Mere father saab nall v ese Tara hoya veer g mere Taya g shri harimandar sahib sahid hoye par sada pariwar ajj v guru g di kirpa nall chardikalla vich hai 🙏🏼🙏🏼🙏🏼🙏🏼
Pehla history pado pehal kade v sikh ne nahi kiti haan baad ch bhaji rakhi ni 31 di 51 morhi a pehla ethaas bare parh leya karo comment to pehla@@padamnabhsharma7149
Dhan Guru Gobind Singh ji Dhan aa teri sikhi te Dhan ne tere Singh, Singhniya. Dil di gehraiyee cho Parnaam hai Shaheeda nu, Waheguru apne Sikha te mehar pariyaa hath rakhi. A si asali guru de sikh. Ona sare keshadhari hindua nu mera ik sunehaa, thonu doob ke mar jana chahida jo bipar de paira vich ja ke apna sees chukaonde ne, ya Sukhbir Chand Badal warge sikh te sikhi de dushmana nu apna leader banoande ne. Parkash chand badal ne apni kursi de lalach vich hazaraa sikh shaheed karvaiye te aap di kateeerd nu america vich sarukhshat rakhiya. Aina sare badal daliya nu kadey moo na lavo. Bipar di ki majaal aa singha wal akh vi chak le, jina chir keshadhari dushman gadari karda rahoo, sikh te sikhi di shaheedi hundi rahu.
ਕੁਰਬਾਨੀਆਂ ਵੀ ਸਿੱਖਾਂ ਦੇ ਹਿੱਸੇ ਆਈਆਂ ਗੁਲਾਮੀ ਵੀ ਤੇ ਤਸੀਹੇ ਵੀ ਵਾਹਿਗੁਰੂ ਕਦ ਬੋੜੇਂਗਾ 😢😢🙏🙏
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏
ਧੰਨ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
ਇਹ ਬਾਬਾ ਜੀ ਰਸੋਈ ਦੇ ਸਮਾਨ ਤੋਂ ਹੀ ਬੰਬ ਬਣਾ ਦਿੰਦੇ ਹਨ। ਸਲੂਟ ਹੈ ਇਹਨਾ ਯੋਧਿਆ ਨੂੰ ਜਿਹੜੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਫੇਲ ਕਰਦੇ ਹਨ । ਵਾਹਿਗੁਰੂ ਜੀ ਵਾਹਿਗੁਰੂ ਲੰਬੀ ਉਮਰ ਬਕਸ਼ੇ ਬਾਬਾ ਬਖਸ਼ੀਸ਼ ਸਿੰਘ ਰਸੋਈ ਬੰਬ ਬਣਾਉਣ ਵਾਲਿਆ ਨੂੰ ☢️
ਬਾਬਾ ਬਖਸ਼ੀਸ ਸਿੰਘ ਉਹ ਜੌਧੇ ਹਨ ਜਿਨ੍ਹਾਂ ਛੋਟੀ ਜੀ ਉਮਰ ਵਿਚ ਬਹੁਤ ਤਸ਼ੱਦਦ ਚਲਿਆ ਆਪਣੇ ਤੇ ਆਪਣੇ ਪਰਿਵਾਰ ਤੇ
ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਤਸੀਹੇ ਝੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🚩
ਬਾਬਾ ਜੀ ਵਾਹਿਗੁਰੂ ਜੀ
ਭਾਈ ਬਖਸ਼ੀਸ ਸਿੰਘ ਜੀ ਤੁਹਾਡੀ ਗੱਲਾਂ ਸੁਣਕੇ ਪੂਰਾ ਜੋਸ਼ ਵਿੱਚ ਵੀ ਆ ਜਾਂਦਾ ਹੈ ਤੇ ਮਨ ਦੁਖੀ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਹਨੇ ਦੁੱਖ ਤਸ਼ੱਸਦ ਮੁਗਲ ਹਕੂਮਤ ਨੂੰ ਮਾਤ ਪਾਉਂਦੇ ਹਨ।ਮੇਰਾ ਪੂਰਵਜ਼਼ ਨਵੇਂ ਤੇ ਮਜੂਦਾ ਸਿੰਘਾ ਸ਼ਹੀਦਾਂ ਅੱਗੇ ਸਿਰ ਝੁਕਦਾ ਹੈ। ਰਾਜ ਕਰੇਗਾ ਖਾਲਸਾ ।ਖਾਲਿਸਤਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।
ਵਾਹਿਗੁਰੂ ਜੀ ਧੰਨ ਧੰਨ ਨੇ ਖਾੜਕੂ ਸਿੰਘ
ਵਾਹਿਗੁਰੂ ਵਾਹਿਗੁਰੂ🙏🙏
ਬੰਬਾ ਦੀ ਮਸ਼ੀਨ ਬਾਬਾ ਬਖਸ਼ੀਸ ਸਿੰਘ ਜੀ 🙏🏼🙏🏼🙏🏼
ਟੱਟੂ ਦੀ ਮਸ਼ੀਨ ਇਹ ਮਲੰਗ ਬੰਦਾ ਪੈਸੈ ਦਾ ਪੀਰ ਵਾਂ
Tere to kine laigeya pehla ehe das vae es ne ki kam kite pata Eve kute vangu bhoke jana@@lovisingh403
@@lovisingh403 ਕੀ ਸਬੂਤ ਆ ਤੇਰੇ ਕੋਲ ..?
