'ਵਰ੍ਹਦੀਆਂ ਗੋਲ਼ੀਆਂ 'ਚ ਸਾਨੂੰ ਪਾਣੀ ਨਾ ਮਿਲਿਆ ਤਾਂ ਅਸੀਂ ਖੂਨ ਚੱਟ ਕੇ ਗੁਜ਼ਾਰਾ ਕੀਤਾ'
Вставка
- Опубліковано 7 лют 2025
- 'ਵਰ੍ਹਦੀਆਂ ਗੋਲ਼ੀਆਂ 'ਚ ਸਾਨੂੰ ਪਾਣੀ ਨਾ ਮਿਲਿਆ ਤਾਂ ਅਸੀਂ ਖੂਨ ਚੱਟ ਕੇ ਗੁਜ਼ਾਰਾ ਕੀਤਾ
ਸਮੇਂ ਦੀ ਸਰਕਾਰ ਕੋਈ ਹੋਵੇ ਪੰਜਾਬ ਨਾਲ਼ ਹਮੇਸ਼ਾ ਧੱਕਾ ਹੋਇਆ'
#latestnews #punjabnews #propunjabtv #punjabnews #newslive #june1984 #darbarsahib #yadwinder
Latest news Punjabi
Punjabi News
News Live
News today,
Today News
Latest news pro punjab
Pro Punjab News
Pro Punjab interviews
Punjab News
Latest News
Punjabi news channel
ਬੁਲੰਦ ਹੌਸਲੇ ਨੂੰ ਸਲਾਮ ਜੀ।
ਕੋਟ ਕੋਟ ਪਰਨਾਮ ਸਹੀਦਾ ਨੂੰ
ਧੰਨ ਸੀ ਜਜ਼ਬਾ ਉਹ ਸਿੰਘਾਂ ਦਾ 🙏
8
ਯਾਦਵਿੰਦਰ ਵੀਰ ਬਹੁਤ ਵਧੀਆ ਰੇਪੋਟਿੰਗ ਕਰ ਰਹੇ ਹੋ b🙏🙏🙏
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
2333333and the world from a lot ofpeople the world from a lot of people who are f g of the world from a lot of people world from a lot of people f
ਸੇਵਾ ਕੌਮ ਦੀ ਵੀਰ ਜੀ ਦੇਸ ਨੇ ਤੇ ਜੋ ਸਾਡੇ ਨਾਲ ਕੀਤਾ ਨਾ ਭੁੱਲਣਯੋਗ ਨਾ ਬਖਸ਼ਣਯੋਗ
Bahut vadia gal kahi Singh sahib g ne ke moke de jehri marji sarkar hove oh punjab naal hamesha Dhaka kardi hai. Oh chahe congress hove chahe bjp.
