Harjinder ji te Rajan ji, sat sri akal jithon takk mainu yaad aa tusi Gurpal Singh pal jinnah da gaana "Rabb naal thaggian keon maaray bandyia, din raat paapan ch guzaaren bandyia", ohna naal saaday pind Jagraon de nazdeek gaa chukkay ho te tuhaday os stage te gaaye geet mainu ajay v yaad ne 1"maarray mere sanyog ja fer pavay jeth da bhog nahi ta mai mardi aa" 2.uchay tibbay meri boti chardi neemay kardi leiday, tor shaukina di tu ki jaandi bhede" par os samay tusi ikk college girl di trah c te lambian 2 guttan kitian hoyian san te c v bahut sohnay ,os samay mai primary school vich parrda c,eh gall late 60s di hai.Ainay samay baad tuhada interview sunke bahut changa laggyia,tuhada oh stage programme ajay v meri yaad vich bahut changi trah vassiya hoyia.😮
ਬਹੁਤ ਹੀ ਵਧੀਆ
1963ਵਿੱਚ ਜ਼ਿੰਦਗੀ ਵਿੱਚ ਪਹਿਲੀ ਵਾਰ ਮੁਹੰਮਦ ਸਦੀਕ ਨਾਲ ਰਜਿੰਦਰ ਰਾਜਨ ਹੋਰਾਂ ਨੇ ਸਾਡੇ ਪਿੰਡ ਅਖਾੜਾ ਲਾਇਆ ਸੀ ਉਦੋਂ ਇਨ੍ਹਾਂ ਦੇ ਨਾਲ ਬਾਬੂ ਸਿੰਘ ਮਾਨ ਅਤੇ ਹਰਬੰਸ ਸਿੰਘ ਖੁਰਾਣਾ ਜੋ ਵਕਤ ਰੇਡੀਓ ਤੇ ਖੇਤੀ ਬਾੜੀ ਨਾਲ ਸੰਬੰਧਿਤ ਦਿਹਾਤੀ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸਨ ਸਭ ਨੇ ਅਖਾੜਾ ਲਾਇਆ ਸੀ ਉਹ ਗੀਤ ਮੇਰੇ ਹੁਣ ਤੱਕ ਵੀ ਯਾਦ ਹਨ
ਡੁੰਘਾ ਵਾਹ ਲੈ ਹਲ ਵੇ ਤੇਰੀ ਘਰੇ ਨੌਕਰੀ
ਲੱਭ ਜਾਂਦੀ ਤਾਂ ਚਬੌਦਾ ਛੋਲੇ ਮੈ ਸਾਰੀ ਰਾਤ ਲੱਭਦਾ ਰਿਹਾ
ਖਰਬੂਜ਼ੇ ਵਰਗੀ ਜੱਟੀ ਖਾ ਲੀ ਵੇ ਕਾਲੇ ਨਾਗ ਨੇ
ਅਤੇ ਹਰਬੰਸ ਖੁਰਾਣੇ ਨੇ ਹਾਸੇ ਵਾਲਾ ਗੀਤ
ਕਾਕੇ ਨੂੰ ਖਿਡਾਂਏਂਗਾ ਨਹੀਂ ਨਹੀਂ ਨਹੀਂ
ਆਦਿ ਗੀਤ ਗਾਏ ਸਨ
ਇਹ ਵੀ ਪਤਾ ਚੱਲਿਆ ਸੀ ਕਿ ਰਾਜਨ ਦਾ ਕਿਸੇ ਮਿਲਟਰੀ ਅਫ਼ਸਰ ਨਾਲ ਵਿਆਹ ਹੋ ਗਿਆ ਐ
ਬਾਕੀ ਬਹੁਤ ਹੀ ਖੁਸ਼ੀ ਹੋਈ ਜਦੋਂ ਅੱਜ ਰਜਿੰਦਰ ਰਾਜਨ ਦੇ ਐਨੇਂ 61 ਸਾਲ ਬਾਅਦ ਦਰਸ਼ਨ ਕਰਕੇ ਰੂਹ ਨੂੰ ਸਕੂਨ ਮਿਲਿਆ
ਚੈਨਲ ਦਾ ਬਹੁਤ ਬਹੁਤ ਧੰਨਵਾਦ
very Talented and very Melodious voice of RAJINDER,RAJAN JI.
