ਵੱਡੇ ਸਰਦਾਰਾਂ ਦੀ ਧੀ ਮੇਰੇ ਲਈ ਦਰ ਦਰ ਮੰਗਦੀ | Part 1 | Vikramjeet Singh | Josh Talks Punjabi

Поділитися
Вставка
  • Опубліковано 15 тра 2023
  • ਜਿਥੇ ਲੋਕ ਕਹਿੰਦੇ ਨੇ ਕਿ ਸਾਰਾ ਹੀ ਪੰਜਾਬ ਨਸ਼ੇ ਚ ਲੱਗਿਆ ਹੈ ਉਥੇ ਕਈ ਅਜਿਹੇ ਵੀ ਹਨ ਜੋ ਬਿਲਕੁਲ ਹੀ ਨਸ਼ਾ ਛੱਡਕੇ ਅੱਜ ਆਪ ਆਪਣੇ REHAB CENTRE ਚੱਲਾ ਰਹੇ ਹਨ।
    ਸਾਡੇ ਅੱਜ ਦੇ Speaker ਵਿਕਰਮਜੀਤ ਸਿੰਘ ਦੀ ਕਹਾਣੀ ਵੀ ਕੁਝ ਅਜੇਹੀ ਹੀ ਹੈ, ਵਿਕਰਮ ਨੇ ਆਪਣੀ ਪਿਤਾ ਜੀ ਦੀ ਮੌਤ ਤੋਂ ਬਾਅਦ ਜੱਦ ਘਰ ਦਾ ਸਾਰੇ ਪੈਸੇ ਤੇ ਹਿਸਾਬ ਉਨ੍ਹਾਂ ਦੇ ਹੱਥ ਆ ਗਿਆ ਤਾ ਉਨ੍ਹਾਂ ਨੇ ਯਾਰ ਦੋਸਤ ਨਾਲ ਰਲਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕਰਦੇ ਕਰਦੇ ਨਸ਼ੇ ਦੀ ਇਸ ਹੱਦ ਤੱਕ ਪਹੁੰਚ ਗਏ ਕੇ ਉਨ੍ਹਾਂ ਨੇ ਸਭ ਕੁਝ ਵੇਚ ਕੇ ਆਪਣੀ ਮਾਂ ਨਾਲ ਵੀ ਮਾਰ ਕੁੱਟ ਕਰਨੀ ਤੇ ਉਨ੍ਹਾਂ ਨੂੰ ਆਪਣੀ ਨਸ਼ੇ ਦੀ ਪੂਰਤੀ ਕਾਰਨ ਲਈ ਦੁਕਾਨ ਤੇ ਨਸ਼ੇ ਲੈਣ ਲਈ ਭੇਜਣਾ। ਅੱਜ ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਨੇ ਨਸ਼ੇ ਦੇ ਵਿੱਚ ਆਪਣਾ ਸਭ ਕੁਝ ਗਵਾ ਲਿਆ ਤੇ ਕਿਵੇਂ ਨਸ਼ਾ ਛੱਡਕੇ ਆਪਣਾ ਜੀਵਨ ਸੁਧਾਰ ਲਿਆ
    ਆਓ ਸੁਣੀਏ ਉਨ੍ਹਾਂ ਦੀ ਕਹਾਣੀ ਦਾ Part 1.
    While people say that the whole of Punjab is addicted to drugs, there are many who have entirely given up drugs and are running their own REHAB centers today.
    The story of today's Speaker Vikramjit Singh is also similar, after the death of his father, when all the money and accounts of the house came into his hands, Vikram started taking drugs with his friend. After reaching this extent of drug addiction, they would sell everything and beat up their mother and send her to the shop to buy drugs to satisfy their addiction. Today he tells how he lost everything in Drugs medicines. and how he improved his life by quitting drugs.
    Let's hear Part 1 of his story.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: joshtalkspu...
    Important Keywords :
    josh talks punjabi,josh talks,josh talk punjabi,josh talks drugs,dakuaan da munda 2,dakuan da munda,drug story josh talks,josh talks drug story,vikramjeet singh,vikramjit singh,vikramjeet singh josh talks,josh talks vikramjeet singh,vikram josh talks,vikram drug story josh talks,josh talks vikram drug story,manga singh antal,mintu gurusaria,drug recovery story,drug story punjabi,recovery motivation,punjab drugs movie,drugs interview josh talks punjabi
    #JoshTalksPunjabi #zerotohero #vikramjeetsingh #vikram #vikramjeet #strugglestory #motivationalvideo #hearttouchingstory #rehabcenter #bestrehabcenter

