ਮੇਰੇ ਬਾਪੂ ਦੀ ਲਾਸ਼ ਘਰੇ ਪਈ ਸੀ ਤੇ ਮੈਂ ਲੋਕਾਂ ਤੋਂ ਨਸ਼ਾ ਮੰਗ ਰਿਹਾ ਸੀ।14 ਸਾਲ ਨਸ਼ੇ ਦੀ ਦਲਦਲ ਚ ਰਹੇ ਨੌਜਵਾਨ ਦੀ ਕਹਾਣੀ

Поділитися
Вставка
  • Опубліковано 21 сер 2024
  • #RMBTelevision #RMBTelevisionInterviews #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 212

  • @kabaddi8749
    @kabaddi8749 2 роки тому +26

    Gall yar chacha v ni eho ja milda aj kll
    Kalyug a chache taye ta bhalde a v lgge ta zameen dabiye proud of you both

  • @AwsomeJaTtLiFE302
    @AwsomeJaTtLiFE302 2 роки тому +22

    ਵੀਰ ਬਹੁਤ interview ਦੇਖੀਆਂ ਚਿੱਟਾ ਪੀਣ ਵਾਲੀਆਂ ਦਿਆਂ ਪਰ ਪਹਿਲੀ ਵਾਰੀ ਵੀਰ ਕੋਈ interview ਦੇਖੀ ਜਿਸ ਵਿੱਚ ਇੱਕ ਇੱਕ ਗੱਲ ਵਿੱਚ ਦਮ ਹੈ ਕੋਈ ਫੁਕਰਪੁਣਾ ਨਹੀਂ

  • @harmandhaliwal3503
    @harmandhaliwal3503 2 роки тому +40

    ਰੱਬ ਮੇਹਰ ਕਰੀ ਸਭ ਤੇ ਤੇ ਭਰਾਵਾਂ ਆਪਣੇ ਘਰ-ਦਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਭ ਕੁਝ ਭੁੱਲ ਜਾਂਦਾ ਰੱਬ ਮੇਹਰ ਕਰੇ ਤੁਹਾਡੇ ਤੇ

  • @PrabhjotSingh-rc6nq
    @PrabhjotSingh-rc6nq 2 роки тому +10

    ਅਸੀਂ ਖੁਦਕੁਸ਼ੀ ਕਿਉਂ ਕਰਦੇ ਹਾਂ? ਇਸ ਸਵਾਲ ਦਾ ਜਵਾਬ ਆਪਣੇ ਦਿੱਲ ਤੋਂ ਮੰਗੋ

  • @yaadofficial5275
    @yaadofficial5275 Рік тому +4

    ਚਾਚਿਆਂ ਨੇ ਫਰਜ਼ ਨਿਭਾਏ ਆਪਣੇ❤️ਸਰੀਕੇਬਾਜੀ ਤੋ ਬਚੇ ਰਹਿਣ ਸਾਰੇ ਪਰਿਵਾਰ

  • @jagroopsingh5686
    @jagroopsingh5686 2 роки тому +24

    ੲਿਹੋ ਜਿਹੀਅਾ ਮੁਲਾਕਾਤਾਂ ਹੋਰ ਨੌਜਵਾਨ ਵਿੱਚ ਜੋਸ ਭਰ ਦੀਅਾ .ਧੰਨਵਾਦ ਗਰੇਵਾਲ ਸਾਬ.

  • @harjinderkaur9940
    @harjinderkaur9940 2 роки тому +33

    ਜਦੋ ਅੋਲਾਦ ਨਸ਼ਾ ਕਰਦੀ ਮਾਪੇ ਜਿਉਦੇ ਜੀ ਮਰਿਉ ਹੁੰਦੇ ਧੰਨ ਹੈ ਇੰਡ ਤੱਕ ਚਾਚੇ ਨੇ ਸਾਥ ਨਹੀ ਛੱਡਿਆ🙏

