ਮੈਂ ਬੀਬਾ ਰਣਜੀਤ ਕੌਰ ਦਾ ਨਾਂ ਵੀ ਨਹੀਂ ਸੁਣਿਆ ਸੀ ਪਰ ਆਵਾਜ਼ ਪਤਾ ਨੀ ਕਿਵੇਂ ਮਿਲਗੀ | Pooja Chambe Wali

Поділитися
Вставка
  • Опубліковано 4 жов 2024

КОМЕНТАРІ • 96

  • @SukhjinderKaur-uq9xm
    @SukhjinderKaur-uq9xm 10 місяців тому +21

    ਸ਼ੁਕਰ ਰਬ ਦਾ ਹਿਮਾਚਲ ਪ੍ਰਦੇਸ਼ ਤੋਂ ਬੀਬੀ ਰਣਜੀਤ ਕੌਰ ਪੈਦਾ ਹੋਈ ਸੇਮ ਰਣਜੀਤ ਕੌਰ ਦੀ ਅਵਾਜ ਵਰਗੀ ਆਵਾਜ ਕਢਦੀ ਹੈ ਬੀਬੀ ਜੀ ਤੁਸੀ ਪੰਜਾਬ ਵਿੱਚ ਰਣਜੀਤ ਕੌਰ ਵਾਂਗ ਆਖਾੜੇ ਲਾਇਆ ਕਰੋ ਤਾਂ ਕੇ ਦੁਬਾਰਾ ਪੰਜਾਬ ਦਾ ਸਭਿਆਚਾਰ ਜਿੰਦਾਬਾਦ ਹੋ ਸਕੇ

  • @ranjodhsingh7736
    @ranjodhsingh7736 10 місяців тому +10

    ਪੂਜਾ ਚੰਬੇਵਾਲੀ, ਸ਼ਕਲ ਅੰਮਿ੍ਤਾ ਵਿਰਕ ਦੀ, ਆਵਾਜ਼ ਰਣਜੀਤ ਕੌਰ ਵਾਲੀ।

  • @gurpalsarwara4357
    @gurpalsarwara4357 10 місяців тому +15

    ਬਹੁਤ ਵਧੀਆ ਬੀਬੀ ਪੁਜਾ ਹਿਮਾਚਲੀ ਜੀ ਆਪਨੇ ਰਣਜੀਤ ਕੌਰ ਜਿੰਦਾਬਾਦ ਕਰਤੀ ਦੁਬਾਰਾ ਜੀ

  • @JasvirKaur-jj2bl
    @JasvirKaur-jj2bl 10 місяців тому +3

    ਇਹ ਗੀਤ ਰਣਜੀਤ ਕੌਰ ਦਾ, ਬਹੁਤ ਪੁਰਾਣਾ ਗੀਤ ਹੈ ਇਹ ਗੀਤ ਮੈਨੂੰ ਬਹੁਤ ਪਸੰਦ ਹੈ

  • @mukhtiarali8518
    @mukhtiarali8518 10 місяців тому +8

    ਗਲਾ ਸੰਭਾਲ ਕੇ ਰੱਖਣਾ ਬੇਟੀ🎉

  • @vanshdeepsingh9438
    @vanshdeepsingh9438 10 місяців тому +3

    ਬਹੁਤ ਵਧੀਆ ਪੁਜਾ ਜੀ ਹੇਣਾ ਗੱਲ ਗੱਲ ਨਾਣ ਹੇਣਾ ਕਹਿਣਾ ਬਹੁਤ ਹੀ ਵਧੀਆ ਲੱਗਾ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਸੁਖੀ ਜੀਵਨ ਬਤੀਤ ਕਰੇ ਪ੍ਰਮਾਤਮਾ

