ਹੈਲੀਕਪਟਰ ਖਰਚਾ ਹੇਮਕੁੰਟ ਸਾਹਿਬ Hemkunt sahib Helicopter Booking | Punjabi Travel Couple | Ripan Khushi

Поділитися
Вставка
  • Опубліковано 5 лип 2022
  • In this video you can see Yarta Sri Hemkunt Sahib. We are going back to Gobind Ghat from Gobind Dham by Helicopter.
    Sri Hemkunt sahib yatra 2022. Helicopter ride Hemkunt Sahib. Helicopter Hemkunt Sahib
    ਹੈਲੀਕਪਟਰ ਸੇਵਾ ਹੇਮਕੁੰਟ ਸਾਹਿਬ Hemkunt sahib Helicopter Booking | Punjabi Travel Couple | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #helicopter #hemkuntsahib #hemkundsahib
    #Punjab #RipanKhushi #PunjabiCouple #PunjabiCoupleVlogs

КОМЕНТАРІ • 780

  • @toseewithatwal
    @toseewithatwal 2 роки тому +163

    ਖੁਸ਼ੀ ਬਹੁਤ ਖ਼ੁਸ਼ ਲੱਗ ਰਹੀ ਹੈ।ਜਹਾਜ਼ ਰਾਹੀਂ ਕਿੰਨਾ ਸਫ਼ਰ ਤੈਅ ਹੋ ਗਿਆ।।
    ਬਹੁਤ ਵਧੀਆ ਵੀਰ ਮੇਰੇ।।
    ਯਾਤਰਾ ਤੁਸੀਂ ਕੀਤੀ,
    ਆਨੰਦ ਅਸੀਂ ਘਰ ਬੈਠ ਕੇ ਕੀਤਾ।।

  • @Deephdstudio2626
    @Deephdstudio2626 2 роки тому +27

    ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਤੁਸੀਂ ਸਾਨੂੰ ਘਰ ਬੈਠੇ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਾਏ

  • @harmandeepsinghkhalsa7139
    @harmandeepsinghkhalsa7139 2 роки тому +5

    ਹਰਮਨਦੀਪ ਸਿੰਘ ਲੁਧਿਆਣਾ ਤੋਂ ਲਗਾਤਾਰ 5 ਪੰਜਵੀਂ ਵਾਰ ਯਾਤਰਾ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਪੁਰੀ ਕੀਤੀ ਹੈ 👍 ਪੈਦਲ ਯਾਤਰਾ 🚶

  • @mizzsandhuunknown
    @mizzsandhuunknown Рік тому +5

    ਖ਼ੂਬਸੂਰਤ ਯਾਤਰਾ ਦਾ ਖ਼ੂਬਸੂਰਤ ਅੰਤ। ਬਹੁਤ ਹੀ ਵਿਸਤਰਿਤ ਵਲੌਗ ਸੀ ਤੁਹਾਡੇ ਹੇਮਕੁੰਟ ਸਾਹਿਬ ਯਾਤਰਾ ਦੇ। ਦੂਜੀ ਜੋੜੀ ਦੀ ਕਮੀ ਮਹਿਸੂਸ ਹੋਈ ਇਸ ਵਲੌਗ ਵਿੱਚ

  • @varindersingh6181
    @varindersingh6181 2 роки тому +11

    Ripan ਵੀਰ ਤੁਰਨਾ ਤੇ ਤੁਰਨੀ ਕਿੱਥੇ ਗਏ 😂😂
    ਖੱਚਰ ਨਾਲੋਂ ਤਾਂ ਹੈਲੀਕਾਪਟਰ ਸਹੀ ਆ ਯਾਰ ਗਿਆਰਾਂ ਸੋ
    ਦਾ ਫ਼ਰਕ ਆ ਨਾਲੇ ਸਮਾਂ ਘੱਟ ਲਗਦਾ ਆ ਬਾਕੀ ਮਿੱਤਰਾ ਤੇਰੇ
    ਬਲੌਗ ਵਧੀਆ ਨੇ ਖਿੱਚ ਕੇ ਰੱਖੋ ਕੰਮ ਨੂੰ 🔥🔥💪💪🌷🥀🙏

  • @bikramjitsingh9084
    @bikramjitsingh9084 2 роки тому +6

    ਰਿੱਪਨ ਵੀਰ ਤੁਸੀਂ ਕਮਾਲ ਕੀਤੀ ਐ, ਤੁਸੀਂ ਆਪਣੇ ਯੂਟਿਊਬ ਮਿੱਤਰ ਗੋਰਵ ਤੋਂ ਪੈਸੇਆਂ ਦਾ ਪ੍ਰਬੰਧ ਕੀਤਾ ਅਤੇ ਆਪਣੇ ਸਫ਼ਰ ਨੂੰ ਸੋਖਾ ਤੇ ਹੋਰ ਵੀ ਖ਼ੂਬਸੂਰਤ ਅਤੇ ਯਾਦਗ਼ਾਰ ਬਣਾਇਆ। ਬਹੁਤ ਵਧੀਆ ਲੱਗਿਆ। ਤੁਹਾਡੇ ਨਾਲ ਦੇ ਸਾਥੀ ਲਗਦਾ ਨਾਲ ਨਹੀਂ ਆਏ । ਤੁਹਾਡੀ ਬਦੌਲਤ ਅਸੀਂ ਘਰ ਬੈਠੇ ਹੀ ਅਨੰਦ ਮਾਣਿਆ, ਧੰਨਵਾਦ ਜੀ।
    ਬਿਕਰਮਜੀਤ ਸਿੰਘ ਲੁਧਿਆਣਾ

