ਕਨੇਡਾ ਦਾ ਕੈਲਗਰੀ ਲੱਗਦਾ ਐਨ ਦੇਸੀ ਪੰਜਾਬ 🇨🇦 Calgary Canada | Punjabi Travel Couple | Ripan Khushi

Поділитися
Вставка
  • Опубліковано 10 лют 2025

КОМЕНТАРІ • 376

  • @harbhajansingh8872
    @harbhajansingh8872 5 місяців тому +36

    ਕੈਨੇਡਾ ਵਿੱਚ ਵਸਦੇ ਸਾਰੇ ਪੰਜਾਬੀਆ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ❤❤

  • @daljitsingh7980
    @daljitsingh7980 5 місяців тому +48

    ਕੇਨੈਡਾ ਵਿਚ ਵੱਸਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ 🙏

  • @bharatsidhu1879
    @bharatsidhu1879 5 місяців тому +15

    ਕੈਲਗਰੀ ਚ ਰਹਿੰਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਦੇਖਕੇ ਮੰਨ ਖੁਸ਼ ਹੋ ਗਿਆ । ਰਿਪਨ ਬਾਈ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਬਾਹਰਲੇ ਮੁਲਕਾਂ ਦੀ ਸੈਰ ਕਰੌਣ ਲਈ ।

  • @manjeetkaurwaraich1059
    @manjeetkaurwaraich1059 5 місяців тому +15

    ਸਾਰੇ ਕੈਨੇਡਾ ਵਿੱਚ ਵਸਦੇ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਦਾ ਖੁਸ਼ ਰੋ🎉🎉🎉🎉

  • @manpreetgrewal3820
    @manpreetgrewal3820 5 місяців тому +3

    ਰਿਪਨ ਬੇਟਾ ਤੁਹਾਨੂੰ ਅਨਪੜ੍ਹ ਬੰਦਾ ਵੀ ਦੇਖ ਸਕਦਾ ਕਿਉਂਕਿ ਤੁਸੀਂ ਪੰਜਾਬੀ ਚ ਦੱਸਦੇ ਉ ਜਿਨੀਂ ਵੀ ਜਾਣਕਾਰੀ ਦਿੰਦੇ ਪੰਜਾਬੀ ਚ ਦਿੰਦੇ ਉ ਹਰ ਇਕ ਨੂੰ ਸਮਝ ਆਉਂਦੀ ਹੈ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ ਬੇਟਾ।

  • @davinderpal987
    @davinderpal987 5 місяців тому +11

    ਕਨੇਡਾ ਕਨੇਡਾ ਕਨੇਡਾ ਦੇ ਵਿਚ ਪੰਜਾਬੀ ਪੰਜਾਬੀ ਪੰਜਾਬੀ ਨੇ ਗੱਡੇ ਝੰਡੇ।। ਬਜ਼ੁਰਗਾਂ ਨੇ ਆਪਣੀਆਂ ਬਣਾਈਆਂ ਸਥਾ, ਮੋਜਾਂ ਹੀ ਮੌਜਾਂ , ਗੁਰਦੁਆਰਾ ਸਾਹਿਬ ਵੀ ਬਹੁਤ ਸਾਰੀਆਂ ਸਹੂਲਤਾਂ ਵਾਲੇ ਹਨ
    ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਤਹਾਨੂੰ ਸਿਹਤ ਅਤੇ ਤਰੱਕੀ ਦੇਣ।।
    ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @tajindartajindar4025
    @tajindartajindar4025 5 місяців тому +13

    ਸੰਤਾ ਦੀ ਫੋਟੋ ਲੱਗੀ ਚੜਦੀ ਕਲਾ😊

  • @JagtarSingh-wg1wy
    @JagtarSingh-wg1wy 5 місяців тому +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੈਲਗਰੀ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੀ ਜਾਣਕਾਰੀ ਬਹੁਤ ਵਧੀਆ ਲਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹਿਣ ਜੀ