Yes 👍 veer Sanu jado bi marea Sikh kom de gadara ne barna horna vich dam nahi
ਇਸਦਾ ਮਤਲਬ ਇਹ ਆ ਕਿ ਇਹ ਪਾਰਟੀਆਂ ਬਦਲਣ ਦਾ ਮਾਮਲਾ ਨਹੀਂ ਸਿੱਖ ਭਾਰਤ ਦੇ ਗੁਲਾਮ ਆ ਆਵਦੀ ਅਜ਼ਾਦੀ ਬਿਨਾਂ ਕੋਈ ਹੱਲ ਨਹੀਂ
@@rsingh5485 o hi azaadi waste ta ladeya c a..tahi ahiii haal hoya
@@invisible1871 tera ki matlab azadi vaste ladna ni chahida
ਦੁਨੀਆਂ ਹੋ ਹੋ ਚੱਲੀ ਜਾਂਦੀ ਆ ਬਾਕੀ ਸੰਤ ਜੀ ਸਾਡੇ ਦਿਲਾਂ ਵਿਚ ਵਸਦੇ ਨੇ ਵਾਹਿਗੁਰੂ ਜੀ
ਪ੍ਰਮਾਤਮਾ ਕਿਰਪਾ ਕਰਨਾ ਸਭ ਤੇ, ਬਾਬਾ ਜੀ ਸ਼ਬਦ ਨਹੀ ਹਨ ਆਪ ਜੀ ਦੀਆ ਤੇ ਬਾਕੀ ਸਾਰੇ ਸਿੰਘਾ ਦੀਆ ਕੁਰਬਾਨੀਆ ਦਾ ਸੁਕਰਾਨਾ ਕਰਨ ਲਈ। ਅਸੀ ਪੰਤਿਤ ਕੁਝ ਬੋਲਣ ਦੇ ਵੀ ਕਾਬਿਲ ਨਹੀ ਸਿਰਫ ਉਸ ਸਮੇ ਦੀ ਜਵਾਨੀ ਹੀ ਨਹੀ ਸਗੋ ਹਾਲੇ ਤੱਕ ਵੀ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ ਤੇ ਇਹ ਸਿਰਫ ਉਦੋ ਰੁਕੇਗਾ ਜਦੋ ਸੰਤ ਜੀ ਵਰਗਾ ਮਾਰਗ ਦਰਸ਼ਕ ਆਵੇਗਾ ਅਤੇ ਇਹਨਾ ਚੋਰਾ ਤੋ ਬਣਾਵੇਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Sri Darbar Sahib and Akaal Takhat Sahib jee di rakhi Lai jo singh soorme Jana vaar ge, kot kot parnaam
ਹੋਂਸਲਾ ਭਾਈ ਅਮਰੀਕ ਸਿੰਘ ਦਾ ਦਿਮਾਗ ਭਾਈ ਸੁਬੇਗ ਸਿੰਘ ਦਾ ਅਰਦਾਸ ਸੰਤ ਜਰਨੈਲ ਸਿੰਘ ਜੀ ਦੀ ਕਿਰਪਾ ਗੁਰੂ ਅਮਰਦਾਸ ਜੀ ਦੀ ਸਭ ਸਿਖ ਪੰਥ ਤੇ ਵਰਸੀ ਕਿਰਪਾ ਦਾ ਅਰਥ ਕਰ ਤੇ ਪਾ ਜਿਵੇਂ ਜਿਵੇਂ ਕਰਿਆ ਉਸੇ ਤਰ੍ਹਾਂ ਪਾਇਆ ਜਿਹੜੇ ਡਟੇ ਰਹੇ ਉਹ ਸ਼ਹੀਦ ਕਹਾਂ ਗਏ ਜਿਹੜੇ ਹਥ ਖੜ੍ਹੇ ਕਰਗੇ ਉਹ ਗਦਾਰੀ ਦਾ ਹਾਰ ਪਵਾਗੇ
ਤੁਹਾਡਾ ਵੇੜਾ ਵਹਿਜੇ ਸਰਕਾਰੋਂ ਖਾ ਗੇ ਮੇਰੇ ਭੋਲੇ ਭਾਲੇ ਪੰਜਾਬ ਨੂੰ
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
ਸਿਰ ਦੇ ਕੇ ਕਹਾਇ ਸਰਦਾਰ ਆਪਾ।
ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
ਵਾਹਿਗੁਰੂ ਜੀ
ਇਹ ਨੇ ਅਸਲੀ ਮਰਦ ਕੌਮ ਦੇ
Dhan a guru de soormey dhan ho
ਸਾਡੇ ਲੋਕ ਅਜੇ ਵੀ ਕਾਂਗਰਸ ਦਾ ਖਹਿੜਾ ਨੀ ਛਡਦੇ, 84 ਚ ਕਤਲੇਅਾਮ ਹੋੲਿਅਾ ਤੇ ਪੰਜਾਬੀਅਾਂ ਨੇ 92 ਚ ਕਾਂਗਰਸ ਦੀ ਸਰਕਾਰ ਬਣਾਤੀ
Bhai Subegh Singh g de Chote Brother ne dsaya Parkash Singh Badal Da c poora Yogdaan c Attack krvon ch hun tusi dso kis di support krni chaidi hai
Akali da v pora hath c attack kraon ch
@@jasspurba6284 sara he chor hun
Assi apni akhi dekhia sub kush
Kina sikha nu khatam kar ta
Per fir politics bhari rahi
@@jasspurba6284 92 ਦੇ ਵਿੱਚ ਅਕਾਲੀ ਦਲ ਨੇ ੲਿਲੈਕਸ਼ਨ ਨੀ ਸੀ ਲੜਿਅਾ
@@Amanbrar5728 Tuhada kehan da mtlb Akali Dal Bhut vdia party a
tuhadi bahaduri nu salam aa g
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Satnam shri waheguru gg ਮਿਹਰ ਕਰੇ gg
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤।
Sikh.