ਉਸਤਾਦ ਜੀ ਸ਼੍ਰੀ ਹਰਚਰਨ ਗਰੇਵਾਲ ਸਾਹਿਬ ਨਾਲ ਬਹੁਤ ਖੂਬਸੂਰਤ ਗੀਤ ਨੇ ਬੀਬੀ ਰਜਿੰਦਰ ਰਾਜਨ ਜੀ ਦੇ।
੧-ਰਾਜਨ ਜੀ-
ਕਿਹੜੀ ਰੁੱਤ ਰੱਖਿਆ ਮੁਕਲਾਵਾ ਵੇ ਗੱਡੀ ਵਿੱਚ ਬੁੱਲ ਸੁੱਕ ਗਏ
ਗਰੇਵਾਲ ਸਾਹਿਬ
ਕਾਹਨੂੰ ਕਰਦੀਂ ਏਂ ਜੱਟੀਏ ਵਿਖਾਵਾ
ਨੀ ਕਿਹੜੀ ਗੱਲੋਂ ਬੁੱਲ ਸੁੱਕ ਗਏ
੨-ਗਰੇਵਾਲ ਸਾਹਿਬ
ਨੀ ਖੱਟੀ ਉਮਰਾਂ ਦੀ ਮਿਰਕਣ ਦੀਆਂ ਕਮਾਈਆਂ
ਪਾਕੇ ਵੇਖ ਕੁੜੇ ਬਾਂਕਾਂ ਮੈਂ ਬਣਵਾਈਆਂ
ਨੀ ਖੱਟੀ ਉਮਰਾਂ ਦੀ
ਰਾਜਨ ਜੀ
ਵੇ ਕਿਸ ਸੁਨਿਆਰੇ ਤੋਂ ਚਰਨ ਸਿੰਹਾਂ ਬਣਵਾਈਆਂ
ਚੁੱਕਲੈ ਵੇ ਮਿੱਤਰਾ ਬਾਂਕਾਂ ਮੇਚ ਨਾਂ ਆਈਆਂ
ਮੈਡਮ ਬਹੁਤ ਸ਼ਾਲੀਨ, ਸੂਝਵਾਨ , ਸੁਰੀਲੇ ਅਤੇ ਸਹਿਜ ਸੁਭਾਅ ਦੇ ਪ੍ਰਤੀਤ ਹੋ ਰਹੇ। ਵਾਹਿਗੁਰੂ ਜੀ ਇਹਨਾਂ ਹੀਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ❤❤❤❤❤
ਜਿਹੜਾ, ਕਰਤਾਰ, ਰਮਲੇ, ਦੇ, ਨਾਲ, ਗੀਤ, ਗਾਇਆ, ਸੀ, ਤੂੜੀ, ਖਾ, ਖਾ, ਬਲਦ, ਹਾਰ, ਗਏ, ਗੱਭਰੂ, ਲੱਗ, ਫੀਮਾਂ,ਤੇਰੀ, ਬੈਠਕ, ਨੇ, ਪੱਟਿਆ, ਕਬੂਤਰ, ਚੀਨਾ,ਬੋਲ, ਜਰੂਰ, ਸੁਣਾਵੋ, ਅੱਜ, ਤੋਂ, ਪੰਜਾਹ, ਸਾਲ, ਪਹਿਲਾਂ, ਸੁਣਿਆ, ਹੋਇਆ, ਮੰਡੀਰ, ਪਿੰਡ, ਅਖਾੜੇ ਵਿੱਚ, ਬਾਘੇ, ਪੁਰਾਣੇ, ਦੇ, ਨਜਦੀਕ
❤❤❤ ਭੈਣ ਜੀ ਬੇਨਤੀ ਕਰੋ ਕਿ ਉਹ ਦੁਬਾਰਾ ਆਪਣੀ ਗਾਇਕੀ ਦੇ ਖੇਤਰ ਵਿੱਚ ਵਾਪਿਸ ਆ ਜਾਵੋਂ ਜੀ ਭੈਣ ਜੀ ਬੇਨਤੀ ਪ੍ਰਵਾਨ ਕਰੋਗੇ
ਬਹੁਤ ਹੀ ਚੰਗਾ ਲੱਗਾ ਰਜਿੰਦਰ ਰਾਜਨ ਨੂੰ ਦੇਖ ਕੇ ਬਹੁਤ ਬਹੁਤ ਧੰਨਵਾਦ
ਅਵਾਜ ਵਿੱਚ ਅਜੇ ਵੀ ਦਮ ਐ ਰਬ ਦੀ ਪੂਰੀ ਰਹਿਮਤ ਐ
❤❤😊 ਬਹੁਤ ਵਧੀਆ ਲੱਗਿਆ ਰਾਜਨ ਜੀ ਅੱਜ ਦੇਖੀਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
