2.50 ਲੱਖ ਦਾ ਚਿੱਟਾ ਲਿਆਂਦਾ ਸੀ ਮੈਂ ਓਸ ਦਿਨ ਸੋਚਿਆ ਸੀ ਨਸ਼ਾ ਕਰਕੇ ਹੀ ਮਰਨਾ ਹੈ ਮੈਂ

Поділитися
Вставка
  • Опубліковано 21 сер 2024
  • #RMBTelevision #RMBTelevisionInterviews #PankajMahajan
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 698

  • @narindersingh6294
    @narindersingh6294 8 місяців тому +6

    ਪੰਕਜ ਦੀ ਆਵਾਜ਼ ਬੋਹਤ ਪਿਆਰੀ ਹੈ।
    ਨਸ਼ਾ ਛੱਡਣ ਨਾਲ ਕੋਈ ਨਹੀਂ ਮਰਦਾ,ਪਰ ਨਸ਼ਾ ਕਰਨ ਨਾਲ ਬੋਹਤ ਮਰ ਗਏ ਸਾਡੇ ਭਰਾ।

  • @harigaming9610
    @harigaming9610 2 роки тому +148

    ਵੀਰ ਨੁ ਇਸ ਦਲਦਲ ਵਿੱਚ ਨਿਕਲਣ ਤੇ ਮੈ ਪਰਮਾਤਮਾ ਦਾ ਲਖਲਖ ਸੁਕਰ ਕਰਦੀ ਹਾ

    • @NavjotSingh-rp5qy
      @NavjotSingh-rp5qy 2 роки тому +10

      Right Waheguru meher karn har ikk di nashe di aadat khatam ho jae

    • @sarabjeetsingh4010
      @sarabjeetsingh4010 2 роки тому +1

      Bhatti Sahib Veer ji Bahut hi Sunder Ganna .Appji di kalam ton Likhia Menu Bahut Pasand aya hai .Parmatma kare appdi kalam aise mithe Game Likh ke Punjab aur Punjabian di Hamesha Sewa Kardi Rahe
      S.S.Walia

  • @rockblade9559
    @rockblade9559 2 роки тому +16

    ਸ਼ੁਕਰ ਹੈ ਰੱਬ ਦਾ ਇਸ ਨੌਜਵਾਨ ਦੀ ਜ਼ਿੰਦਗੀ ਬਚ‌ ਗੲੀ , ਹੋਰਾਂ ਨੂੰ ਵੀ ਪ੍ਰੇਰਿਤ ਕਰੋ ਨਸ਼ਾ ਛੱਡਣ ਲਈ

  • @amritaulakh6562
    @amritaulakh6562 2 роки тому +69

    ਮੰਗੇ ਦੇਸ਼ ਕੁਰਬਾਨੀਆਂ ਆਊ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਊਔ ਨਲੂਆ ਦੇ ਪੁੱਤਰੋ

  • @Politics-Situation
    @Politics-Situation 2 роки тому +33

    ਨਸ਼ੇ ਤੋਂ ਦੂਰ ਹੋਣ ਲਈ ਧਰਮ ਦੇ ਨੇੜੇ ਹੋਣਾ ਚਾਹੀਦਾ।

  • @blackdeerhd8440
    @blackdeerhd8440 2 роки тому +47

    ਹਾਏ ਓਏ ਬਾਈ,,, ਰੱਬ ਖੁਸ਼ ਰੱਖੇ ਤੈਨੂੰ ਹਮੇਸ਼ਾ 🙏,, ਵਹਿਗੁਰੂ ਮੇਹਰ ਕਰੇ
    ਆਓ ਰਲ ਕੇ ਪੰਜਾਬੀ ਮੁੰਡਿਆ ਨੂੰ bachiye

  • @user646
    @user646 2 роки тому +34

    ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ

  • @noorgill8863
    @noorgill8863 2 роки тому +95

    ਇਵੇਂ ਦੇ ਹੋਰ interview ਦਿਖਾ ਦੇ ਕਰੋ ਤਾ ਜੋ ਇਸ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਵੀ ਹੋਸਲਾ ਮਿਲੇ ਨਸਾਂ ਛੱਡਣ ਦਾ

    • @AvtarSingh-cd3em
      @AvtarSingh-cd3em 2 роки тому +2

      Nasha nu rokan vasta kuj karna chida,chanal valaa nu......