Pranam shaheeda nu 👃👃👃👃
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।
Kot Kot Parnaam Sikh Kaum De Heeriyan Nu🙏
ਘੁਮਾਣ ਸਾਹਿਬ ਤੁਸੀਂ ਤਾਂ ਸਾਰੇ ਮੋਰਚੇ ਹੀ ਛੱਡ ਕੇ ਭੱਜ ਗਏ ਸੀ ਤੁਹਾਡਾ ਤਾਂ ਮੋਰਚਾ ਫੈਡਰੇਸ਼ਨ ਦੀਆਂ ਬੀਬੀਆਂ ਵਲੋਂ ਸਾਬੇਆ ਤੇ ਸ਼ਹੀਦੀਆ ਪਾਈਆਂ,
Khalistan Jindawaad
Waheguru Jee 🙏
Waheguru ji ka khalsa Waheguru ji ki FATEH 🙏
Waheguru g
❤️❤️❤️
Meri kom kom da hera waheguru mehr kra
WAHEGURU JI
Waheguru It is easy to say but it difficult to actually go through all of this salute to him and the spirit which prevailed in him and others regardless what they have suffered for all the years which have gone
Rab chardikala Rakhe
Never forget 1984
Waheguru waheguru 😢😢
Waheguru 🙏🙏
Waheguru ji🙏
Wahaguru ji
Parnaam shaheeda nu
ਬਾਪੁ ਜੀ ਨਾਲ.ਤਾ ਫੇਟੋ ਕਰਾਣੀ ਕਿਥੇ ਮਿਲੋਗੇ
Uncle g SSA Ghuman uncle very nice
Gulam punjab gulam punjabi sikh gulaam punjabi Hindu Gulaam Punjabi Muslim sari punjabi comuntiny hi Gulaam
Sarbans daniya dhan Teri sikhi dhan tere sikh
PANJAB ZINDABAAD ❤️
Waheguru waheguru ji
1984 ਟੈਕ ਸ੍ਰੀ ਦਰਬਾਰ ਸਾਹਿਬ ਦੀ ਫੌਜ ਨੇ ਘੇਰਾਬੰਦੀ ਕਰ ਲਈ ਸੀ
ਅਮ੍ਰਿਤਸਰ ਦੇ ਆਈ ਪੀ ਐਸ ਡਿਪਟੀ ਕਮਿਸ਼ਨਰ ਸ੍ਰ ਗੁਰਦੇਵ ਸਿੰਘ ਫੌਜੀ ਅਫਸਰ
ਫੈਲ ਭੇਜੀ ਸਿਨੇਚਰ ਕਰਵਾਉਣ ਲਈ ਉਨਾ ਨੇ ਜਬਾਬ ਦਿੱਤਾ ਕੈਹਿਦੇ ਮੇਰੇ
ਸਹਿਰ ਦਾ ਮਹੌਲ ਠੀਕ ਹੋ ਮੈ ਗੋਲੀ ਸੂਟ ਕਰਨ ਦੀ ਮਨਜੂਰੀ ਨਹੀ ਦੇਵਾਗਾ
ਰਾਤੋ ਰਾਤ ਬਿਹਾਰ ਕਾਡਰ ਦਾ ਆਈ ਪੀ ਐਸ ਡਿਪਟੀ ਕਮਿਸ਼ਨਰ ਲਿਆਦਾ
ਡਿਪਪੀ ਕਮਿਸ਼ਨਰ ਗੱਦਾਰ ਪ੍ਰਕਾਸ਼ ਬਾਦਲ ਦਾ ਸਾਲਾ ਸੀ ਸ੍ਰੀਮਤੀ ਸੁਰਿੰਦਰ
ਕੌਰ ਜਿਸ ਨੂ ਮਾਤਾ ਖੀਵੀ ਅਵਾਰਡ ਦਿੱਤਾ ਹੋਇਆ ਸੀ ਉਸ ਭਰਾ ਸੀ ਸਵੇਰੇ
ਹੀ ਚਾਰਜ ਉਸ ਨੂ ਦਿੱਤਾ ਸਿਨੇਚਰ ਕਰਵਾ ਕੇ ਗੋਲੀਕਾਂਡ ਸੁਰੂ ਕਰ ਦਿੱਤਾ
