ਦਰਸ਼ਨ ਸ੍ਰੀ ਹੇਮਕੁੰਟ ਸਾਹਿਬ। Yatra Hemkunt Sahib | Punjabi Travel Couple | Ripan Khushi

Поділитися
Вставка
  • Опубліковано 26 січ 2025

КОМЕНТАРІ • 947

  • @BTC862
    @BTC862 2 роки тому +104

    ਵਾਹ ਬਾਈ ਜੀ ਧੰਨਵਾਦ । ਗੁਰੂ ਘਰ ਦੇ ਦਰਸਨ ਕਰਵਾਏ । ਮਾਹਰਾਜ ਸੱਚੇ ਪਾਤਸ਼ਾਹ ਤੁਹਾਡੇ ਦੋਨਾਂ ਤੇ ਖੁਸੀਆ ਭਰਿਆ ਹੱਥ ਸਦਾ ਰੱਖਣ ! ਤੁਹਾਡਾ ਫਿਰ ਤੋ ਦਿਲੋ ਪਿਆਰ ਨਾਲ ਕਹਿੰਦਾ ਹਾਂ ਧੰਨਵਾਦ । ਮੈ ਬਾਈ ਜੀ ਮਾਨਸਾ ਤੋ ।

  • @sarwarsarsinivillage1130
    @sarwarsarsinivillage1130 2 роки тому +13

    ਰਾਸਤੇ ਵਿਚ ਖਿਲਰੀਆਂ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਕਈ ਕੁੱਝ ਇਨੀਂ ਪਵਿੱਤਰ ਧਰਤੀ ਤੇ ਸਾਡੇ ਪੰਜਾਬੀ ਲੋਕਾਂ ਦੀ ਵਾਤਾਵਰਣ ਪ੍ਰਤੀ ਸੋਚ ਨੂੰ ਦਰਸਾਉਂਦਾ ਹੈ। ਹੇਮਕੁੰਟ ਸਾਹਿਬ ਜੀ ਵਿਖੇ ਗੰਦੀਆਂ ਜੁਰਾਬਾਂ ਕੱਛੇ ਬਨੈਨਾਂ ਟੌਫੀਆਂ ਦੇ ਪੈਕੇਟ ਅਤੇ ਹੋਰ ਕਈ ਕੁੱਝ ਇਹਨਾਂ ਸਥਾਨਾਂ ਨੂੰ ਗੰਦਗੀ ਦੇ ਢੇਰ ਵਿਚ ਤਬਦੀਲ ਕਰ ਰਹੇ ਹਨ ਜੀ ਸਾਵਧਾਨ ਹੋਣ ਦੀ ਲੋੜ ਹੈ ਜੀ ਧੰਨਵਾਦ ਜੀ। ।

  • @sardoolsingh8723
    @sardoolsingh8723 2 роки тому +32

    ਬਹੁਤ ਧੰਨਵਾਦ ਜੀ ਰਿਪਨ, ਖੁਸ਼ੀ ਅਤੇ ਤੁਰਨਾਂ ਜੋੜੀ ਦੇ ਜਿੰਨਾ ਸਾਨੂੰ ਘਰ ਬੈਠੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਏ। ਸਾਨੂੰ ਇੰਜ ਲਗਦਾ ਸੀ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਸਾਂ। ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @PUNJABITRAVELCOUPLE
    @PUNJABITRAVELCOUPLE  2 роки тому +93

    ਕਿਸੇ ਟੈਕਨੀਕਲ ਸਮੱਸਿਆ ਦੇ ਕਾਰਨ
    ਕੱਲ ਇਹ ਵਲੌਗ ਇੱਕ ਘੰਟੇ ਬਾਅਦ ਹਟਾ ਦਿੱਤਾ ਸੀ
    ਜਿੰਨ੍ਹਾ ਦੇਖ ਲਿਆ ਸੀ, ਉਹ ਨੌਵੇਂ ਭਾਗ ਦੀ ਉਡੀਕ ਰੱਖਿਓ

    • @GurpreetSingh-uw8ly
      @GurpreetSingh-uw8ly 2 роки тому +1

      Okay sr

    • @Avsinghguru
      @Avsinghguru 2 роки тому +1

      Ok bro

    • @beerpalkaur7021
      @beerpalkaur7021 2 роки тому +3

      ਉਡੀਕ ਹੈ ਜੀ ਮੈਂ ਕੱਲ੍ਹ ਵੀ ਵੇਖਿਆ ਤੇ ਅੱਜ ਦੁਆਰਾ ਵੇਖਿਆ

    • @harbindersingh2070
      @harbindersingh2070 2 роки тому +2

      Vire mai raat riha hemkund sahib

    • @dmks569
      @dmks569 2 роки тому +1

      Okg kl v dekhya c aj fr dekh lainde aa..

