ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi

Поділитися
Вставка
  • Опубліковано 30 чер 2022
  • In this video you can see Yarta Sri Hemkunt Sahib. We are going to Gobind dham from Gobind ghat.
    Sri Hemkunt sahib yatra 2022.
    ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Hemkund #hemkuntsahiblive #hemkundsahib
    #Punjab #RipanKhushi #PunjabiCouple #PunjabiCoupleVlogs

КОМЕНТАРІ • 567

  • @DevSingh-tm4eq
    @DevSingh-tm4eq 2 роки тому +11

    @5:33 ਇਹਨਾਂ ਬੰਦਿਆਂ ਦੀ ਬਹੁਤ ਮਿਹਨਤ ਹੁੰਦੀ ਹੈ। ਜਿੱਥੇ ਬੰਦੇ ਤੋਂ ਆਪਣਾ ਕੱਪੜਿਆਂ ਵਾਲਾ ਬੈਗ ਨਹੀਂ ਚੁੱਕਿਆ ਜਾਂਦਾ, ਉੱਥੇ ਇਹ ਬੰਦੇ ਆਪਣੇ ਸਿਰ ਦੇ ਭਾਰ ਤੇ ਦੂਸਰੇ ਇਨਸਾਨ ਨੂੰ ਚੁੱਕ ਕੇ ਪਹਾੜ ਚੱੜ੍ਹਦੇ ਨੇ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਰੋਜ਼ੀ - ਰੋਟੀ ਬਖਸ਼ਦੇ ਰਹਿਣ ।

    • @ovepreetkaurhahal2918
      @ovepreetkaurhahal2918 2 роки тому +2

      Shi gll a bhaji .majboori bnde tu ki kuz ni krvaundi . waheguru ji mehar krn ehna te

  • @gurcharan1979
    @gurcharan1979 2 роки тому +12

    ਜਿਓੰਦੇ ਰਹੋ ਹੇਮਕੁੰਟ ਸਾਹਿਬ ਦੇ ਹੁਣ ਤੱਕ ਦੇ ਦੇਖੇ ਬਾਕੀਆਂ ਦੇ ਬਲੋਗਾਂ ਤੋਂ ਬਹੁਤ ਵਧੀਆ 1998ਯਾਦ ਆ ਰਿਹਾ ਭੱਜੇ ਜਾਂਦੇ ਸੀ ਉੱਪਰ ਨੂੰ 2006 ਅਤੇ 2009 ਚ ਪੂਰੇ ਪਰਿਵਾਰ ਸਮੇਤ ਦਰਸ਼ਨ ਕੀਤੇ ਨੇ ਇੱਕ ਵਾਰ ਇੱਕ ਸਾਲ ਦੀ ਸੀ ਧੀ ਮੇਰੀ ਫਿਰ ਚਾਰ ਸਾਲ ਦੀ ਸਾਰੀ ਯਾਤਰਾ ਪੈਦਲ ਕੀਤੀ ਸੀ ਮਾਲਕ ਦੀ ਕ੍ਰਿਪਾ ਨਾਲ

  • @ovepreetkaurhahal2918
    @ovepreetkaurhahal2918 2 роки тому +51

    ਜਿਥੈ ਜਾਏ ਬਹੇ ਮੇਰਾ ਸਤਗੁਰੁ ਸੋ ਥਾਨ ਸੁਹਾਵਾ ਰਾਮ ਰਾਜੇ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @jagroopsinghgurthari8454
      @jagroopsinghgurthari8454 2 роки тому

      ਜਦੋਂ ਸੁਰਜੀਤ ਸਿੰਘ ਬਰਨਾਲਾ ਉਤਰਾਖੰਡ ਦੇ ਰਾਜਪਾਲ ਸੰਨ ਓਦੋਂ ਇਹ ਰੋਡ ਬਣੀ ਸੀ 🙏🌹🙏

    • @ovepreetkaurhahal2918
      @ovepreetkaurhahal2918 2 роки тому +1

      @@jagroopsinghgurthari8454 Acha g..