КОМЕНТАРІ • 154

  • @JoshTalksPunjabi
    @JoshTalksPunjabi  Рік тому +3

    Vikramjit Singh 🏥 New Hope Rehabilitation Centre Patiala ☎️ 7814390835

  • @amrindergill7942
    @amrindergill7942 Рік тому +14

    22 ਇਹ ਤੇਰੀ ਗਲਤੀ ਨੀ ਸੀ । ਇਹ ਤੁਹਾਡੇ ਵੱਡੇ ਬੁਡੇਰਿਆਂ MLAs ਦੇ ਕੀਤੇ ਗਲਤ ਕੰਮਾ ਦਾ ਨਤੀਜਾ ਸੀ । ਇਹਨਾਂ MLAs ਨੇ ਪਤਾ ਨੀ ਕਿੰਨੇ ਘਰਾਂ ਦੇ ਚਿਰਾਗ ਨਸ਼ੇ ਦੀ ਭੇਂਟ ਚੜਾਏ ਸੀ । ਇਹਨਾ ਦੀਆਂ ਕੀਤੀਆਂ ਨਿਕਲਣਨੀਆਂ ਤਾਂ ਬੱਚਿਆਂ ਚ ਹੀ ਸੀ 🙏🏼

  • @kirtansingh7124
    @kirtansingh7124 Рік тому +6

    ਰੱਬ ਹੀ ਰਾਖਾ ਹੈ ਹੁਣ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ

  • @HarjitSingh-oc6lg
    @HarjitSingh-oc6lg Рік тому +17

    ਜੇ ਤੂੰ ਅਜੇ ਵੀ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਚੰਗੀ ਗੱਲ ਹੋਵੇਗੀ

  • @kuljinderpandit07
    @kuljinderpandit07 Рік тому +50

    ਵੀਰ ਚਿੱਟਾ ਨਸ਼ਾ ਹੀ ਇਸ ਤਰ੍ਹਾਂ ਦਾ ਆ ਜਿੰਦਗੀ ਵਿੱਚ ਜੋ ਨਹੀ ਵੀ ਸੋਚਿਆ ਹੁੰਦਾ ਬੰਦੇ ਨੇ ਇਹ ਉਹ ਵੀ ਕਰਵਾ ਦਿੰਦਾ ਰੱਬ ਦੁਸ਼ਮਣ ਨੂੰ ਵੀ ਨਾ ਲਾਵੇ ਐਹੋ ਜਿਹਾ ਕੋਹੜ 🙏

  • @sukhmandersingh5447
    @sukhmandersingh5447 Рік тому +7

    ਤੇਰੀਆਂ ਗੱਲਾਂ ਸੁਣ ਕੇ ਬਾਈ ਮੇਰੀਆਂ ਅੱਖਾਂ ਚ ਪਾਣੀ ਨਾ ਆਉਦੇ ਆ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ

    • @12v564
      @12v564 Рік тому

      🙏🏻🙏🏻🙏🏻

  • @sukhmandersingh5447
    @sukhmandersingh5447 Рік тому +3

    ਬਾਅਦ ਵਿਚ ਬਹੁਤ ਸ਼ਰਮ ਆਉਂਦੀ ਹੈ ਫੇਰ ਕੁਝ ਬਣਦਾ ਹੈ ਜਦੋਂ ਚਿੜੀਆਂ ਚੁਗ ਗਈ ਖੇਤ ਮੇਰੇ ਨਾਲ ਵਿਆਹੀ ਹੋਈ ਐ ਬਈ

  • @fitbody455
    @fitbody455 Рік тому +22

    ਗੱਲਾ ਦਿਆ ਗੱਲਾ tv ਤੇ ਆਕੇ ਦਿਲ ਦੀਆ ਗਾਲਾ ਦਸ਼ਨਾ bohut ਵੱਡੀ ਗੱਲ ਹੈ 22 🙏

  • @hardialsingh6159
    @hardialsingh6159 Рік тому +7

    ਦੇਰ ਆਏ ਦਰੁਸਤ ਆਏ ਹੁਣ ਵੀ ਸੁਧਰ ਵੀ ਰਾ

  • @Ran-rj1sy
    @Ran-rj1sy Рік тому +11

    ਮੈ ਯਰ ਜਰ ਯਰ ਯਰ ਯਰ ਜਰ ਜਰ ਜਰ

  • @KuldeepSingh-vv6dm
    @KuldeepSingh-vv6dm Рік тому +2

    ਵੀਰ ਜੀ ਦੁੱਖ ਬਹੁਤ ਹੀ ਹੋਇਆ ਗੱਲ ਸੁਣਕੇ ਵੀਰ ਜੀ ਵਹਿਗੁਰੂ ਜੀ ਨੇ ਜਾਨ ਬਖਸ਼ੀ ਹੈ ਵੀਰ ਵਹਿਗੁਰੂ ਜੀ ਮੇਹਰ ਕਰਨ ਗੇ