  • @budhsingh28
    @budhsingh28 10 місяців тому +9

    ਬਹੁਤ ਵਧੀਆ ਬੇਟਾ ਹੋਰ ਹਿੰਮਤ ਕਰੋ

  • @sanjeevkumar-l3n3p
    @sanjeevkumar-l3n3p 10 місяців тому +12

    ਬਹੁਤ ਵਧੀਆ । ਜਮਾ ਬੀਬਾ ਰਣਜੀਤ ਕੌਰ ਵਰਗੀ ਅਵਾਜ਼ ਹੈ।

  • @surjitseet797
    @surjitseet797 10 місяців тому +5

    ਹਿਮਾਚਲੀ ਗੀਤ ਬਿੱਲਕੁੱਲ ਸਮਝ ਆਇਆ ਜੀ। ਪੰਜਾਬੀ ਨਾਲ ਰਲਦੀ ਮਿਲਦੀ ਹੈ ਇਹ ਭਾਸ਼ਾ। ਬਾਕੀ ਪੂਜਾ ਜੀ ਦੀ ਅਵਾਜ ਰਣਜੀਤ ਕੌਰ ਦੀ ਅਵਾਜ ਬਹੁਤ ਜਿਆਦਾ ਮਿਲਦੀ ਹੈ । ਇਨਾ ਦੀ ਮਿਹਨਤ ਨੂੰ ਸਤਿ ਸ਼੍ਰੀ ਅਕਾਲ ਜੀ।
    ਗੀਤਕਾਰ ਸੁਰਜੀਤ 'ਸੀਤ' ਸ਼ਮਸ਼ ਪੁਰ ਅਮਲੋਹ।

  • @manjeetstudiolehragaga5312
    @manjeetstudiolehragaga5312 10 місяців тому +7

    Very very good ਨਜ਼ਾਰਾ ਆ ਗਿਆ ਬੀਬੀ ਰਣਜੀਤ ਕੌਰ ਦੁਬਾਰਾ ਮੈਦਾਨ ਚ ਆ ਗੀ

  • @kulwantdhaliwal7344
    @kulwantdhaliwal7344 10 місяців тому +9

    ਤੁਹਾਡੀ ਬਹੁਤ ਵਧੀਆ ਆਵਾਜ਼ ਜੀ
    ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @butakhan3468
    @butakhan3468 10 місяців тому +3

    ਬੀਬੀ ਪੂਜਾ ਜੀ ਤੁਹਾਡੇ ਗਾਣੇ ਬੀਬੀ ਰਣਜੀਤ ਕੌਰ ਜੀ ਵੀ ਸੁਣਦੇ ਹੋਣਗੇ ਤਾਂ ਫਿਰ ਖੁਸ਼ ਹੋ ਜਾਂਦੇ ਹੋਣਗੇ ਧੰਨਵਾਦ ਜੀ

  • @harjinderjaura177
    @harjinderjaura177 10 місяців тому +9

    ਬੁਹਤ ਵਧੀਆ ਪੂਜਾ ਜੀ ❤❤

  • @karnailsingh915
    @karnailsingh915 10 місяців тому +5

    ਬਹੁਤ ਵਧੀਆ

  • @bachittarsingh3308
    @bachittarsingh3308 9 місяців тому +2

    ਬੀਬਾ ਰੰਜੀਤ ਕੋਰ ਇਸ ਬੀਬਾ ਦੀ ਅਵਾਜ਼ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋਏ ਹੋਣਗੇ।

  • @BalwinderjitSingh-hq7ls
    @BalwinderjitSingh-hq7ls 10 місяців тому +4

    ਬਹੁਤ ਵਧੀਆ .....

  • @jsingh324
    @jsingh324 10 місяців тому +2

    Bahut hi lambe time ton intzar si biba ranjit kaur vargi awaz sunan di , ajj Mil hi gai. Bahut hi vadia awaz di Malik he pooja chambe vali.

  • @MajorSandhu-r8y
    @MajorSandhu-r8y 10 місяців тому +3

    ਬਹੁਤ ਵਧੀਆ ਕੰਮ ਹੈ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਹੀ ਤੁਹਾਡੇ ਲਈ ਇੱਕ ਬਹੁਤ ਵਧੀਆ ਗੱਲ ਹੈ ਜੀ

  • @GurmailBadesha
    @GurmailBadesha Місяць тому

    ਪੂਜਾ ਲੜਕੀ ਪਹਿਲੀ ਆਸਾ ਭੌਂਸਲੇ ‌ਦੀਯਾਦ ਕਰਾ ਦਿੱਤਾ ਡੂੰਘੇ ਡੁੱਬ ਗਿਆ ਜਿਗਰੀਆ ਯਾਰਾਂ ਪੱਤਣਾਂ ਤੇ ਭਾਲਦੀ ਸੋਲੋ ਗੀਤ ਜ਼ਰੂਰ ਗਾਉਣ ਣਾ ਧੰਨਵਾਦ