    • @sukhirandhawa3723
      @sukhirandhawa3723 2 роки тому +1

      nhi ruk skda smza skde aw bus

    • @navi7517
      @navi7517 2 роки тому

      Right ji

    • @SunnySingh-hf3vi
      @SunnySingh-hf3vi 2 роки тому +2

      @@sukhirandhawa3723 ruk ni skda but eda de motivational videos naal ghat jarur sakda

    • @sukhirandhawa3723
      @sukhirandhawa3723 2 роки тому

      @@SunnySingh-hf3vi haa y munde jagruk ho skde aa pr y yr shi gl dsa thnu Jina tym waheguru mhr nhi krda nhi asr penda y kuj mrzi dkhi chle mashi pather chat k he murdi aw nl baithe munde mar jnde aw fr nhi hathde lok

  • @rajnibala2770
    @rajnibala2770 2 роки тому +33

    ਵਧੀਆ ਕਿਤਾ ਵੀਰੇ ਨਸ਼ਾ ਛੱਡ ਕੇ। ਹੁਣ ਨਾ ਦੁਬਾਰਾ ਨਸ਼ੇ ਦੇ ਰਾਹ ਵੱਲ ਤੁਰੀ। ਰੱਬ ਮੇਹਰ ਕਰੇ ਤੁਹਾਡੇ ਤੇ। 🙏🙏

  • @davinderjitsingh5734
    @davinderjitsingh5734 2 роки тому +62

    ਸਿੰਗਰ ਜੋ ਮਰਜੀ ਕਹਿਣ
    ਲੱਚਰ ਗਾਇਕੀ ਦਾ ਅਸਰ ਸਮਾਜ te ਪੈਦਾ ਜਰੂਰ aa

    • @allroundervideos3268
      @allroundervideos3268 2 роки тому +3

      💯%ਪੈਦਾ ਹੈ ਮੇਰੇ ਤੇ ਵੀ ਪਿਆ ਸੀ ਜੱਦੋ ਮੈਂ ਨੱਸ਼ਾ ਕਰਨ ਲੱਗਿਆ ਸੀ

    • @suryawanshirajput6815
      @suryawanshirajput6815 2 роки тому +1

      1000/gal sahi

    • @dadipota-cb2vh
      @dadipota-cb2vh 2 роки тому

      22jiਏ ਗਾਣਾ 2008 ਵਿੱਚ ਤਾ ਆਇਆ ਹੀ ਨਹੀਂ ਸੀ ਤੇ ਵੀਰ 2008 ਦੀ ਗੱਲ ਕਰਦਾ ਹੈ

    • @paigaam1414
      @paigaam1414 2 роки тому

      Bilkul sahi

  • @suritchouhan1720
    @suritchouhan1720 2 роки тому +8

    Proud of you Pankaj!!! Please work hard and be a role model for people 👏👏👏👍👍👍💪💪

  • @SukhwinderSingh-wq5ip
    @SukhwinderSingh-wq5ip 2 роки тому +52

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @astaadsidhumoosewala3142
    @astaadsidhumoosewala3142 2 роки тому +4

    ਸੁਕਰ ਬਾਬੇ ਦਾ ਬਾਈ ਜਮਾ ਠੀਕ ਹੋ ਗਿਆ।ਬਾਬਾ ਮੇਹਰ ਕਰੇ ਜੋ ਕਰਦੇ ਨੇ ਸੋਡੀ ਵੀਡਿਓ ਦੇਖ ਕੇ ਉਹ ਵੀ ਛੱਡ ਜਾਣ।ਸੋਡੀ ਏਹ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ। ਸਬ ਕੁੱਝ ਠੀਕ ਹੋ ਜਾਦਾ ਬਸ ਹਿੰਮਤ ਤੇ ਆਪਣੇ ਉਪਰ ਭਰੋਸਾ ਰੱਖੋ।

  • @NarinderKaur-rn5wd
    @NarinderKaur-rn5wd 2 роки тому +39

    ਵੀਰ ਸ਼ੁਕਰ ਹੈ ਰੱਬ ਨੇ ਤੁਹਾਨੂੰ ਬਚਾ ਲਿਆ ਹੁਣ ਹੋਰ ਨੋਜਵਾਨਾਂ ਦੇ ਰੋਲ ਮਾਡਲ ਬਣ ਕੇ ਪੰਜਾਬ ਦਾ ਭਲਾ ਕਰੋ ਜੀ