  • @DilbagSingh-xh8sd
    @DilbagSingh-xh8sd 5 місяців тому +12

    ਧੰਨਵਾਦ ਬਾਈ ਜੀ ਕਨੇਡਾ ਦਾ ਕੈਲਗਰੀ ਸ਼ਹਿਰ ਦਿਖਾਉਣ ਲਈ ਬਾਕੀ ਬਾਈ ਜੀ ਜੋ ਤੁਹਾਡੇ ਨਾਲ ਸਾਰੀ ਜਾਣਕਾਰੀ ਦੇ ਰਹੇ ਆ ਉਹਨਾਂ ਦਾ ਵੀ ਧੰਨਵਾਦ ਬਹੁਤ ਸੋਹਣਾ ਲੱਗਦਾ ਬਾਕੀ ਭਾਈ ਜੀ ਜਦੋਂ ਜਾਣਕਾਰੀ ਬਹੁਤ ਸੋਹਣੀ ਦੇ ਰਹੀ ਹੈ ਤੇ ਸਾਨੂੰ ਘਰ ਬੈਠਿਆਂ ਨੂੰ ਕਨੇਡਾ ਦੀ ਸ਼ੇਅਰ ਕਰਾ ਰਹੇ ਹ ਬਹੁਤ ਬਹੁਤ ਧੰਨਵਾਦ ਮਾਲਕ ਤੰਦਰੁਸਤੀਆਂ ਵਾਸਤੇ ਤੇ ਖੁਸ਼ੀਆਂ ਖੇੜੇ ਦੇਵੇ ਸ਼ੁਕਰੀ ਆ❤❤ ਧਾਲੀਵਾਲ ਭੈਣੀ ਜੱਸਾ ਧਨੌਲਾ ❤❤❤

  • @sushilgarggarg1478
    @sushilgarggarg1478 5 місяців тому +7

    THANKS FOR SEE PUNJABI PEOPLE IN CALGARY ALBERTA IN CANADA 🇨🇦 😀 👍 🙌 👌 😎 🇨🇦 😀 👍 🙌 👌 😎 🇨🇦 😀 👍

  • @MajorSingh-po6xd
    @MajorSingh-po6xd 5 місяців тому +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @424kamalveerchahal5
    @424kamalveerchahal5 5 місяців тому +30

    ਪਹਿਲਾਂ ਪੰਜਾਬ ਚ ਹਰੇਕ ਪਿੰਡ ਚ ਟਾਵੇ ਟੱਲੇ ਬੰਦੇ ਗਏ ਸੀ ਕੈਨੇਡਾ, ਲੋਕ ਮੰਨ ਲੈਂਦੇ ਸੀ ਜਿਹੜਾ ਕੋਈ ਗੱਪ ਛੱਡਦੇ ਸੀ ਬਾਹਰਲੇ,ਓਹਨਾ ਨੂੰ ਪਤਾ ਸੀ ਬੀ ਇਹਨਾਂ ਕਿਹੜਾ ਜਾ ਕੇ ਦੇਖਣਾ, ਹੁਣ ਹਰ ਟੱਬਰ ਦਾ ਇੱਕ ਜੀਅ ਬਾਹਰ ਆ ਹੁਣ ਨੀ ਕੋਈ ਝੂਠ ਚਲਦਾ😂

  • @phulkaristudiomk1908
    @phulkaristudiomk1908 5 місяців тому +6

    ਵਾਹਿਗੁਰੂ ਜੀ ਤੂਹਾਨੂੰ ਦੁਨੀਆ ਦੀਆ ਸਾਰੀਆ ਖੁਸੀਆ ਦੇਣ

  • @SukhwinderSingh-wq5ip
    @SukhwinderSingh-wq5ip 5 місяців тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @darasran556
    @darasran556 5 місяців тому +6

    ਕੈਲਗਰੀ। ਵਿਚ।ਵਸਦੇ।ਸਾਰੇ।ਭੈਣ। ਭਰਾਵਾ।ਨੂੰ।ਸਤਿ।ਸ਼੍ਰੀ। ਅਕਾਲ। 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @Eknoor_singh_dhanoa
    @Eknoor_singh_dhanoa 4 місяці тому +3

    ਜਿਦ੍ਹਾ ਅਸੀਂ ਬਿਹਾਰੀ ਲੋਕਾਂ ਚ ਨਹੀਂ ਰਹਿਣਾ ਪਸੰਦ ਕਰਦੇ ਗੋਰੇ ਵੀ ਸਾਡੇ ਲੋਕਾਂ ਚ ਰਹਿਣਾ ਪਸੰਦ ਨਹੀਂ ਕਰਦੇ