  • @ਮੂਲਚੰਦਸ਼ਰਮਾ
    @ਮੂਲਚੰਦਸ਼ਰਮਾ 10 місяців тому +3

    ਬਹੁਤ ਖ਼ੂਬ ਜੀ

  • @bachittarsingh3308
    @bachittarsingh3308 9 місяців тому +1

    ਸਦੀਕ ਸਾਹਿਬ ਜੀ ਇਸ ਬੀਬਾ ਜੀ ਦੀ, ਅਵਾਜ ਜਰੂਰ ਸੁਣੋ ਜੀ।

  • @ਸੁਰਿੰਦਰਸਿੰਘ-ਲ5ਯ
    @ਸੁਰਿੰਦਰਸਿੰਘ-ਲ5ਯ 10 місяців тому +1

    ਬੱਲੇ ਬੱਲੇ ਜੀ 👌👌👍👍❤❤😍😍🤗🤗🙏🙏

  • @rajdehlon538
    @rajdehlon538 10 місяців тому +1

    ਵਾਹ ਓ kurhiye ਰੱਬ ਲੰਮੀਆਂ ਉਮਰਾਂ ਬਕਸ਼ੇ

  • @NavjotKaur-mv2bq
    @NavjotKaur-mv2bq 10 місяців тому +4

    Verygood ranjit kaur ji

  • @davinderkumar6761
    @davinderkumar6761 10 місяців тому +3

    Woh Pooja ji Woh , kya kamaal di aawaz aa

  • @HarwinderSingh-en3og
    @HarwinderSingh-en3og 10 місяців тому +4

    Voice vocal very nice

  • @majorsingh4407
    @majorsingh4407 10 місяців тому +3

    Same song ranjeet kaur kabel a tarif very fine

  • @nagarmall6886
    @nagarmall6886 2 місяці тому

    Biba ji ne bahut vadia gya pbi geet Bahut vadia lagya

  • @harneksingh8494
    @harneksingh8494 10 місяців тому +1

    ਬਹੁਤ ਹੀ ਜਿਆਦਾ ਵਧੀਆ

  • @charanjeetsandhu1669
    @charanjeetsandhu1669 10 місяців тому +6

    ਸਿਰਾ ਲਾ ਤਾ ਕੁੜੀ ਨੇ

  • @charanjitkaur9230
    @charanjitkaur9230 10 місяців тому +2

    Same Ranjit kaur ❤❤❤

  • @meharsampley5125
    @meharsampley5125 6 місяців тому +1

    Puja has really voice of Legend Ranjeet kaur

  • @anushpreetkaur4344
    @anushpreetkaur4344 10 місяців тому +2

    Chamkila sabh g amarjot g da geet Bola kro g

  • @lachhmansinghrai8033
    @lachhmansinghrai8033 10 місяців тому +1

    ਞਹਿਗਰੂ ਜੀ ਚੜਦੀ ਕਲਾ ਰਹੇ

  • @nazarsingh1123
    @nazarsingh1123 10 місяців тому

    ਬਹੁਤ ਵਧੀਆ ਜੀ

  • @MohanSinghc
    @MohanSinghc 10 місяців тому +1

    Wow!!! similar to Bibi Ranjit kaur. Very fantastic singer

  • @satpalsingh9533
    @satpalsingh9533 10 місяців тому +1

    Bahut badya song ga rahi madam baheguru tyanu hor trakya bakhse❤

  • @jangsingh3512
    @jangsingh3512 8 місяців тому

    Pooja ji Dhanyavaad your good Voice

  • @AvtarSingh-dk9zw
    @AvtarSingh-dk9zw 10 місяців тому +1

    Avtar.singh.bagha..batta.g..very.good..g.....g.vouet.vaddiea..g.