  • @mander.vikramjeet
    @mander.vikramjeet 2 роки тому +61

    ਧੰਨਵਾਦ ਜੀ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖਣ ❤️🙏

  • @prabhjotsingh1831
    @prabhjotsingh1831 2 роки тому +34

    ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @gurpreetkaur-nq5yc
    @gurpreetkaur-nq5yc 2 роки тому +8

    ਮੈ ਤੇ ਮੇਰਾ ਬੇਟਾ ਤੁਹਾਡੇ blog ਨੂੰ ਪੂਰਾ enjoy ਕਰ ਰਹੇ ਹਾਂ, ਸਾਨੂੰ ਲਗਦਾ ਜਿਵੇਂ ਅਸੀਂ ਵੀ ਨਾਲ ਹੀ ਹੁੰਦੇ। thank you ਬਾਬਾ ਜੀ ਦੇ ਦਰਸ਼ਨ ਕਰਵਾਉਣ ਲਈ
    😇😇😇

  • @mander.vikramjeet
    @mander.vikramjeet 2 роки тому +14

    ਕੱਲ ਦੇ ਇੰਤਜ਼ਾਰ ਕਰ ਰਹੇ ਸੀ ਹੁਣ ਕਰਦੇ ਹਾਂ ਦਰਸ਼ਨ ਵਾਹਿਗੁਰੂ ਜੀਓ 🙏

  • @RavinderSingh-de3vs
    @RavinderSingh-de3vs 10 місяців тому +1

    ਸਤਿਨਾਮ ਵਾਹਿਗੁਰੂ ਜੀ

  • @inderrmd1828
    @inderrmd1828 2 роки тому +5

    ਧੰਨਵਾਦ ਬਾਈ ਤੁਹਾਡਾ ਜੋ ਸਾਨੂੰ ਘਰ ਵਿੱਚ ਬੈਠਿਆ ਨੂੰ
    ਹੇਮਕੁੰਟ ਸਾਹਿਬ ਗੁਰਦਵਾਅਰਾ ਜੀ ਦੇ ਦਰਸ਼ਨ ਕਰਵਾ ਤੇ ।🙏🙏🙏

  • @JatinderSingh-lh8sw
    @JatinderSingh-lh8sw Рік тому +2

    ਧੰਨ ਧੰਨ ਹੇਮਕੁੰਟ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਰੀਪਨਖੁਸੀ

  • @gurcharan1979
    @gurcharan1979 2 роки тому +12

    ਧੰਨਵਾਦ ਵੀਰ ਜੀ ਦਰਸ਼ਨ ਕਰਾਉਣ ਲਈ ਅਕਾਲਪੁਰਖ ਤੰਦਰੁਸਤੀ ਬਖਸ਼ੇ ਦੋਨਾਂ ਨੂੰ

  • @BhaiSawindersinghkamrai
    @BhaiSawindersinghkamrai 2 роки тому +1

    ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਿਤ ਹੈ ਤਹਾ

  • @navdeepm1323
    @navdeepm1323 2 роки тому +7

    🙏ਸਤਿਨਾਮੁ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਰਿਪਨ ਜੀ ਸਾਨੂੰ ਵੀ ਆਪਣੇ ਨਾਲ ਦਰਵਾਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ. ਖੁਸ਼ੀ ਜੀ ਦੀ ਵੀ ਹਿੰਮਤ ਆ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ , ਖੁਸ਼ੀ ਮੈਡਮ ਦਾ ਖਿਆਲ ਰੱਖਣਾ 😊🤗

  • @pritpalsingh5257
    @pritpalsingh5257 7 місяців тому

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵੀੰਰ ਜੀ ਜਿੰਨਾ ਨੇ ਘਰ ਬੈਠਿਆਂ ਨੂੰ ਦਰਸ਼ਸ਼ਨ ਕਰਵਾਏ

  • @sukwindersingh4449
    @sukwindersingh4449 2 роки тому +8

    ਬਹੁਤ ਸੋਹਣਾ ਗਰੁਦੁਆਰਾ ਹੈ ਵੀਰ
    ਜਾਣਾ ਇੱਕ ਵਾਰ ਮੈਂ ਵੀ ਦਰਸ਼ਨ ਕਰਨੇ ਹੈ
    ਹੇਮਕੁੰਟ ਸਾਹਿਬ ਦੇ ਇੱਕ ਵਾਰ ਠੀਕ ਹੋ ਜਾਵਾਂ
    ਹਲੇ ਤਾਂ ਲੱਤ ਵਿੱਚ ਰੌਡ ਹੈ ਮੇਰੇ
    ਕਾਰ Accident ਹੋ ਗਿਆ ਸੀ
    ਹਲੇ ਪੈਦਲ ਜਾਣਾ ਔਖਾ ਹੈ ਮੇਰਾ
    ਬਸ ਠੀਕ ਹੋ ਜਾਵਾ ਜਲਦੀ🙏🌹

