ਚਮਕੀਲੇ ਦਾ ਗੀਤ ਸੁਣੋ ਰਾਗੀ ਸਿੰਘਾਂ ਤੋਂ ਕਮਾਲ ਹੀ ਕਰਤੀ | Tareyan Di Loye Loye | Pio Milje Kalgidhar Warga

Поділитися
Вставка
  • Опубліковано 19 гру 2024

КОМЕНТАРІ • 663

  • @buttar753
    @buttar753 Місяць тому +5

    ਚਮਕੀਲੇ ਦੇ ਗਾਏ ਧਾਰਮਿਕ ਗਾਣੇ ਸਾਰੇ ਹੀ ਬਹੁਤ ਵਧੀਆ ਨੇ , ਲਿਖਣ ਵਾਲੀ ਕਲਮ ਨੂੰ ਸਲਾਮ ਹੈ ❤

  • @ramsarup7177
    @ramsarup7177 5 місяців тому +55

    ਬਹੁਤ ਹੀ ਬਾ ਕਮਾਲ ਗਾਇਆ ਵੀਰ ਜੀ ਚਮਕੀਲੇ ਦੀ ਰੂਹ ਵੀ ਖੁਸ਼ ਹੋਏਗੀ

  • @BahadurSingh-lg9sv
    @BahadurSingh-lg9sv 5 місяців тому +56

    ਅਮਰ ਸਿੰਘ ਚਮਕੀਲਾ ਜੀ ਦੀ ਕਲਮ ਅਮਰ ਰਹੇ

  • @kulwinderlakha7062
    @kulwinderlakha7062 Місяць тому +4

    ਚਮਾਰ ਸਭ ਤੋਂ ਉੱਚੇ, ਕੋਈ ਰੀਸ ਨਹੀਂ ਕਰ ਸਕਦਾ ਜੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਜੈ ਜੈ

  • @HarnekMalla
    @HarnekMalla 5 місяців тому +65

    ਢਾਡੀ ਵੀਰ ਨੇ ਅਮਰ ਸਿੰਘ ਚਮੀਕਲੇ ਦੇ ਗੀਤ ਨੂੰ ਬਾ ਕਮਾਲ ਗਾਇਆਂ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @gurmitsinghgurmitbhullar9121
    @gurmitsinghgurmitbhullar9121 5 місяців тому +58

    ਬਹੁਤ ਮਿੱਠੀ ਅਵਾਜ਼ ਰਾਗੀ ਸਿੰਘਾਂ ਦੀ ਚਮਕੀਲਾ ਜੀ ਨੇ ਵੀ ਬਹੁਤ ਵਧੀਆ ਗਾਇਆ ਸੀ ਧਾਰਮਿਕ ਗਾਣੇ ਚਮਕੀਲੇ ਨਾਲ ਦੇ ਕੋਈ ਨੀ ਗਾ ਸਕਿਆ

  • @kiratmehrok3980
    @kiratmehrok3980 5 місяців тому +78

    ਬੜਾ ਹੀ ਬਾ ਕਮਾਲ ਗਾਇਆ ਵੀਰਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰ ਵੀ ਚੜ੍ਹਦੀਆਂ ਕਲਾਂ ਵਿਚ ਰੱਖਣ ਜੀ

  • @mangabansal590
    @mangabansal590 5 місяців тому +47

    ਪਰਮਾਤਮਾ ਕੀਰਤਨੀਏ ਜਥੇ ਨੂੰ ਚੱੜ੍ਹਦੀ ਕਲਾ ਬਖਸ਼ੇ, ਸੁਣਕੇ ਅੱਖਾਂ ਭਰ ਆਈਆਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagwindersingh8592
    @jagwindersingh8592 5 місяців тому +29

    ਚਮਕੀਲਾ ਚਮਕੀਲਾ ਹੀ ਸੀ ਬਹੁਤ ਸੋਹਣਾ ਜੀ

  • @MohanLal-ns9pz
    @MohanLal-ns9pz 5 місяців тому +35

    ਵਾਹਿਗੁਰੂ ਜੀ ਕ੍ਰਿਪਾ ਬਣਾਈ ਬਣਾਈ ਰੱਖਣੀ ਜੀ ਬਹੁਤ ਹੀ ਸੁਰੀਲੀ ਅਵਾਜ਼ ਆ ਜੀ

  • @jagjeetsingh9613
    @jagjeetsingh9613 5 місяців тому +60

    ਏਸਨੂ ਕਹਿੰਦੇ ਨੇ ਗਾਉਣਾ
    ਧਨਵਾਦ ਵੀਰਾਂ ਦਾ

    • @SukhwinderSingh-jx6ht
      @SukhwinderSingh-jx6ht 3 місяці тому

      Sachi hai ji sakoon aaya bai sahib di awaz sun ke waheguru ehna nu chardi kla ch rakhan ❤

  • @paramjeetsinghrandhawa9567
    @paramjeetsinghrandhawa9567 4 місяці тому +7

    ਗੱਲ ਦੁਨੀਆ ਦੇ ਵੱਡੇ ਇਤਿਹਾਸ ਦੀ ਹੈ ਮਾੜਾ ਕੁਮੈਂਟ ਕਰਨਾ ਬਹੁਤ ਬੁਰੀ ਗੱਲ ਏ ਜੀ

  • @prithpalsingh9255
    @prithpalsingh9255 5 місяців тому +20

    ਦੋਹਾਂ ਵੀਰਾਂ ਦੀ ਆਵਾਜ਼ ਬਹੁਤ ਹੀ ਮਿਠੀ ਅਤੇ ਸੁਰੀਲੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਨ ਜੀ