  • @YadvinderBrar1412
    @YadvinderBrar1412 8 місяців тому +3

    ਇਸ ਚਾਚੇ ਨੂੰ ਸਲਾਮ a ਮੇਰੀ 🙏🙏

  • @sherapadda
    @sherapadda 2 роки тому +23

    Eho jhe chache taye labhde ni 22 aj kal

  • @Darshangurm047
    @Darshangurm047 2 роки тому +3

    Iss bai te ban ni chahidia Dakuaan da munda 3 j sehmat o ta like kro

  • @sandeepkaurjawandha1418
    @sandeepkaurjawandha1418 2 роки тому +13

    ਧੰਨ ਜਿਗਰਾ ਚਾਚਾ ਜੀ 🙏 ਵਹਿਗੁਰੂ ਜੀ ਮਿਹਰ ਕਰੀਂ ਸਾਰੇ ਪਰਿਵਾਰ ਤੇ god bless you veere 🙏 ਹੁਣ ਤੇਰਾ ਫਰਜ਼ ਏ ਵੀਰੇ ਚਾਚਿਆਂ ਨੇ ਜ਼ਿੰਦਗੀ ਦਿੱਤੀ ਏ ਨਵੀਂ ਇਨ੍ਹਾਂ ਦੀ ਪੂਰੀ ਮਾਣ ਇੱਜ਼ਤ ਰੱਖੇ

  • @bikram2026
    @bikram2026 2 роки тому +15

    salute aa es chache nu ❤❤❤

  • @makhankalas660
    @makhankalas660 2 роки тому +13

    ਵਾਹਿਗੁਰੂ ਜੀ ਮੇਹਰ ਕਰਿਓ ਇਸ ਵੀਰ ਵਾਂਗ ਨਸ਼ਾ ਕਰਦੇ ਸਾਰੇ ਭੈਣ ਭਰਾਵਾਂ ਜੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੋ ਜੀ ਤੇ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @balcollection3105
      @balcollection3105 2 роки тому +1

      veer nasha me we karda sade Afim amm ae hor koi nasha chlda nahi tey koi karda we nahi..parr jeh eh nasha pb milda howe taan shyad bach jaan log....

  • @SunnySingh-hf3vi
    @SunnySingh-hf3vi 2 роки тому +22

    He is lucky to have Chacha like him

  • @ArshDeep-em4zt
    @ArshDeep-em4zt 2 роки тому +16

    ਬਾਈ ਜੀ ਸੁਭਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @sukhidhaliwal4665
    @sukhidhaliwal4665 2 роки тому +8

    ਤੇਰੇ ਚਾਚੇ ਵਰਗੇ ਵੀ ਸਾਰੇ ਚਾਚੇ ਨੀ ਹੋ ਸਕਦੇ

  • @HarpalSingh-uv9ko
    @HarpalSingh-uv9ko 2 роки тому +14

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਹੋਰ ਨੌਜਵਾਨਾਂ ਤੇ।

  • @avtar124
    @avtar124 2 роки тому +19

    ਬਹੁਤ ਹੀ ਖੁਸ਼ ਦਿਲ ਇਨਸਾਨ ਆ

  • @sinkara9067
    @sinkara9067 2 роки тому +3

    Mera Salute hai veer nu. Eh asli hero hai. Jis bande ch apne bache layo feelings hai te oh Etna badai sakda oh hero hee hai. thee dilo waheguru ji kolo te os sache rab kolo tutade layi sikh mängde haa te rab nu envi jeune haan ke Tusi pasha mukt duniya banaan laai sab lai Prerna bano. sabia maargdarshan tuhade walo howe. SALUTE SALUTE veer ji

  • @sangeetbhullar349
    @sangeetbhullar349 2 роки тому +6

    Aj kal De Jmane ch Ada Da Chacha❤️ Labna Bhaut Aukha Kaash Mera v Ada De koi Chacha Ji Hunde, Miss My Dad😭