    • @ramandeepverma159
      @ramandeepverma159 2 роки тому

      ਵੀਰ ਜੀ ਵਾਹਿਗੁਰੂ ਜਲਦੀ ਕਿਰਪਾ ਕਰਨ ਗਏ

    • @sukwindersingh4449
      @sukwindersingh4449 2 роки тому

      @@ramandeepverma159 ਹਾਂ ਜੀ

  • @Jayyyyyyverrrrrr
    @Jayyyyyyverrrrrr Рік тому

    Waheguru ji ka khalsa shree waheguru ji ki fateh dhanwad bai ji shree hemkunt sahib ji de darshan karon layi 🙏🙏🙏❤❤

  • @geetabhalla5768
    @geetabhalla5768 2 роки тому +5

    ਘਰ ਬੈਠੇ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ, ਬਹੁਤ ਬਹੁਤ ਧੰਨਵਾਦ ਜੀ 🙏🙏🙏 ਸੰਗਤ ਦਾ ਉਤਸਾਹ ਦੇਖ ਕੇ ਤਾਂ ਆਨੰਦ ਹੀ ਆ ਗਿਆ 🥰🥰 ਵਾਹਿਗੁਰੂ ਵਾਹਿਗੁਰੂ

  • @hardevdhalio1839
    @hardevdhalio1839 2 роки тому +1

    ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਾਉਣ ਲਈ

  • @RupinderKaur-ik5pq
    @RupinderKaur-ik5pq 2 роки тому +4

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਘਰ ਬੈਠਿਆਂ ਨੂੰ ਹੀ ਦਰਸ਼ਨ ਕਰਵਾਉਣ ਲਈ ਜੀ😊😊😊 ਵਾਹਿਗੁਰੂ ਜੀ 🙏🙏🙏🙏 ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਿਤ ਹੈ ਤਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ,🙏🙏🙏

    • @sharanjeetkaur7076
      @sharanjeetkaur7076 2 роки тому

      ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰ ਬੈਠਿਅਾ ਨੂੰ ਹੀ ਦਰਸਨ ਕਰਾਉਣ ਲੲੀ ਜੀ🍷🙏🙏🙏🙏

  • @GurpreetSingh-ui7vq
    @GurpreetSingh-ui7vq 2 роки тому

    ਧੰਨਵਾਦ ਵੀਰ ਜੀ ਗੁਰੂ ਘਰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ

  • @jasvindersingh523
    @jasvindersingh523 2 роки тому +2

    Babaji tussi dona nu hamesha Chardikala Vich rakhe! Thankyou so much ji! Waheguru _/\_ ❤️❤️

  • @gurtejkaur6431
    @gurtejkaur6431 2 роки тому

    ਬਹੁਤ ਬਹੁਤ ਸੁਕਰੀਆ ਜੀ ਅਸੀਂ ਵੀ ਤੁਹਾਡੇ ਨਾਲ ਗੁਰੂਦੁਆਰਾ ਸਾਹਿਬ ਦੇਖ ਆਏ ਹਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਹਰ ਕੋਈ ਰਸਤਾ ਦਿਖਾਉਂਦਾ ਹੈ ਪਰ ਅੱਗੇ ਤੁਸੀਂ ਰਸਤਾ ਦਿਖਾ ਕੇ ਸਾਡਾ ਵੀ ਹੌਂਸਲਾ ਵੱਧ ਗਿਆ ਕਿ ਅਸੀਂ ਵੀ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਜਾ ਸਕਦੇ ਹਾਂ ਪਰਮਾਤਮਾ ਆਪ ਨੂੰ ਚੜਦੀਕਲਾ ਵਿੱਚ ਰੱਖੇ ਧੰਨਵਾਦ ਸਹਿਤ

  • @jpsinghphull6713
    @jpsinghphull6713 2 роки тому +5

    ਵਾਹਿਗੁਰੂ ਪੂਰੀ ਟੀਮ ਨੂੰ ਤੰਦਰੁਸਤ ਰੱਖੇ ਇਸ ਤਰ੍ਹਾਂ ਹੀ ਤੁਸੀਂ ਦਰਸ਼ਨ ਕਰਦੇ ਰਹੋ। ਵਾਪਸੀ ਸਮੇਂ ਹੋ ਸਕੇ ਤਾਂ ਸ੍ਰੀ ਨਗਰ ਵਿਖੇ ਗੁਰਦੁਆਰੇ ਦੇ ਦਰਸ਼ਨ ਕਰਵਾ ਦਿਉ ਜੀ ❤❤❤❤

  • @akaaliGursewakSingh
    @akaaliGursewakSingh 2 роки тому

    ਜਦੋ ਅਸੀਂ ਆਏ ਸੀ ਆਹ ਸਾਰੀ ਜਗ੍ਹਾ ਪੈਦਲ ਚਲਣ ਵਾਲੀ ਪੂਰੀ ਬਰਫ਼ ਸੀ,,
    ਸਰੋਵਰ ਵੀ ਜੰਮਿਆ ਪਿਆ ਸੀ,,
    ਥੋੜਾ ਜਿਹਾ ਹਿੱਸਾ ਇਸ਼ਨਾਨ ਲਈ ਤੋੜਿਆ ਸੀ,,
    ਆਪਾਂ ਨੰਗੇ ਪੈਰੀਂ ਹੀ ਬਰਫ਼ ਤੇ ਰਹੇ ।।