  • @surjitseet797
    @surjitseet797 5 місяців тому +136

    ਇਵੇਂ ਅਮਰ ਹੋ ਜਾਂਦੇ ਨੇ ਸਦਾ ਲਈ ਕਈ ਸਖਸ਼। ਚਮਕੀਲੇ ਨੂੰ ਬਾ ਕਮਾਲ ਗਾਇਆ ਵੀਰਾਂ ਨੇ।ਬਹੁਤ ਸੁਲਝਿਆ ਹੋਇਆ ਜਥਾ।ਚਮਕੀਲਾ ਵੀ ਸਦੀਆਂ ਤੱਕ ਚਰਚਾ ਚ ਰਵੇਗਾ।

    • @angrejsingh6949
      @angrejsingh6949 5 місяців тому +6

      Very nice waheguru ji kirpa karn

    • @surjitseet797
      @surjitseet797 5 місяців тому

      @@angrejsingh6949 🙏🙏

    • @gopichahal3640
      @gopichahal3640 5 місяців тому +2

      Waheguru ji

    • @karnalsingh4817
      @karnalsingh4817 5 місяців тому

      ​@@angrejsingh6949aaaaaaaaaaa❤

    • @jaswantsinghpradhan7470
      @jaswantsinghpradhan7470 5 місяців тому

      ਛਿੰਦੇ ਤੇ ਗੁਰਦਾਸ ਮਾਨ ਨੇ ਚਮਕੀਲੇ ਨੂੰ ਮਰਵਾਇਆ, ਨਾਮ ਲੱਗਾ ਖਾੜਕੂਆਂ ਦਾ😢😢

  • @AtmaSingh-id5ek
    @AtmaSingh-id5ek 4 місяці тому +7

    ਅਮਰ ਸਿੰਘ ਚਮਕੀਲਾ ਸਰੀਰ ਕਰਕੇ ਮਰ ਗਏ ਪਰ ਦਿ❤ਲਾਂ ਚੋ ਨੀ ਮਰਿਆ, ,ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਬਹੁਤ ਸੋਹਣਾ ਗਾਇਆ ਆਪਜੀ ਦਾ ਗਲਾ ਚੜਦੀ ਕਲਾ ਵਿੱਚ ਰਹੇ
    ਆਤਮਾ ਸਿੰਘ ਪਾਠੀ ਪਿੰਡ ਖਾਰਾ ਫਰੀਦਕੋਟ

  • @SatnamSingh-eu5qu
    @SatnamSingh-eu5qu 5 місяців тому +79

    🙏❤️👌🙏ਚਮਕੀਲਾ ਅਮਰ ਹੋਗਿਆ ਸਿੱਘਾਂ ਦੀ ਵੀ ਆਵਾਜ ਬਹੁਤ ਮਿੱਠੀ ਹੈ ਜੀ 🙏❤️👌🙏

  • @diljeetkaur5858
    @diljeetkaur5858 5 місяців тому +13

    ਬਹੁਤ ਹੀ ਮਿੱਠੀ ਅਵਾਜ਼ ਗਾਈਨ ਕੀਤੇ ਸ਼ਬਦ ਸੁਣ ਮੰਨ ਬਹੁਤ ਅਨੰਦ ਆਇਆ ਬਹੁਤ ਬਹੁਤ ਧੰਨਵਾਦ ਜੀ ♥️🙏🏻🙏🏻

  • @ranjitsangowal7555
    @ranjitsangowal7555 5 місяців тому +13

    ਬਹੁਤ ਵਧੀਆ ਅਵਾਜ ਹੈ ਭਾਈ ਸਾਹਿਬ ਜੀ

  • @reshamsahota1259
    @reshamsahota1259 5 місяців тому +37

    ਰੰਗ ਚਮਕੀਲੇ ਵਾਲਾ ਵਧੀਆ

  • @HarpalSingh-gj6et
    @HarpalSingh-gj6et 5 місяців тому +15

    ਇਹ ਗੀਤ ਚਮਕੀਲੇ ਨੇ ਗਾਇਆ ਜ਼ਰੂਰ ਹੈ ਪਰ ਲਿਖਿਆ ਮੁਹਾਲਵੀ ਜੀ ਦਾਂ ਹੈ ਉਹਨਾਂ ਵੱਲੋਂ ਸਿੱਖ ਧਰਮ ਦੀ ਬਹੁਤ ਵਧੀਆ ਸਿੱਖ ਇਤਿਹਾਸ ਵਿੱਚੋਂ ਬਹੁਤ ਸਾਰੇ ਗੀਤ ਲਿਖੇ ਹਨ।

  • @Chanchal3394
    @Chanchal3394 5 місяців тому +13

    ਵੀਰ ਜੀ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਤੁਹਾਡੀ ਆਵਾਜ਼ ਚੜਦੀ ਕਲਾ ਵਿੱਚ ਰੱਖੇ ਜੀ

  • @DalbirsinghsinghVirk
    @DalbirsinghsinghVirk 5 місяців тому +24

    ਬਹੁਤ ਵਧੀਆ ਲਗਿਆ। ਧੰਨਵਾਦ ਰਾਗੀ ਸਿੰਘਾ ਦਾ

  • @Daljitsingh-u6x
    @Daljitsingh-u6x 5 місяців тому +9

    ਬਾਹ ਜੀ ਬਾਹ ਗੁਰੂ ਦੇ ਸਿੱਖੋ ਬਾਹ ਕਮਾਲ ਅਵਾਜ ਹੈ।ਲਿਖਣ ਵਾਲਿਆ ਪ੍ਮਾਤਮਾ ਤੁਹਾਨੂੰ ਲੰਮੀ ਉਮਰ ਬਖਸੇ ਅਤੇ ਅੱਗੇ ਵੀ ਲਿਖਣ ਦਾ ਵਾਹਿਗੁਰੂ ਬਲ ਬਖਸੇ।ਧੰਨਵਾਦ ਜੀ.