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਬਹੁਤ ਵੱਡੀ ਦੇਣ ਆ ਕੌੰਮ ਨੂੰ ਇੱਨਾ ਯੋਧਿਆ ਦੀ ਇੱਜਤ ਕਰਿਆ ਕਰੋ ਜੋ ਸਿੱਖ ਸਮਝਦੇ ਆਪਣੇ ਆਪ ਨੂੰ ਬਾਕੀ ਦੁਖੀ ਤੇ ਪਾਗਲ ਤਾ ਰੱਬ ਨੂੰ ਵੀ ਗਾਲਾ ਕੱਡ ਦਿੰਦਾ ਵਾਹਿਗੁਰੂ ਮਿਹਰ ਕਰ।
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
😅😅😅😅😅😅😅😅😅😅😅😅😅😅😅😅
Mere father saab nall v ese Tara hoya veer g mere Taya g shri harimandar sahib sahid hoye par sada pariwar ajj v guru g di kirpa nall chardikalla vich hai 🙏🏼🙏🏼🙏🏼🙏🏼
❤️❤️🫡🪯🙏
ਵਾਹਿਗੁਰੂ ਜੀ ਧੰਨ ਹੋ ਖਾਲਸਾ ਜੀ
ਬਾਬਾ ਬਖਸ਼ੀਸ਼ ਸਿੰਘ ਦੀਆਂ ਬਿਲਕੁਲ ਗੱਲਾਂ ਸੱਚ ਨੇ ਸਾਡੇ ਤੇ ਵੀ ਪੰਜ ਸਾਲ ਦਾ ਸੀ ਮੈਂ ਜਦੋਂ ਸਾਡੇ ਚਪੇੜਾ ਮਾਰਦੇ ਹੁੰਦੇ ਸੀ ਪੁਲਿਸ ਵਾਲੇ
ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ
Waheguru g.. ਸਾਡੇ ਸਿੰਘ ਯੋਧਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ‘ਚ ਰੱਖੇ ਹਮੇਸ਼ਾ
ਬੇਟਾ ਬ੍ਹਖਸੀਸ ਰੰਗ ਰਬ ਸਾਡੀਆ ਉਮਰ ਰਾ ਆਪ ਜੀ ਨੂੰ ਲਾ ਦੇਣ ਕਿਨੇ ਤਸੀਹੇ ਝਲੇ ਸਾਡੇ ਬੱਚਿਆਂ ਨੇ ਆਪਣੀ ਕੋਮ ਥਦਲੇ ਧੰਨਵਾਦ ਹੈ ਜੀ
Waheguru ji bless Baba Bakshish Singh ji. Brave warriors. Great soul. Love from Holland.
ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ
ਧੰਨ ਓ ਤੁਸੀਂ ਕੌਮ ਦੇ ਮਹਾਨ ਯੋਧਿਓ ਤੁਹਾਡੇ ਚਰਨਾਂ ਵਿੱਚ ਲੱਖਾਂ ਵਾਰ ਸਿਰ ਝੁਕਦਾ,,, ਧੰਨ ਸੀ ਉਹ ਮਾਂਵਾਂ ਤੇ ਮਾਂਵਾਂ ਦੀਆਂ ਕੁੱਖਾਂ ਜਿੰਨ੍ਹਾਂ ਤੁਹਾਡੇ ਵਰਗੇ, ਯੋਧਿਆਂ ਨੂੰ ਜਨਮ ਦਿੱਤਾ ਪੂਰੀ ਸਿੱਖ ਕੌਮ ਨੂੰ ਰਹਿੰਦੀ ਦੁਨੀਆਂ ਤੱਕ ਤੁਹਾਡੇ ਉੱਪਰ ਮਾਣ ਰਹੂਗਾ
ਵਾਹਿਗੁਰੂ।
ਬਾਬਾ ਬਖਸ਼ਿਸ਼ ਸਿੰਘ ਵਾਹਿਗੁਰੂ ਕਿਰਪਾ ਕਰਨ ਇੰਨਾ ਦੇ ਦਰਸ਼ਨ ਕਰਨੇ ਨੇ
Waheguru ji 🙏🌹
Shaheed sikha nuh koti koti parnam ji 🙏🌹🌹👃🌹🌹🙏
ਵਾਹਿਗੁਰੂ ਕਿਰਪਾ ਕਰੇ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
Fer khalistaan de CM da jhagda hoya krega
@@AmandeepSingh-eb7pkki gall bharat vich nhi ladai hundi ???
@@amritsandhu2138 veere j ladaiyaa hi dekhniya jhalniya te fer aedda hi challan deyo
ਵਾਹਿਗੁਰੂ ਜੀ ਵਾਹਿਗੁਰੂ ਜੀ
Me milee a enah nu, boht hi wadia insan ne 🙏, milee bhi darbar sahib janh vehle c, boht pyar nl sirr te hath rakhya c enah ne
ਦਾਸ ਨੂੰ ਵੀ 22,3,1993, ਵਿੱਚ,ਸੀ,ਆਈ,ਸਟਾਪ ਹੰਡਿਆਇਆ ਵਿੱਚ ਸੰਤ ਕੁਮਾਰ ਭਾਂਬਰੀ, ਤੇ ਡਿਪਟੀ ਹਰਭਜਨ ਸਿੰਘ ਨੇ ਬਹੁਤ ਜ਼ੁਲਮ ਢਾਹਿਆ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਈਨ ਨਹੀਂ ਮੰਨੀ ਇੱਟ ਦਾ ਜਵਾਬ ਪੱਥਰ ਨਾਲ ਜੇ ਇੱਕ ਗਾਲ਼ ਕੱਡਦੇ ਸੀ ਤਾਂ ਅੱਗੋਂ ਚਾਰ ਸੁਣਦੇ ਸੀ
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਕੌਮੀ ਘਰ ਜਲਦੀ ਜਲਦੀ ਬਣੇ ਵਾਹਿਗੁਰੂ ਜੀ 👏👏🦅
ਇੰਨਾ ਯੋਧਿਆਂ ਦੀ ਦੇਣ ਨਹੀਂ ਦੇ ਸਕਦਾ ਪੰਜਾਬ ਪਰ ਹੁਣ ਲੋਕ ਭੇਡਾਂ ਬਣ ਚੁੱਕੇ ਆ ਯੋਧੇ ਜਾਦ ਈ ਨੀ ਦੱਲੇ ਲੋਕਾਂ ਦੇ ਬਾਬਾ ਬਖਸ਼ੀਸ ਜੀ ਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ
ਬੜੀ ਹੈਰਾਨੀ ਦੀ ਗੱਲ ਆ ਕੇ ਪੁਲੀਸ ਵਾਲਿਆਂ ਵਿੱਚ ਕੋਈ ਇਨਸਾਨੀਅਤ ਨਹੀਂ ਹੁੰਦੀ ਬਹੁਤ ਭਿਆਨਕ ਸੋਚ ਦੇ ਮਾਲਕ ਹੁੰਦੇ
ਸਾਰੇ ਇਕੋ ਜਿਹੇ ਨਹੀਂ ਹੁੰਦੇ ਵੀਰ ਜੀ
Ohvi tey police waley hi jisney indira nu mareya
Ki ha ney CM Beyent Singh nu maareya si
Aj tu unha dey hathey aa gyeya fir ki hoyeya
98% police wale ਕਸਈ 😢ਨੇ ਹੁਣ v te phela v
Pehla history pado pehal kade v sikh ne nahi kiti haan baad ch bhaji rakhi ni 31 di 51 morhi a pehla ethaas bare parh leya karo comment to pehla@@padamnabhsharma7149
ਦੁਖ ਆਹ ਕਿ ਤਸ਼ੱਦਦ ਕਰਨ ਵਾਲੇ ਵੀ ਸਿਖ ਸਨ ।
ਅਜ ਵੀ ਸਿੱਖ ਹੀ ਹਨ
Baba ji tusi sadi kom lye bott kush sehan kita aa waheguru ji tanu hamesha chardikla ch rakhn waheguru ji ka khalsa waheguru ji ki fathe🙏🙏🙏🙏🙏
Waheguru ji mehar kro apni koum teh bs tahuda he sahara ha 🙏🙏🙏🙏
Dhan ho tusi Khalsa ji
Baba bakshish Singh jindabad
ਜਦੋ ਐਨਾ ਤੱਸ਼ਦਤ ਹੋਵੇ ਫਿਰ ਮੌਤ ਤੂੰ ਵੀ ਡਰ ਨਹੀਂ ਲੱਗਦਾ
waheguru
Waheguruji
Waheguru Dhan waheguru jio
ਬਾਬਾ ਬਖਸੀਸ਼ ਸਿੰਘ ਜੀ ਨੇ ਕੌਮ ਲਈ ਬਹੁਤ ਸੇਵਾ ਨਿਭਾਈ ਹੈ, ਤੇ ਬਹੁਤ ਤਸੱਦਤ ਝੱਲੀ ਹੈ
Waheguruji kive insan sikh marde ne insana nu. Sikh he Sikh da verry.