  • @gouravkamboj2997
    @gouravkamboj2997 2 роки тому +4

    🙏ਵਾਹਿਗੁਰੂ 🙏ਜੀ ਬਹੁਤ ਬਹੁਤ ਧੰਨਵਾਦ ਜੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਣ ਲਈ ♥️♥️

  • @karandeepsingh1721
    @karandeepsingh1721 2 роки тому +1

    Thankyou Punjabi Couple Travel Sri Hemkunt Sahib ji de darshan karwaun lai 🙏🙏🙏🙏🙏

  • @DevSingh-tm4eq
    @DevSingh-tm4eq 2 роки тому +5

    @24:00 ਤੁਰਨਾ ਵੀਰ ਹੋਣੀ ਵੀ ਨਾਈਸ ਕਪਲ ਆ। ਬਹੁਤ ਕੂਲ ਮਾਂਈਡਡ, ਜੋਇਫੁੱਲ ਨੇਚਰ ਅਤੇ ਹੈਲਪਫੁੱਲ ਰਹੇ ਨੇ। 👍

  • @karamjeetkaur8113
    @karamjeetkaur8113 7 місяців тому

    ਬਹਤ ਧਨ ਵਾਦ ਜੀਹੇਮਕੂਟ ਸਾਹਿਬ ਜੀ ਦੇ ਦਰਸਨ ਕਰਵਾਣ ਦੇ ਜੀ

  • @tourwithacharyya5481
    @tourwithacharyya5481 2 роки тому +3

    Congratulations for such a vivid representation of Shri Hemkund Sahib Ji , thanks

  • @ManpreetSingh-bq3xn
    @ManpreetSingh-bq3xn 2 роки тому

    बहुत सुन्दर प्रस्तुति है वाहेगुरु जी का खालसा वाहेगुरु जी की फतेह

  • @jagatkamboj9975
    @jagatkamboj9975 2 роки тому +6

    ੴ ਸਤਿਨਾਮੁ ਵਾਹਿਗੁਰੂ
    ਅਸੀ ਸਾਤ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਿਤੇ

  • @sandeepxbajwa
    @sandeepxbajwa 2 роки тому +1

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

  • @Avsinghguru
    @Avsinghguru 2 роки тому +5

    ਵੀਰ ਸਹੀ ਗੱਲ ਦੱਸਾ ਵਲੋਗ ਤਾਂ ਪਿਹਲਾ ਵੀ ਬੁਹਤ ਦੇਖੇ ਆ ਸ੍ਰੀ ਹੇਮਕੁੰਟ ਸਾਹਿਬ ਦੇ ਪਰ ਤੁਹਾਡਾ ਬਲੌਗ ਦੇਖ ਕੇ ਇਦਾਂ ਲਗਦਾ ਜਿਵੇਂ ਅਸੀਂ ਵੀ ਨਾਲ ਇ ਸੀ ਧਨਵਾਦ ਜੀ ਦਿਓਂ ਮੇਰੇ ਟਿੱਪਣੀ ਦਾ ਜਰੂਰ ਜਵਾਬ ਦਿਓ

  • @dilvirjaura7209
    @dilvirjaura7209 Рік тому

    ਵਾਹਿਗੁਰ ਜੀ।ਧੰਨਵਾਦ ਰਿਪਨ ਅਤੇ ਖੁਸ਼ੀ ਦਰਸ਼ਨ ਕਰਵਾਉਣ ਲਈ।

  • @loveyourlife8999
    @loveyourlife8999 2 роки тому +10

    Turban people really great people sweet people watching from philippines 🇵🇭

  • @jaswinderjassa2637
    @jaswinderjassa2637 Рік тому

    ਖੂਬਸੂਰਤ ਦ੍ਰਿਸ਼, ਸਤਨਾਮ ਵਾਹਿਗੁਰੂ ਜੀ

  • @lakhwinderpunjabivlog8387
    @lakhwinderpunjabivlog8387 2 роки тому +7

    ਅਸੀਂ ਵੀ 07-05-2022 ਨੂੰ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਕੇ ਅਾਏ ਆ ਬਹੁਤ ਹੀ ਵਧੀਆ ਦਰਸ਼ਨ ਹੋਏ ਅੱਜ ਸਾਮ ਨੂੰ ਗੋਬਿੰਦ ਘਾਟ ਰੁਕੇ ਆ ਸੁਭਾ ਗੋਬਿੰਦ ਘਾਟ ਲਈ ਰਵਾਨਾ ਹੋਣਾ ਹੈ। ਧੰਨਵਾਦ ਜੀ

  • @sohanlal7525
    @sohanlal7525 2 роки тому

    Sohan.gangarh.asin.vi.app.de.sath.hem.kunt.sahib.ji.de.darshan.kar.lae.han..app.jida.bahut.2.sukria.waheguru.ji.ka.khalsa.waheguru.ji.ki.fateh.