  • @mander.vikramjeet
    @mander.vikramjeet 2 роки тому +73

    ਅਨੰਦ ਆ ਗਿਆ ਤੁਹਾਡੇ ਨਾਲ ਹੀ ਚਲ ਰਹੇ ਆ ਸੋਚ ਕੇ ਵਾਹਿਗੁਰੂ ਨੂੰ ਜਦੋਂ ਮਨਜ਼ੂਰ ਹੋਇਆਂ ਸਾਨੂੰ ਵੀ ਦਰਸ਼ਨ ਕਰਵਾਉਣ ਗੇ 🙏❤️

  • @jpsinghphull6713
    @jpsinghphull6713 2 роки тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ। ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ।

  • @bikramjitsingh9084
    @bikramjitsingh9084 2 роки тому +4

    ਰਿੱਪਨ ਵੀਰ ਮੈਂ ਕਦੇ ਸੀ੍ ਹੇਮਕੁੰਟ ਸਾਹਿਬ ਨਹੀਂ ਗਿਆ,ਤੁਹਾਡੇ ਦੁਆਰਾ ਹੀ ਇਸ ਯਾਤਰਾ ਦਾ ਅਨੰਦ ਮਾਣ ਰਹਿਆਂ ਹਾਂ। ਮੈਨੂੰ ਇਸ ਤਰ੍ਹਾਂ ਲਗਦਾ ਹੈ, ਜਿਵੇਂ ਮੈਂ ਖ਼ੁਦ ਤੁਹਾਡੇ ਨਾਲ ਯਾਤਰਾ ਕਰ ਰਿਹਾ ਹਾਂ, ਤੁਹਾਡੇ ਇਹ ਉਪਰਾਲਾ ਬਹੁਤ ਵਧੀਆ ਹੈ, ਜਿਹੜਾ ਤੁਸੀਂ ਨਾਲ ਦੀ ਨਾਲ ਸਾਨੂੰ ਵੀ ਹਰੇਕ ਰਸਤੇ ਅਤੇ ਹੋਰ ਬਹੁਤ ਸਾਰੇ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ। ਜਿਹੜੇ ਤੁਹਾਨੂੰ ਜਾਣਕਾਰ (ਸਬਕਰਾਈਬਰ) ਮਿਲਦੇ ਹਨ ਉਹ ਵੀ ਬਹੁਤ ਵਧੀਆ ਲਗਦਾ ਹੈ ਜੀ । ਬਿਕਰਮਜੀਤ ਸਿੰਘ ਲੁਧਿਆਣਾ

  • @jagtarnagra5932
    @jagtarnagra5932 2 роки тому +3

    ਹਾਜੀਂ ਮੈਂ ਵੀ 8ਵਾਰ ਗਿਆ ਸ੍ਰੀ ਹੇਮਕੁੰਟ ਸਾਹਿਬ 2017 ਲਾਸਟ ਵਾਰ ਇਸ ਵਾਹਿਗੁਰੂ ਜੀ ਮਿਹਰ ਕਰਨ ਜਰੂਰ ਜਾਵਾਗੇ 😊😊🙏

  • @toseewithatwal
    @toseewithatwal 2 роки тому +5

    ਤੁਹਾਡੀ ਇਸ ਯਾਤਰਾ ਨਾਲ ਮੇਨੂੰ ਵੀ ਬਹੁਤ ਜੋਸ਼ ਆ ਰਿਹਾ ਹੈਂ।ਪਰਮਾਤਮਾ ਨੇ ਮੈਨੂੰ ਵੀ ਬੁਲਾਇਆ ਤਾਂ ਅਗਲੇ ਸਾਲ ਮੈਂ ਵੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਆਵਾਂਗਾ।।
    ਸਤਿਨਾਮ ਸ੍ਰੀ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @MotiLal-qj9sp
    @MotiLal-qj9sp 2 роки тому +4

    ਵੀਡਿਉ ਵੇਖ ਕੇ ਵੀਰ ਜੀ ਜੋਂ ਆਨੰਦ ਆਇਆ ਬਿਆਨ ਨਹੀ ਕਰ ਸਕਦਾ ਇੰਝ ਲੱਗਦਾ ਕੇ ਅਸੀ ਵੀ ਮਾਹਰਾਜ ਜੀ ਦੇ ਚਰਨਾਂ ਵਿੱਚ ਨਸਮਸਤਕ ਹੋਣ ਲਈ ਨਾਲ ਹੀ ਚਲ ਰਹੇ ਹਾਂ ਬਹੁਤ ਆਨੰਦ ਆਇਆ ਦਰਸਨ ਕਰਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਸਾਰੀਆਂ ਸੰਗਤਾਂ ਦੇ ਸਿਰ ਤੇ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @terwandersingh3605
      @terwandersingh3605 Місяць тому

      I too walked with you in spirit . This sewa your channel provides is beyond praise.