    • @navjotsayal
      @navjotsayal 2 роки тому

      Ehi kr riha 22.. hun tn khnde 20 bndea nu shi raah paa chuka 22

  • @hrfgill739
    @hrfgill739 2 роки тому +16

    Love you ਪੰਕਜ ਵੀਰ ਜੀ

  • @RanjeetSingh-up3je
    @RanjeetSingh-up3je 2 роки тому +13

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵੀਰ ਜੀ ਬਹੁਤ ਹੀ ਵਧੀਆ ਕੀਤਾ ਹੈ,,, ਮੈਂ ਖੁਦ ਕਰਦਾ ਹਾਂ,,ਪਰ ਤੁਸੀਂ ਏਸ ਦਲਦਲ ਚੋਂ ਨਿਕਲੇ ਹੋ,, ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ

    • @harjinderkaur9940
      @harjinderkaur9940 2 роки тому +1

      ਵਾਹਿਗੁਰੂ ਜੀ ਆਪਣੇ ਤੇ ਰਹਿਮ ਕਰੋ

  • @amritpalkaurgill3089
    @amritpalkaurgill3089 2 роки тому +4

    ਵਧੀਆ ਬਾਂਈ ਵਾਹਿਗੁਰੂ ਦੀ ਮਿਹਰ ਹੋ ਗਈ ਤੇਰੇ ਤੇ।👍🙇

  • @ashivankumar278
    @ashivankumar278 2 роки тому +20

    िਵਰ ਦੀਆ ਗॅਲਾ ਬੋਹਤ ਸੋਹਣੀਆ ਸਚੀਆ ਗॅਲ਼ਾ

  • @HarpalSingh-uv9ko
    @HarpalSingh-uv9ko 2 роки тому +42

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ ਚੜਦੀਕਲਾ ਵਿੱਚ ਰੱਖਣ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਤੇ ਸਭ ਤੋਂ ਵਧੀਆ ਗੱਲ ਹੈ ਕਿ ਦੂਜੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹੋ।

  • @lovebantai9315
    @lovebantai9315 2 роки тому +14

    ਸ਼ੁਕਰ ਤੇਰਾ ਦਾਤਿਆਂ 🙏

  • @dilpreetchahal2688
    @dilpreetchahal2688 2 роки тому +26

    ਮਹਾਜਨ, ਹੈ ਜੱਟਾ ਵਰਗਾ ਆ।
    Good person
    Good vibes
    Positive thinking
    Truth
    100 gaint banda ae apna veer mahajhan...

    • @pardaphashdoordarshan2994
      @pardaphashdoordarshan2994 2 роки тому +1

      ਅਜਕੱਲ ਗੱਲ ੳਲਟ ਹੈ ਜੱਟ ਮਹਾਜਨਾਂ ਵਰਗੇ ਨੇ ਤੇ ਮਹਾਜਨ ਜੱਟਾਂ ਵਰਗੇ

    • @rajdeepkaur5177
      @rajdeepkaur5177 2 роки тому

      Ki name a Veera da

  • @theredleo4936
    @theredleo4936 2 роки тому +23

    ਇੱਕ ਚੀਜ਼ ਖ਼ਾਸ ਕਰਕੇ ਦੇਖੀ ਆ
    ਜਿਸ ਬੰਦੇ ਨੂੰ ਸੇਹਤ ਬਣਾਉਣ ਦਾ ਸ਼ੋਂਕ ਹੋਵੇ
    ਜਾਂ ਬੰਦਾ ਦਲੇਰ ਹੋਵੇ ਉਹ ਇੱਕ ਦਿਨ ਨਸ਼ਾ ਜਰੂਰ ਛੱਡ ਦਿੰਦਾ ਹੈ

    • @kandolaguri374
      @kandolaguri374 Рік тому

      Lagda b ohi mere nal b hoya a hun thik a dawayi b khadi

  • @nawabkhokher4359
    @nawabkhokher4359 2 роки тому +10

    ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਕਰ ਸਰਬੱਤ ਦਾ ਭੱਲਾ🙏🙏💖

  • @satwantsinghwaheguruji843
    @satwantsinghwaheguruji843 2 роки тому +3

    ਓਸ ਬੰਦੇ ਕੋਲੋਂ ਬਹੁਤ ਏਡਜ ਵਾਲੇ ਬੰਦੇ ਠੀਕ ਹੋਏ ਹਨ ਓਸ ਬੰਦੇ ਤੇ ਪਰਮਾਤਮਾ ਦੀ ਮਿਹਰ ਰਾਹ

  • @sunnybhagat7392
    @sunnybhagat7392 2 роки тому +4

    Waheguru tuhanu hamesha sehat te mann di tandrusti bakshan veer ji, bahut khushi hoyi chalo koi te mud ayia

