1920 ਵਿਚ ਪੱਥਰ ਦੇ ਰਿਕਾਰਡ ਵਿਚ ਆਈ ਲੋਕਗਾਥਾ ਜਿਸ ਨੂੰ ਮਾਣਕ ਨੇ ਆਪਣੇ ਨਾਮ ਤੇ ਗਾ ਲਿਆ

Поділитися
Вставка
  • Опубліковано 25 сер 2024
  • ਰਿਕਾਰਡ ਸਮੀਖਿਆ ।
    #plz_subscribe_my_channel

КОМЕНТАРІ • 221

  • @warriorpunjabi44
    @warriorpunjabi44 Рік тому +9

    ਮਾਣਕ ਸਾਹਿਬ ਨੇ ਇਨ੍ਹਾਂ ਗਾਥਾਵਾਂ ਨੂੰ ਅਮਰ ਕਰ ਦਿੱਤਾ ਹੈ। ਨਹੀਂ ਤਾਂ ਇਹ ਸੰਜੋਗਵਸ ਹੀ ਕੋਈ ਪੰਜਾਬੀ ਜਾਣਦਾ ਕਿ ਇਹ ਗਥਾਂਵਾਂ ਕਦੇ ਕਿਸੇ ਨੇ ਲਿਖੀਆਂ ਤੇ ਕਦੇ ਕਿਸੇ ਨੇ ਗਾਈਆਂ ਵੀ ਸਨ।

  • @BalbirSingh-kv8mq
    @BalbirSingh-kv8mq Рік тому +14

    ਸਚਾਈ ਨੂੰ ਬਿਆਨ ਕਰਨਾ ਵੀ ਇਕ, ਬਹੁਤ ਵੱਡੀ ਵਿਸ਼ੇਸ਼ਤਾ ਦੀ ਗੱਲ ਹੈ, ਭਾਈ ਦੇਸਾ ਜੀ ਬਾਰੇ ਪਹਿਲੀ ਵਾਰ ਪਤਾ ਲੱਗਾ,ਦੇ ਮਾਣਕ ਸਾਹਿਬ ਨੇ ਗਾਇਆ, ਚੰਗਾ ਕੀਤਾ ਨਹੀਂ ਤਾਂ ਇਹ ਗੀਤ ਬਾਰੇ ਬਹੁਤ ਲੋਕਾਂ ਨੂੰ ਪਤਾ ਵੀ ਨਹੀਂ ਸੀ ਲਗਣਾ, ਕਿਸੇ ਚੰਗੇ ਇਨਸਾਨ ਦੇ ਗੁਣ ਗ੍ਰਹਿਣ ਕਰਨੇ,ਚੰਗੀ ਗੱਲ ਹੈ

  • @parkashchand6501
    @parkashchand6501 Рік тому +34

    ਪਹਿਲੇ ਗਾਇਕ ਵੀ ਬਹੁਤ ਵਧੀਆ ਗਾਉਂਦੇ ਸੀ ਪਰ ਜਦੋਂ ਕੁਲਦੀਪ ਮਾਣਕ ਨੇ ਕਲੀਆਂ ਗਾਈਆਂ ਹਨ ੳਹ ਲੋਕਾਂ ਦੇ ਮਨਾਂ ਵਿਚ ਘਰ ਕਰ ਚੁੱਕੀਆਂ ਹਨ ਗੀਤ ਤਾਂ ਇਕੋ ਜਹੇ ਹੁੰਦੇ ਹਨ ਗਾਉਣ ਢੰਗ ਹੀ ਅਲੱਗ ਹੈ ਜੀ ਧੰਨਵਾਦ

  • @jagtarmaan2653
    @jagtarmaan2653 Рік тому +34

    ਪਹਿਲੇ ਕਲਾਕਾਰਾਂ ਨੇ ਵੀ ਵਧੀਆ ਗਾਇਆ ਪਰ ਜੋ ਮਿਠਾਸ ਮਾਣਕ ਸਾਹਬ ਦੀ ਅਵਾਜ਼ ਵਿੱਚ ਹੈ ਕਿਆ ਕਹਿਣੇ 🙏🏻

  • @KuldeepSharma-ew2fc
    @KuldeepSharma-ew2fc Рік тому +5

    ਗੀਤ ਪਹਿਲਾਂ ਲਿਖਿਆ ਜਾਂਦਾ
    ਗੀਤ ਜੇਕਰ ਲੋਕਾਂ ਦੀ ਜੁਬਾਨ ਤੇ ਚੜ ਜਾਵੇ ਉਹੀ ਗੀਤ ਲੋਕ ਗੀਤ ਅਖਵਾਉਂਦਾ ਹੈ
    ਜਿਵੇਂ ਗੀਤ ਛੱਲਾ ਬਹੁਤ ਗਾਇਕਾਂ ਗਾਇਆ ਇਸ ਵਿੱਚ ਕੋਈ ਬੁਰਾਈ ਨਹੀਂ ਹੈ
    ਮਾਣਕ ਸਾਹਿਬ ਨੇ ਲੋਕ ਗਾਥਾਵਾਂ ਨੂੰ ਗਾਇਆ ਜੋ ਪਹਿਲਾਂ ਕੁਦਰਤੀ ਕਿਸੇ ਗਾਇਕ ਨੇ ਗਾਇਆਂ ਹੋਣਗੀਆਂ
    ਮਾਣਕ ਸਾਹਿਬ ਦਾ ਗਾਉਣ ਦਾ ਲਹਿਜਾ ਕਾਬਲ ਏ ਤਾਰੀਫ ਹੈ

  • @gurmailsinghgill4971
    @gurmailsinghgill4971 Рік тому +12

    ਪਹਿਲਾਂ ਜਿਸ ਵੀ ਗਾਇਕ ਨੇ ਗਾਇਆ ਹੈ, ਚੰਗਾ ਗਾਇਆ ਹੈ। ਪਰ ਮਾਣਕ ਸਾਹਿਬ ਜੀ ਨੇ ਨਹੀਂ ਦੇਵ ਥਰੀਕੇ ਵਾਲਾ ਨੇ ਆਪਣੇ ਨਾਂ 'ਤੇ ਉਨ੍ਹਾਂ ਕੋਲ ਇਹ ਗਾਥਾਵਾਂ ਭੇਜੀਆਂ ਹਨ , ਮਾਣਕ ਸਾਹਿਬ ਜੀ ਦੀ ਬੁਲੰਦ ਆਵਾਜ਼ ਵਿੱਚ ਹੀ ਇਹਨਾਂ ਗੀਤਾਂ ਦੀ ਪਹਿਚਾਣ ਬਣੀ ਹੈ।

  • @nagindersingh4119
    @nagindersingh4119 Рік тому +4

    ਵਾਹਿਗੁਰੂ ਜੀ
    ਸਮੇ ਦੇ ਮੁਤਾਬਕ ਦੋ ਹਾ ਨੇ ਸਹੀ ਗਾਇਆ ਹੈ ਵਧੀਆ ਲਗਿਆ ਹੈ। ਖੁਸ਼ ਰਹੋ ਆਬਾਦ ਰਹੋ ਜੀ

  • @gurmailsinghgill4971
    @gurmailsinghgill4971 Рік тому +10

    ਅੱਜ ਵੀ ਇੱਕ ਗੀਤ ਨੂੰ ਬਹੁਤ ਸਾਰੇ ਗਾਇਕ ਗਾ ਰਹੇ ਹਨ, ਮਾਣਕ ਸਾਹਿਬ ਦਾ ਗੀਤ 'ਗੱਡੀ ਵਿੱਚ ਜਾਣ ਵਾਲੀਏ' ਹੋਰ ਵੀ ਗਾਇਕ ਗਾ ਰਹੇ ਹਨ। ਇੱਕ ਗੀਤ ਜੋ ਕਰਨੈਲ ਗਿੱਲ ਨੇ ਗਾਇਆ ਤਾਂ ਬਹੁਤਾ ਚੱਲਿਆ ਨਹੀਂ ਜਦੋਂ ਮਾਣਕ ਸਾਹਿਬ ਨੇ ਗਾਇਆ ਤਾਂ ਸੁਰਿੰਦਰ ਕੌਰ ਨੇ ਉਨ੍ਹਾਂ ਨੂੰ ਅੱਗੇ ਬਿਠਾ ਕੇ ਨੌ ਵਾਰ ਸੁਣਿਆ ਤੇ ਫਿਰ ਤਬਦੀਲ ਕਰਾ ਕੇ ਸੁਰਿੰਦਰ ਕੌਰ ਨੇ ਵੀ ਇਹ ਗੀਤ ਗਾਇਆ, ਵਰਦਾਨ ਗਾਇਕੀ ਸੀ ਮਾਣਕ ਸਾਹਿਬ ਦੇ ਕੋਲ....