    • @surinderkaur2100
      @surinderkaur2100 Рік тому

      ਚੰਗਾ ਕੀਤਾ,ਸੁਧਾਰ ਕਰ ਲਿਆ

  • @kamalsingh-dc1vs
    @kamalsingh-dc1vs Рік тому +6

    ਚਲੋ ਵੀਰ ਜੀ ਹੁਣ ਸਿਆਣਾਂ ਬਣ ਕੇ ਰਹੀ ਤੇ ਤਰੱਕੀ ਵੱਲ ਵਧ

    • @12v564
      @12v564 Рік тому

      Hnji virr 🙏🏻

  • @gururamdasshospitalzira5243
    @gururamdasshospitalzira5243 Рік тому +5

    waheguru ji chardi kalan bakshe

  • @RajKumar-ge1gl
    @RajKumar-ge1gl Рік тому +3

    Waheguru ji mahar karo please

  • @GurpreetSingh-me4ue
    @GurpreetSingh-me4ue Рік тому +4

    Ma , ma hundi aa veero.

  • @Grewal5911.
    @Grewal5911. Рік тому +15

    ਯਰ ਇਹ ਬੰਦਾ ਯਾਰ ਡੋਡਿਆਂ ਦੇ ਨਾਲ ਨਾਲ ਯਰ ਹਨਾ ਯਰ ਯਰ ਜਰਦਾ ਯਰ ਵੀ ਲੋਂਦਾ ਵਾ ਯਰ ਯਰ ਹਨਾ ਯਰ

    • @12v564
      @12v564 Рік тому

      🙏🏻🙏🏻🙏🏻🙏🏻

    • @garmandeepsingh9327
      @garmandeepsingh9327 Рік тому +2

      Jis din tere ghar koi nashe te lagg geya tnu fir pata lagge ga

  • @ashniprabh7603
    @ashniprabh7603 Рік тому +3

    God bless you brother

  • @gurpreetsingh-dc4ec
    @gurpreetsingh-dc4ec Рік тому +3

    ਬਰੋ ਸੈਮ ਮੈ 2004/05/06ਮੈ ਵੀ ਪੀਤੀ ਪਰ ਘਰਦਿਆ ਨੂੰ ਨੀ ਪਤਾ ਸੀ ਮੇਰੀ gf ਨੂੰ ਪਤਾ ਲੱਗ ਗਿਆ ਸੀ ਉਹਨੇ ਕਿਆ ਮੈਨੂੰ ਪਿਆਰ ਕਰਦਾ ਛੱਡ ਦੇ ਮੈ ਛੱਡ ਵੀ ਦਿੱਤੀ ਤੇਰੀ ਵਿਡਿਓ ਦੇਖ ਅੱਜ ਉਸਦਾ ਧੰਨਵਾਦ ਕੀਤਾ 17 ਸਾਲ ਬਾਅਦ ਅੱਜ

  • @jatinderpalsingh4895
    @jatinderpalsingh4895 Рік тому +2

    ਨਸੇ ਨੇ ਪੰਜਾਬ ਬਰਬਾਦ ਕਰ ਦਿੱਤਾ।

  • @harinderbraich2433
    @harinderbraich2433 Рік тому +3

    God bless you putt

  • @rbrar3859
    @rbrar3859 Рік тому +2

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @sarwansingh6636
    @sarwansingh6636 Рік тому +2

