ਯਾਤਰਾ ਹੇਮਕੁੰਟ ਸਾਹਿਬ ਦਿਨ ਦੂਜਾ । ਹਰਿਦੁਆਰ ਤੋਂ ਰਿਸ਼ੀਕੇਸ਼ । Punjabi Travel Couple | Ripan Khushi

Поділитися
Вставка
  • Опубліковано 12 вер 2024
  • In this video you can see Yarta Sri Hemkunt Sahib. We are going to Hemkund Sahib from Gobind Dham. Six kilometer Hemkunt Sahib.
    Sri Hemkunt sahib yatra 2022.
    ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Hemkund #hemkuntsahiblive #hemkundsahib
    #Punjab #RipanKhushi #PunjabiCouple #PunjabiCoupleVlogs

КОМЕНТАРІ • 331

  • @sukhmansanghavlogs6617
    @sukhmansanghavlogs6617 2 роки тому +31

    ਬਾਈ ਜੀ ਏਦਾਂ ਲਗਦਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਯਾਤਰਾ ਕਰ ਰਹੇ ਆ ਧੰਨਵਾਦ ਸਾਨੂੰ ਇੰਨੀ ਡਿਟੇਲ ਨਾਲ ਇਹ ਸਭ ਦਿਖਾਉਣ ਲਈ ਤੇ ਜਾਣਕਾਰੀ ਦੇਣ ਲਈ

  • @bikramjitsingh9084
    @bikramjitsingh9084 2 роки тому +15

    ਪੰਜਾਬੀ ਬੋਲੀ ਅਤੇ ਪੰਜਾਬੀ ਬੰਦੇ ਦਮਦਾਰ । ਬਹੁਤ ਵਧੀਆ ਅਵਾਜ਼ ਵਿੱਚ ਦਿੱਤੀ ਜਾਣਕਾਰੀ ਸ਼ਾਨਦਾਰ ਹੈ, ਨਵੇਂ ਯਾਤਰੀਆਂ ਲਈ ਜਾਣਕਾਰੀ ਲਾਭਦਾਇਕ ਹੋਵੇਗੀ। ਰਿੱਪਨ ਵੀਰ ਅਗਲੀ ਯਾਤਰਾ ਲਈ ਸ਼ੁਭਕਾਮਨਾਵਾਂ। ਬਿਕਰਮਜੀਤ ਸਿੰਘ ਲੁਧਿਆਣਾ

  • @M.kaur.7
    @M.kaur.7 2 роки тому +18

    You are giving us outstanding information.
    ਮੈਨੂੰ ਤਾ ਚਾ ਹੀ ਚੜਿਆ ਪਇਆ ਜਦੋ ਦੀ ਤੁਸੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਕਿਉਂ ਕਿ ਜਦੋ ਵੀ ਤੁਹਾਡੇ vlog ਦੇਖਦੇ ਆ ਇੰਝ ਲਗਦਾ ਜਿਵੇਂ ਮੈ ਖੁਦ ਆਪ ਵੀ ਤੁਹਾਡੇ ਨਾਲ ਘੁੰਮ ਰਹੀ ਹੋਵਾਂ ਕਲ ਦੇ vlog ਦੀ ਬੜੀ ਬੇਸਬਰੀ ਨਾਲ ਉਡੀਕ ਰਹੇਗੀ wish a very happy journey all of u.

  • @jassi.tv6860
    @jassi.tv6860 2 роки тому +14

    ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਪ੍ਮਾਤਮਾ ਆਪਦੀ ਯਾਤਰਾ ਤੰਦਰੁਸਤੀ ਭਰੀ ਸਫ਼ਲ ਕਰੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏

  • @singhpb03traveller
    @singhpb03traveller 2 роки тому +7

    ਬਾਈ ਜੀ ਤੁਸੀਂ ਤਾਂ ਸਾਡਾ ਫਿਕਰ ਹੀ ਮੁਕਤਾ ਕਿਉਂਕਿ ਅਗਲੇ ਹਫ਼ਤੇ ਅਸੀਂ with family ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਆਉਣਾ ਜੀ ਪਹਿਲੀ ਵਾਰ ਪਰ ਤੁਹਾਡੀ ਵੀਡੀਓ ਦੇਖ ਕੇ ਪਹਿਲੀ ਵਾਰ ਆਉਣ ਵਾਲੀ ਚਿੰਤਾ ਨਹੀਂ ਰਹੀ ਜਿਉਂਦੇ ਰਹੋ ਬਾਜੀ ਖੁਸ਼ ਰਹੋ

  • @Santji-jq3ow
    @Santji-jq3ow 2 роки тому +6

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @davs645
    @davs645 2 роки тому +11

    Time is 1 pm in Edmonton and watching GURU SAAB DA DESH
    CHARN CHLO MARAG GOBIND !
    TEARS IN EYES AND BLESSINGS FOR YOU GUYS !
    LOVE FROM CANADA 🇨🇦

  • @gurveersinghsidhu2294
    @gurveersinghsidhu2294 2 роки тому +7

    🙏ਸਤਿ ਸ੍ਰੀ ਅਕਾਲ ਵੀਰ ਤੇ ਭਾਬੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏

  • @hareram6070
    @hareram6070 2 роки тому +1

    ਵੀਰ ਰਿਫਨ ਸਿੰਘ ਖੂਸ਼ੀ ਕੌਰ ਅਤੇ ਤੁਹਾਡੀ ਸਾਰੀ ਟੀਮ ਦੇ ਯਾਤਰੀਅ਼ਾ ਦੀ ਯਾਤਰਾ ਸਫਲ ਕਰੇ ਸਾਰੀ ਟੀਮ ਮੁਬਾਰਕਾ ਜੀ 🙏🙏🙏🙏🙏

  • @varinderkaurwalia5736
    @varinderkaurwalia5736 Рік тому

    Rippin veerji and khushi bhen waheguru ji chardikala vich rekhe sanu ghat bhethe hi darshan kara rehe ho🙏🙏🙏🙏

  • @ranjitsingh9850
    @ranjitsingh9850 2 роки тому +4

    Gurudev tour and travels is very old and genuine travels in Risikesh.
    In 1997 the rate for Govind Ghat was Rs 50 to 70 per person.

  • @MrAvtar786
    @MrAvtar786 2 роки тому +2

    ਬਹੁਤ ਵਧੀਆ ਵੀਰ ਜੀ
    ਹੁਣ ਇੰਤਜਾਰ ਆ ਅਗਲੇ vlog ਦਾ

  • @prabhjotsingh1831
    @prabhjotsingh1831 2 роки тому +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਇਸ ਸਫ਼ਰ ਵਿੱਚ ਵੀ ਰੱਖਿਆ ਕਰਿਓ ਅਤੇ ਇਨ੍ਹਾਂ ਦੀ ਯਾਤਰਾ ਵੀ ਸਫ਼ਲ ਕਰਿਓ ।

  • @pb65-mohali86
    @pb65-mohali86 2 роки тому

    ਵਾਹ ਜੀ ਵਾਹ,, ਛੋਟੇ ਵੀਰ ਨਜ਼ਾਰਾ ਲਿਆਤਾ ਹੇਮਕੁੰਟ ਸਾਹਿਬ ਦੀ ਯਾਤਰਾ ਵਾਲਾ,, ਇੰਝ ਲਗਦੈ ਕਿ ਅਸੀਂ ਵੀ ਯਾਤਰਾ ਕਰ ਰਹੇ ਹਾਂ। ❤️❤️🙏🙏

  • @surinderbrar4249
    @surinderbrar4249 2 роки тому +3

    Watching from Canada. Gurdwara Rishikesh de darshan karke mun khush ho gia. Rehan da bahut vadia parband lagda.
    Very good way of presenting information. Waiting for next vlog.

