" ਕੁੜ੍ਹਤੀ ਮੇਰੀ ਸ਼ੀਂਟ ਦੁਪੱਟਾ ਮੇਰਾ ਲਹਿਰੀਆ" ਵਾਲੀ ਵਾਲੀ ਰਿਪੁਦਮਨ ਸ਼ੈਲੀ ਦੀ ਜੀਵਨੀ

Поділитися
Вставка
  • Опубліковано 11 жов 2024

КОМЕНТАРІ • 95

  • @nirmalghuman6077
    @nirmalghuman6077 Рік тому +20

    ਛੋਟੇ ਹੁੰਦਿਆਂ ਰਿਪੁਦਮਨ ਸ਼ੈਲੀ ਦਾ ਇਹ ਗੀਤ ਅਕਸਰ ਹੀ ਰੇਡੀਓ ਤੇ ਸੁਣਦੇ ਹੁੰਦੇ ਸੀ, ਉਨ੍ਹਾਂ ਦਾ ਇਹ ਗੀਤ ਗਾਉਣ ਦਾ ਅੰਦਾਜ਼ ਬਹੁਤ ਈ ਪਿਆਰਾ ਲੱਗਦਾ ਸੀ

  • @surjitsinghjeet2018
    @surjitsinghjeet2018 Рік тому +11

    ਵਾਹ ਜੀ ਵਾਹ!ਇਸ ਗਾਇਕਾ ਬਾਰੇ ਜਾਣਕਾਰੀ ਦੇਣ ਦਾ ਤੁਹਾਡਾ ਉਪਰਾਲਾ ਬੇਹੱਦ ਪ੍ਰਸੰਸਾਯੋਗ ਹੈ ਇਨ੍ਹਾਂ ਵੱਲੋਂ ਗਾਏ ਬਹੁਤ ਹੀ ਮਕਬੂਲ ਤੇ ਪਿਆਰੇ ਪਿਆਰੇ ਰਿਕਾਰਡ ਅੱਜ ਵੀ ਮੇਰੇ ਚੇਤੇ ਵਿੱਚ ਵਸੇ ਹੋਏ ਨੇ ਪਰ ਸਿੰਗਰ ਰਿਪੁਦਮਨ ਸ਼ੈਲੀ ਹੈ ਏਹ ਨਹੀਂ ਸੀ ਪਤਾ ਸ਼ੁਕਰੀਆ ਜਨਾਬ!

  • @bhinderduhewala2853
    @bhinderduhewala2853 Рік тому +15

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @Jhand-dk7ey
    @Jhand-dk7ey Рік тому +9

    ਯਾਰ ਬਚਪਨ ਯਾਦ ਕਰਾਤਾ ਇਹਨਾਂ ਗੀਤਾਂ ਨੇ, ਹੁਣ ਭਾਵੇਂ ਕਨੇਡਾ ਰਹਿ ਰਹੇ ਹਾਂ ਪਰ ਬਚਪਨ ਵਾਲਾ ਞਿਹੜਾ ਤੇ ਬਾਪੂ ਦੇ ਢਿੱਡ ਤੇ ਰੇਡੀਓ ਰੱਖ ਕੇ ਗੀਤ ਖਬਰਾਂ ਸੁਣਨ ਵਾਲਾ ਵੇਲਾ ਯਾਦ ਆ ਗਿਆ

    • @rajveersingh2652
      @rajveersingh2652 Рік тому +1

      ਵਾਹ ਜੀ ਵਾਹ ਕਿੰਨੇ ਮਿੱਠੇ ਤੇ ਪਿਆਰੇ ਸ਼ਬਦ ਬੋਲੇ ਤੁਸੀ ਸਵਾਦ ਆ ਗਿਆ,,ਬਾਪੂ ਦੇ ਢਿਡ ਤੇ ਰੇਡੀਓ ਹਾਏ ਰੱਬਾ ਕਿਨਾ ਸੁਖਾਮਾ ਵੱਕਤ ਸੀ ਓਹ,,ਵੀਰ ਜੀ