  • @lakhvirsingh682
    @lakhvirsingh682 5 місяців тому +16

    ਬਹੁਤ ਹੀ ਵਧੀਆ ਢੰਗ ਨਾਲ ਗਾਇਆ। ਰੱਬ ਵੀਰਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ । ਆਨੰਦ ਆਗਿਆ। ਚਮਕੀਲੇ ਦੈ ਗਾਉਣ ਦਾ ਤੇ ਵੀਰਾਂ ਦੇ ਗਾਉਣ ਦਾ ਨਜ਼ਾਰਾ ਕੁਛ ਹੋਰ ਹੈ।,👍👍👍👍👍👍

    • @MalkeetMomi-k1b
      @MalkeetMomi-k1b Місяць тому

      ਵਾਹਿਗੁਰੂ ਜੀ ਮੋਹਰ ਕਰੋ ਜੀ ਏਸ ਕੀਰਤਨੀਏ ਵੀਰਾਂ ਤੇ ਬਹੁਤ ਵਧੀਆ ਹੈ ਅਵਾਜ਼

  • @satvirkaur2215
    @satvirkaur2215 5 місяців тому +12

    ਦਿਲ ਨੂੰ ਸਕੂਨ ਦੇਣ ਵਾਲੀ ਆਵਾਜ ਭਾਈ ਸਾਬ ਜੀ ਮਾਂ ਗੁਜਰ ਕੌਰ ਜੀ ਦੀ ਮਹਿਮਾ ਗਾਈਨ ਕਿੱਤੀ ਸੱਚੀ ਦਿੱਲ ਨੂੰ ਲੱਗੀ 🙏🏻🙏🏻🙏🏻🙏🏻

  • @PritamSingh-og4hz
    @PritamSingh-og4hz 5 місяців тому +26

    ਵਾਹਿਗੁਰੂ ਜੀ ਬਹੁਤ ਵਧੀਆ ਰੰਗ ਬੰਨ੍ਹਿਆ ਜੀ ਮਾਲਕ ਚੜ੍ਹਦੀ ਕਲਾ ਬਖਸੇ🙏🙏👌👌

    • @malkitkaur527
      @malkitkaur527 5 місяців тому

      🙏🙏🙏 wahguru jeo

    • @santokhsingh3199
      @santokhsingh3199 Місяць тому

      Chamkila amar ho gia iss geet nal ,ragi v ba kamal ne

  • @sartajsingh735
    @sartajsingh735 5 місяців тому +5

    ਅਮਰ ਰਹੇਗਾ ਅਮਰ ਸਿੰਘ ਚਮਕੀਲਾ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਦ। ਦੂਲੋਵਾਲ

  • @AmrinderSingh-dw4fp
    @AmrinderSingh-dw4fp 5 місяців тому +8

    ਬਹੁਤ ਵਧੀਆ ਆਵਾਜ਼ਾਂ ਨਾਲ ਗਾਇਆ ਧੰਨ ਮਾਤਾ ਗੁਜਰੀ ਜੀ ਧੰਨ ਸਿੱਖੀ ਹੈ ਵਾਹਿਗੁਰੂ ਜੀ ਚੜਦੀਕਲਾ ਕਰਨ ਆਪ ਜੀ ਆ ਦੀ

  • @jaswinderpalsingh4844
    @jaswinderpalsingh4844 5 місяців тому +8

    ਵਾਗੇ ਸਿੰਘਾਂ ਨੇ ਬਹੁਤ ਸੁਰੀਲੀ ਆਵਾਜ਼ ਵਿੱਚ ਧਾਰਮਿਕ ਗੀਤ ਸੁਣਾਏ ਹਨ ਪਰਮਾਤਮਾ ਮਿਹਰ ਕਰਨ ਇਹਨਾਂ ਨੂੰ ਦਿਨ ਦੂਣੀ ਅਤੇ ਰਾਤ ਚੋਗਨੀ ਤਰੱਕੀ ਬਖਸ਼ਣ

  • @rajwinder1968
    @rajwinder1968 5 місяців тому +11

    ਬਹੁਤ ਵਧੀਆ ਗਾਇਆ ਸਿੰਘਾ ਨੇ

  • @GurmeetSingh-k8i
    @GurmeetSingh-k8i 2 місяці тому +2

    ਬਾਈ ਜੀ ਰਾਗੀ ਸਿੰਘਾਂ ਨੇ ਬਹੁਤ ਹੀ ਸੁੰਰੀਲੀ ਅਵਾਜ਼ ਵਿੱਚ ਸ਼ਬਦ ਗਾਇਣ ਕੀਤਾ ਹੈ। ਧੰਨਵਾਦ ਲੇਖਕ ਵੀਰ ਜੀ ਦਾ ਜਿਹਨਾਂ ਨੇ ਬਹੁਤ ਹੀ ਵਧੀਆਂ ਸ਼ਬਦ ਲਿਖਿਆਂ ਹੈ।

  • @MandeepKaur-ke4gr
    @MandeepKaur-ke4gr 5 місяців тому +21

    वेरी नाइस बहुत अच्छी आवाज है बहुत अच्छे गीत गया

  • @BalwinderSandhu-ih9uu
    @BalwinderSandhu-ih9uu 5 місяців тому +13

    ਬਹੁਤ ਵਧੀਆ ਗਾਇਆ ਹੈ ਜੀ

  • @HarbhajanSingh-he5kp
    @HarbhajanSingh-he5kp 5 місяців тому +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajwindersingh5344
    @rajwindersingh5344 5 місяців тому +9