  • @GurmeetKaur-iz1sk
    @GurmeetKaur-iz1sk Рік тому +3

    ਸਤਨਾਮ ਵਾਹਿਗੁਰੂ ਜੀ ਬਾਜਾਂ ਵਾਲਿਆ ਹੇਮਕੁੰਟ ਵਾਲਿਆਂ ਅੱਸਾ ਤਨ ਮਨ ਤੇਰੇ ਉੱਤੋਂ ਵਾਰਿਆ ਸਾਡੀ ਇੱਕੋ ਅਰਦਾਸ ਰੱਖੀ ਚਰਨਾਂ ਦੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwinders96
    @balwinders96 8 місяців тому +2

    ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurpreetSingh-uw8ly
    @GurpreetSingh-uw8ly 2 роки тому +19

    🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏

  • @goldendragongamer5015
    @goldendragongamer5015 2 роки тому +11

    ਆਮ ਬੰਦੇ ਨੂੰ ਕਮਰਾ ਨ੍ਹੀਂ ਦਿੰਦੇ ਵੀਰ ਜੀ, ਆਮ ਸੰਗਤ ਕਮਰਾ ਲੈ ਕੇ ਦਿਖਾਵੇ, ਚੈੱਕ ਕਰਕੇ ਵੇਖ ਲਵੀਂ ਭਾਵੇ

  • @jagatkamboj9975
    @jagatkamboj9975 2 роки тому +13

    Legend never die
    Sidhu musewala Miss you
    Deep Sidhu zorawer siyaa

  • @gursewaksingh5821
    @gursewaksingh5821 2 роки тому +18

    ਵੀਰ ਜੀ ਤੁਸੀਂ ਵੀਡੀਓ ਬਣਾਓਣ ਵਾਸਤੇ ਅੱਗੇ ਬੈਠਦੇ ਤਾਂ ਹੋਰ ਮਜਾ ਆਉਣਾ ਸੀ ਨਾਲੇ ਅਸੀਂ ਵੀ ਜਹਾਜ ਦੀ ਫੀਲਿੰਗ ਲੈ ਲੈਣੀ ਸੀ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਬਾਕੀ ਅਸੀਂ ਤਾਂ ਘਰੇ ਈ ਦਰਸ਼ਨ ਕਰਲੇ ਬਹੁਤ ਵਧੀਆ

    • @kuldeepsingh-kf5od
      @kuldeepsingh-kf5od Рік тому

      ਵਾਹਿਗੁਰੂ ਜੀ ਵਾਹਿਗੁਰੂ

    • @satnamubhewal
      @satnamubhewal Рік тому +1

      ਅਗਲੀ ਨੇ ਬੈਠਣ ਨਹੀਂ ਦਿੱਤਾ ਬਾਈ..😂

    • @gursewaksingh5821
      @gursewaksingh5821 Рік тому +1

      @@satnamubhewal ਹਾਂਜੀ ਇਹ ਵੀ ਸਹੀ ਏ

  • @malkiatsingh8772
    @malkiatsingh8772 2 роки тому +2

    ਤੁਸੀਂ ਤਾਂ ਘਰ ਬੈਠੇ ਹੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਵਾ ਦਿਤੀ ।।ਧੰਨਵਾਦ।।

  • @annvindersinghkapoor4561
    @annvindersinghkapoor4561 2 роки тому +11

    Waheguru Ji aap jee noo chardikala bakhshan. Thanks for your guidance.❤️❤️❤️

  • @narinderrana6861
    @narinderrana6861 2 роки тому +18

    ਜਦੋਂ ਤੁਸੀਂ ਕਿਸੇ ਦੂਜੇ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਮਾਈਕ ਉਸ ਕੋਲ ਕਰ ਦਿਆ ਕਰੋ ਤਾਂ ਕਿ ਉਨ੍ਹਾਂ ਦੀ ਆਵਾਜ਼ ਵੀ ਸੁਣ ਸਕੀਏ ਜੀ ।ਉਨ੍ਹਾਂ ਦਾ ਪਤਾ ਨਹੀਂ ਚਲਦਾ ਓਹ ਕਿਆ ਕਹਿ ਰਹੇ ਨੇ ।ਬਾਕੀ ਤੁਹਾਡੇ ਬਲੌਗ ਵਧੀਆ ਨੇ ਧੰਨਵਾਦ ਜੀ