    • @daljitsharma4065
      @daljitsharma4065 Рік тому

      Jaan kad layi tusin

  • @DishaKaur1
    @DishaKaur1 Рік тому +4

    ਬਹੁਤ ਹੀ ਸੁਰੀਲੀ ਅਵਾਜ਼ ਹੈ ਇਹਨਾਂ ਸ਼ਾਡੇ ਪੰਜਾਬੀ ਗਾਇਕਾ ਦੀਆਂ ਰੂਹ ਖੁਸ਼ ਹੋ ਜਾਂਦੀ ਇਹ ਗਾਣੇ ਸੁਣ ਕੇ ਧੰਨਵਾਦ ਜੀ❤

  • @gurdevsingh1847
    @gurdevsingh1847 Рік тому +15

    ਆਹਾ ਹਾ ਹਾ ਹਾ ਹਾ ਹਾ ਹਾ, ਬਹੁਤ ਖੂਬ , ਬਹੁਤ ਹੀ ਕਮਾਲ ਦੀ ਪੇਸ਼ਕਾਰੀ ਹੈ, ਇਹ ਗਾਇਕਾ ਮੇਰੀ ਮਨਪਸੰਦ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਰਿਪੁਦਮਨ ਸ਼ੈਲੀ ਦੀ ਫੋਟੋ ਪਹਿਲੀ ਵਾਰ ਵੇਖੀ, ਬਹੁਤ ਵਧੀਆ ਉਪਰਾਲਾ ਕੀਤਾ ਹੈ, ਬਹੁਤ ਵਧਾਈਆਂ ਹੋਣ ਜੀ।

    • @desiRecord
      @desiRecord  Рік тому

      ਬਹੁਤ ਬਹੁਤ ਧੰਨਵਾਦ ਜੀਓ

    • @shivcharansingh550
      @shivcharansingh550 Рік тому

      VERY GOOD APP JI NU ,, KOTIN KOTT NAMSHKAR JI ,,, ALL NU SALUTE HEE🙏🙏🙏🙏🙏🙏🙏 JI 😢😢😢😢

  • @amrikbuttar7116
    @amrikbuttar7116 Рік тому +8

    ਗਾਇਕਾ ਬਾਰੇ ਅਧੂਰੀ ਜਾਣਕਾਰੀ ਪਰ ਫੇਰ ਵੀ ਵਧੀਆ ਉਪਰਾਲਾ

    • @desiRecord
      @desiRecord  Рік тому +1

      ਇਸ ਤੋਂ ਵੱਧ ਜਾਣਕਾਰੀ ਮਿਲੀ ਨਹੀਂ। ਤੁਹਾਡੇ ਕੋਲ ਕੋਈ ਸਰੋਤ ਹੈ ਤਾਂ ਦੱਸੋ ਇਸ ਦਾ ਅਗਲਾ ਭਾਗ ਬਣਾ ਸਕਦੇ ਹਾਂ।

  • @sadhusinghbhullar7339
    @sadhusinghbhullar7339 Рік тому

    ਬਚਪਨ ਜਵਾਨੀ ਆਉਣ ਤੋਂ ਪਹਿਲਾਂ ਇਹ ਗੱਲਾਂ ਇਹ ਗਾਣੇ ਇਹ ਸ਼ਬਦ ਇਹ ਬੋਲ ਮੇਰੇ ਕੰਨਾਂ ਅੰਦਰ ਘਰ ਬਣਾਉਣ ਬੈਠੇ ਹਨ ਰੂਹ ਅੰਦਰ ਦਿਮਾਗ ਅੰਦਰ ਇੱਕ ਜਗ੍ਹਾ ਬਣਾਈ ਬੈਠੇ ਹਨ ਬਾ+ਕਮਾਲ ਜਾਦੂਗਰੀ ਅਵਾਜ਼ ਰੂਹ ਰੱਜਦੀ ਲੱਗਦੀ ,,, ਪੇਸ਼ਕਾਰੀ ਕਰਨ ਵਾਲੇ ਸੱਜਣਾਂ ਦਾ ਲੱਖ ਲੱਖ ਸ਼ਕਰੀਆ ਧੰਨਵਾਦ ਇਹੋ ਜਿਹਾ ਪ੍ਰਸ਼ਾਦ ਵੰਡਦੇ ਰਹੋ