  • @ranbirrana6261
    @ranbirrana6261 2 роки тому +15

    ਜਦੋੰ ਵੀਰ ਦੇਵਤਿਆਂ ਤੇ ਅਸੁਰਾਂ ਵਿਚ ਜੰਗ ਹੋ ਰਹੀ ਸੀ ਯਾਨੀ ਕੇ ਉਹਨਾਂ ਨੇ ਸਮੁੰਦਰ ਮੰਥਨ ਕੀਤਾ ਸੀ ਉਸ ਟਾਈਮ ਟੀਆਂ ਦੇਵਤਿਆਂ ਤਿ ਅਸੁਰ ਭਾਰੀ ਪੈ ਰਹੇ ਸੀ ਤਾਂ ਉਸ ਸਮੇ ਦੇਵਤਿਆਂ ਨੇ ਕਾਲੀ ਮਾਤਾ ਦੇ ਅੱਗੇ ਅਰਦਾਸ ਕੀਤੀ ਸੀ ਕ ਸਾਡੀ ਮਦਦ ਕਰੋ ਉਸ ਟਾਈਮ ਕਾਲੀ ਮਾਤਾ ਨੇ ਚੰਡੀ ਦਾ ਰੂਪ ਧਾਰਨ ਕੀਤਾ ਹੋਇਆ ਸੀ ਉਦੋਂ ਕਿਸੇ ਦੀ ਹਿੰਮਤ ਨਹੀਂ ਹੋਈ ਕ ਚੰਡੀ ਮਾਤਾ ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਸੀ ਹੋਈ ਫੇਰ ਉਸ ਟਾਈਮ ਦੇਵਤੇ ਸ਼ਯਦ ਬਰ੍ਹਮਾ ਜਾਂ ਸ਼ਿਵਜੀ ਮਾਹਰਾਜ ਕੋਲ ਗਏ ਉਨਾਂ ਨੇ ਸ਼ਿਵਜੀ ਮਾਹਰਾਜ ਅੱਗੇ ਅਰਦਾਸ ਕੀਤੀ ਕ ਸਾਡੀ ਮਦਦ ਕਰੋ ਤਾਂ ਉਸ ਸਮੇ ਓਹਨਾ ਨੇ ਕਿਹਾ ਕ ਇਕ ਹੀ ਭਗਤ ਹੈ ਜੋ ਕ ਮਾਤਾ ਦਾ ਭਗਤ ਹੈ ਪਿਛਲੇ ਕਈ ਸਾਲਾਂ ਤੋਂ ਤਪੱਸਿਆ ਕਰ ਰਿਹਾ ਉਹ tohadi ਮਦਦ ਕਰ ਸਕਦਾ ਓਦੋਂ ਉਹ ਕਾਲ ਦੁਸਟ ਦਮਨ ਕਾਲ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਥੇ ਆਪਣੇ ਪੁਰਾਣੇ ਕਾਲ ਵਿਚ ਤਪੱਸਿਆ ਕੀਤੀ ਸੀ , ਫੇਰ ਓਦੋਂ ਦੇਵਤਿਆਂ ਨੇ ਗੁਰੂ ਮਹਾਰਾਜ ਸਾਹਮਣੇ ਅਰਦਾਸ ਕੀਤੀ ਸੀ ਫੇਰ ਗੁਰੂ ਮਹਾਰਾਜ ਨੇ ਦੇਵਤਿਆਂ ਦੀ ਮਦਦ ਕੀਤੀ ਸੀ

  • @jaapkhakh2154
    @jaapkhakh2154 2 роки тому

    ਬਹੁਤ ਧੰਨਵਾਦ ਤੁਸਾ ਦਾ ਜੌ ਘਰੇ ਬੈਠੇ ਨੂੰ ਗੁਰੂ ਘਰ ਦੇ ਦਰਸ਼ਨ ਕਰਾ ਦਿੱਤੇ 🙏

  • @dhirajchauhan8377
    @dhirajchauhan8377 2 роки тому +2

    ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’ 🙏🏻

  • @sandeepgoyal9847
    @sandeepgoyal9847 Рік тому

    ❤Waheguru ji ka Khalsa waheguru ji ki Fateh ❤
    Bht sohne video hai jii broo

  • @Harpreetsingh-H
    @Harpreetsingh-H 2 роки тому +2

    Sade nal de pind de c baba modan singh ji 🙏

  • @jarnailkumar3002
    @jarnailkumar3002 Рік тому

    ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @krishanahuja3606
    @krishanahuja3606 2 роки тому +15

    Thank you very much for your showing us most memorable moments which I have never expected. God bless you🙏🙏