  • @OfficialJasSingh
    @OfficialJasSingh 5 місяців тому +3

    ਕੈਲਗਰੀ ਵਿੱਚ ਵੱਸਦੇ ਪੰਜਾਬੀਆਂ ਨੂੰ ਪਿਆਰ ਭਾਰੀ ਸਤਿ ਸ਼੍ਰੀ ਆਕਾਲ।

  • @ninderkaur1080
    @ninderkaur1080 5 місяців тому +2

    Always Khush raho Ripan and Khushi God bless you 💝💐

  • @nagikartar9380
    @nagikartar9380 5 місяців тому +2

    ਸਾਰੇ ਪੰਜਾਬੀਆਂ ਨੂੰ ਜੌ ਕੈਨੇਡਾ ਵਿੱਚ ਹਨ ਪਿਆਰ ਭਰੀ ਸਤਿ ਸ਼੍ਰੀ ਆਕਾਲ

  • @kamaljitrangi5202
    @kamaljitrangi5202 5 місяців тому +4

    Punjabis moved to Calgary above about 35 to 40 years ago mainly due to housing cost with respect to Vancouver.

  • @HarpreetSingh-ux1ex
    @HarpreetSingh-ux1ex 5 місяців тому +24

    ਰਿਪਨ ਵੀਰ ਢੁੱਡੀਕੇ ਪਿੰਡ ਵਾਲਾ ਲਾਜਪਤ ਰਾਏ ਜੀ ਦਾ ਪਿੰਡ , ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਲੇ ਸਾਡੇ ਹੀਰੇ ਭਰਾ ਸਿਕੰਦਰ ਗਿੱਲ ਦਾ ਪਿੰਡ ਹੈ ਪਹਿਲਾਂ ਲੁਧਿਆਣਾ ਜ਼ਿਲਾ ਸੀ ਹੁਣ ਮੋਗਾ ਹੈ ਸਤਿ ਸ੍ਰੀ ਆਕਾਲ ਜੀ 🙏

    • @sarbjitskhehra6323
      @sarbjitskhehra6323 5 місяців тому +5

      Pehla, Faridkot.

    • @lakhwinderbhullar5432
      @lakhwinderbhullar5432 5 місяців тому +9

      ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ ਦਾ ਪਿੰਡ ਵੀ ਇਹੋ ਆ ਜੀ 🙏🏼

    • @HarpreetSingh-ux1ex
      @HarpreetSingh-ux1ex 5 місяців тому +1

      @@lakhwinderbhullar5432 ਧੰਨਵਾਦ ਜੀ

    • @nirmaljitsingh537
      @nirmaljitsingh537 5 місяців тому +1

      ਲਾਲੇ ਦਾ ਨਹੀਂ ਉੱਘੇ ਚਿੰਤਕ ਤੇ ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ ਦਾ ਪਿੰਡ ਹੈ,
      ਪਹਿਲਾਂ ਇਸਦਾ ਜਿਲਾ ਫਿਰੋਜਪੂਰ ਹੁੰਦਾ ਸੀ, ਇਸਦੀ ਤਹਿਸੀਲ ਮੋਗਾ ਹੋਣ ਕਾਰਣ 1973 ਚ ਢੁੱਡੀਕੇ ਫਰੀਦਕੋਟ ਜਿਲਾ ਹੋ ਗਿਆ,
      1995 ਚ ਮੋਗਾ ਖੁਦ ਜਿਲਾ ਬਣ ਗਿਆ ਤੇ ਢੁੱਡੀਕੇ ਮੋਗਾ ਜਿਲੇ ਚ ਆਉਣਾ ਹੀ ਸੀ

    • @HarpreetSingh-ux1ex
      @HarpreetSingh-ux1ex 4 місяці тому

      @@Garry-yi2el ਸੱਚ ਕਿਹਾ ਵੀਰ ਜ਼ਰੂਰੀ ਹੈ ਬੱਚਿਆਂ ਨੂੰ ਆਪਣੀ ਪੁਸ਼ਤੈਨੀ ਧਰਤੀ ਬਾਰੇ ਦੱਸਣਾ ਤੇ ਦਖਾਉਦੇ ਰਹਿਣਾ ਫਿਰ ਪਛਤਾਉਣਾ ਪੈਣਾ ਨਾ ਪੈਸਾ ਰਹਿਣਾ ਨਾ ਆਪਣੀਆਂ ਜੜਾਂ ਪਿੱਛੇ ਪੰਜਾਬ ਵਿੱਚ