  • @9xpendu
    @9xpendu Рік тому +2

    ਬੁਹਤ ਬੁਹਤ ਧੰਨਵਾਦ
    govind ਘਾਟ ਦੇ ਦਰਸ਼ਨ ਕਰਵੋਨ ਲਈ 🙏🏼

  • @sumanrandhawa8977
    @sumanrandhawa8977 2 роки тому +11

    ਵਾਹਿਗੁਰੂ ਜੀ ਮੇਹਰ ਕਰਨ ਤੇ ਤੰਦਰੁਸਤੀ ਬਖ਼ਸ਼ੇ ਤੇ ਅਸੀਂ ਵੀ ਦੁਜੀ ਵਾਰ ਦਰਸ਼ਨ ਦੀਦਾਰੇ ਕਰੀਏ 20006ਵਿੱਚ ਦੋ ਸਾਲ ਦੀ ਬੇਟੀ ਨੂੰ ਲੇ ਗੲੇ ਸੀ ਦਰਸ ਤੇਰੇ ਕੀ ਪਿਆਸ ਮਨ ਲਾਗੀ 🙏🙏🌺🌹 ਵਲੋਂਗ ਵੇਖ ਬਹੁਤ ਹੀ ਵਧੀਆ ਲੱਗਾ 👌👍

    • @JagdeepSingh-yi5uq
      @JagdeepSingh-yi5uq 2 роки тому

      Asi bi jana g🙏🙏

    • @aks7579
      @aks7579 2 роки тому

      ਹੁਣ 200022ਵਿਚ ਫਿਰ ਜਾਇਓ ।

  • @harjitbhullar7616
    @harjitbhullar7616 2 роки тому +11

    Waheguru ji ka khalsa waheguru ji ki fateh 🤗🤗🙏🙏

  • @jatinderbhinder4360
    @jatinderbhinder4360 2 роки тому +2

    ਜਲਦੀ ਹੀ ਲਗਦਾ ਹੋਰ ਵੀ ਖੁਸਖਬਰੀ ਮਿਲਣ ਵਾਲੀ ਹੈ

  • @citygiftgallerysultanpur5568
    @citygiftgallerysultanpur5568 2 роки тому +11

    ਖੁਸ਼ੀ ਬਹੁਤ ਖ਼ੁਸ਼ ਲੱਗ ਰਹੀ ਹੈ।ਜਹਾਜ਼ ਰਾਹੀਂ ਕਿੰਨਾ ਸਫ਼ਰ ਤੈਅ ਹੋ ਗਿਆ।।
    ਬਹੁਤ ਵਧੀਆ ਵੀਰ ਮੇਰੇ।।
    ਯਾਤਰਾ ਤੁਸੀਂ ਕੀਤੀ,
    ਆਨੰਦ ਅਸੀਂ ਘਰ ਬੈਠ ਕੇ ਕੀਤਾ।।

  • @sarapannu2792
    @sarapannu2792 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ਬਹੁਤ ਬਹੁ ਧੰਨਵਾਦ

  • @prabhjotsingh1831
    @prabhjotsingh1831 2 роки тому +7

    ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @mander.vikramjeet
    @mander.vikramjeet 2 роки тому +10

    ਤੁਹਾਡੇ ਸਾਥੀ ਕਿਧਰ ਰਹਿ ਗਏ ਤੁਰਨਾ ਵੀਰ ਹੁਣੇ ਓਹਨਾਂ ਨੂੰ ਵੀ ਜਹਾਜ ਚ ਸਫ਼ਰ ਕਰਵਾਉਣਾ ਸੀ ਬਾਕੀ ਮੈਂਨੂੰ ਇੰਤਜ਼ਾਰ ਰਹਿੰਦਾ ਹੁੰਦਾ ਤੁਹਾਡੇ ਬਲੌਗ ਦਾ 👍

  • @ovepreetkaurhahal2918
    @ovepreetkaurhahal2918 2 роки тому +7

    Gaurav is such a innocent guy .NYC vlog as always .stay blessed ❣️🌠

  • @rajidhawanrajidhawan8837
    @rajidhawanrajidhawan8837 2 роки тому

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @jassjanagal
    @jassjanagal 2 роки тому +1

    15:50 pa Gaddi MA sidhu. Y ka song kis kis na notes 📝 Kiya edr vi y ka song legend Sidhu y and miss u ❤️🌏😥 WMK🙏🏻

  • @ranjeetsinghsingh9248
    @ranjeetsinghsingh9248 2 роки тому +10

    ❤❤❤ਵਾਹਿਗੁਰੂ ਜੀ ਤੁਹਾਡੇ ਦੋਨਾ ਤੇ ਮਹਿਰ ਕਰੇ

  • @navdeepkaurminhas4165
    @navdeepkaurminhas4165 2 роки тому +1

    Mera bhut Dil karda ci k mai vi Hemkunt sahib javan pr aaje meri kismat vih nhi ci .pr tusi meri eh Murad Puri karti Khushi bhabiji hun kida thik ne waheguru ji tuhadiyan sariyan mnokamna puriyan krn