    • @harjinderkaur9940
      @harjinderkaur9940 2 роки тому +1

      ਡੇਡੀ ਡੇਡੀ ਹੁੰਦੇ ਆ ਚਾਚੇ ਤਾ ਅੱਧ ਵਿਚ ਹਲਾਤ ਦੇਖ ਸਾਥ ਛੱਡ ਜਾਦੇ ਨਾਲੇ ਸਾਡੇ ਚਾਚੇ ਨੂੰ ਕੋਈ ਕਮੀ ਨਹੀ ਸਲੂਟ ਆ ਇਸ ਚਾਚੇ ਨੂ ਆਪਣੇ ਲਈ ਆਪ ਸਟਰੋਗ ਬਣੋ ਰੋਿਦਆ ਨੂ ਕੋਈ ਚੁਪ ਨਹੀ ਕਰਾਉਦਾ👋

    • @sangeetbhullar349
      @sangeetbhullar349 2 роки тому

      @@harjinderkaur9940 I knw ਡੇਡੀ ਵੀ ਨਾ ਹੋਣ ਜੇ ਆਪਣੇ ਫੇਰ

  • @user-yl4ur4in1m
    @user-yl4ur4in1m 2 роки тому +8

    Chachu ji great insan ne✌️❤️

  • @galaxygamer734
    @galaxygamer734 2 роки тому +5

    Very good veer Waheguru ji mehar karo veer ta

  • @ankudrekeri7233
    @ankudrekeri7233 2 роки тому +5

    God bless u veere..... Waheguru g da khalsa waheguru g di fateh.... Jai mahakal

  • @sanjeev9969
    @sanjeev9969 8 місяців тому

    Yeh hai sacha parivar jahan per duniya ek dum chotti dil ki hoti hai rahi hai. Wahan per chacha jee isse help ke liye aaye jahan per sari duniya ne moh fer liya.
    Sach mein aap bahut acche insaan hai.

  • @ajitsinghajitsingh4354
    @ajitsinghajitsingh4354 2 роки тому +4

    Waheguruji

  • @beantsingh5023
    @beantsingh5023 2 роки тому +4

    ਬਾਈ ਰਸਤਾ ਨੀਂ ਛੱਡੀ
    ਬਹੁਤ ਵਧੀਆ

  • @bobbyrai1755
    @bobbyrai1755 2 роки тому +4

    ਬਾਈ ਪਵਿੱਤਰ ਨਸਾਂ ਮੈ ਵੀ ਬਹੁਤ ਕੀਤਾ ਤਬਾਂਕੂ ਤੋਂ ਸ਼ੁਰੂ ਕੀਤਾ ਗੋਲੀਆਂ ਪੋਸਤ ਦਾਰੂ ਅਫੀਮ ਚਿਟਾ ਚਿਟੇ ਤੋਂ ਸੈਂਟਰ ਜੰਲਧਰ ਸੈਂਟਰ ਤੋਂ ਫ਼ੇਰ ਚਿਟਾ ਕਈ ਸੈਂਟਰ ਕੱਟਣ ਤੋਂ ਬਆਦ ਵੀ ਸਾਲਾ ਚਿਟਾ ਨਹੀ ਛੁਟਿਆ ਬਾਈ ਘਰ ਦਾ ਐਂਡ ਕਰਵਾ ਲਿਆ ਕੁਝ ਨਹੀ ਛੱਡਿਆ ਬਾਪੂ ਦਾ ਕਮਾਇਆ ਘਰ ਦੇ ਦਾਣੇ ਵੇਚ ਦੇਣੇ ਡੀਜ਼ਲ ਤੇਲ ਵੇਚ ਦੇਣਾ ਘਰ ਵਿੱਚ ਕੁਝ ਵੀ ਲੱਭ ਜਾਣਾ ਵੇਚ ਕੇ ਚਿਟਾ ਲਾਉਣਾ ਇੱਕ ਗੱਲ ਬਾਈ ਜੀ ਅਮਲੀ ਦੀ ਰੱਬ ਵੀ ਸੁਣਦਾ ਹਰ ਰੋਜ਼ ਕਿਤੋਂ ਨਾ ਕਿਤੋਂ ਹੱਲ ਹੋ ਹੀ ਜਾਂਦਾ ਪਰ ਜਦੋਂ ਕੁਝ ਨਾ ਪੱਲੇ ਰਿਹਾ ਤਾਂ ਲਾਸਟ ਇੱਕ ਦਿਨ ਉਹ ਆ ਗਿਆ ਮਜ਼ਬੂਰਨ ਛੱਡਣਾ ਪਿਆ ਚਿਟਾ ਤਾਂ ਛੁਟਕਾਰਾ ਗਿਆ ਲੇਕਿਨ ਐਥਨੌਲ ਗੋਲੀ ਪੋਸਤ ਖਾਣ ਲੱਗ ਪਿਆ ਹਾਂ ਕਿਰਪਾ ਕਰਕੇ ਮੈਨੂੰ ਵੀ ਰਸਤੇ ਪਾਓ A ,To ,Z ਨਸਾਂ ਛਡਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ, ਧੰਨਵਾਦੀ ਸਹਿਤ, ਰਣਜੀਤ ਸਿੰਘ ਰਾਣਾ, ਸਿਧਵਾਂ ਬੇਟ ਲੁਧਿਆਣਾ, 142033