  • @gilldharminder8976
    @gilldharminder8976 2 роки тому +16

    Mama bolda kinna vadia aa 😅😅😅👍🙏

    • @HarjitSingh-ss5ft
      @HarjitSingh-ss5ft 2 роки тому +1

      V. Nice will power ne kam kita pankaj ne keha songs ne asar kita

  • @ravindergoswami9974
    @ravindergoswami9974 2 роки тому +6

    Bhai bahut vadia laga
    Radhey Krishna blessed to u

  • @j.b4291
    @j.b4291 2 роки тому +16

    ਸਲਾਮ ਵੀਰ ਤੈਨੂੰ

  • @karamjitdhillon3715
    @karamjitdhillon3715 2 роки тому +5

    ਬਾਈ ਦੀ ਇੱਕ ਇੱਕ ਗੱਲ ਠੀਕ ਆ ਸਾਰੀਆਂ ਨੇਂ ਕਰੋੜਾਂ ਦਾ ਪੀਤਾਂ ਆ

  • @samvirdi6444
    @samvirdi6444 2 роки тому +5

    Verry nice brother bhot vadia kita nasha shad ke pankaj veer g gud msg saria dunia ly

  • @inderpardesi1095
    @inderpardesi1095 2 роки тому +13

    Waheguru ji sb de bachya nu nshe to door rakhn meri ehi ardas aa baba agge dilo 🙏🙏🙏🙏🙏

  • @paramsidhu3199
    @paramsidhu3199 2 роки тому +11

    God bless bro waheguru tainu khushiya dewe

  • @makhankalas660
    @makhankalas660 2 роки тому +68

    ਵਾਹਿਗੁਰੂ ਜੀ ਮਾਂਵਾਂ ਦੇ ਪੁੱਤਾ ਤੇ ਮੇਹਰ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ ਤੇ ਕਿਰਪਾ ਰੱਖਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @gurpreet8244
    @gurpreet8244 2 роки тому +10

    U r gr8 big brother and God with you 💯

  • @potmakinghomegardeningdeco220
    @potmakinghomegardeningdeco220 2 роки тому +15

    Waheguru mehr rakhe 🙏🏻

  • @gurinderbains4013
    @gurinderbains4013 2 роки тому

    Good job veer

  • @satpalsingh-qp6co
    @satpalsingh-qp6co 2 роки тому +5

    Very good beta ji salute

  • @hashk8021
    @hashk8021 2 роки тому +5

    Bai di glla sunn ke bhut badiya lagya. 👍 Good job bro.

  • @garrysingh7078
    @garrysingh7078 2 роки тому +4

    bhut kaint te sachi gallan dssia praa ne, luv u aa pankaj bai

  • @godisone5932
    @godisone5932 2 роки тому +14

    Bai tere vall dkh k ma v bht motivate hoya a.. manu v aj 2 din hoge tangi jhal dia.. ਤੋਟ jhal dea... Bht hosla milya bai teri video dkh k.. shukr a rabb Da.. koi bhana bnaya ohne .. waheguru lakh lakh shukr hai tera...🙏

    • @vellyveer2554
      @vellyveer2554 2 роки тому +6

      ਦਿਲੋ ਸਲਾਮ ਅ ਵੀਰ ਤੈਨੂ ਹੌਸਲਾਂ ਰੱਖ ਮੈ ਵੀ ਛੱਡਿਆ ਚਿੱਟਾ ਹੁਣ ਬਹੁਤ ਸੋਹਣੀ ਲਾਇਫ ਅ ਮੇਰੀ ਵਧੀਆ ਘਰ ਘਰਵਾਲੀ ਛੋਟੀ ਜੀ ਬੱਚੀ ਮੇਰੀ ਜੌਬ ਅ ਸਕੳਰਟੀ ਗਾਰਡ ਦੀ 15000 salary najare ne y plz chad de ape marde ni punjabi a apa guru gobind de puttr

    • @godisone5932
      @godisone5932 2 роки тому +3

      @@vellyveer2554 hnji pra bilkul sahi kiha tsi..

