Ripan ji Ssakal aap da block daily dekhta hun. Bahut achcha lagta hai. Aap di commentary bahut badhiya hai. God bless you and your Punjabi travel couple.
22 g 6 vaar Darshan kitey han shiri Hemkunt sahib de. shotey hunde 1992 vich fer 2005 to 2009 tak. Fer forn aa ge mur punjab ja hi nahi hoya. thanks 22g Darshan karvan layi. tusi fer oh rastey dikha ditey. June to October tak hi open hunda Shiri hemkunt sahib. hasde wasde raho. khush raho. from USA 🇺🇸 ♥️
Thanks for showing gurdwara s and other places too. It was my greatest desire to go To Hamkunt sahib but unfortunately I suffer with asthma since Feb 2000, so....... thanks once again for your hard work. God bless you both
ਇਸ ਵੀਰ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ
ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
Waheguru ji waheguru ji 👌🏼👌🏼👌🏼👌🏼🙏🙏🙏
Aa chanal h ...
ua-cam.com/video/F6y6bJ28upY/v-deo.html
🙏🙏🙏🙏🙏🎉🎉🎉🎊🎊🎊
❤I 10:18 @@SatnamSingh-nz5uq
ਵੀਰ ਜੀ ਤੁਸੀਂ ਤਾਂ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੁ ਤੁਹਾਡੀ ਯਾਤਰਾ ਸਫਲ ਕਰੇ ,,ਮਲਕੀਤ ਸਿੰਘ ਬਹਿਲੋਲ ਪੁਰ ਲੁਧਿਆਣਾ 🙏🏻🙏🏻
ਹੇਮਕੁੰਟ ਪਰਬਤ ਹੈ ਜਹਾਂ ਸਪਤਸ੍ਰਿੰਗ ਸੋਭਤ ਹੈ ਤਹਾਂ 🙏 ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
@14:27 ਮੈਂ ਇਸ ਗੈਲਰੀ ਦੇ ਬਾਹਰ ਸੁੱਤਾ ਹੋਇਆਂ 2008 ਵਿੱਚ, ਬਰਸਾਤ ਪੈਂਦੀ ਵਿੱਚ । ਉਸ ਸਮੇਂ ਬਹੁਤ ਜ਼ਿਆਦਾ ਸੰਗਤ ਸੀ। ਸਭ ਕਮਰੇ ਤੇ ਹਾਲ ਭਰੇ ਹੋਏ ਸੀ, ਬਸ ਫਿਰ ਕੰਬਲ ਲੈ ਕੇ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੈ ਗਏ । ਠੰਡ ਬਹੁਤ ਸੀ।
June 2008 ch pahili vaar jaan da subhag milya si.