Bibi upkar kaur te harminder singh sandhu di families naal Interview kro g
Wahagur ji kirpa karo
Waheguru ji. 🙏🙏🙏🙏
🙏🙏🙏🙏🙏💯
ਜੁੱਤੀ ਫੌਜ
Waheguru ji mehr rako sade bir sanu tere te man ha
🙏😭
Ehh saariyaan chijaaa vekhkar ehh jaanda haaaa ki saadi kom sikhi kom punjabi kom nu dabaaandiii koshish kiteee par ehh kom akaal purakh ehh ehnaa de mukaai mukni nahi naa kade mukni hai teh ek din raaaj karegaa khalsa waheguru ji ka khalsa waheguru ji ki fateh.
🙏🏻🙏🏻
Waheguru
Waheguru ji Punjab nu tati wah na lage
KHALISTAN ZINDABAAD 💪
🙏🙏🙏🙏🙏
Sant jarnail singh bhindranwale Zindabaad 🙏
ਪਾਣੀ ਚ ਡਾਗਾ ,,,, ਫਾਇਦਾ ਕੀ ਹੋਇਆ ਤੁਸੀ ਅਕਾਲ ਤਖਤ ਢਹਾਤਾ ,,,ਜੇ ਲੁਕਣਾ ਹੀ ਸੀ ਬਥੇਰੇ ਕਿਲੇ ਸੀ ਹਰਿਮੰਦਿਰ ਸਾਹਿਬ ਜਰੂਰੀ ਚੁਣਨਾ ਸੀ ਪਨਾਹ ਲੈਣ ਵਾਸਤੇ ਜਾ ਫੇਰ ਜਦੋ ਫੌਜ ਨੇ ਘੇਰਾ ਪਾਇਆ ਉਦੋ ਸਰੈਡਰ ਕਰ ਦਿੰਦੇ ਆਕਾਲ ਤਖਤ 101% ਬਚ ਜਾਦਾ
ਵੀਰ ਬਾਕੀ 30 ਗੁਰਦੁਆਰਾ ਸਾਹਿਬ ਕਿਉ ਟਾਰਗੇਟ ਕੀਤੇ ਗਏ ਇਹ ਦੱਸ 😢
@@Babyq3-k2vmama jad harimandir sahib vich hatheyaar jaa sakde hai ki baki guru gharaa vich hatheyaar nahi jaa skade? Kitaaba read karo tuhanu pataa lag ju ga kiyu Baki guru ghara uppr hamala kita, tusi dhadi singha diaa Gappa suni jande ho
Punjab nu aavda cm bnouna chaida te 84 de hamle nu dekhde hoye darbar sahib nu es tara da bnouna chaida ehna k asla rakhna chaida nave weapon v je future ch kade sade ghar te duvara hamla hove ta das sakike kida hamla kari da par kise nu eh galn di ta hai e ni aaj kal ta dere vale babea kol sade nalo vadh asla paisa sab kuch aw te sade kol kuch ni haiga ...