Rajinder rajan g di avaj hale v oho jihi hai I love her songs
ਇਕ ਗੀਤ ਹੈ ਨੌਕਰ ਦੀ ਜੇ ਲੋੜ ਕਿਸੇ ਨੂੰ ਸੁਣਲੋ ਨਿਆਣੇ ਸਿਆਣੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਨਾਂ ਕਲਾਕਾਰਾਂ ਦਾ ਗਾਇਆ ਹੈ ਪਲੀਜ ਜਰੂਰ ਦੱਸੋ ਜੀ ਕਿਉਂਕਿ youtube te ਵੀ ਇਹ ਗੀਤ ਮਿਲ ਨੀ ਰਿਹਾ
So proud 🙏
ਮੈਡਮ ਰਾਜਨ ਲਗਭਗ ਸਠ ਕੁ ਸਾਲ ਪਹਿਲਾਂ ਸਾਡੇ ਪਿੰਡ ਘੜੂੰਆਂ ਇੱਕ ਬਰਾਤ ਆਏ ਸਨ ਉਨ੍ਹਾਂ ਦਾ ਸਟੇਜ ਪ੍ਰੋਗਰਾਮ ਉਦੋਂ ਵੇਖਣਾ ਨਸੀਬ ਹੋਇਆ ਸੀ। ਮੇਰੀ ਉਮਰ ਮਹਿਜ਼ ਛੇ ਸਤ ਸਾਲ ਦੀ ਹੋਊ, ੳਸ ਸਮੇਂ ਦਾ ਇਕ ਗੀਤ ਬਹੁਤ ਵਜਦਾ ਸੀ ਜੋ ਉਨ੍ਹਾਂ ਵੱਲੋਂ ਸਾਡੇ ਪਿੰਡ ਉਸ ਵਿਆਹ ਚ ਗਾਇਆ ਗੀਤ ਦੇ ਬੋਲ ਸਨ 1,2,3, 4-5ਨੀ ਭਰਾ, ਜਿਹੜਾ ਚੰਗਾ ਲਗਦਾ ਤੂੰ ਉਹਨੂੰ ਹਥ ਲਾ,ਨੀ ਤੂੰ ਕਰ ਲੈ ਵਿਆਹ।
Real old is gold best given information
ਥਿੰਦ ਜੀ ਤੁਸੀਂ ਪੁਰਾਣੇ ਕਲਾਕਾਰਾਂ ਨਾਲ ਮੁਲਾਕਾਤ ਕਰਾਕੇ ਯਾਦਾਂ ਤਾਜੀਆਂ ਕਰ ਰਹੋ
Very nice
ਮੈਡਮ ਜਿੰਦਾਬਾਦ ਜਿਊਦੇ ਰਹੋ 👌👌
Bahut Vadhiya video g
ਰਜਿੰਦਰ ਰਾਜਨ ਜੀ ਦਾ ਸੱਠ ਸਾਲ ਪਹਿਲਾਂ ਗਾਇਆ ਗੀਤ ਅਜੇ ਤੱਕ ਯਾਦ ਹੈ।ਮੇ ਗੋਭੀ ਨੂੰ ਲਾਵਾਂ ਤੜਕਾ ਬੁੱਢਾ ਮਾਰੇ ਛਿੱਕਾਂ ਬੁੱਢਿਆਂ ਵੀ ਤੇਰੀ ਜਾਨ ਨੂੰ ਖਿੜਕੀ ਉਹਲੇ ਪਿੱਟਾਂ । ਰਾਜਨ ਜੀ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਾ ਖੁਦ ਆਪ ਨੂੰ ਤੰਦਰੁਸਤੀ ਬਖ਼ਸ਼ੇ
ਉਹ ਦੁਗਾਣਾ ਹਰਚਰਨ ਗਰੇਵਾਲ ਤੇ ਸੀਮਾ ਨੇ ਰਿਕਾਰਡ ਕਰਵਾਇਆ ਸੀ ਤੇ ਚਤਰ ਸਿੰਘ ਪਰਵਾਨੇ ਨੇ ਲਿਖਿਆ ਸੀ।