  • @shardhasingh6998
    @shardhasingh6998 2 роки тому +5

    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ || ਜਪੁ || ਆਦਿ ਸਚੁ ਜੁਗਾਦਿ ਸਚੁ || ਹੈ ਭੀ ਸਚੁ ਨਾਨਕ ਹੋਸੀ ਭੀ ਸਚੁ || ੧ || ( ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ )

  • @Harpreet14159
    @Harpreet14159 2 роки тому +5

    ਬਹੁਤ ਬਹੁਤ ਧੰਨਵਾਦ ਰੀਪਨ ਜੀ ਖ਼ੁਸ਼ੀ ਦਰਸ਼ਨ ਕਰਵਾਉਣ ਲਈ ਤੁਹਾਡੇ ਨਾਲ ਅਸੀ ਵੀ ਦਰਸ਼ਨ ਕਰ ਰਹੇ ਹਾਂ 🙏🙏 ਅਰਦਾਸ ਹੈ ਕਿ ਅਸੀ ਵੀ ਜਲਦੀ ਦਰਸ਼ਨ ਕਰ ਸਕੀਏ 🙏🙏

  • @ManjitSingh-nd1st
    @ManjitSingh-nd1st 2 роки тому +8

    ਸਤਿਨਾਮ ਵਾਹਿਗੁਰੂ 🙏🙏🙏 ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ 🙏

  • @kitty1124
    @kitty1124 2 роки тому +2

    ਅਨੰਦ ਆ ਗਿਆ ਵੀਰ ਜੀ ਬਹੁਤ ਸੋਹਣੀ ਜਗਾ 🙏👍

  • @brarsaab6969
    @brarsaab6969 2 роки тому +1

    ਇਹ like ਪਿੰਡ ਆਲੀ ਬੇਬੇ ਦੇ ਨਾਂਅ 💖

  • @varindersingh6181
    @varindersingh6181 2 роки тому +2

    ਬਾਈ ਜੀ ਬੜਾ ਆਨੰਦ ਮਾਣਿਆ ਥੋਡੇ ਬਲੌਗ ਦਾ
    ਹੁਣ ਤਾਂ ਕੱਲ ਦੀ ਉਡੀਕ ਕਰਦੇ ਆ ਗੁਰਦੁਆਰਾ
    ਸਾਹਿਬ ਦੇ ਦਰਸ਼ਨਾਂ ਲਈ 🙏🙏🙏💕🌹🌷🥀
    ਧੰਨ ਕਲਗੀਧਰ ਪਿਤਾ ਜੀ ਮਹਾਰਾਜ 🙏💕🌹🌷🥀

  • @sukhmansanghavlogs6617
    @sukhmansanghavlogs6617 2 роки тому +2

    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ , ਅਸੀਂ ਵੀ ਜੋ ਤੁਹਾਡੇ ਨਾਲ ਦਰਸ਼ਨ ਕਰ ਰਹੇ ਆ ਤਾਂ ਤੁਹਾਡੇ ਲਈ ਅਸੀਸਾਂ ਹੀ ਨਿਕਲਦੀਆਂ ਦੇਖਕੇ

  • @khalsacardetailing8536
    @khalsacardetailing8536 2 роки тому +1

    ਵਾਹਿਗੁਰੂ ਮੇਹਰ ਕਰਨ ਤੁਹਾਡੀ ਪਿਆਰੀ ਜੋੜੀ ਤੇ। ਤੁਹਾਡੀ ਯਾਤਰਾ ਸਫਲ ਹੋਵੇ। ਪੁਰਾਣੀਆਂ ਯਾਦਾਂ ਫਿਰ ਯਾਦ ਆ ਗਈਆਂ। 3 ਵਾਰ ਗੁਰੂ ਸਾਹਿਬਾ ਨੇ ਦਰਸ਼ਨ ਦੇਣ ਦਾ ਮੌਕਾ ਦਿੱਤਾ। ਤੇ ਸਭ ਤੋਂ ਜਿਆਦਾ ਅਨੰਦ ਹੇਮਕੁੰਟ ਸਾਹਿਬ ਦੀ basement ਵਿੱਚ ਚੌਂਕੜਾ ਲਗਾ ਕੇ ਨਾਮ ਜੱਪਣ ਦਾ ਅਨੰਦ ਇਸ ਤਰਾ ਮਹਿਸੂਸ। ਹੁੰਦਾ ਰਿਹਾ ਜਿਵੇਂ ਕਲਗੀਧਰ ਦਸ਼ਮੇਸ਼ ਪਿਤਾ ਆਪਣੀ ਗੋਦ ਵਿਚ ਬਿਠਾ ਲੈਂਦੇ ਸੀ। ਪਰ ਇਹ ਗਲ ਨੂੰ ਕਦੇ ਕਿਸੇ ਨੂੰ ਦੱਸਿਆ ਨਹੀਂ। ਆਤਮ ਅਨੰਦ।