  • @simplexmech7680
    @simplexmech7680 5 місяців тому +5

    ਪੰਜਾਬੀਆਂ ਵਿੱਚ ਕੁਝ ਕਮੀਆਂ ਹੋਣਗੀਆਂ ਜਾਂ ਸੋਚ ਗੋਰਿਆਂ ਨਾਲ ਨਾ ਰਲਦੀ ਹੋਵੇਗੀ, ਇਸ ਲਈ ਓਹ ਇਥੋਂ ਹੋਰ ਜਗ੍ਹਾ ਚਲੇ ਗਏ ਹੋਣਗੇ।

  • @darshangill26
    @darshangill26 5 місяців тому +4

    ਰਿਪਨ। ਤੇ। ਖੁਸ਼ੀ। ਬੀਬਾ। ਜੀ। ਬਹੁਤ ਬਹੁਤ। ਧੰਨਵਾਦ। ਰਿਪਨ। ਕਿਤੇ। ਗੋਰਿਆ। ਨਾਲ। ਗੱਲਬਾਤ। ਵੀ। ਕਰੋ। ਇਹ। ਰੀਝ। ਵੀ। ਪੂਰੀ। ਕਰ। ਦਿਉ

  • @jagtarchahal2541
    @jagtarchahal2541 5 місяців тому +2

    ਬਾਈ ਜੀ ਕੀ ਹਾਲ ਐ ਤੁਸੀਂ ਰਿਪਨ ਖੁਸੀ ਦੇ ਵਲੋਗ ਚ ਦੇਖਿਆ ਬਹੁਤ ਖੁਸ਼ੀ ਹੋਈ ਤੇ ਬਹੁਤ ਵਧੀਆ ਲੱਗਿਆ ਬਾਈ ਦਰਸ਼ਨ ਸਿੰਘ ਜੀ

  • @shawindersingh6931
    @shawindersingh6931 5 місяців тому

    🌹very nice vlog🌹ਕਨੇਡਾ ਵਸਦੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ🌹

  • @sharanjitsinghgill2862
    @sharanjitsinghgill2862 5 місяців тому +1

    ਰਿਪਨ ਬਾਈ ਜੀ ਤੇ ਖੁਸ਼ੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਬਖਸ਼ੇ

  • @balbirkaur6014
    @balbirkaur6014 5 місяців тому

    Canada vich wasde sare punjabiyan nu sat sri akal ji ❤❤🎉🎉

  • @harjitpandher6416
    @harjitpandher6416 5 місяців тому +6

    ਇਹ ਗੱਲ ਇਵੇ ਜਿਵੇ ਆਪਣੇ ਜਟਾ ਘਰ ਕੋਲੇ ਬਹੀੲਏ ਆ ਬਸਣ ਫੇਰ ਆਪਾ ਨੂੰ ਵੀ ਚੰਗਾ ਨਹੀ ਲੱਗੇਗਾ

    • @AmanDeep-e9w9k
      @AmanDeep-e9w9k 4 місяці тому

      ,ਭਈਏ ਤੇ ਆਪਣੇ ਵਿੱਚ ਬਹੁਤ ਫਰਕ ਆ

  • @ChardaPunjab-p6e
    @ChardaPunjab-p6e 5 місяців тому +2

    ਸਾਡੇ ਲੋਕੀ ਪੰਜਾਬੀ ਵਿੱਚ ਖਾਸ ਕਰਕੇ ਸ਼ਹਿਰਾਂ ਵਿੱਚ ਕਹਿੰਦੇ ਹਨ ਕਿ ਇਹ ਕਲੋਨੀ ਵਿੱਚ ਪਰਵਾਸੀ ਬਹੁਤ ਹੈ ਇੱਥੇ ਨਹੀ ਰਹਿੰਣਾ। ਇਸੇ ਤਰ੍ਹਾਂ ਗੋਰੇ ਕਹਿੰਦੇ ਹੋਣੇ ਕਿ ਇਸ ਕਲੋਨੀ ਵਿੱਚ ਪੰਜਾਬੀ ਬਹੁਤ ਹਨ ਤੇ ਉਹ ਆਪਣੇ ਬੰਦਿਆਂ ਵੱਲ ਚੱਲ ਜਾਂਦੇ ਹੋਣੇ। ਨਾਲੇ ਗੋਰੇ ਰੋਲਾ ਰੱਪਾ ਘੱਟ ਪਸੰਦ ਕਰਦੇ ਹਨ