  • @tarsemdhaliwal4088
    @tarsemdhaliwal4088 2 роки тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @hareram6070
    @hareram6070 2 роки тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਿਸਾਹ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦੀ ਯਾਤਰਾ ਸਫਲ ਕਰਨ ਰਾਮ ਸਿੰਘ ਜਖੇਪਲ ਸੁਨਾਮ ਸਂਗਰੂਰ 🙏🙏🙏🙏🙏💐🌸🌷🍀🌹🌻🌺🍁🌺🌻🌹

  • @jpsinghphull6713
    @jpsinghphull6713 2 роки тому

    ਵਾਹਿਗੁਰੂ ਜੀ ਘਰ ਬੈਠੇ ਹੀ ਦਰਸ਼ਨ ਕਰਵਾ ਦਿੱਤੇ।

  • @kuldeepsinghbhinder3513
    @kuldeepsinghbhinder3513 2 роки тому +3

    Waheguru ji ka khalsa waheguru ji ki fateh

  • @surinderkour9351
    @surinderkour9351 Рік тому

    Veer ji aap ji da bhot bhot dhan aj tusi sanu poore hemkunt sahib de darshan karvaye gobind singh g tuhadian muraadan poorian krn ji jisde naal sadhian v mooradan poorian hovan g

  • @avtarcheema3253
    @avtarcheema3253 2 роки тому +3

    ਬਹੁਤ ਵਧੀਆ ਜੀ 🙏🙏🙏🙏

  • @dharampal3864
    @dharampal3864 2 роки тому

    ਧੰਨਵਾਦ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਉਣ ਲਈ, ਬਹੁਤ ਵਧੀਆ ਵਲੋਗ

  • @kaurjasbir2758
    @kaurjasbir2758 2 роки тому +5

    Many many thanks for showing us darshan of shri hemkunt sahib ji 🙏
    Waheguru ji mehar krn sab te ji 🙏

    • @kaurjasbir2758
      @kaurjasbir2758 2 роки тому

      Veere khushi bhabi ne himat ni shadi
      Kyoki waheguru ji di blessings c thade nal 🙏
      Veere mari v wish aa apni life ch sare Aitihasik gurudware de darshan kr k duniya to jawa 🙏waheguru ji apni mehar krn mare te v plzzzzzz 🙏

    • @Jammu-Choudhary-saab
      @Jammu-Choudhary-saab 2 роки тому

      🙏🙏🙏❤️

  • @bakhshinderpadda2804
    @bakhshinderpadda2804 Рік тому

    Waheguru ji 🙏🏻 thank you ji gurdwara sahib de Darshan kraon de🙏🏻🙏🏻🙏🏻🙏🏻🙏🏻

  • @citygiftgallerysultanpur5568
    @citygiftgallerysultanpur5568 2 роки тому +3

    ਧੰਨਵਾਦ ਜੀ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਜੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਣ ਲਈ ♥️♥️

  • @HARPREET.SINGH.
    @HARPREET.SINGH. 2 роки тому +6

    I been there around in year 2000, With my friend.......though the road was not that good that time we didn't mind traveling upward....not that we were young at that time but with my personal experience it depends on person to person.......but For sure Visiting Hemkunt Sahib these days with much improve facilities and infrastructure is much easy compare to that time....Great Vlog!!!!

  • @ranjitvirdee7248
    @ranjitvirdee7248 2 роки тому

    Thank you beta ji sharing your yatra vlog , Waheguruji bless you & Khushi with good health and happiness.
    🙏Waheguruji mehar krna asi v shri Hemkunt Sahib ji de pvitar Asthan de darshan kr skiye 🙏

  • @harjitbhullar7616
    @harjitbhullar7616 2 роки тому +8

    Waheguru ji ka khalsa waheguru ji ki fateh 🙏🙏🙏🙏🙏🙏🙏

  • @piarisn8192
    @piarisn8192 2 роки тому +1

    Waheguru ji asi v ghr bethey darshan kitey Shri Hemkund Sahib ji de tuhade zariye, God bless you.

  • @baljindersaral3406
    @baljindersaral3406 2 роки тому +4

    🙏🏻 Ripan and Khushi 🙏🏻 thank you for showing us Sri Hem Kunt Sahib🙏🏻 God bless you guys we are so glad to see you guys came back safely , Khushi should take some rest for a day or two , will meet you guys I. Next blog until then take care stay safe 🙏🏻❤️👍🤗🇨🇦