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਬਹੁਤ ਵਧੀਆ ਵਿਡਿੳ ਅਤੇ ਗੁਰੂ ਘਰ ਦੀ ਯਾਤਰਾ ਸਾਨੂੰ ਵੀ ਕਰਵਾ ਰਹੇ ਹੋ ਘਰੇ ਬੈਠੇਆ ਨੂੰ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
ਬਹੁਤ-ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਫੂਲਾਂ ਦੀ ਘਾਟੀ ਜ਼ਰੂਰ ਦਿਖਾਇਉ ਅਸੀਂ ਜਦੋਂ ਗੲੇ ਸੀ ੳਦੋਂ ਜਾ ਨਹੀਂ ਪਾੲੇ 🙏👍👌
ਧੰਨਵਾਦ ਵੀਰ ਜੀ । ਆਪ ਜੀ ਨੇ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ।ਬਾਬਾ ਜੀ ਸੌਨੂੰ ਹਰ ਖੂਸੀ ਹਰ ਜਿੰਦਗੀ ਦਾ ਅਨੰਦ ਦੇਣ।
ਕੁਮੈਂਟਰੀ ਵੀ ਬਹੁਤ ਵਧੀਆ ਕਰ ਰਹੇ ਹੋ,
ਤੁਹਾਡੇ ਬੋਲ ਸ਼ਰਧਾ ਭਾਵਨਾ ਵਾਲੇ ਹਨ, ਜੋ ਕਿ ਬਹੁਤ ਚੰਗੀ ਗੱਲ ਹੈ, ਬਹੁਤ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਕਮੀਆਂ ਪੇਸ਼ੀਆਂ ਦੀ ਗੱਲ ਹੀ ਕਰਦੇ ਰਹਿੰਦੇ ਹਨ. ਤੁਹਾਡੀ ਸੋਚ, ਵਧੀਆ ਲੱਗੀ ਜੀ
ਰਿਪਨ ਬਹੁਤ ਬਹੁਤ ਧੰਨਵਾਦ ਭਰਾ
ਬਹੁਤ ਲੋਕ ਜੋ ਇੱਥੇ ਤੱਕ ਪਹੁੰਚ ਨਹੀਂ ਸਕਦੇ ਉਹਨਾਂ ਲਈ ਤੁਸੀਂ ਚਾਨਣ ਮੁਨਾਰੇ ਹੋ।
ਬਹੁਤ ਬਹੁਤ ਧੰਨਵਾਦ ਵੀਰ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ
ਵੀਰ ਜੀ ਅੱਜ ਤੁਸੀਂ ਮੈਨੂੰ ਦਰਸ਼ਨ ਕਰਾ ਕੇ ਯਾਦਾਂ ਤਾਜੀਆਂ ਕੀਤੀਆਂ ਮੈਂ ਵੀ ਸ੍ਰੀ ਹੇਮਕੁੰਟ ਸਹਿਬ 5 ਵਾਰੀ ਦਰਸ਼ਨ ਕੀਤੇ ਨੇ ਤੇ ਇੱਕ ਵਾਰੀ ਫੇਰ ਤੁਸੀਂ ਵੀ ਕਰਾ ਰਹੇਓ ਵਾਹਿਗੁਰੂ ਜੀ ਥੋਨੂੰ ਚੱੜਦੀ ਕੱਲਾ ਚ ਰੱਖੇ
ਰਿੱਪਨ ਵੀਰ ਸਤਿ ਸੀ੍ ਅਕਾਲ ਜੀ, ਮਿੱਠੀ ਆਵਾਜ਼ ਅਤੇ ਬਹੁਤ ਹੀ ਵਧੀਆ ਸ਼ਬਦਾਂ ਨਾਲ ਤੁਸੀਂ ਮਨ ਖ਼ੁਸ਼ ਕਰ ਦਿੰਦੇ ਹੋ । ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਤਾਂ ਕਿ ਤੁਸੀਂ ਆਪਣੇ ਸਰੋਤਿਆਂ ਨੂੰ ਘਰ ਬੈਠਿਆਂ ਹੀ ਦੁਨੀਆਂ ਦੀ ਸੈਰ ਕਰਵਾ ਸਕੋ । ਧੰਨਵਾਦ ਜੀ
ਬਿਕਰਮਜੀਤ ਸਿੰਘ ਲੁਧਿਆਣਾ
Vera good G
ਅਸੀਂ ਵੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਕਰਕੇ ਅਾਏ ਸੀ ਬਹੁਤ ਹੀ ਪਵਿੱਤਰ ਅਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ 🤗🙏
ਦਰਸ਼ਨ ਤੇ ਗਿਆਨ ਦੇਣ ਲਈ ਧੰਨਵਾਦ ਤੇ ਸੰਗਤ ਨੂੰ ਵੀ ਬੇਨਤੀ ਏ ਗੋਲਕ ਵਿੱਚ ਚੰਗਾ ਚੜਾਵਾ ਪਾਇਆ ਜਾਵੇ ਜਿਸ ਹਿਸਾਬ ਨਾਲ ਮੁਸ਼ਕਿਲਾ ਦਾ ਸਾਮਨਾ ਕਰਨਾ ਪੈਂਦਾ ਲੰਗਰ ਤੇ ਹੋ ਗੁਰੂ ਦੁਆਰਾ ਸਾਹਿਬ ਦਾ ਸਮਾਨ ਲਿਆਉਣ ਲਈ ਸਾਡਾ ਫਰਜ ਬਣਦਾ ਸੰਗਤ ਦਾ ।
