2

    ਜਾ ਪਹਿਲਾ ਫਤਿਹ ਬੁੱਲਾ ਲੈ ਜਾ ਗਾਣਾ ਗਾ ਲੈ ਪਰ ਅਸੂਲ ਪਹਿਲਾ ਫਤਿਹ ਦਾ ਜਿਸ ਦਾ ਗਾਣਾ ਗਾ ਰਿਹਾ ਉਹ ਵੀ ਪਹਿਲਾ ਵਾਹਿਗੁਰੂ ਨੂੰ ਯਾਦ ਕਰਦਾ ਸੀ🌹🌹🌹🌹

  • @VarinderSingh-jy1dv
    @VarinderSingh-jy1dv Місяць тому +2

    Wah ji wah
    Awsome

  • @Randhawasaab13
    @Randhawasaab13 Місяць тому +17

    ਬੱਚਿਉ ਜੇ ਪੰਜਾਬੀ ਸਿੱਖਣੀ ਹੋਵੇ ਤਾਂ ਆ ਜਾਉ ਸਾਡੇ ਕੋਲ ❤🎉

    • @SaDiJoRiOfficial
      @SaDiJoRiOfficial 16 днів тому

      Thank you very much you can contact us on our page

  • @GurmatVichaarYT
    @GurmatVichaarYT 5 днів тому

    ਇਹੋ ਜਿਹੇ ਲੱਚਰ ਗਾਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਦਾ ਤਾਂ ਕੋਈ ਤੁੱਕ ਹੀ ਨਹੀਂ ਮੰਨਦਾ ਜਿੱਥੇ ਕੁੜੀਆਂ ਆਪ ਘਰ ਵਾਲਾ ਲੱਭਦੀਆਂ ਫਿਰਦੀਆਂ ਹੋਣ

  • @BaljitKaur-gg6os
    @BaljitKaur-gg6os Місяць тому +34

    ਪੰਜਾਬੀ ਸਿੱਖਣ ਲਈ ਗਾਣੇ ਸੁਣਨ ਦੀ ਕਿ ਲੋੜ ਆ ਹਰਇੱਕ ਗੁਰੂ ਘਰ ਚ ਪੰਜਾਬੀ ਦੀਆ ਕਲਾਸਾ ਲੱਗਦੀਆ ਰੱਬ ਮੇਹਰ ਕਰੇ 🙏

    • @Moge-wala-gill-11
      @Moge-wala-gill-11 Місяць тому +7

      ਤੁਸੀਂ ਲੋਕ ਨੀ ਕੁਝ ਕਰਨ ਦਿੰਦੇ ਜੋ ਜ਼ਿਆਦਾ ਵਿਦਵਾਨ ਬਣ ਦੇ ਹੋ

    • @Sandeepsingh12422
      @Sandeepsingh12422 Місяць тому +2

      Good bro ​@@Moge-wala-gill-11

    • @ZorawarSekhon
      @ZorawarSekhon 17 днів тому +1

      😂😂😂😂😂😂😂😂😂😂😂

    • @SaDiJoRiOfficial
      @SaDiJoRiOfficial 16 днів тому

      Thank you

    • @SaDiJoRiOfficial
      @SaDiJoRiOfficial 16 днів тому

      ​@@Moge-wala-gill-11 Thank you

  • @BaljitKaur-gg6os
    @BaljitKaur-gg6os Місяць тому +12

    ਮੁੰਡਾ ਵਧੀਆ ਗਾਉਦਾ ਕੁੜੀ ਦੀ ਅਵਾਜ ਛੋਟੀ ਬੱਚੀ ਵਰਗੀ ਆ 🙏❤️

  • @user-hy8gp9fx2z
    @user-hy8gp9fx2z 28 днів тому +1

    Boht meant kiti very good

  • @sardulsingh7727
    @sardulsingh7727 Місяць тому +9

    Waheguru ji jori slamat rakhe 🙏🙏

  • @singermanaksandhu2657
    @singermanaksandhu2657 Місяць тому +15

    ਗਾਣਾ ਗਾਉ ਜੀ ਸਦਕੇ ਪਰ ਇਸ ਦੇ ਵਿੱਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕੀ ਮਤਲਬ
    ਗਾਣਾ ਗਾਉਣ ਤੋਂ ਪਹਿਲਾਂ ਸਰੋਤਿਆਂ ਨਾਲ ਸਾਂਝ ਪਾਉ ਫਤਿਹ ਦੀ ਵਿੱਚ ਕੀ ਮਤਲਬ
    ਗੀਤ ਦੇ ਬੋਲ ਫਤਿਹ ਨਾਲ ਮੇਲ ਖਾਂਦੇ ਆ