  • @KuldeepSingh-ug2di
    @KuldeepSingh-ug2di Рік тому +2

    ਬਹੁਤ ਬਹੁਤ ਧੰਨਵਾਦ ਜੀ
    ਛੋਟੇ ਹੁੰਦੇ ਇਹ ਗਾਣੇ ਤਾ ਬਹੁਤ ਸੁਣੇ ਸੀ, ਪਰ ਖੂਬਸੂਰਤ ਅਵਾਜ ਦਾ ਅੱਜ ਪਤਾ ਲਗਿਆ ਆਰ ਸੈਲੀ ਜੀ ਬਾਰੇ

  • @singhharvinder3759
    @singhharvinder3759 Рік тому +1

    Shotey hundey eh geet radio te sundey c par goun aaley da naam nahin pata c purani yadan taza ho gaeean . Dhanbaad

  • @SukhdevSingh-up7ed
    @SukhdevSingh-up7ed Рік тому

    ਬਹੁਤ ਹੀ ਵਧੀਆ ਗੀਤ ਨੇ ਜੀ ਸਦਾ ਬਹਾਰ ਗੀਤ

  • @surjitseet797
    @surjitseet797 Рік тому +3

    ਬਹੁਤ ਸੁਣਿਆ ਗਿਆ ਇਹ ਗੀਤ। ਪੌਲਾ ( ਛਿੱਤਰ)

  • @ranjitpossi
    @ranjitpossi Рік тому +5

    ਬਹੁਤ ਵਧੀਆ ਜੀ 👍👍👍

  • @darshanbhandal2520
    @darshanbhandal2520 4 місяці тому +1

    Bahut vadhia jankari diti ❤❤.

  • @chamkaursingh5782
    @chamkaursingh5782 Рік тому +4

    ਛੋਟੇ ਹੁਦੇ ਬਹੁਤ ਸੁਣੀਅਾ

  • @AnilKumar-r8i7v
    @AnilKumar-r8i7v 3 місяці тому

    बहुत ही कमाल दी गायिका सी, गीत नू गान दा तरीका, गाने vich रूहदारी , एहोजाही बहुत घट सिंगर्स बिच पाई जांदी है। तर्जा वी ओहनाने ओह शानदार गाइयां जो एज वी सदाबहार ने। किथे गेया वो संगीत, kithe gye oh sureele कलाकार।

  • @bkbryah7203
    @bkbryah7203 Рік тому +3

    ਮੇਰੇ ਸਹਿਰ ਸੰਗਰੂਰ ਵਿੱਚ ਕਲੱਬ ਚ ਲੱਗੀ ਸਟੇਜ ਤੋ ਅੱਖੀ ਦੇਖਿਆ ਪਰੋਗਰਾਮ ਚ ਸੈਲੀ ਦੇ ਦੋ ਗੀਤ ਕੰਨੀ ਸੁਣੇ ਕੁੜਤੀ ਮੇਰੀ ਛੀਂਟ ਦੀ ਅਤੇ ਮੈਂ ਮੰਦਾ ਕਦੇ ਨਾਂ ਬੋਲਾਂ ਮੁੱਖ ਕਲਾਕਾਰ ਸਨ ਰਫੀ ਸਾਹਬ