    Very good bat g wahguru ji karpa karo ji god bless you❤❤❤❤❤

  • @Paramjitkaur-hi4gw
    @Paramjitkaur-hi4gw Рік тому +3

    Waheguru ji waheguru ji

  • @manpreet119
    @manpreet119 Рік тому +4

    ਵਿੱਕੀ ਨਾਮ a ਇਸ ਵੀਰ ਦਾ,,,, ਬੁਹਤ ਵਧੀਆ ਤੇ ਘੈਂਟ ਬੰਦਾ,,,, ਆਪ ਤੇ ਨਸ਼ਾ ਬੰਦ ਹੀ ਕੀਤਾ ਇਸ ਵੀਰ ਨੇ,,,,, ਤੇ ਬੁਹਤ ਸਾਰੇ ਹੋਰ ਭਰਾਵਾ ਨੂੰ ਵੀ ਸਮਜੋਦਾ ਵੀ ਸਿੱਧੇ ਰਸਤੇ ਤੇ ਚੱਲੋ,,,, ਅਪਣੇ ਮਾ ਪਿਓ ਦੀ ਗੱਲ ਮੰਨ ਲਓ,,, ਕਿਉਕਿ ਉਨਾਂ ਤੋ ਬਿਨਾਂ ਕੋਈ ਨੀ ਖੜ ਦਾ,,,,,,,, ਵਿੱਕੀ ਵੀਰ ਸਾਨੂੰ ਸਾਰਿਆਂ ਨੂੰ ਵੀ ਸਮਜੋਂਦਾ ਸੀ ਵੀ ਮਾਂ ਪਿਓ ਤੋਂ ਬਿਨਾਂ ਤੋਹਾਡੇ ਨਾਲ ਕਿਸੇ ਨੇ ਨਹੀਂ ਖੜ੍ਹਨਾ,,,,, ਜੋਂ ਵੀਰ ਨੇ ਆਪ ਅਪਣੇ ਤੇ ਹੰਡਾਇਆ,,, ਕਿਸੇ ਹੋਰ ਨਾਲ ਨਾ ਹੋਵੇ ਆ ਸੋਚ ਆ ਵੀਰ ਦੀ,,,,,,, ਵੀਰ ਦਾ ਅਪਣਾ ਨਸ਼ਾ ਮੁਕਤ ਕੇਂਦਰ ਆ,,, ਭੇਵੇ,,,,,, ਬੁਹਤ ਮਾਵਾਂ ਦਾ ਅਸਿਰਬਾਦ ਆ ਵੀਰ ਨਾਲ ਜਿੰਨਾ ਦੇ ਪੁੱਤ ਬਿਲਕੁੱਲ ਸਹੀ ਹੋ ਗਿਆ,,,,,,, ਮੈ ਵੀ ਬੁਹਤ ਨਸ਼ਾ ਕਰਦਾ ਸੀ 1 month ਲਾ ਕੇ ਆਇਆ ਸੀ ਵੀਰ ਕੋਲ ,,,, ਮੈਨੂੰ ਬੁਹਤ ਜਿਆਦਾ ਸਮਜ ਉੱਥੇ ਜਾ ਕੇ ਹੀ ਲੱਗੀ ਜੋਂ ਜੋਂ ਗੱਲ y ਇੰਟਰਵਊ ਵਿੱਚ ਦੱਸ ਰਿਹਾ ਹਰ ਇੱਕ ਨਸ਼ੇੜੀ ਦਾ a ਹੀ ਕੰਮ ਹੁੰਦਾ ਮੈ ਵੀ ਏਵੇਂ ਹੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਪਣੇ ਘਰ ਦੇ ਆ ਨੂੰ,,,,,, ਫੇਰ ਵਾਹਿਗੁਰੂ ਨੇ ਮੇਹਰ ਕੀਤੀ y ਦੇ ਨਸ਼ਾ ਮੁਕਤ ਕੇਂਦਰ ਵਿੱਚ ਜਾਣ ਦਾ ਮੌਕਾ ਮਿਲਿਆ ਹੁਣ ਸਭ ਠੀਕ ਆ,,,,,,,,,,,,,
    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਵਿੱਕੀ ਵੀਰ ਨੂੰ 👉👉Binny❤ ਵੀਰ ਲਈ ਬੁਹਤ ਸਾਰਾ ਪਿਆਰ ਨੂੰ,,,,,,

  • @sanchitgupta9493
    @sanchitgupta9493 Рік тому +5

    Yes bro nasha edan hi krn laaa Dinda bande nu yaaar....koi zameer Nhi hundi nasha krn wale di