    ਬਹੁਤ ਵਧੀਆ ਗਿਆ ਵੀਰਾਂ ਨੇ ਵਹਿਗੁਰੂ ਤੱਰਕੀ ਬਖਸ਼ੇ

  • @JagirMasti
    @JagirMasti 5 місяців тому +8

    ਬਾ ਕਮਾਲ ਗਾਇਆ ਵੀਰ ਜੀ ਵਾਹਿਗੁਰੂ ਜੀ

  • @GuraSingh-r8b
    @GuraSingh-r8b 5 місяців тому +19

    Amar singh chemkela ate biba amar jot rehdi duniya tak amar rahenge

  • @JagdevSinghSamra
    @JagdevSinghSamra 5 місяців тому +14

    ਕਮਾਲ ਹੀ ਕਮਾਲ ਕਰਤੀ ਰਾਗੀ ਸਿੰਘਾਂ ਨੇ । ਰਾਈਟਰ ਨੇ ਲਿਖਣ ਵਾਲੀ ਕਮਾਲ ਕਰਤੀ ।

  • @BalwinderSingh-vh6oz
    @BalwinderSingh-vh6oz 5 місяців тому +7

    ਕੀਰਤਨ ਵਾਲਿਆਂ ਨੂੰ ਬੱਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਨਾ ਚਾਹੀਦਾ ਏ ਗੀਤ ਗਾਉਣ ਵਾਲੇ ਹੋਰ ਬਥੇਰੇ 😭😭😭😭😭😭

  • @jagshirsingh8582
    @jagshirsingh8582 5 місяців тому +6

    ਬਹੁਤ ਵਧੀਆ ਭਾਈ ਸਾਹਿਬ ਜੀ 🙏🙏

  • @shergillsingh9553
    @shergillsingh9553 5 місяців тому +6

    🙏ਬਹੁਤਵਧੀਆ ਗਾਇਨ ਕੀਤਾ ਆਪ ਜੀ ਨੇ🙏

  • @BalwinderSandhu-ih9uu
    @BalwinderSandhu-ih9uu 5 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @birbalnauhra3525
    @birbalnauhra3525 5 місяців тому +6

    ਬਹੁਤ ਸੁੰਦਰ ਸਿੰਘ ਸਾਹਿਬ ਧੰਨਵਾਦ ਜੀ

  • @simrandhillon8051
    @simrandhillon8051 5 місяців тому +5

    ਵਾਹਿਗੁਰੂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ

  • @JagroopSingh-wf3nw
    @JagroopSingh-wf3nw 5 місяців тому +15

    ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ So Nice❤❤

  • @BaldevSingh-f4h
    @BaldevSingh-f4h 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਕਿਆ ਆਵਾਜ਼ ਕਿਆ ਬਾਤ ਹੈ ਜੀ ਬੁਲੰਦੀਆਂ ਛੂਹ ਰਹੀ ਹੈ ਭਾਈ ਰਾਗੀ ਸਾਹਿਬ ਜੀ। ਵਾਹਿਗੁਰੂ ਜੀ ਤੁਹਾਨੂੰ ਠੇਰ ਸਾਰੀਆਂ ਤਰੱਕੀਆਂ ਦੇਵੇ ਵਾਹਿਗੁਰੂ ਜੀ।

  • @RanjitGill-wq9du
    @RanjitGill-wq9du 4 місяці тому +2

    ਕਿਸੇ ਹੁਣ ਕੀਲਾ ਅਮਰ ਹੈ ਅਮਰ ਹੀ ਰਹੇਗਾ ਤੁਸੀਂ ਬਾਬਾ ਜੀ ਬਹੁਤ ਵਧੀਆ ਗਾਣਾ ਬੋਲ ਰਹੇ ਹੋ ਚੰਗੀ ਲ ਦਾ ਅਸਲ ਜੋੜੀ

  • @AvtarSingh-or6ig
    @AvtarSingh-or6ig 5 місяців тому +4

    , ਬਹੁਤ ਹੀ ਵਧੀਆ,ਬਾ-ਕਮਾਲ ਇੱਕ ਵਧੀਆ ਸੋਚ, ਸ਼ਾਬਾਸ਼ੇ।
    ਅਤੇ ਦੁਰ ਫਿੱਟੇ ਮੂੰਹ, ਫਿੱਟ ਲਾਹਨਤ, ਉਹਨਾਂ ਲਾਨ੍ਹਤੀਆਂ ਦੇ ਜਿੰਨਾ ਨੇ negative comments ਕੀਤੇ ਨੇ

  • @gurcharansingh7653
    @gurcharansingh7653 5 місяців тому +9

    ਵਾਹ ਜੀ ਬਹੁਤ ਵਧੀਆ ਅਨੰਦ ਆ ਗਿਆ

  • @harbhajansingh2765
    @harbhajansingh2765 2 місяці тому +1

    ਬਹੁਤ ਵਧੀਆ ਅਵਾਜ ਸਿੰਘ ਸਾਹਿਬ ਤੁਹਾਡੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਨ ਤੇ ਤੁਹਾਨੂੰ ਖੁਸ਼ੀਆਂ ਬਖਸ਼ਨ

  • @Swaraj_jassar_mehkma
    @Swaraj_jassar_mehkma 5 місяців тому +10

    ਅਮਰ ਸਿੰਘ ਚਮਕੀਲਾ ਜੀ ਬਹੁਤ ਵਧੀਆ 🙏🙏🙏🙏

  • @gurpritamsingh8556
    @gurpritamsingh8556 5 місяців тому +27

    ਗਾਇਆ ਬਹੁਤ ਵਧੀਆ ਹੈ ਭਾਈ ਸਾਹਿਬ ਪਰੰਤੂ ਤੁਸੀਂ ਰਾਗੀ ਅਖਵਾਉਂਦੇ ਹੋ ਇਸ ਲਈ ਤੁਹਾਡੇ ਜੁਬਾਨ ਤੋਂ ਕੇਵਲ ਗੁਰਬਾਣੀ ਸ਼ਬਦ ਹੀ ਜਿਆਦਾ ਸੋਹੰਦੇ ਹਨ

    • @lovepreetsinghgill517
      @lovepreetsinghgill517 5 місяців тому +2

      ਇਹ ਵੀ ਇੱਕ ਵੰਨਗੀ/ਵਰਾਇਟੀ ਹੈ।

    • @birbalnauhra3525
      @birbalnauhra3525 5 місяців тому +4

      ਕਲਾ ਦੀ ਤਰੀਫ ਕਰੋ

    • @LakhvirSingh-r6y
      @LakhvirSingh-r6y 5 місяців тому +5

      ਹੈ ਤਾਂ ਗੁਰੂ ਜਸ ਹੀ ਹੈ ਰਾਗ ਸੰਗੀਤ

    • @ajmerthandi2544
      @ajmerthandi2544 5 місяців тому +2

      Sangeet has no boundaries. They are singing religious song.