  • @SukhaSingh-ol7rs
    @SukhaSingh-ol7rs 5 місяців тому +2

    ਕਨੇਡਾ ਖੁੱਲਾ ਏਰੀਆ ਹੈ ਪਰ ਇੰਗਲੈਂਡ ਜ਼ਿਆਦਾ ਸੋਹਣਾ ਲੱਗਾ

  • @KulwinderKaur-us9jy
    @KulwinderKaur-us9jy 5 місяців тому +1

    Waheguru ji ka Khalsa Waheguru ji ki Fateh 🙏🙏🙏🙏

  • @JattBabe-q3r
    @JattBabe-q3r 5 місяців тому

    ਕੈਲਗਰੀ ਵਸਦੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਆਕਾਲ ਪ੍ਰਮਾਤਮਾ ਤਹਾਨੂੰ ਖੁਸ਼ੀਆ ਬਖਸ਼ਿਸ਼ ਕਰੇ ਚੜ੍ਹਦੀ ਕਲਾ ਵਿਚ ਰੱਖੇ

  • @sushilgarggarg1478
    @sushilgarggarg1478 5 місяців тому +2

    Enjoy a tour of Calgary Alberta in Canada 🇨🇦 ❤❤❤

  • @HardeepSingh-tr5qb
    @HardeepSingh-tr5qb 5 місяців тому

    Ripan enj lagda tuhade naal me ve kanada sair kar riha ha.tuhada bhut bhut dhanwad ji.❤deea Bathinda to.❤❤❤

  • @nagikartar9380
    @nagikartar9380 5 місяців тому +2

    ਕਰਤਾਰ ਸਿੰਘ ਪਿੰਡ ਖਾਲੜਾ ਜਿਲਾ ਤਰਨ ਤਾਰਨ ਆਪ ਜੀ ਦੇ ਐਡਮਿੰਟਨ ਆਉਣ ਤੇ ਬਹੁਤ ਸਵਾਗਤ ਹੈ ਜੀ

  • @masseyfergusonmoga1863
    @masseyfergusonmoga1863 5 місяців тому +3

    ਢੁੱਡੀਕੇ ਪਿੰਡ ਮੋਗੇ ਜਿਲੇ ਵਿੱਚ ਹੈ ਮੋਗੇ ਤੋਂ ਲੁਧਿਆਣਾ ਰੋਡ ਤੇ

  • @GurwinderBindu-y2f
    @GurwinderBindu-y2f 5 місяців тому +3

    Jwaka nu zila yaad ni reha aggo ehna de jwaka nu pind da v ni pta hona😂

  • @baljindersingh7802
    @baljindersingh7802 5 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @manjitsinghkandholavpobadh3753
    @manjitsinghkandholavpobadh3753 5 місяців тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @palsidhu05
    @palsidhu05 5 місяців тому +2

    ਚਕਰ ਪਿੰਡ। ਪੰਜਾਬ ਦਾ ਸਭ ਤੌ ਵਧੀਆ ਪਿੰਡ ਹੈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 місяців тому +1

    ਦਿਲ ਬਹੁਤ ਖੁਸ਼ ਹੋਇਆ ਵਲੌਗ ਵੇਖਕੇ।

  • @satwinderkalsi4518
    @satwinderkalsi4518 5 місяців тому +1

    Very nice 👍 all Vlogs thanks for sharing 🙏🏻🙏🏻

  • @daveywaraich7033
    @daveywaraich7033 5 місяців тому

    Veerji My Mother is Big Fan of you Guys .. She’s been waiting for you guys to come to Calgary.. Veerji Please make her wish to come true she really wants to meet you guys once .. Tuhade bahut bahut Abaari hovange 🙏🙏