  • @amolaksingh1065
    @amolaksingh1065 Рік тому +18

    ਸਲਾਮ ਹੈ ਪਹਿਲੇ ਵਾਲੇ ਪੁਰਾਣੇ ਗੀਤ ਕਾਰਾ ਨੂੰ ਤੇ ਕੁਲਦੀਪ ਮਾਣਕ ਦਾ ਤਾਂ ਕੀ ਕਹਿਣਾ ਪੁਰਾਣੇ ਗੀਤਾਂ ਨੂੰ ਏਨਾ ਸ਼ਿਗਾਰਿਆ ਕੇ ਸੂਣਨ ਵਾਲਿਆਂ ਦੇ ਸੀਨੇ ਵਿਚ ਧੱਸ ਗੲਏ ਕੋਈ ਗਲਤ ਨਹੀਂ ਕੀਤਾ ਦੁਬਾਰਾ ਜਿੰਦਾਂ ਕੀਤਾ

  • @jagjitkumar2446
    @jagjitkumar2446 Рік тому +10

    ਕੁਲਦੀਪ ਮਾਣਕ ਦੀ ਸੱਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ 🙏

  • @surjitseet797
    @surjitseet797 Рік тому +6

    ਅਸਲ ਵਿੱਚ ਕੁਲਦੀਪ ਮਾਣਕ ਨੇ ਮਰੀ ਹੋਈ ਲੋਕ ਗਥਾਵਾਂ ਵਾਲੀ ਗਾਇਕੀ ਨੂੰ ਨਵੇਂ ਸਿਰੇ ਤੋਂ ਸੁਰੂ ਕੀਤਾ। ਢਾਡੀ ਗਾਇਕਾਂ ਇਨਾਂ ਨੂੰ ਪਹਿਲਾਂ ਸ਼ੁਰੂ ਵਿੱਚ ਅਪਣੇ ਹਿਸਾਬ ਨਾਲ ਗਾਇਆ। ਹਾਂ ਇੱਕ ਗੱਲ ਜਰੂਰ ਕਿ ਦੇਵ ਥੀਰਕੇ ਵਾਲੇ ਵਰਗੇ ਲੇਖਕਾਂ ਨੇ ਇਨਾਂ ਗੀਤਾਂ ਨੂੰ ਅਪਣੇ ਨਾਂ ਹੇਠ ਨਵੀਂ ਰੰਗਤ ਦੇ ਦਿੱਤੀ । ਅਜੇਹੇ ਦੋ- ਗਾਣੇ ਤੇ ਹੋਰ ਗੀਤ ਸੈਂਕੜੇ ਹਨ ਜਿਨਾਂ ਵਿੱਚ ਥੋੜ੍ਹਾ ਬਦਲਾਅ ਕਰਕੇ ਨਵੇਂ ਲੇਖਕ ਅਪਣੇ ਨਾਂ ਹੇਠ ਲਿਖ ਗਏ। ਵਧੀਆ ਖੋਜ ਤੁਹਾਡੀ ਜੀ ਤੇ ਵਧੀਆ ਉਪਰਾਲਾ।
    ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ

  • @nanakchandkamboj5844
    @nanakchandkamboj5844 Рік тому +25

    ਹਰ ਯੁਗ ਵਿਚ ਜੈਸਾ ਕਿਸੇ ਸਿੰਗਰ ਨੇ ਗਾਇਆ ਵੈਸਾ ਸਰੋਤਿਆੰ ਨੇ ਸਿਰ ਮੱਥੇ ਸਵੀਕਾਰ ਕੀਤਾ। ਕਿਓਂਕਿ ਵਕਤ ਕਦੇ ਥਿਰ ਨਹੀਂ ਰਹਿੰਦਾ। ਵਕਤ ਦੇ ਨਾਲ-ਨਾਲ ਬਹੁਤ ਕੁੱਝ ਬਦਲ ਜਾਂਦਾ ਹੈ।
    ਇਹ ਗੱਲ ਵੱਖਰੀ ਹੈ ਕਿ ਜੋ ਗੀਤ ਪੁਰਾਣੇ ਸਾਡੇ ਪਿਓ ਦਾਦਾ ਸੁਣਦੇ ਸੀ ਓਹ ਸਾਨੂੰ ਪਸੰਦ ਨਹੀਂ ਤੇ ਜੋ ਸਾਨੂੰ ਪਸੰਦ ਹੈ ਹੋ ਸਕਦੈ ਸਾਡੇ ਬੱਚਿਆੰ ਨੂੰ ਨਾ ਪਸੰਦ ਹੋਵੇ। ਗੀਤ ਕਿਸੇ ਵੀ ਗੀਤਕਾਰ ਦਾ ਲਿਖਿਆ ਹੋਵੇ ਉਸ ਨੂੰ ਵੱਖ ਵੱਖ ਅੰਦਾਜ ਵਿੱਚ ਸੁਣਨ ਦਾ ਆਪਣਾ ਵੱਖਰਾ ਮਜਾ ਹੈ। ਮੈੰ ਤਾੰ ਬਚਪਨ ( 1973-74 ) ਤੋਂ ਹੀ ਮਾਣਕ ਸਾਹਬ ਦਾ ਕੱਟੜ ਫੈਨ ਹਾੰ ,ਉਨਾੰ ਨੇ ਕਲੀਆਂ, ਲੋਕ ਗਾਥਾਵਾਂ ਗਾ ਕੇ ਜੋ ਮੁਕਾਮ ਹਾਸਲ ਕੀਤਾ ਓਹ ਹਰ ਸਿੰਗਰ ਦੇ ਵੱਸ ਦੀ ਗੱਲ ਨਹੀਂ। ਮਾਣਕ ਸਾਹਬ ਵਰਗਾ ਫਨਕਾਰ ਦੁਬਾਰਾ ਕਿਸੇ ਮਾਂ ਨੇ ਨਹੀਂ ਜੰਮਣਾ।