  • @rajindersinghjatt9488
    @rajindersinghjatt9488 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🌷

  • @tejinderkaur1941
    @tejinderkaur1941 16 днів тому

    Waheguru ji 🙏 dhan dhan guru gobend singh ji mehar karna ji 🙏 🎉🎉❤❤

  • @sumanrandhawa8977
    @sumanrandhawa8977 2 роки тому

    ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ 👌👍🙏

  • @AMRITSINGH-xs1kg
    @AMRITSINGH-xs1kg 2 роки тому

    ਅਸੀਂ ਵੀ ਨਾਲ ਹੀ ਯਾਤਰਾ ਕਰ ਰਹੇਂ ਹਾਂ ਜੀ ਵੀਡਿਉਜ ਰਾਹੀਂ
    ਮਨ ਖੁਸ਼ ਹੋ ਜਾਂਦਾ ਆਪ ਜੀ ਦੀਆਂ ਵੀਡੀਓਜ਼ ਦਖਕੇ

  • @jassasandhu3287
    @jassasandhu3287 2 роки тому

    ਰਿਸ਼ੀਕੇਸ਼ ਬਹੁਤ ਵਧੀਆ ਪ੍ਰਬੰਧ ਹੈ ਜੀ ਗੁਰਦੁਆਰਾ ਸਾਹਿਬ ਵਿਚ
    Jassa Sandhu Jagraon tu

  • @komalsaini9646
    @komalsaini9646 2 роки тому +1

    Menu ta tuci mere family members hi lagde aa roj tuhanu na dekha ta mera din complete ni hunda 😘😘🙏

  • @jaskirankaur7059
    @jaskirankaur7059 2 роки тому

    Bhut shona vlog veer ji te di... Eda lgda jiwe thude nal e asi yatra kr rhe aa...
    Simple look te simply way nal present kr rhe o tusi... Nhi ta aj kl de blogger ne beda gark kita hoya.... Show off krn nu....
    Rabb meher kre... Dhan guru gobind singh ji maharaj mehar krn....... Kept up

  • @kamaljeetsidhu3060
    @kamaljeetsidhu3060 2 роки тому

    ਗੁੱਡ ਬੇਟਾ ਜੀ ਬਹੁਤ ਵਧੀਆ

  • @princes6697
    @princes6697 2 роки тому

    ਲੁਧਿਆਣੇ ਤੋਂ ਹੇਮਕੁੰਟ ਐਕਸਪ੍ਰੈਸ ਚਲਦੀ ਹੈ ਰਾਤ ਨੂੰ ਸਵੇਰੇ ਸਿੱਧਾ ਰਿਸ਼ੀਕੇਸ਼, ਬਹੁਤ ਵਧੀਆ ਸਫ਼ਰ ਹੋ ਜਾਂਦਾ ਹਲਕਾ

  • @gurmansinghmavi3139
    @gurmansinghmavi3139 11 місяців тому

    Asi pichly sal gye sii hemkunt sahib,, dvara dil krda jan nu baba g kddo blaun gy sanu

  • @Harpreet14159
    @Harpreet14159 2 роки тому +2

    Waheguru ji waheguru ji waheguru ji waheguru ji waheguru ji waheguru ji 🙏🙏🙏🙏

  • @mangulongowalia3736
    @mangulongowalia3736 2 роки тому

    ਵਾਹਿਗੁਰੂ ਜੀ

  • @user-op5vi1pl4p
    @user-op5vi1pl4p 2 роки тому

    ਬਹੁਤ ਬਹੁਤ ਧੰਨਵਾਦ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਤੂੰਸੀ

  • @pankajluthrapankajluthra8657
    @pankajluthrapankajluthra8657 2 роки тому

    Best of journey ❤️ bachho 🙌🙌❤️❤️❤️

  • @jobanjohal9525
    @jobanjohal9525 2 роки тому +1

    Bhut badhiya g apke ke vlog

  • @Amolbisht
    @Amolbisht 2 роки тому +2

    ਪਾਜੀ ਮਨਾ ਪਿੰਡ ਜਰੂਰ ਜਾਯੋ,

  • @harnaibchahal4326
    @harnaibchahal4326 2 роки тому

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਰਿਪਨ ਵੀਰ ਜੀ

  • @reetlife...2551
    @reetlife...2551 2 роки тому

    ਧੰਨਵਾਦ ਵੀਰੇ

  • @paramtoor252
    @paramtoor252 2 роки тому +3

    Thanks for providing every minute detail..... Keep informing more Online booking numbers of rooms/taxis/ shrines plz.. Wish u safe, happy and blessed journey..