  • @paramjitkaursidhu9294
    @paramjitkaursidhu9294 5 місяців тому

    Very good Ripan beta tuci apne ghar ayi c oh vlong c dhika ne plz dekho baby’s miss kar rhay ne

  • @SatnamSingh-fe3tg
    @SatnamSingh-fe3tg 5 місяців тому +1

    Dhan Guru Nanak Dev g Chadikala Rakhna 🙏

  • @kamaldeepkooner8809
    @kamaldeepkooner8809 5 місяців тому

    Cooker scene so funny 😁 😂 😮😊😊

  • @PreetDhaliwal-xh6dm
    @PreetDhaliwal-xh6dm 5 місяців тому +1

    Thanks Harman Ripan Kushi Big City Calgary Canada nice showing today ❤️🇨🇦💕🍁😘🌷👮‍♂️🌺

  • @PB23_GARHI_
    @PB23_GARHI_ 4 місяці тому

    Bai g sat shri akal ji ❤Ik gal Bai tuhadi a video de vich ik tusi gallery dikhai c jithy bhar nichy ਝੰਡਾ girya hoye c tusi onha nu vekhya ni .🙂🙂🙏🙏othy nichy apna kershri Chanda nichy girya hoya c .o othy nahi balki opr hona chida c .tusi vekho gallery de bhar nichy 👎 vekho .ahi request he agre tusi othy he o ta plzz ❤❤ othy ja k o Chanda opr la k ayo g hope u both are fine .baba chardi kla c rakhy

  • @surindersinghbabbu8171
    @surindersinghbabbu8171 5 місяців тому +2

    Mra ghnt veer Ripan ata khusi bhn

  • @sushilgarggarg1478
    @sushilgarggarg1478 5 місяців тому +2

    Satnam wahaguru ji 🙏 ❤❤❤

  • @surindersinghbabbu8171
    @surindersinghbabbu8171 5 місяців тому

    Waheguru thnu hmsa chrdikla vch rakhe

  • @narsiram8316
    @narsiram8316 5 місяців тому

    I Love Ripan khushi from the beginning of my life by God

  • @JagjitSingh-db4oq
    @JagjitSingh-db4oq 5 місяців тому +3

    Sohal Dhanaula 🙏

  • @jannatveerkaur1921
    @jannatveerkaur1921 5 місяців тому

    Bhut wdia veer g .asi Edmonton to sare mulk thode nl ghumde rhnde aa.asi wait kr rhe c ki tuc Edmonton meet up rakhoge but tuc khne rhna asi ik din aa

  • @ramjoshi771
    @ramjoshi771 5 місяців тому

    Beautiful vlog. Calgary is very cold city.30 years ago no body wants to go there due to cold weather. Now younger generation doesn't care,as long as they are in Canada.

  • @ShivinderKaur-x4q
    @ShivinderKaur-x4q 5 місяців тому

    ਿਰਪਨ ਅੱਜ ਬਹੁਤ ਸਮਰਾਟ ਲੱਗ ਰਿਹਾ ਹੈ ❤👍👍❤

  • @rajwinder8617
    @rajwinder8617 4 місяці тому

    Bahut vadia veer ji waheguru ji hamesha khush rakhe thuanu

  • @HarmeetKour-me3pu
    @HarmeetKour-me3pu 5 місяців тому +2

    Waheguru ji

  • @manjindersinghbhullar8221
    @manjindersinghbhullar8221 5 місяців тому +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @NirvairSekhon-ir4gu
    @NirvairSekhon-ir4gu 5 місяців тому +2

    Nice 👍🏻👍🏻👍🏻👍🏻🎉🎉🎉🎉🎉

  • @lakhwinderbrar6560
    @lakhwinderbrar6560 5 місяців тому +1

    1995-96-98 time MOSQUITO 🦟🦗🦟🦟🦟 nahi si CANADA
    Ho sakda , possibly EH MACCHAR 🦟🦟🦟🦟 GENETICALLY MODIFIED hove !!!