    • @ajmerthandi2544
      @ajmerthandi2544 5 місяців тому +1

      Ragi means the person who sing raags. Don’t associate it with religion.🙏🏾.

  • @anmolstudio1492
    @anmolstudio1492 5 місяців тому +1

    ਬਾ-ਕਮਾਲ ਲਿਖਿਆ ਤੇ ਉਸ ਤੋਂ ਵੀ ਜ਼ਿਆਦਾ ਗਾਉਣ ਵਾਲੇ ਚਮਕੀਲਾ ਜੀ ਨੇ ਨਿਭਾਇਆ ਵੀ ਵਧੀਆ। ਢਾਡੀ ਜਥੇ ਨੇ ਵੀ ਬਹੁਤ ਖੂਬ ਗਾਇਆ।

  • @jaseusihgjaseusihg8413
    @jaseusihgjaseusihg8413 5 місяців тому +4

    ਵਾਹਿ ਗੁਰੂ ਜੀ ਬੁਹਤ ਵੰਧੀਆ ਗਾਈਆ ਜੀ ਤਾਰੀਆ ਦੀ ਲੋਏ ਲੋਏ

  • @nirmalsingh-uo1hu
    @nirmalsingh-uo1hu 5 місяців тому +5

    ਸਿੰਘੋ ਇਉਂ ਜਾਪਦੈ,ਤੁਹਾਨੂੰ ਰਾਗੀ ਦਾ ਦਰਜਾ ਛੋਟਾ ਲੱਗਣ ਡਹਿ ਪਿਐ।

    • @jaswantsinghpradhan7470
      @jaswantsinghpradhan7470 5 місяців тому

      ਕੀ ਅਪਰਾਧ ਕਰਤਾ ਰਾਗੀ ਸਿੰਘਾ ਨੇ ? ਜਦੋਂ ਢੱਡਰੀ ਵਰਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਘ ਪਾੜ ਪਾੜ ਕਿ ਕੱਚੀ ਬਾਣੀ ਪੜਕੇ ਮਰਿਯਾਦਾ ਦੀਆ ਧੱਜੀਆਂ ਉਡਾਉਦਾ ਉਦੋਂ ਤੁਹਾਨੂੰ ਕੋਈ ਇਤਰਾਜ਼ ਨਹੀ ਹੁੰਦਾ😮😮😮

  • @avtarsinghchanne5720
    @avtarsinghchanne5720 5 місяців тому +4

    ਗੀਤ ਦੀਆਂ ਮੁਢਲੀਆਂ ਸਤਰਾਂ ਮਹਾਂਨ ਗੀਤਕਾਰ ਚਰਨ ਸਿੰਘ ਸਫਰੀ ਜੀ ਦੀਆਂ ਲਿਖੀਆਂ ਹੋਈਆਂ ਹਨ।

  • @kashmir2445
    @kashmir2445 5 місяців тому +11

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਅਥਾਹ ਸਮੁੰਦਰ ਛੱਡ ਕੇ ਟੋਇਆਂ ਛੱਪੜਾਂ ਚ ਮੱਛੀ ਕਿੰਨਾ ਕੁ ਅਨੰਦ ਲੈ ਸਕਦੀ ਹੈ।

    • @bikramrandhawa5972
      @bikramrandhawa5972 3 місяці тому

      ਕਲਾ ਆਜ਼ਾਦ ਹੁੰਦੀ ਆ ਵੀਰੇ ਕਲਾ ਨੂੰ ਕੋਈ ਕੈਦ ਨਹੀਂ ਕਰ ਸਕਿਆ ਅੱਜ ਤੱਕ

  • @niranjansinghsandhu1520
    @niranjansinghsandhu1520 5 місяців тому +11

    ਬਹੁਤ ਵਧੀਆ ਜੀ

  • @AvtarSingh-wu2zu
    @AvtarSingh-wu2zu 3 місяці тому +1

    ਬਾਕਮਾਲ ਬਹੁਤ ਬਹੁਤ ਧੰਨਵਾਦ ਲਿਖਾਰੀ ਅਤੇ ਰਾਗੀ ਸਾਹਿਬਾਨ ਦਾ ❤❤

  • @LakhwinderSingh-ok4ly
    @LakhwinderSingh-ok4ly Місяць тому

    ਧੰਨ ਚਮਕੀਲਾ ਜਿਸਨੇ ਇਸ ਗੀਤ ਨੂੰ ਐਸੀ ਧੁਨੀ ਤੇ ਸ਼ਿੱਦਤ ਨਾਲ ਗਾਇਆ

  • @jaswindersidhu820
    @jaswindersidhu820 5 місяців тому +12

    Bhai sahib ji, great!