  • @manjinderkaursekhon7717
    @manjinderkaursekhon7717 2 роки тому

    Veere tuc mnu v yaad krva ma v 12th vich gyi c Rishikesh sachi ajj a gurdwara Sahib nu dekh purnia yaadan taja hogyia bht vedia 🙏🙏

  • @JaspalSingh-ce4dd
    @JaspalSingh-ce4dd 2 роки тому

    ਬਹੁਤ ਵਧੀਆ ਜਾਨਕਾਰੀ ਦਿੱਤੀ ਜੀ, ਜਸਪਾਲ ਰਾਜੀਆ

  • @yadwindersingh-rw2de
    @yadwindersingh-rw2de 2 роки тому

    ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਬਖਸ਼ੇ।

  • @user-bc5qn5yx8d
    @user-bc5qn5yx8d 2 роки тому

    Mere sohre v rishikesh ne bohut mn lgda othe .😘

  • @smiledeep2700
    @smiledeep2700 2 роки тому

    Bhut vdiyaaa detail diti te sanu vdiya lga vlog vekh ke

  • @swarnverma8344
    @swarnverma8344 3 місяці тому

    ਵੀਰ ਪੂਰਾ ਖਰਚਾ ਦਸੋ ਹੇਮਕੁੰਟ ਸਾਹਿਬ ਤੱਕ ਦਾ

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਵਧੀਆ ਜੀ

  • @jatindersingh938
    @jatindersingh938 2 роки тому

    thank you paji sari jankari den lai.kafi help hovegi jina ne es side travel karna.

  • @gurcharan1979
    @gurcharan1979 2 роки тому

    ਧੰਨਵਾਦ ਵੀਰ ਜੀ ਅਸੀਂ ਤੁਹਾਡੇ ਨਾਲ ਰਿਸ਼ੀਕੇਸ਼ ਪਹੁੰਚ ਗਏ

  • @mannu0123
    @mannu0123 2 роки тому

    Bhut nyc ji..b enjoy

  • @AmardeepSingh-gg4ek
    @AmardeepSingh-gg4ek 2 роки тому +1

    ਘਰੇ ਬੈਠੇ ਹੀ ਘੁਮਾਈ ਜਾਂਦੇ ਹੋ। ਧੰਨਵਾਦ🙏

  • @mannu0123
    @mannu0123 2 роки тому

    Climate waoo...cool

  • @er.ajitpalsingh1492
    @er.ajitpalsingh1492 2 роки тому

    22 Flower valley jaroor jayo je time milya......apne Punjabi bade ghat jade ne....baki Rab Rakha.

  • @jimmysandhu5018
    @jimmysandhu5018 2 роки тому

    Very nice 🎖 🏴󠁧󠁢󠁥󠁮󠁧󠁿

  • @gursharanjeetkaur5469
    @gursharanjeetkaur5469 2 роки тому

    ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਰੱਖੇ

  • @parmjeetkaur4386
    @parmjeetkaur4386 2 роки тому

    Waheguru. Ji🙏🙏❤

  • @caramelandoreo5622
    @caramelandoreo5622 2 роки тому +1

    God Bless You 🙏
    Stay Blessed 🙏🙏

  • @rupindersharmarishi6395
    @rupindersharmarishi6395 2 роки тому

    ਅਸੀ ਖੁਦ ਵੀ enjoy ਕਰਦੇ ਹਾਂ sode ਨਲ🤗🤗🤗

  • @sohanlal7525
    @sohanlal7525 2 роки тому

    very.2.vidio.good..asin.tan.aap.de.sath..darshan.kar..rahe.hai..waheguru.aap.te.mehar.bharea.hath.rakhe.sohan..gangarh.

