Dharmik Song Biba Amarjot Kaur || Canada Show ਕੰਧੇ ਸਰਹਿੰਦ ਦੀਏ

Поділитися
Вставка
  • Опубліковано 19 сер 2022
  • #BibaAmarjotLive #DharmikLive #CanadaLiveShow
    Amarjyot Dharmik Song
    Kande Sirhind Diye Live Song Canada
    Lyrics Debi Maksoospuri
    Music Charanjit Ahuja
    Performed at Canada
    ਇਹ ਵੀਡੀਓ ਬੀਬਾ ਅਮਰਜੋਤ ਕੌਰ ਦੇ ਸੁਪਰਹਿੱਟ ਧਾਰਮਿਕ ਲਾਈਵ ਗੀਤ ਦੀ ਹੈ ਜੋ ਕਿ ਉਹਨਾਂ ਕੈਨੇਡਾ ਦੇ ਟੂਰ ਦੌਰਾਨ ਗਾਇਆ ਸੀ
    ਗੀਤ ਦਾ ਨਾਮ ਹੈ ਕੰਧੇ ਸਰਹਿੰਦ ਦੀਏ
    ਲਿਖਿਆ ਹੈ ਦੇਬੀ ਮਖਸੂਸਪੁਰੀ ਨੇ
    ਸੰਗੀਤ ਦਿੱਤਾ ਹੈ ਚਰਨਜੀਤ ਅਹੂਜਾ Ne
    ‪@TiwanaMusicEvolution‬
  • Розваги

КОМЕНТАРІ • 152

  • @RajKumar-pv4vd
    @RajKumar-pv4vd Рік тому +24

    ਇਹ ਉਹ ਤਾਰੇ ਨੇ ਜਿਹੜੇ ਹਮੇਸ਼ਾ ਚਮਕਦੇ ਰਹਿਣ ਗੇ ਸਦੀਆਂ ਤਕ ਸੰਗੀਤ ਦੀ ਦੁਨੀਆਂ ਚ ਕਦੀ ਵੀ ਨਹੀਂ ਟੁੱਟਣਗੇ

  • @hargopalbangar1000
    @hargopalbangar1000 Рік тому +6

    ਵਾਹ ਨੀ ਅਮਰ ਸ਼ਹੀਦ ਜੋੜੀ ਤੁਸੀਂ ਤਾਂ ਇੰਝ ਲਗਦੇ ਹੋ ਜਿਵੇਂ ਅਮਰ ਹੋ ਕੇ ਸਾਡੇ ਵਿੱਚ ਜਿਉਂਦੇ ਹਨ

  • @gurmeetsinghsanghera5232
    @gurmeetsinghsanghera5232 Рік тому +42

    ਕਲਾਕਾਰ ਕਦੇ ਨਹੀਂ ਮਰਦੇ.ਇਹ ਗੱਲ ਅਮਰਜੋਤ-ਚਮਕੀਲਾ ਸਹੀ ਸਾਬਤ ਕਰ ਰਹੇ ਨੇ ਦੁਨੀਆਂ ਤੋਂ ਜਾਣ ਤੋਂ 34 ਸਾਲ ਬਾਅਦ ਵੀ 🌹

    • @Gurpreetsingh-sf3rn
      @Gurpreetsingh-sf3rn Рік тому +1

      Mera birth 12nov 89 da aa
      Hje tak sunde 22 ji de song
      J malik ne umar Bakshi
      Apne pote potiya nu sunaunga
      Chamkila ji tuhani saari duniya miss krdi aa
      Love from chak bilgan (sbs)