  • @NarinderSingh-nt4xc
    @NarinderSingh-nt4xc 10 місяців тому +1

    Jeondi reh beta Puja sanu biba Ranjit kaur da roop hi ho isse tra mehnat karde raho parmatma tohanu hamesha chardi kla ch rakhe keep it up 🙏

  • @ਕੁੱਕੂਘੰਡਾਬੰਨਾ
    @ਕੁੱਕੂਘੰਡਾਬੰਨਾ 10 місяців тому

    ਬਹੁਤ ਵਦੀਆ ਜੀ

  • @kewalsingh9691
    @kewalsingh9691 10 місяців тому +1

    Veeri nice awaj beta ji

  • @shamshersingh3424
    @shamshersingh3424 10 місяців тому +1

    Very nice song ji

  • @BHANGUVIDEOSUK
    @BHANGUVIDEOSUK 10 місяців тому +2

    Kamaal

  • @meharsampley5125
    @meharsampley5125 6 місяців тому

    Outstanding voice

  • @mangjitsingh4606
    @mangjitsingh4606 10 місяців тому +2

    ਛੋਟੀ ਰਣਜੀਤ ਕੌਰ ਲੱਬਗੀ

  • @randhirsingh8223
    @randhirsingh8223 10 місяців тому +1

    Guddi bahut vadhia bhaaii. You are substitute of Ranjeet Kaur bhaaiii.No one can neglect this view.Tusi Ranjeet Kaur vang hi chmkonge.Baki Dhanwand krde Aulakh sahib hura da jihna da bahut vddha hth hei tuhanu loka vich popular krn da.Kttge tusi saria nu .ih gl only mei hi nhi kehnda but I heared to a large number of peoole to talking about you .Ranjeet kaur vi bahut khush hundi hovegi sunhke.Tuhanu phone kita honha Bibi Ranjeet ji ne sayad.uss nal bahut dhokha hoiiaa .chugalvaja ne chuglia krke km kharab kita ohna da . nhi bahut vadhia chl rahe si sadiq sahib nal.

  • @HardevSingh-hh4pb
    @HardevSingh-hh4pb 10 місяців тому +1

    God gift

  • @Deepakkumar-bc6hw
    @Deepakkumar-bc6hw 10 місяців тому +1

    Very good beta

  • @RANBIRBANSALRANGA
    @RANBIRBANSALRANGA 6 місяців тому

    GOOD VOICE BIBI RANJIT KAUR G❤

  • @dhannaram2661
    @dhannaram2661 6 місяців тому

    Good singer .keep it up

  • @JasbirSingh-wj9qm
    @JasbirSingh-wj9qm 10 місяців тому +1

    Very beautiful,God bless her, thanks for sharing ❤

  • @somparkashmehta3318
    @somparkashmehta3318 10 місяців тому

    Very much voice near to Ranjit kaur ji. Very nice ji.

  • @shivcharansingh550
    @shivcharansingh550 10 місяців тому

    V GOOD BETA JI,, GOD BLESS YOU BETA 🎉🎉🎉

  • @SukhdevSingh-lf8jm
    @SukhdevSingh-lf8jm 10 місяців тому +2

    Good

  • @jagrajsinghsidhu9445
    @jagrajsinghsidhu9445 2 місяці тому

    ਇੱਕ ਉੜੀਸਾ ਦੀ ਕੁੜੀ ਵੀ ਬਹੁਤ ਵਧੀਆ ਪੰਜਾਬੀ ਗੀਤ ਗਾਉਂਦੀ ਹੈ ਕਿਸੇ ਵੀਰ ਨਾਂਮ ਯਾਦ ਹੈ ਤਾਂ ਦੱਸਿਓ

  • @tarsemsingh2982
    @tarsemsingh2982 10 місяців тому

    Bahot Sundar gaiya Kiya awaj hai

  • @ajitpalmatharoo9110
    @ajitpalmatharoo9110 10 місяців тому

    Beautiful voice. Waheguru bless you.🇨🇦

  • @sunilchahal2754
    @sunilchahal2754 10 місяців тому +1

    Very nice song. Keep it up. 😊

  • @hardevsunda6885
    @hardevsunda6885 10 місяців тому

    Bhut. Vadhia. God. Bless u. Beta. Ji

  • @ramlal4431
    @ramlal4431 9 місяців тому

    Bahut badiya ji

  • @GurcharanfSingh
    @GurcharanfSingh 10 місяців тому +1

    Good

  • @thakarsinghthakarsingh711
    @thakarsinghthakarsingh711 2 місяці тому

    New Ranjit Kaur ji

  • @Gurnamsingh-ox6tp
    @Gurnamsingh-ox6tp 5 місяців тому

    ਸੁਪਰ ਸੁਪਰ ਸਟਾਰ।

  • @JagjeetSidhu-f1j
    @JagjeetSidhu-f1j 10 місяців тому

    Thank you. Puja ji.