  • @sukhpalsinghpunjabi6293
    @sukhpalsinghpunjabi6293 2 роки тому +1

    ਬਹੁਤ ਵਧੀਆ।
    ਕੱਲ੍ਹ ਵਾਲੀ ਚੜ੍ਹਾਈ ਥੋੜਾ ਤੰਗ ਕਰੂਗੀ।
    ਸਵੇਰੇ ਜਲਦੀ ਤੁਰਨਾ ਵੀਰ।
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ।

  • @ParamjitSingh-ok8he
    @ParamjitSingh-ok8he 2 роки тому

    ਜੋ ਨਜਾਰਾ ਤੁਰ ਕੇ ਯਾਤਰਾ ਕਰਨ ਦਾ ਹੈ ਨਾ ਹੈਲੀਕਾਪਟਰ ਤੇ, ਨਾ ਖੱਚਰਾਂ ਤੇ ਨਾ ਹੀ ਕਿਸੇ ਵਾਹੀਕਲ ਤੇ। ਪੈਦਲ ਚੱਲਣ ਸਮੇਂ ਲੋਕਲ ਲੋਕਾਂ ਨੂੰ ਜਾਣਨ ਵਧੀਆ ਮੌਕਾ ਮਿਲਦਾ ਹੈ।
    ਮੈਂ ਅਕਤੂਬਰ 1995 ਚ ਹੇਮਕੁੰਡ ਤੇ ਬਦਰੀਨਾਥ ਦੀ ਯਾਤਰਾ ਕੀਤੀ ਸੀ। ਉਸ ਵਕਤ ਬਹੁਤ ਸਿਰਫ ਪੈਰਡੰਡੀ ਸੀ ਕੱਚੀ ਪੱਕੀ। ਹੁਣ ਤਾਂ ਬਹੁਤ ਸਹੂਲਤ ਹੈ।

  • @devrecordes9093
    @devrecordes9093 2 роки тому +11

    ਫਾਜ਼ਿਲਕਾ ਤੋਂ ਬਾਬਾ ਜੀ ਮਿਲੇ ਆ💯 ਅਸੀਂ ਵੀ ਫਾਜ਼ਿਲਕਾ ਤੋਂ ਆ ਜੀ || ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ🙏🏻🙏🏻

  • @gurchatsingh6264
    @gurchatsingh6264 2 роки тому +6

    ਧੰਨਵਾਦ ਵੀਰ ਜੀ ਬਹੁਤ ਵਧੀਆ ਵਧੀਆ ਸਥਾਨ ਦੇ ਦਰਸ਼ਨ ਕਰਵਾ ਰਹੇ ਤੂੰਸੀ। ਸਲੂਟ ਆ ਤੂੰਹਾਡੇ ਜੰਜਵੇ ਨੂੰ ਜਿਉਦੇ ਰਹੋ

  • @gurveersinghsidhu2294
    @gurveersinghsidhu2294 2 роки тому +33

    ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ

  • @gurjitsingh1990
    @gurjitsingh1990 2 роки тому +1

    ਰੇਪਿਨ ਵੀਰ ਜੀ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਜੀ

  • @jassi.tv6860
    @jassi.tv6860 2 роки тому +3

    ਵਹਿਗੁਰੂ ਜੀ ਕਾ ਖਾਲਸਾ🙏 ਵਹਿਗੁਰੂ ਜੀ ਕੀ ਫਤਿਹ🙏 ਵਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ

  • @avtargrewal3723
    @avtargrewal3723 Рік тому

    ਵਾਹ ਮੇਰੀ ਮਾਂ ਝੋਲਾ ਸਿਰ ਤੇ ਚੁਕਿਆ ਹੈ ਨਾਲ ਹੀ ਹੇਮ ਕੁੰਟ ਸਾਬ ਦੀ ਯਾਤਰਾ ਕੀਤੀ ਮੇਰੀ ਮਾਂ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਜਿਹੜਾ ਰਾਹ ਵਿੱਚ ਦਰਸਣ ਦੀਦਾਰੇ ਕਰਕੇ ਮੁੜੇ ਤੇ ਜਾ ਰਹੇ ਸਾਰਿਆਂ ਜਾਣ ਪਹਿਚਾਣ ਕਰਦੇਂ ਹੋ

  • @lovejeetsinghtoor8285
    @lovejeetsinghtoor8285 2 роки тому +1

    ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰ੍ਰਗ ਸੋਭਤਿ ਹੈ ਤਹਾ 🙏🙏🙏🙏🙏🙏🙏 ਬਾਬਾ ਜੀ ਮੇਹਰ ਕਰਨ ਆਪ ਜੀ ਦੀ ਯਾਤਰਾ ਸਫਲ ਹੋਵੇ