  • @user-xn8tg2ru6f
    @user-xn8tg2ru6f 2 роки тому +26

    ਕਿੰਨਾ ਚੰਗਾ ਸਮਾਂ ਸੀ ਉਹ 85 86 ਵਾਲਾ

  • @JAGDISHSingh-mo3yn
    @JAGDISHSingh-mo3yn Рік тому +6

    ਦਿਲ ਕਰਦਾ ਕਿਤੇ ਲੱਭ ਜਾਵੇ ਜੋੜੀ ਜੱਫੀ ਵਿਚ ਲੈ ਕੇ ਕਦੀਂ ਨਾਂਹ ਛੱਡਾ

  • @sarabjitgill2160
    @sarabjitgill2160 Рік тому +13

    ਧਾਰਮਿਕ ਗੀਤਾਂ ਨੂੰ ਮਿਠਾਸ ਅਤੇ ਹਲੀਮੀ ਨਾਲ ਅਮਰਜੋਤ ਜੀ ਹੀ
    ਗਾਓਦੀ ਸੀ , ਧੰਨਵਾਦ ਜੀ ।।

  • @ParamjitSingh-tv2so
    @ParamjitSingh-tv2so 2 роки тому +45

    ਇਹ ਹੈ ਪੰਜਾਬ ਦੀ ਸੱਚਮੁੱਚ ਦੀ ਕੋਇਲ,, ਇਹ ਖੂਬਸੂਰਤ ਆਵਾਜ਼ ਹਮੇਸ਼ਾ ਫਿਜ਼ਾਵਾਂ ਵਿੱਚ ਰਸ ਘੋਲਦੀ ਰਹੇਗੀ,,,

  • @jassbedi8393
    @jassbedi8393 Рік тому +14

    DEBI SAAB JINDABAAD❤❤❤❤

  • @ranasingh6429
    @ranasingh6429 Рік тому +34

    ਅਮਰ ਸਿੰਘ ਚਮਕੀਲਾ ਜੀ ਅਤੇ ਅਮਰ ਜੋਤ ਜੀ ਸਦਾ ਅਮਰ ਹੈ ਅੱਜ ਵੀ ਗੁਰੂ ਘਰਾ ਵਿੱਚ ਇਹ ਗੀਤ ਚੱਲਦੇ ਆ ਜੀ। ਪੰਜਾਬ ਦੇ ਹੀਰੇ ਬਹੁਤ ਹੀ ਵਧੀਆ ਲੇਖਕ ਤੇ ਗਾਇਕ ਸੀ।

    • @gurmeetsinghsanghera5232
      @gurmeetsinghsanghera5232 Рік тому +4

      ਬਹੁਤ ਜਲਦੀ ਕੀਰਤਨ ਸੋਹਿਲਾ ਸਾਬ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾ ਰਹੇ ਸੀ ਚਮਕੀਲਾ ਤੇ ਅਮਰਜੋਤ ਪਰ ਓਹਨਾ ਦਾ ਇਹ ਪਹਿਲੂ ਦੁਨੀਆਂ ਅੱਗੇ ਆਉਣਾ ਮਾਲਿਕ ਨੂੰ ਮਨਜ਼ੂਰ ਨਾ ਹੋ ਸਕਿਆ.

    • @gurvirsingh9073
      @gurvirsingh9073 Рік тому

      @@gurmeetsinghsanghera5232 11
      ¹1l

    • @vkr854
      @vkr854 Рік тому

      😭🙏🙏🥲

  • @surjitsingh6142
    @surjitsingh6142 2 роки тому +32

    ਕੰਧੇ ਸਰਹੰਦ ਦੀਏ, ਸੁਣ ਹਤਿਆਰੀਏ ।
    ਕੱਚ ਦੇ ਖਿਡਾਉਣੇ ਭੰਨੇ ਪੀਰਾਂ ਮਾਰੀਏ ।
    ਫੁਲ ਟਾਹਣੀਆਂ ਤੋਂ ਤੋੜ ਕੇ ਖਪਾਏ ਵੈਰਨੇ।
    ਤਾਰੇ ਗੁਜ਼ਰੀ ਦੇ ਅੱਖ ਦੇ ਛੁਪਾਏ ਵੈਰਨੇ।
    ਪਾਇਆ ਰੱਬ ਨਾਲ ਵੈਰ ਆਈ ਸੰਗ ਨਾ।
    ਮਖਸੂਸਪੁਰੀ ਖੈਰ ਇਹੀ ਮੰਗਦਾ ।
    ਰੱਬਾ ਛੇਤੀ ਤੇਰੇ ਹੋਣਗੇ ਸਫਾਏ ਵੈਰਨੇ।
    ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।