    • @desiRecord
      @desiRecord  Рік тому +2

      ਇਹ ਸੱਚਾਈਆਂ ਹਨ।

    • @harrapacivilization2779
      @harrapacivilization2779 Рік тому +1

      ਮੈਨੂੰ ਦਾਦੇ ਦੇ ਸਮੇ ਦੇ ਹੀ ਪਸੰਦ । ਪੜਦਾਦੇ ਦੇ ਸਮੇ ਦੇ ਵੀ

    • @jashanandgurshaanshow8549
      @jashanandgurshaanshow8549 Рік тому

      @@harrapacivilization2779 ਤੁਹਾਡਾ ਜਾਇਕਾ ਬਿੱਲਕੁੱਲ ਦਰੁਸਤ ਹੈ।

  • @balwindersandhu923
    @balwindersandhu923 Рік тому +19

    ਵੈਰੀ ਗੁਡ ਮਾਣਕ ਸਾਹਿਬ

  • @dalwindersingh6323
    @dalwindersingh6323 Рік тому +14

    ਬੜਾ ਸੁਚੱਜਾ ਤੇ ਸਾਰਥਕ ਕਦਮ ।,, ਬਹੁਤ ਬਹੁਤ ਸਤਿਕਾਰ ਜੀਓ ।❤🙏

  • @mangatsingh670
    @mangatsingh670 Рік тому +47

    ਮਾਣਕ ਦੀ ਆਵਾਜ਼ ਬਹੁਤ ਵਧੀਆ ਸੀ
    ਜਿਹੜੀ ਪਿੱਚ ਤੇ ਮਾਣਕ ਗਾ ਗਿਆ ਹੋਰ ਕੋਈ ਨਹੀਂ ਗਾ ਸਕਿਆ

    • @harjinderjaura177
      @harjinderjaura177 Рік тому +3

      22g Manak ne ta buhat vadhia gya.
      Pr dev ne lokgathava di chori kiti hai

  • @Palmusic1786
    @Palmusic1786 Рік тому +16

    ਮਾਣਕ ਸਾਹਬ ਨੇ ਸਾਰੇ ਗੀਤ ਅਮਰ ਕਰ ਦਿੱਤੇ

  • @RoopBrar5755
    @RoopBrar5755 Рік тому +12

    ਵਾਹ ਓਏ ਮਾਣਂਕਾ ਸਦਕੇ ਜਾਵਾਂ ਤੇਰੇ ਮਾਣਕ ਮਾਣਕ ਈ ਸੀ ਨਹੀਂ ਬਣਜਾਣਾਂ ਹਰ ਕਿਸੇ ਨੇਂ ਮਾਣਕ

  • @Sanghera-pe1wu
    @Sanghera-pe1wu Рік тому +8

    ਮਾਣਕ ਵਧੀਆ ਗਾਇਕ ਸੀ ਪਰ ਇਸ ਜਾਣਕਾਰੀ ਦੀ ਵੀ ਬਹੁਤ ਅਹਿਮੀਅਤ ਹੈ

  • @bajwa_S
    @bajwa_S Рік тому +5

    ਮਾਣਕ ਹੁਰਾਂ ਨੇ ਇੰਟਰਵਿਊਆਂ ਚ ਵੀ ਕਿਹਾ ਕਈ ਥਾਂ ਕਿ ਅਸੀ ਕਈ ਲੋਕ ਗੀਤਾਂ, ਲੋਕ ਧੁਨਾਂ ਤੇ ਕਵੀਸ਼ਰਾਂ ਦੇ ਸਟਾਇਲ ਨੂੰ ਵੀ ਰਿਕਾਰਡ ਕੀਤਾ। ਗੱਲ ਤਾਂ ਜਾਣਕਾਰੀ ਦੀ ਐ ਅਤੇ ਦੁਬਾਰਾ ਬਣਾਉਣਾ ਤਾਂ ਸ਼ੋਭਦਾ ਜੇ ਕੰਮ ਪਹਿਲੇ ਤੋਂ ਹੋਰ ਵਧੀਆ ਹੋਵੇ। ਬਾਕੀ ਮਾਣਕ ਹੁਰਾਂ ਦੇ ਕੰਮ ਦਾ ਪੱਧਰ ਸਭ ਨੂੰ ਪਤਾ ਹੀ ਐ।

  • @GSD04
    @GSD04 5 місяців тому

    ਮਾਣਕ ਸਾਹਿਬ ਨੇ ਇਹ ਗੀਤ ਅਮਰ ਕਰ ਦਿੱਤੇ ਕੋਈ ਗਲਤ ਗੱਲ ਨਹੀਂ ਹੈ ।ਨਹੀਂ ਤਾਂ ਹੁਣ ਤੱਕ ਇਹ ਗੀਤ ਬੇਜਾਨ ਹੋ ਚੁੱਕੇ ਹੁੰਦੇ ।
    ਮਾਣਕ ਸਾਹਿਬ ਨੂੰ ਸਲਾਮ

  • @GURMEETSINGH-zn1zm
    @GURMEETSINGH-zn1zm 11 місяців тому +4

    ਵਾਹ ਜੀ ਵਾਹ ਮਾਣਕ ਦੀ ਅਵਾਜ ਵਰਗੀ ਕਿਸੇ ਦੀ ਵੀ ਨਹੀਂ ਸੀ। ਬਾਕੀ ਇਹ ਲੋਕ ਵਿਰਸਾ ਕਿਸੇ ਇਕ ਦਾ ਇਸ ਤੇ ਕੋਈ ਹਕ ਨਹੀਂ ਹੁੰਦਾ। ਮਾਣਕ ਸਾਡੇ ਭਾਰਤ ਦਾ ਹੀਰਾ ਹੈ

  • @amrikbuttar7116
    @amrikbuttar7116 Рік тому +10

    ਸੱਚ ਲੋਕਾ ਸਾਹਮਣੇ ਲਿਆਉਣ ਲਈ ਧੰਨਵਾਦ

  • @raahi8581
    @raahi8581 Рік тому +4

    ਆਪਣੇ ਵਿਰਸੇ ਨੂੰ ਸਮ੍ਹਾਲ ਕੇ ਰੱਖਣ ਦੀ ਕੋਸ਼ਿਸ਼ ਕਰਨ ਲਈ ਤੁਹਾਡਾ ਬਹੁਤ ਧਨਵਾਦ

  • @lakhvirsingh6379
    @lakhvirsingh6379 Рік тому +17

    ਮਾਣਕ ਮੋਤੀ ਹੀਰੇ ਕਿਸੇ ਵੀ ਨਹੀਂ ਬਣ ਜਾਣਾ

  • @surjitsingh6134
    @surjitsingh6134 Рік тому +6

    ਬਹੁਤ ਸੁਹਣਾ ਵਿਖਿਆਨ ਤੇ ਇਤਿਹਾਸ ਭਰਾ ਉਜਾਗਰ ਕੀਤਾ,ਸਲਾਮ।

  • @harmonium7sur35
    @harmonium7sur35 Рік тому +16

    ਦੇਵ ਥਰੀਕੇ ਵਾਲਾ,ਆਪ ਵੀ ਬਹੁਤ ਵਧੀਆ ਗੀਤਕਾਰ ਸੀ,ਪਰ ਕਦੇ ਕਦੇ ਆਹ ਕੰਮ ਵੀ ਕਰ ਲੈਂਦੇ ਸੀ,ਏਧਰੋਂ ਓਧਰੋਂ ਲਾਈਨਾਂ ਹੂ ਬ ਹੂ ਲੈ ਲੈਂਦੇ ਸੀ,ਸੱਸ ਨੂੰ ਕੇਹਰ ਸਿੰਘ ਸਮਝਾਵੇ,ਇਹ ਲੋਕ ਗਾਥਾ ਇੱਕ ਚਿੱਠੇ ਵਿੱਚੋਂ ਲਈ ਹੋਈ ਏ,