  • @akkumar1267
    @akkumar1267 Рік тому +2

    आपने इस बेहद सूरीली गायिका के बारे जो जानकारी दी है, उसके लिये मै आपका बहुत धन्यवादी हूँ। इनके गायन की वयाखया करना बहुत मुश्किल है। ऐसे कलाकार लाखों मे एक होते हैं। 1932 का जन्म है, इनके बारे कूछ पता चले तो बताना, इनके परिवार के सदस्य, कहा हैं।

  • @ashokkumardhiman6783
    @ashokkumardhiman6783 Рік тому +2

    Bahut Bahut Dhanwad ji. Meri Farmesh puri kiti. Photo v 1st time dekhi Ripu Dhaman shelly di. Kesey Record nal photo nahi dekhi. So Thanks again ji.

  • @kaptaansingh2942
    @kaptaansingh2942 Рік тому +2

    ਚੰਗੀ ਜਾਣਕਾਰੀ ਹੈ

  • @annubishtannubisht
    @annubishtannubisht Рік тому +1

    ਵਾਹ ਜੀ ਵਾਹ ਬਹੁਤ ਸੁੰਦਰ ਵੀਡਿਓ

  • @niranjansinghjhinjer1370
    @niranjansinghjhinjer1370 Рік тому +6

    Waheguru ji Ka Khalsa Waheguru ji Ki Fateh 🙏
    Bot vadhia awaj lagdi h baai ji

    • @desiRecord
      @desiRecord  Рік тому +1

      ਵਾਹਿਗੁਰੂ ਕੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਿਹ।।

  • @bhupindersingh5696
    @bhupindersingh5696 Рік тому +7

    Beautiful song

  • @shashichawla7730
    @shashichawla7730 6 місяців тому

    Thanks for the dedication to this legendary singer

  • @thehacker795
    @thehacker795 Рік тому +4

    Very good imagination bae ji

  • @PrabhSingh-j3u
    @PrabhSingh-j3u Рік тому +2

    NYC video sir ji 🌱

  • @shamshersandhu9026
    @shamshersandhu9026 Рік тому +2

    Bahut khoob 👍🙏

  • @jagdishkaur4829
    @jagdishkaur4829 Рік тому +1

    Very good sir ji

  • @prabh05911
    @prabh05911 Рік тому

    ਵਾਹ ਜੀ ਵਾਹ ਕਿਆ ਬਾਤ

  • @harjitsinghjheetajheeta4415
    @harjitsinghjheetajheeta4415 Рік тому +2

    Dhanwad karda ha Desi Records da Upkar kits hai es Artist nu pesh karkey Mai sochda hunda c key kaunh hoveygi jisnay bakamal gaeya Wadhia lagga

  • @annubishtannubisht
    @annubishtannubisht Рік тому +1

    बहुत सुंदर वीडियो

  • @1BritishEmpire
    @1BritishEmpire 10 місяців тому

    Thanks for sharing rare gems of the punjabi songs❤

  • @gursharanjitgoraya2968
    @gursharanjitgoraya2968 Рік тому +2

    Very nice song

  • @akkumar1267
    @akkumar1267 Рік тому +3

    बहुत खूब, मैं इस गायिका दी गायकी तौ बडा परभावित हाँला कि इसनू ना कदे वेखया ते नदे मिलन दा कोई मोका बनेआ। बडी ही शानदार अवाज अते लफजाँ नू कैहन दा तरीका बेहद शानदार, जिँदा दिली नाल गाने विच खब के गाना, कमाल कीता दा सी। जदो मरजी सुनो, दिल बागबाग हो जाँदा ऐ। इक गाना होर सी, ओह कदे नही सूनया,,,बोल सी "मेला सी यसाखी दा, हरियाँ बोतलाँ काके दा छनकना मेरिया चृढियाँ रख के डबे बिच आइओ जी, इक पैसा, धेला मोड लेआइओ जी, इक पैसा"/ एह गीत कदे 60 साल पहले रेडियो ते सुनेया सी, मुड नहीं आया। पँजाब दा विरसा, पँजाब दी शान, रीति रिवाज एहना गीताँ विच मिलदा है। ---अनिल कुमार (राजदान), अमरितसर।