  • @Ramsinghbhangal
    @Ramsinghbhangal 2 роки тому +25

    ਬੀਬੀ ਅਮਰਜੋਤ ਕੌਰ ਦੀ ਅਵਾਜ਼ ਵਿੱਚ ਬਹੁਤ ਸੋਹਣਾ ਧਾਰਮਿਕ ਗੀਤ । ਧੰਨਵਾਦ ਬਾਈ ਜੀ ।

  • @SatpalSingh-rx9dr
    @SatpalSingh-rx9dr Рік тому +3

    ਧੰਨ ਸਤਿਗੁਰੂ ਜੀ ਦੀ ਉਪਮਾ

  • @Nishan1968singh
    @Nishan1968singh 2 роки тому +15

    ਅਮਰ ਰਹੇ ਜੋੜੀ

  • @shivdeepkartik5032
    @shivdeepkartik5032 Рік тому +9

    ਬਹੁਤ ਹੀ ਵਧੀਆ ਜੀ
    ਅੱਜ ਵੀ ਧਾਰਮਿਕ ਥਾਵਾਂ ਤੇ ਚੱਲਦੇ ਹਨ।
    Evergreen Super Duper Hit

  • @ParwinderSingh-iu1zx
    @ParwinderSingh-iu1zx Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmeshsingh4085
    @harmeshsingh4085 Рік тому +2

    ਇਸ ਮਹਾਨ ਜੋੜੀ ਨੇ ਹਮੇਸ਼ਾ ਹੀ ਚਮਕਦਾ ਰਹਿਣਾ ਹੈ ਜੀ

  • @whitegameryt3700
    @whitegameryt3700 Рік тому +2

    ਕੁਝ ਲੋਕਾਂ ਵੱਲੋਂ ਐਨਾ ਬਦਨਾਮ ਕਰਨ ਤੋਂ ਬਾਅਦ ਵੀ ਚਮਕੀਲਾ ਜੀ ਮੰਜ਼ਿਲ ਦਰ ਮੰਜ਼ਿਲ ਜਿੱਤਦਾ ਗਿਆ ਤਾਂ ਵੈਰੀਆਂ ਨੇ ਮੌਤ ਦੇ ਘਾਟ ਉਤਾਰ ਕੇ ਸਦਾ ਲਈ ਚੁੱਪ ਕਰਾਉਣ ਦਾ ਰਾਹ ਅਪਣਾਇਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਮਰਨ ਤੋਂ ਬਾਅਦ ਧਾਰਮਿਕ ਗੀਤਾਂ ਕਰਕੇ ਗੁਰੂ ਘਰਾਂ ਵਿੱਚ ਵੀ ਆਪਣੀ ਥਾਂ ਬਣਾ ਲਵੇਗਾ। ਉਹ ਅੱਜ ਵੀ ਜਿੱਤਦਾ ਜਾ ਰਿਹਾ ਹੈ ਹਰੇਕ ਲੋਕਾਂ ਦੇ ਦਿਲਾਂ ਨੂੰ, ਉਹ ਅੱਜ ਵੀ ਜਿਊਂਦਾ ਹੈ, ਤੇ ਵੈਰੀਆਂ ਦੇ ਨਾਮੋਂ ਨਿਸ਼ਾਂਨ ਵੀ ਮਿੱਟ ਗ਼ਏ।
    ਇਹ ਕੁਝ ਹੀ ਵੈਰੀਆਂ ਨੇ ਸਿੱਧੂ ਮੂਸੇ ਵਾਲਾ ਵੀਰ ਨਾਲ ਵੀ ਕੀਤਾ ਹੈ,ਪਰ ਚਮਕੀਲਾ ਜੀ ਤਰ੍ਹਾਂ ਉਹ ਵੀ ਸਦਾ ਲਈ ਅਮਰ ਹੋ ਗਿਆ ਹੈ ਤੇ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਲਈ ਵੱਸਦਾ ਰਹੇ ਗਾ।

  • @mohanlal9797
    @mohanlal9797 Рік тому +9

    She will never die

  • @allall6653
    @allall6653 2 роки тому +13

    ਬਹੁਤ.ਹੀ.ਵਧੀਆ.ਲਗਾ.ਸਦਾ.ਵਾਸਤੇ.ਅਮਰ.ਹੋ.ਗੇ .ਇੰਨਾ .ਦੀ.ਰੀਸ.ਕੋਈ.ਨਹੀ.ਕਰ. ਸਕਦਾ

  • @varinderkalyanpuri2645
    @varinderkalyanpuri2645 Рік тому +2

    ਕਿਆ ਬਾਤ ਹੈ ਜੀ ਅਮਰਜੋਤ ਤੇ ਚਮਕੀਲੇ ਦੀ

  • @rajinderrattu1053
    @rajinderrattu1053 Рік тому +2

    ਕੋਈ ਲਫਜ਼ ਹੀ ਨਹੀਂ ਜਿਸ ਨਾਲ ਇਸ ਜੋੜੀ ਦੀ ਸਿਫ਼ਤ ਲਿਖਾਂ 😭😭

  • @savindersingh4173
    @savindersingh4173 Рік тому +3

    Debi saab jindabad

  • @jpsamra6308
    @jpsamra6308 Рік тому +7

    Sheere tu mithi awaz amarjot ji nightingale of punjab eh awaza amar rehangia chamkila zindabad c te zindabad rahu miss you bro love you bro Rip