    • @1.3msubscriber87
      @1.3msubscriber87 Рік тому +1

      Baba hajoora Singh di likhat c sbb ina ne bss naam ad kita c

  • @shavindersingh5923
    @shavindersingh5923 9 місяців тому +1

    ਪੁਰਾਣੇ ਗੀਤ ਗਾਉਣ ਵਾਲ਼ਿਆਂ ਦੀ ਅਵਾਜ਼ ਵਿੱਚ ਦਮ ਸੀ ਪਰ ਹੁਣ ਦੇ ਗਾਇਕ ਸਾਉਂਡ ਸਿਸਟਮ ਐਂਪਲੀਫਾਇਰ ਦੇ ਸਿਰ ਤੇ ਮਸ਼ਹੂਰ ਹੋਏ ਹਨ ਪਰ ਇਹਨਾਂ ਦੀ ਅਵਾਜ਼ ਪੁਰਾਣਿਆਂ ਦਾ ਪਾ ਪਾਸਕ ਵੀ ਨਹੀਂ ਹਨ। ਬਾਕਾਇਦਾ ਰਾਗਾਂ ਦੇ ਅਧਾਰ ਤੇ ਗੀਤ ਗਾਉਂਦੇ ਸਨ ਉਹ।

  • @Jasleen.photography
    @Jasleen.photography Рік тому +5

    ਗਾ ਲਿਆ ਕੋਈ ਗੱਲ ਨਹੀਂ ਇਹਨੇ ਟਾਈਮ ਬਾਦ ਪਰ ਜੇ ਵਿੱਚ ਗੀਤਕਾਰ ਨੇ ਨਾਮ ਬਦਲ ਲਿਆ ਹੋਵੇ ਉਹ ਗਲਤ ਹੈ, ਬਾਕੀ ਤੁਹਾਡਾ ਧੰਨਵਾਦ ਪਹਿਲੇ ਪੰਜਾਬੀ ਹੀਰੋ ਤੇ ਫਿਲਮ ਬਾਰੇ ਦਸਣ ਲੀ❤❤

  • @jagdevsingh8614
    @jagdevsingh8614 Рік тому +6

    ਬਹੁਤ ਵਧੀਆ ਪੇਸ਼ਕਾਰੀ ਲਈ ਧੰਨਵਾਦ ਜੀ , ਚੋਰੀ ਕਰਨ ਵਾਲੇ ਨੂੰ ਤਾਂ ਚੋਰ ਹੀ ਕਹਿੰਦੇ ਨੇ ਬੇਸ਼ੱਕ ਕਿਸੇ ਦੀ ਲਿਖਤਾ ਚੋਰੀ ਕਰਨ ਵਾਲਾ ਦੇਵ ਥਰੀਕੇ ਵਾਲਾ ਹੀ ਕਿਉਂ ਨਾ ਹੋਵੇ।

    • @TV-ku5wk
      @TV-ku5wk Рік тому

      ਬਿਲਕੁਲ ਠੀਕ ਹੈ ਜੀ

  • @RajwinderKaur-jc6lh
    @RajwinderKaur-jc6lh Місяць тому

    Koi jawab nhi ehna fankara da.
    Old is gold.👍🏻👍🏻👍🏻👍🏻👍🏻

  • @avtarsinghchanne5720
    @avtarsinghchanne5720 Рік тому +1

    ਇਸ ਵਿੱਚ ਕੁਲਦੀਪ ਮਾਂਣਕ ਜੀ ਦੀ ਕੋਈ ਗਲਤੀ ਨਹੀਂ, ਸਿੱਧੇ ਤੌਰ ਪਰ ਗਲਤ ਉਹ ਹੈ ਜਿਸਦੇ ਨਾਂਮ ਹੇਠ ਗੀਤ ਰਿਕਾਰਡ ਹੋਏ ਹਨ।

  • @lyricsjangchapra8017
    @lyricsjangchapra8017 Рік тому +7

    ਲਿਖਾਰੀ ਦਾ ਨਾਮ ਕਁਟ ਦੇਣਾਂ ਬਹੁਤ ਵਁਡਾ ਜੁਰਮ ਏ
    ਪੁਰਾਣੀਆਂ ਕਲਮਾਂ ਗਾਉਣਾ ਵਧੀਆ ਗਁਲ ਏ
    ਪਰ ਇਁਥੇ ਅਸਲੀ ਗੁਨਾਹਗਾਰ ਲਿਖਾਰੀ ਏ
    ਕਲਾਕਾਰ ਨਹੀਂ

  • @vishavnirmaan4731
    @vishavnirmaan4731 Рік тому +11

    ਉਦੋਂ ਗਾਇਬ ਸ਼ੈਲੀ ਇਸੇ ਪ੍ਰਕਾਰ ਦੀ ਸੀ ।ਇਹ ਗੀਤ ਵੀ ਘੱਟ ਹਾਂਈ ਪਿੱਚ ਤੇ ਨਹੀਂ ਗਾਇਆ । ਉਮੀਦ ਦ ਕਰਦੇ ਹਾਂ ਇਸ ਤਰਾਂ ਦੀਆਂ ਰਚਨਾਵਾਂ ਤੇ ਜਾਣਕਾਰੀਆਂ ਹੋਰ ਵੀ ਸਾਂਝੀਆਂ ਕਰੋਗੇ-ਧੰਨਵਾਦ।

  • @ManjeetSingh-hw9cb
    @ManjeetSingh-hw9cb Рік тому +2

    ਕੁਲਦੀਪ ਮਾਣਕ ਆਪਣੀ ਹਿੱਕ ਦੇ ਜੋਰ ਨਾਲ ਗਾਹ ਗਿਆ । ਮਾਣਕ ਮਾਣਕ ਸੀ

  • @jagtarmaan2653
    @jagtarmaan2653 Рік тому +8

    ਮਾਣਕ ਸਾਹਬ ਜਿੰਦਾਬਾਦ

  • @narindermasoun1339
    @narindermasoun1339 Рік тому +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ,,ਬਹੁਤ ਬਹੁਤ ਧੰਨਵਾਦ ਜੀ

  • @RamSingh-kw7gn
    @RamSingh-kw7gn Рік тому +6

    ਕੋਈ ਸ਼ੱਕ ਨਹੀਂ ਲੋਕ ਗਾਥਾਵਾਂ ਪੁਰਾਣੇ ਕਿੱਸਾਕਾਰਾਂ ਦੇ ਕਿੱਸਿਆਂ ਵਿੱਚੋਂ ਅਸੀਂ ਪੜ੍ਹੀਆਂ ਹਨ ਪਰ ਅਖੌਤੀ ਗੀਤਕਾਰਾਂ ਨੇ ਆਪਣੇ ਨਾਮ ਪਾਕੇ ਗਾਇਕਾਂ ਕੋਲ਼ੋਂ
    ਰਿਕਾਰਡ ਕਰਵਾਇਆ ਹੈ ਸੋ ਬੜੀ ਲਾਹਣਤ ਵਾਲ਼ੀ
    ਗੱਲ ਹੈ ਜੀ

  • @jangirsingh6628
    @jangirsingh6628 Рік тому

    ਦੇ ਮਾਣਕ ਸਾਹਿਬ ਨੇ ਪੁਰਾਣੇ ਗੀਤ ਆਪਣੇ ਅੰਦਾਜ਼ ਵਿਚ ਗਾ ਕੇ ਇਹਨਾਂ ਦੀ ਉਮਰ ਵਧਾ ਦਿੱਤੀ ਤਾਂਹੀਓਂ ਅਸੀਂ ਤੇ ਸਾਡੇ ਬੱਚੇ ਸੁਣ ਰਹੇ ਹਨ

  • @amarjeetsinghamar7197
    @amarjeetsinghamar7197 Рік тому +7

    ਕੁਲਦੀਪ ਮਾਣਕ ਨੇ ਵਧੀਆ ਗਾਇਆ

  • @DishaKaur1
    @DishaKaur1 Рік тому

    ਕੋਈ ਗੱਲ ਨਹੀ ਇਹਨਾਂ ਗਾਣਿਆਂ ਨੂੰ ਸ਼ਮੇ ਦੇ ਹਿਸ਼ਾਬ ਨਾਲ ਅੱਲਗ ਤਰੀਕੇ ਨਾਲ ਗਾਇਆ ਸ਼ੱਬ ਤੋਂ ਵੱਡੀ ਇਹ ਨਵੇ ਗਾਇਕਾਂ ਨੇ ਪੁਰਾਣੇ ਗੀਤਾਂ ਦੁਆਂਰਾਂ ਪੰਜਾਬ ਦੇ ਵਿਰਸੇ ਨੂੰ ਜੀਵਾਂ ਰੱਖਿਆ ਨਹੀਂ ਤਾਂ ਕੌਣ ਸੁਨਦਾ ਇਹਨਾਂ ਨੂੰ ਹੁਣ ਕਿਉਂ ਕਿ ਸ਼ੱਬ ਕੁਝ ਸ਼ਮੇ ਦੇ ਹਿਸ਼ਾਬ ਨਾਲ ਬਦਲਦਾ ਜਾਂਦਾ ਹੈ

  • @amriktalwandi
    @amriktalwandi Рік тому +17

    ਸਚਾਈ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ!