  • @happysabharwal1147
    @happysabharwal1147 Рік тому +8

    Veere u r right ..... Access of everything is bad................🙏🙏

  • @binnybhalwaan8282
    @binnybhalwaan8282 Рік тому +12

    One of the best person inspiring ❤

    • @12v564
      @12v564 Рік тому

      Thanks bro

  • @jaskarnsingh3884
    @jaskarnsingh3884 Рік тому +3

    ਅਸੀ ਤਾ ਅਠਵੀ ਕਲਾਸ ਵਿਚ ਪੀ ਕੇ ਜਾਂਦੇ ਬੜਾ ਚੰਗਾ ਲਗਦਾ ਬਾਅਦ ਵਿੱਚ ਅਕਲ ਆਉਂਦੀ ਹੈ

  • @carobbiobergamo7839
    @carobbiobergamo7839 Рік тому +6

    18 . 19 sall da eda vi bacha nhi hunda tu family di spot da fahida lea chlo story sun ki hora nu akl ah jaugi god bless you 👍

    • @12v564
      @12v564 Рік тому

      Hnji verr tna he apni story Sher kiti hai

    • @haridutt5695
      @haridutt5695 Рік тому +1

      हो सकता है इसकी कहानी सुनकर किसी की ज़िन्दगी संवर जाए।

  • @fatehgill1961
    @fatehgill1961 Рік тому +2

    Best of luck.... Vicky Yara de yaar.......

  • @AmritpalSingh-bz6lz
    @AmritpalSingh-bz6lz Рік тому +2

    Yar yar yar yar yar yar yar yar yar yar yar yar yar

  • @THC-rt7wr
    @THC-rt7wr Рік тому +1

    Pra mere naal ta aap beet rahi he . Bnda thoda thoda krke lgda . Te sochda ki chhdna asaan he 1-2 din layi ki hoju . Te eve eve krke bnda dina ch gap paa paa ke karn lgg jnda te holi holi vadh da rhenda oh bnde nu thodi dose asaar ni krdi ya fer chotta nasha te edda oh vade nashe krke capsule to shuru hunda te end chitta smack te fr mout . Aha me dss reha mnu pta hon bawajood v me kr reha . Pr ehji vedios dekhan da bhot dil krda ki me v chhad du ik din !!🙏🏼

  • @JasbirSingh-hc7bw
    @JasbirSingh-hc7bw Рік тому +1

    Good ver

  • @balpreetsidhu4110
    @balpreetsidhu4110 Рік тому +3

    Good bro
    Your luck is best 🙃

    • @12v564
      @12v564 Рік тому

      Thanks 🙏🏻

  • @Sukhdev-ln1vy
    @Sukhdev-ln1vy 7 днів тому

    ਸਭ ਕੁੱਛ ਗਵਾ ਕੇ ਹੋਸ਼ ਆਈ ਤਾਂ ਕੀ ਆਈ || ਪਿਓ ਨਾਲੋਂ ਤਾਂ ਤੂੰ ਹੀ ਮਰ ਜਾਂਦਾ ||

  • @movielover6218
    @movielover6218 Рік тому +1

    ਹਰ ਬੰਦੇ ਦੀ ਇੱਕੋ ਜਿਹੀ ਕਹਾਣੀ ਆਂ ਯਾਰਾ
    ਪਤਾ ਨਹੀਂ ਮੇਰਾ ਕੀ ਬਣੂ
    ਭਗਵਾਨ ਤੇਰੇ ਤੇ ਮੇਹਰ ਕਰੇ
    ਸਾਡੇ ਤੇ ਪਤਾ ਨਹੀਂ ਕਦੋ ਹੋਣੀ ਆ ਮੇਹਰ

    • @FertoxicGamerz_12
      @FertoxicGamerz_12 Рік тому +2

      Waheguru tuhade te mehr kre🙏

    • @Monika-gw5qh
      @Monika-gw5qh Рік тому +3

      Baar baar apne apne aap nu motivate karo.....eh ik dimaagi bimari hundi jis da chemical jaal dimaag ch ban janda jo tuhanu uksaunda nashe wal khas kar ohi mahaul te friends milan te....edi poori jankari rakho te himmat na chaddo....dimaag di khel hai bas. Dose da bas dhyaan rakho....ho sake thoda stable hon te OOAT centre te jao

    • @movielover6218
      @movielover6218 Рік тому +2

      @@Monika-gw5qh ji thank you but mai pta ni kine center kat chuka
      Center ta ulta nashe te londe aa
      Ona da business bn gya eh
      Nd nasha chadan layi menu jeeb wali goli te laata jindey karke mai depression ch chla gya
      Pagal ho gya mai neend v ni ondi raat nu
      Je goli nahi khanda ta saah ni onda
      Rabb mot v ni denda es ta changa mar ja oh vadhiya