  • @SatnamSingh-nz5uq
    @SatnamSingh-nz5uq 2 роки тому +1

    Waheguru ji nice video 👌🏼👌🏼

  • @mangatfitness1953
    @mangatfitness1953 2 роки тому

    Bacche🙏Ena turan nalon station de baahar hi 50 -50 ch auto mil jaande ne.Luv from Ludhiana Punjab,Edmonton Canada.Mein vi har saal Sept de pehle week jaroor Darshan Karan aunda haan.

  • @ramansingh2821
    @ramansingh2821 2 роки тому

    Waheguru g

  • @ravimohlan5318
    @ravimohlan5318 2 роки тому

    Bahut Vdiya ji🙏

  • @GurwinderSingh-fg3kg
    @GurwinderSingh-fg3kg 2 роки тому

    Khushi my 😍crush

  • @HarishKumar-ek2fi
    @HarishKumar-ek2fi 2 роки тому

    God bless you veer ji

  • @svaid27
    @svaid27 2 роки тому +1

    Veer ji brahmputara river bangla desh jande hai. Ganga river Ganga Sagar naam de dham te ganga yamuna Sagar sangam hunda hai ji. 🙏

  • @navneetkour1488
    @navneetkour1488 2 роки тому +1

    ओम नमः शिवाय🙏❤️🙏

  • @chobbar06777
    @chobbar06777 2 роки тому

    Veere jo baljinder saral ji ne kiha ohh same to same mere valo v ohi bahut hi jiyada mitha bolde oh 😊😊😊Amazing

  • @dharmindersingh794
    @dharmindersingh794 2 роки тому

    ਪੑਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @gurjantsinghsandhu9924
    @gurjantsinghsandhu9924 2 роки тому

    Thax 22g 🙏, Hemkunt sahib di yatara lai 🙏🙏👍

  • @sukhwindersinghgill6234
    @sukhwindersinghgill6234 2 роки тому

    gud ripan veer ..

  • @tarlochanrai6339
    @tarlochanrai6339 2 роки тому

    ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ 🙏👍

  • @khushwantsingh007
    @khushwantsingh007 2 роки тому +1

    Bro pa jaldi agla vlog v sare kathe hi dekh lau ajj…

  • @satinderkaur4184
    @satinderkaur4184 2 роки тому

    Waheguru ji 🙏🏻 very nice beautiful I like your video 👌🇬🇧

  • @DevSingh-tm4eq
    @DevSingh-tm4eq 2 роки тому +1

    @14:12 "ਹੁਣ ਕਮਰੇ 'ਚ ਬੈਠ ਕੇ ਕਰੋ ਚੁਗਲੀਆਂ" 😂😅😁😆😂😁😂😆 ਵੀਰੇ!!!

  • @vikramsidhu3788
    @vikramsidhu3788 2 роки тому +1

    Good g

  • @mizzsandhuunknown
    @mizzsandhuunknown 2 роки тому

    Very informative video. Eagerly waiting for all the vlogs. Tuhade naal e safar kr re aa.

  • @jeevanjagowal1223
    @jeevanjagowal1223 2 роки тому

    Very nice 👍 veer ji,

  • @pawanlakhotravlogs
    @pawanlakhotravlogs 2 роки тому

    Nice bai 👍👍👍

  • @AmrikSingh-bd6zm
    @AmrikSingh-bd6zm 2 роки тому

    ਗੰਗਾ ਗੰਗੋਤਰੀ ਤੋਂ ਨਿਕੱਲ ਕੇ ਕਲਕੱਤੇ ਸਮੁੰਦਰ ਵਿੱਚ ਸਮਾਂ ਜਾਂਦੀ ਹੈ ਮੇਰੇ ਹਿਸਾਬ ਨਾਲ

  • @SukhwinderKaur-uk2sx
    @SukhwinderKaur-uk2sx 2 роки тому

    Guru sahib tuhadi yatra safal karan god bless you bachayo

  • @manpreetkaur6595
    @manpreetkaur6595 Рік тому

    Very nice 👍

  • @shivdevbhandal4716
    @shivdevbhandal4716 2 роки тому

    Very nice Waheguru ji yatra safall karan

  • @JasbirKaur-ri1hk
    @JasbirKaur-ri1hk 2 роки тому

    Bahut badhiya god bless you

  • @rivoco2
    @rivoco2 2 роки тому

    Main road te traffic hamesha milda ...try to escape from rajaji National park route