  • @kaursinghkaursingh2549
    @kaursinghkaursingh2549 3 місяці тому

    ਸਮੇ ਅਨੁਸਾਰ ਬਦਲਾ ਸਹੀਐ ਅਗੇ ਵੀ ਹੋਰ ਤਰਜ ਤੇ ਗਾਇਆ ਜਾ ਸਕਦਾ. 🙏ਪਹਿਲਾ ਵਾਲੇ ਵੀ 🙏ਮਾਣਕ ਵੀ.🙏ਪਰ ਸੁਣਕੇ ਸੱਚ ਜਰੂਰ ਸਾਹਮਣੇ ਆ ਗਿਆ.. ਬਹੁਤ ਬਹੁਤ ਧੰਨਵਾਦ

  • @NavjotSinghJarg
    @NavjotSinghJarg 7 місяців тому

    ਬਹੁਤ ਵਡਮੁੱਲੀ ਜਾਣਕਾਰੀ ਧੰਨਵਾਦ ਜੀ

  • @user-so2wj9di5c
    @user-so2wj9di5c Рік тому +4

    Bahut vadhia ਉਪਰਾਲਾ ਕੀਤਾ ਏ ਜੀ ਸ਼ੁਕਰੀਆ ਜੀ ।। ਬਾਬਾ ਮੇਹਰ ਕਰੇ

  • @harchandsinghchand2518
    @harchandsinghchand2518 Рік тому +10

    ਲੋਕ ਗੀਤ ਲੋਕ ਗਾਥਾਵਾਂ ਦਹਾਕਿਆਂ ਤੋਂ ਚਲਦੇ ਆ ਰਹੇ ਹਨ। ਪਰ ਕੁਲਦੀਪ ਮਾਣਕ ਦੀ ਆਵਾਜ਼ ਵਿਚ ਜੋ ਮਿਠਾਸ ਸੀ ਉਹ ਹੋਰ ਕਿਸੇ ਅਵਾਜ਼ ਵਿਚ ਨਹੀਂ ਮਿਲਦੀ

  • @pritpalsingh2789
    @pritpalsingh2789 Рік тому +68

    ਇਸ ਵਿਚ ਕੁਝ ਗਲਤ ਨਹੀ ਜੇਕਰ ਐਨੇ ਸਮੇ ਬਾਅਦ ਕਿਸੇ ਹੋਰ ਗਾਇਕ (ਕੁਲਦੀਪ ਮਾਣਕ ) ਨੇ ਦੁਬਾਰਾ ਇਹ ਗੀਤ ਗਾ ਦਿਤੇ ਪਹਿਲਾਂ ਗਾਇਕਾਂ ਨੇ ਆਪਣੇ ਸਮੇ ਅਨੁਸਾਰ ਗਾਏ ਤੇ ਮਾਣਕ ਸਾਬ ਨੇ ਆਪਣੇ ਅਨੁਸਾਰ ਇਸਨੂੰ ਇਕ ਤਰਾਂ ਕਹਿ ਸਕਦੇ ਹਾਂ ਕੇ ਮਾਣਕ ਸਾਬ ਨੇ ਇਹਨਾਂ ਗੀਤਾਂ ਨੂੰ ਅਗਲੀਆਂ ਪੁਸ਼ਤਾਂ ਹਵਾਲੇ ਕਰ ਦਿਤਾ ਅਤੇ ਹੋ ਸਕਦੇ ਆਉਣ ਵਾਲੇ ਸਮੇ ਵਿਚ ਕੋਈ ਹੋਰ ਵੀ ਦੁਬਾਰਾ ਗਾ ਦੇਵੇ ਬਾਕੀ ਆਪੋ ਆਪਣੀ ਸੋਚ

    • @desiRecord
      @desiRecord  Рік тому +1

      Yes, Thanx.

    • @harjinderjaura177
      @harjinderjaura177 Рік тому +6

      Pr eho jihia lokgathava vich naam dev tharike vale ne pa Lia. Ehe chori hai

    • @sukhdevsinghchahal2222
      @sukhdevsinghchahal2222 Рік тому +3

      ​@@desiRecordਕੂਕ ਪਪੀਹੇ ਵਾਲੀ ਵੀ ਪਹਿਲਾਂ ਪਾਕਿਸਤਾਨ ਦੇ ਗਾਇਕ ਨੇ ਗਾਇਆ ਸੀ

    • @kakasidhu7719
      @kakasidhu7719 Рік тому +5

      ਮਾਣਕ ਨੇ ਇਹ ਕੰਮ ਕੀਤਾ ਵੀ ਕੋਈ ਸਮੁੰਦਰ ਦੇ ਬਚਾਲੇ ਰੁਲਦੀ ਫਿਰਦੀ ਕਿਸੇ ਚੀਜ ਨੂੰ ਕਿਨਾਰੇ ਲਾਇਆ ਹੋਵੇ

    • @avtanssingh1201
      @avtanssingh1201 Рік тому +3

      ਅਸਲ ਵਿੱਚ ਇਹ ਅਸਲ ਕਿੱਸੇ ਦੀਆਂ ਹੀ ਮੁੱਖ ਸਤਰਾਂ ਨੂੰ ਵਖ ਵਖ ਗੀਤਕਾਰਾਂ ਨੇ ਆਪਣੇ ਆਪਣੇ ਅੰਦਾਜ ਵਿਚ ਲਿਖਿਆ, ਕਿਸੇ ਨੇ ਵੀ ਰਾਂਝੇ ਨੂੰ ਪੰਦਰਾਂ ਸਾਲ ਮੱਝਾਂ ਚਾਰਦਾ ਨਹੀਂ ਕਿਹਾ ਕਿਉਂਕਿ ਇਹ ਮੂਲ ਕਿੱਸਿਆਂ ਵਿੱਚ ਬਾਂਰਾਂ ਸਾਲ ਹੀ ਹੈ।

  • @s.tarsemsingh4733
    @s.tarsemsingh4733 Рік тому +4

    ਪੁਰਾਣੀਆਂ ਯਾਦਾ ਬਹੁਤ ਵਧੀਆ ਜੀ।

  • @harbbains5718
    @harbbains5718 Рік тому +6

    Manak Sahib ne enhan geetah nu hor ve mahaan kar dita hai, Manak Sahib ji ek bahut mahaan gaeek sun

  • @harjitsinghjheetajheeta4415
    @harjitsinghjheetajheeta4415 Рік тому +1

    Eh ta mai 1949 vich Suneya c Sdey Guand vich Gramophone c Meri umr 4 Sal di c Kisay di Sharam Apnia botla vich. Bhari

  • @Oldsangeetlover
    @Oldsangeetlover Рік тому +3

    Dulla bhatti Wala geet Alam Lohar ne Bahot Pehla very good gaya c

  • @charanlikharicharanjitsing5528

    ਏਹਦੇ ਵਿੱਚ ਕੁਝ ਗਥਾਵਾਂ ਨਿਜੀ ਗੀਤਕਾਰਾਂ ਦੀਆਂ ਲਿਖੀਆਂ ਸੀ. ਤੇ ਕੁਝ ਲੋਕ ਗਥਾਵਾਂ ਸਨ ਜੇਹੜੀ ਪੀਹੜੀ ਦਰ ਪੀਹੜੀ ਗਾਇਕਾਂ ਤੱਕ ਆਈਆਂ .