    • @navneetsandhu7498
      @navneetsandhu7498 2 роки тому

      Same here

    • @hemi_purewal
      @hemi_purewal 2 роки тому

      Koi na jeda kuj tu hun khana chitte nalo tn thik hi a

    • @Jangbir751
      @Jangbir751 Рік тому

      Same 22 mai v aahi kmm

    • @tejigill8062
      @tejigill8062 Рік тому

      Bai kuj na kr
      J jameen a kheti kr apdi mn mrji naal
      Dhyan kheti vl lage kuch vi kr
      Chae kuch vi na hove ?

    • @kandolaguri374
      @kandolaguri374 Рік тому

      Bai mirus bi life aurdvadic madicen a ik nummer a koi tod ni phaln din toh nasha bhn 21 din ch khatm grantee dide oh b main khadi

  • @navtejkhosa7210
    @navtejkhosa7210 2 роки тому +11

    Waheguru meaher rahke sarbat te ji

    • @ArshDeep-em4zt
      @ArshDeep-em4zt 2 роки тому +2

      ਸੁਭਾ ਦਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @hardeepsingh-cr6vr
    @hardeepsingh-cr6vr 2 роки тому +4

    Waheguru ji mehar karo ji

  • @harpalgillharpal8549
    @harpalgillharpal8549 2 роки тому +1

    ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਘਾਟਾ ਨਹੀਂ ਮਿਲੇ ਲੈ ਕੇ ਏਅਰਪੋਰਟ ਉਪਰ ਦੇਹਧਾਰੀ ਡਰਦਾ ਬੰਦਾ ਬੰਦਾ ਕਿਉਂ ਨਹੀਂ ਬਣਦਾ

  • @jaamjo5477
    @jaamjo5477 2 роки тому +6

    Waheguru g

  • @gursewakbhanotbhanot1529
    @gursewakbhanotbhanot1529 Рік тому

    Veere hun Chacha ji da maan satkar krya kar veer nwi jindgi mili a.waheguru chardi bakhshe.

  • @gurpreetsingh-wv2mq
    @gurpreetsingh-wv2mq 2 роки тому +5

    Good 22 ji 👍

  • @InderjitSingh-hl6qk
    @InderjitSingh-hl6qk 2 роки тому +7

    WAHEGURU mehar kare ji.