ਵੀਰ ਜੀ ਇਹ ਗੀਤ ਜਿਸ ਦੀ ਬਾਈ ਤੁਸਾਂ ਗੱਲ ਕੀਤੀ ਹੈ ਇਹ ਗੀਤ ਸੁਰਿੰਦਰ ਸੀਮਾ ਤੇ ਹਰਚਰਨ ਸਿੰਘ ਗਰੇਵਾਲ ਜੀ ਨਾਲ ਗਾਇਆ ਹੈ
Very nice👍👍👍👍👍
The Anchor doing great job to bring the old Punjabi Singer who is forgotten but to see after 60 years Rajin ji feel very happy
ਬਹੁਤ ਵਧੀਆ ਲੱਗਿਆ ਏਨਾ ਸੁਹੱਪਣ ਅਤੇ ਸਾਦਗੀ , ਕਮਾਲ ਹੈ ! “ 27:04 ਕਰਕੇ ਅਹਿਸਾਨ ਜੋ ਨੀਚੇ ਲ ਨਜ਼ਰ ਰੱਖਦੇ ਹੈਂ “ ਵਾਹ ਰੂਹ ਖੁਸ਼ ਹੋ ਗਈ ਥਿੰਦ ਸਾਭ
Dilo.mubarkbad.sr.madam.nu
1 ਮੈਂ ਕਮਲੀ ਹੋਗੀ ਵੇ
2 ਜੇਠ ਜਠਾਣੀ ਅੰਦਰ ਸੌਂਦੇ
3 ਲੰਬੜਾਂ ਦੀ ਵੀਹੀ ਵਾਲ਼ਾ ਖੋਲ੍ਹਦੇ ਕੁੰਡਾ
4 ਇਸ਼ਕ ਬਰਾਂਡੀ ਚੜ੍ਹ ਗਈ ਜੇਠ ਨੂੰ
ਕਰਤਾਰ ਰਮਲਾ ਜੀ ਨਾਲ਼
Very good video 👍
Harjinder ji te Rajan ji, sat sri akal jithon takk mainu yaad aa tusi Gurpal Singh pal jinnah da gaana "Rabb naal thaggian keon maaray bandyia, din raat paapan ch guzaaren bandyia", ohna naal saaday pind Jagraon de nazdeek gaa chukkay ho te tuhaday os stage te gaaye geet mainu ajay v yaad ne 1"maarray mere sanyog ja fer pavay jeth da bhog nahi ta mai mardi aa" 2.uchay tibbay meri boti chardi neemay kardi leiday, tor shaukina di tu ki jaandi bhede" par os samay tusi ikk college girl di trah c te lambian 2 guttan kitian hoyian san te c v bahut sohnay ,os samay mai primary school vich