  • @daljitsingh4862
    @daljitsingh4862 Рік тому +7

    ਖੋਜ ਦਾ ਉਪਰਾਲਾ ਵਧੀਆ ਹੈ। ਇਸਨੂੰ ਚੋਰੀ ਕਹਿਣਾ ਉਚਿਤ ਨਹੀਂ ਲਗਦਾ ਕਿਉਂਕਿ ਮਾਣਕ ਨੇ ਨਵੇਂ ਰੰਗ ਚ ਸਮਾਂ ਵਿਹਾਅ ਚੁੱਕੇ ਗੀਤਾਂ ਚ ਦੁਬਾਰਾ ਜਾਨ ਪਾਕੇ ਇਹਨਾਂ ਦੀ ਉਮਰ ਹੋਰ ਲੰਮੀ ਕਰ ਦਿੱਤੀ ਹੈ।

  • @ksarao5046
    @ksarao5046 Рік тому

    ਸਚਾਈ ਦੱਸਣ ਲਈ ਤੁਹਾਡਾ ਧੰਨਵਾਦ, ਪਰ ਜੋਂ ਪਿੱਚ ,ਹੇਕ ,ਆਵਾਜ਼, ਮਾਣਕ ਸਾਹਿਬ ਨੇ ਇਹਨਾ ਗੀਤਾ ਨੂੰ ਦਿੱਤੀ ਹੈ ਉਹ ਕੋਈ ਨਹੀਂ ਦੇ ਸਕਦਾ

  • @vinylRECORDS0522
    @vinylRECORDS0522 Рік тому +7

    ਕਲਾਕਾਰ ਏਨੀ ਡੂੰਘਾਈ ਤੀਕ ਨਹੀਂ ਜਾਂਦੇ ਕਿ ਪਹਿਲਾਂ ਕਿਸ ਕਲਾਕਾਰ ਨੇ ਇਹ ਗੀਤ ਗਾਇਆ ਸੀ। ਲੇਖਕ ਨੇ ਜੋ ਬੋਲ ਦੇ ਦਿੱਤੇ, ਉਹਨੇ ਗਾ ਦੇਣੇ ਹੁੰਦੇ ਹੈ। ਕੋਈ ਸ਼ੱਕ ਨਹੀਂ, ਗੀਤਕਾਰ ਨੇ ਬਹੁਤੀਆਂ ਲਾਇਨਾਂ ਹੂਬਹੂ ਨਕਲ ਕਰਕੇ ਲਿਖ ਲਈਆਂ।

    • @desiRecord
      @desiRecord  Рік тому +1

      ਇਹ ਠੀਕ ਹੈ ਕਿ ਇਹ ਸ਼ਰਾਰਤ ਲੇਖਕਾਂ ਵੱਲੋਂ ਕੀਤੀ ਜਾਂਦੀ ਹੈ।

  • @balwindersinghjaihind5979
    @balwindersinghjaihind5979 10 місяців тому

    Zalim Loki sheeri tere sher de...bhai desa ji ne behtreen Gaya...thoda classic thoda qwali type gaya desa ji ne ❤👌👌👌👌👌👌👌👌

  • @kulwantrai4877
    @kulwantrai4877 Рік тому

    ਵੱਡੇ ਲੇਖਕ ਇਹੋ ਜਈਆ ਛੋਟੀ ਗਲਤੀਆ ਕਰ ਹੀ ਜਾਂਦੇ

  • @gurmeetsingh-bu5fb
    @gurmeetsingh-bu5fb Рік тому

    ਆਦਿ ਵਿਰਸਾ ਬਹੁਤ ਮੁਬਾਰਕ ਜੀ

  • @fakirsaida786
    @fakirsaida786 Рік тому +3

    ਭਾਜੀ ਇਹਨਾਂ ਗੀਤਾਂ ਨੂੰ ਲੋਕ ਗੀਤ ਨੀ ਕਹਿ ਸਕਦੇ ਲੋਕ ਗਥਾਵਾਂ ਕਹਿ ਸਕਦੇ ਹਾਂ ਪਰ ਬਿਨਾਂ ਗੀਤਕਾਰ ਦੇ ਮਤਲਬ ਰਾਈਟਰ ਦੇ ਕੁੱਝ ਵੀ ਲਿਖਣਾ ਸੰਭਵ ਨਹੀ ਹੈ🙏🏻

    • @BalwinderKaur-zn7kw
      @BalwinderKaur-zn7kw Рік тому

      Gathavan moonh zubani sun sun k peedi dar peedi chaldyian han jis geet de geetkar da naam hove oh lok gahta nhi hundi us geetkar ya ohna de vaarsa di marzi bina gauna galt hai oh v aona naam lai k ehnu chori keha jaanda ae

  • @balwindersingh-ql6gr
    @balwindersingh-ql6gr Рік тому +1

    ਜਦੋ ਮਾਣਕ ਸਾਹਿਬ ਜੀਉਂਦੇ ਸੀ ਓਦਾ ਗੱਲ ਕਰਦੇ ਮਾਰਿਆ ਤੋ ਬਾਅਦ ਨਹੀ

  • @aattnnaamm
    @aattnnaamm Рік тому

    ਬਹੁਤ ਵਧੀਆ ਲੱਗਿਆ।ਹੁਣ ਤਕ ਇਹ ਪੇਜ ਤਾ ਪਤਾ ਹੀ ਨਹੀਂ ਸੀ।ਕਮਾਲ ਕਰ ਰਹੋ ਹੋ।

  • @bittumanupuri702
    @bittumanupuri702 Рік тому

    ਪੁਰਾਣੇ ਗੀਤ ਗਾਉਣਾ ਕੋਈ ਗ਼ਲਤ ਗੱਲ ਨੀ
    ਬਸ਼ਰਤੇ ਉਹ ਦੇ ਲੇਖਕ ਦਾ ਨਾਮ ਨਾਂ ਬਦਲਿਆ ਜਾਵੇ

  • @swarnsingh6145
    @swarnsingh6145 Рік тому +2

    ਵੈਰੀ ਗੁਡ ਮਾਣਕ। ਸਵਰਨ ਸਿੰਘ ਮੱਲੀ ਪਾਤੜਾਂ

  • @user-pk6sl9iz2n
    @user-pk6sl9iz2n Рік тому +5

    ਕੁਲਦੀਪ ਮਾਣਕ ਨੇ ਇਹ ਗੀਤ ਵਧੀਆ ਤਰਜ਼ਾਂ ਵਿਚ ਗਾਏ ਹਨ ਪੁਰਾਣੇ ਕਲਾਕਾਰ ਤਾਂ ਜਿਵੇ ਰੋਂਦੇ ਹਨ ਉਸ ਤਰਾਂ ਗਾਉਂਦੇ ਹਨ

    • @desiRecord
      @desiRecord  Рік тому +2

      ਉਹ ਗੀਤ ਰਾਗ ਅਧਾਰਿਤ ਹਨ, ਇਹ ਤਰਜਾਂ ਦੇ ਅਧਾਰਿਤ ਹਨ। ਸਾਨੂੰ ਰਾਗਾਂ ਦਾ ਗਿਆਨ ਨਾ ਹੋਣ ਕਰਕੇ ਉਹ ਚੰਗੇ ਨਹੀਂ ਲਗਦੇ।