    • @movielover6218
      @movielover6218 Рік тому

      @@FertoxicGamerz_12 🙏❤️

    • @12v564
      @12v564 Рік тому

      @@movielover6218 Vicky PartapNagar to mere id hai msg kro hal hai

  • @sandeep9160
    @sandeep9160 Рік тому +2

    Jail ch asi v chiita dekhya c first time,

  • @JaspreetSingh-me7qt
    @JaspreetSingh-me7qt Рік тому +2

    Vikramjeet singh ji

    • @12v564
      @12v564 Рік тому

      Hnji

    • @12v564
      @12v564 Рік тому

      youtube.com/@12v564

  • @SanjeevSharma.72
    @SanjeevSharma.72 Рік тому +3

    Veer apnia gltia nu hass ke nhi dassi da

  • @baljitkaur452
    @baljitkaur452 Рік тому +2

    😭😭😭😭😭😭😭😭maa❤❤

  • @jaswinderuppal4852
    @jaswinderuppal4852 Рік тому +3

    It was very bad time but I am happy now you understand it was bad
    Please don’t do it again
    Doesn’t matter what
    Do your job and look after your other family members

  • @GuriSahota-yo8hq
    @GuriSahota-yo8hq Місяць тому +1

    Bai yr ਮੇਰੀ same story aa Bachpan to hun tak

  • @pawankaur9251
    @pawankaur9251 Рік тому +1

    To suramya. Rab tanbakdg

    • @12v564
      @12v564 Рік тому

      🙏🏻🙏🏻

  • @gurvirmahal8989
    @gurvirmahal8989 Рік тому +4

    Waheguru ji 🙏

    • @jijajino1
      @jijajino1 Рік тому +3

      Boli taa enj jana jewe tera peo ho hove

  • @JasbirSingh-hc7bw
    @JasbirSingh-hc7bw Рік тому +1

    Ajj dei time same he hotta hi

  • @lachhmansingh3186
    @lachhmansingh3186 Рік тому +2

    jiyada lad piyar karoge ro bachhe seer ke uppar hi baithegen

  • @Singhsingh-vh7hw
    @Singhsingh-vh7hw Рік тому +1

    Good job. Inspiration for other people.

  • @virk6592
    @virk6592 Рік тому +4

    ਇਹ ਸਮੈਕ ਤੇ ਚਿੱਟਾ ਵੱਖਰਾ ਵੱਖਰਾ ਨਸ਼ਾ ਹੁੰਦਾ ਆ ਜਾ ਇੱਕੋ ਹੀ ਨਸ਼ਾ ਆ,,

  • @257-x4s
    @257-x4s 21 день тому

    😮

  • @Monika-gw5qh
    @Monika-gw5qh Рік тому +3

    Motivate them to come out of it....oh v khush ho k ni karde taklif tan ohna v hundi honi ene paise barbaad kar

  • @wanderwander5600
    @wanderwander5600 Рік тому +2

    😢😢😢😢😢

  • @ravigarcha6796
    @ravigarcha6796 Рік тому +1

    Yaar yaar ki hunda hai

  • @giligili609
    @giligili609 Рік тому +2

    ਸੁਧਾਰ ਕਿਵੇਂ ਹੋਇਆ, ਇਹ ਨਹੀਂ ਦੱਸਿਆ

    • @12v564
      @12v564 Рік тому

      Verr next part dekho

    • @12v564
      @12v564 Рік тому

      Jrur dekho

  • @sachindhiman96
    @sachindhiman96 Рік тому +9

    Tere vrge munde ni jmmde pap jmmde ne changge privar vich

  • @BalwinderKaur-gs1zk
    @BalwinderKaur-gs1zk Рік тому +1

    ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੌਜਵਾਨ ਨਸ਼ੇ ਵਿੱਚ ਆਪਣੇ ਅਨਮੋਲ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਨ ਤੇ ਜ਼ਮੀਰ ਮਰ ਜਾਂਦੀ ਹੈ ਇਸ ਵੀਰ ਦੀ ਵੀਡੀਓ ਸੁਣ ਕੇ ਆਪਣੀਆਂ ਜ਼ਿੰਦਗੀਆਂ ਦੀ ਸੰਭਾਲ ਕਰੋ ਤੇ ਇਸ ਕਾਲੇ ਜਮਦੂਤ ਤੋਂ ਬਚੋ 😢😢😢