parrda c,eh gall late 60s di hai.Ainay samay baad tuhada interview sunke bahut changa laggyia,tuhada oh stage programme ajay v meri yaad vich bahut changi trah vassiya hoyia.😮
ਸਾਡੇ ਪਿੰਡ ਕੋਕਰੀ ਕਲਾਂ ਦੇ ਵਿੱਚ ਰੰਜਿਦਰ ਜੀ ਦਾ ਅਖਾੜਾ ਲੱਗਿਆ ਸੀ ਘੱਗਰਾ ਸਵਾਦੇ ਕਾਲੀ ਸੂਫ ਦਾ ਵੇ ਜਾ ਵੇ ਸੂਕਦਾ ਛੜੇ ਦੀ ਹਿੱਕ ਫੂਕਦਾ ਵੇ 50 ਸਾਲ ਪਹਿਲਾਂ
ਸਭ ਤੋਂ ਪਹਿਲਾਂ ਜਿਹੜਾ ਗੀਤ ਰਿਕਾਰਡ ਹੋਇਆ ਹੈ,ਉਹ ਕਿਹੜਾ ਸੀ।
So proud madam ji
Bahut hi khub g
❤❤❤❤❤❤❤
ਰਜਿੰਦਰ ਰਾਜਨ ਨੂੰ ਅਸੀਂ ਛੋਟੇ ਹੁੰਦਿਆਂ ਮੋਰਿੰਡੇ ਬਹੁਤ ਵਾਰ ਦੇਖਿਆ ਸੀ
Great singer
Old is gold
ਰਾਜਿੰਦਰ ਰਾਜਨ ਜੀ ਬਹੁਤ ਵਧੀਆ ਆਵਾਜ਼ ਬੁਲੰਦ ਆਵਾਜ਼ ਵਿੱਚ ਰਿਕਾਰਡ ਗੀਤ ਅਮਰ ਹੋ ਗਏ ਅੱਜ਼ ਵੀ ਦਮਦਾਰ ਆਵਾਜ਼ ਹੈ ਰਾਜਨ ਜੀ ਦੀ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏
ਸਾਹਮਣੇ ਚੁਬਾਰੇ ਨੀ ਮੈਂ ਖੇਡਾਂ ਗੀਟੀਆਂ ਕਰਮਜੀਤ ਧੂਰੀ ਨਾਲ ਰੀਕਾਰਡ ਹੋਇਆ ਸੀ
Very good singer
Jindabad mom
ਬਹੁਤ ਹੀ ਸੁੰਦਰ ਪੋਗਰਾਮ ਸਾਬਾਸ 👌👌
God.bless.you Rajinder,Rajan,ji,,,,
ਅੱਜ ਦੀ ਫੁਹੜ ਗਾਉਣ ਵਾਲੀਆਂ ਨਾਲੋ ਕਿੰਨੀ ਨਿਮਰਤਾ
Sonice sonice
Right bolia
1968 De Wich PindBhodi Pur Wich Sunea See Rajinder Gee Nou
ਮੈਂ,ਦਸ, ਕੁ, ਸਾਲ, ਸੀ ਬਾਘੇ, ਪੁਰਾਣੇ, ਦੇ, ਨਜਦੀਕ, ਮੰਡੀਰਾਂ ਪਿੰਡ, ਕਰਤਾਰ, ਰਮਲੇ, ਤੇ, ਰਾਜਿੰਦਰ, ਰਾਜਨ ਦਾ ਅਖਾੜਾ, ਵੇਖਿਆ, ਸੀ, ਸੱਠ ਬਾਹਠ ਸਾਲ, ਦੀ, ਗੱਲ, ਹੈ, ਗੀਤ, ਦੇ, ਬੋਲ, ਸਨ, ਤੇਰੀ ਬੈਠਕ, ਨੇ ਪੱਟਿਆ, ਕਬੂਤਰ, ਚੀਨਾ, ਬੋਲ ਸੁਣਾਵੋ