    • @lakhwinderkaur7896
      @lakhwinderkaur7896 2 роки тому +1

      Vir g mnu b dssdo mra husband b bot drink krdaa din Raat. Bott aukha eh sbb dekhna..koi solution dsddo

    • @vellyveer2554
      @vellyveer2554 2 роки тому +2

      @@lakhwinderkaur7896 ਭੈਣ ਦਾਰੂ ਤਾ ਫੇਰ ਵੀ ਬਹੁਤ ਆਸਾਨ ਅ ਛੱਡਣੀ ਪਰ ਪੀਣ ਵਾਲਾ ਬੰਦਾਂ ਨੂ ਵੀ ਥੋੜੀ ਹਿੰਮਤ ਕਰਨੀ ਪੈਣੀ ਅ ਫਰੀ ਦਵਾਈ ਮਿਲਦੀ ਅ ਹਰੇਕ ਸਹਿਰ ਚ ਨੇ ਸਰਕਾਰੀ ਦਵਾ ਕੇਦਰ

    • @vellyveer2554
      @vellyveer2554 2 роки тому +1

      @@lakhwinderkaur7896 ਤੁਸੀ ਕੇਹੜੇ ਸਹਿਰ ਤੋ ਹੋ ਜਿਨੀ ਹੋਇਆ ਕਰਾਂਗੇ

  • @amanmaan258
    @amanmaan258 2 роки тому +11

    Waheguru...

  • @sukhisandhu1500
    @sukhisandhu1500 2 роки тому +7

    Waheguru ji Mehar rakhyo Veer te 🙏🏻

  • @GurdevSingh-ko6kj
    @GurdevSingh-ko6kj 2 роки тому +18

    ਜੇ ਬੰਦੇ ਦੇ ਇਰਾਦੇ ਪੱਕੇ ਹੋਣ ਸਭ ਕੁਝ ਸੰਭਵ ਹੈ

  • @iamhsdhillon
    @iamhsdhillon 2 роки тому +9

    Salute to brother

  • @ranogill7311
    @ranogill7311 2 роки тому +9

    Waheguru ji thounu chaddi kala bakshan.
    Proud of you 👍 you come out all this mess with your own self confidence.

  • @dadipota-cb2vh
    @dadipota-cb2vh 2 роки тому +1

    ਵੀਰ ਜੀ ਸ਼ੁਕਰੀਆ ਤੇਰਾ ਨਸ਼ੇ ਤੋਂ ਦੂਰ ਹੋਣ ਲਈ ਧੰਨਵਾਦ ਪਰ ਵੀਰ ਤੁਸੀਂ ਜਿਸ ਗਾਣੇ ਦੀ ਗੱਲ ਕਰਦੇ ਹੋ ਉਹ ਗਾਣਾ 2008 ਵਿੱਚ ਤਾਂ ਆਇਆ ਹੀ ਨਹੀਂ ਸੀ।