  • @JasbirSingh-hc7bw
    @JasbirSingh-hc7bw Рік тому +1

    My nefu same he kirte hi

  • @manvirvlog
    @manvirvlog Рік тому +7

    bakwas na kro saleo tuhanu ki pta kiwe eh nashe cho bnda bhar niklda
    mainu 4sal hogye pure
    tusi ta eh chonde o agla sahi kiwe hogya appricate ta ki krna hor e galln bnyi jnde ine fudu lok ne
    changa ni kehna mda kyu kehnde

  • @mohitranasher8766
    @mohitranasher8766 Рік тому +2

    Phla te yaar das veer kon hai ethe 😂

    • @12v564
      @12v564 Рік тому +2

      Tuc sare te mere andar me he apna yarr

  • @JasbirSingh-hc7bw
    @JasbirSingh-hc7bw Рік тому +1

    Zira ve same hotta hi

  • @AmritpalSingh-bz6lz
    @AmritpalSingh-bz6lz Рік тому +1

    Y ji milna thonu urban estat jith rah na oo

  • @SanjeevSharma.72
    @SanjeevSharma.72 Рік тому +2

    MAA Ess lyee bchaaun nhi aayee c tu Veere koi bhaduri da kmm nhi krr riha c , oss buddi MAA da budhapa roll rihha c.

  • @meetsandhu7455
    @meetsandhu7455 Рік тому +1

    Bai number kina vikramjeet tuhada

    • @12v564
      @12v564 Рік тому

      youtube.com/@12v564

  • @nishantsingla1309
    @nishantsingla1309 10 місяців тому +1

    Jo v kro apdi samj na chdo

  • @dhanibhaini7096
    @dhanibhaini7096 Рік тому +1

    Jad tak bukki feem de khul Nahi honi eh Maru nasha bnd ne hona

    • @ravigodara887
      @ravigodara887 Рік тому

      Government da ndps act he galat h veer feel bhukki Bina aa zahar nhi band hona

  • @jassdeol4446
    @jassdeol4446 Рік тому

    Ehne bahut centre Katty ne ..... Ehne othy sharing suni hoyi hai kisy perfect nashedi di ....Ohi Eh glla bna bna das reha hai schaai das Mitra ...... Koi sathi koi duniya di feeling admi nu nsha ni la sakdi eh kamzor insan te usdi madi thinking osnu nashedi bnaundi hai....eh gall 16 aaney sach hai mittro

    • @vehle9904
      @vehle9904 Рік тому +1

      😂 bass ਅੰਤਰਜਾਮੀ ਬਾਈ

  • @navreetrandhawa1990
    @navreetrandhawa1990 Рік тому +1

    Nasha Insaan di ANAKH maar dinda, Insaan nu Mangta bana dinda...Nashe di poorti layi ik Change Bhale Ghar da Munda v Loka agge Hath addan lagg penda...Odon Nashedi di Zameer Izzat sabb khatam ho jandi aa, Nashe layi Insaan kuch v karan layi Tyaar ho janda chahe oston Katal krva lo oh Paise layi karr duga...Nashe di TORH Insaan di Zindagi nu NARAK bana dindi aa, oh har paase Badnaam ho janda...Jekar koi Nashedi Sudhar v jaave Nasha chad v jaave taavi oh Saari umar Badnaam hi rehnda, Saari umar Samaaj osnu Accept nahi krda osnu Marhi Nigaah naal hi vekhda...Insaan nu saari umar apne change hon di Safai deni pendi aa, Nasha ta kdi kise Dushman nu v Naa lagge 😢😢😢

    • @12v564
      @12v564 Рік тому +1

      Right hai bro 👍

    • @navreetrandhawa1990
      @navreetrandhawa1990 Рік тому +1

      @@12v564 Hanji Veer Main eh sabb Face kita hai ate Hunn v kr reha...Sabb Menu chad ke chale gye, Dost Rishtedaar Bhen Bhra sabb...Mere Phone te kdi kise da Phone Nahi aunda, Koi apna Kamm pen te v Menu phone nahi krda bai Ageyo kite Paise Naa mang lave...Lgda baaki di Saari umar eve hi kaddni peni aa, Mera ta hun sirf iko Dost aa eh Mera Phone...Apna saare Din Main ehde naal hi kadd da, Saara Din Phone ch Videos dekh dekh Kadd da & Eh Mera Dost kdi Mera Saath Nahi chad da...😔😔