    • @naunihalsingh4108
      @naunihalsingh4108 3 місяці тому

      ਪੰਜਾਬੀ ਨੂੰ ਪਿਆਰ ਕਰਦੇ ਤਾ ਲਿੱਖਿਆ ਵੀ ਪੰਜਾਬੀ ਵਿੱਚ ਹੀ ਕਰੋ ਜੀ

  • @paramjitmeemsa7617
    @paramjitmeemsa7617 Рік тому +4

    Veer Ji Jankari Bahut Wsdhia Laggi Purane Gaun Walean Bare Jankari Mildi Hair Inderjit Sharna Ripduman Shalli De Dono Geet Wadhia Video Bna Ke Up Load Karn Di Kirpa Karni Tuhade Bahut Sukar Gujaar Hovan GE

  • @rajinderkumar3549
    @rajinderkumar3549 Рік тому +1

    VeryVeryThanks

  • @RajinderKaur-tx6nb
    @RajinderKaur-tx6nb Рік тому

    Very valuable information

  • @surinderjohal9195
    @surinderjohal9195 Рік тому

    Thanks sir g, wah maja aa gyea

  • @annubishtannubisht
    @annubishtannubisht Рік тому +1

    Very nice video

  • @karamjeetsingh2352
    @karamjeetsingh2352 Рік тому +3

    ਚੋਕੀਦਾਰਾ ਲੈ ਲਾ ਮਿੱਤਰਾਂ
    ਪੂਰਾ ਗੀਤ ਪਾਓ ਜੀ

  • @pargatgill8440
    @pargatgill8440 Рік тому +2

    Very nice👍👏😊

  • @balbirsingh8648
    @balbirsingh8648 Рік тому

    Ehna da geet bagan diya rakhiya ve amb menu torh de,,,,vee bahut piara geet hai.

  • @shivcharansingh550
    @shivcharansingh550 Рік тому

    ALL NU SALUTE HEE🙏🙏🙏 VERY GOOD👍👍👍👍

  • @SHIVSHANKAR-de9pk
    @SHIVSHANKAR-de9pk Рік тому +1

    कमाल के बोल ़़!पारिवारिक चुहलबाजी !!

  • @PrabhSingh-j3u
    @PrabhSingh-j3u Рік тому +1

    Ty sir ji 🌱

  • @mnohr6636
    @mnohr6636 Рік тому

    Bohat he vadhia uprala he tuhada,

  • @jshinda7708
    @jshinda7708 Рік тому +4

    ਵੀਰ ਜੀ ਸਨੇਹ ਲਤਾ ਦੀ ਇੰਟਰਵਿਊ ਉਡੀਕ ਦੇ ਹਾ ਤੁਸੀ ਉਸ ਦੀ ਜੀਵਨੀ ਦਿਤੀ ਸੀ ਕੇਈਆ ਨੇ ਕਮੈਟ ਕੀਤੇ ਸੀ ਉਸਨੂੰ ਮਿਲਕੇ ਇੰਟਰਵਿਊ ਕਰੋ ਤੁਹਾਡਾ ਧੰਨਵਾਦ ਹੋਵਾਗਾ ਬਾਕੀ ਇਹ ਕਲਾਕਾਰ ਵਾਰੇ ਦਿਤੀਆਂ ਜੀਵਨੀਆ ਵਧੀਆ ਹਨ ਪੁਰਾਣੇ ਕਲਾਕਾਰਾਂ ਵਾਰੇ ਪਤਾ ਲਗਦਾ ਹੈ