    • @BRG-Gaming-21
      @BRG-Gaming-21 Місяць тому +2

      ਜਿਹੜੇ ਲੋਕ ਅੱਗੋਂ ਫਤਿਹ ਦਾ ਜੈਕਾਰਾ ਲਾ ਰਹੇ ਉਨ੍ਹਾਂ ਨੂੰ ਨਹੀਂ ਸ਼ਰਮ ਆਉਂਦੀ ਕਿ ਇਹ ਕੋਈ ਧਾਰਮਿਕ ਸ਼ਬਦ ਸੁਣਾ ਰਿਹਾ ਏ

    • @bainsshorts5118
      @bainsshorts5118 Місяць тому +1

      ਚਿੱਤਰਾਂ ਦੀ ਕਮੀ ਆ

    • @singermanaksandhu2657
      @singermanaksandhu2657 Місяць тому +1

      @@BRG-Gaming-21 ਸਟੇਜ ਤੇ ਚੜ੍ਹਦਾ ਜਦੋਂ ਲੋਕਾਂ ਤੋਂ ਵੱਖਰਾ ਹੁੰਦਾ ਉਹਦੇ ਵਿੱਚ ਕੋਈ ਗੁਣ ਹੁੰਦਾ
      ਉਹ ਲੋਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਨਾਂ ਕੇ ਗਲਤ ਗੱਲਾਂ ਕਰੇ
      ਤੂੰ ਹੀ ਦੱਸ ਗਾਣੇ ਦਾ ਫਤਿਹ ਨਾਲ ਮੇਲ ਹੈ ਕੋਈ

    • @user-jb8wc4gz2h
      @user-jb8wc4gz2h Місяць тому +1

      Veer ji sanu maan hai ke England vich paida ho ke v punjabi language vich aap ji gana ga rehe ho. Ex Subedar Surjit Singh Sri Machiwara Sahib .

    • @SaDiJoRiOfficial
      @SaDiJoRiOfficial 16 днів тому

      Thank you very much

  • @user-ce9mh9up5p
    @user-ce9mh9up5p Місяць тому +12

    V V. GOOD. JORI

  • @DeepSagar-hl3rf
    @DeepSagar-hl3rf Місяць тому +15

    ਈਰਖਾ ਦੇ ਕੋੜ ਨੇ ਲੇ ਲਿਆ ਚਮਕੀਲਾ

  • @HarjinderSingh-cz7pg
    @HarjinderSingh-cz7pg Місяць тому +6

    Awesome ji Dhanwad ji

  • @ranadhaliwal3027
    @ranadhaliwal3027 Місяць тому +5

    ਬਹੁਤ ਸੋਹਣਾ ਗਾਇਆ

  • @ReshamAujla-gx5zm
    @ReshamAujla-gx5zm Місяць тому +3

    Very nice

  • @ChetramBhanghar
    @ChetramBhanghar Місяць тому +2

    Verry. Good. Ji

  • @PammaChumber-cv1fd
    @PammaChumber-cv1fd Місяць тому +1

    Very nice song

  • @singhkaur8699
    @singhkaur8699 Місяць тому +7

    Very nice voice

  • @RupinderKaur-uk2rh
    @RupinderKaur-uk2rh Місяць тому +4

    Good.ji

  • @PargatkhosaSingh-zz9wg
    @PargatkhosaSingh-zz9wg Місяць тому +3

    Very good Bai

  • @JaswindarJi
    @JaswindarJi Місяць тому +2

    Ajjkal jado Punjab vich english da bolbala ho riha ta es jodi nu punjabi vich gonde dekh ke khushi hoyi .

  • @jagdevsingh1997
    @jagdevsingh1997 Місяць тому +8

    Verry good. God bless you

  • @SukhwinderKaur-kn8pi
    @SukhwinderKaur-kn8pi Місяць тому +2

    Superb

  • @DaljeetChandi
    @DaljeetChandi Місяць тому +5

    Very good ❤❤❤❤❤

  • @jogindersingh-wy4sh
    @jogindersingh-wy4sh Місяць тому +7

    Very good singing

  • @JaswinderKaur-rw3te
    @JaswinderKaur-rw3te Місяць тому +1

    ਬਹੁਤ ਵਧੀਆ👍💯 ਗਾਇਆ ਧੰਨਵਾਦ❤❤❤❤❤❤❤❤

  • @mukeshkareer601
    @mukeshkareer601 27 днів тому +1

    Bahut wadhia gaya ,,,pehli waar Chamkiley nu UK vich he sunnreha haan ...Pehli baar UK aaya haan ,,azz 20 di hoye ,,,mzaa aya sunkey,,,hu ba hu gaya tusi ,,amazing performance, beautiful voices ❤️ 🇨🇦⭐️🌈💐💞👍✨️😊😊