  • @jaskarnsingh3884
    @jaskarnsingh3884 Рік тому +1

    ਸ਼ਰਾਬ ਬਿਨਾਂ ਸਭ ਮਿਲਦਾ ਜੇਲਾਂ ਵਿੱਚ ਸ਼ਰਾਬੀ ਝਾੜੂ ਸ਼ੈਦ ਖੋਲ ਦੇਵੇ ਉਥੇ

  • @AntarSingh-xr5sd
    @AntarSingh-xr5sd Рік тому +1

    Antar Singh Bhni Baghg Mansa phla Languages tihak Karo

    • @12v564
      @12v564 Рік тому

      Okk ji 🙏🏻

  • @anujsharma7936
    @anujsharma7936 Рік тому +2

    Jede b gallan kd re ....lgda bchhya ala dimag thuda hle b ni gya .......shrm kr lo thodi jeyi jdo hlat bnde na eho j fer ni pta lgda kise nu b ....
    Baki bai welcome back to ur life ❤❤

    • @12v564
      @12v564 Рік тому

      Thanks 🙏🏻

  • @SandeepSingh-hs1wd
    @SandeepSingh-hs1wd Рік тому +1

    Na karo Bai Nasha

  • @kamaljitkaur1558
    @kamaljitkaur1558 Рік тому +1

    Jee ker Maa Bap nahi kush samjh sakee tera brain nahi si ki meree layi thik ki galat

  • @gavysahota6534
    @gavysahota6534 Рік тому +2

    Bhot londa bnda rhe ptiale e firda rhnda jime ehe jail jail krda sala cycle chori da prcha tere te

    • @12v564
      @12v564 Рік тому

      🙏🏻🙏🏻🙏🏻🙏🏻

  • @h.m.dhillon5690
    @h.m.dhillon5690 Рік тому +1

    Lagda ta hai ni jini gl baat dsda jdd sb kuj ede kol c fr bullet mang kyo laya

    • @vehle9904
      @vehle9904 Рік тому +3

      Dhillon saab menu pucho esde parivar baare,,patran vich ehna da petrol pump ,,farm house,,sab c,baki munde odo cycle te aunde c school te ese bullet leya ,,sade school vicho 2 munde c jehre bike te aunde c ,sabto pehla jdo kisi kol mobile nhi hunda c odo esne Nokia 6600 leya oss time bahut wadi gall c,baki sanu pt asi dekhya sab kuj ,sach bol reha ,,

    • @h.m.dhillon5690
      @h.m.dhillon5690 Рік тому +2

      @@vehle9904 ok bro

    • @h.m.dhillon5690
      @h.m.dhillon5690 Рік тому

      @Shubhneet Kaur eh ta Aaj kl aam gl aa

  • @vikramvirk2417
    @vikramvirk2417 Рік тому +7

    Sala yaar da,
    Sharam v ni aaundi eho jya nu
    Aapo aapni soch aa sab di ji praavo
    Baki Mainu Te ae banda aje v ni j normal laggda
    Ae Ek Aen Bilkul theek thak normal bande de Lachhan ni haige

    • @12v564
      @12v564 Рік тому

      Thank brother 🙏🏻

    • @DhAliwAlsAAb000
      @DhAliwAlsAAb000 Рік тому +3

      Tere varge te ave time ehoja fer pata lagu.

    • @12v564
      @12v564 Рік тому

      Koi na dost bolan de ajj me thik hai te sari ji Mewari samda hai koi frak nhi penda

    • @vehle9904
      @vehle9904 Рік тому +6

      Virk ji menu pt ess bande baare ,mera yaar hai mai sab jaan da ess baare jehre halata vicho nikleya eh,,hun 5 saal nashe to door hai te khud ta apna rehabilitation centre chla reha,baki kisi nu ki explanation deni jini bande di soch ohne Oni e gall krni

    • @12v564
      @12v564 Рік тому +2

      @@vehle9904 koi na darling jo c oho tna c hun kinu kinu bolna gye

  • @Saroaybfitness
    @Saroaybfitness Рік тому +2

    Inha da number mil skda

  • @amninderamritpal7762
    @amninderamritpal7762 Рік тому +1

    Vdia gll kri y tu

  • @JaspreetSingh-me7qt
    @JaspreetSingh-me7qt Рік тому +3

    Vir apna koi contact detail bhejeo id insta di

    • @12v564
      @12v564 Рік тому

      Vicky PartapNagar de naam te id chldi hai

    • @12v564
      @12v564 Рік тому

      youtube.com/@12v564

  • @rooproop7172
    @rooproop7172 Рік тому +1

    God bless you brother