  • @rajkumarsingh-hd5yt
    @rajkumarsingh-hd5yt 10 місяців тому

    Bahut khoob

  • @NavjotKaur-mv2bq
    @NavjotKaur-mv2bq 26 днів тому

    Very good ji

  • @kewalkrishan5921
    @kewalkrishan5921 10 місяців тому

    👌👌👌

  • @KevalSardaarji
    @KevalSardaarji 10 місяців тому

    Puja very good

  • @Sukh.Samridhi
    @Sukh.Samridhi 10 місяців тому

    Biba g tusi ekk var Sadik g te Ranjit g nu jrur milo plz

  • @gurindersohi6314
    @gurindersohi6314 10 місяців тому

    Bhut Vadia

  • @raghbirsinghsaggu8125
    @raghbirsinghsaggu8125 10 місяців тому

    ditto same ji

  • @YadwinderSingh-r1y
    @YadwinderSingh-r1y 4 місяці тому

    Very good

  • @harjangsingh5567
    @harjangsingh5567 10 місяців тому

    Very nice

  • @jeetachumber6997
    @jeetachumber6997 7 місяців тому

    Very.good

  • @Sukhveer_brar
    @Sukhveer_brar 6 місяців тому

    ❤❤❤❤

  • @SukhdevSingh-yp1hz
    @SukhdevSingh-yp1hz 10 місяців тому

    ❤❤Very nice very

  • @kuldippuar186
    @kuldippuar186 10 місяців тому

    God bless you

  • @doabewale940
    @doabewale940 10 місяців тому +1

    Biba eh punjabi punjab de hn dina vich tenu uper chak dena

  • @RanjitSingh-xd6ji
    @RanjitSingh-xd6ji 10 місяців тому

    Very nice 👌👍

  • @chumberjit1554
    @chumberjit1554 Місяць тому

    💯🙏👍👌👍❤

  • @rajkumarnarula5424
    @rajkumarnarula5424 10 місяців тому

    good song

  • @sarojkainth-ip9xw
    @sarojkainth-ip9xw 10 місяців тому

    yakeen ni ho reha Ranjeet kaur g n ja Pooja g gya rahe n

  • @sukhwinder8580
    @sukhwinder8580 10 місяців тому

    Beta g bahut he Ziyada wadia ...aap copy to bibi ranjiy kaur g

  • @JasvirsinghGuron
    @JasvirsinghGuron 7 місяців тому

    Sadek.sab.nal.gouna.shuru.kro.bebba.ji.

  • @baghelkulana7502
    @baghelkulana7502 10 місяців тому

    Very good 🙏🙏

  • @magharsingh689
    @magharsingh689 10 місяців тому

    Maghar Singh

  • @nazarsingh5058
    @nazarsingh5058 10 місяців тому +1

    Je Pata lag gia Muhammad Sadiq ?....

  • @paulbains3449
    @paulbains3449 10 місяців тому

    himachal punjab e do not farget

  • @karmindersidhu9335
    @karmindersidhu9335 10 місяців тому

    No.body.jugment.that.itis.not.rankit.kaur
    Very.good 7:21 7:48 @

  • @APMBINDERJALAL
    @APMBINDERJALAL 10 місяців тому

    Madam ਦਾ number deo ji

  • @charanjeetSingh-iq1vt
    @charanjeetSingh-iq1vt 10 місяців тому

    nirmal.bharrhkila,DA.asl I.na.NIRmail.singh.sarwara.boda.pjnd.hand.Mongolian.

  • @Sukhveer_brar
    @Sukhveer_brar 6 місяців тому

    ❤❤❤❤