  • @sukhwantsingh8772
    @sukhwantsingh8772 Рік тому +9

    Lyrics debe sab great

  • @parbatgrewal3401
    @parbatgrewal3401 Рік тому +1

    ਵਾਹਿਗੁਰੂ ਜੀ

  • @thehacker795
    @thehacker795 2 роки тому +14

    ਵਾਹਿਗੁਰੂ ਜੀ 🙏

  • @sukhwantsingh8772
    @sukhwantsingh8772 Рік тому +4

    Ba kamal awaj Amarjot ji de

  • @GurdeepSingh-fb7zz
    @GurdeepSingh-fb7zz Рік тому +3

    ਅੱਠ ਮਾਰਚ ਦਾ ਦਿਨ ਸੀ ਜਦੋਂ ਰੱਬ ਨੇ ਇਸ ਮਹਾਨ ਜੋੜੀ ਨੂੰ ਆਪਣੀ ਬੁੱਕਲ ਵਿੱਚ ਦੁਨੀਆਂ ਤੋਂ ਸਦਾ ਲਈ ਅਲੋਪ ਕਰ ਲਿਆ ਸੀ (ਗੋਗੀ ਬਰਾੜ ਬੰਬੇ)

    • @sukhwantsingh7429
      @sukhwantsingh7429 Рік тому +1

      ਬਿਲਕੁਲ ਵੀਰ ਉਸਤਾਦ ਚਮਕੀਲੇ ਦੀ ਕੋਣ ਰੀਸ ਕਰੂ 👌👌

  • @BalwinderSingh-pw3vo
    @BalwinderSingh-pw3vo Рік тому +8

    Amazing singing 🙏🙏🙏🙏🙏🙏❤️❤️❤️❤️❤️❤️

  • @opticalsworld2393
    @opticalsworld2393 Рік тому +9

    Legend never die..!!

  • @amarjitsumman6283
    @amarjitsumman6283 Рік тому +1

    Hamesha lai amar ho gae amar Singh chamkila te Amarjot ji 🙏❤

  • @chamkaursingh5782
    @chamkaursingh5782 Рік тому +1

    ਸੁਣ ਕੇ ਸਕੂਨ ਅਾ िਗਅਾ िਕਨੀ िਮਠੀ ਅਵਾਜ ਸੀ ਅਮਰਜੋਤ ਜੀ ਦੀ

  • @Lifestruggle847
    @Lifestruggle847 2 роки тому +3

    Buland Anmol Amar awaj👏❤️🪕

  • @mokhajaspindersingh5401
    @mokhajaspindersingh5401 Рік тому +2

    Miss you amar singh chamkilla& Bibi Amarjot Ji sarpanch Pinder Mokha

  • @ritz__chauhan10
    @ritz__chauhan10 Рік тому +3

    Good 👍👍👍👍👍👍 22 chamkila and Amarjot ji Good 👍👍 singing Lyrics shinda Badbar BNL pB

  • @harbanslal6653
    @harbanslal6653 Рік тому +4

    🙏🙏🙏🙏 ਧੰਨਵਾਦ ਜੀ। ਬਹੁਤ ਵਧੀਆ

  • @harbanslal2026
    @harbanslal2026 Рік тому +7

    Very nice Bahut Surili Awaj h Waheguru ji 🙏🙏

  • @ranjitSingh-rw7se
    @ranjitSingh-rw7se 2 роки тому +4

    Veri Nice

  • @ShamsherSingh-ul3oj
    @ShamsherSingh-ul3oj Рік тому +2

    Veer Chamkila te Amarjot di jodi hamesha lokan de Dilan vich rhegi

  • @JagtarSingh-pz1fy
    @JagtarSingh-pz1fy Рік тому +4

    Waheguru Ji 🙏

  • @yugplayz2474
    @yugplayz2474 2 роки тому +5

    Awaz vi bahut piyari ate dharmik song vi.