    • @desiRecord
      @desiRecord  Рік тому

      ਉਹ ਕਿਸੇ ਨੂੰ ਮਿਲਣ ਦੀ ਇਜਾਜਤ ਨਹੀਂ ਦਿੰਦੇ

  • @jaspreetsinghsaggu295
    @jaspreetsinghsaggu295 Рік тому

    ਕੁੜਤੀ ਮੇਰੀ ਇਹ geet mera fv .. par eh song mein Bibi parkash kaur da samjhda c

  • @harbhajansingh4281
    @harbhajansingh4281 Рік тому

    Madhu Gupta ji sun ke bahut khushi hoyi jo tusi Shally bare jaankari ditti hai . Ho sake te ohna di interview karwayo bahut meharbani howegi. Desi records walia nu v benti hai ki Madhu ji to hor poori jaankari lai ke video bnayo please. Thanks.

    • @desiRecord
      @desiRecord  Рік тому

      ਪਾ ਰਹੇ ਹਾਂ ਜੀ

  • @harpreetkaur-if9jk
    @harpreetkaur-if9jk Рік тому

    Excellent Heartwhelming

  • @satdevsharma6980
    @satdevsharma6980 Рік тому +1

    V. Nice, our time songs.❤🙏🇺🇸

  • @rajesh_kumar_
    @rajesh_kumar_ Рік тому +1

    My favourite gayeka

  • @mohinderpartapsingh9868
    @mohinderpartapsingh9868 Рік тому

    meri life di yadda hai marvalous ajj bi nhi forget

  • @madhugupta4371
    @madhugupta4371 Рік тому +4

    This is great work. I am her daughter. I wish that her picture should also be added to the video. I can help with some more information about her. She is living in Gurugram .Please let me know how can I contribute

    • @desiRecord
      @desiRecord  Рік тому

      Very happy. Yes, we need your help. Email me their photos. Send your mobile number to the email. We can do a lot. As you have seen in the comments, Punjabi people respect him a lot. We can make more documentaries about them.
      desirecordpb@gmail.com

    • @desiRecord
      @desiRecord  Рік тому

      desirecordpb@gmail.com

    • @desiRecord
      @desiRecord  Рік тому

      @madhugupta4371

    • @niazahmed3374
      @niazahmed3374 8 місяців тому

      Medam gi ripu daman shelly g ki mukamal zindi bare btao plz kia she is professor

    • @niazahmed3374
      @niazahmed3374 8 місяців тому

      Plz upload her complete biography thanx

  • @tarsemwalia2401
    @tarsemwalia2401 Рік тому +1

    ਗੋਲਡਨ ਸਮਾਂ ਸੀ ਓਹ❤

  • @gurpreetmangat1089
    @gurpreetmangat1089 Рік тому +1

    Best

  • @sukhdevsinghsohi1951
    @sukhdevsinghsohi1951 Рік тому

    Good

  • @jaipaljaipaul7449
    @jaipaljaipaul7449 Рік тому

    ਲਾਵਾਂ , ਫੇਰੇ ਤੇ ਨਿਕਾਹ ਤਿੰਨੇ ਸਰਕਸਾ , ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ , ਢੰਗ, ਤਰੀਕੇ ਯਾ ਵਿਧੀ ਆਦਿ..? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...? ਮਾਂ ਦਾ ਦੁੱਧ, ਅਣਭੋਲ ਵਿਚ , ਜੀਵਨ ਸਾਥੀ ਖ਼ਾਲੀ ਭਾਂਡਿਆਂ ਦੀ ਛੋਹ...? ਕੁਦਰਤ ਗੇਮ , ਜੀਤ ਕੇ ਹਾਰ...? ਦੁਨੀਆਂਵੀ ਗੇਮ ਜੀਤ ਯਾ ਹਾਰ...?