ਬਾਬਾ ਮੋਦਨ ਸਿੰਘ ਜੀ ਨੇ ਲੱਭਿਆ ਸੀ ਹੇਮਕੁੰਟ ਸਾਹਿਬ ਗੁਰਦੁਆਰਾ,, ਬਾਬਾ ਜੀ ਦਾ ਪਿੰਡ ਲਖਣਪੁਰ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹੈ, ਮੇਰੇ ਨਾਨਕੇ ਨੇਂ ਲਖਣਪੁਰ, ਬਾਬਾ ਮੋਦਨ ਸਿੰਘ ਜੀ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਬਣਿਆ ਹੋਇਆ, ਚੰਡੀਗੜ੍ਹ ਰੋਡ ਤੇ ਗੇਟ ਵੀ ਬਣਾਇਆ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਜੇ ਤੁਸੀਂ ਟੀਵੀ ਤੇ ਤਾ ਹਰੋਜ ਦਰਸ਼ਨ ਕਰਦੇ ਆ ਇਸ ਪਵਿੱਤਰ ਅਸਥਾਨ ਦੇ ਪਰ ਮਨ ਦੇ ਵਿਚ ਬਹੁਤ ਰਹਿੰਦਾ ਸੀ ਕੇ ਸਾਰੇ ਰਸਤੇ ਦੇ ਦਰਸ਼ਨ ਕਰਨ ਲਈ ਕੇ ਪਤਾ ਲੱਗੇ ਸੰਗਤ ਕਿਵੇਂ ਪਹੁੰਚਦੀ ਆ ਤੁਹਾਡੇ ਵਲੋਗ ਦੇਖਦੇ ਇੱਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਚਲ ਰਹੇ ਆ ਬਾਕੀ ਤੁਸੀਂ ਸਭ ਕੁਝ ਬੜੇ ਪਿਆਰ ਨਾਲ ਡਟੇਲ ਵਿਚ ਦਸਦੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏🙏🙏🙏🙏
ਬਹੁਤ ਵਧੀਆ ਤਰੀਕੇ ਨਾਲ ਬਾਕਮਾਲ ਦਰਸ਼ਨ ਕਰਵਾ ਰਹੇ ਹੋ, ਤੁਹਾਡਾ ਬਹੁੱਤ ਧੰਨਵਾਦ ਜੀ.
ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਕਲਾ ਬਖਸ਼ਣ ਜੀ
ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੰਦੇ ਹੋ ਦੇਖ ਕੇ ਬਹੁਤ ਵਧੀਆ ਲੱਗਦਾ ਹੈ।
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।
ਵੀਰ ਤੁਹਾਡੀਆਂ ਵੀਡੀਓ ਅਕਸ਼ਰ ਵੇਖਦਾਂ, ਹੇਮਕੁੰਟ ਸਾਹਿਬ ਯਾਤਰਾ ਤੇ ਜਾਣ ਲਈ ਇਹਨੀਂ ਬਰੀਕੀ ਜਾਣਕਾਰੀ ਕਿਸੇ ਨੇ ਨਹੀਂ ਦਿੱਤੀ,,ਕਦੇ ਦਰਸ਼ਨ ਕਰਨ ਤਾਂ ਨਹੀਂ ਜਾ ਸਕੇ,ਪਰ ਅੱਜ ਦਰਸ਼ਨ ਜ਼ਰੂਰ ਹੋਗੇ, ਦਿਲੋਂ ਧੰਨਵਾਦ,। ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਜੀ।।।।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜੀ ਦੇ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ, ਅਤੇ ਰਹਾਇਸ਼ੀ ਕਮਰੇ,ਹੋਰ ਫਰੀ ਰਹਾਇਸ਼ ਦੇ ਬਲਾਕ-੩ ਵੀ ਦਿਖਾਏ, ਬਹੁਤ ਬਹੁਤ ਧੰਨਵਾਦ ਜੀ,ਛੋਟੀ ਦੀਦੀ ਖੁਸ਼ੀ ਜੀ ਦੀ ਆਈ ਪਰੋਬਲਮ ਦਾ ਧਿਆਨ ਰੱਖਣਾ ਜੀ,
ਸੋ ਬੋਲਣਾਂ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 100ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ 🙏🙏