  • @kamaldipbrar9297
    @kamaldipbrar9297 2 роки тому +3

    ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਵਾਹਿਗੁਰੂ ਚੜਦੀ ਕਲਾ ਰੱਖੇ❤🙏🙏

  • @baljindersaral3406
    @baljindersaral3406 2 роки тому +9

    Dhan dhan dhan dhan Baba ji tusin , dhan Teri Sikhi dhan Tera Khalsa, you guys are so blessed It seems like very long journey but as you guys said if you go with shardha and vishwas Guru ji tuhade ang sang hun see you in next blog until then take care be safe stay blessed 🙏🏻🙏🏻🙏🏻🙏🏻🙏🏻❤️🤗🇨🇦 ji’s ke sir Uppar toon swami so dukh Kaisa paawe 🙏🏻

  • @mandeepkaur12529
    @mandeepkaur12529 2 роки тому +1

    ਬਹੁਤ ਵਧੀਆ ਲੱਗ ਰਿਹਾ ਵੀਰ ਜੀ
    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ 🙏🏻🙏🏻

  • @gursharanjeetkaur5469
    @gursharanjeetkaur5469 2 роки тому +3

    ਵਾਹਿਗੁਰੂ ਤੁਹਾਡੀ ਯਾਤ,ਰਾ ਸਫਲ ਰੱਖੇ

  • @surekhathakur134
    @surekhathakur134 2 роки тому +4

    Sadi yatra vi jari hai tuhade nal thank you so much for making it possible🙏

  • @tarlochanrai6339
    @tarlochanrai6339 2 роки тому +2

    ਵਾਹਿਗੁਰੂ ਜੀ ਸਾਡੇ ਤੇ ਵੀ ਮਿਹਰ ਕਰੋ ਤੂਹਾਡਾ ਧੰਨਵਾਦ ਜੀ 🙏👍💗

  • @PANJAAABBBB
    @PANJAAABBBB 8 місяців тому +1

    ਵਾਹਿਗੁਰੂ ਜੀ ♥️♥️♥️

  • @JaspalKaur-qr3uq
    @JaspalKaur-qr3uq 7 днів тому

    ਆਨੰਦ ਆ ਗਿਆ ਵੀਰੇ ਦਰਸ਼ਨ ਕਰਕੇ ਵਾਹਿਗੁਰੂ

  • @PANJAAABBBB
    @PANJAAABBBB 8 місяців тому +1

    ਵਾਹਿਗੁਰੂ ਜੀ ❤️

  • @sandeepxbajwa
    @sandeepxbajwa 2 роки тому +1

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਲਗੀਆਂ ਵਾਲੇ 🙏🙏

  • @micglobalimmigrationeducat3852
    @micglobalimmigrationeducat3852 2 роки тому +8

    Waheguru ji ka Khalsa....waheguru ji ki fateh...was waiting for whole day for ur blog

  • @pb65-mohali86
    @pb65-mohali86 2 роки тому +2

    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤️❤️🙏

  • @pb65-mohali86
    @pb65-mohali86 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @JasvinderSingh-ww1sv
    @JasvinderSingh-ww1sv 2 роки тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @harbansbenipal3256
    @harbansbenipal3256 2 роки тому +1

    ਵਾਹਿਗੁਰੂ ਸਾਹਿਬ ਜੀਓ,,

    • @harbansbenipal3256
      @harbansbenipal3256 2 роки тому +1

      ਵਾਹਿਗੁਰੂ ਸਾਹਿਬ ਜੀਓ,,

  • @ovepreetkaurhahal2918
    @ovepreetkaurhahal2918 2 роки тому +5

    NYC vlog as always .. ਕੁਦਰਤ ਦੇ ਨਜ਼ਾਰੇ ਹੀ ਅਲੱਗ ਨੇ। ❣️❣️dhan ne oh log Jo pahada vich rehnde a te roj uper niche jande a