  • @h.s.sajjanhoshiarpurpunjab8475
    @h.s.sajjanhoshiarpurpunjab8475 2 роки тому +8

    Waheguru Ji 🙏 bahut vadhia ji 🙏

  • @jpsamra6308
    @jpsamra6308 Рік тому +2

    Amar jordi zindabad c te zindabad rahu debi bahji nice song great chamkila

  • @KulwantSingh-dv5rb
    @KulwantSingh-dv5rb Рік тому +2

    Dhan choji patshah naale saara parivaar .gaunda rahu sadaa ih jagg.

  • @exdarbarasingh6739
    @exdarbarasingh6739 Рік тому +1

    OLD IS GOLD SUPER HIT CHEPION SONG PYARY JHADEH KHOOB LOVLY ANDAJ JOB SUPER SIR

  • @chmkelaverysingerachinrana6518

    Gold is chmkela ji Punjab

  • @ManmohanSingh-kr8bx
    @ManmohanSingh-kr8bx Рік тому +1

    HMV,,ਦਾ,,ਬਾਪੂ,,22,ਚਮਕੀਲਾ,1988

  • @mokhajaspindersingh5401
    @mokhajaspindersingh5401 Рік тому +2

    Miss you chamkila ji & Amarjot ji

  • @JaswantSingh-iq8cu
    @JaswantSingh-iq8cu Рік тому +2

    Waheguru ji Waheguru ji Waheguru ji Waheguru ji Waheguru ji

  • @BaljeetSingh-xp9cl
    @BaljeetSingh-xp9cl Рік тому +2

    Thanks Sir.G

  • @mokhajaspindersingh5401
    @mokhajaspindersingh5401 Рік тому +1

    ਘੈਂਟ ਜੌੜੀ

  • @user-mc9jd8dr8h
    @user-mc9jd8dr8h 2 роки тому +3

    ਬਹੁਤ ਵਧੀਆ ਜੀ

  • @makhandhaliwal-5571
    @makhandhaliwal-5571 Рік тому +1

    ਸੁਪਰ ਸਟਾਰ ਸੀ ਤੇ ਹੈ

  • @rustamjhajeri7758
    @rustamjhajeri7758 Рік тому +1

    Exilent

  • @BaljeetSingh-xp9cl
    @BaljeetSingh-xp9cl Рік тому +2

    Top.Hero C.22.G.Chamkila

  • @navdeepbrar6012
    @navdeepbrar6012 Рік тому +3

    Bahut hi sohni voice hai 🙏🙏

  • @HarvinderSingh-ke8iz
    @HarvinderSingh-ke8iz Рік тому +1

    💕

  • @mokhajaspindersingh5401
    @mokhajaspindersingh5401 Рік тому +2

    Miss you Amarjot ji & chamkila ji

  • @mokhajaspindersingh5401
    @mokhajaspindersingh5401 Рік тому

    ਨਿੱਕੂ ਤੈਨੂੰ ਅੱਜ ਵੀ ਮੈਂ ਯਾਦ ਕਰਦਾ

  • @surjitsingh6142
    @surjitsingh6142 2 роки тому +7

    ਕੰਧੇ ਸਰਹੰਦ ਦੀਏ , ਸੁਣ ਹਤਿਆਰੀਏ ।

  • @jagseersinghjagseersingh5166
    @jagseersinghjagseersingh5166 Рік тому +1

    👌👌👌👌

  • @baljitsinghnalia728
    @baljitsinghnalia728 Рік тому +1

    Wahaguru ji Wahaguru 🙏🙏🙏🙏💯🙏🙏🙏❤️🙏🙏🙏💯

  • @mokhajaspindersingh5401
    @mokhajaspindersingh5401 Рік тому

    ਘੈਂਟ ਜੌੜੀ ਮਿਸ ਆਲਵੇ

  • @NachattarSandhupanjab6325
    @NachattarSandhupanjab6325 Рік тому +1

    Nice ji

  • @SurjitSingh-fg3fs
    @SurjitSingh-fg3fs Рік тому +2

    Waheguru ji

  • @mokhajaspindersingh5401
    @mokhajaspindersingh5401 Рік тому +1

    Miss you Bibi ji & Chamkila ji

  • @avtarbhanguavtar1295
    @avtarbhanguavtar1295 Рік тому +2

    Best👍💯 ji

  • @lakhwinderathwal3938
    @lakhwinderathwal3938 Рік тому +3

    👍👌

  • @SatpalSingh-rx9dr
    @SatpalSingh-rx9dr Рік тому +1

    ਜੇ ਇਹਨਾਂ ਨੂੰ ਮੌਤ ਤਾ ਸਾਨੂੰ ਵੀ ਮੌਤ ਦੇ ਦੇਵੋ

  • @jassasingh6848
    @jassasingh6848 Рік тому +2

    A hai pujab di koyal a jorhi sda amar rehgi.