❤Khalistan zindabad ❤Sukha jinda zindabad ❤bhai beant singh satwant singh zindabad ❤babbar hardeep singh nijjar zindabad ❤❤❤❤
Wahe guru ji
Baba Bakshish singh ji sat shri akal ji
Waheguru g baba g
ਬਾਬਾ ਬਖਸ਼ੀਸ਼ ਸਿੰਘ ਕੌਮ ਦਾ ਅਨਮੋਲ ਹੀਰਾ ਹੈ
ਪਟਿਆਲੇ ਦੀ ਹਕੂਮਤ ਨੇ, ਅੰਗਰੇਜਾਂ ਨਾਲ ਰਲ ਸਿੰਘਾ ਤੇ ਪਹਿਲਾਂ ਵੀ ਹਮਲਾ ਕਰਵਾਇਆ ਸੀ।
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
ਦੋਆਬੇ ਦੇ ਵੀ gharshankar ਚ ਬਹੁਤ ਮੁੰਡੇ ਮਾਰੇ ਕੋਹ ਕੋਹ ਕੇ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂਜੀ
ਕੌਮ ਰਿਣੀ ਰਹੇਗੀ ਤੁਹਾਡੀ
Waheguru waheguru waheguru waheguru waheguru...
Aaj v ne Khalsa panth ch band band kataun wale...
Khalistan jindabad....
Chardhi kla wale baba g....
Waheguru ji ka Khalsa waheguru ji ki Fateh ji
Baba ji zindabad zindabad zindabad zindabad zindabad ❤❤
ਸਿੱਖ ਬੀਬੀਆਂ ਨਾਲ ਬਹੁਤ ਗਲਤ ਕੰਮ ਕੀਤਾ ਪੁਲਿਸ ਵਾਲਿਆਂ ਧੀਆ ਭੈਣਾ ਸਬ ਦੁਆ ਸਾਂਝੀਆਂ ਹੁਦੀਆ ਨੇਂ ਧੀਆ ਨਾਲ ਕਲਾ ਗਲਤ ਕੰਮ ਨਹੀ ਸਗੋ ਮੂਹਾ ਵਿਚ ਪਿਸ਼ਾਬ ਕੀਤਾ ਗੁਪਤ ਅੰਗ ਡੰਡੇ ਨਾਲ ਬੋਲਿਆ ਨੀ ਜਾਂਦਾ 😢😢। ਇਸੀ ਇਸ ਦੇਸ਼ ਵਿੱਚ ਗੁਲਾਮ ਹਾਂ ਪਰ ਸਾਡੇ ਲੋਕ ਨਹੀ ਸਮਝਦੇ
Salute vir ji thanu
ਦਾਸ ਨੇ ਵੀ ਇਹ ਸਾਰੇ ਤਸੀਹੇ ਝੱਲੇ ਨੇ ਉਸ ਟਾਈਮ ਬੱਸ ਪ੍ਰਮਾਤਮਾ ਖੁਦ ਆਕੇ ਸਾਥ ਦਿੱਦਾ ਹੈ ਨਹੀਂ ਇਨਸਾਨ ਤਾਂ ਇੱਕ ਡਾਂਗ ਨਾਂ ਝੱਲੇ ਅੱਜ 50,ਸਾਲ ਦੀ ਉਮਰ ਵਿੱਚ ਗੋਡੇ ਗੋਡੇ ਬਿਲਕੁਲ ਜਵਾਬ ਦੇਈ ਜਾਂਦੇ ਨੇ ਬੱਸ ਪ੍ਰਮਾਤਮਾ ਦੇ ਭਰੋਸੇ ਨਾਲ ਤੁਰੇ ਫਿਰਦੇ ਹਾਂ
Good,, g🙏🙏🙏🙏
ਖਾਲਿਸਤਾਨ ਦੀ ਨੀਂਹ ਰਖੀ ਜ਼ੁਰਮ ਕਰਨ ਵਾਲਿਆਂ ਨੇ
Theek keha ji ik documentary ban ni jaroori hai waheguru ji mehar karn ji
ਬਖਸ਼ੀਸ਼ ਸਿੰਘ ਓ ਭਾਈ ਪਾੜ ਕੇ ਵਿਖਾਇਆ ਪਤਾ ਲੱਗਣਾ ਹੈ। ਇੱਕ ਵਾਰੀ ਸੈਂਪਲ ਦਿਖਾ ਦਿੰਦੇ ਟੀਵੀ ਹੋਸਟ ਸਾਬ ਨੂੰ , ਉਦੋਂ ਤੱਕ ਪਤਾ ਨਹੀਂ ਲੱਗਦਾ ਇਹ ਇੱਕ ਵੱਖਰਾ ਤਜਰਬਾ ਹੈ
Waheguru dhan tere sikhan dia kurbanian 🙏🏽🙏🏽🙏🏽
Wehaguru ji 🙏