ਬਹੁਤ ਸੋਹਣਾ ਗੁਰੂਦਵਾਰਾ ਗੁਰੂ ਗੋਬਿੰਦ ਧਾਮ ਅਨੰਦ ਆਗਯਾ ਵੀਰ ਜੀ
ਹੁਣ ਅਸੀ ਅਗਲੇ ਵਲੋਗ ਦਾ ਇੰਤਜਾਰ ਕਰਦੇ ਪਏ ਹਾਂ, ਬਹੁਤ ਬਹੁਤ ਸ਼ੁਕਰੀਆ ਤੁਸੀ ਸਾਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਕਰਵਾ ਰਹੇ ਹੋ, ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ,🙏💐
ਬਹੁਤ ਬਹੁਤ ਥੰਕਸ ਗੁਰੂਦਵਾਰਾ ਦਿਖਾਲਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੇਮਕੁੰਟ ਸਾਹਿਬ ਗੁਰੂਦਵਾਰਾ ਸਾਹਿਬ ਜੀ ਦੇ ਦਰਸਨ ਕਰਾਣ ਲਈ ਸਾਰੀਆਂ ਸੰਗਤਾਂ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਸੀਰ ਤੇ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ🌹🙏🙏🙏🙏🙏🌹🌹🌹🌹🌹🌹🌹💖💖💖💖💖💖
ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏 ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ 🤲🤲🤲🤲🌹🌹🌹🌹🌹🌹🌹
ਸਤਿ ਸ੍ਰੀ ਅਕਾਲ ਜੀ ਤੁਹਾਡੇ ਕਿਰਪਾ ਨਾਲ ਆ ਅਸੀਂ ਇਥੇ ਘਰ ਬੈਠੇ ਹੀ ਦਰਸ਼ਨ ਕਰ ਰਿਹਾਂ ਇੱਥੇ ਵਧੀਆ ਫੁਲਾਂ ਦੀ ਘਾਟੀ ਵੇਖਣ ਵਾਲੀ ਹੈ ਉਤੇ ਜ਼ਰੂਰ ਜਾਇਉ ਜੀ
ਵਧੀਆ ਬਲੌਗ ਲਈ ਧੰਨਵਾਦ
ਸਤਿ ਸ਼੍ਰੀ ਆਕਾਲ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏🙏🙏🙏❤️
ੴ ਬਾਬਾ ਜੀ ਮਿਹਰ ਕਰਨ ਸਾਰਿਆ ਦੇ ਸਫਰ ਤੇ ਵੀਰ ਜੀ ਆਪ ਜੀ ਦਾ ਸਫਰ ਖੁਸੀਆ ਭਰਿਆ ਹੋਵੇ ਸਤਿ ਸ੍ਰੀ ਅਕਾਲ ਜੀ
ਸੱਚੀਂ ਆਨੰਦ ਆਇਆ ਵੇਖ ਕੇ ripan ਜੀ ਜਿਉਂਦੇ ਰਹੋ
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੈਠਿਆਂ ਨੂੰ ਗੁਰੂਦਆਰਾ ਸਾਹਿਬ ਤੇ ਪਹਾੜਾਂ ਦੇ ਦਰਸਨ ਕਰਵਾਏ।
Bahut change ho gayeya hun te bahut wadhia bna dita ਧੰਨਵਾਦ ਵੀਰ ਜੀ ਤੁਸੀਂ ਪਾਵਨ ਅਸਥਾਨ ਦੇ ਦਰਸ਼ਨ ਕਰਵਾ ਰਹੇ ਹੋ
ਵੀਰ ਪ੍ਰਮਾਤਮਾ ਆਪ ਦੇ ਨਾਲ ਹੈ। ਬੁਹਤ ਖੂਬ ਆਪ ਫੂਲਾ ਦੀ ਘਾਟੀ ਵੀ ਦਿਖਾਆਉ ਜੀ
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਦਰਸ਼ਨ ਕਰਾਉਣ ਲਈ
ਧੰਨਵਾਦ ਦਰਸ਼ਨ ਦੀਦਾਰ ਦੇ ਲਈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Best wishes to both of uh...stay happy nd healty❣ ...