  • @JarnailSingh-bb9hp
    @JarnailSingh-bb9hp 2 роки тому +6

    Very nice song 🙏🙏🙏😭😭😭

  • @JagroopSingh-yp9dq
    @JagroopSingh-yp9dq 2 роки тому +3

    Vaisse Debi ne Kade jikar ni kitta iss song da

  • @rajinderkumar2352
    @rajinderkumar2352 Рік тому +2

    Wahaguru ji

  • @tiwaripurushottam8246
    @tiwaripurushottam8246 2 роки тому +6

    Waheguru ji 🙏🙏🙏🙏🙏

  • @ranjusonkhlay6890
    @ranjusonkhlay6890 Рік тому +2

    Very nice song t🙏❤️👌

  • @MalkitSingh-is6kp
    @MalkitSingh-is6kp Рік тому +1

    Very nice 👍 beautiful song love

  • @Nirvair254
    @Nirvair254 Рік тому +5

    Oh my God
    Maran walia da kakh na rahe

  • @user-he9yd6wl5v
    @user-he9yd6wl5v Рік тому +1

    Debi makhsoos Puri

  • @Nishan1968singh
    @Nishan1968singh Рік тому +2

    Good performance

  • @rokroke4673
    @rokroke4673 Рік тому +2

    Very nice g

  • @gurpreetsinghgopi2155
    @gurpreetsinghgopi2155 Рік тому +1

    Great very very best

  • @harjitsangha2990
    @harjitsangha2990 2 роки тому +3

    Good 🙏🏻🙏🏻👍👍🌹

  • @mokhajaspindersingh5401
    @mokhajaspindersingh5401 Рік тому

    I daily miss you Chamkila ji & Bibi Amarjot ji

  • @harbanslal2026
    @harbanslal2026 Рік тому

    Very nice song and achhi Awaj

  • @majorsingh5781
    @majorsingh5781 Рік тому +2

    You are my favourite artist

  • @parkashsingh8033
    @parkashsingh8033 Рік тому +2

    Nice song chamkila ji

  • @mokhajaspindersingh5401
    @mokhajaspindersingh5401 Рік тому

    ਘੈਟ

  • @bsingh2804
    @bsingh2804 Рік тому +1

    Sadaa bahaar

  • @PremSingh-vo8pi
    @PremSingh-vo8pi Рік тому +1

    Good 👍

  • @PreetKaur-nl2jq
    @PreetKaur-nl2jq Рік тому +2

    very nice ji

  • @mokhajaspindersingh5401
    @mokhajaspindersingh5401 Рік тому +1

    loove yooou mmmiiisss yyyoouuuuuu

  • @gurmeetsinghdhaliwal802
    @gurmeetsinghdhaliwal802 2 роки тому +4

    Waheguru Ji

  • @mokhajaspindersingh5401
    @mokhajaspindersingh5401 Рік тому

    ਘੈਟ ਜੌੜੀ

  • @karamcell3293
    @karamcell3293 2 роки тому +5

    Amarjot Chamkila heere c
    Na poora hon wala ghata

  • @gurkamalsingh5316
    @gurkamalsingh5316 Рік тому +2

    Amar Singh Chamkila 👌🏿👌🏿

  • @arshpeetmlk5283
    @arshpeetmlk5283 Місяць тому

    ਸਿੰਘਣੀ ਕਿੰਨੀ ਸੋਹਣੀ ਲਗਦੀ ਹੈ ਵਾਰ ਗਾਉਦੀ ❤❤❤ਪੰਜਾਬ ਦੀ ਜੰਮਪਲ 🎉ਅੈਮ

  • @bhagchand5076
    @bhagchand5076 Рік тому +1

    Very nice

  • @mokhajaspindersingh5401
    @mokhajaspindersingh5401 Рік тому

    Dhan Maa Gugri

  • @gurwindersinghshergill1748
    @gurwindersinghshergill1748 Рік тому +1

    Very nice 👍

  • @mewasinghmewasingh1364
    @mewasinghmewasingh1364 Рік тому

    Bahut badiya ji