  • @Goldenpunjab2024
    @Goldenpunjab2024 2 роки тому +1

    ਬਾਈ ਜੀ ,ਅਸੀ ਵੀ ਚਾਰ ਜਾਣੇ ਦੋ ਬਜਾਜ ਚੇਤਕ ਸਕੂਟਰਾ ਤੇ ਸੰਨ 2000 िਵॅਚ ਸੀ੍ ਹੇਮਕੁੰਟ ਸਾिਹਬ ਜੀ ਦੀ ਯਾਤਰਾ ਤੇ ਗਏ ਸੀ

  • @karmjitghuman7400
    @karmjitghuman7400 2 роки тому +5

    Waheguru ji tuhanu hamesa chardi kala vich rakhe 🙏🙏🙏🙏🙏

  • @DevSingh-tm4eq
    @DevSingh-tm4eq 2 роки тому +2

    @11:51 ਮੈਂ ਅੱਜ ਤੱਕ ਚੰਡੋਲ (ਹੈਲੀਚੋਪਟਰ) ਤੇ ਨਹੀਂ ਬੈਠਾ, ਪਰ ਉੱਡਦੇ ਜਾਂਦੇ ਨੂੰ ਟਾ-ਟਾ ਬਹੁਤ ਵਾਰੀ ਕੀਤਾ। 😊😊😄

  • @gurmitkaur1165
    @gurmitkaur1165 17 днів тому

    God bless both of you beta ji
    Guru
    Gobind singh ji di kirpa nal
    Gurudwara sahib ji de darshan mil jan
    From
    Nagpur

  • @sushmarani2728
    @sushmarani2728 2 роки тому +2

    Kushi nu thik dekh badiya laga nice video 👌👌

  • @sukhikaur6901
    @sukhikaur6901 2 роки тому +2

    THanku for sharing
    I heard from Nani ji when I was little
    She visited there by walking
    I always wish to go there in my life

  • @kaurjasbir2758
    @kaurjasbir2758 2 роки тому +14

    Very nicely explain everything 👍
    Thanku guys for information of shri hemkunt sahib ji 🙏
    Lots of blessings for you guys from heart ❤️ take care both of you

    • @maangill103
      @maangill103 Рік тому

      Ki explain ede vich.....video Start vich hi Ticket dsi janda.... View lene oh ne ok.....Tu Ja Aa Hemkunt Sahib tenu v kuj akal aa jaooo 🤠🤠🤠🤠🤠

    • @maangill103
      @maangill103 Рік тому

      Eh hun negetive comments na boli......hahahahha

  • @jagatkamboj9975
    @jagatkamboj9975 2 роки тому +1

    ਅਸੀ 2011 ਵਿੱਚ ਗਏ ਸੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਿਤੇ 🙏🙏🙏🙏🙏🙏

  • @SinghGill7878
    @SinghGill7878 2 роки тому +4

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ 🙏🙏

  • @harjittaggar1841
    @harjittaggar1841 2 роки тому +6

    ਬਹੁਤ ਵਧੀਆ ਸੋਚ🙏ਵਾਹਿਗੁਰੂ ਮਿਹਰ ਕਰੇ🙏ਰੱਬ ਸਾਰੇ ਮਾਪਿਆਂ ਨੂੰ ਤੁਹਾਡੇ ਵਰਗਾ ਪੁੱਤ ਦੇਵੇ👌

  • @subhashchandradas3521
    @subhashchandradas3521 2 роки тому +8

    Thank you Sir for great vlog and information of Hemkund Saheb.

  • @jagseersidhu6226
    @jagseersidhu6226 Рік тому

    ਵੀਰ ਖੁਸ਼ੀ ਨੂੰ ਪਿਆਰ ਬਹੁਤ ਕਰਦਾ ਐਂ ਧੰਨਵਾਦ

  • @satnamsidhu5020
    @satnamsidhu5020 2 роки тому +1

    ਤੁਰਨਾ ਤੁਰਨੀ ਨੂੰ ਕੱਲੇ ਛੱਡ ਆਏ ਤੁਸੀਂ,,,,, ਗਲਤ ਗੱਲ ਆ ਇਹ ਵੀਰ

    • @PUNJABITRAVELCOUPLE
      @PUNJABITRAVELCOUPLE  2 роки тому +3

      ਮੈਂ ਸਾਰਿਆਂ ਦੇ ਹੈਰਾਨ ਆ ਵੀਰ, ਹਰ ਇੱਕ ਕਹਿ ਦਿੰਦਾ ਗਲਤ ਗੱਲ ਆ ਛੱਡ ਆਏ.....ਜਦ ਉਹ ਕਹਿੰਦੇ ਸਾਡੀ ਸਿਹਤ ਠੀਕ ਆ ਅਸੀਂ ਤੁਰਕੇ ਜਾਣਾ ਆ....ਸਾਡੀ ਸਿਹਤ ਨਹੀਂ ਠੀਕ ਸੀ ਤੇ ਅਸੀਂ ਜਹਾਜ ਤੇ ਆ ਗਏ...ਇਸ ਵਿੱਚ ਸਹੀ ਗਲਤ ਕੀ ਹੋਇਆ ਭਲਾਂ