ਵਾਹਿਗੁਰੂ ਜੀ ਮਿਹਰ ਕਰਨ।🙏❣
👏🏻👏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਬਹੁਤ ਧੰਨਵਾਦ ਵੀਰ ਤਹਾਨੂੰ ਦੋਵਾਂ ਨੂੰ ਰੱਬ ਤੰਦਰੁਸਤੀ ਦੇਵੇ ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਏ ਚੜ੍ਹਦੀ ਕਲਾ ਵਿਚ ਰਹੋ ਸਾਡਾ ਹੇਮਕੁੰਟ ਸਾਹਿਬ ਆਉਣ ਦਾ ਪਲੈਨ ਬਣ ਰਿਹਾ 12.13 ਜੁਲਾਈ ਤੱਕ ਆਉਣਾ ਠੀਕ ਰਹੂਗਾ ਜ਼ਰੂਰ ਦੱਸਿਉ ਵੀਰ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਹੇਮਕੁੰਟ ਪਰਬਤ ਹੈ ਜਹਾਂ।
ਸਪਤ ਸਰਿੰਗ ਸੋਭਿਤ ਹੈ ਤਹਾਂ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ ਦਰਸ਼ਨ ਕਰਾਉਂਦੇ ਹੋਏ🙏👍
ਬਹੁਤ ਬਹੁਤ ਧੰਨਵਾਦ ਰੀਪਨ ਵੀਰ ਅਨੰਦ ਆ ਰਿਹਾ ਦਰਸ਼ਨ ਕਰਕੇ ਗੁਰ ਧਾਮਾਂ ਦੇ
आपने बहुत ही सुंदर तरीके से गुरुद्वारा साहिब जी के दर्शन करवाये हैं जी।
ਇੰਤਜ਼ਾਰ ਲੰਮਾ ਹੁੰਦਾ ਹੋਇਆ… ਪਰ ਬਹੁਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੁਸੀਂ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਦੀ।
ਮੈਂ ਵੀ ਚਾਰ ਵਾਰ ਦਰਸ਼ਨ ਕੀਤੇ ਹਨ, ਹੁਣ ਪਹਿਲਾਂ ਨਾਲੋਂ ਕਾਫੀ ਠੀਕ ਹੈ, ਸਹੂਲਤਾਂ ਜਿਆਦਾ ਹਨ, ਫੇਰ ਵੀ ਮੌਸਮ ਕਰਕੇ ਮੁਸ਼ਕਿਲਾਂ ਤਾਂ ਆ ਹੀ ਜਾਂਦੀਆਂ ਹਨ
ਹੁਣ ਮੈਂ ਕੁਸ਼ ਕਹਿ ਨੀ ਸਕਦਾ ਪਰ ਪਿੱਛੇ ਜ ਇਹ ਦੇਖਣ ਨੂੰ ਮਿਲਿਆ ਸੀ
सतनाम वाहेगुरु जी
ਸਾਨੂੰ ਘਰ ਬੈਠੇ ਗੁਰੂ ਧਾਮਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ 🙏🙏
Ripan ji Ssakal aap da block daily dekhta hun. Bahut achcha lagta hai. Aap di commentary bahut badhiya hai. God bless you and your Punjabi travel couple.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Thank you for your sharing these beautiful and unbelievable moments. God bless you🙏🙏
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਅ਼ਾਪ ਜੀ ਨੂੰ ਅਤੇ ਸਰਬੱਤ ਸੰਗਤ ਨੂੰ ਚੜਦੀ ਕਲਾ ਬਖਸ਼ੇ ਯਾਤਰਾ ਸਫਲ ਕਰੇ ਜੀ ਰਮ ਸਿੰਘ ਜਖੇਪਲ ਜਿਲਾ ਸੰਗਰੂਰ
ਵਾਹਿਗੁਰੂ ਜੀ ਬਹੁਤ ਵਧੀਆ ਵਲੋਗ ਕੁਦਰਤ ਦੇ ਨਜਾਰੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
22 g 6 vaar Darshan kitey han shiri Hemkunt sahib de. shotey hunde 1992 vich fer 2005 to 2009 tak. Fer forn aa ge mur punjab ja hi nahi hoya. thanks 22g Darshan karvan layi. tusi fer oh rastey dikha ditey. June to October tak hi open hunda Shiri hemkunt sahib. hasde wasde raho. khush raho. from USA 🇺🇸 ♥️