    • @JvokallyMusic
      @JvokallyMusic Рік тому

      TUHAHE KAN NHI TYAAR VEER RAAG GAYKI SUNAN LAI ES LAI EVE LAGDA

  • @jimchaney9180
    @jimchaney9180 Рік тому +1

    ਜਿਹੜੇ ਅੱਜ ਕੱਲ ਦੇ Bollywood ਦੇ ਗਾਇਕ, ਲਤਾ ਯਾ ਰਫ਼ੀ ਹੋਰਾਂ ਦੇ ਗਾਏ ਹੋਏ ਗੀਤ ਦੁਬਾਰਾ ਗਾ ਕੇ ਅੱਜ ਦੀ ਪੀੜ੍ਹੀ ਤੱਕ ਪਹੁੰਚਾ ਰਹੇ ਹਨ; ਅਤੇ ਕਿਸੇ ਨੂ ਕੋਈ ਸ਼ਿਕਾਇਤ ਨਹੀਂ । ਤਾਂ ਫਿਰ ਮੇਰੀ ਨਜ਼ਰ ਵਿੱਚ ਮਾਣਕ ਨੇੰ ਕੋਈ ਮਾੜਾ ਕੰਮ ਨਹੀਂ, ਸਗੋਂ ਚੰਗਾ ਕੰਮ ਹੀ ਕੀਤਾ ਕੇ ਦੁਨਿਆ ਵਿੱਚੋਂ ਇਹਨਾ ਬੇਸ਼ਕੀਮਤੀ ਗੀਤਾਂ ਨੂ ਅਲੋਪ ਹੋਣ ਤੋਂ ਬਚਾਇਆ ਹੈ ।

  • @baghelkulana7502
    @baghelkulana7502 Рік тому +1

    ਵੈਰੀ ਵੈਰੀ good

  • @KamalSingh-ht3fh
    @KamalSingh-ht3fh Рік тому

    Bhai desa ji great voice.

  • @harchandsinghchand2518
    @harchandsinghchand2518 Рік тому

    ਜਿਸਨੂੰ ਸਰੋਤਿਆਂ ਨੇ ਜ਼ਿਆਦਾ ਪਸੰਦ ਕੀਤਾ ਗੀਤ ਉਹਦੇ ਨਾਂ ਹੋ ਗਿਆ

  • @jassiphotostudio8825
    @jassiphotostudio8825 Рік тому

    पुराने से पुराने सिंगर great, amar singh chamkila सब से उपर महान, dukki singer सुपर hit thi, lal chand yamla top, पर chamkila कोई नही बन सकता, sidhu moosewala no 1

  • @kuldipsinghladhroia
    @kuldipsinghladhroia Рік тому +3

    ਕਰਮਜੀਤ ਧੂਰੀ ਤੋਂ ਬਾਅਦ ਕੁਲਦੀਪ ਮਾਣਕ ਨੇ ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਗੀਤ ਰਿਕਾਰਡ ਕਰਾਇਆ ਜੋ ਬਹੁਤ ਚੱਲਿਆ। ਕੁਲਦੀਪ ਮਾਣਕ ਵੱਲੋਂ ਇਸ ਗੀਤ ਦੀ ਰਿਕਾਰਡ ਦੌਰਾਨ ਸੁਰਿੰਦਰ ਕੌਰ ਉਸੇ ਸਟੂਡੀਓ ਆਈ ਹੋਈ ਸੀ ਜਿਸ ਨੇ ਮਾਣਕ ਨੂੰ ਆਪਣੇ ਘਰ ਬੁਲਾਇਆ ਤੇ 10-12 ਵਾਰ ਇਹ ਗੀਤ ਸੁਣਿਆ। ਉਸ ਨੇ ਵੀ ਇਹ ਗੀਤ ਰਿਕਾਰਡ ਕਰਾਇਆ। ਤਿੰਨੇ ਗਾਇਕਾਂ ਵੱਲੋਂ ਗਾਇਕਾਂ ਨੂੰ ਇੱਕ ਹੀ ਕੰਪਨੀ hmv ਨੇ ਰਿਕਾਰਡ ਕੀਤਾ। ਮਾਣਕ ਨੂੰ ਸਭ ਤੋਂ ਵੱਧ ਸੁਣਿਆ ਗਿਆ। ਇਸ ਵਿੱਚ ਚੋਰੀ ਵਾਲੀ ਕਈ ਗੱਲ ਹੋਈ ?

  • @Kuldeepsingh-gt1dj
    @Kuldeepsingh-gt1dj Рік тому +5

    ❤,HMV,ਦਾ,ਬਾਪੂ,,ਮਾਣਕ,੨੨❤❤❤❤❤❤❤❤

  • @jaggaghaint6539
    @jaggaghaint6539 Рік тому +8

    ਮਾਣਕ ਸਾਹਬ ਵਰਗੀ ਮਿਠਾਸ ਤੇ ਗਾਇਕੀ ਕਿਸੇ ਦੀ ਵੀ ਨਹੀਂ ਹੋ ਸਕਦੀ

  • @AshokKumar-su2hu
    @AshokKumar-su2hu Рік тому

    Baba,bohar kuldeep manak ji kaliya de baadshah c.Manak Sahab ji da akhara safe ghar 1995 vich lgiya c.bahut enjoy kita c bahut kath hoiya c

  • @naharsingh6558
    @naharsingh6558 Рік тому +7

    ਚਿੱਠੀਆਂ ਸਾਹਿਬਾਂ ਜੱਟੀ ਨੇ ਵਾਲਾ ਗਾਣਾ ਵੀ ਮੈਂ ਪੁਰਾਣੇ ਲਾਖ ਦੇ ਰਿਕਾਰਡਾਂ ਵਿੱਚ ਸੁਣਿਆ

    • @desiRecord
      @desiRecord  Рік тому

      ਹਾਂ ਜੀ, ਇਹ ਗੀਤ ਵੀ ਮੇਰੇ ਕੋਲ ਹੈ। ਪਟਕਾ ਵੀ ਹੈ।

  • @vinodshayerproductions40
    @vinodshayerproductions40 Рік тому

    Bahut vadhiya khoj hai aap di.Chorian da vi pta lagia hai!

  • @HarjeetSingh-nk1fp
    @HarjeetSingh-nk1fp Рік тому +1

    Love you kuldip manak g

  • @jarnailbalamgarh4449
    @jarnailbalamgarh4449 Рік тому +1

    ਬਾਈ ਜੀ ਤੁਸੀਂ ਹਾਸ਼ਮ ਪੀਲੂ ਵਾਰਿਸ ਵਗੈਰਾ ਕਾਵਿ ਨਹੀਂ ਪੜ੍ਹਿਆ ਉਹਨਾਂ ਦੀਆਂ ਲਿਖਤਾਂ ਐਸੀਆਂ ਮਕਬੂਲ ਹੋਈਆਂ ਕਿ ਉਹ ਲੋਕ ਗੀਤ ਬਣਗੇ ਜੱਗਾ ਦੁੱਲਾ ਭੱਟੀ ਮਿਰਜਾ ਹੀਰ ਹੋਰ ਅਨੇਕਾ ਮਸਾਲਾਂ ਮਿਲ ਸਕਦੀਆਂ ਹਨ ਇਹ ਗੱਲਾਂ ਸਾਰੇ ਪੱਖ ਵਿਚਾਰ ਕੇ ਅਲੋਚਨਾਂ ਤੱਕ ਤਾਂ ਠੀਕ ਐ ਪਰ ਇਹ ਨਿੰਦਾ ਜਾਪਦੀ ਐ ਜੋ ਚੰਗੀ ਨਹੀਂ ਬਾਕੀ ਵਿਚਾਰ ਆਪੋ ਆਪਣੇ

  • @harjitmavi4148
    @harjitmavi4148 Рік тому +8

    Thanks to Manak Sahib for giving rebirth to the songs in his great voice.