  • @pamamall8274
    @pamamall8274 2 роки тому +6

    ਬੰਦਾ ਕੀ ਨਹੀਂ ਕਰ ਸਕਦਾ ਜੇ ਨਾਲ ਪਰਮਾਤਮਾ ਦਾ ਸਾਥ ਹੋਵੇ

  • @gurjeetpb65mohali4
    @gurjeetpb65mohali4 2 роки тому +5

    God bless you bro

  • @chetansharma7851
    @chetansharma7851 2 роки тому +4

    Rbbb meher kre punjab te 🙏🙏🙏

  • @shivamgarg3810
    @shivamgarg3810 2 роки тому +2

    Bahut sohna interview veere de honsle nu slute aa veere 🙏🙏

  • @balwinderkaur460
    @balwinderkaur460 2 роки тому +3

    Waheguru ji mehar karo sarea veera te🙏🙏

  • @hardeepdhilon3278
    @hardeepdhilon3278 2 роки тому +2

    ਵਾਹਿਗੁਰੂ ਜੀ

  • @devindersingh7348
    @devindersingh7348 2 роки тому +2

    Thenx rmb

  • @sukhdeep9885
    @sukhdeep9885 2 роки тому +4

    Rab da sukr a Ina chija to rab ny door rkhye har veer nu door rkhye

  • @vinaypalsingh8644
    @vinaypalsingh8644 2 роки тому +4

    Waheguru kirpa kre veer g

  • @RupinderKaur-hg4ih
    @RupinderKaur-hg4ih 2 роки тому +2

    ਵਾਹਿਗੁਰੂ ਮੇਹਰ ਕਰਨ

  • @sandhusaabsinghsaab6213
    @sandhusaabsinghsaab6213 2 роки тому +6

    Waheguru ji🙏🙏🙏🙏🙏🙏 maher karo

  • @SahilSharma-vv9zd
    @SahilSharma-vv9zd 2 роки тому +7

    God bless him

  • @isobelsingh249
    @isobelsingh249 2 роки тому

    veere sahi raah te aa gia ,,badi kirpa tere te parmatma di....
    hmesha khush rahe veere tu .

  • @gurjitsingh-vn7yz
    @gurjitsingh-vn7yz 2 роки тому +1

    ਵਾਹ ਜਿਉਂਦਾ ਰਹਿ ਛੋਟੇ ਭਾਈ।

  • @jasmailsingh3650
    @jasmailsingh3650 2 роки тому +6

    Good bless you bro 🙏

  • @rajwantkaur1784
    @rajwantkaur1784 2 роки тому +1

    So putt ji tusi duje veer nu ik changi sade de rehe ho godblessing mere lall ji

  • @dasudoychandra8182
    @dasudoychandra8182 2 роки тому +2

    Waheguru ji bhut vadiya bro

  • @inderSingh-ek1dm
    @inderSingh-ek1dm 2 роки тому +5

    Waheguru ji 🙏

  • @shubvirk7820
    @shubvirk7820 2 роки тому +3

    Bahut vdia pankaj veer

  • @fitnessandmotivationvideos7010
    @fitnessandmotivationvideos7010 2 роки тому +1

    Wahh oh bai🙏🏻🙏🏻❤️❤️ waheguru mehr kre tere te veer

  • @hitmanuncle1409
    @hitmanuncle1409 Місяць тому

    ਵਾਹਿਗੁਰੂ

  • @user-iw4zw3ux2s
    @user-iw4zw3ux2s Місяць тому

    ਪੰਕਜ਼ ਥੀਰ ਅਮਲੀ ਨਹੀਂ ਨਸ਼ੇੜੀ ਹੁੰਦੇ ਆ ਜੀ ❤❤

  • @nrjeffects9273
    @nrjeffects9273 2 роки тому +17

    Main v nasha 1994 to 2004 tak kitta...
    Yani k har roz 2 gram sona (gold) pina...
    Ek Ek gall sachhi aa pankaj ji...
    Bahut vaddi kimat chukaani paindi aa comeback Karan To pehla...
    God bless dear... Apni beti nu jarur milna tussi

    • @learnenglish699
      @learnenglish699 2 роки тому +1

      baii g great just asking total kine da karchaa kita baii g tusi nashe ch total 10 saal ch?

    • @deepjuneja867
      @deepjuneja867 2 роки тому +3

      Mnu 12 ma saal chal riha aa...AA hun vi AA comment nasha krke hi likh riha aa...yaar bhut dukhi ho chukya AA mein es nashe ton....jindgi tbaah krti es gande nashe ne....kise tym gym da coach hunda si 117 k.g weight hunda si.. training dinda hunda di kudiya te mundeya nu ohdo... ..te koi tym eho jiha AAA gya si...ke mein 55 k.g da hi reh gya si...par phir nasha ghtaa ke recover Hoya te hun shayad 80 de neede hauga....par nasha ajj vi bhut kar riha AA...par Kar pàise hi khraab riha....kyuki mein teeke launa AA te naad mere sreer ch kite vi labhdi nahi....Galt lagge chahe sahi mein Ghar deya ton 2 jaa 3 wari paise Laine hi Laine aa....nasha Howe bhawe naa Howe par paise leh ke hi chadnee aa....oho jihe rabb verge mere maa pyo Jo mnu aje Tak bàchaaai jande AAA..nahi mein kadf da Mar janda....ajj ton. 5 mahine pehla mein i.c.u ch riha te mere te 5 lakh 88 hazaar rupaya laa ke Ghar deya Meri jaan bachaai AAA...saah bakashan Wala ta oh waheguru hi aa...par 3laaan de Lai Tabb jaanda rabb ne kiddro kiddro paise fde ...sirf Meri jaan bchaaun vaaste....par mein koodi mull nhi paya apne pyo de paiseya da....utto hi jado mein Ghar aaaya therk hoke dujje din hi nasha Kar Lia...te jado da bahar aaya dhaai 3 lakh phir nashe te kharach kar ditta...par Sacha kehna hun Sachi mein es nashe ton bhut dukhi aa...mein dilo nasha chadnaa chaunda aa....je koi veer Mera nasha chudda sakda AAA...ta veere pls help me....70971.00070 watsap and contact.....jado marji càal Kar sakde oo veere....je koi veer RMB television waleya nu jaanda AA taa pls ohna nal Mera sampark karwao...