  • @rajindersingh2098
    @rajindersingh2098 5 місяців тому +3

    ਬਹੁਤ ਵਧੀਆ ਪੇਸ਼ਕਾਰੀ ਪੇਸ਼ ਕੀਤੀ ਗਈ ਹੈ 🙏🙏🌹🌹🌹🌹🌹

  • @jaggaphotographyropar8894
    @jaggaphotographyropar8894 4 місяці тому +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਜੀ ਰਾਂਗੀ ਸਿੰਘ ਵੀਰਾ ਅਤੇ ਲਿਖਾਰੀ ਸਾਹਿਬ ਉੱਤੇ

  • @bakhshishaatma-zn7sv
    @bakhshishaatma-zn7sv 2 місяці тому

    ਬਹੁਤ ਵਧੀਆ ਗੱਲ ਹੈ ਜੱਥੇਦਾਰਾ ਖਾਲਸੀਆ ਨੇ ਗੀਤ ਨੂੰ ਬਹੁਤ ਵਿਰਾਗ ਚ਼ ਗਾਈਆਂ ਹੈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RanjeetSandhu-ne4wr
    @RanjeetSandhu-ne4wr 5 місяців тому +5

    ਬਹੁਤ ਵਧੀਆ ਆਵਾਜ਼ ਭਾਈ ਸਾਹਿਬ ਜੀ ਦੀ 🙏🙏🙏🙏🙏

  • @HarjinderKaur-b5d
    @HarjinderKaur-b5d 3 місяці тому +1

    ਬਹੁਤ ਹੀ ਵਧੀਆ ਜੀ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @bhaijasvirtandewale
    @bhaijasvirtandewale 5 місяців тому +3

    ਬਹੁਤ ਆਨੰਦ ਆਇਆ ਵੀਰ ਜੀ
    ਚੜ੍ਹਦੀ ਕਲਾ🌹🌹🙏🙏

  • @gurmitbajwa5679
    @gurmitbajwa5679 5 місяців тому +6

    Ih raagi sahiban ji da hunar hai very nice song God bless you all

  • @SurinderSingh-jc1ur
    @SurinderSingh-jc1ur 2 місяці тому +1

    ਰਹਿੰਦੀ ਦੁਨੀਆ ਤੱਕ ਵੀਰਾ ਦੀਆਂ ਮਿੱਠੀਆਂ ਅਵਾਜਾਂ ਗੂੰਜਦੀਆਂ ਰਹਿਣ

  • @SukhdevSingh-t8o
    @SukhdevSingh-t8o Місяць тому

    ਵਾਹਿਗੁਰੂ ਜੀ ਮਿਹਰ ਕਰੋ ਹੇਮਸਾ ਚੜ੍ਹਦੀ ਕਲਾ ਵਿਚ ਰਖਣਾ ਇਹਨਾਂ ਦੋਨਾਂ ਵੀਰਾਂ ਨੂੰ ਬਹੁਤ ਹੀ ਵਧੀਆ ਅਨੰਦ ਆਇਆ ਸੁਣਕੇ ❤❤❤🎉🎉🎉

  • @user-shama88
    @user-shama88 5 місяців тому +38

    ਹੁਣ ਤਾਂ ਚਮਕੀਲਾ ਗ਼ਲਤ ਨਹੀਂ ਸੀ

    • @rajwantkaur7921
      @rajwantkaur7921 5 місяців тому +3

      ਚਮਕੀਲਾ ਗਲਤ ਨਹੀ ਕਿਹਾ ਕਿਸੀ ਨੇ, ਬਹੁਤ ਵੱਡੀ ਮਾਤਰਾ ਵਿੱਚ ਭੈਣਾਂ ਦੇ ਭਰਾ, ਬੱਚਿਆਂ ਜੇ ਮਾਂ ਬਾਪ ਪੁਲਿਸ ਵੱਲੋਂ ਮਾਰੇ ਜਾ ਰਹੇ ਸਨ, ਚਮਕੀਲੇ ਦੇ ਟਾਇਮ ,ਰੋਡ ਤੇ ਬੱਚਿਆਂ ਦੇ ਖੂਨ ਜਗਾ ਜੰਗਾਂ ਤੇ ਸਨ, ਚਮਕੀਲਾ ਬਿਨਾ ਕਿਸੇ ਅਫਸੋਸ ਲਗਾਤਾਰ ਅਖਾੜੇ ਲਗਾ ਰਹੇ ਸਨ, ਇਹ ਸੀ ਵੱਡੀ ਮਾਤਰਾ ਵਿੱਚ ਚਮਕੀਲੇ ਜੀ ਬੇਸਮਝੀ, ਧੰਨਵਾਦ, ਕਿਸੇ ਸਿੰਘ ਜੀ ਦੇ ਵਿਚਾਰ ਸੁਣੇ ਤਾਂ ਪਤਾ ਲੱਗਿਆ ਸੀ ਕਿਓ,ਚਮਕੀਲੇ ਦੀ ਦੁਨਿਆਵੀ ਲਈ ਭਲਾ ਕਰਨਯੋਗ ਨਹੀਂ ਸੀ, ਉਸ ਵਕਤ ਵਿੱਚ ਚਮਕੀਲੇ ਨੂੰ ਦੂਸਰੇ ਕਲਾਕਾਰਾ ਦੀ ਤਰਾ,ਜਿਵੇਂ ਹੰਸ ਰਾਜ ਹੰਸ ਜੀ ਨੇ ਜ਼ੁਲਮ ਦੇ ਆਧਾਰ ਤੇ ਪ੍ਰੋਗਰਾਮ ਕੀਤੇ ਸਨ, (ਪੱਤਾ ਪੱਤਾ ਸਿੰਘਾ ਦਾ ਵੈਰੀ) ਉਹ ਜਿਵੇ ਮਹਿਸੂਸ ਕਰਦੇ ਓਵੇ ਹੀ ਗਾ ਰਹੇ ਸਨ, ਅੱਜ ਦੀ ਪੰਜਾਬ ਪੁਲਿਸ ਭਗਵੰਤਮਾਨ ਦੀ ਤਾਕਤ ਨਾਲ ਝੂੱਠੇ ਕੇਸਾਂ ਵਿੱਚ ਸਿੰਘਾ ਦੀ ਬਦਨਾਮੀ ਕਰ ਰਿਹਾ, ਸਿਰਫ ਆਮ ਪਾਰਟੀ ਦੀ ਤਾਕਤ ਨੂੰ ਜਿੰਦਾ ਰੱਖਣ ਲਈ, ਪਰ ਕੁਦਰਤ ਇਨਸਾਫ ਬਹੁਤ ਸਹੀ ਕਰਦੀ, ਦੁਨਿਆਵੀ ਤੇ ਮੁਸ਼ਕਿਲ ਦੀ ਘੜੀ ਤੇ ਦੁਨਿਆਵੀ ਦੇ ਦੁੱਖ ਮਹਿਸੂਸ ਕਰਨਾ ਜ਼ਰੂਰੀ🙏