    • @singhbalbir511
      @singhbalbir511 Рік тому

      ਬੁਹਤ ਵਧੀਆ ਜੀਉ ਖੋਜ ਜੀ

    • @BalwinderKaur-zn7kw
      @BalwinderKaur-zn7kw Рік тому

      Rebirth nhi ohna ne recording mutabalk apna keha ohna nu dassana chahida c eh kise hor da likhyeaa te gaya hoyea ae nhi taan eh chori ho gayi ghatt ton dhatt apna nhi c kehna chahida

  • @ravinderhundal-yr6hk
    @ravinderhundal-yr6hk Рік тому

    ਮਾਣਕ ਸਾਹਬ ਨੇ ਥੋੜਾ ਆਧੁਨਿਕ ਸੰਗੀਤ ਵਿੱਚ ਗਾਇਆ ਹੈ ਇਸ ਲਈ ਸਾਡੇ ਤੋਂ ਤੀਜੀ ਪੀੜੀ ਦੇ ਕਲਾਕਾਰਾਂ ਨੇ ਉਸ ਸਮੇਂ ਮੁਤਾਬਿਕ ਵਧੀਆ ਗਾਇਆ ਹੋਊ ਇਹ ਕੋਈ ਖਾਸ ਗੱਲ ਨਹੀਂ ਹੈ ਵੀਰ ਲੋਕ ਗੀਤ ਕਦੇ ਕਿਹਾ ਵੀ ਨਹੀਂ ਮਾਣਕ ਸਾਹਬ ਨੇ ਯੁਗ ਬਦਲਣ ਨਾਲ ਗਾਇਕੀ ਵੀ ਬਦਲੇਗੀ ਹੀ ਸਹਿਗਲ ਤੇ ਅਰਜਿਤ ਸਿੰਘ ਨੂੰ ਵੇਖ ਲਵੋ

  • @JarnailSingh-nj5zi
    @JarnailSingh-nj5zi Рік тому +4

    ਪੁਰਾਣੇ ਨੂੰ ਨਵਿਆਇਆ ਜਾ ਸਕਦਾ ਹੈ ਅੱਜਕਲ ਇਸ ਨੂੰ ਮੌਡੀਫਾਈ ਦਾ ਨਾਮ ਦਿੱਤਾ ਗਿਆ

  • @krishandev3633
    @krishandev3633 Місяць тому

    ਬਿਲਕੁਲ ਸੱਚ

  • @palwindersinghpalwindersin9690

    Puraten sangit ba kamal hai. Very good vir Ji

  • @krishandev3633
    @krishandev3633 Місяць тому

    Legend y chamkila amrjot ji 🙏

  • @gotasingh3500
    @gotasingh3500 Рік тому +5

    ਧਰਮਪ੍ਰੀਤ ਦੇ ਮੇਜ਼ਰ ਰਾਜਸਥਾਨੀ ਗਾ ਗਿਆ ਅੰਮ੍ਰਿਤਾ ਵਿਰਕ ਦੇ ਧਰਮਪ੍ਰੀਤ ਨੇ ਗਾਏ ਮੇਜਰ ਦਾ ਗਾਇਆ ਮੁਹੰਮਦ ਸਦੀਕ ਨੇ ਗਾਇਆ

  • @lynnbhatti9179
    @lynnbhatti9179 6 місяців тому

    ❤ God bless you L4all ❤
    ❤ What a collection❤❤
    ❤Salam Pakistan❤❤
    ❤❤ ❤❤ ❤❤

  • @gurwindersohi8755
    @gurwindersohi8755 Рік тому

    ਬਹੁਤ ਸਤਿਕਾਰ ਤੁਹਾਨੂੰ
    Video ਲਈ,,,
    ਜਾਰੀ ਰੱਖੋ।
    ਇਹ video ਮਾਣਕ ਸਾਬ ਨਾਲੋ ਦੇਵ ਸਾਬ ਤੇ ਹੈ ,,ਜੇ ਉਹ ਇਹਨਾ ਲੋਕ ਕਿਸਿਆ ਨੂੰ ਦੁਬਾਰਾ ਨਾ ਕਲਮ ਬੱਧ ਕਰਦੇ ਤਾ ਇਹਨਾ ਨੂੰ ਐਨੇ ਸਰੋਤੇ ਨਾ ਮਿਲਦੇ

  • @HarbhajanSingh-di8ol
    @HarbhajanSingh-di8ol 11 місяців тому

    ਮਾਣਕ ਸਾਹਿਬ ਦੀ ਕਿਆ ਬਾਤ ਹੈ

  • @Harbans803
    @Harbans803 Рік тому

    Bhut acha good

  • @IqbalSingh-gu7np
    @IqbalSingh-gu7np Рік тому

    Very Beautiful kmaal ki Hai Discovery 🌹🌹🙏🙏👍👍

  • @subhagraisoni4943
    @subhagraisoni4943 Рік тому +2

    Bhai Desa ji style of singing was classical which was well understood and listened in those days by old audiences.But these days audience do not understand classical singing which was real SANGEET. Salute to Bhai Desa ji and many thanks to you who brought his voice to today's generations.

    • @desiRecord
      @desiRecord  Рік тому

      ਤੁਸੀਂ ਆਖਿਆ, ਬਹੁਤ ਬਹੁਤ ਧੰਨਵਾਦ

    • @desiRecord
      @desiRecord  Рік тому

      @subhagraisoni4943

  • @jasvirsingh2411
    @jasvirsingh2411 Рік тому

    ,
    Very good sach sahmmne lianda

  • @paraskean-ce1sc
    @paraskean-ce1sc Рік тому +2

    Salute allways great singrr

  • @pawanjeetkaur2632
    @pawanjeetkaur2632 Рік тому

    Thank you sir 🙏important information layi.

  • @Chauhan1babbal
    @Chauhan1babbal Рік тому

    Is geet da bai desaa ji vala audio track ਕਿੱਥੋਂ ਸੁਣ ਸਕਦੇ ਹਾਂ। ਜ਼ਰੂਰ ਦਸੋ ਜੀ ਬਾਕੀ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਹੈ ।

  • @sohansinghkesarwalia5509
    @sohansinghkesarwalia5509 Рік тому +7

    ਥਰੀਕੇ ਵਾਲੇ ਦੀ ਗਲਤੀ ਵੀ ਹੈ ਉਸ ਨੂੰ mention ਕਰਨਾ ਬਣਦੈ ,ਪਰ ਮਾਣਕ ਨੇ ਜਾਨ ਪਾ ਦਿੱਤੀ ਇਹਨਾਂ ਗੀਤਾਂ ਚ

  • @sunitarani3073
    @sunitarani3073 Рік тому

    Very nice old songs and New song 👌👌🙏🏻🙏🏻

  • @desipanjaban
    @desipanjaban Рік тому +2

    Good information, keep it up.

  • @ishwarpunjabi3944
    @ishwarpunjabi3944 3 місяці тому

    good knowledge 👌 🙏

  • @mandhirbrar7185
    @mandhirbrar7185 Рік тому +2

    Very nice

  • @SurjeetSingh-vt6kw
    @SurjeetSingh-vt6kw Рік тому +1

    Kuldip Manak is undisputable legend

  • @GURMEETSINGH-zn1zm
    @GURMEETSINGH-zn1zm 11 місяців тому

    ਜਾਲਮ ਲੋਕੀ ਪੂਰਾ ਗੀਤ upload ਕਰਿਓ ਜੀ ਮਾਣਕ ਸਾਬ ਦਾ