  • @jugrajsinghsidhu1551
    @jugrajsinghsidhu1551 2 роки тому

    ਸਾਰੀਆਂ ਯਾਤਰੀਆਂ ਉੱਪਰ ਵਹਿਗੁਰੂ ਮੇਹਰ ਭਰਿਆ ਹੱਥ ਰੱਖਣ

  • @gurleensidhu6401
    @gurleensidhu6401 2 роки тому +6

    Waheguru ji thnu always khush rakhn veer nd bhabhi ji

  • @gurmailkaursangha7741
    @gurmailkaursangha7741 Рік тому +3

    Very useful information, now we are feeling to see Hemkunt Sahib ji, but we enjoyed your journey. Waheguru mehar kare app donan te🙏

  • @manicheema6925
    @manicheema6925 2 роки тому

    ਜਿਓੰਦੇ ਰਹੋ ਬਾਈ ਜੋੜੀ ਸਲਾਮਤ ਰਹੇ ਤੁਹਾਡੀ ਐਵੇਂ ਈ ਵਧੀਆ ਵਧੀਆ ਜਗ੍ਹਾ ਦੇ ਦਰਸ਼ਨ ਮੇਲੇ ਕਰਵਾਉਂਦੇ ਰਹੋ।।।

  • @kiranshergill7763
    @kiranshergill7763 2 роки тому +4

    Waheguru 🙏
    I really enjoy this journey with you 🙏

  • @user-wk6gc1zr3p
    @user-wk6gc1zr3p Місяць тому

    ਪੁੱਤਰ ਖੁਸ਼ੀ ਦੀ ‌ਆਵਾਜ ਘੱਟ ਸੁਣਦੀ ਆ ਇਹਨਾਂ ਨੂੰ ਵੀ ਕੋਈ ਮਾਈਕ ਦੇ ਦੇਆ ਕਰੋ ਬਾਕੀ ਬਹੁਤ ਵਧੀਆ ਵਿਲੌਗ ਖੁਸ਼ ਰਹੋ

  • @dharmindersekhon9680
    @dharmindersekhon9680 Рік тому

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @monikamehra6224
    @monikamehra6224 2 роки тому

    Waheguru Ji Mehar Karan sari sangat te sari sangat Hemkund Sahib ja sake

  • @user-vb6sp5wj3y
    @user-vb6sp5wj3y 5 місяців тому +1

    Waheguru waheguru waheguru ji 👏👏

  • @sohanlal7525
    @sohanlal7525 2 роки тому +1

    Very.good.vidio..jo.aap.ki.bahut.meharbani.howe.sade.wargean.nu.ghar.baithe.darshan.karay.han.sade.walon.app.di.umar.lambi.kare.satshree.aksl.

  • @mrbhupinderdhaliwalphotosh4933
    @mrbhupinderdhaliwalphotosh4933 2 роки тому +3

    ਨਾਲ ਦੇ ਲੜ ਪਏ ਜਿਹੜੇ ਦੋ ਜਾਣੇ ਸੀ।🤣

  • @jasbirkaurgrewal5207
    @jasbirkaurgrewal5207 2 роки тому

    Gaurav ena achha Insaan . God bless him Aap te khushi bahut khush ho . Thanks for sharing . . WAHEGURU JI......

  • @jassmalhimalhi
    @jassmalhimalhi 11 місяців тому

    ਵਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਵੀਰ ਜੀ

  • @omkaruppal2681
    @omkaruppal2681 2 роки тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️ ਚੋਂ 🙏🙏

  • @bsbeantsharma
    @bsbeantsharma 2 роки тому

    ਵਾਹਿਗੁਰੂ ਤੰਦਰੁਸਤੀਆ ਵਖਸ਼ਣ 🙏🙏🙏🙏🙏🙏

  • @ranvirkaur6491
    @ranvirkaur6491 2 роки тому +3

    ਵਾਹਿਗੁਰੂ ਜੀ ਮਿਹਰ ਕਰਿਓ ਖੁਸ਼ੀ ਨੂੰ ਖੁਸ਼ ਦੇਖ ਕੇ ਬਹੁਤ ਚੰਗਾ ਲੱਗਾ ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖੇ

  • @unknown-3630-
    @unknown-3630- 2 роки тому +1

    ਵਾਹਿਗੁਰੂ ਯਾਤਰਾ ਸਫਲ ਕਰੇ ਜੀ ।

  • @priyankasaini9680
    @priyankasaini9680 11 місяців тому

    Bhut bhut dhanvad tuhada ripen veer te khushi didi da tuci hemkunt sahib de drshn krwa te 🙏🙏🙏🙏