  • @DeepSingh-xf7po
    @DeepSingh-xf7po 2 роки тому

    ਵਾਹਿਗੁਰੂ ਜੀ 👏👏

  • @GurpreetSingh-vg1ze
    @GurpreetSingh-vg1ze 2 роки тому

    Bhut Sohni a video veer ji waheguru ji waheguru ji 🙏🏾🙏🏾🙏🏾

  • @SinghGill7878
    @SinghGill7878 2 роки тому

    ਬਹੁਤ ਵਧੀਆ ਜੀ 🙏🙏

  • @amreekkaur4136
    @amreekkaur4136 2 роки тому

    ਬਹੁਤ ਵਧੀਆ

  • @gill3951
    @gill3951 2 роки тому

    Gurdev tour nd travel boht genuine a veer ji

  • @pb23jatt
    @pb23jatt Рік тому

    Nery nice 22ji

  • @jasbeerkaur5006
    @jasbeerkaur5006 2 роки тому

    ਬਹੁਤ ਵਧੀਆ ਵੀਰ ਜੀ

  • @baljindersaral3406
    @baljindersaral3406 2 роки тому +4

    As usual amazing vlog, I like the way you explain in simple n sweet way when you talk in front of camera it just feels like you are talking to someone face to face that is called experience, passion n straight from the heart whole India is beautiful but this area you are visiting also very beautiful lots of vegetation you guys are the best keep up the good work n keep travelling just wondering when are you guys visiting 🍁 🇨🇦 Canada Satay safe keep smiling 🙏🏻🇨🇦❤️🤗

  • @Bhinda_
    @Bhinda_ 2 роки тому +1

    Nice video ji paaji 🙏🙏🙏🙏

  • @shairalivlogs165
    @shairalivlogs165 2 роки тому

    I am Vloger from Gujjranwala Punjab Pakistan

  • @KulwinderKaur-ob3ph
    @KulwinderKaur-ob3ph 2 роки тому

    Very nice

  • @jaivinsinghvlogs9945
    @jaivinsinghvlogs9945 2 роки тому

    ❤️❤️❤️❤️

  • @bangerbinder6653
    @bangerbinder6653 2 роки тому

    ਬੁਹਤ ਹੀ ਵਧੀਆ ਵੀਰ ਜੀ
    ਮਜਾ ਆ ਗਿਆ

  • @balwantbagri7519
    @balwantbagri7519 2 роки тому

    Good luck for everyone brother have a safe trip

  • @shairalivlogs165
    @shairalivlogs165 2 роки тому

    I fully Support new youtuber

  • @pachitarsingh9580
    @pachitarsingh9580 2 роки тому

    ਵਾਹਿਗੁਰੂ ਜੀ🙏

  • @Nikhil007.
    @Nikhil007. 2 роки тому +1

    Is time haridwar bohot ganda rehta h kiyoki kavad yatra suru hone vali h or bohot bhed aati h vaha is karke, varna or kisi month m aao toh apko haridwar saaf sutra milega or bhed bhi bohot kaam, I don't know why but nowadays I love to watch vlogs in punjabi language. I can understand punjabi but don't know how to write love your brother ❤🙏🏼

  • @gurwinderpunia1522
    @gurwinderpunia1522 2 роки тому

    Nirmal ashram jaroor jaana saint ji baut vadia ne darshan karan wale ne

  • @bunnygumber86
    @bunnygumber86 2 роки тому

    Nice video

  • @kashmirsingh3813
    @kashmirsingh3813 2 роки тому

    Waheguru ji ka Khalsa waheguru ji ki Fateh

  • @kisanpesticides6312
    @kisanpesticides6312 2 роки тому

    thxs bro