  • @komalsaini9646
    @komalsaini9646 2 роки тому +1

    ਕਿਵੇਂ ਧੰਨਵਾਦ ਕਰਾਂ ਤੁਹਾਡਾ ਸਮਝ ਨੀ ਆਉਂਦੀ ਰਿਪਨ ਖੁਸ਼ੀ ਵਾਹਿਗੁਰੂ ਮਿਹਰ ਕਰੇ 🥰🥰

  • @kaurjasbir2758
    @kaurjasbir2758 2 роки тому +6

    Sat shri akal ji sareya nu ji 🙏
    Waheguru ji mehar krn sab te 🙏

  • @mannu0123
    @mannu0123 2 роки тому +2

    ਬਲਹਾਰਿ ਤੇਰੀ ਕੁਦਰਤਿ ਦੇ ਼਼🙏🙏wmk ji

  • @AjSingh.offical
    @AjSingh.offical Рік тому

    ਬਾਪੂ ਫਾਜ਼ਿਲਕਾ ਸਾਡੇ ਜ਼ਿਲ੍ਹੇ ਤੋਂ ਹੈ ❤️

  • @dr.lakhbirkhehra3548
    @dr.lakhbirkhehra3548 2 роки тому +1

    ਵਾਹਿਗੁਰੂ ਤੁਹਾਡੀ ਜਾਤਰਾ ਸਫਲ ਕਰਨ ਜੀ 🙏🙏

  • @HardeepSingh-mr9vh
    @HardeepSingh-mr9vh 2 роки тому

    ਬਹੁਤ ਬਹੁਤ ਧੰਨਵਾਦ ਵੀਰ ਗੱਲ ਤੁਹਾਡਾ ਦਰਸ਼ਨਾਂ ਲਈ 🙏🏻 ਬ

  • @harjinderpal6425
    @harjinderpal6425 2 роки тому +1

    ਖੁਸ਼ੀ ਖੁਸ਼ ਐ ਪਹਾੜ ਚੜ ਕੇ

  • @mandeepkaurmani5044
    @mandeepkaurmani5044 2 роки тому +1

    Waheguru ji ka Khalsa Waheguru ji ki Fateh 🙏🏻🙏🏻🙏🏻🙏🏻❤️🌹🌹🌹🌹🌹❤️❤️❤️

  • @balwinderkaur6462
    @balwinderkaur6462 2 роки тому +1

    ਵੱਧੀਆ ਯਾਤਰਾ ਵੀਰ ਜੀ ਵੀਰ ਜੀ ਵੀਡੀਉ ਜਲਦੀ ਪਾਈਆ ਕਰੋ ਜੀ ,,ਮਲਕੀਤ ਸਿੰਘ ਬਹਿਲੋਲ ਪੁਰ ਸ੍ਰੀ ਚਮਕੋਰ ਸਾਹਿਬ 👍🏻👍🏻🙏🏻🙏🏻🙏🏻🙏🏻

  • @varrajbagga9188
    @varrajbagga9188 2 роки тому +1

    I always watch video in skipping mode but today i saw complete video with excitement to reach hemkunt sahib

  • @jassrandhawa6068
    @jassrandhawa6068 2 роки тому +1

    ਸਕੂਨ ਏ ਰੂਹ ਵਾਹਿਗੁਰੂ ❤️💖💚

  • @jassiishu8093
    @jassiishu8093 2 роки тому

    ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹਣੇ 🙏🏻

  • @ratandeepkaur6650
    @ratandeepkaur6650 2 роки тому +2

    Bhut vadia sir
    Eda lag riha asi vi nal hi darshan kar rhe ha
    Waheguru Thuhanu charddi kla vich rakhe

  • @ranvirsingh4438
    @ranvirsingh4438 2 роки тому +1

    Tusi video bhut khant top the bnade ha hamektdh vali dekhi dil garden garden hua hor bhi bhut dekhian

  • @bhullararsh4973
    @bhullararsh4973 2 роки тому +1

    Waheguru Ji waheguru Ji🙏🍁🇨🇦

  • @choicekapoor5633
    @choicekapoor5633 2 роки тому

    Apne paira naal chadai chad ke dil nu sakoon milega eh dhan guru gobind singh ji da sir te hath hi hai

  • @ranbirkaur8135
    @ranbirkaur8135 2 роки тому +1

    Waheguru ji bhout hi aand aya ji jatra dakh ke eve lag raha ke asi ve nal hi ja rahe aa. Baki jajo malak le ke jaan ge odo darshan honge filhaal ta tusi karva rahe o🙏🏻🙏🏻🙏🏻🙏🏻🙏🏻🙏🏻🙏🏻

  • @jagtarsingh8669
    @jagtarsingh8669 2 роки тому +2

    Waheguru ji👍

  • @baljeetsingh803
    @baljeetsingh803 2 роки тому

    ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਜੀ ਜਦੋਂ ਪੈਦਲ ਯਾਤਰਾ ਸ਼ੁਰੂ ਕਰਨੀਂ ਹੈ ਉਹ ਸਵੇਰੇ ਸਵੇਰੇ ਚਾਨਣ ਹੁੰਦਾ ਸ਼ੁਰੂ ਕਰ ਦਿਉਂ ਤਾਂ ਜ਼ੋ ਉਪਰ ਪਹੁੰਚ ਕੇ ਠਹਿਰਣ ਦਾ ਜ਼ਿਆਦਾ ਸਮਾਂ ਮਿਲ਼ੇ।