SATNAM WAHEGURU G
Sahi gl aa baba ji bhut aukha sehna
waheguru ji 🙏
ਲੰਡੂ ਪੱਤਰਕਾਰ ਮੁਲਾਕਾਤ ਤੋਂ ਪਹਿਲਾਂ ਜਾਣ ਪਹਿਚਾਣ ਤੇ ਨਾਮ ਦੱਸੋ ਸਿੰਘ ਸਾਹਿਬ ਦਾ
ਤੈਨੂੰ ਅਜੇ ਤਕ ਇਸ ਸਿੰਘ ਦਾ ਨਾਂ ਨਹੀਂ ਪਤਾ ਹੈਰਾਨੀ ਦੀ ਗੱਲ ਹੈ।
ਬਾਬਾ ਬਖਸ਼ੀਸ਼ ਸਿੰਘ ਜੀ
Waheguru bali kre. Chardikla ch rho
Dhan ho tusi sada kolo ta sunia v nahi janda
Dhan baba bakhsees Singh je
ਸਾਰੇ ਨੀ ਜਾਦੇ ਪੁਲਸ ਵਾਲੇ ਬਹੁਤ ਦਿਰਦਗੀ ਨਾਲ ਮਾਰ ਕੁਟਾਈ ਕਰਦੇ ਮਰਨ ਵੀ ਨਹੀਂ ਦੇਣਾ ਜੀਣ ਵੀ ਨਹੀਂ ਦੇਣਾ ਕਿਥੋਂ ਭਲਾਂ ਹਵੋ
Wahhhiguru
ਅਲਫ ਨੰਗਾ ਤਾ ਪੁਲਿਸ ਅੱਜ ਵੀ ਕਰਦੀ ਆ ਮੈਨੂੰ ਕਾਫੀ ਵਾਰ ਪੁਲਿਸ ਨੇ ਮੇਰੇ ਤੇ ਅੱਤਿਆਚਾਰ ਕੀਤਾ😢😢😢😢
Kio kita es da ki reason aaa tuhade te kio ej kuj ho riha bhen di lun police di
🙏
Baba ji mere nl v ah sab kush hoya
BOYAA PAArr babull kaa amb khaa sa khaayi kabir sant ji hun nikka nyaanya vaang dasdaa euu karda tyuu karda praass Laanda❤❤❤❤❤❤❤❤❤❤❤❤❤❤
Wheuguru ji 🙏
🙏🙏🙏🙏
Dhan Guru Gobind Singh ji Dhan aa teri sikhi te Dhan ne tere Singh, Singhniya. Dil di gehraiyee cho Parnaam hai Shaheeda nu, Waheguru apne Sikha te mehar pariyaa hath rakhi. A si asali guru de sikh. Ona sare keshadhari hindua nu mera ik sunehaa, thonu doob ke mar jana chahida jo bipar de paira vich ja ke apna sees chukaonde ne, ya Sukhbir Chand Badal warge sikh te sikhi de dushmana nu apna leader banoande ne. Parkash chand badal ne apni kursi de lalach vich hazaraa sikh shaheed karvaiye te aap di kateeerd nu america vich sarukhshat rakhiya. Aina sare badal daliya nu kadey moo na lavo. Bipar di ki majaal aa singha wal akh vi chak le, jina chir keshadhari dushman gadari karda rahoo, sikh te sikhi di shaheedi hundi rahu.