  • @amarjitsinghsangalpal6518
    @amarjitsinghsangalpal6518 2 роки тому

    A heavenly face with sugar-coated voice to explain. Unique. Thanks Sir

  • @jugrajsinghsidhu1551
    @jugrajsinghsidhu1551 2 роки тому +2

    ਖੱਚਰਾ ਵਾਲੇਆ ਨੇ ਸਾਲ ਭਰ ਦਾ ਰੁਜਗਾਰ ਇਹੀ ਦੋ ਤਿੰਨ ਮਹੀਨੇ ਕਮਾਉਣਾ ਹੁੰਦਾ ਹੈ Ripan saab ਤੁਹਾਨੂੰ ਚਾਹੀਦਾ ਸੀ ਖੱਚਰਾਂ ਵਾਲ਼ੇ ਮਜ਼ਦੂਰਾਂ ਦੇ ਹੱਕ ਵਿੱਚ ਵੀ ਥੋੜਾ ਬਹੁਤਾ ਪ੍ਰਚਾਰ ਕਰਦੇ ਮੰਨਿਆ ਜਹਾਜ਼ ਦਾ ਜ਼ਿਆਦਾ ਵਧੀਆ ਸਫ਼ਰ ਹੈ

    • @ramankaur_
      @ramankaur_ 6 місяців тому +1

      Khachra Wale b bhut julam kardea kachra te lalach ch... Onna nu Nasha dindea jabardasi enna cheeza nu dekhna chahida

    • @jugrajsinghsidhu1551
      @jugrajsinghsidhu1551 6 місяців тому

      @@ramankaur_ ਰਮਨ ਕੋਰ ਜੀ ਪਹਿਲਾਂ ਧੰਨਵਾਦ ਤੁਹਾਡਾ ਟਿੱਪਣੀ ਕਰਨ ਲਈ ਨਹੀਂ ਅਕਸਰ ਵੇਖਣ ਵਿਚ ਆਉਂਦਾ ਹੈ ਮੁੰਡੇ ਬਹੁਤ ਜ਼ਿਆਦਾ ਕੁੜੀਆਂ ਦੀ ਟਿੱਪਣੀ ਤੇ ਬਹੁਤ ਲਾਇਕ ਵੀ ਕਰਦੇ ਨੇ ਕੁਝ ਬਕਵਾਸ ਵੀ ਟਿੱਪਣੀ ਵਿੱਚ ਕਰਦੇ ਨੇ ਤੁਸੀਂ ਬਹਾਦਰ ਹੋ ਜਿੰਨਾ ਨੇ ਇੱਕ ਸਵਾਲ ਕੀਤਾ ਹੈ ਮੈ ਕਾਫੀ ਵਾਰ ਘੁੰਮਣ ਫਿਰਨ ਪਹਾੜਾਂ ਤੇ ਗਿਆ ਹਾ ਨਸ਼ਾ ਇਹ ਖ਼ੱਚਰ ਤੇ ਦੂਜੇ ਜਾਨਵਰਾਂ ਨੂੰ ਇਹ ਸਰਦੀਆਂ ਦੀ ਰੁੱਤ ਵਿੱਚ ਦਿੰਦੇ ਨੇ ਉਹ ਵੀ ਪੋਸਤ ਨਹੀ ਜਾਨਵਰ ਨੂੰ ਸਫ਼ਰ ਕਰਨਾ ਔਖਾਂ ਹੈ ਕਿਉਂਕਿ ਇਹਨਾਂ ਕੋਲ ਇਹਨਾ ਪ੍ਰਬੰਧ ਨਹੀਂ ਹੁੰਦਾ ਹੈ ਜਾਨਵਰਾਂ ਨੂੰ ਸਰਦੀਆਂ ਵਿੱਚ ਬਚਾਉਣ ਲਈ ਇਹਨਾਂ ਦੇ ਘਰਾਂ ਦੇ ਅੰਦਰ ਜਾਕੇ ਵੇਖਿਆ ਹੈ ਮੈਂ ਆਪਾ ਜਿਵੇਂ ਨੀਚੇ ਤੋਂ ਉਪਰ ਜਾਂਦੇ ਹਾਂ ਇਹ ਉਪਰੋ ਨੀਚੇ ਜਾਂਦੇ ਨੇ ਸੋਲਾ ਕਿੱਲੋ ਦੀ ਰਜਾਈ ਇਹ ਛੱਤ ਨਾਲ ਬੰਨ੍ਹ ਕੇ ਉਪਰ ਲੈਂਦੇ ਨੇ ਜਿਹੜੀ ਪੋਸਤ ਦੀ ਗੱਲ ਹੈ ਉਹ ਇਹ ਆਪਣੇ ਘਰਾਂ ਅੱਗੇ ਬੀਜ ਲੈਂਦੇ ਨੇ ਦੋ ਤਿੰਨ ਮਰਲੇ ਜ਼ਮੀਨ ਵਿੱਚ ਹੋਰ ਅੱਗੇ ਤੋਂ ਜੁੜੇ ਰਹਿਣਾ ਜੀ ਜਾ ਕੋਈ ਤੁਹਾਡਾ ਹੋਰ ਸਵਾਲ ਹੋਵੇ ਇਸ ਗੱਲ ਨੂੰ ਲੈਕੇ ਜ਼ਰੂਰ ਪੁੱਛਣਾ ਜੀ ਇੱਕ ਵਾਰ ਫੇਰ ਮੇਰੇ ਵੱਲੋਂ ਤੁਸੀ ਬਹਾਦਰ ਔਰਤ ਜਾ ਕੁੜੀ ਹੋ ਧੰਨਵਾਦ ਜੀ