Bhut bhut dhanwad veer ji nd sister 🙏🙏 Waheguru ji mehr bhrea hath rakhn sab te
ਵਾਹਿਗੁਰੂ ਜੀ🙏
ਚੜ੍ਹਦੀ ਕਲਾ ਰਹੇ ਜੀ
ਬਹੁਤ ਵਧੀਆ ਇਲਾਕਾ
Many many Thanku for sharing us
Lots of blessings for you guys from heart ❤️ WMK 🙏
Anand aa geya dekhke Khubsurat Nazara Sundar Vatavaran Te Saare paase haryali hi haryali
ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਕੀਤੀ ਤੇ ਮਾਲਕ ਨੇ ਗੁਰੂ ਥਾਪਕੇ ਭੇਜਿਆ।ਆਪਾਂ ਦਰਸ਼ਣਾ ਜੋਗੇ ਨਾ ਰਹਿ ਜਾਈਏ ਭਗਤੀ ਵੀ ਲੱਗੀਏ ।ਨਹੀਂ ਤਾਂ ਬਾਜ਼ੀ ਹਾਰ ਜਾਵਾਂਗੇ।ਬਿਨੁ ਭਗਤੀ ਤਨੁ ਹੋਸੀ ਛਾਰ॥੨.ਐਸਾ ਜਗ ਦੇਖਿਆ ਜੁਆਰੀ ॥ਸਭ ਸੁੱਖ ਮਾਗੈ ਨਾਮ ਬਿਸਾਰੀ॥
Ek ethe bro fullan di ghati v a sunya bhot vdia othe v ja ayoo
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.... ਮਜ਼ਾ ਆ ਗਿਆ ਏਹ ਵੇਖ ਕੇ ਕਿ ਥੱਕਿਆਂ ਸਂਗਤਾਂ ਦੀ ਮੁੱਠੀ ਚਾਪੀ ਅਤੇ physical Threapy ਦੀ ਸੇਵਾ ਵੀ ਹੋਣ ਲਗੀ ਹੈ ਅਤੇ ਗੋਬਿੰਦ ਘਾਟ ਦਿਆਂ ਸੁੰਦਰ ਰਿਹਾਇਸ਼ੀ ਇਮਾਰਤਾਂ ਵੇਖ ਕੇ ਅਤੇ ਨਾਲ ਹੀ ਇਥੋਂ ਦੇ ਬਜਾਰਾਂ ਦਿਆਂ ਇਮਾਰਤਾਂ ਵੇਖ ਕੇ ਲਗਾ ਕਿ ਸਮਾਂ ਕਿਨਾਂ ਅਗੇ ਵਧ ਚੁੱਕਿਆ ਹੈ। ਮੈਂ 1964 ਅਤੇ ਫਿਰ 1986 ਵਿਚ ਦੀ ਯਾਦਾਂ ਲਈ ਬੈਠਾ। ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੀ ਛੋਟੀ ਜਿਹੀ ਇਮਾਰਤ ਅਤੇ ਚਾਹ ਪਾਣੀ ਦਿਆਂ ਛੋਟੀ ਜਿਹੀ ਛਾਬੜਿਆਂ ਤੋਂ ਵਧ ਕੁਝ ਵੀ ਨਹੀਂ ਸੀ ਹੁੰਦਾ। ਵਾਹਿਗੁਰੂ ਦੇ ਰਂਗ ਢੰਗ ਨਿਆਰੇ ਨੇ ਜਂਗਲਾਂ ਵਿਚ ਵੀ ਅਜ ਲੈਹਰਾਂ ਬੈਹਰਾਂ ਹਨ। ਧਨੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਅਸਥਾਨਾਂ ਦੇ ਦੀਦਾਰੇ ਕਰਵਾਉਣ ਦੇ ਲਈ। ਆਸ਼ੀਸ਼।
ਆਪਾਂ ਸਾਰੇ ਰਲ ਮਿੱਲ ਕੋਈ ਓਪਰਾਲਾ ਕਰੀਏ ਅਤੇ ਨੇੜੇ ਦੇ ਕੱਸਬੇ ਤੋਂ ਲੈ ਕੇ ਇਥੋਂ ਤੱਕ ਕੋਈ ਕੇਬਲ ਕਾਰ (ਟਰੌਲੀ) ਬੰਨਵਾਰੀਏ । ਘੱਟੋ ਘੱਟ ਸਮਾਨ ਰਾਸ਼ਨ ਲਈ ਗਧੇ ਘੋੜੇ ਵਰਤਣ ਦੀ ਲੋੜ ਨਾ ਪਵੇ ।
K
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸਨ ਕਰਣ ਵਾਸਤੇ
Thank u veer jii.darshan krvaun lyi.baba ji thanu hor himmat haunsla bkhshn
Bahut wadiya video hai vire....Asi v gaye c thode din pehla Hemkunt sahib....Gaurav nu v mile c...He is really very helpful n nice person...