ਬਾਬਾ ਜੀ ਤੁਸੀ ਬੋਲਦੇ ਬਹੁਤ ਵਧੀਆ ਪਰ ਇੰਟਰਵਿਊ ਸਮੇ ਜੁਕਾਮ ਦੀ ਦਵਾਈ ਦੁਵੁਈ ਲਈ ਲਿਆ ਕਰੋ ਸਾਰੀ ਵੀਡੀਓ ਚ ਛੜਾਕੇ ਮਾਰਦੇ ਰਹਿੰਦੇ
❤❤
🙏🙏🙏🙏💕💕💕💕💕🙏🙏🙏🙏🙏🙏
Baba ge waheguru dakhalsha whaguru de fate
Mother Teresa once said , " After a long time praying & serving humanity on the roads of Calcutta, I feel there is no God 😢"
Komi sanghrush de soorme jodhe te Kom ly appa var gae shaheed singha nu kot kot namskar
🙏🙏💘💘👌👌🌟🌟🌟🌟
ਏਹ ਸਭ ਕਾਂਗਰਸ ਦੇ ਪਾਪ ਨੇ ਪਰ ਅਫਸੋਸ ਕਿ ਲੋਕ ਪੱਗਾਂ ਬੰਨ੍ਹ ਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ. ਸਿੱਖਾਂ ਨੂੰ ਬਹੁਤ ਨਫਰਤ ਕਰਦੀ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਜਮਾਤ ਹੈ
ਸਾਧ ਸੰਗਤ ਜੀ ਜਿਹੜਾਂ ਜਝੂਰੀ ਸਿੰਘ ਦੂਜੇ ਜਝਾਰੂ ਸਿੰਘ ਤੇ ਹੀਰਖਾ ਕਰੇਂ ਉਹ ਯੋਧਿਆਂ ਦੀ ਕਤਾਰ ਵਿੱਚ ਨਹੀਂ ਉਹ,,,,,, ਵਿੱਚ ਆਉਂਦੇ ਨੇ
Veero sapot karo te guru Ghar de sewa karo
ਬਹੁਤ ਭਿਆਨਕ ਰੂਪ ਸੀ ਉਸ ਸਮੇ ਜੁਆਨਾਂ ਨੂੰ ਬਿਨਾਂ ਵਜ੍ਹਾ ਮਾਰਦੇ ਸੀ ਪੁਲਿਸ ਵਾਲੇ
Waheguru ena nu akal de. Es torture de human rights nu report karni chahi de ha. Jo ohna nu pata lag sake ke India vich kini ku democracy ha.
Veer tanu lgda oh kuj krnge bhai jaswant singh khalra ji naal ki hoya tanu pta aa nai te research krke dekho
👌👌👌🫶🫶🙏🙏🙏🙏
ਮੈਂ ਹੈਰਾਨ ਆ ਸਪੋਕਸਮੈਨ ਨੂੰ ਕੀ ਲੋੜ ਪੈ ਗਈ ਪੰਥ ਸਮਰਪਿਤ ਬੰਦਿਆਂ ਨਾਲ ਗੱਲ ਕਰਨ ਦੀ ਇਹ ਤਾਂ ਪੰਥ ਵਿਰੋਧੀਆਂ ਦੀ ਗੋਦੀ ਚ ਬੈਠਾ ਹਮੇਸ਼ਾ। ਮੈਨੂੰ ਲਗਦਾ ਮੈਡਮ ਜੀ ਛੁੱਟੀ ਤੇ ਨੇ
Ik Gall te Fact aa kk asi Ghulaam aa
ਪਿਉ ਨੇ ਸ਼ੇਰ ਜੰਮਿਆ ਜੂਞਣ ਵਾਸਤੇ
ਮਾਂ ਨੇ ਨਹੀਂ ਜੰਮਿਆ ਘਰੇ ਲਕੋਣ ਨੁੰ।