    • @learnenglish699
      @learnenglish699 2 роки тому +1

      @@deepjuneja867 veer dheek relax, take responsibility on your shoulders, nasha mukti kehndr jaoo baii ho jugaa theek but ah cheej dubara naa kareyoo pls ..jald to jald nasha mukti kendr chale jaoo

    • @deepjuneja867
      @deepjuneja867 2 роки тому +2

      @@learnenglish699
      ...othe hi gya si...othe ohna ne Mera ennà borà haal krta ke mnu sidha 14.
      .15 dina baad i.c.u ch hosh aai..
      Nasha chudda cender waleya kol ta mein Sambya nhi gya...10 11 doctors kol laike gye mnu pr sareya ne jwab hi ditta ke ehne nahi bachnaa tusi ehnu leh hi jaao etho.. phir center waleya ne jado Ghar deya nu dassya...Ghar de bhut ldee ke sutte pye si je 2 din munde da enna bura haal aa...jado Ghar deya ne mnu dekhya taa.ghar de dekhde hi reh gye... Ke eho jiha ki Kita si enna ne mere nal ....ke Sara sreer hi Chad gya si mein... enna maarya kuttya ohna ne mnu....phir kite jaa ke 4 doctor de jwab Dane ton baad deep hospital admit kraaya....oh kehnde 15 percant.chance aa ..shayad jaan Bach sakdi aa par doctor kehnda ..paise wadhu laggan ge,..bàpu kehnda Mera jinne paise laggde aa lagg jàn...pàr munda theek kro Mera ikk wari,,..par jaan bahashnaa ta os waheguru ji de hath vich aà,.saade sare rishtedarà ne bhut ardaasa kitiya
      ..ohna diya rdaasa te is sache waheguru ji mehar nal meri jaan Bach gai ...par center waleya
      Ne 6 lakh rupayaa bina Matlab ton lwa ditte...Jo and tak mere papa ne Kai bande ya ton Kai Kai hazaar krke fad ke Mera elaaj kraaya ...kujh ko paid rishtedarà ne ditte...ko aje Dene vi AA. Sara din bàpu tenshion vich rehnda aa....ke paise kado modne aa...te utto Masha krno phir nahi hattya...kiho jihi gandi aaulaad aa mein...shaarm aaundi aa appne aap te hun taa

    • @learnenglish699
      @learnenglish699 2 роки тому +1

      @@deepjuneja867 baii g apna gmail account deye m thanu mail kardaa vaa deyoo apna gmail te gall karde aa

  • @paramrajput1658
    @paramrajput1658 2 роки тому +1

    WMK.

  • @goldysingh7195
    @goldysingh7195 2 роки тому +4

    Waheguru ji mehar kro ji

  • @samsandhu2767
    @samsandhu2767 Рік тому +1

    God bless u

  • @bikramjitsingh51
    @bikramjitsingh51 2 роки тому +4

    Bahut vadiya kita veer nasha chadta nasha chadaan layi badi willpower chahidi

  • @karamjeetsinghbhandal8374
    @karamjeetsinghbhandal8374 2 роки тому +4

    WAHEGURU JI

  • @harrymatharu9279
    @harrymatharu9279 2 роки тому +1

    Bahut vadiya veer keep it up rabb chardi kala bakshan

  • @sonysidhu0440
    @sonysidhu0440 2 роки тому +3

    🙏🏻Waheguru g🙏🏻

  • @shamshersingh404
    @shamshersingh404 2 роки тому +1

    ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ

  • @dhillonsardar1279
    @dhillonsardar1279 2 роки тому +2

    I sport you veer God bless you 🙏❣️

  • @skvirk2669
    @skvirk2669 2 роки тому +10

    It’s great he went cold turkey and stopped without help of medicine. Your will power has its own power, only if you choose a single thought and if that thought can penetrate into the core of your mind that this is want you want. It’s a difficult process but very worth.