ਬਹੁਤ ਵਧੀਆ ਬਾਈ ਜੀ ਮੇਹਰ ਭਰਿਆ ਹੱਥ ਰੱਖੇ ਰੱਬ
Waheguru ji ka khalsa waheguru ji ki fateh
Bahut vadia veer ji
Love respect for RIPAN AND KHUSHI .FROM NEW CHANDIGARH.
Thanks for showing gurdwara s and other places too. It was my greatest desire to go To Hamkunt sahib but unfortunately I suffer with asthma since Feb 2000, so....... thanks once again for your hard work. God bless you both
Waheguru ji beautiful beautiful video beta ji I m Harjinder Singh Stockholm Sweden
Tuhdia bahut bahut thankyou 10 sal bad guru Ghar dy darshan karun li
Bahut vadia Tarah information dittae.....Waheguruji baaki yatra vae raaji khushi kervaan.....🙏
ਵਾਹਿਗੁਰੂ ਜੀ
ਇਹ ਵੀ ਦਿਖਾਇਉ ਕਿ ਜਦੋਂ ਬਦਲ ਫ਼ਟਣ ਨਾਲ ਹੜ ਆਏ ਸੀ ਉਦੋਂ ਕਿੱਥੇ ਕਿਥੇ ਕਿ ਨੁਕਸਾਨ ਹੋਇਆ ਸੀ।ਇਹ ਵੀ ਦੱਸਿਉ ਕਿ ਬਦਰੀਨਾਥ ਤੱਕ ਕਿਵੇਂ ਗੱਡੀਆਂ ਪਹੁੰਚ ਜਾਂਦੀਆਂ ਕਿ ਉਥੋਂ ਦੀ ਚੜਾਈ ਘੱਟ ਜਾਂ ਸਰਕਾਰ ਨੇ ਉਥੇ ਸੁਵਿਧਾ ਜ਼ਿਆਦਾ ਦਿੱਤੀ ਇਸ ਦਾ ਫ਼ਰਕ ਦੱਸਿਉ। ਵਹਿਗੁਰੂ ਆਪ ਜੀ ਦੀ ਯਾਤਰਾ ਸਫ਼ਲ ਕਰੇਂ
ਕੀ ਹਾਲ a veer ji 👌bhut vadiya
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ
God bless u both khushi bhabo & Ripan chota veer
Waheguru ji thanu ਤੰਦਰੁਸਤੀ ਬਖਸ਼ਣ bro and sis
Uttrakhand wala explorer mein dekhya hai.very nice updates from him👍👍
ਬਾਈ ਜੀ ਬਹੁਤ ਧੰਨਵਾਦ ਪ੍ਰਮਾਤਮਾ ਥੋਡੀ ਉਮਰ ਲੰਮੀ ਕਰੇ 🙏
Waheguru Ji🇨🇦🍁🙏
Thank you veer ji Ham To Nahin Ja Sakte aapke jarie Humne dekh liya
ਧੰਨਵਾਦ ਵੀਰ
ਵਾਹਿਗੂਰੂ ਜੀ🙏🙏🙏
ਬਹੁਤ ਵਧੀਆ ਵੀਰੇ ਵੀਡਿਓ
ਹੇਮਕੁੰਟ ਦਾ ਵਾਸੀ ਕਲਗੀਧਰ ਪਿਤਾ ਜੀ 🙏🙏🙏🙏
No ..not, galat gal
Very.good.vidio.ase
.taran.waheguru.app.ko.darshan.denge..sat.shree.akal.
Waheguru ji mehar karo ji waheguru ji Canada WINNIPEG
💖 ਵਾਹਿਗੁਰੂ ਜੀ 💖
Excellent veer Rippan and Khushi ,Waheguru bless you lot….🙏🙏🙏👍👌👌👌✌️
waheguru ji bhout 22 g thnk you
ਬਹੁਤ ਵਧੀਆ