  • @ManjotGill-xk4ed
    @ManjotGill-xk4ed 6 місяців тому

    👍👍👍

  • @pavitargill7708
    @pavitargill7708 Місяць тому

    ❤❤

  • @lucharandhawa5627
    @lucharandhawa5627 Рік тому

    ਗਾਣਾ ਬਹੁਤ ਬਾਰ ਸੁਣਿਐ ਪਰ ਸਿੰਗਰ ਦਾ ਨਾੰ ਅੱਜ ਪਤਾ ਲੱਗਾ

  • @PremSingh-uv2sb
    @PremSingh-uv2sb Рік тому +1

    Old hit song

  • @KamalSingh-ht3fh
    @KamalSingh-ht3fh Рік тому

    Never old these song

  • @tarinder
    @tarinder Рік тому

    Veerji saree geet upload kar deo bhohat merebani hoo

  • @BalwinderSingh-nx3up
    @BalwinderSingh-nx3up Рік тому +1

    Old is gold

  • @Kuldeepsingh-gt1dj
    @Kuldeepsingh-gt1dj Рік тому

    Hmv,,ਦੀ,,ਦਾਦੀ,❤❤

  • @singhavtaravtar6478
    @singhavtaravtar6478 Рік тому

    Good

  • @bhoopsingh8887
    @bhoopsingh8887 Рік тому

    60ਸਾਲਤੋਂਸੁਣਦੇਆਰਹੇਂਹਾਂਇਸਅਵਾਜਨੂੰਅਜੇਤੱਕਬਹੁਤਵਧੀਆਲੱਗਦੀਹੈਬਿਲਕੁਲਬੋਰਨਹੀਹੁੰਦੈVeryThankFulltoYou

  • @gurpalsingh2258
    @gurpalsingh2258 4 місяці тому

    ਜਿਉਦਾ ਰਹਿ 22 ਪੁਰਾਣਾ ਸਹਿਤ ਸਾਂਭਣ ਲਈ

  • @shashichawla7730
    @shashichawla7730 6 місяців тому

    Can you shares the lyrics of her songs

  • @baldevsingh9391
    @baldevsingh9391 Рік тому

    ਸਪੀਕਰਾਂ ਦੇ ਵਿਚ ਆਮ ਚਲਦਾ ਰਿਹਾ

  • @kundanlal1680
    @kundanlal1680 6 місяців тому

    Jalandhar punjab india-31,03
    2024

  • @TheKellydelight
    @TheKellydelight Рік тому

    ਗੀਤ ਸੁਣਵਾਈਆਂ ਤਿ ਠੀਕ ਹੈ ਤੇਰੀ commentary krna befajul

  • @Jaswindersingh-zg3ug
    @Jaswindersingh-zg3ug Рік тому

    Bachpen. Yard.ai.gia

  • @rajinderkumar3549
    @rajinderkumar3549 Рік тому

    SirJesendMePunjabiSong

  • @naunihalsingh4108
    @naunihalsingh4108 3 місяці тому

    ਚੋਕੀਦਾਰਾ ਲੈਲਾ ਮਿੱਤਰਾ ਤੇਰੇ ਲੱਗਦੇ ਬੋਲ ਪਿਆਰੇ ਕੋਠਿਆ ਤੇ 2 ਮੰਜੇ ਜੋੜਕੇ ਲੱਗੇ ਸਪੀਕਰ ਤੇ ਵਜਦੇ ਸੁਣਦੇ ਰਹੇ ਬਚਪਨ ਵਿੱਚ

  • @jsingh1953
    @jsingh1953 Рік тому

    Geet nu katke kumentri dena ,bahut ghatia gall a.jiwen pehle geet ch kita hai

    • @desiRecord
      @desiRecord  Рік тому

      ਜੇ ਗੀਤ ਨੂੰ ਕੱਟਿਆ ਨਾ ਜਾਵੇ ਤਾਂ ਕਾਪੀਰਾਈਟ ਆ ਜਾਂਦਾ ਹੈ। ਇਸ ਤਰਾਂ ਕੱਟਣਾ ਮਜਬੂਰੀ ਹੈ।

  • @mandhirbrar7185
    @mandhirbrar7185 Рік тому +1

    Very nice 👍