  • @atulmalhotra2303
    @atulmalhotra2303 2 роки тому +8

    Start a campaign for a Cable Car project from Gobind Ghat to Gurdwara Hemkunt Sahib. We can all contribute.🙏🙏

  • @sukhwindersidhu9105
    @sukhwindersidhu9105 2 роки тому +2

    ਵੀਰ ਜੀ ਖੁਸ਼ੀ ਇੱਕ ਵਾਰ ਦਿੱਲ ਛੱਡ ਗਈ ਸੀ ਪਰ ਹੁਣ ਥੱਲੇ ਆ ਕੇ ਹੌਸਲਾ ਹੋ ਗਿਆ ਹੁਣ ਭਾਵੇਂ ਦਿਵਾਈ ਨਾ ਵੀ ਦਿਉ ਖੁਸ਼ੀ ਨੇ ਉਝ ਹੀ ਠੀਕ ਹੋ ਜਾਣਾ ਕਿਉਂਕਿ ਉਦੋਂ ਕੁੱਝ ਸਿਹਤ ਖ਼ਰਾਬ ਹੋ ਗਈ ਇੱਕ ਮਨ ਵਿੱਚ ਸੀ ਕਿਵੇਂ ਥੱਲੇ ਪਹੁੰਚਾਂਗੇ। ਇੱਕ ਕੈਸ਼ ਦੀ ਵੀ ਘਾਟ ਸੀ ਫਿਰ ਟੈਂਸ਼ਨ ਤਾ ਹੋ ਜਾਂਦੀ ਹੈ। ਵੀਰ ਜੀ ਬਹੁਤ ਵਧੀਆ

  • @surekhathakur134
    @surekhathakur134 2 роки тому +6

    it was so nice experience , all thanks to you 🙏

  • @krishanahuja3606
    @krishanahuja3606 2 роки тому

    Thank you once again. God bless you

  • @shivdevbhandal4716
    @shivdevbhandal4716 2 роки тому

    Very nice waheguru ji chardi kallah ate tandrusty Bakhshan

  • @balwantattal7132
    @balwantattal7132 2 роки тому

    Waheguru JI Thanks for Video

  • @sharank2014
    @sharank2014 2 роки тому +12

    Thank you for such a great blog and information. I watch all of your vlogs. One question- helicopter ride is only between Gobind Ghat and Gobind Dham? No service to the main gurdwara sahib ?

  • @saiwy786
    @saiwy786 2 роки тому +2

    Waheguru g bai tuhade vlogs bht vadia hunde aa. Please keep posting new vlogs.

  • @KiranjitKaur-pg1ht
    @KiranjitKaur-pg1ht 2 роки тому +1

    Bhut vadiya veer ji waheguru gi app ta mehar karan

  • @subbus7268
    @subbus7268 2 роки тому +1

    ਵਹਿਗੁਰੂ ਜੀ ਮੇਹਰ ਕਰਨ🙏🙏

  • @SukhwinderKaur-uk2sx
    @SukhwinderKaur-uk2sx 2 роки тому

    Waheguru ji Dhann Dhann guru gobind singh ji kalgian walay patshah mehar karo sab tay

  • @jasnoorsingh2430
    @jasnoorsingh2430 2 роки тому

    Waheguru ji tuhanu hamesha khush rkhe tusi sanu ghar baithe sachkhand shri hemkunt sahib de darshan krwa dite parmatma tuhde te hemesha mehr bnai rakhe waheguru ji ka khalsa waheguru ji ki fateh

  • @monikamehra6224
    @monikamehra6224 2 роки тому

    Sari Yatra dekh ke Mera Dil bahut khush ho gaya

  • @Bhinda_
    @Bhinda_ 2 роки тому +2

    ਵਾਹਿਗੁਰੂ ਜੀ

  • @hardevsingh6033
    @hardevsingh6033 2 роки тому

    ਬਹੁਤ ਵਧੀਆ ਬਾਈ ਘਰੇ ਬੈਠੇ ਦਰਸ਼ਨ ਕਰਵਾ ਦਿੱਤੇ

  • @santoshmehmi1275
    @santoshmehmi1275 2 роки тому +14

    So good to see you guys, very beautiful journey to be with you....please take care as you need a plenty of rest. You are both very special ❤

  • @mona473
    @mona473 2 роки тому +3

    Satnam waheguru ji 🙏

  • @user-hv4le4yf6e
    @user-hv4le4yf6e 2 роки тому

    Waheguru ji kirpa kare tuhade Dona ty 💯🙏

  • @JasvinderSingh-ww1sv
    @JasvinderSingh-ww1sv 2 роки тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @rajwinderkaur-ei4iq
    @rajwinderkaur-ei4iq 2 роки тому +1

    Waheguru ji ka khalsa Waheguru ji ki Fateh veer bhut vadia lagga vlog gurughr de darshan ho gye

  • @ravinderkaurkhalsa1980
    @ravinderkaurkhalsa1980 Рік тому +1

    I have no words to thank you both for letting us take to Sri Hemkunt Sahib...i literally had tears while watching it as i was able see due to you two.
    Just a request in future please also add the info of Gurughar Trust so the Sikhs living abroad or in India can send the Bheta...if they want to. Rest is just perfect.
    Keep up the great work..never saw any blog explaining Gurughars this beautifully. Recently saw Khushi's Blog of Shri Nankana Sahib too. Incredible work.
    Khush Raho.Waheguru Kirpa banaye Rakhe.
    Waheguru ji Ka Khalsa Waheguru ji ki Fateh.