pr apne loka di chamchagiri kuj nahi hon de rahi veer ji
Veer sab kuj Badal kah gya
He Waheguru g this is India
Sant bhindra wale jindabad
Darbar sahib de vich hatiyar le k rehn da ki mtlb j sarkar nal koi problem c ta kite hor apna camp bna lende guru ghar de vich hatiyar le k rehn da ki mtlb
ਬਾਕੀ 30 ਗੁਰਦੁਆਰਾ ਸਾਹਿਬ ਕਿਉ ਟਾਰਗੇਟ ਕੀਤੇ ਗਏ ਇਹ ਦੱਸ 😢
Jai hind hari 🕉
Lagpag 150 khadku Singha nai 15000 maare
Parnaam shaheeda nu
Meri dadhi Ji vi ladda jail vich hi rahe c two months
Pro Punjab vale veer ki tuhanu counter question nahi karna aunda?.Oh banda othe betha Gappa maari jaa reha te tusi suni jaa rahe ho ki ehi journalism hai ?
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹👏👏
Jis din sikhan de dil ch eh Gal baith gayee ke Indian government Indian state khas kar hindú baoh ginti kadi v kadi v kadi v sikhan di mit nahi Ban sakdi ajj v kayeean moorkhan gadhey te bewakoof kisam de lokan noo bhulekha ke eh Sade kuj lagde ne naoh más da rishta oh ajey samjh jan jeyada shitar v ohi khande ne jehrey ehna te itebar karde ne ehna ne 7 June noo phangrhey paey ne sikho fauj layee Amritsar de hindua ne poorian sholeyan de langar laey San ladoo wande sigratan wandian fauj noo
Sab tun jaada nuksaan ehna hindua ne karvayea sada kus ku Hindu hi theek a ginti de baki sab moot peene a behnchood
They are double faced venomous snakes
Bhut jhootha banda ih
Why this happens with Sikhs.? Why they do not learn from past? Is it not time to introspect?
This is time now have media you should understand
Saint jarnail singh ji khalsa bhindrawale🙏🙏
Gulam kom naal ahi kuj hunda ,Sikh guru hind Di chadar deh thanks keta 1984 vich Amritsar teh dehli baki sara milk vich
Sarkaar kidda ghann kardi aa insaniyat da,, ena ne kinney begunahh shahed kar dittey
Punjab azaad hovega
Meri baat Mere Sikh Kaum ke bhaiyon ko buri lagegi Sant baba jarnail Singh khalsa bhindranwale jab ladai ho rahi thi to unhen hukum Kiya gaya tha 5. Sikho ki taraf se ke aap nikal jaen kaum ke leader the aur jo jo maine the vah nikal jaate aaj Jay din na dekhna padta jab kaum Ko -lead karne wala achcha leader hi Mar jaaye Shahid Ho jaaye To Kaum kaise chalegi FIR unko sochana chahie tha
Asle singh ta santa de nall he chale gaae hun ta Galla ne har koe Hero ban janda ehh sab 📣🙌🙌 cho ne. ??????