  • @ArshDeep-em4zt
    @ArshDeep-em4zt 2 роки тому +8

    ਇਕ ਇਕ ਕਰਕੇ ਲਾਏ ਸੀ ਬਾਈ ਜੀ ਚਾਰ ਚਾਰ ਕਰਕੇ ਛਡਵਾਉ ਬਾਈ ਜੀ ਧੰਨਵਾਦ ਹੈ ਤੁਹਾਡਾ ਲੱਖੇ ਬਾਈ ਜੀ ਦਾ ਧੰਨਵਾਦ ਹੈ ਜਦੋਂ ਕਿਸੇ ਮਾ ਦਾ ਪੁਤ ਮਰਦਾਂ ਹੈ ਉਹ ਉਥੇ ਪਹੁੰਚ ਜਾਦਾ ਇਹ

    • @manraj513
      @manraj513 Рік тому

      ਜੇ ਚਾਰ ਚਾਰ ਜਣਿਆਂ ਦਾ ਛੁਡਵਾਈ ਜਾਂਦੇ ਹੋ , ਤਾਂ ਮੇਰਾ ਨਸ਼ਾ ਵੀ ਛੁਡਾਉਣ ਦੀ ਕਿਰਪਾ ਕਰ ਦਿਓ, ਦੋ ਸਾਲ ਹੋ ਗਏ ਭੁੱਕੀ ਖਾਂਦੇ ਨੂੰ ਬਹੁਤ ਕੋਸ਼ਿਸ਼ ਕਰਨ ਤੇ ਵੀ ਨੀ ਛੱਡ ਹੁੰਦੀ

  • @sukhichehal2115
    @sukhichehal2115 2 роки тому +6

    Great veer

  • @manimanna5807
    @manimanna5807 2 роки тому +9

    Veer Hun na kri kde v Koi faida ni Sala Mai v karda c pehla but Hun Dil he ni krda Nasha Karan nu rabb di mehar Zindagi jeon da nazara ta Nashe toh Bina he aunda

  • @preetbhatia6837
    @preetbhatia6837 2 роки тому +3

    Love you Pavitar Bai ji.
    Rinku Bhatia Amritsar

  • @pardeepsinghsingh7928
    @pardeepsinghsingh7928 2 роки тому +9

    Waheguru ji Mehar karan 🙏🙏

  • @user-po5nx1vw2n
    @user-po5nx1vw2n 2 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manindersidhu0786
    @manindersidhu0786 2 роки тому +7

    Best wishes brother 🙏

  • @bittudhillon7443
    @bittudhillon7443 2 роки тому

    Waheguru ji, bht kismat wala veere, kaash kite har ik bnde nu eda hi tere wangu Chache taaea Di spot hove ,, waheguru lmmi umar kre chaache huna Di 🙏🏻

  • @mandeepthind6527
    @mandeepthind6527 2 роки тому +3

    News channel beer ji dilo thanks beer ji pavitar beer da number chaheda koi ensaan bach sakda