  • @Fateh13130
    @Fateh13130 2 роки тому +2

    sat sari akal ji mai Ranjit Saggu trantaran to bai mai v bhaut nsa kitta drugs da par mai v drugs to vapas nai c aa skda kyu ki a nsa Edda mada aa k ik vari kise ne v laya ta bas o osseda addi ho janda aa par mai v ais nse to vapis aa gya ha hun koi zindagi vich wakhra Karan di sohc rakhi aa waheguru Mehar Kare

  • @princegill5975
    @princegill5975 2 роки тому +2

    God job,👌👌👌👍👍👍

  • @matabsandhu8452
    @matabsandhu8452 2 роки тому +4

    Waheguru ji 😭😭😭

  • @manjeetkaur51
    @manjeetkaur51 Рік тому +1

    Tusi bolde bhut sohna o .rab age ardas kro k mere husband v nsha chd den.

  • @goldysingh7195
    @goldysingh7195 2 роки тому +2

    Waheguru ji waheguru ji

  • @rajagrewalhappybday2551
    @rajagrewalhappybday2551 2 роки тому +1

    Bhut vadiya gal kiti veer

  • @Jagdeepsing921
    @Jagdeepsing921 2 роки тому +2

    Bhuut vadiya insaan a bai keep it up bai

  • @ayurvedgyan2998
    @ayurvedgyan2998 2 роки тому +2

    Very good 👍👍👍👍

  • @sukhwinderkaurbhatia8947
    @sukhwinderkaurbhatia8947 2 роки тому +2

    Waheguru ji

  • @amritpalsinghchahal8259
    @amritpalsinghchahal8259 2 роки тому +32

    ਮੈਨੂੰ ਸਾਲ ਹੋ ਗਿਆ ਛੱਡਦੇ ਛੱਡਦੇ ਹੁਣ ਛੱਡ ਦਿੱਤਾ ਸੱਭ ਕੁੱਝ ....ਹਰ ਇੱਕ ਨਸ਼ਾ ਕੀਤਾ ਜ਼ਿੰਦਗੀ ਚ ......ਹੁਣ ਘਰ ਦੇ ਕੰਮ ਵੀ ਕਰੀਂ ਦੇ ਸਵੇਰੇ 5 ਵਜੇ ਉੱਠ ਜਾਈ ਦਾ.....

  • @jyotibala9605
    @jyotibala9605 Рік тому

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ੳੁਤੇ,,,

  • @SushilKumar-kt1kd
    @SushilKumar-kt1kd 2 роки тому +1

    Nice bhaji.may God bless you

  • @KalaDhaliwal-pt8kx
    @KalaDhaliwal-pt8kx 2 роки тому +10

    sahi gal je bai chitta banda aap hi launda je aap hi chad. sakda mai italy rehnda je 20 sal to 2008 to 2011 tak mai be chitta pita je par 2011 to bimar ho gia ci TB de bimari ho gai ci par mud ke nahi muuh lai ah 2022 chalda je
    Kala dhaliwal italy 🇮🇹

  • @gurunanakinterlocktilefact8458
    @gurunanakinterlocktilefact8458 2 роки тому +2

    Good bro 👌

  • @boos372
    @boos372 2 роки тому +1

    Right bro

  • @Delhi6Motablogger
    @Delhi6Motablogger 2 роки тому +1

    Sahi baat bhai ji

  • @rajwantkaur1784
    @rajwantkaur1784 2 роки тому

    Godblessing putt ji suker hai waheguru ne tahanu umar bakhsi

  • @jeetvirk07
    @jeetvirk07 2 роки тому +2

    bahut vadiya veer tu himmat kar ke nashe di jang jitti hai

  • @KS-wd1ho
    @KS-wd1ho 2 роки тому +3

    Waheguru

  • @gurpreetsidhubobbysidhu399
    @gurpreetsidhubobbysidhu399 2 роки тому +14

    It's nice when you help others out of your own experience to be aware of addiction of any drug may it be alcohol,heroin etc.

  • @ravinderkaursandhu3267
    @ravinderkaursandhu3267 2 роки тому +1

    God bless you veere