  • @rekeshkumar626
    @rekeshkumar626 2 роки тому

    ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਵਾਉਣ ਲਈ ਆਪ ਸਭ ਦਾ ਧੰਨਵਾਦ

  • @GurpreetSingh-uw8ly
    @GurpreetSingh-uw8ly 2 роки тому +8

    🙏ਵਾਹਿਗੁਰੂ ਜੀ 🙏

  • @paramjitsingh87676
    @paramjitsingh87676 2 роки тому

    ਤੁਹਾਡੇ ਨਾਲ ਸਾਨੂਁ ਵੀ ਦਰਸ਼ਨ ਹੋ ਗਏ।
    .........................ਧੰਨਵਾਦ ਜੀ।

  • @choicekapoor5633
    @choicekapoor5633 2 роки тому +6

    Dhan dhan guru gobind singh ji 🙏🙏🙏🙏🙏

  • @parmjeetkaur
    @parmjeetkaur 2 роки тому +1

    Asa lgda aa jive tuhade naal yatra kr rahe hai

  • @pc-ib5yj
    @pc-ib5yj 2 роки тому +7

    vry vry beautiful blog guys this is just epic to see such kind of places in ur blog's very heart warming 💞💞💞#punjabitravelcouple 💕💕💕💕💕

    • @GurmeetKaur-yr1wx
      @GurmeetKaur-yr1wx 2 роки тому

      Very very thanks aap ji ne hemkunt saheb ji de darshan karne ka moka dea waheguru aap ko chadi kala bakhshe

  • @JaswinderKaur-kj7ke
    @JaswinderKaur-kj7ke 2 роки тому +1

    Waheguru g meh vi jana va mere lyi ardas krna Baba g menu jaldi apne darshna lyi bulan🙏🏻🙏🏻

  • @BaljitKaur-hb1dv
    @BaljitKaur-hb1dv Рік тому

    Waheguru ji eda lgda jida asi v nl e yatra krde tuhade 🙏🙏🙏🙏🙏

  • @keshokaur8983
    @keshokaur8983 2 роки тому

    ਵਾਹਿਗੁਰ ਹਮੇਸ਼ਾ ਚੜਦੀਕਲਾ ਬਖਸ਼ੇ

  • @SukhdeepSingh-st4gf
    @SukhdeepSingh-st4gf 2 роки тому +2

    Thankyou Bai ji tuc Sanu Shri hamkunt sahib ji de darshan krbae ghar baithe nu waheguru ji tuhanu tandrusti bkshan ji👏👏👏👏

  • @amarjeetsingh-xz4ug
    @amarjeetsingh-xz4ug Рік тому

    aap ji da bahut bahut dhanyawad Darshan karwan waaste shri hemkund Saheb de video me har roz bina naga dekhda ha puri detail aap ji de video vich hi mildi hai 🙏🙏

  • @gurtejsinghsidhu9161
    @gurtejsinghsidhu9161 2 роки тому +6

    ਬਹੁਤ ਵਧੀਆ ਧੰਨਵਾਦ ਵੀਰ ਜੀ 🙏🙏🙏🙏🙏

  • @jeetsinghchahal3551
    @jeetsinghchahal3551 2 роки тому +1

    ੨੨ ਖ਼ੁਸ਼ੀ ਨੂੰ ਬਿਮਾਰ ਕਰਨ ਚ ਸਾਬ ਤੋਂ ਵੱਡਾ ਹੱਥ ਤੇਰਾ ਆ, ਬਸ ਆ ਗਏ ਬਸ ਥੋੜਾ ਰਹਿ ਗਿਆ ਕਿਹ ਕੇ ਧੱਕਾ ਕਰਦਾ ਆਇਆ ਨੂੰ ਨਿਆਣੀ ਨਾਲ

  • @pressnews3
    @pressnews3 2 роки тому +5

    ਬਹੁਤ ਖੂਬ।

  • @gssandhu1984
    @gssandhu1984 2 роки тому +2

    ਬਾਈ ਜੀ ਬਹੁਤ ਪਿਆਰਾ ਬਣਿਆ ਵਲੌਗ, ਵਾਹਿਗੁਰੂ ਸਦਾ ਅੰਗ ਸੰਗ ਰਹਿਣ

  • @drmanojbajaj4350
    @drmanojbajaj4350 2 роки тому +3

    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏

  • @DevSingh-tm4eq
    @DevSingh-tm4eq 2 роки тому +1

    @13:16 ਵੀਰੇ ਲੰਗਰ ਵਿੱਚ ਖਿਚੜੀ ਬਹੁਤ ਹੀ ਸੁਆਦ ਹੁੰਦੀ ਹੈ। ਖਾ ਕੇ ਵੱਖਰੀ ਜਿਹੀ ਐਨਰਜੀ ਆ ਜਾਂਦੀ ਹੈ।

  • @sonisonisonisoni2079
    @sonisonisonisoni2079 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ 🙏

  • @jassasandhujassasandhu1050
    @jassasandhujassasandhu1050 2 роки тому +50

    ਅਸੀਂ 7 ਨਿਸ਼ਾਨ ਸਾਹਿਬ ਦੇਖੇ ਆ ਬਾਈ ਜੀ

  • @beantsinghbrar8573
    @beantsinghbrar8573 2 роки тому

    ਅਸੀ 6ਵਜੇ ਤੁਰੇ ਸੀ ਤੇ 9ਵਜੇ ਵਾਲੀ ਅਰਦਾਸ ਚ ਪਹੁੰਚ ਗਏ ਸੀ
    ਪੂਰੇ ਰਾਸਤੇ ਤੁਰ ਕੇ ਗਏ ਸੀ
    ਜੇ ਜਾਣ ਸਾਰ ਹੀ ਇਸ਼ਨਾਨ ਕਰ ਲਿਆ ਤਾ ਠੀਕ ਹੈ
    ਨਹੀ ਤਾਂ ਫੇਰ ਪਾਣੀ ਨੂੰ ਹੱਥ ਲਾ ਲਾ ਕੇ ਵੇਖੀ ਜਾਂਦੇ ਨੇ