  • @aishakaur7617
    @aishakaur7617 2 роки тому +2

    Naam kina sohna hai… Pavitar ♥️👌

  • @aishakaur7617
    @aishakaur7617 2 роки тому +2

    Motivational 👌👌

  • @deepsahotadeepsahota759
    @deepsahotadeepsahota759 2 роки тому +2

    Waheguru ji mher kari sab tey

  • @ilmummypapa3061
    @ilmummypapa3061 2 роки тому +2

    22 BHUAT BHUAT MUBARAKA WAHEGURU JI SAB NU SADBUDI DEIO

  • @ParminderSingh-ei8vu
    @ParminderSingh-ei8vu 2 роки тому +2

    Waheguru ji 🙏🙏

  • @tigerdhada751
    @tigerdhada751 2 роки тому +16

    Usstad ji tuhade karke meri v zindgi leeh te a gayi

  • @SP47777
    @SP47777 2 роки тому +4

    Well done pavitar veere

  • @vishu775
    @vishu775 2 роки тому +2

    God bless you brother wmk

  • @educationpoint4308
    @educationpoint4308 2 роки тому +1

    Vadhiaa channel aa Eh I support you

  • @propertysearchfriend
    @propertysearchfriend 2 роки тому +2

    Proud for u chacha ji

  • @propertysearchfriend
    @propertysearchfriend 2 роки тому +1

    Chacha ji great hai

  • @arshpreetmalesh3562
    @arshpreetmalesh3562 2 роки тому +5

    Nice bro🙏🙏

  • @jagseersingh387
    @jagseersingh387 2 роки тому +4

    Good luck

  • @rahulranarana3132
    @rahulranarana3132 Рік тому

    ਚਲੋ ਕੋਈ ਨੀਂ ਵੀਰੇ ਮਾੜਾ ਟਾਇਮ ਸਾਰਿਆਂ ਤੇ ਆਉਂਦਾ ਨੇਂ ❤❤❤

  • @_.dhallvlogs
    @_.dhallvlogs 3 дні тому

    Pehla banda jedaaa proper nasha chad ke interview de rihaaaa proper sofi very good brother

  • @pal_sharma_jd5136
    @pal_sharma_jd5136 Рік тому +1

    Blessed with great wife nd chacha ji

  • @tejwindersingh7093
    @tejwindersingh7093 2 роки тому +3

    Uncle di sahi gl aa nashe wale bande nu smja k shadayea ja sakda dande nal banda ni smjda

  • @ritaverma8872
    @ritaverma8872 Рік тому +1

    Well done boy and well done chachu ❤❤❤❤

  • @Pendu.Indian
    @Pendu.Indian 2 роки тому +4

    Love you brother

  • @randhawa7512
    @randhawa7512 2 роки тому

    Bai vdea kita tu nasha shd k .waheguru mehar kre tere teh .pr mere dil ch hmesha eh chij rhndi .tuhde vrge munde loka nu sikhya dein tan aunde chahe ni .pr eh full proof krde media jriye ki aapa hatt gye aa hun
    .bai mai v eho tym cho niklya tan eh gal sboot nl khna .kuj k lok duniyadari nu proof dein lg jnde haa aapa nikl gye

  • @mannboy759
    @mannboy759 2 роки тому +7

    Y same life

  • @sandhu7126
    @sandhu7126 2 роки тому +1

    Good

  • @garrysingh7078
    @garrysingh7078 2 роки тому +1

    luv u pavitra bai

  • @NOOBDA_GAMER_12
    @NOOBDA_GAMER_12 2 роки тому +1

    👏👏👍👍 good job veere

  • @darshansinghsaini694
    @darshansinghsaini694 2 роки тому +1

    Bai yar bhot vadea

  • @GurpreetSingh-ei1mz
    @GurpreetSingh-ei1mz 2 роки тому +4

    Proud of you pavitar

  • @balcollection3105
    @balcollection3105 Місяць тому

    Bappu jionda keh gya..putt Afeem apne CHL de parr koi apni Faimly cho nhi khnda ..tu khan lag pya..hun 2gla yaad rakhi..
    1.Har saal 1new Trailor yaa heavy truck jarur laina..
    2.Afeem sidha yaa ke app .......ton lye ke awuni ful peor kehe nu naaa khan nu daine naa khani..kehe kol mukki howe taan jarur dyo...par punb yaa ke kehe nu sawad nhi vekhauna es nal vair pwe gaa jinha nu naa deti ...ty pb hamesha 50gm pyi rehni chahedi ...ty Bombay ..200gm ..
    AJJ BAPPU NHI PAR 16TRILOR MERE KOL NY PAR AFEEM BOHT GHAT KHAA REHA..
    ..Bas bappu de ek gl hun pta lgi punb kyo nhi afeem daine kehe nu...

  • @jagmeetsingh4413
    @jagmeetsingh4413 2 роки тому +2

    Good bai

  • @AmandeepSingh-pk5je
    @AmandeepSingh-pk5je 2 роки тому +1

    Very good bro congratulations ❤️🙏 apne life sahi kar lye yar veer bal dekho please koy v nasha na kro

  • @dampythind3700
    @dampythind3700 2 роки тому +2

    Mai v co rex rescof to shuru hya 2009 ch chliya c ode to y chitta tre vli same story yr meri v

  • @LuckySingh-yl2lp
    @LuckySingh-yl2lp 2 роки тому +1

    Very nice

  • @manpreetadiwal8946
    @manpreetadiwal8946 2 роки тому +2

    Veer meri v same story h m v hun January 2022 ch hi chadya...