Kde kise ne sochia guru ghar te attack kiyon hoya us lai asi aap jimbevar ha
Apes ch ni ladna chahida bhar ala faida chuk janda h phrawo edda di ekta rakho k koi bhar to ay ta vekh k so hi pejy k a tk na dus pay kon kedde daram da ya adda milke rho
Bikul a hona ni chahida c jo jo hoya ik sima hundi a o ta pehle din he dud chadi sarkara public chundi a na prshashan o manda jo sarkar khe tusi una d hatha to adda paap kraya koi ni hun bhiyo mill k rho jai hind hunn kde adda da kam aochyo b na hath bann k benti a hari 🕉 kyu ki hun wakt nall bhot kuch badal gya h ta hath bann k h kehnde a pehla he k a hath kithe koi adda da kam na kro k khul jan j khul ge ithas kuch or hona fir baki rab sjkh rakhe sab mill k reho koi chota bda nai kisi ka dharm sb ache insan bno bhiyo eb ek dusry ka sath do thokha ni kyu ki dhokhe baj da sab to maddA hall hunda ya hari om
Je es tra de lrayi fir lrni hove lrega
Singh 84 tao pahla v hakumat nl mtha launde rhe ,, abdali nl aurangzeb nl hr vr pahla nlo jor nl lde. Jdo time ayea 84 nlo vadh jor lva ge
Viro ajo kalukhara brteya ik vall da koi ans dauga shi mine ch uno to a question jina ne guru ghar darshan kran ay shardhalua nal na ki puch tasch na na a dekhya k bache ne bhena mawa ne andar una nu ta niklan dende bai una da ki lan den v ina chija ti jo darshan kran ary ya a o de dimag ldai ali thodi koi gall haugi apne upar he leke wekh lo a bhot galt hoya 2 ja guru ghary hamla 3ja baith k gall krni chidi c ki milya yr ki khatlya beksura di v Shahidi deti daso yr a kedi gall hoi upar ala baba sab dekh da jina jina ne a kita padlo dekhlo ch k ithas ki banya ona da o ta ptal to b khich leonde pta h na bhrawo ina nu j sher khula reha ta hukumat gungal v kda h te ode bhar v ode lai koi sima ya lakir ni o ap da kaam krda bus satnam wahe guru 🙏
Guru =na apne aap nu kho
Guru ta guru hn
Ona ne ta kiha eh kitaba asi likheya he ni
Jis thali de vich khaida us de vich chhed nhi krida is nu namak hrami kehnde ne, 135 crore di abadi h india di sab aram nal rehnde ne tuhanu pta nhi ki takleef h
Sara.pakhand
Jo fauj 1961 65 1971 de war lri jiti ...tusi muthi bhr lok ke c ...sb fukriya marde ho ....thodi ek v interview kise nal rli mildi nhi
Punjab..bani.chaldi.hai .Phil.erkha..zyada.hai.dikhawa hair.punjab
Golden temple wich aasle de k jarurt c.....???
Srif hindu marn lyi....35000 tu bd mare gye
Apneya lyi dard Q
Tera kol koi proof ha 35000 murder da RSS da gidhar lagda
ਤੇਰੇ ਕੋਲ ਸਬੂਤ ਹੈਗਾ ਕੁਤਿੱਆ
Sant da mtlb v pta h tainu oh kharku c kharku
Kotan kot pernam
tussi hatyaar ikathe kri jao jang da akahda bna do aur sarkaar kuch na kre .eh hi tussi umeed karde ho tussi.ek ghante vich 5000 hindu vaddan di gall karn wala sant hunda eh ta mainu sodi kaum to pta lagga aur tussi kehde guru to sikhya eh bhi dass do
Gappa Gappa Gappa sab maar rahe hai koi vi sahi tatth nahi pesh kar reha na kise bande de gall ik duje naal mil rahi hai bas apniaa apniaa gappa shhaddi jaa rahe hai
Faltu de biyan de k lokan da dimag na khrab kro asi sare ek ha te ikhthe hi rehna chahude ha sanu aram nal reh len dio
A sub sala gapi na
santa kol asle ni hunde.illegal ta ek gun rakhni bhi najayaj hai tussi ta hatyaaran da jakhira jma kar rakhya c aur tussi kehne o ke hamla krvaya sarkaar ne.sarkaar nu kosam to pehla ehde karna vare bhi soch lvo.