  • @buttakhattran499
    @buttakhattran499 Місяць тому +2

    Very nice singing❤❤❤❤

  • @luckysharma5077
    @luckysharma5077 21 день тому +1

    Nic ji chamkila ji old is gold song

  • @HarinderSingh-rt8vb
    @HarinderSingh-rt8vb Місяць тому +5

    Very good 👍

  • @harwindersingh979
    @harwindersingh979 Місяць тому +4

    ਇਹ ਦੋਨੋਂ ਇੰਗਲੈਂਡ ਦੇ ਜੰਮਪਲ ਨੇ ਫ਼ਿਰ ਵੀ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਨੇ ।
    ਅੱਜ ਪੰਜਾਬ ਵਿੱਚ ਸਾਡੇ ਪੰਜਾਬੀ ਭਾਸਾ ਵਿੱਚ ਪੜੇ ਲੜਕੇ ਲੜਕੀਆਂ 25% ਲਿੱਖਣ ਵਿੱਚ ਗਲਤੀਆਂ ਕਰਦੇ ਹਨ ।
    ਗ਼ਲਤ ਲਿਖੀ ਪੰਜਾਬੀ ਬੋਰਡਾਂ ਤੇ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ ।

  • @GsRana-tm4rb
    @GsRana-tm4rb Місяць тому +5

    Bahut vadea gaea

  • @user-pz9hw4du4x
    @user-pz9hw4du4x Місяць тому +2

    God bless you and your team ji 🙏🏼🙏🏼

  • @satwinderkaur2100
    @satwinderkaur2100 Місяць тому +1

    Waheguru Ji God bless you ❤🎉

  • @ramankaur475
    @ramankaur475 Місяць тому +2

    Good ha ji🎉

  • @user-ub4yg3fc8e
    @user-ub4yg3fc8e Місяць тому +2

    My Sweet dear darling Tera apna Ohi

  • @RameshKumar-qs9rr
    @RameshKumar-qs9rr Місяць тому +1

    ਬਹੁਤ ਵਧੀਆ ਜੀ

  • @user-wt2el5vf9x
    @user-wt2el5vf9x Місяць тому +2

    Very good mondiaaa Bally Bally kra diti 👌

  • @HarwinderSingh-en3og
    @HarwinderSingh-en3og Місяць тому +5

    Good

  • @Harbhajansingh-om8xp
    @Harbhajansingh-om8xp Місяць тому +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਪੁੱਤਰੋ

  • @sidhuphotography4852
    @sidhuphotography4852 Місяць тому +4

    ❤❤

  • @jaspalkaur9146
    @jaspalkaur9146 Місяць тому +1

    Vadhia Singing.......❤❤❤❤❤❤

  • @gurpalsingh5609
    @gurpalsingh5609 Місяць тому +10

    ਬਹੁਤ ਹੀ ਵਧੀਆ ਗਾਇਕੀ

  • @sandeshsingh4093
    @sandeshsingh4093 29 днів тому +1

    Buhat vadiya

  • @kashmir3557
    @kashmir3557 26 днів тому +3

    ਕੁੜੀ ਦੀ ਪੰਜਾਬੀ ਚ ਥੋੜਾ ਸੁਧਾਰ ਬਾਕੀ ਹੈ ਪਰ ਦੋਵਾਂ ਨੇ ਬਹੁਤ ਵਧੀਆ ਗਾਇਆ

  • @SukhwinderKaur-yd7qt
    @SukhwinderKaur-yd7qt 20 днів тому +1

    Very nice song.very good bachao God bless both of you

  • @Randhawasaab13
    @Randhawasaab13 Місяць тому +5

    Good beta ji ❤❤❤❤❤❤

  • @user-wr4tl2un8j
    @user-wr4tl2un8j Місяць тому +4

    Verynicesongfainchamkeelede

  • @balkarsingh-nn5le
    @balkarsingh-nn5le Місяць тому +3

    ਗਾਇਆ ਤਾ ਵਧੀਆ ਪਰ ਜੇ ਕੋਈ ਧਾਰਮਿਕ ਗੀਤ ਗਾਉਂਦੇ ਤਾ ਜ਼ਿਆਦਾ ਵਧੀਆ ਲੱਗਣਾ ਸੀ 👍

  • @user-tv2hx2sb5d
    @user-tv2hx2sb5d Місяць тому +13

    What a energy ❤❤❤❤❤❤

  • @davindersingh7106
    @davindersingh7106 Місяць тому +1

    Bohot vadiya kaim a

  • @JaskaranSingh-mn8hw
    @JaskaranSingh-mn8hw Місяць тому +1

    So nice

  • @user-fl7jt4hx8j
    @user-fl7jt4hx8j Місяць тому +6

    ❤❤❤❤❤

  • @bitusingh6893
    @bitusingh6893 Місяць тому +9

    Punjabia di ru amr sìngh❤❤❤❤❤

  • @majorkalsi8162
    @majorkalsi8162 Місяць тому +2

    Good song
    Very nice

  • @ArshdeepSingh-ip7no
    @ArshdeepSingh-ip7no Місяць тому +1

    Boht vdia Jodi a g congrats both❤❤

  • @rajpaltiwana9249
    @rajpaltiwana9249 Місяць тому +2

    ਲੈਜਿਡ ਜੋੜੀ ਚਮਕੀਲਾ ਅਤੇ ਅਮਰਜੋਤ

  • @IndrajeetSingh9698_
    @IndrajeetSingh9698_ Місяць тому +2

    Bai ne bahot vadiya gayeya❤❤❤❤❤❤❤❤❤❤

  • @arshdeep7181
    @arshdeep7181 Місяць тому +5

    👍👍

  • @kilwindersingh3444
    @kilwindersingh3444 24 дні тому +1

    ਪੂਰਾ ਘੈਂਟ ਆ ਜੀ 👌👌👌👌

  • @JaswinderSingh-dp1vp
    @JaswinderSingh-dp1vp Місяць тому +4

    V v good jori

  • @GursewakSingh-bv7uj
    @GursewakSingh-bv7uj Місяць тому +2

    ਵਧੀਆ ਲੱਗਿਇ ਆ ਬਾਈ

  • @JinderSingh-gg1xs
    @JinderSingh-gg1xs 7 днів тому

    Very good ❤ love you so much ❤god bless you

  • @user-fe4ky9yu9m
    @user-fe4ky9yu9m Місяць тому +2

    Nice bai g

  • @RavinderKaur_63
    @RavinderKaur_63 10 днів тому

    Ravinder Kaur Bhagtana USA California Very Nice Bro Gbu🙏🙏🙏

  • @DeepSagar-hl3rf
    @DeepSagar-hl3rf Місяць тому +14

    ਬਹੁਤ ਵਧੀਆ ਗਾਇਆ ਪਰ ਚਮਕੀਲਾ ਚਮਕੀਲਾ ਸੀ

  • @MakhanSingh-px4bk
    @MakhanSingh-px4bk Місяць тому +5

    ਰੂਹ ਖੁਸ਼ ਕਰਤੀ ਮੱਖਣ ਜਵੱਦੀ

  • @daljitgarcha
    @daljitgarcha 29 днів тому +1

    ਬਹੁਤ ਖ਼ੂਬ.... 👌

  • @comredgsbutala1120
    @comredgsbutala1120 19 днів тому +1

    Very Good .

  • @rajkhatri1067
    @rajkhatri1067 Місяць тому +1

    Very nice 👍👍

  • @gulabeharbans5310
    @gulabeharbans5310 Місяць тому +1

    Very good 👍👍

  • @LegendNeverDie29579
    @LegendNeverDie29579 20 днів тому +1

    ਵਾ ਜੀ ਵਾ.... ਬੋਹਤ vadia ਆਵਾਜ਼ ਦੋਨਾਂ ਦੀ

  • @sukhwindergill9462
    @sukhwindergill9462 Місяць тому +1

    Very nice 👌 ❤❤❤❤❤

  • @user-iv6zd4kv2i
    @user-iv6zd4kv2i Місяць тому +1

    Verry good veer teri jodi nu

  • @sardulsingh7727
    @sardulsingh7727 Місяць тому +9

    Outstanding performance
    ❤❤❤❤❤❤❤❤❤

  • @sukhjindersukhjindersukhji2421
    @sukhjindersukhjindersukhji2421 Місяць тому +1

    Bhai ji bahut hi att di awaz jodi parmatma tohanu hor traki te Chardi kala wich rakhe

  • @mrskaur539
    @mrskaur539 Місяць тому +2

    ਵਾਹਿਗੁਰੂ ਜੀ ਮਹੇਰ ਰੱਖਿਓ ਬਹੁਤ ਸਹੋਣ।