  • @soniasorave4202
    @soniasorave4202 Рік тому +1

    Mai 22 jee Phillaur to mai vee aaa kohar to bahar nikal Aya bro parmatma har veer tai mahar karay

  • @user-yl4ur4in1m
    @user-yl4ur4in1m 2 роки тому +2

    Wmkji 🙏🙏

  • @amarjeetdhillon7312
    @amarjeetdhillon7312 Рік тому

    Chacha g nu salute ( j india aiaya ta milu ga zaroor

  • @simarjeet2046
    @simarjeet2046 2 роки тому

    Good job bro from Malaysia ❤️❤️❤️

  • @noorproduction16
    @noorproduction16 2 роки тому +4

    Nice

  • @AmritpalSingh-jg5lv
    @AmritpalSingh-jg5lv 2 роки тому +1

    Good veere

  • @manimanna5807
    @manimanna5807 2 роки тому +2

    Good bro keep it up body vdiya Teri mehnat Kar bas Hun nazare Lai

  • @parmandevi443
    @parmandevi443 2 роки тому

    Proud of beta

  • @gurdishkahlon7210
    @gurdishkahlon7210 2 роки тому +4

    👍👍👍👍

  • @JitSandhu_
    @JitSandhu_ 8 місяців тому

    Chacha jindabad

  • @yadwinderbrar8935
    @yadwinderbrar8935 2 роки тому +1

    Good job bro

  • @godisone5932
    @godisone5932 2 роки тому +1

    Kya bata veer teria

  • @rajkaur6341
    @rajkaur6341 2 роки тому +1

    Waheguru meyer kri

  • @ManwarFitness
    @ManwarFitness 2 роки тому +18

    Proud of you bro 💪❤️

  • @lakhwinderbrar421
    @lakhwinderbrar421 2 роки тому +1

    Kehda pind aa bai da ...?

  • @sukhdhillon8822
    @sukhdhillon8822 2 роки тому +6

    Proud of yuo bro 👍👍

  • @sandhuturbansandgames5372
    @sandhuturbansandgames5372 2 роки тому +1

    ਸਾਡੇ ਚਾਚੇ ਤਾਏ ਤਾ ਤਮਾਸ਼ਾ ਦੇਖ ਦੇ ਨੇ ਕਦੇ ਨਹੀਂ ਸਮਝਾਇਆ

  • @randomthings5407
    @randomthings5407 2 роки тому

    Thank you @hardeep grewal 🙏

  • @randhawa7512
    @randhawa7512 2 роки тому

    Mere ghrdya di eh soch c munda bank ch manager hove .chlo manger tan ni chlo bank da employe jrur aa .baki tuhdi gl sochn vli aa

  • @harsehajsingh240
    @harsehajsingh240 Рік тому

    Rmb tv good job veer

  • @manpreetvirk7452
    @manpreetvirk7452 2 роки тому

    Well done bro

  • @taransandhu6916
    @taransandhu6916 2 роки тому +2

    Sade pind bht bura haal aw y ek munda vadiya kam krda c labour da ohde jina koi pind ch ni kr sakda c pehln feem te lg gya hun pta ni ki khada kise ton lai ke jama pagal hoiya pya pta e ni lgda ki ki bolda firi janda nange pair severe e nikal janda ghr ton sara din pind ch uchi uchi bolda firi janda koi ilaj ho sakda us da thoda no kina y dasiyo je oh thik ho sake tan bht dhanwad hou

  • @sunnygill6266
    @sunnygill6266 2 роки тому +1

    Congratulations veer

  • @gurpinderdhanoa5459
    @gurpinderdhanoa5459 2 роки тому +2

    ♥️♥️

  • @nirvairsinghbhullarnsb2237
    @nirvairsinghbhullarnsb2237 2 роки тому +1

    Os dr da no ki sa 22 g zarur dao. Mere ik dost nu dawai dwoni aa