  • @hardishdhillon98
    @hardishdhillon98 2 роки тому +4

    God bless both of you 🙏🙏🙏

  • @anjaljeetkaurparmar3240
    @anjaljeetkaurparmar3240 2 роки тому +1

    Ripan vire tuc great oo 🙏

  • @toseewithatwal
    @toseewithatwal 2 роки тому +1

    Dear Ripan Bro
    ਸ੍ਰੀ ਗੋਬਿੰਦ ਧਾਮ ਤੱਕ ਦੀ ਯਾਤਰਾ ਦੇ ਨਾਲ ਹੀ ਇਨ੍ਹਾਂ ਜ਼ਿਆਦਾ ਆਨੰਦ ਆ ਗਿਆ ਜਾ ਇਹ ਕਹਿਊਏ ਕਿ ਬਹੁਤ ਆਨੰਦ ਮਾਣ ਮਹਿਸੂਸ ਕਰਦੇ ਹਾਂ।
    ਸਤਿਨਾਮ ਸ੍ਰੀ ਵਾਹਿਗੁਰੂ ਤੁਹਾਡੇ ਸਿਰ ਤੇ ਸਦਾ ਆਪਣਾ ਮਿਹਰ ਬਰਿਆ ਰੱਖਣ ਜੀ।।
    ਰਿਪਨ ਛੋਟੇ ਭਰਾ
    ਤੁਸੀਂ ਦੋਨੋਂ ਤਾਂ ਬਹੁਤ ਗ੍ਰੇਟ ਹੋ।।
    ਬਲਜੀਤ ਸਿੰਘ ਅਟਵਾਲ
    ਬਠਿੰਡਾ ਤੋਂ

  • @jagtarmann9939
    @jagtarmann9939 2 роки тому

    ਧੰਨਵਾਦ ਵੀਰ ਜੀ ਅਸੀਂ ਵੀ ਆ ਰਾਹੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @subhashchandradas3521
    @subhashchandradas3521 2 роки тому +3

    Waheguru ji khalsa ....... waheguru ji fateh 🙏🙏🙏🙏

  • @nirmalbhattinirmalbhatti490
    @nirmalbhattinirmalbhatti490 2 роки тому +1

    Satnam waheguru je ripan kushi

  • @ritudeol458
    @ritudeol458 2 роки тому +1

    Bahut badhiya blog Lagda tuhada
    WaheGuru Ji ka Khalsa WaheGuru Ji ki Fateh🙏🙏

  • @manmeetmann3683
    @manmeetmann3683 2 роки тому +1

    Bahut hae vadia vlog . .Baapuji attae jholae walae babaeji dae hoslae nu salute....Waheguruji aggae vdae yatra vae safal karan....🙏🙏

  • @NSD8942
    @NSD8942 2 роки тому

    Veer bahut Sona vlog c aa...sangata da hosla dek k bahut chnga lgya.. 👍👍👍waheguru mehar kre 🙏🙏🙏🙏♥️♥️♥️♥️

  • @premkumar-vm8qf
    @premkumar-vm8qf 2 роки тому +1

    Rippankhushi tusi bahut hardworker ho very good 👍

  • @sukhjitsingh5756
    @sukhjitsingh5756 2 роки тому +1

    Bahout vadiea veer ji .God bles you dear

  • @sanjayfaridian6742
    @sanjayfaridian6742 2 роки тому

    Dhan bhag God tuhanu chardi kla ch rakhe God bless you

  • @rekeshkumar626
    @rekeshkumar626 2 роки тому +1

    ਬਹੁਤ ਮਿਹਨਤ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਭਲੀ ਕਰੇ ਜੀ

  • @lubanaparabhjot88
    @lubanaparabhjot88 2 роки тому +1

    ਸਤਿਨਾਮ ਵਾਹਿਗੁਰੂ 🙏🙏🙏🙏🙏🙏 ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ veer Ji

  • @ravimoga1441
    @ravimoga1441 2 роки тому +1

    ਬਹੁਤ ਵਧੀਆ vlog ਬਾਈ । ਦਿਲ ਖ਼ੁਸ਼ ਹੋ ਜਾਂਦਾ ਦੇਖ ਕੇ । ਵਾਹਿਗੁਰੂ ਮੇਹਰ ਕਰੇ।

  • @user-mw3fh5qs3q
    @user-mw3fh5qs3q 2 роки тому

    ਚੜ੍ਹਦੀ ਕਲਾ ਰਹੇ ਜੀ

  • @ranvirkaur6491
    @ranvirkaur6491 2 роки тому

    ਯਾਤਰਾ ਦੇਖ ਕੇ ਬਹੁਤ ਆਨੰਦ ਆਇਆ ਏਸੇ ਤਰ੍ਹਾਂ ਅੱਗੇ ਵੀ ਦਰਸ਼ਨ ਕਰਵਾਉਂਦੇ ਰਹੋ ਜੀ ਧੰਨਵਾਦ ਜੀ

  • @veerpalmaan7154
    @veerpalmaan7154 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ.....