  • @SandeepKaur-s4d9q
    @SandeepKaur-s4d9q 5 місяців тому +1

    ਮੱਛਰ ਆਲੀ ਗੱਲ ਜਮਾਂ ਸਹੀ ਹੈ ਬਾਈ 👌😂

  • @gurjeetkaur4888
    @gurjeetkaur4888 5 місяців тому +4

    ਮੇਰੇ ਬੱਚੇ ਵੀ ਕੈਲਗਰੀ ਵਿਚ ਹੀ ਹਨ ਵਾਹਿਗੁਰੂ ਮੇਹਰ ਕਰੀ

  • @InderjitManhas-ph4pk
    @InderjitManhas-ph4pk 4 місяці тому +1

    Very good information thanks ji ❤

  • @SikhTv1984
    @SikhTv1984 5 місяців тому +2

    Wait rehndi a veer blog di❤

  • @ramangill2590
    @ramangill2590 5 місяців тому

    Me and my mom loves ur channel please come to Taradale community we are big fans from Calgary
    I’m sad you guys are not coming to Taradale community 😢😭❤
    I’m 9 years old and I and my mom really wanna meet you!😄

  • @iqbalsinghdhaliwal4666
    @iqbalsinghdhaliwal4666 5 місяців тому

    Bhut thnx ji Calgiri dikhan lai, Very beautiful city.Mera beta v Calgiri rehnda ji.

  • @ravinder628100
    @ravinder628100 5 місяців тому +3

    Punjabi jithe v jande ne ..angrej oh area chad dinde ne ...jive punjab ch up vale jis area ch jyada hunde punjabi chad dinde ...

  • @imtiazlakha4313
    @imtiazlakha4313 5 місяців тому +1

    ❤Kia hall h yar ma Mustafa Pakistan sa ho yar ❤

  • @KuldeepsinghKuldeepsingh-vd1ff
    @KuldeepsinghKuldeepsingh-vd1ff 5 місяців тому

    ਵੀਰ ਜੀ ਇਧਰ ਪੰਜਾਬ ਵਿੱਚ ਵੀ ਬੲਈ ਦਾ ਵੀ ਬਹੁਤ ਜੋਰ ਹੈ😂😂😂

  • @Khushiram-g7h
    @Khushiram-g7h 5 місяців тому +1

    Dooje veer nu camera agge aaun DA bht chaa aw ,.

  • @jagdevsingh6524
    @jagdevsingh6524 5 місяців тому +3

    ਵਿੰਨੀਪੈਗ ਜਾਂਓ ਗੇ ਜੀ, ਜ਼ਰੂਰ ਦੱਸਣਾ

  • @user-zr9nk8no5u
    @user-zr9nk8no5u 5 місяців тому

    SW side wal chaker Maro roads hor b wide and more clean na❤

  • @mandeepsingh-dl8qi
    @mandeepsingh-dl8qi 5 місяців тому

    Very nice video presentation of Calgary. God bless all of you in Calgary

  • @balwinderdhaliwal2729
    @balwinderdhaliwal2729 5 місяців тому

    Khushi and ripen God bless you 💕🙏

  • @HardeepSingh-zh2mz
    @HardeepSingh-zh2mz 5 місяців тому +1

    Sat shri akal veer ji mai Hardeep Singh ludhiana to ❤😊

    • @HardeepSingh-zh2mz
      @HardeepSingh-zh2mz 5 місяців тому

      Mai tuhadi video har roz dekhna vaa te mainu tuhadi sari video changi lagadeaa han

  • @rupinderjeetkaur5162
    @rupinderjeetkaur5162 5 місяців тому

    Waheguru Ji ka Khalsa Waheguru Ji ki Fateh 🙏

  • @sukh-gill005
    @sukh-gill005 5 місяців тому +1

    Bai g surrey de muqable Calgary de ghar small ah j tusi surrey aye c ta panorama area ta dekh ke jande kida de te kine vadde ghar a
    Baki de ghar ve surrey de vich Calgary de muqable vadde a

    • @harbindersahota5352
      @harbindersahota5352 5 місяців тому

      Harmon should tell proper information.