ਰਾਜਨ ਜੀ ਉਸ ਦਸ ਰੁਪਏ ਦੀ ਕੀਮਤ ਇਸ ਸਮੇ ਦੋ ਹਜ਼ਾਰ ਰੁਪਏ ਦੇ ਬਰਾਬਰ ਸੀ ਧੰਨਵਾਦ
ਰਾਜਿੰਦਰ ਕੌਰ ਰਾਜਨ ਨੂੰ ਮੈ ਪਿੰਡ ਜੋਗਾ ਵਿੱਚ ਖਾੜਾ ਦੇਖਿਆ ਸੀ ਗਾਨਾ ਲੈਜਾ ਛੱਲੀਆਂ ਭੁਨਾ ਲਈਂ ਦਾਣੇ ਮਿੱਤਰਾ ਦੂਰ ਦਿਆ
ਸੁਰਜੀਤ ਸਿੰਘ ਪਿੰਡ ਉੱਭਾ
ਆਵਾਜ ਅੱਜ ਵੀ,ਕਮਾਲ,ਦੀ,ਹੈ,ਜੀ, ਧੰਨਵਾਦ
ਰਜਿੰਦਰ ਰਾਜਨ ਮੈਡਮ ਬਹੁਤ ਸੂਝਵਾਨ ਇਨਸਾਨ ਪ੍ਤੀਤ ਹੁੰਦੇ ਨੇ ਇਹਨਾ ਨੂੰ ਦੇਖ ਸੁਣਕੇ ਮਨ ਨੂੰ ਖੁਸੀ ਮਿਲੀ ਜਿੰਦਾਬਾਦ 🙏🙏
ਥਿੰਦ ਸਾਹਿਬ ਤੁਹਾਡੀ ਪੇਸ਼ਕਾਰੀ ਤਾਂ ਉੱਤਮ ਦਰਜੇ ਦੀ ਹੈ ਹੀ ਪਰ ਤੁਹਾਡੀ ਦਿੱਖ ਤੇ ਸ਼ਖਸੀਅਤ ਵੀ ਬਹੁਤ ਆਕਰਸ਼ਕ ਹੈ ।
ਬਾਬੂ ਸਿੰਘ ਮਾਨ ਦਾ ਪਹਿਲਾ ਕਿਹੜਾ ਗੀਤ ਗਾਇਆ ਸੀ ਜੀ ?
ਛੜਿਆਂ ਦੇ ਘਰ ਭੇਡ ਲਵੇਰੀ, ਵੰਡ ਵੜੇਵੇਂ ਚਾਰੇ, ਨੀ ਅੱਧਾ ਦੁੱਧ ਲੈ ਜਾਈਂ ਵੰਡ ਕੇ, ਇਹਦੀ ਧਾਰ ਕੱਢ ਜਾਹ ਮੁਟਿਆਰੇ,
Jah vai dholna mai nahi bolna teri sadi bass vai rati kit hai vai ssim
Madam Rajan is a great Singer
1965ਵਿਚਰਾਜਨਜੀਨੂੰਮੁਕਤਸਰਸਂਹਿਰਦੇੲਇਕਪਿੰਡਵਿੱਚਦੇਖਿਆਸੀ
Good
Singer.rajan
Madamji😂😂😂😂🎉
RAJN JI DE GAHNE AUJ VEE LOKE FAIMLY VICH BAITH E SUONDE HUN ,KOTHHE OUPER CHURHH KE BAITHH JADEN SUN LOKE RSDHALIWALL FDK PUNJAB ❤
Rajanji. Merepindgiane. Gaea ctusinojoan c. 55saldigalhe
ਚਿੱਟੀਆਂ ਕਪਾਹ ਦੀਆਂ ਫੁਟੀਆਂ •••••
Ehna de husband hunn kithe Han tusee dusyea nahi
❤❤❤❤❤
Old is gold
❤❤❤❤❤