  • @amreeksingh3622
    @amreeksingh3622 2 роки тому

    ਬਹੁਤ ਵਧੀਆ ਲੱਗਦਾ ਤੁਹਾਡਾ ਬਲੋਕ ਦੇਖਕੇ ਜੀ

  • @HarjinderSingh-cu8yd
    @HarjinderSingh-cu8yd 2 роки тому +1

    Hnji asi v Darshan kr rehe veer ji 🙏 tuhada dhanwad

  • @user-nn4pq3oc3f
    @user-nn4pq3oc3f 2 роки тому +1

    😍😍😍😍😍DHAN DHAN SAHIB SRI GURU GOBIND SINGH JI MAHARAAJ❤🙏

  • @jadvindersingh929
    @jadvindersingh929 Рік тому +1

    Wahe Guru ji ka Khalsa..Wahe Guru ji ki Fateh..

  • @VARINDERSINGHMEHROK
    @VARINDERSINGHMEHROK 2 роки тому +5

    WAHEGURU JI KA KHALSA WAHEGURU JI KI FATEH 🙏

  • @vandanabhagat2973
    @vandanabhagat2973 2 роки тому +1

    Satnam waheguru ji Charan chalo chalo Gobind dham.

  • @mander.vikramjeet
    @mander.vikramjeet 2 роки тому +2

    ਲਵ ਯੂ ਬਾਈ ਜੀ ❤️❤️❤️

  • @sumanrandhawa8977
    @sumanrandhawa8977 2 роки тому

    ਬਹੁਤ ਵਧੀਆ ਲੱਗਾ ਵਲੋਂਗ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਤੁਸੀਂ 🙏🙏👌👍

  • @yograjkuchnihunda22singh95
    @yograjkuchnihunda22singh95 2 роки тому +2

    Waheguru mehar kare

  • @rajindersinghjatt9488
    @rajindersinghjatt9488 Рік тому

    Waheguru waheguru waheguru waheguru waheguru waheguru waheguru waheguru ji 🌷

  • @sarbjitramgharia7287
    @sarbjitramgharia7287 2 роки тому

    Waheguru g Anand a gea🙏🙏

  • @gaganmehra2349
    @gaganmehra2349 2 роки тому

    🙏🏼🙏🏼👌👌waheguru ji bhaut vadiya vlog

  • @JaswinderKaur-iu2vc
    @JaswinderKaur-iu2vc 2 роки тому +1

    Waheguru ji aap de yatra safal krn

  • @pabnjitkaur1795
    @pabnjitkaur1795 2 роки тому

    ਧਨਵਾਦ ਵੀਰ 🙏🙏🙏🙏👍

  • @manvlog-ox9hb
    @manvlog-ox9hb 2 роки тому +1

    ਅਸੀ ਅਗਲੇ ਸਾਲ ਜਾਣਾ ਵਾਹਿਗੁਰੂ ਜੀ ਮਿਹਰ ਕਰਨ ਸੁੱਖ ਰੱਖਣ 🙏

  • @ravinderkaur4599
    @ravinderkaur4599 2 роки тому

    Waheguru Satnam ji, thanks.

  • @gssandhu1984
    @gssandhu1984 2 роки тому

    ਬਹੁਤ ਵਧੀਆ ਵਲੌਗ ਬਾਈ , ਸਰਬੋਤਮ ਰਮਣੀਕ ਤੇ ਪਵਿੱਤਰ ਜਗਾਹ , 2017 ਚ ਦਰਸ਼ਨ ਕੀਤੇ ਸੀ । ਵਾਹਿਗੁਰੂ ਸਭ ਦੀ ਯਾਤਰਾ ਸਫਲ ਕਰੇ।

  • @romanaorganichorticulturef880
    @romanaorganichorticulturef880 2 роки тому

    ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀਰ ਸਾਰੀ ਪੈਦਲ ਯਾਤਰਾ ਕੀਤੀ ਉਹ ਵੀ ਪੈਰਾਂ ਵਿੱਚ ਚੱਪਲਾਂ ਨਾਲ 2013ਵਿੱਚ

  • @Singh-eg5qp
    @Singh-eg5qp 2 роки тому +1

    Nzara aa gya ਭਾਈ ਸਾਹਿਬ

  • @grewalboss9053
    @grewalboss9053 2 роки тому +1

    God bless you

  • @SonuSonu-uh6ie
    @SonuSonu-uh6ie 2 роки тому

    Thanks u so much dear Anand aagya ji