    • @halalamaster48
      @halalamaster48 5 місяців тому +1

      @@rajwantkaur7921, It’s wrong to politicise behind the murky background of chamkila’s murder. Everyone knows that he was executed for his immense popularity and jealousy by Manak, Sadiq and maybe Gurdas Mann.

    • @VijayKumar-ne8hy
      @VijayKumar-ne8hy 5 місяців тому

      🌟🌟🌟🌟🌟🌹🌷💐🥀

    • @darbarasinghbains9072
      @darbarasinghbains9072 2 місяці тому

      Who killed Chamkila and bibi Amarjot and reason behind it, is still big Mistry .
      It is all proximation and nothing concrete.

  • @gurdassingh9294
    @gurdassingh9294 2 місяці тому

    ਬਹੁਤ ਹੀ ਵਧੀਆ ਗੀਤ ਵੀਰ ਜੀ ਧੰਨ ਧੰਨ ਸ਼ਹਿਦ ਬਾਬਾ ਮਹਾ ਸਿੰਘ ਜੀ ਨਗਰ ਰਟੋਲ

  • @CharanjitSingh-eq9su
    @CharanjitSingh-eq9su 5 місяців тому +13

    ਵਾਹਿਗੁਰੂ ਗੁਰੂ ਜੀ ਭਲੀਕਰਨ

  • @kamarsingh2446
    @kamarsingh2446 23 дні тому +2

    ਕਮਾਲ ਗਾਇਆ ਰਾਗੀ ਸਿੰਘਾ ਨੇ

  • @MalkitSingh-fj3ci
    @MalkitSingh-fj3ci 5 місяців тому +12

    Chamkila hamesha amar rahega

  • @JoginderSingh-vj2tx
    @JoginderSingh-vj2tx 5 місяців тому +3

    ਬਹੁਤ ਹੀ ਵਧੀਆ ਬਾ ਕਮਾਲ 🙏👌

  • @kessarsinghchandanpuri8301
    @kessarsinghchandanpuri8301 5 місяців тому +3

    ਅੱਜ ਚਮਕੀਲਾ ਤਰ ਗ ਈਆ ਬਹੁਤ ਵਧੀਆ ਗਾਈਆ ਸੀ

  • @jagdipsingh3323
    @jagdipsingh3323 5 місяців тому +3

    ਬਹੁਤ ਵਧੀਆ। ਪਿਆਰੇ ਬੋਲ।।

  • @inderjeetkahlon3111
    @inderjeetkahlon3111 5 днів тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਆ ਵੀਰ ਨੂੰ ਪਰ ਜਿਹੜੇ ਵੀਰ ਬੈਠਕੇ ਕੀਰਤਨ ਸੁਣ ਰਹੇ ਹਨ ਉਹਨਾਂ ਦੇ ਜੋੜੇ ਤੇ ਲਵਾ ਲੳ ਜੀ

  • @Officialjorawar
    @Officialjorawar 5 місяців тому +1

    God bless you brother ji ✝️🙏🤗❤️bhut sona chamakal di song 👍🙌👌

  • @SonuSingh-jo3gc
    @SonuSingh-jo3gc 5 місяців тому +3

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ 🙏

  • @jaswantrauke5149
    @jaswantrauke5149 5 місяців тому +5

    ਵਾਹ ਵਾਹ ! ਕਮਾਲ ਦੀ ਜੁਗਲਬੰਦੀ !!

  • @DilbagSingh-kg4qc
    @DilbagSingh-kg4qc Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਵਾਹਿਗੁਰੂ ਜੀ ਦੀ ਰਾਗੀ ਸਿੰਘ ਤੇ 🎉❤

  • @mandeepsandhu8361
    @mandeepsandhu8361 5 місяців тому +4

    ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੁੱਝ ਨਹੀਂ ਚਲਣਾ ਭਾਈ ਸਾਹਿਬ ਜੀ ਇਹ ਜਾਣਕਾਰੀ ਤੁਹਾਡੇ ਲਈ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾ ਸਕਦਾ ਹੈ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ

    • @jaswantsinghpradhan7470
      @jaswantsinghpradhan7470 5 місяців тому

      ਏਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨਹੀ ਹਨ ਜੀ❤

    • @vikramjeetsingh9200
      @vikramjeetsingh9200 Місяць тому

      Right ji

  • @raghubirsingh6195
    @raghubirsingh6195 5 місяців тому +3

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @simerjeetkaur1123
    @simerjeetkaur1123 5 місяців тому