  • @harmindersingh6060
    @harmindersingh6060 2 роки тому

    ਬਹੁਤ ਵਧੀਆ ਦਰਸਨ ਕਰਾਏ ਸਾਨੂੰ ਵੀ ਧੰਨਵਾਦ ਦੋਹਾ ਦਾ

  • @myrechargess.4074
    @myrechargess.4074 Рік тому

    ਬਹੁਤ ਵਧੀਆ ਲੱਗਿਆ ਜੀ। ਧਨਵਾਦ ਜੀ

  • @VarinderSingh-jr6dc
    @VarinderSingh-jr6dc 2 роки тому

    ਵਾਹਿਗੁਰੂ ਜੀ ਮੇਹਰ ਕਰੀ 🙏🙏

  • @nimratbrar5228
    @nimratbrar5228 2 роки тому

    ਬਹੁਤ ਵਧੀਆ ਵੀਰੇ ਧੰਨਵਾਦ ਤੁਹਾਡਾ ਜਾਨਕਾਰੀ ਦੇਣ ਲਈ 🙏

  • @Janti838
    @Janti838 2 роки тому +2

    Waheguru g ka Khalsa

  • @rekeshkumar626
    @rekeshkumar626 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @komalkaur6618
    @komalkaur6618 2 роки тому

    Main pure Interest naal blog dekhya. Thanks so much for ji .God bless you guys.

  • @karmjeetmaan1006
    @karmjeetmaan1006 2 роки тому +1

    🙏 ਵਾਹਿਗੁਰੂ ਮੇਹਰ ਕਰੇ 🙏

  • @manvirchahal2273
    @manvirchahal2273 2 роки тому

    Waheguru ji….tuhadi yatra safal kre

  • @jadvindersingh929
    @jadvindersingh929 2 роки тому +1

    Excellent blogging...pls keep up your great work..God bless you all

  • @kuldeepSingh-nh8up
    @kuldeepSingh-nh8up 2 роки тому +1

    ਵੀਰਜੀ,ਹੈਲੀਕਾਪਟਰਨੂੰਜਹਾਜਕਿਉਕਿਹਰਹੇਹੋ-ਸਫਰਦੋਰਾਨਬੈਲਟਾਨਹੀਲਾਈਆ-ਪਇਲਟਦੇਬੈਲਟਲੱਗੀਹੋਈਸੀਫਿਰਵੀਬਲੋਗਬਹੁਤਵਧੀਆਹੈਵਹਿਗੁਰੂਜੀ

    • @PUNJABITRAVELCOUPLE
      @PUNJABITRAVELCOUPLE  2 роки тому +2

      ਓ ਭਰਾਵਾ ਹੈਲੀ ਕਪਟਰ ਅੰਗਰੇਜੀ ਵਿੱਚ ਹੁੰਦਾ ਆ
      ਪੰਜਾਬੀ ਵਿੱਚ ਜਹਾਜ ਹੀ ਹੁੰਦਾ ਆ, ਪੱਖੇ ਆਲਾ ਜਹਾਜ

  • @kom8365
    @kom8365 2 роки тому +1

    veer g mr ਤੁੜਨਾ ਕਿਥੇ ਨੇ video ch dikha nahi

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @rajindersinghsingh6602
    @rajindersinghsingh6602 2 роки тому +1

    2010 +11+12 ਤਿੰਨ ਸਾਲ ਲਗਾਤਾਰ ਯਾਤਰਾ ਕੀਤੀ ਆ। ।

  • @simransandhu733
    @simransandhu733 2 роки тому

    Waheguru waheguru waheguru waheguru ji khush rho veer

  • @jagdishkaur2395
    @jagdishkaur2395 Рік тому

    Waheguru ji""veer g bohat sona smjaya

  • @kamaljeetkaur7564
    @kamaljeetkaur7564 2 роки тому

    Waheguruji God bless 🙌 🙏

  • @SurinderSingh-ye2ud
    @SurinderSingh-ye2ud 2 роки тому +1

    ਨਾਲ ਵਾਲੀ ਸੰਗਤ (ਤੁਰਨਾ ਜੀ) ਕਿੱਥੇ ਰਹਿ ਗਈ ਉਹਨਾਂ ਵਾਰੇ ਕੁੱਝ ਦੱਸਿਆ ਹੀ ਨਹੀਂ।