    • @harbindersahota5352
      @harbindersahota5352 5 місяців тому

      Abbotsford and surrey has big houses . The house you went in abbotsford is town house. Not house, first read about city then make a vlog. Don’t give half info. I don’t understand how Harmon said that Abbotsford surrey has small houses 😮

  • @artbysingh1973
    @artbysingh1973 5 місяців тому +1

    ਵੀਰ ਜੀ ਤੁਸੀਂ ਅਤੇ ਖੁਸ਼ੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਸਾਨੂੰ ਘਰ ਬੈਠੇ ਨੂੰ ਹੀ ਕੈਨੈਡਾ ਵਿਖਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਬਖਸ਼ਣ

  • @sushilgarggarg1478
    @sushilgarggarg1478 5 місяців тому +1

    Sat shri akal ji 🙏 ❤❤❤

  • @harwindersidhu470
    @harwindersidhu470 5 місяців тому +1

    Veer nice🎉🎉🎉

  • @SikhTv1984
    @SikhTv1984 5 місяців тому

    Mere pind kol da y nika munda dhudike da😊

  • @sarojbrar7614
    @sarojbrar7614 5 місяців тому

    ਹਾਂ ਜੀ ਵੀਰੇ ਮੇਰਾ ਬੇਟਾ ਵੀ calgary de Sait college ਵਿੱਚ ਪੜਦਾ ਜਦੋਂ ਉਹ ਗਿਆ ਤਾਂ ਮੈ ਬੜੇ ਚਾਅ ਨਾਲ ਪੁਛਿਆ ਕੇ ਕਨੇਡਾ ਦਾ ਕਿਵੇਂ ਦਾ ਲੱਗਿਆ ਤਾਂ ਕਹਿੰਦਾ ਸੁੱਨਾ ਸੁੱਨਾ

  • @KamalJeetSingh-kq4ic
    @KamalJeetSingh-kq4ic 5 місяців тому +3

    ਕੀ ਹਾਲ ਹੈ ਜੀ

  • @watchfree4993
    @watchfree4993 5 місяців тому +2

    ❤❤❤❤❤❤❤❤ love you 🤟🤟😘😘😘😘

  • @jagtarSinghdhaliwal-nu6su
    @jagtarSinghdhaliwal-nu6su 5 місяців тому +1

    BAI JI TUSI APNI VIDEO AAP DEKHDE O TAN V KADE KADE ADD AYONDI AA KE NAHI DASNA

  • @mangalsingh8905
    @mangalsingh8905 5 місяців тому

    Kye baat he Puttar Ripan khusi
    Very Beautiful Very Nice
    Rab Sukhrakhe

  • @harindersingh1910
    @harindersingh1910 5 місяців тому

    ਨਜ਼ਾਰਾ ageaa caneda ch babe ਤਾਸ਼ ਖੇਡ ਦੇ ਦੇਖ ਕੇ

  • @Gaganjalaliya8080
    @Gaganjalaliya8080 5 місяців тому +1

    Waheguru ji 🙏 kirpa kare

  • @asimsindhu1239
    @asimsindhu1239 5 місяців тому +2

    Aslam o alaikam

  • @GurpreetSingh-os4gn
    @GurpreetSingh-os4gn 4 місяці тому

    ਬਹੁਤ ਵਧੀਆ ਲੱਗਿਆ ਵੀਰ ਜੀ

  • @AmritpalSingh-er9ws
    @AmritpalSingh-er9ws 5 місяців тому +2

    Veer tuc Edmonton kdo aa rahe aa❤

  • @pmjk8937
    @pmjk8937 5 місяців тому

    Ripen bete jdo tu kiha ki Calgari vale chah da dolu galia ch chuki firde aa. Bahut hassa aaiya menu.

  • @sushilgarggarg1478
    @sushilgarggarg1478 5 місяців тому +1

    Good evening ji 🙏 ❤❤❤

  • @mandersingh6082
    @mandersingh6082 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @baljindersingh7802
    @baljindersingh7802 5 місяців тому

    I love you bata and bati

  • @sushilgarggarg1478
    @sushilgarggarg1478 5 місяців тому +1

    Iam looks 👌 😍 🔥 🙌

  • @amarjitarora642
    @amarjitarora642 5 місяців тому

    Thanks for your candid comments and also reality of certain illusions v Punjabis have about Canada

  • @sakinderboparai3046
    @sakinderboparai3046 5 місяців тому +1

    ਕੈਲਗਰੀ ਨੌਰਥ ❤ ਸਾਊਥ ❤ ਡਾਊਨ ਟਾਊਨ।

  • @MahangaSingh-gi3fo
    @MahangaSingh-gi3fo 5 місяців тому

    Ripan paa koi zoo v Vakha do Canada da asi ta tuhanu e kehna khusi behn Satsriakal