    ਮੱਲੋ ਮੱਲੀ ਅੱਖਾਂ ਨਮ ਹੋ ਗਈਆਂ ....ਧੰਨ ਮਾਂ ਗੁਜਰੀ.....ਤੁਸੀਂ ਵੀ ਬਹੁਤ ਵੈਰਾਗ ਨਾਲ ਗਾਇਆ

  • @bakhshishaatma-zn7sv
    @bakhshishaatma-zn7sv 2 місяці тому

    ਵਾਹ ਵੀ ਵਾਹ ਵਾਹਿਗੁਰੂ ਜੀ ਦੇ ਬੰਦੀਉ ਕਲਾਮ ਕਰਤੀ ਜੀ

  • @KuldeepSingh-ge7rn
    @KuldeepSingh-ge7rn 5 місяців тому +28

    ਬਹੁਤ ਮਿੱਠੀ ਅਵਾਜ਼ ਵਾਹਿਗੁਰੂ ਜੀ ਭਲੀ ਕਰੇ ਜੀ

  • @harjeetsinghkhalsa9518
    @harjeetsinghkhalsa9518 2 місяці тому

    ਬਹੁਤ ਹੀ ਵਧੀਆ ਗਾਇਆ
    ਬਹੁਤ ਮਿੱਠੀ ਅਵਾਜ਼
    ਸੁਰ ਤਾਲ 👍ਬਾ - ਕਮਾਲ 👌👌👌👌👌🙏🙏🙏🙏🙏
    ਵਾਹਿਗੁਰੂ ਹਮੇਸ਼ਾਂ ਤੁਹਾਡੇ ਸਿਰ ਤੇ ਆਪਣੀ ਬਰਕਤਾਂ ਭਰਿਆ ਹੱਥ ਰੱਖਣ ਜੀ
    ਇਹ ਮੇਰੀ ਦਿਲੋਂ ਅਰਦਾਸਿ ਐ ਜੀ

  • @captainhardeep3929
    @captainhardeep3929 Місяць тому

    ਜੋ ਦਰਦ ਚਮਕੀਲੇ ਦੀ ਆਵਾਜ਼ ਵਿੱਚ ਸੀ ਇਸ ਗੀਤ ਨੂੰ ਗਾਉਣ ਵੇਲ਼ੇ, ਕੋਈ ਲੱਖ ਕੋਸ਼ਿਸ਼ ਕਰ ਲਵੇ, ਨੇੜੇ ਤੇੜੇ ਵੀ ਨਹੀਂ ਪਹੁੰਚ ਸਕਢਾ।
    ਨਹੀਂ ਯਕੀਨ ਤਾਂ ਚਮਕੀਲੇ ਦੀ ਆਵਾਜ ਵਿੱਚ ਇਹ ਗੀਤ ਸੁਣ ਕੇ ਦੇਖ ਲਵੋ।

  • @kuldeepsingh-cy8jt
    @kuldeepsingh-cy8jt 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,, ਖਾਲਸਾ ਜੀ

  • @NirmaljitBajwa
    @NirmaljitBajwa 2 місяці тому

    🙏 ਬਹੁਤ ਕਮਾਲ ਦਿੱਲ ਵਿੱਚ ਦਰਦ ਭਰੀ ਚੀਸ ਪੈਦਾ ਕਰਦਾ ਗੀਤ ਮਾਤਾ ਗੁਜਰੀ ਜੀ ਦਾ ਪੁੱਤ , ਪਤੀ ਪੋਤਿਆਂ ਦੀ ਕੁਰਬਾਨੀ ਦਾ ਅਸਿੱਹ ਦਰਦ ਝੱਲਦਿਆਂ ਦਾ ਦਰਦ ਭਰਿਅ। ਗੀਤ ਬਹੁਤ ਮਿੱਠੀ ਅਵਾਜ ਵਿੱਚ ਰਾਗੀ ਵੀਰ ਸਿੰਘਾਂ ਨੇ ਅਮਰ ਚਮਕੀਲੇ ਦੇ ਗਾਏ ਗੀਤ ਨੂੰ ਇਸ ਗੀਤ ਦੇ ਵੱਡੇ ਲਿਖਾਰੀ ਗੀਤ ਸ. ਚਰਨ ਸਿੰਘ ਸੱਫਰੀ ਜੀ ਦੀ ਹਾਜ਼ਰੀ ਵਿੱਚ ਬੋਲ ਕੇ ਸੁਣਾਇਆ ਬਹੁਤ ਧੰਨਵਾਦ । ਨਮਸਕਾਰ ਜੀ ।

  • @rajpalsingh9091
    @rajpalsingh9091 4 місяці тому

    ਵਾਹਿਗੁਰੂ ਜੀ ਜਥੇ ਵਾਲੇ ਵੀਰਾ ਨੂੰ ਚੜਦੀ ਕਲਾ ਚ ਰੱਖੋ ਜੀ

  • @sukhveersukha6151
    @sukhveersukha6151 5 місяців тому +3

    ❤grate veer ji waheguru kirpa rakhan app tay. Chmkela ji

  • @ArjunSingh-fx9vk
    @ArjunSingh-fx9vk 5 місяців тому +1

    ਬਹੁਤ ਵਧੀਆ ਗਾਇਆ ਭਾਈ ਸਾਹਿਬ ਜੀ

  • @kultarsinghcheema7452
    @kultarsinghcheema7452 5 місяців тому +3

    ਬਹੁਤ ਵਧੀਆ ਗੀਤ ਹੈ ਜੀ।

  • @JaswinderSingh-zf2qv
    @JaswinderSingh-zf2qv 5 місяців тому +143

    ਅਮਰ ਸਿੰਘ ਚਮਕੀਲੇ ਦੇ ਗੀਤ ਨੂੰ ਰਾਗੀ ਸਿੰਘ ਨੇ ਬਕਾਮਾਲ ਤੇ ਮਿੱਠੀ ਆਵਾਜ਼ ਵਿੱਚ ਗਾਇਆ।

  • @Nirmala57578
    @Nirmala57578 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @GurmeetSingh-sg6bc
    @GurmeetSingh-sg6bc 5 місяців тому

    ਇਸ ਜਥੇ ਉਤੇ ਬੜੀ ਕਿਰਪਾ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਹੋਰ ਕਿਰਪਾ ਕਰਨ ਜੀ

  • @2o777
    @2o777 5 місяців тому +2

    ਧੰਨ ਮਾਤਾ ਗੁਜਰੀ ਜੀ ❤