  • @gurdevkaur1209
    @gurdevkaur1209 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਤੰਦਰੁਸਤੀ ਬਖਸ਼ੋ ਜੀ

  • @prabhjitkaur4450
    @prabhjitkaur4450 2 роки тому

    bahut sohne darshan karwaye tuci thuada bahut dhanwad meri beti v darshan karke aayi hai one week pehla

  • @JasveerSingh-jass
    @JasveerSingh-jass 2 роки тому +3

    Waheguru g 🙏🙏🙏

  • @nirmalsinghmallhi9773
    @nirmalsinghmallhi9773 2 роки тому

    ਸੱਤ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @AvtarSingh-dm1qd
    @AvtarSingh-dm1qd 2 роки тому

    WaheguruJi ka khalsha Waheguru Ji ki Fateh Guru de Sangt Da Bahoot Dhanbad Jina me Guru Sahiv darvarSahib e darshan Karvae WaheguruJi ka khalsha Waheguru Ji ki Fateh

  • @JasveerSingh-jass
    @JasveerSingh-jass 2 роки тому +2

    Bahut badhiya Laga tussi Hemkund Sahib di Yatra keti te Sanvo vi UA-cam te darshan karn da mauka Mila waheguru g 🙏

  • @Aman-zj1gd
    @Aman-zj1gd 2 роки тому

    Mainu ta evae lagda tuhada valog dekh k jive main app ja k ai hova Shri Hemkund sahib , thanvad veer g darshan karwan lai 🙏

  • @inderjeetchaddha9454
    @inderjeetchaddha9454 10 місяців тому

    Dhan Dhan Waheguru ji, Dhan Dhan Shri Guru Gobind Singh ji 🙏🙏❤

  • @ramabansal2589
    @ramabansal2589 2 роки тому +1

    Bhut bhut 🙏🙏danyawad apki video ke dwara hmne b darshan kr liye. Jai ho 🙏🙏.

  • @HarjinderSingh-ji6ci
    @HarjinderSingh-ji6ci 2 роки тому

    Waheguru waheguru waheguru waheguru waheguru waheguru waheguru ji beautiful video beta ji I m Harjinder Singh Stockholm Sweden

  • @salmankhan-rc2jp
    @salmankhan-rc2jp 2 роки тому

    22 khushi bhabhi theek a hun bout himmat marri bhabhi ne rab kaim te khush rkhe thonu dowan nu ji ❤️❤️

  • @sukhpreetsingh6568
    @sukhpreetsingh6568 2 роки тому +1

    ਵਾਹਿਗੁਰੂ ਜੀ ਮਿਹਰ ਕਰੇ 🙏🙏🙏

  • @harjinderosahan3300
    @harjinderosahan3300 2 роки тому

    Best blog baba g tuhanu khus rakhn dhan dhan guru gobind singh g

  • @Amit.1985-s9w
    @Amit.1985-s9w 2 роки тому

    Bohot sohni video👍manu pta e ni c k HEMKUND SAHIB ute rukde nhi…helpful jankari ji thanks 🙏 sir

  • @kamaljeetkaur8732
    @kamaljeetkaur8732 2 роки тому

    Khushi nu dekh ke Sanu v energy mil rahi hai.mein v himmat kar rahi Haan .Jaan but i m 48 years

  • @ksshagun503
    @ksshagun503 2 роки тому

    ਬੁਹਤ ਬੁਹਤ ਧਨਵਾਦ ਵੀਰ ਜੀ ਤੁਸੀ ਸਾਨੂੰ ਘਰ ਬੈਠੇ ਦਰਸ਼ਨ ਕਰਵਾਏ

  • @kuldipnandchahal8994
    @kuldipnandchahal8994 2 роки тому

    Bahut himmat dikhai darshan karaye bahut bahut shukria

  • @pardeepsingh-vn7vc
    @pardeepsingh-vn7vc 2 роки тому

    Waheguru ji manu vi ik jroor moka deyo thode darsha karan da please waheguru ji 🙏🙏🙏🙏🙏

  • @kamaljeetsingh4985
    @kamaljeetsingh4985 2 роки тому

    Twanu bahot bahot pyar Uttarakhand ton.....Asi v twadi video vich apne aap nu te pure family nu dekhya bcoz same day asi v othe 12 wje wali ardaas vich shamil hoye c.... District -Udham Singh Nagar, Uttarakhand